@@harvindersinghsingh7713 22 aya na gussa ehi gussa har punjabi de dil che aa manda aa maan ne bo vadia geet gaye punjabi nu bo aggy lai k gye ne par eda matlab eh ta ni ki sadi ma boli nu hi gala kadan baki jo mai shabd warte tanu ehsas karon li ode li maafi mangda aa par sada iconic eda da banda ni ho sakda jo sadi ma boli nu gala kadde veer mai u.p to aa mai ethy bo kuj sehna penda sanu par sade li sadi ma boli punjabi dil che wasdi aa
@@harvindersinghsingh7713 baki jo v galat shabad bole ode li maaf kareyo mere veer mai Punjab jana jado v menu eda lagda ki eh sada desh aa par jado ludhiana chal ja ta u.p te Punjab che koi farak ni lagda please mere veer Punjab nu u.p na bnao mere veer
Sahi gal aa .... Ehna de ap de jwak Sab to jyada hindi and English schools vich study krde aa ... hun oho punjabi bolde v ni aa ...bolna ta bot door ohna nu samajh v ni aundi ...
❤ Tusi hamesha Punjab te punjabi Boli de Baba Bohar rahonge Jo likkhea o hor ni likh likh skda na gaa skda Jiyo Gurdas Maan Saab And thnxx Arwinder and Vicky
♥
❤❤❤❤❤❤❤❤❤❤❤❤❤❤❤❤
Hnji veere
I’m speechless ❤
Great ❤❤❤❤💕🙏
Right ji
ਅਫਸੋਸ ਅੱਜ ਦੇ ਦਿਨ , ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਦਾ ਜ਼ਮਾਨਾ ਐ। ਮਾਨ ਜੀ ਹਮੇਸ਼ਾ ਪੰਜਾਬ ਦੇ ਹੀਰੇ ਨੇ ਤੇ ਹੀਰੇ ਰਹਿਣਗੇ ।ਜਿਵੇਂ ਇਸ ਗੀਤ ਵਿੱਚ ਵੀਰ ਨੇ ਲਿਖਿਆ ਤੇ ਗਾਇਆ ਬਹੁਤ ਸੋਹਣਾ ਐ। ਮਾਨ ਦੀ ਸੋਚ ਅੱਜ ਵੀ ਨਿਰਾਲੀ ਹੈ,ਗਲਤ ਤੇ ਅਸੀਂ ਹੈ ਜ਼ੋ ਲੱਚਰ ਤੇ ਗੰਦ ਸੁਣਨਾ ਪਸੰਦ ਕਰਦੇ ਹਾਂ।