ਪੁਲਿਸ ਨੇ ਮਾਰ ਕੇ ਲੱਫੜ ਤਾਰੀ ਬਾਬੇ ਦੀ ਲਾਹੀ ਐਨਕ

Поділитися
Вставка
  • Опубліковано 6 лют 2025
  • #baba #comedy #kale #religion #taribaba #viral #youtuber #viralvideo #youtubeshorts #punjabi

КОМЕНТАРІ • 119

  • @princegurdaspur5285
    @princegurdaspur5285 11 місяців тому +19

    ਤਾਰੀ ਯਾਰ ਭਾਪ ਤੇਰੇ ਢਾਬੇ ਤੇ ਅਸੀ ਡਰਾਈਵਰ ਕਲੀਨਰ ਇੱਕ ਰਾਤ ਰਹੇ ਸੀ ਰੋਟੀ ਪਾਣੀ ਛੱਕਿਆ ਮਾਲ ਵੀ ਖਵਾਇਆ ਸੀ ਤੂੰ ।ਪਰ ਜਦੋ ਤੂੰ ਸਾਡੀ ਅੈਕਸੀਡੈਂਟ ਹੋਈ ਗੱਡੀ ਵੇਖੀ ਸਾਡੇ ਕੋਲੋਂ ਪੈਸੇ ਨਹੀ ਸੀ ਲਏ ਤੇ ਰੋਟੀ ਵੀ ਪੈਕ ਕਰ ਕੇ ਦਿੱਤੀ ਸੀ। ਬੰਦਾ ਚੰਗਾ ਇ ਯਾਰ ਤੂੰ ਜਿਉਦਾ ਵੱਸਦਾ ਰਹੇਂ। ਮੈ ਮਲਕੀਤ PB 18k 2448 ਵਾਲਾ ਘੁਮਾਣ ਗੁਰਦਾਸਪੁਰ ਤੋਂ

  • @nirbhaisingh6456
    @nirbhaisingh6456 11 місяців тому +4

    ਬਾਬਾ ਪਿੰਡਾਂ ਵਿਚ ਹਸਪਤਾਲਾਂ ਦੇ ਛੋਟੇ ਵਰਕਰ, ਦਾਈਆ, ਛੋਟੇ ਡਾਕਟਰਾਂ, ਹੋਰ ਆਸ਼ਾ ਵਰਕਰਾਂ ਨਾਲ ਤੇ ਬਹੁਤ ਤਰਾਂ ਆਪਣੇ ਸੰਬੰਧਾਂ, ਨਾਲ ਡਲਿਵਰੀ ਲਈ ਡਰਾ ਕੇ ਬਹੁਤ ਕੇਸ ਔਖਾ, ਬੱਚਾ ਪੁੱਠਾ, ਮਾਂ ਜਾ ਬੱਚੇ ਨੂੰ ਇਕ ਨੂੰ ,ਬਚਾਉਣਾ, ਦਾ ਡਰਾਵਾ ਦੇ ਕੇ ਅਪਰੇਸ਼ਨ ਕਰਾਉਣ ਲਈ ਮਜਬੂਰ ਕਰਕੇ,ਮੌਤ ਦਾ ਡਰਾਵਾ ਦੇ ਕੇ ਅਪਰੇਸ਼ਨ ਕਰਕੇ ਕਹਿਦੇ ਨੇ ਅਸੀਂ ਬਚਾ ਲਿਆ । ਨਹੀਂ ਤਾ ਲੁਧਿਆਣਾ ਡੀ ਐਮ ਸੀ ਜਾ ਹੋਰ ਕਿਤੇ ਵੱਡੇ ਹਸਪਤਾਲ ਲੈ ਕੇ ਜਾਣਾ ਪੈਣਾ ਸੀ। ਫਿਰ ਵੀ ਕੋਈ ਗਰੰਟੀ ਨਹੀਂ ਸੀ। ਉਥੇ ਕੋਈ ਨਹੀਂ ਪੁਛਦਾ ।ਲਾਸਟ ਵਿੱਚ ਫੀਸ ਪੰਜਾਹ ਹਜ਼ਾਰ ਤੋ ਸੁਰੂ ਕਰਦੇ ਨੇ ।ਜਿਹਨਾਂ ਜੋਗੇ ਪਾਰਟੀ ਹੁੰਦੀ ਐ।( ਇਹਨਾਂ ਮੁਤਾਬਿਕ ਪਾਰਟੀ)ਉਹਨੇ ਵਿਚ ਵਧਾ ਘਟਾ ਕੇ ਆਪਸ ਵਿੱਚ ਵੰਡ ਲੈਂਦੈ ਨੇ।ਸਾਡੇ ਨੇੜੇ ਸਭ ਕੁਝ ਹੁੰਦਾ । ਕੋਈ ਪੁਛਣ ਵਾਲਾ ਸਿਹਤ ਵਿਭਾਗ ਬਸ ਨਾ ਹੀ ਐ।ਸਾਰੇ ਸਿਰੇ ਦੇ ਉਹ ਨੇ ।ਜਿਹਨਾਂ ਦੀ ਔਲਾਦ--'--_+÷_/😂😂😢? 35:02 35:02

