Bhagwant Mann ਸਰਕਾਰ ਦੇ ਨਿਸ਼ਾਨੇ 'ਤੇ ਸਾਬਕਾ ਸੀਐੱਮ ਤੇ ਮੰਤਰੀ ! | News18 Punjab

Поділитися
Вставка
  • Опубліковано 6 жов 2024
  • ਮਾਨ ਸਰਕਾਰ ਦੇ ਨਿਸ਼ਾਨੇ ਤੇ ਸਾਬਕਾ ਸੀਐੱਮ ਤੋਂ ਲੈ ਕੇ ਸਾਬਕਾ ਮੰਤਰੀ ਨੇ....ਮਾਨ ਸਰਕਾਰ ਪੁਰਾਣੀਆਂ ਫਾਈਲਾਂ ਖੋਲ੍ਹ ਰਹੀ ਹੈ....ਅਨਾਜ ਦੀ ਖਰੀਦ ਮੌਕੇ ਦਿੱਤੇ ਟਰਾਂਸਪੋਰਟ ਟੈਂਡਰ ਦੇ ਮਾਮਲੇ ਚ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ PA ਤੇ ਸ਼ਿਕੰਜਾ ਕਸ ਦਿੱਤਾ ਹੈ....ਪੀ.ਏ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ...ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਹੋ ਰਹੀ ਹੈ....ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਵੰਡੀਆਂ ਮਸ਼ੀਨਾਂ ਦੇ ਮਾਮਲੇ ਚ ਵੀ ਸਰਕਾਰ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਮੁਤਾਬਿਕ ਜ਼ਰੂਰਤ ਪਈ ਤਾਂ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ....ਕਥਿਤ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਮਾਨ ਸਰਕਾਰ ਸੀਬੀਆਈ ਨੂੰ ਸੌਂਪ ਸਕਦੀ ਹੈ ਤੇ ਇਸ ਮਾਮਲੇ ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂ ਜੁੜਦਾ ਹੈ.....ਇਸ ਤਰ੍ਹਾਂ ਅੰਮ੍ਰਿਤਸਰ ਦੇ ਭਗਤਪੁਰਾ ਦੇ ਕਥਿਤ ਜ਼ਮੀਨ ਘੁਟਾਲੇ ਚ ਸਰਕਾਰ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਸ਼ਿਕੰਜਾ ਕਸ ਸਕਦੀ ਹੈ ਪਰ ਤ੍ਰਿਪਤ ਬਾਜਵਾ ਨੇ ਵੀ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
    #BhagwantMann #TriptRajindeBajwa #CorruptionCase #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 154

  • @sanjogtarani3997
    @sanjogtarani3997 2 роки тому +31

    ਘੁਟਾਲੇ ਵਾਲੇ ਲੀਡਰਾਂ ਦਾ ਕੱਖ ਨਾ ਰਹੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ ਦੇਰ ਹੈ ਅੰਧੇਰ ਨਹੀਂ

  • @harmandeepsinghguru1051
    @harmandeepsinghguru1051 2 роки тому +13

    ਭਗਵੰਤ ਬਾਈ ਜਿਹੜੀਆਂ ਕਿਸ਼ਤੀਆਂ ਸੁੱਖੇ ਨੇ ਪਾਣੀ ਚ ਛੱਡੀਆਂ ਸੀ ਓਹ ਵੀ ਫਾਈਲ ਖੋਲ੍ਹੋ

  • @PMCinema01
    @PMCinema01 2 роки тому +40

    ਬੜਾ ਨਜ਼ਾਰਾ ਆ ਰਿਹਾ ਏ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ😁😁

  • @jugrajkhankhan5480
    @jugrajkhankhan5480 2 роки тому +10

    ਕਾਨੂੰਨ ਬਣਾਇਆ ਜਾਵੇ ਜਿਹੜੇ ਸਰਕਾਰੀ ਮੁਲਾਜ਼ਮ ਧਰਨਾ ਲਾਉਂਦੇ ਆ ਇਹ ਕਿਤੇ ਨਾ ਕਿਤੇ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਨੇ ਇਨ੍ਹਾਂ ਨੂੰ ਨੌਕਰੀ ਤੋਂ ਪੱਕੇ ਤੌਰ ਤੇ ਹਟਾ ਦਿੱਤਾ ਜਾਵੇ