ਮਾਨ ਜੀ ਨੇ ਤਾਂ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ। ਫਿਟ ਲਾਹਨਤ ਹੈ ਸਾਡੇ ਤੇ ਜਿਸਨੇ ਬੋਲਿਆ ਹੋਵੇ ਕੇ ਮੈਨੂੰ ਮੁਆਫ਼ ਕਰਦੋ ਤੇ ਅਸੀ ਹੋਰ ਯਾਦਾ ਤਾਂ ਤਾਂ ਚੜਦੇ ਜਾਈਏ।ਮਾਨ ਦੀ ਨਰਮ ਦਿੱਲੀ ਵੇਖੋ ਲੋਕੋ । ਕੀ ਤੁਹਾਨੂੰ ਉਹ ਚਾਹੀਦਾ ਜ਼ੇ ਗਲਤੀ ਕਰੇ ਵੀ ਤੇ ਨਾਲੇ ਜੁੱਤੀਆਂ ਵੀ ਮਾਰੇ ।
thank u
ਬੋਹਤ ਵਧੀਆ ਗੀਤ ਲਿਖਿਆ ਤੇ ਗਾਇਆ ❤❤❤ਅੱਖਾਂ ਚ ਪਾਣੀ ਆ ਗਿਆ ਸੁਣ ਕੇ, ਬਾਬਾ ਬੋਹੜ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਹੀਰਾ, ਜੁਗ ਜੁਗ ਜਿਵੇਂ ਮਾਨਾ 💯💯❤️❤️😍😍
thank u
ਫੁਦੂ ਤਾਂ song ਏ 😂
ਮਾਨ ਸਾਹਿਬ ਤੁਹਾਡਾ ਰੁਤਬਾ ਬਹੁਤ ਉੱਚਾ ਹੈ।ਜੋ ਤੁਸੀ ਲਿਖਿਆ ਗਾਇਆ ਹੈ ਉਸਦਾ ਕੋਈ ਤੋੜ ਨਹੀ।ਜੁਗ ਜੁਗ ਜੀੳ ਮਾਨ ਸਾਹਿਬ
thank u
ਵੀਰ ਜੀ ਤੁਸੀਂ ਬਹੁਤ ਸੋਹਣਾ ਗਾਇਆ ,🌹ਬਹੁਤ ਦਿਨਾਂ ਤੋਂ ਗੁਰਦਾਸ ਮਾਨ ਸਾਹਿਬ ਲਈ ਦਿਲ ਬਹੁਤ ਦੁਖੀ ਰਹਿੰਦਾ ਸੀ 🌲ਬਸ ਤੁਸੀਂ ਸਾਡੇ ਦਿਲ ਦੀ ਆਵਾਜ਼ ਸੁਣ ਲਈ ਜੋ ਇਨੇ ਸੋਹਣੇ ਸ਼ਬਦ ਮਾਨ ਸਾਹਿਬ ਲਈ ਬੋਲੇ❤ ਮਾਨ ਸਾਹਿਬ ਸਾਡੇ ਲਈ ਹਮੇਸ਼ਾ ਸਤਿਕਾਰ ਯੋਗ ਰਹਿਣਗੇ❤ ਤੁਹਾਡਾ ਬਹੁਤ ਬਹੁਤ ਧੰਨਵਾਦ 🌲
🌀💧🌳🌞🌏
thank u
ਮਾਨ ਸਾਹਿਬ ਪੰਜਾਬ ਤੇ ਪੰਜਾਬੀਅਤ ਦਾ ਹੀਰਾ ਹੈ ਤੇ ਸੀ ਤੇ ਰਹੇਗਾ ਐ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯
Shukar waheguru da mere name da koi Banda milya ❤
thank u
thank u
Bhot vadiya likhiya te gayia veer ❤️
ਗੁਰਦਾਸ ਮਾਨ ਜੀ ਬਾਈ ਜੀ ਇਹ ਸੱਚੀ ਗੱਲ ਆ ਜਿਸ ਨੇ ਹੀ ਇਹ ਗਾਇਆ ਉਸ ਨੂੰ ਹੀ ਪਰਮਾਤਮਾ ਤੰਦਰੁਸਤੀ ਦੇਵੇ
thank u
ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
ਗੁਰਦਾਸ ਮਾਨ ਸਾਬ ਪੰਜਾਬੀ ਮਾਂ ਬੋਲੀ ਦਾ ਹੀਰਾ ਹੈ ਅਤੇ ਰਹੇਗਾ 🙏🙏
Gal nal heera nahi ban jada❤❤❤❤❤❤❤❤❤❤❤
🤔🤔🤔🤔
Jado Sohrat Chubban lagg jave taan fer bande da dimag kharab ho janda aa. Je Dimag kharab na hunda taan hun mafiyan mangan di jarurat na paindi
@khalsagurudaputter46 right ji bilkul