  • @preetGill-fk8mg
    @preetGill-fk8mg 11 місяців тому +3

    ਬਾਬਾ ਤੈਨੂੰ ❤ ਤੋ ਸਲੂਟ ਅ ਜਿੰਨਾ ਨੂੰ ਤੁਸੀ ਨਸ਼ੇ ਤੋ ਰਹਿਤ ਕਰ ਰਹੇ ਹੋ ਬਹੁਤ ਵੱਡੀ ਕੁਰਬਾਨੀ ਅ ਬਾਬਾ ਤੇਰੀ ਨੌਜਵਾਨਾਂ ਨੂੰ ਦੂਜਾ ਜਨਮ ਦੇਣ ਲਈ ਬਹੁਤ ਧਨਵਾਦ ਤੇਰਾ ਜਿਹੜਾ ਆਪਣੀ ਜਾਨ ਦੇ ਸਿਰਕ ਤੇ ਇਹ ਤੁਸੀ ਕੰਮ ਕਰ ਰਹੇ ਹੋ ਬਾਬਾ ਭਲੀ ਕਰੇ I ❤ U Baba..... Happy Birthday Baba 🎉😊😊😊

  • @gurdialsingh5004
    @gurdialsingh5004 11 місяців тому +7

    ਬਾਬਾ.ਜੀ.ਭੁੰਕੀ.ਦੇ.ਠੇਕੇ.ਖੋਲਣ.ਵਾਰੇ.ਬੋਲੋ.ਜੀ.ਵਹਿਗੁਰੂਜੀ. ਕਾ.ਖਲਾਸਾ.ਵਹਿਗੁਰੂਜੀ. ਕੀ.ਫਤੇ.ਵਹਿਗੁਰੂਜੀ. ਲੰਮੀ.ਉਮਰ.ਕਰੇ.ਬਾਬਾ.ਜੀ.ਤਹੁਡੀ

  • @satnambrar9286
    @satnambrar9286 11 місяців тому +1

    Ajj video dhekhi bahut time bad baba ji sirra galbat ❤

  • @parmjeetsooch2621
    @parmjeetsooch2621 Місяць тому

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਪਰਮਾਤਮਾ ਤੇਨੂੰ ਹਮੇਸ਼ਾ ਖੁਸ਼ ਰੱਖੇ ❤❤❤