  • @DarshanSingh-we9rb
    @DarshanSingh-we9rb 2 роки тому +24

    ਭਗਵੰਤ ਮਾਨ ਸਾਬ ਜੀ ਜਿੰਦਾਬਾਦ ਇਮਾਨਦਾਰ ਸਰਕਾਰ ਆਮ ਆਦਮੀ ਪਾਰਟੀ ਧੰਨਵਾਦ ਮੇਹਰਬਾਨੀ ਜੀ

  • @desasingh7038
    @desasingh7038 2 роки тому +24

    ਇਹਨਾ ਦੀਆ ਪਰੋਪਰਟੀ ਚੈੱਕ ਕਰੋ
    ਬਾਦਲ ਲਾਣਾ ਵੀ ਕਿਵੇ ਕਰੋੜਾ ਅਰਬਾ ਦਾ ਮਾਲਕ ਬਣੇ ਕਿਥੋ ਪਰੋਪਰਟੀ ਆਈ

    • @yaad1959
      @yaad1959 2 роки тому

      Sanu hi Lutiya hai veer ji...

  • @shivcharnsidhu859
    @shivcharnsidhu859 2 роки тому +29

    ਪੱਟ ਪੱਟ ਪੁਰਾਣੀਆਂ ਫਾਈਲਾਂ, ਇਹਨਾਂ ਗੰਦ ਪਾਈ ਰੱਖਿਆ ਏ72 ਸਾਲਾਂ ਤੋ,ਹੋਰ ਮੇਹਨਤ ਮਜਦੂਰਾਂ ਤੇ ਕਿਸਾਨਾਂ ਤਾਂ ਨਹੀਂ ਲੁਟਿਆ ਪੰਜਾਬ ਨੂੰ

  • @manjitbalbal5070
    @manjitbalbal5070 2 роки тому +14

    ਪਿੰਡਾਂ ਦੇ ਸਰਪੰਚਾਂ ਦੀਆਂ ਵੀ ਗਰਾਂਟਾ ਦੀਆਂ ਪੋਲਾਂ ਖੁੱਲਣੀਆਂ ਚਾਹੀਦੀਆਂ । ਕਿਨੀਂ ਪਿੰਡ ਨੂੰ ਗਰਾਂਟ ਮਿਲੀ ਤੇ ਕਿੰਨੀ ਪਿੰਡ ਵਿੱਚ ਲੱਗੀ। ਸਰਕਾਰ ਦੀ ਪੁਛ ਗਿਛ ਹੋਣੀ ਚਾਹੀਦੀ। ਵਿੱਚ M L A ਆ ਦੀ ਵੀ। ਜੇ ਇਕ ਸਾਫ਼ ਸੁਥਰਾ ਪੰਜਾਬ ਸੂਬੇ ਨੂੰ ਬਣਾਉਣਾ ।

    • @growwithus95
      @growwithus95 2 роки тому

      Bilkul ji sade pind ch v raje warning ne greeba lai 20 ,20 per bnde nu bheje c ghara lai per oh raje de bnde hi kha gye

  • @KanhaiyaKumar-pe8bi
    @KanhaiyaKumar-pe8bi 2 роки тому +20

    Very very good

  • @gurdevsingh3957
    @gurdevsingh3957 2 роки тому +15

    ਬਹੁਤ ਵਧੀਆ ਆਮ ਆਦਮੀ ਪਾਰਟੀ ਜ਼ਿੰਦਾਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜ਼ਿੰਦਾਬਾਦ 👍🏾👌

  • @manishjosan2865
    @manishjosan2865 2 роки тому +14

    ਸਰਪੰਚਾ ਨੇ ਵੀ ਬੜਾ ਪੈਸਾ ਖਾਧਾ ਐਨਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ🚩