Ape hi vidai kri janda aa...jo heera hunda ohnu khud vidai krn de jrurt nhi hundi...jdo galtiya ho jan fr proof dene pende aa loka nu loka lai
ਸਾਨੂੰ ਤੁਹਾਡੇ ਤੋਂ ਕੋਈ ਗੁਸਾ ਗੁੱਲਾ ਨਹੀਂ ਮਾਨ ਸਾਬ ਤੁਸੀ ਸੱਚੀ ਪੰਜਾਬ ਦਾ ਮਾਣ ਹੋ ❤❤❤
@@Shortsadda-3 ਭਰਾਵਾ ਤੇਰੀ ਭਾਸ਼ਾ ਕਿਹੜੀ ਵਧੀਆ ਏ ਬਾਕੀ ਸੋਚ ਆਪਣੀ ਅਪਣੀ ਏ ਜ਼ਿੰਦਾ ਦੀ ਸੋਚ ਉਦਾ ਦੀ ਭਾਸ਼ਾ
@@Shortsadda-3 ਮਾਨ ਸਾਬ ਇਨੀ ਵਾਰ ਤਾਂ ਮਾਫ਼ੀ ਮੰਗ ਗਏ ਨੇ ਮਾਫ ਕਰਨਾ ਵੀ ਸਾਡਾ ਪੰਜਾਬੀਆ ਦਾ ਵਿਰਸਾ ਜੈ
@@Shortsadda-3 ਤੁਸੀਂ ਇਨੀ ਕੂ ਗੱਲ ਪਿੱਛੇ ਮੈਨੂ ਮਾ ਦੀ ਗਾਲ ਕੱਡ ਰਹੇ ਓ
@@harvindersinghsingh7713 22 aya na gussa ehi gussa har punjabi de dil che aa manda aa maan ne bo vadia geet gaye punjabi nu bo aggy lai k gye ne par eda matlab eh ta ni ki sadi ma boli nu hi gala kadan baki jo mai shabd warte tanu ehsas karon li ode li maafi mangda aa par sada iconic eda da banda ni ho sakda jo sadi ma boli nu gala kadde veer mai u.p to aa mai ethy bo kuj sehna penda sanu par sade li sadi ma boli punjabi dil che wasdi aa
@@harvindersinghsingh7713 baki jo v galat shabad bole ode li maaf kareyo mere veer mai Punjab jana jado v menu eda lagda ki eh sada desh aa par jado ludhiana chal ja ta u.p te Punjab che koi farak ni lagda please mere veer Punjab nu u.p na bnao mere veer
👉ਵਾਹ ਜੀ ਵਾਹ ਕਿਆ ਬਾਤ ਬਿਲਕੁਲ ਇੱਕ ਇੱਕ ਬੋਲ ਸੱਚ ਆ👌👌👌👌👌 ਪੰਜਾਬ ਦੀ ਜਿੰਦਜਾਨ ਆ ਸਾਡਾ ਮਰਜਾਣਾ ਮਾਨ❤❤❤❤❤❤❤❤
Schi sunke rona aa gaya maan sahib punjab di shaan hai te rahenge 😭😭😭❤️❤️ dekhyeo puniabiyo kite punjab da heera nu gua leyo sambhal nu esnu