  • @PREETSXNDHU0001
    @PREETSXNDHU0001 2 місяці тому

    ਬਹੁਤ ਈ ਸਿਆਣੀ ਗੱਲ ਕਈਂ ਬਾਬਾ ਗੁਵਾਡਿਆ ਦਾ ਵੀ ਭਲਾ ਮੰਗੋ ਕੀ ਪਤਾ ਕਿੰਨੇ ਰੱਬ ਬਣਕੇ ਥੋਡੇ ਨਾਲ ਖੜ ਜਾਨਾ 🙏

  • @nirbhaisingh6456
    @nirbhaisingh6456 11 місяців тому +1

    ਪੈਸਾ ਤਾ ਸਾਰਿਆ ਨੂੰ ਚਾਹੀਦਾ ਐ।ਚਲੋ ਸ਼ੁਕਰ ਐ ਤੁਸੀ ਵੀ ਹਰੀ ਪੱਗ ਬੰਨ ਲਈ ।ਚਲੋ ਕੋਈ ਫਾਇਦਾ ਤਾ ਹੋਇਆ ਹੋਉ ਕਿਸਾਨਾਂ ਨੂੰ ।ਵੈਸੇ ਬਾਬਾ ਆਪਣੀ ਬੇਇਜ਼ਤੀ ਹੋਈ ਵੀ ਮਾਣ ਨਾਲ ਦਸਦਾ । ਹਾ ਹੁਣ ਪਤਾ ਲਗਿਆ ਜਨਮ ਦਿਨ ਮੁਬਾਰਕਾਂ ਵਧਾਈਆਂ ਰੱਬ ਲੰਮੀ ਉਮਰ ਕਰੇ ।ਵੈਸੇ ਹੈ ਬਾਬਾ ਤੇਜ ਤਪ ਵਾਲਾ । ਕੁਲ ਮਿਲਾ ਕੇ ਬਾਬਾ ਜੱਟ ਅਮਲੀ ਡਰਾਈਵਰ ਬੁਧੀਜੀਵੀ ਘੋਰੀ ਸਾਧ ਐ। ਇਸਤਰ੍ਹਾਂ ਦੇ ਜੀਵ ਪ੍ਰਾਣੀ ਇਨਸਾਨ ਬਹੁਤ ਘੱਟ ਪੈਂਦਾ ਹੁੰਦੇ ਨੇ ।ਲੋਕ ਬਾਅਦ ਵਿੱਚ ਬੁੱਤ ਬਣਾ ਕੇ ਪੂਜਦੇ ਨੇ । ਜਿਉਦਿਆ ਨੂੰ ਗਾਲ ਕੱਢਦੇ ਨੇ ।

  • @ramanisidhu3962
    @ramanisidhu3962 11 місяців тому +1

    Happy b day baba ji God bless you 🎉🎉

  • @WaheguruJi-t6q3j
    @WaheguruJi-t6q3j 11 місяців тому +1

    ਸਤਿ ਸਰੀ ਆਕਾਲ ਤਾਰੀ ਬਾਬੇ
    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਬਾਬਾ ਜੀ
    ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਿਸ਼ ਕਰੇ
    ਇਸੇ ਤਰ੍ਹਾਂ ਹੀ ਲੋਕਾਂ ਚ ਵਿਚਰਦੇ ਰਹੋ ਜੀ
    ਸਾਨੂੰ ਪਤਾ ਹੈ ਤੁਹਾਡੇ ਕੋਲ ਨੌਲਜ ਬਹੁਤ ਹੈ
    ਜੋ ਸਮਝੇ ਉਹੀ ਜਾਣੇ