  • @gurdevsingh3957
    @gurdevsingh3957 2 роки тому +6

    ਬਿਲਕੁਲ ਸਹੀ ਫੈਸਲਾ ਕੀਤਾ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ ਜੀ

  • @desasingh7038
    @desasingh7038 2 роки тому +19

    ਹਾਈਕੋਰਟ ਵੀ ਨਰਮ ਹੈ ਜੋ ਜਮਾਨਤ ਦੇ ਦਿਦੀ ਹੈ
    ਸਖਤ ਕਾਰਵਾਈ ਸਖਤ ਸਜਾ ਹੋਣੀ ਚਾਹੀਦੀ ਹੈ

    • @sukhdevsinghbhatti3235
      @sukhdevsinghbhatti3235 2 роки тому +3

      ਕਾਨੂੰਨ ਸਿਰਫ ਗਰੀਬ ਲੋਕਾਂ ਲਈ।ਜਿਨਾ ਦੀ ਸਿਆਸੀ ਪਹੁੰਚ ਨਹੀਂ

  • @HARJINDERSINGH-iy4io
    @HARJINDERSINGH-iy4io 2 роки тому +23

    Very good bhagwant maan CM sab 🥰

    • @baljinderpurewal6451
      @baljinderpurewal6451 2 роки тому +1

      Very good keep it up Bhagwant maan ji full support

    • @baljinderpurewal6451
      @baljinderpurewal6451 2 роки тому

      Aap party is one and only for our panjab.Bhagwant Maan is best cm for our panjab.Kejriwaal is a best leader of our lndia

  • @ajaykumar-gm4di
    @ajaykumar-gm4di 2 роки тому +9

    Good ji

  • @lakhveeraulakh8271
    @lakhveeraulakh8271 2 роки тому +17

    Wow great maan saab

  • @davindersinghsandhu438
    @davindersinghsandhu438 2 роки тому +14

    Good job maan sab

  • @rituraj6269
    @rituraj6269 2 роки тому +10

    Very Good Maan Saab 🙏

  • @suchasingh9270
    @suchasingh9270 2 роки тому +9

    Vary good

  • @Anchorhappy
    @Anchorhappy 2 роки тому +8

    Maan sahib End gal baat ❤️👍

  • @Surjitsingh-me4hk
    @Surjitsingh-me4hk 2 роки тому +13

    Good CM sab

  • @Turban_king771
    @Turban_king771 2 роки тому +15

    Very good mann sabb

  • @NeerajKumar-lh3ns
    @NeerajKumar-lh3ns 2 роки тому +5

    Veer good sir

  • @jagtarsinghdhillon5742
    @jagtarsinghdhillon5742 2 роки тому +11

    Good job maan sab cm

  • @ManpreetSingh-se8he
    @ManpreetSingh-se8he 2 роки тому +12

    Goood gob maan Sarkar

  • @satpalmehta741
    @satpalmehta741 2 роки тому +29

    Salute CM Sahib 🙏🙏

  • @sanjogtarani3997
    @sanjogtarani3997 2 роки тому +18

    ਲੁਟੇਰੇ ਖਾ ਰਾਏ ਪੰਜਾਬ ਨੂੰ ਨਸ਼ੇ ਵਿੱਚ ਚੂਰ ਹੋ ਗਈਆਂ ਜੁਵਾਨੀਆ ਰੁਲ਼ ਰਹੇ ਪੰਜਾਬੀ

    • @kulthibk4892
      @kulthibk4892 2 роки тому

      ਸਬਰ ਕਰ ਤੇਰਾ ਪਾਪਾ ਆ ਗ਼ਈਆ ਹੌਲੀ ਹੌਲੀ ਬੰਦ ਕਰ ਦੂ

  • @ParamjitSingh-mi1cf
    @ParamjitSingh-mi1cf 2 роки тому +8

    Very good

  • @avtarsound6439
    @avtarsound6439 2 роки тому

    ਬਹੁਤ ਵਧੀਆ ਉੱਪਰਾਲਾ ਵੱਡੀਆਂ ਜੋਕਾਂ ਨੇ ਲੋਕਾਂ ਦਾ ਬਹੁਤ ਖ਼ੂਨ ਚੂਸਾ ਏ ਵਧੀਆ ਫੈਸਲਾ ਦੇਖੋ ਵਿਰੋਧੀਆਂ ਨੇ ਤੇ ਮਾੜਾ ਕਹਿਣਾ nice 👍👍👍👍👍👍👍👍👍👍👍👍👍

  • @rajindersingh7513
    @rajindersingh7513 2 роки тому +7

    Rall ké kam chalda veero😀 Sarkar da sath devo

  • @gulzarsingh9290
    @gulzarsingh9290 2 роки тому +2

    Very good c m Sahib ji god bless you hallelujah hallelujah hallelujah hallelujah hallelujah 🙏🙏🌹🙏🌹🌹🌹🌹🙏🙏