ਤੁਸੀਂ ਜਿਆਦਾ ਨਾਂ ਸੋਚੌ
ਮਾਂ ਬੋਲੀ ਪੰਜਾਬੀ ਦਾ ਹੀਰਾ ਇੱਕ ਹੀ ਆ
ਗੁਰਦਾਸ ਮਾਨ ❤❤❤❤❤❤❤
ਨਹੀਂ ਵੀਰੇ ਛੱਲਾ ਨਹੀਂ ਚੁਭਦਾ ਕੁਝ ਲੋਕ ਨੇ ਜਿੰਨਾ ਨੂੰ ਗੁਰਦਾਸ ਮਾਨ ਸਾਬ ਜੀ ਦੀ ਸਾਫ ਸੁਥਰੀ ਗਾਇਕੀ ਚੁਭਦੀ ਆ ਮੇਰਾ ਵੀਰਾ ਕੋਈ ਗੁੱਸਾ ਨਾ ਕਰਿਓ
😂😂
thank u
ਬਹੁਤ ਸੋਹਣਾ ਦਰਦ ਬਿਆਨ ਕੀਤਾ 22ਜੀ, ਕੋਈ ਲਫ਼ਜ਼ ਹੀ ਨਹੀਂ.. ਮਾਨ ਸਾਬ ਵਰਗਾ ਕੋਈ ਨੀ ਹੋ ਸਕਦਾ, ਏ ਦੱਲੇ ਲੋਕ ਤਾਂ ਰੱਬ ਕੱਲੋਂ ਵੀ ਖੁਸ਼ ਨੀ ਹੋਏ.. 🙏🙏🙏🙏🙏😞😞😞😞😞😞😞ਏ ਟੈਂਪੂ ਲੋਕ ਕਿਸੇ ਦੀ ਵੀ ਕਦਰ ਨੀ ਕਰਦੇ ਤਾਂ ਹੀ ਮੂਸੇਵਾਲੇ ਨੇ ਕਹਿਤਾ ਸੀ ਜਿਨ੍ਹਾਂ ਦੇ ਨਾਮ ਜੋਨ ਤੇ ਸਟੀਵ ਆ ਰਾਖੇ ਬਣੇ ਫਿਰਦੇ ਓ ਮਾਂ ਬੋਲੀ ਦੇ..... ਬਹੁਤ ਧੰਨਵਾਦ ਅਰਵਿੰਦਰ 22ਜੀ ਤੁਸੀਂ ਏਨਾ ਸੱਚ ਗਾਇਆ.... ਦਿਲੋਂ ਧੰਨਵਾਦ vicky ਵੀਰ ਦਾ ਜੋ ਏਨੇ ਸਚੇ ਬੋਲ ਲਿਖੇ 🙏🙏
thank u
ਸੱਚ ਆ ਅੱਜ ਦਾ ਲੋਕ ਇਹੀ ਬੋਲ਼ ਦਿੰਦੇ ਆ ਜੋ ਦਿਲ ਕਰਦ❤❤❤
ਬਾਬਾ ਬੋਹੜ ਆ ਜੀ ਜਿਸਨੇ ਆਪ ਜੀ ਨੂੰ ਗਲਤ ਕਿਹਾ ਉਹ ਕੋਈ ਦੁੱਧ ਧੋਤੇ ਨੀ
ਵਾਅ ਮਾਨ ਸਾਹਬ ਜੀ ਵਾਅ ਰਬ ਜੀ ਖੁਸ਼ ਰੱਖਣ ਤੁਹਾਨੂੰ ਪੰਜਾਬ ਦਾ ਮਾਨ
Bohat sohna likheya meharbani Teri veer koi ta aa ke boleya ❤❤❤😢😢😢
ਮਾਨ ਸਹਿਬ ਤੁਹਾਡੀ ਗਾਇਕੀ ਅਤੇ ਰੁਤਬੇ ਦਾ ਤੋੜ ਕੋਈ ਨਹੀਂ ਸੀ, ਰਹੀ ਗੱਲ ਛੱਲੇ ਦੀ ਤਾਂ ਛੱਲਾ ਵੀ ਕਿਸੇ ਨੂੰ ਨਹੀਂ ਚੁਬਦਾ ਪਰ ਜੋ ਚੁਬਦਾ ਆ
ਉਸਦਾ ਜ਼ਿਕਰ ਤਾਂ ਤੁਸੀਂ ਕੀਤਾ ਹੀ ਨਹੀਂ 🙏
Dilo salute veere
Maan saab alll time favorite
And Zindabaad
ਗੁਰੂ ਨਾਨਕ ਦੇਵ ਜੀ ਨੂੰ ਨਹੀਂ ਛੱਡਿਆ ਲੋਕਾਂ ਨੇ ਇਹ ਤੇ ਮਾ ਬੋਲੀ ਦਾ ਦਾਸ ਹੈ
ਜਿੰਨਾ ਦੇ ਜਵਾਕਾਂ ਦੇ ਨਾਮ ਜੋਨ ਤੇ ਸਟੀਮ ਓਹ ਰਾਖੇ ਬਣੇ ਬੈਠੇ ਮਾਂ ਬੋਲੀ ਦੇ 🙏❤️🙏.. ਮਾਨ ਸਾਬ love u❤️
ਕੀ ਕਿੱਤਾ ਇਸ ਨੇ ਪੰਜਾਬੀ ਭਾਸ਼ਾ ਲਈ ?
ਪੰਜਾਬ ਦੀ ਸ਼ਾਨ ਗੁਰਦਾਸ ਮਾਨ ❤❤
ਗੁਰਦਾਸ ਮਾਨ ਤਾ ਲੋਕਾ ਦੇ ਦਿਲਾ ਚ ਹੀ ਰਹੂ ਕੋਈ ਨੀ ਕੱਢ ਸਕਦਾ।
Very nice and very appropriate.
Salute to Gurdas Mann g nu 🙏
ਨਹੀ ਬਾਈ ਜੀ
ਗੱਲ ਇਹ ਨਹੀਂ ਹੈ
ਛੱਲਾ ਤਾਂ ਉਨ੍ਹਾਂ ਹੀ ਪਿਆਰਾ ਏ।