  • @sukhmanjotsingh7427
    @sukhmanjotsingh7427 11 місяців тому +1

    ਬਾਬਾ ਜੀ ਲੋਕਾਂ ਨੂੰ ਸੂਰਤ ਆ ਰਹੀ ਹੈ ਗਵਾਂਡੀ ਆ ਪਹਿਲਾਂ ਗਵਾਇਡੲਈ ਨੇ ਕੰਮ ਆਉਣ ਸਾਰੇ ਰਲਕੇ ਰਹੇ ਲੜਾਈਆ ਭੜਾਇਆ ਸੱਡੋ੍ ਰੋਟੀ ਪਕਾਉਣ ਦੀ ਬੱਚਾ ਨੂੰ ਜਨਮ ਦਿੱਤਾ ਫੇਰ ਹੱਥ ਪੈਰ ਧੋਣ ਤ੍ਹੋ ਬਾਦ ਵਿੱਚ ਫੈਰ ਰੋਟੀ ਪਕਾਉਣ ਲ੍ਹੱਗ ਗੲਈ ਇਹ ਸਾਡੇ ਪਿੰਡ ਦੀ ਗੱਲ ਹੈ ਸੱਚ ਬੋਲਦਾ ਹੈ ਸਿਆਣੇ ਬੰਦੇ ਨੇ ਦੱਸਿਆ ਜੀ ਮੈਂ ਤੁਹਾਡੇ ਗੱਲ ਸੁਣ ਰਿਹਾ ਸੀ ਬਾਬਾ ਜੀ

  • @tarsemsinghrajput6675
    @tarsemsinghrajput6675 11 місяців тому +3

    ਲਵ ਯੂ ਜੱਟਾ ਰੱਬ ਖੁੱਸ ਰੱਖੇ 🙏🏻🥰😍😜🧐😘

  • @YadhwinderDhillon
    @YadhwinderDhillon Місяць тому

    ਜਨਮਦਿਨ ਮੁਬਾਰਕ ਹੋਵੇ ਬਾਬਾ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤਹਾਨੂੰ ਹਮੇਸ਼ਾ 🎉🎉🎉 ਧਨਵਾਦ ਬਾਬਾ ਜੀ 🎉 ਕਦੇ ਫੋਨ ਕਰ ਲਿਆ ਕਰਾਂਗੇ ਮੇਰਾ ਪਿੰਡ ਘਰਾਚੋਂ ਹੈ ਬਾਬਾ ਫੋਨ ਨੰਬਰ ਲਿਖਿਆ ਕਰੋ ਜੀ

  • @inderjitsingh990
    @inderjitsingh990 2 місяці тому

    🎉 ਬਾਬਾ ਜੀ ਤੁਹਾਡੀਆਂ ਰਚਨਾਵਾਂ okਹੈਮੈ,ਤਾਂ,ਰੋਜ,ਫਿਲਮਾ,ਦੇਖ,ਦਾ, ਹਾਂ

  • @baljeetmann3192
    @baljeetmann3192 11 місяців тому +1

    ਜਨਮ ਦਿਨ ਮੁਬਾਰਕ ਬਾਬਾ ਜੀ ❤❤❤❤

  • @sukhmanjotsingh7427
    @sukhmanjotsingh7427 11 місяців тому +1

    Happy Birthday 🎈🎂🎈🎂🎈🎂 baba good bless you 🎊🎁🎊🎊🎉🎉

  • @Lovelybrar-us6fs
    @Lovelybrar-us6fs 2 місяці тому +1

    ਬਾਬਾ ਜੀ ਫ਼ੀਮ ਭੁੱਕੀ ਦੀ ਖੇਤੀ ਬਾਰੇ ਵੀਡੀਓ ਵੀ ਪਾਇਆ ਕਰੋ ਸਰਕਾਰ ਅੱਗੇ ਮੰਗ ਰੱਖਣ ਦੀ ਲੋਕਾਂ ਨੂੰ ਦੱਸਿਆ ਕਰੋ

  • @BaljinderSingh-st2fs
    @BaljinderSingh-st2fs 11 місяців тому +2

    Happy Birthday Baba ji kus Rhao Rab Thudi. Omer Lambi kare

  • @duniyadaari4434
    @duniyadaari4434 11 місяців тому

    🎉🎉🎉🎉🎉🎉Happy birthday g

  • @gursewak2990
    @gursewak2990 11 місяців тому +1

    ❤ HAPPY barthday ਬਾਬਾ ਜੀ ❤ਲਵ ਯੂ ਟਰੱਕ ਭਰ ਕੇ,ਬਾਬਾ ਮਲੇਰ ਕੋਟਲੇ ਵੱਲ ਕਦੋਂ ਗੇੜਾ ਮਾਰਨਾਂ ਹੈ 💞♠️💞