  • @kamaljitsingh7364
    @kamaljitsingh7364 2 роки тому +3

    ਬਈ ਇਹ ਮੁਲਾਜਿਮ ਕਿਓਂ ਇਹਨਾਂ ਭ੍ਰਿਸ਼ਟ ਲੋਕਾਂ ਦੇ ਵਕੀਲ ਬਣਕੇ ਗੇਟ ਰੈਲੀਆਂ ਕਰ ਰਹੇ ਹਨ। ਤੁਸੀਂ ਆਪਣੀ ਨੌਕਰੀ ਕਰੋ ਤੇ ਕਨੂੰਨ ਆਪਣਾ ਕੰਮ ਕਰ ਰਿਹਾ ਹੈ। ਜੇ ਨਹੀਂ ਨੌਕਰੀ ਦੀ ਲੋੜ ਤਾਂ ਘਰ ਬੈਠੋ। ਕਿਸੇ ਹੋਰ ਬੇਰੁਜਗਾਰ ਦਾ ਨੰਬਰ ਲਗੇ। ਯਾਦ ਰੱਖੋ ਲੋਕ ਭ੍ਰਿਸ਼ਟਾਚਾਰ ਤੋਂ ਅਕੇ ਪਏ ਨੇ ਕਿਤੇ ਗੇਟ ਤੇ ਆਕੇ ਤੁਹਾਡਾ ਜਲੂਸ ਹੀ ਨਾ ਕੱਢ ਦੇਣ। ਪਲੀਜ਼ ਬੰਦ ਕਰੋ ਇਹ ਡਰਾਮਾ।

  • @ajaykumar-gm4di
    @ajaykumar-gm4di 2 роки тому +6

    Right

  • @ujinderkaur1484
    @ujinderkaur1484 2 роки тому +4

    Very good CM Sahib

  • @ksdhaliwal3670
    @ksdhaliwal3670 2 роки тому +1

    ਚਰਚਾ ਜਿਆਦਾ ਕੰਮ ਘਟ। ਬਰਸਣ ਵਾਲੇ ਗਜਦੇ ਨਹੀਂ।

  • @mysticman9425
    @mysticman9425 2 роки тому +4

    Raja Warring nu v faddo

    • @IDontExist14
      @IDontExist14 2 роки тому +1

      Good point brother 👏 🙏

  • @naharsingh1255
    @naharsingh1255 2 роки тому

    ਆਮ ਆਦਮੀ ਪਾਰਟੀ ਠੀਕ ਹੈ 5 ਸਾਲਾਂ ਵਿੱਚ ਕਰੋੜਾਂ ਦੀਆਂ ਕੋਠੀਆਂ ਗਡੀਆਂ ਮਨਮਰਜ਼ੀ ਨਾਲ ਵਸੂਲੀ ਸਭ ਤੋਂ ਇਨਕੁਆਰੀ ਕੀਤੀ ਜਾਵੇ ਜੀ ਧਨਵਾਦ

  • @amritchoudhary9602
    @amritchoudhary9602 2 роки тому

    ❤️cm ਮਾਨ ਸਾਹਬ 👍Doing honestly truly job

  • @jugrajkhankhan5480
    @jugrajkhankhan5480 2 роки тому +1

    👍👍

  • @Aa-up7ms
    @Aa-up7ms 2 роки тому +1

    ਚਕੋ ਸੱਭ ਨੂੰ ਮਾਨ ਜ਼ਿੰਦਾਬਾਦ

  • @PrinceKumar-cf7ek
    @PrinceKumar-cf7ek 27 днів тому +1

    Very good👍👍👍😊job. Cm maan ji

  • @harnekmalhans7783
    @harnekmalhans7783 2 роки тому +3

    The corrupt unite against the inquiry people should cooperate with the govt Those who have seen the taste of the corrupt depts should come forward to help the govt in inquiry toclean system