ਜਨਤਾ ਏਨੀ ਮਾੜੀ ਨਹੀਂ ਹੁੰਦੀ
ਜਨਤਾ ਏਨੀ ਬੇਅਕਲ ਵੀ ਨਹੀਂ ਹੁੰਦੀ
ਜਨਤਾ ਏਨੀ ਮੋਹ ਤੋੜ ਵੀ ਨਹੀਂ ਹੁੰਦੀ
ਕਿਤੇ ਫਰਕ ਹੈ
ਜੋਂ ਸਮਝਿਆ ਨਹੀਂ ਜਾ ਰਿਹਾ
ਜੋਂ ਦੂਰ ਨਹੀਂ ਕੀਤਾ ਜਾ ਰਿਹਾ
Sahi gall kahi veer
ਬੱਸ ਇਹ ਹੀ ਗੱਲ ਸਮਝਣ ਵਾਲੀ ਹੈ 😢
ਬਸ ਸਮਝਣ ਦੀ ਲੋੜ ਹੈ ਕਿ ਛੱਲੇ ਨੇ ਇੱਕ ਦਿਨ ਡੁੱਬਣਾ ਸੀ ਸੋ ਡੁੱਬ ਗਿਆ।
ਜਦੋ ਟਾਈਮ ਨਾਲ ਜਬਾਬ ਅਤੇ
ਆਪਣੀ ਗਲਤੀ ਨੀ ਮੰਨਣੀ ਫਿਰ ਇਦਾ ਹੀ ਹੁੰਦਾ
ਹੰਕਾਰ ਬੰਦੇ ਨੂੰ ਅੰਨਾ ਤੇ ਗੂੰਗਾ ਕਰ ਦਿੰਦਾ ਏ ਹੁਣ ਕੁਸ਼ ਨੀ ਹੋਣਾ ਹੁਣ ਪਸਤਾਨ ਨਾਲ ਕੀ ਹੋਣਾ ਵੀਰ ਜੀਂ
ਸਹੀ ਟਾਈਮ ਤੇ ਆਪਣੀ ਗ਼ਲਤੀ ਮਨ ਲੈਂਦਾ
thank u
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਹੈ 👍🏻
God bless you always 🙏🏻
ਜਿਹਨੂੰ ਚੁਭਦਾ ਚੁਭੇ ਜਾਵੇ
ਪਰ ੲਿਹ ਛੱਲਾ ਤਾ
ਰਹਿੰਦੀ ਦੁਨੀਆਂ ਤਕ ਸਾਹਿਤ ਦਾ ਸਿੰਗਾਰ ਰਹੇਗਾ
ਅਸਲ ਵਿੱਚ ਮਾਨ ਸਾਬ ਓਦਾ ਹੀ ਟੈਂਸ਼ਨ ਲੇਗੇ । ਨਹੀਂ ਜਿਹੜੇ ਨੇ ਕਿਹਾ ਕੁਝ ਓਨਾ ਨੂੰ ਕੋਣ ਪੁੱਛਦਾ ਗਾ । ਗੁਰਦਾਸ ਮਾਨ ਸਾਬ ਬਹੁਤ ਹੀ ਵਦੀਆ ਫ਼ਨਕਾਰ। ਤੇ ਫ਼ੱਕਰ ਬੰਦਾ ਏ ਵਾਹਿਗੁਰੂ ਚੜਦੀ ਕਲਾ ਚ ਰੱਖੇ
thank u
ਬਾਕਮਾਲ ਜੀ ਵੀਰ ਸੱਚੀ ਦਿਲ ਤੇ ਲੱਗਿਆ ਯਾਰ,, ਪਿਆਰ ਸਤਿਕਾਰ ਜੀ ਹਮੇਸ਼ਾਂ ਖ਼ੁਸ਼ ਰਹੋ ❤❤❤❤❤
ਅੱਤ ਪੰਜਾਬੀ ਗਾਇਕ ਗੁਰਦਾਸ ਮਾਨ ❤❤❤ ਬਲਰਾਜ ਸਿੰਘ ਜਟਾਣਾਂ ❤❤
ਬਹੁਤ ਵਧੀਆ ਗਣਾ। ਗੁਰਦਾਸ ਮਾਨ ਜੀ ਪੰਜਾਬੀ ਮਾਂ ਬੋਲੀ ਦੇ ਮਾਣ ਨੇ। ❤
ਪੰਜਾਬ ਦਾ ਮਾਣ ਤੇ ਮਾਣ ਹੀ ਰਹੁ ਗੁਰਦਾਸ ਮਾਨ❤❤❤
ਸੱਚ ਹੀ ਲਿਖਿਆ ਬਾਈ ਵਿੱਕੀ ਨੇ ..ਬਹੁਤ ਵਦੀਆ ਲਿਖਿਆ
ਬੌਬੀ ਵੀਰੇ ਆਪਣੇ ਉਸਤਾਦ ਜੀ ਦੇ ਨਾਲ ਖੜਕੇ ਤੁਸੀਂ ਇਕ ਅੱਛੇ ਸ਼ਾਗਿਰਦ ਹੋਣ ਦਾ ਫਰਜ ਨਿਭਾਇਆ ਹੈ। ਵਾਹਿਗੁਰੂ ਤੁਹਾਡੀ ਇਸ ਅਰਜੋਈ ਨੂੰ ਭਾਗ ਲਾਵੇ ਤੇ ਮਾਨ ਸਾਹਿਬ ਦਾ ਜੋ ਰੁਤਬਾ ਹੈ ਉਹ ਬਰਕਰਾਰ ਰਹੇ।
ਮਾਣ ਏ ਪੰਜਾਬ, ਪੰਜਾਬ ਦਾ ਮਾਣ ਗੁਰਦਾਸ ਮਾਨ ਗੁਰਦਾਸ ਮਾਨ ਜਿੰਦਾਬਾਦ ਜਿੰਦਾਬਾਦ
Love ❤️ ਹਮੇਸ਼ਾ ਰਹਿੰਦਾ ਕੁਝ ਬੇਵਕੂਫ਼ਾਂ ਕਰਕੇ ਕੁਝ ਨਹੀਂ ਹੁੰਦਾ
❤️❤️❤️❤️❤️❤️👍👌
Bhut vadia song aa 🙏maan sab kamal krti👌👌👍
ਮਾਨ ਪੰਜਾਬੀ ਦਾ ਮਾਨ ਹੈ ❤❤❤❤