  • @gurmailbenipal918
    @gurmailbenipal918 11 місяців тому +1

    ਜਨਮ ਦਿਨ ਦੀ ਵਧਾਈ ਹੋਵੇ ਬਾਈ ਸਮਾਲ ਸਰ ਵਾਲਿਆ ਬਾਈ ਅਵਤਾਰ ਸਿੰਘ ਤਾਰੀ ਬਾਈ

  • @parmjeetsooch2621
    @parmjeetsooch2621 11 місяців тому +1

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ

  • @KuldeepSingh-l9h6g
    @KuldeepSingh-l9h6g 11 місяців тому +3

    Hor Gabbar Bai g Kida ❤🎉❤

  • @lohgarh_dx
    @lohgarh_dx 11 місяців тому +2

    ਜਨਮ ਦਿਨ ਦੀਆਂ ਮੁਬਾਰਕਾ ਬਾਬਾ ਜੀ❤🎂🎂🎂🎂

  • @jaskiratsingh4238
    @jaskiratsingh4238 Місяць тому

    Happy birthday🎂🎁🎉👑 To you Baba ji ❤❤❤❤Love you

  • @gursewaksingh7909
    @gursewaksingh7909 2 місяці тому

    ਬਾਬਾ ਬਹੁਤ ਵਧੀਆ ਜੀ

  • @sardarishonk1313
    @sardarishonk1313 11 місяців тому +1

    ਜਨਮ ਦਿਨ ਦੀਆਂ ਮੁਬਾਰਕਾਂ ਬਹੁਤ ਬਹੁਤ ਬਾਬਾ ਜੀ 🎊🎉🍰🎂

  • @harneksingh6738
    @harneksingh6738 11 місяців тому +2

    ਜਨਮ ਦਿਨ ਦੀਆਂ ਵਧਾਈਆਂ ਬਾਬਾ ਜੀ🎉🎉🎉

  • @amarjitsingh1946
    @amarjitsingh1946 11 місяців тому +1

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ ❤ਜਨਮ ਦਿਨ ਦੀਆਂ ਮੁਬਾਰਕਾਂ ਜੀ ਬਾਬਾ ਜੀ 🎉🎉🎉🎉

  • @PREETSXNDHU0001
    @PREETSXNDHU0001 2 місяці тому

    ਸਚੀ ਗੱਲ ਆਹ ਕੇਲੇ ਸੇਬ ਵੀ ਉਹਦੋਂ ਬੰਬ ਈ ਲੱਗਦੇ ਪਏ 🤣👌

  • @gillrajvir5929
    @gillrajvir5929 9 місяців тому

    ਤਾਰੀ ਬਾਬਾ ਜਿੰਦਾਬਾਦ

  • @palwindersingh8832
    @palwindersingh8832 11 місяців тому +2

    Baba g. Sat sr akal g. Palwinder Singh. Grewal. U S. A.

  • @amardeepsinghbhattikala189
    @amardeepsinghbhattikala189 11 місяців тому

    Sat shri akal veer ji and happy birthday to you waheguru ji kirpa Maher bnai rkhn ehi ardas ha ji

  • @SaRooP.Singh0009
    @SaRooP.Singh0009 11 місяців тому +1

    ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਬਾਬਾ ਜੀ ਜੁੱਗ ਜੁੱਗ ਜਿਓ ❤
    ਮਹਿਣਾ