  • @yaad1959
    @yaad1959 2 роки тому

    Bagwant Maan ji...... Punjab nu Maan hai tuhade te.... 👍🙏🙏🙏🙏👌

  • @PrinceKumar-cf7ek
    @PrinceKumar-cf7ek 2 роки тому

    🙏💐💐💐💐💐💐💐💐💐🙏

  • @jasbirpalsingh8910
    @jasbirpalsingh8910 2 роки тому

    Waheguru ji

  • @Civil72
    @Civil72 2 роки тому +2

    Good job

  • @ramsawroop8589
    @ramsawroop8589 2 роки тому

    गुड न्यूज़ 🙏 पंजाब सरकार जिंदाबाद 👍🙏

  • @punjabapnacanadaspna8261
    @punjabapnacanadaspna8261 2 роки тому +2

    Maan sahib

  • @JasvirSingh-zp6ej
    @JasvirSingh-zp6ej 2 роки тому +2

    Recovery krk punjab de khajanay ch pao

  • @balvirsinghdhanju
    @balvirsinghdhanju 2 роки тому +1

    Good

  • @harmansraan6917
    @harmansraan6917 2 роки тому +2

    CAPTAIN noo jail sutt maan sahib Isdee propeety check karo ji

  • @nirmalsingh-fz4gk
    @nirmalsingh-fz4gk 2 роки тому

    ਪੰਜਾਬ ਨੂੰ 75 ਸਾਲ ਪਿਛੇ ਧੱਕਣ ਵਾਲਿਆ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ

  • @GurwinderSingh-jq6iq
    @GurwinderSingh-jq6iq 2 роки тому +3

    Mann sahib zindabad dab k rakho ,bra lutia ena chora ne

  • @parveensingh7573
    @parveensingh7573 2 роки тому

    🌹🌹🌹🌹🌹🌹🌹

  • @parmindersingh8793
    @parmindersingh8793 2 роки тому +1

    J government chahe ta Sab kuj kar sakdi a, but niyat saaf hove

  • @jagseersidhu6226
    @jagseersidhu6226 2 роки тому +3

    ਸਾਰੇ ਚੋਰ ਧਰਨੇ ਤੇ ਬੈਠੇ ਐਂ

    • @HREntertainment36
      @HREntertainment36 2 роки тому

      Aam lokan nu kathe ho k dharne wale chora nu bhjona chahida . Pehlan patwari v dharne te baith gye c

  • @kulwindersingh3871
    @kulwindersingh3871 2 роки тому +1

    App. Jindabad

  • @growwithus95
    @growwithus95 2 роки тому

    Raja warning wale case da ki bnea

  • @gurvinderpalsingh679
    @gurvinderpalsingh679 2 роки тому +2

    NEWS 18 GODI MEDIA VI MAJBOOR HOGYA BHAGWANT MANN DI POSITIVE NEWS VASTE

    • @Deepak-st9gd
      @Deepak-st9gd 2 роки тому

      Tum logo ka ek hi kaam hai ki Modi Ji ko Badnaam karna. Kya Congress party Raja Harish chander thi. Jitna bhi zor laga do Modi Ji ko koyi bhi election pe Haraa nahi sakta. 2019pe bhi Modi Ji ko kamzor karne ki koshish ki thi results sabhi ne dekh liya.
      2024 pe bhi dekh lena. Abhi Abhi toh Modi ji ko 4 states ki Janta ne ek baar phir Jeet ka Taaj diya hai.

    • @gurvinderpalsingh679
      @gurvinderpalsingh679 2 роки тому

      @@Deepak-st9gd MODI KABHI NAHI HAREGA 75 SAL MEIN HINDUSTAN HAS BECOME BHEDUSTAN HINDUSTAN CORRUPTION POVERTY ILLITERACY KE LIE FAMOUS HAI ASHAMED TO BE INDIAN COMPARE INDIA WITH CHINA JAPAN TAIWAN KOREA NOT WITH PAKISTAN

  • @ashwanikumar6056
    @ashwanikumar6056 2 роки тому +2

    ਝਾੜੂ ਚਲ ਰਿਹਾ ਹੈ

  • @bhagwantsinghverygoodnews8417
    @bhagwantsinghverygoodnews8417 2 роки тому

    Very good bhagwant mann cm ji

  • @shamlal4753
    @shamlal4753 2 роки тому +1

    Good luck MANN.SAB

  • @RajeshKumar-hd8rt
    @RajeshKumar-hd8rt 2 роки тому

    Sach bol0 Punjab aa

  • @gurpalsingh6652
    @gurpalsingh6652 2 роки тому

    ਕੈਪਟਨ ਤੇ ਬਾਦਲ ਨੂੰ ਚਕੋ ਬਾਕੀ ਰਹਿ ਵੀ ਜਾਉ ਤਾਂ ਕੋਈ ਚਕਰ ਨਹੀਂ

  • @mr.khehra8721
    @mr.khehra8721 2 роки тому +5

    Congress ਚੋਰ

  • @chaudharytoka5533
    @chaudharytoka5533 2 роки тому

    Good but why Akalidal files are not opened.there are so many files, transport,reta,wine and so many other files and recovery must be done from Badals

