ਵੱਡੇ ਸਾਹਿਬਜਾਦਿਆਂ ਦੀਆਂ ਘੋੜੀਆਂ | Sahibzaade Kavita 2023 | Dhadrianwale

Поділитися
Вставка
  • Опубліковано 12 січ 2025

КОМЕНТАРІ • 376

  • @KamaljitKaur-fy3uu
    @KamaljitKaur-fy3uu Рік тому +28

    ਕਾਲਜਾ ਚੀਰ ਕੇ ਰੱਖ ਗਈ ਇਹ ਘੋੜੀ ਤਾਂ ਜੀ 😭 ਲੱਖ ਲੱਖ ਵਾਰ ਸਿਜਦਾ ਵੱਡੇ ਸਾਹਿਬਜ਼ਾਦਿਆਂ ਦੀ ਇਸ ਮਹਾਨ ਸ਼ਹੀਦੀ ਨੂੰ ਜੀ 🙏

  • @amritnirman2093
    @amritnirman2093 Рік тому +9

    ਵਾਹਿਗੁਰੂ ਜੀ
    ਮਹਿਸੂਸ ਕਰਕੇ ਧਾਹ ਨਿਕਲਦੀ ਆ ਅੰਦਰੋਂ ਕਿੰਨਾ ਤਕੜਾ ਜਿਗਰਾ ਸਾਡੇ ਵਾਜਾ ਵਾਲੇ ਸਾਈਂ ਦਾ ਸਦਕੇ ਤੇਰੇ, ਬਲਿਹਾਰੇ ਜਾਵਾਂ ਮੈਂ ਤੁਸ ਪ੍ਰਾਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gsdakha3763
    @gsdakha3763 Рік тому +4

    ਲੱਖਾਂ ਵਾਰੀ ਜਨਮ ਲੈ ਕੇ ਵੀ ਕਰਜ਼ਾ ਨਹੀ ਲਾਹ ਸਕਦੇ ਬਾਜ਼ਾ ਵਾਲੇ ਮੇਰੇ ਪਿਤਾ ਦਾ🙏🙏🙏🙏🙏🙏

  • @sukhpalchahal4327
    @sukhpalchahal4327 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspreetbhullar8398
    @jaspreetbhullar8398 Рік тому +9

    ਆਨੰਦਪੁਰ ਤੋਂ ਚੜੀਆਂ ਘੋੜੀਆਂ 😭 ਜੀ ਇਹ ਚੋਹ ਵੀਰਾਂ ਦੀਆਂ ਜੋੜੀਆਂ 😭 ਕਿੰਨੇ ਸੋਹਣੇ ਲੱਗਦੇ 😭😭ਆਉ ਭੈਣੋਂ ਨੀ ਰਲ਼ ਸ਼ਗਨ ਮਨਾਈਏ 😭😭😭 🙏
    ਧੰਨ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਧੰਨ ਮਾਤਾ ਗੁਜਰੀ ਜੀ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਫ਼ਤਹਿ ਸਿੰਘ ਜੀ, ਧੰਨ ਬਾਬਾ ਫ਼ਤਹਿ ਸਿੰਘ ਜੀ ਬਾਰੇ ਇਤਿਹਾਸ ਸੁਣਦੇ ਹਾਂ ਤਾਂ ਕਲੇਜਾ ਪਾਟ ਜਾਂਦਾ ਹੈ ਜੀ 😭😭😭😭😭😭😭😭🙏
    ਮੇਰਾ ਰੋਮ ਰੋਮ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੈ ਜੀ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @parmjeetdha3681
    @parmjeetdha3681 Рік тому +11

    ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਖੁਸ਼ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ ਬੇਟਾ ਜੀ ਪਰਮਜੀਤ ਸਿੰਘ ਗਿੱਲ ਜੀ 🙏🙏🙏🙏🙏🙏

  • @parmjeetdha3681
    @parmjeetdha3681 Рік тому +13

    ਮੇਰੇ ਬਹੁਤ ਪਿਅਰੇ ਬੇਟਾ ਪਰਮਜੀਤ ਸਿੰਘ ਗਿੱਲ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @sargunkaurrai6899
    @sargunkaurrai6899 Рік тому +13

    🙏🙏🙏🙏😥😥😥😢😢😪😪😪 ਧੰਨ ਸਾਡੇ ਗੁਰੂ ਜੀ🙏🙏🙏ਨਾ ਕੋਈ ਹੈ ਨਾ ਕੋਈ ਹੋਵੇਗਾ ਤੇਰੇ ਵਰਗਾ ਮੇਰੇ ਸੱਚੇ ਪਾਤਸ਼ਾਹ

  • @parmjeetdha3681
    @parmjeetdha3681 Рік тому +18

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @gurjeetkaur9238
    @gurjeetkaur9238 Рік тому +8

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਗੁਰਮੁਖ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਬੱਤ ਦਾ ਭਲਾ ਹੋਵੇ ਜੀ 🙏

  • @kuldeep_798
    @kuldeep_798 Рік тому +3

    बहुत ਵੈਰਾਗਮਈ ਕਵਿਤਾ गाई ਵੀਰ ਜੀ ਤੁਸੀਂ ਅਸੀਂ ਤਾਂ ਗੁਰੂ ਸਾਹਿਬ ਦੇ ਨਾਲ-ਨਾਲ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ 😥😥😥😭😭😭

  • @harrymanki648
    @harrymanki648 Рік тому +4

    ਧੰਨ ਧੰਨ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ

  • @gurdasjagmal9044
    @gurdasjagmal9044 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਬਲਜਿੰਦਰ ਕੌਰ