  • @mannatbanipal5183
    @mannatbanipal5183 11 місяців тому

    ਜਨਮ ਦਿਨ ਮੁਬਾਰਕ ਬਾਬਾ ਜੀ 🎉🎉🎉🎉🎉🎉🎉🎉

  • @SukhwinderSingh-dc5xg
    @SukhwinderSingh-dc5xg 11 місяців тому +2

    Happy Birthday baba ji gbu

  • @SukhwinderRupana-b9q
    @SukhwinderRupana-b9q 11 місяців тому

    ਮੁਬਾਰਕਾ ਵਾਈ ਜੀ ਅਵਤਾਰ ਧਾਰਨ ਲਈ

  • @manpreetjakhar2135
    @manpreetjakhar2135 11 місяців тому

    ਚੰਦਰਾ ਗੁਆਂਢ ਨਾਂ ਹੋਵੇ ਲਾਈਲੱਗ ਨਾ ਹੋਵੇ ਘਰ ਵਾਲਾ😊

  • @BhupinderGill-t6p
    @BhupinderGill-t6p 3 місяці тому +1

    🙏🙏🌻🌻🪯🌻🌻🚩🇨🇦🌻🌻

  • @onkargill361
    @onkargill361 11 місяців тому

    Happy birthday Baba ji 🎂🎉🎁🎉🥳🎈🎊🍫💖

  • @gurpartapbajwa8361
    @gurpartapbajwa8361 11 місяців тому

    ਭਗਵਨਤੇ ਦੀ ਵੀ ਤੇਰੇ ਨਾਲ ਬਣਦੀ ਵਾ ਜੇ ਬਣਦੀ ਵਾ ਬਾਈ ਕਿਸਾਨਾਂ ਕੁਝ ਕਰ ਬਾਈ 🎉

  • @Ninder-fn8zz
    @Ninder-fn8zz Місяць тому +1

    Happy birthday tari baba ji

  • @jaswindersingh-ov3bi
    @jaswindersingh-ov3bi 3 дні тому

    End la dinda baba 😂

  • @sukhpalsingh9477
    @sukhpalsingh9477 11 місяців тому

    ਸਤਿ ਸ਼੍ਰੀ ਅਕਾਲ ਬਾਬਾ ਜੀ

  • @Sehaj2015
    @Sehaj2015 11 місяців тому

    ਜਨਮ ਦਿਨ ਦੀਆਂ ਮੁਬਾਰਕਾਂ ਬਾਬਾ ਜੀ 🎉🎉

  • @vickybenipal4762
    @vickybenipal4762 11 місяців тому +1

    Babba g ma khanne to aw mare samalsar de kol blhoor pind jameen lai hoi aw ma ik sall kathe bade be kr ke gia