  • @pardeepsharma9793
    @pardeepsharma9793 2 роки тому +2

    Sara chor ander kro maan sahib salute hai thanu

  • @VickySharma-em6ch
    @VickySharma-em6ch 2 роки тому +1

    Cm sab best job

  • @gurpreetsinghnadiali8697
    @gurpreetsinghnadiali8697 2 роки тому +1

    Good maan sab ji

  • @billabains3281
    @billabains3281 2 роки тому

    Maan ♥️ Maan ✌️ Good 👍

  • @narenderpalsingh4401
    @narenderpalsingh4401 2 роки тому

    ;OPEN LETTER TO PUNJAB MINISTER MR.. LAL JIT SINGH BHULLAR JEE
    Sir
    In district Sangrur, block Bhawani Garh ,,there is veterinary hospital in 150 acres of land. The building is new and in working order. For the last two years it is locked..
    You ARE REQUESTED TO SEND THE VETERINARY DOCTOR AND MEDICINES AT THE EARLIEST POSSIBLE SINCE THE ANIMALS ARE DYING OF LUMPY DISEASE.

  • @jaspalsindhar746
    @jaspalsindhar746 2 роки тому +3

    What is happening to other files that are at present sitting on CM's desk.
    These are for seeking permission to investigate and prosecute IAS , PCS officers and other govt officers. ED cannot proceed until Bhagwant Mann gives his permission.
    So question is why is he reluctant ?

  • @Sohansingh-qg7ow
    @Sohansingh-qg7ow 2 роки тому

    ਹੁਣ ਤਕ ਤਾਂ ਕੁਝ ਨਹੀਂ ਹੋਇਆ ਹੈ

  • @satindersingh5484
    @satindersingh5484 2 роки тому +2

    Bhawant mann vira u nu next bar m cm bna o ga pr jis ne punjab ne lutt k kahh leia ona sav nu fad k jail or loka nu dso k es ne ahh kuss kita c

  • @GurwinderSingh-jv3qd
    @GurwinderSingh-jv3qd 2 роки тому +1

    Pinda de mebar di bi jach honi chadi aa

  • @JaspalSingh-rf7sl
    @JaspalSingh-rf7sl 2 роки тому +1

    Man--Sahib---CITY---CENTAR--GUTTALA--di---V----FILE---Mangwao

  • @surinderkaur1373
    @surinderkaur1373 2 роки тому

    Aam party is very good party all the members of aap party are honest person

  • @PammasinghPammasingh-jt7gz
    @PammasinghPammasingh-jt7gz 4 місяці тому

    ਗਰੀਬ ਦਾ ਧਰਨਾ ਵੀ ਲਾ ਸਕਦੀ ਤੇ ਧਰਨਾ ਵੀ ਲਾ ਕੇ ਲੈ ਜਾਂਦੇ ਨੇ ਤਾ ਹਜੂਰ ਤੋਂ ਕੁਝ ਕਰਕੇ ਨਹੀਂ ਸਕਦਾ ਜਰੂਰਤ ਦਿਹਾੜੀ 500 ਨਾਲ ਕੀ ਬਣਦਾ ਦਿਹਾੜੀ ਲਾਣ ਇਦਾ ਹੁਣ ਲਾ ਦੇਣਗੇ ਧਰਨਾ ਮਿਲ ਜਾੂਗਾ ਪੀਕ ਕਰਕੇ ਦੇਣੀ ਕਰੂ ਫਿਰਦਾ ਹੁੰਦੇ ਨੇ ਜੱਟ ਕਮਾਉਣ ਵਾਲੀ

  • @kirpalsingh2765
    @kirpalsingh2765 2 роки тому +1

    Khich ke rakho kam nu greeb loka da bura hal kar rakhia ehna beimana ne je koi tuadi sarkar wich ve koi ve banda rong kam karda hai tan osda ve kam khich ke rakho