Gurdas maan punjabiyan da maan si, hai te hamesha rahega. We are proud of you ❤❤❤❤
ਗੁਰਦਾਸ ਮਾਨ ਪੰਜਾਬੀਆਂ ਦੀ ਜਿੰਦ ਜਾਨ ਆ ਤੇ ਪੰਜਾਬ ਦੀ ਸ਼ਾਨ
ਗੁਰਦਾਸ ਮਾਨ ਸਾਡੇ ਦੇਸ਼ ਦਾ ਮਾਣ ਹੈ
ਬਹੁਤ ਵਧੀਆ ਲਿਖਿਆ ਹੈ ਵੀਰ ਜੀ ਅਸੀਂ ਵੀ ਦਿਲੋਂ ਸਪੋਰਟ ਕਰਦੇ ਹਾਂ ਮਾਨ ਸਾਬ ਨੂੰ ਮੈਂ ਤਾਂ ਇਹਨਾਂ ਦਾ ਪ੍ਰੋਗਰਾਮ ਵੀ ਕਰਵਾਉਣਾ ਹੈ ਇੱਕ ਵਾਰ
👌👌👌👌👌👌👌👌👌👌👌👌👌👏👏👏👏👏👏👏👏👏👏👏👏👏🫡🫡🫡🫡🫡🫡🫡🫡🫡🫡🫡🫡🫡🙏🙏🙏🙏🙏🙏🙏🙏🙏🙏🙏🙏🙏
ਬਾਬਾ ਬੋਹੜ ਨਹੀਂ ਕਿਸੇ ਨੇ ਬਣ ਜਾਣਾ🏃🏃🏃
ਜੁੱਗ ਜੁੱਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ 🎉❤
Maan Saab ❤to respect all time 😊❤
ਕੀ ਕਹੀਏ ਵੀਰ ਜੀ ਤੁਹਾਡੀ ਕਲਮ ਬਹੁਤ ਹੀ ਵਧੀਆ ਤੇ ਪਿਆਰਾ ਗੀਤ ਲਿੱਖਿਆ ਤੇ ਉਸ ਤੋਂ ਵਧੀਆ ਤਰੀਕੇ ਨਾਲ ਉਸ ਨੂੰ ਗਾਇ ਆ ਹੈ ਲਵ ਯੂੰ ਮਾਨ ਸਾਬ ਲਵ ਯੂੰ ਵੀਰ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਵਾਹਿਗੁਰੂ ਜੀ ਕਰਨ ਤੁਸੀਂ ਇਸੇ ਤਰ੍ਹਾਂ ਉੱਚੇ ਤੇ ਸੁੱਚੇ ਗੀਤ ਗਾਉ ਤੇ ਲਿਖੋ ਤੇ ਬਹੁਤ ਹੀ ਉੱਪਰ ਜਾਓ ਵਾਹਿਗੁਰੂ ਜੀ ਭਲੀ ਕਰਨ ਤੁਹਾਡੇ ਨਾਲ
thank u
Jug jug jiven mana maan punjabi boli da❤❤
Gurdas Maan legend always legend forever!!!!!!!!!
24 kerat di mohar lvon vaste sone nu vi bahut bhathiya vicho gujrna penda ae baba ji PRMATMA te vishvaas rkho
ਗੁਰਦਾਸ ਮਾਨ ਮਾਣ ਪੰਜਾਬੀ ਬੋਲੀ ਦਾ। ਗਰੜੇ ਬਹੁਤ ਵਧੇਰੇ ਬੇਕਦਰਾਂ ਦੀ ਮੰਡੀ ਚ। ਮਾਨ ਜਿੰਦਾਬਾਦ।
Both hi sohna bolya veer ji ada hi sava karda raho ji baba Gurdas maan ji da charana ch kirpa jarur honi ji sabta
Nice jiju saab🤘🏻🤘🏻🤘🏻🙏🙏god bless you🙏❤️
ਠੀਕ ਕਿਹਾ ਜੀ
Good very good very
Waheguru ji waheguru ji 🙏🙏🙏🙏
ਪੰਜਾਬ ਦਾ ਮਾਣ ਗੁਰਦਾਸ ਮਾਨ 👏👏
❤❤❤❤❤
ਮੁਰਦਾਬਾਦ ਓਹੀ ਕਹਿੰਦੇ ਨੇ ਜਿਹੜੇ ਪਹਿਲਾਂ ਹੀ ਮਾਨ ਸਾਬ ਤੋਂ ਜਲਦੇ ਸੀ ਬਸ ਉਨ੍ਹਾਂ ਨੂੰ ਮੌਕਾ ਮਿਲ ਗਿਆ
Sahi gal aa ....