  • @deepraman8098
    @deepraman8098 Місяць тому

    Baba sirra banda yr ma melna baba tainu

  • @harjinderkhangura8038
    @harjinderkhangura8038 11 місяців тому

    Shai va baba marra nal v a koj hoiaa va apperpal nu ma janda c banda vadiaa c

  • @funvlogs5515
    @funvlogs5515 11 місяців тому +2

    SSA baba ji

  • @aarshtv
    @aarshtv 11 місяців тому

    Vdia baba gallAn tuhadian❤

  • @gurindersingh2673
    @gurindersingh2673 11 місяців тому

    Happy birthday 🎂🥳🎉🎈🎁🎊🎂 baba ji

  • @akgrewal5672
    @akgrewal5672 11 місяців тому

    🎉baba ji happy Birthday to you 🥳🥳

  • @jagvirdhanoa2689
    @jagvirdhanoa2689 Місяць тому

    Happy birthday ji 🎉🎈

  • @GurpalSingh-zk8xf
    @GurpalSingh-zk8xf 2 місяці тому

    Apna pind bhi ambada Baba ji Pala😂😂😂😂😂

  • @nishangill3115
    @nishangill3115 11 місяців тому

    Happy birthday baba ji mnu v ajj hi pta lgya rb lmiya umra bkhshe

  • @dilbaghsingh9526
    @dilbaghsingh9526 11 місяців тому

    🎉🎉🎉

  • @makhanpurba3097
    @makhanpurba3097 11 місяців тому

    Wish u happy birthday Bai ji 🎂 Waheguru ji always bless u 🥳🎉

  • @Aulakh_kuldeep
    @Aulakh_kuldeep 11 місяців тому

    ਬਾਬਾ ਜੀ ਕੀ ਹਾਲ ਹੈ

  • @BainsJatt-h8e
    @BainsJatt-h8e 2 місяці тому

    Sat Sri Akal Baba ji

  • @lakhveerchauhan1563
    @lakhveerchauhan1563 11 місяців тому

    Good veer

  • @Aulakh_kuldeep
    @Aulakh_kuldeep 11 місяців тому

    ਬਾਬਾ ਜੀ ਬਠਿੰਡੇ ਆਏ ਤਾਂ ਮਿਲਣਾ ਹੈ ਜ਼ਰੂਰ ਦੱਸਣਾ ਜੀ

  • @harwindergill396
    @harwindergill396 11 місяців тому

    Tari baba g. Happy Birthday 🎉🎉 sorry thoda lat. Ho gya mai thoda bhota vadda fan a mnu swer de 8,mssa vajn ch onde from vpo kothe Patti mohabbat charik Rd a please apna jke number de sakde a ta jroor deo g dhanwad baba g

  • @SinghMaan-k7m
    @SinghMaan-k7m 11 місяців тому

    Happy birthday baba ji 🎉❤

  • @agamdhindsa6640
    @agamdhindsa6640 11 місяців тому +1

    ਘਰਾਚੋਵਾਲੇ

  • @jagtarkasumbri8861
    @jagtarkasumbri8861 5 місяців тому

    Tarcka de story pao karo

  • @amritpaldhillon1856
    @amritpaldhillon1856 11 місяців тому +1

    Good ji

  • @DEFAULTER30747
    @DEFAULTER30747 11 днів тому

    Siraa baba❤

  • @ravindersandhu9549
    @ravindersandhu9549 10 місяців тому

    Bai tu aparpal da na leya dubara detail dsi ohdi yr

  • @KuldeepSingh-l9h6g
    @KuldeepSingh-l9h6g 11 місяців тому +2

    Baba yaran da yaar K Moge Wala ❤🎉❤

  • @AvtarSingh-fg1mg
    @AvtarSingh-fg1mg 4 місяці тому

    Tari Baba ji Mera name vi tari y ma fan y Tera

  • @preetdhons6083
    @preetdhons6083 11 місяців тому

    Happy birthday baba ji🎉

  • @AmarjitDhaliwal-jh1mk
    @AmarjitDhaliwal-jh1mk 11 місяців тому +1

    ❤❤❤❤❤❤❤

  • @inderjeetgrewal9731
    @inderjeetgrewal9731 11 місяців тому

    ਜੈ ਜੈ ਕਾਰ ਤਾਰੀ ਬਾਬਾ ਸਾਫ ਦੀਲ ਇਨਸਾਨ ਹੈ ਪਰ ਫੋਨ ਨੰਬਰ ਦਸੋ
    ਬਾਬਾ ਜੀ ਗਲ ਕਰਨ ਨੂੰ ਜੀ ਕਰਦਾ ਅਸੀਂ ਰਾਜਸਥਾਨ ਤੌਂ

  • @gurvindersran1881
    @gurvindersran1881 11 місяців тому

    Happy Birthday Baba ji 🎉🎉

  • @harjasbala5631
    @harjasbala5631 11 місяців тому

    Many many happy returns of the day.God bless you with good health and wealth.