  • @charanjeetsingh8943
    @charanjeetsingh8943 2 роки тому +1

    ਗਈ ਭੈਂਸ ਪਾਣੀ ਮੇ।

  • @anshumanlumba2255
    @anshumanlumba2255 2 роки тому +1

    Halley behut kuch khada seb ny pura Punjab mla kha gye menji thoko chora di

  • @PammasinghPammasingh-jt7gz
    @PammasinghPammasingh-jt7gz 4 місяці тому

    ਓਕੇ ਨਾਲੇ ਵੋਟਾਂ ਪਾ ਨ ਭਗਵੰਤ ਮਾਨੇ ਦਾ ਵੀ ਕੀ ਧੋਖਾ ਕਰਿਆ ਗਰੀਬਾਂ ਨਾਲ ਤਾਂ

  • @nickenglishsirsa5803
    @nickenglishsirsa5803 2 роки тому

    Good job by APP

  • @varindersaini8387
    @varindersaini8387 2 роки тому +1

    Very good chaklo eh lottu sb 😡

  • @deepkaur1811
    @deepkaur1811 2 роки тому

    Nsha vi krado bnd oh kmm ta hoyi jnne kinneya diya Janna ja rhiya nseya krke 🙏

  • @JaspalSingh-rf7sl
    @JaspalSingh-rf7sl 2 роки тому

    Captan----SITY---Centar----Ludhiana--CORPASHAN----GTALA

  • @laddisingh3088
    @laddisingh3088 2 роки тому

    Cm 🤙

  • @MANPREETMOHIE71
    @MANPREETMOHIE71 2 роки тому

    Swaad leyata bhagwant maan ne

  • @surindersinghsidhamerimathohri
    @surindersinghsidhamerimathohri 2 роки тому +1

    ਕੇਵਲ ਤੇ ਕੇਵਲ ਕੇਜਰੀਵਾਲ ਭਗਵੰਤ ਮਾਨ ਪੰਜਾਬ ਦਾ ਭਵਿੱਖ
    CONGRESS CHORA DA CULTURE LOOTERS OF PUNJAB
    BADAL CHOR GANG LOOTERS OF PUNJAB
    ਕਾਂਗਰਸ ਚੋਰ ਗੁਨਾਹਗਾਰ ਗਿਰੋਹ ਬਾਦਲ ਚੋਰ ਗੁਨਾਹਗਾਰ ਗਿਰੋਹ
    ਕੇਵਲ ਤੇ ਕੇਵਲ ਕੇਜਰੀਵਾਲ ਭਗਵੰਤ ਮਾਨ ਤੇ ਸਾਥੀ ਪੰਜਾਬ ਦਾ ਭਵਿੱਖ

  • @deepaksingla943
    @deepaksingla943 2 роки тому +1

    Vadia inha ne jehre vi paise dabbe Han oh ta vaps recover hone hi chahidi han ulta USDA jo vi byaj bne nal oh vi hona chahida

  • @jassiibajwa5424
    @jassiibajwa5424 2 роки тому

    Mann tiger app party'tiger

  • @malkitsingh3577
    @malkitsingh3577 2 роки тому

    SARKAR JI HO SAKDA PUNJAB VICH GARIABI HAT JAVE .GHAT GHAT 10000 MANTRY ANDAR CHAIDE

  • @udaythakur2463
    @udaythakur2463 2 роки тому

    Manpreet badal da b naam aouna chahida

  • @anshumanlumba2255
    @anshumanlumba2255 2 роки тому

    Captein nu vi jail dy vich pyar nall pjo

  • @jasbirhans5770
    @jasbirhans5770 2 роки тому

    Tripindar bajwa ji kida da mehsus go riha hai odon the kise di ha ni since c😀

  • @KalaSingh-sh1oz
    @KalaSingh-sh1oz 2 роки тому +1

    Ander karo sara nu

  • @RajeshKumar-hd8rt
    @RajeshKumar-hd8rt 2 роки тому

    Army only question

  • @RamSingh-ss1yp
    @RamSingh-ss1yp 2 роки тому

    MANN SAHIB JI PUNJAB DE SARE CHOR ANDER KARO SADA PUNJAB KHA LIA

  • @JasPinder-gx3xs
    @JasPinder-gx3xs 6 днів тому

    ESS TRA KHUJANA BHREAA JAVEGA BHOT LUOTEAA PUOTEAA PISHLIAAN SURKARA NE RS DHALIWALL FDK ❤

  • @Jasmakhi6744
    @Jasmakhi6744 2 роки тому

    Fbg