Ehna de ap de jwak Sab to jyada hindi and English schools vich study krde aa ... hun oho punjabi bolde v ni aa ...bolna ta bot door ohna nu samajh v ni aundi ...
ਬਹੁਤ ਹੀ ਪਿਆਰਾ ਗੀਤ❤
Love you baba Gurdas maan ji 🙏
Maan ji 🙏🏻Kamlayn day sing ni hunday,,,,❤️❤️❤️👍👍👍
ਬਹੁਤ ਸੋਹਣਾ ਲਿਖਿਆ ਸੀ ਮਾਨ ਸਾਹਿਬ ਜੀ ਇਹ ਗਾਣਾ ਗਾਣਾ ਤੁਸੀਂ ਤਾਂ ਬਾਕੈ ਹੀ ਪੰਜਾਬੀ ਮਾਂ ਬੋਲੀ ਦੇ ਪੰਜਾਬ ਦੇ ਬੋੜ ਹੋ ਜਿੰਨਾ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿੱਤਾ ਹੈ ਔਰ ਪੰਜਾਬੀ ਗਾਣੇ ਪੰਜਾਬੀ ਫਿਲਮਾਂ ਤੁਹਾਡੀ ਬਦੌਲਤ ਹੀ ਦੁਬਾਰਾ ਸਿਨੇਮੇ ਦੇ ਵਿੱਚ ਆਈਆਂ ਤੁਸੀਂ ਤਾਂ ਪੰਜਾਬ ਦਾ ਬਹੁਤ ਵੱਡਾ ਮਾਣੋ ਲੋਕੀ ਜੋ ਕਹਿੰਦੇ ਕਹਿਣ ਦੋ ਬਸ ਤੁਸੀਂ ਆਪਣੀ ਕਲਮ ਨਾਲ ਲਿਖਦੇ ਰਹੋ
Very Nice Ji👍👍
ਜੈ ਹੋ ਬਾਬਾ ਗੁਰਦਾਸ ਮਾਨ ਜੀ♥️♥️🙏
Bahut vdiya ji 📝❤
ਬਹੁਤ ਵਧੀਆ ਬਾਈ ਜੀ ਪਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
Bhut badiya g God bless❤❤
❤ Tusi hamesha Punjab te punjabi Boli de Baba Bohar rahonge
Jo likkhea o hor ni likh likh skda na gaa skda
Jiyo Gurdas Maan Saab
And thnxx Arwinder and Vicky
Maan sahab koi ik geet ta hor Punjab lai gaa deo tuhanu te tuhadi gaiki lai kann tars Gaye...plz just one you are our ideal...we are waiting sir
Oh balle bai kamal karti tu loka nu akal ni auni Heera banda Gurdas Maan❤❤Always respect him🙏🙏
Beautiful Song Respect Gurdas Maan Saab
Pakka gayiki da Baba Board
Kaiya nu chubda ae
Waheguru waheguru waheguru
ਮਾਨ ਸਾਹਬ ਪੰਜਾਬ ਦੇ ਮਾਣ ਹੋ ਤੁਸੀਂ❤❤
Maa boli punjabi da Maan sada Gurdass Maan.. loki ta rabb nu v ni bakhshde... asi ya fer v Insaan ha...