  • @AmarjitDhaliwal-jh1mk
    @AmarjitDhaliwal-jh1mk 11 місяців тому +1

    Love you baba ji

  • @gurpartapbajwa8361
    @gurpartapbajwa8361 11 місяців тому

    ਬਾਈ ਗੁੱਸਾ ਨਾਂ ਕਰੀ ਪਰ ਤੇਰੀਆਂ ਅੱਖਾਂ ਨੂੰ ਕੀ ਹੋਇਆ ਥੱਲੇ ਅੱਖਾਂ ਦੇ ਪਾਣੀ ਭਰਿਆ ਲੱਗਦਾ ਕਿਉਂਕਿ ਮੇਰੇ ਆੜੀ ਦੇ ਵੀ ਇਸ ਤਰਾਂ ਅੱਖਾਂ ਥੱਲੇ ਵਾ ਦੱਸਿਓ ਬਾਈ

  • @InderjitSingh-yw9ll
    @InderjitSingh-yw9ll 11 місяців тому

    Baba g slow Vala bolda

  • @CharanjeetSingh-h5d
    @CharanjeetSingh-h5d Місяць тому

    Jyi tare baba jyi bajrgballi

  • @SukhjitGill-r4e
    @SukhjitGill-r4e 11 місяців тому

    ki ਇੰਸਟਾਗਰਾਮ

  • @HarpreetKaur-rj1le
    @HarpreetKaur-rj1le 11 місяців тому

    Happy birthday babaji hoshiarpur ds laddi

  • @DeepakChandel-c8y
    @DeepakChandel-c8y 11 місяців тому

    ❤❤🙏🙏

  • @jagdeepsingh-bw4dx
    @jagdeepsingh-bw4dx 11 місяців тому

    Happy birthday 22g

  • @karmjitsingh4620
    @karmjitsingh4620 Місяць тому

    Good baba ji

  • @Aulakh_kuldeep
    @Aulakh_kuldeep 11 місяців тому

    ਖੋਖਰ ਦੇ ਨਹੀਂ ਬਾਬਾ ਜੀ ਇਕ ਤਾਂ ਚੌਂਕੇ ਦੇ ਸੀ

  • @AvtarSingh-fg1mg
    @AvtarSingh-fg1mg 4 місяці тому

    Baba ji ma nagor a y daba ni milea

  • @SatnamSingh-tm5sg
    @SatnamSingh-tm5sg 4 місяці тому

    Happy vala day bana ji budhlada kdo auna

  • @Anmolnagra_1
    @Anmolnagra_1 5 місяців тому

    😂😂😂

  • @rajwindersinghrajasandhu2900
    @rajwindersinghrajasandhu2900 3 місяці тому

    Baba ji gabar dea darshan ho gaye bhut time badd

  • @NirmalSingh-ny7ro
    @NirmalSingh-ny7ro 11 місяців тому

    Happy Birthday bhai

  • @BalwinderSingh-uy8cn
    @BalwinderSingh-uy8cn 10 місяців тому

    Happy birthday ji

  • @FoodLovers742
    @FoodLovers742 11 місяців тому

    Happy b'day baba g

  • @JatinderSingh-q9j6j
    @JatinderSingh-q9j6j 11 місяців тому

    Happy birth baba ji patti to

  • @pandorigola2901
    @pandorigola2901 11 місяців тому

    Happy birthday uncle

  • @HarmolSingh-o4b
    @HarmolSingh-o4b 11 місяців тому +1

    गुरमीत।सिह20चक।वाला

  • @SukhmanderSingh-j9j
    @SukhmanderSingh-j9j 11 місяців тому

    Happy Birthday to you

  • @surinderrathor3834
    @surinderrathor3834 11 місяців тому

    Happy Birthday baba ji

  • @pushpinderbrar6938
    @pushpinderbrar6938 11 місяців тому

    Happy birthday🎉🎉

  • @gurjitsandhu3338
    @gurjitsandhu3338 11 місяців тому

    Happy birthday

  • @beantsandhu5537
    @beantsandhu5537 11 місяців тому

    Happy birthday baba ji