ਬਹੁਤ ਖੂਬ ❤
मान साब हिंदुस्तान दा अनमोल हीरा है 👏👏
ਸਹੀ ਹੈ ਯਰ ਬੱਚਿਆ ਦੇ ਨਾਮ ਅੰਗਰੇਜ਼ੀ ਚ ਤੇ ਰੱਖੇ ਬਣਦੇ ਹਨ ਮਾਂ ਬੋਲੀ ਦੇ ❤❤❤❤
ਗੁਰਦਾਸ ਮਾਨ ਜੀ ਹਮੇਸ਼ਾਂ ਹੀ ਕਾਇਮ ਰਹੇ, ਮਾਨ ਪੰਜਾਬੀ ਬੋਲੀ ਦਾ
Maan. Ji. Punjabi. Tera. Nal. Nai punjabi❤❤❤❤❤❤❤❤❤❤❤
ਬਹੁਤ ਖੂਬ ਜੀ
❤ਮਾਨ ਸਾਬ ❤🙏🏻🙏🏻👌🏻
ਡੇਰਾਵਾਦ ਨੂੰ ਪਰਮੋਟ
ਕਰਨ ਵਾਲਾ ਗੁਰਦਾਸ ਮਾਨ ,,, ਸੁਲਫਾ ਪੀਣ ਵਾਲਿਆਂ ਨੂੰ ਕਹਿੰਦਾ ਸੀ ਗੁਰੂ ਅਮਰਦਾਸ ਸਾਹਿਬ ਦੀ ਵੰਸ਼ ਹੈ,,, ਸਜ਼ਾ ਤਾਂ ਮਿਲਣੀ ਹੀ ਸੀ,,,, ਗੁਰੂ ਘਰ ਦੇ ਨਾਲ ਮੱਥਾ ਲਾਇਆ ਸੀ
@@sardarsinghsaab59 right ji bilkul apni galti nahi manda
ਪੀਰਾ ਗੁਰੂਆ ਨੇ ਰੱਬ ਨੂੰ ਮਿਲਣ ਲਈ ਕੁਝ ਰਾਹ ਲੱਭੇ ਸੀ
ਕੁਝ ਨਾਹ ਸਮਝ ਲੋਕਾ ਨੇ ਉਨਾ ਰਾਹਾ ਦੇ ਨਾਮ ਰੱਖ ਦਿੱਤੇ
ਉਨਾ ਰਾਹਾ ਦੇ ਨਾਮ ਇਕ ਦੂਜੇ ਦੇ ਦੁਸਮਣ ਬਣ ਗਏ ਨੇ
ਚੱਲ ਦੋਸਤਾ ਹੁਣ ਆਪਾ ਨਾਹ ਭੁੱਲ ਜਾਈੇਏ
ਬਸ ਰਾਹ ਯਾਦ ਰੱਖੀਏ ❤
ਬਹੁਤ ਸੋਹਣੇ ਬੋਲ ਜੀ ❤
ਬਹੁਤ ਵਧੀਆ ਲਿਖਿਆ ਤੇ ਗਾਇਆ
Vvvv nyc song bhut bora time aa ga ji
ਬਹੁਤ ਵਧੀਆ ਗੀਤ ਹੈ।
Love you Maan Saab and panjabi culture om namah shivay ❤❤🙏🙏
thank you ji
ਗੁਰਦਾਸ ਮਾਨ ਸਾਬ੍ਹ ਜੀ ਕਿਸੇ ਤੋਂ ਵੀ ਮਾਫ਼ੀ ਮੰਗਣ ਦੀ ਲੋੜ ਨਹੀਂ ਹੈ
Sirra ❤❤
ਕਿਆ ਬਾਤ ਜੀ ਬਹੁਤ ਵਧੀਆ ਗੀਤ ਆ ਜੀ
Wahegur ji waheguru ji waheguru ji waheguru ji waheguru ji 👏👏👏👏
very nice song Dilo salute Mann saab
ਕੋਈ ਸ਼ਬਦ ਨਹੀਂ ਗੁਰਦਾਸ ਮਾਨ ਦੀ ਗਾਇਕੀ ਲਈ.....❤
ਸਾਰੀ ਉਮਰ ਜਿਸ ਬੋਲੀ ਨੇ ਰੋਟੀ ਦਿੱਤੀ, ਉਹਦੇ ਵਾਰਿਸਾਂ ਨੂੰ ਕਹਿਣਾ..
ਬੱਤੀ ਬਣਾ ਕੇ ਪਿੱਛੇ ਲੈਲਾ, ਕਿੱਥੋ ਦੀ ਸਿਆਣਪ ਆ।
ਵਿਦਵਾਨ ਕੁ ਮੈਟ ਕਰਨ ਤੋ ਪਹਿਲਾਂ ਇਹ ਗੱਲ ਆਪਣੀ ਮਾਂ ਨੂੰ ਕਹਿਣ। 🙏👉🪱
Gurdaas maan punjab ਦਾ ਮਾਣ❤❤
ਹੇਗਾ ਈ ਗੱਦਾਰ ਸਿੱਖੀ ਦਾ ਦੁਸ਼ਮਣ
Right ji ❤❤❤
ਇੱਥੇ ਪੰਜਾਬ ਰਹਿ ਕੇ ਜਬਲੀਆ ਮਾਰੀ ਜਨੇ ਤੁਸੀ ਡੈੱਕ ਲਾਕੇ ਟਰੈਕਟਰਾਂ ਤੇ...ਬਾਹਰ ਨਿਕਲ ਕੇ ਦੇਖੋ ... ਤੁਹਾਡੀਆਂ 12 ਸੀਟਾਂ ਨੂੰ ਮੋਦੀ T ਨਾਲ ਲਮਕਾਕੇ ਰੱਖਦਾ....
Gurdass maan ji panjab da heera aa. Duniya jo kehndi ohnu ignor karo. Apni zindagi jeo.🙏🏻
thank u
Maan sahib great Singer,but ਗਲਤੀ ਤਾਂ ਹੋਈ ਏ