  • @raisabb4582
    @raisabb4582 Рік тому +21

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏🙏🙏🙏

  • @Santladdijimachhiwarasahib
    @Santladdijimachhiwarasahib Рік тому +1

    ਜਿਹਨੇ ਬਾਬੇ ਮਰਜੀ ਕਿਰਤਨ ਕਰੀ ਜਾਣ ਢੰਡਰੀਆ ਵਾਲੇ ਤਾ ਢੰਡਰੀਆ ਵਾਲੇ ਹੀ ਆ ਅਨੰਦ ਆ ਜਾਦਾ ਸੁਣਕੇ ❤

  • @gurjeetkaur9238
    @gurjeetkaur9238 Рік тому +10

    ਧੰਨ ਦਸ਼ਮੇਸ਼ ਪਿਤਾ ਧੰਨ ਉਹਨਾਂ ਦਾ ਪਰਵਾਰ ਵਾਹ ਭਾਈ ਸਾਹਿਬ ਜੀ ਸਾਹਿਬਜਾਦਿਆ ਜੀ ਦੀਆਂ ਘੋੜੀਆਂ ਪੜਨਾ ਇੱਕ ਵਿਲਖਣ ਕੋਸ਼ਿਸ਼ ਉਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ 🙏 ਅੱਖਾਂ ਨਮ ਹੋ ਗਈਆਂ ਸੁਣਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😭😭😭😭😭😭🙏 ਧੰਨ ਦਸ਼ਮੇਸ਼ ਪਿਤਾ ਧੰਨ ਉਹਨਾਂ ਦੇ ਫਰਜੰਦ ਧੰਨ ਉਹਨਾਂ ਦਾ ਪਰਵਾਰ🙏

  • @gurinderkaur5637
    @gurinderkaur5637 Рік тому +4

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਵਧੀਆ

  • @Dhdjd-r8m
    @Dhdjd-r8m Рік тому +2

    ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ 🙏🙏

  • @hoteldivine2506
    @hoteldivine2506 Рік тому +1

    ਧੰਨ।ਹੈ। ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ। ਹੀਰੇ । ਚਾਰੋ ਸਾਹਿਬਜਾਦੇ। ਜੀ।

  • @tajindersingh6062
    @tajindersingh6062 Рік тому +4

    ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਗਇਆ ਹੈ ਜੀ 🙏ਧੰਨ ਗੁਰੂ ਗੋਵਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @tajindersingh6062
    @tajindersingh6062 Рік тому +2

    ਵਾਹਗੁਰੂ ਜੀ ਅਸੀ ਆਵਦੇ ਗੁਰਦਵਾਰਾ ਸਹਿਬ ਵਿਚ ਸ਼ਹੀਦੀ ਦਿਨਾ ਚ ਏ ਸ਼ਬਦ ਬੋਲਦੇ ਆ ਜੀ 🙏🙏🙏🙏🙏🙏🙏🙏

  • @sajan__sahota09
    @sajan__sahota09 Рік тому +18

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🏻🚩
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🚩 ਧੰਨ ਧੰਨ ਮਾਤਾ ਗੁਜਰੀ ਜੀ 🙏🏻🙏🏻

  • @varindersingh7714
    @varindersingh7714 Рік тому +1

    🙏🙏🙏🙏🙏waheguru ji

  • @jaspreetbhullar8398
    @jaspreetbhullar8398 Рік тому +2

    ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ 💐🙏
    ਧੰਨ ਮਾਤਾ ਗੁਜਰੀ ਜੀ 💐🙏
    ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ 💐🙏
    ਧੰਨ ਬਾਬਾ ਅਜੀਤ ਸਿੰਘ ਜੀ 💐🙏
    ਧੰਨ ਬਾਬਾ ਜੁਝਾਰ ਸਿੰਘ ਜੀ 💐🙏
    ਧੰਨ ਬਾਬਾ ਜ਼ੋਰਾਵਰ ਸਿੰਘ ਜੀ 💐🙏
    ਧੰਨ ਬਾਬਾ ਫ਼ਤਹਿ ਸਿੰਘ ਜੀ 💐🙏
    ਤੇ
    ਸਾਰੇ ਸਿੰਘ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 💐🙇🙏
    ਧੰਨ ਤੇਰੀ ਸਿੱਖੀ 🙏 ਧੰਨ ਤੇਰੀ ਬਾਣੀ 🙏
    ਧੰਨ ਗੁਰੂ ਗ੍ਰੰਥ ਸਾਹਿਬ ਜੀ 💐🙏
    ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ ਹਰ ਪਲ਼ ਹਰ ਸਾਹ ਲਈ ਤੇਰਾ ਸ਼ੁਕਰ ਹੈ ਦਾਤਾ ਜੀ 🙏
    ਸੱਚੇ ਪਾਤਸ਼ਾਹ ਸਾਡੇ ਮਨ ਨੂੰ ਤੁਹਾਡੇ ਦਿੱਤੇ ਗਿਆਨ ਨਾਲ਼ ਸਦਾ ਜੋੜ੍ਹਨ ਦੀ ਕਿਰਪਾਲਤਾ ਕਰਨੀ ਜੀ😥🙏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @SandeepSingh-ky1wj
    @SandeepSingh-ky1wj Рік тому +3

    🌲🌲🌲🌲🌲🌳🌳🌳🌳🌲🌲🌲🌲🌲
    ✍✍✍ ਅੱਜ ਦਾ ਵਿਚਾਰ ✍✍✍
    ਬਲੱਡ ਪ੍ਰੈਸ਼ਰ ਦੇ ਡਰ ਤੋਂ ਅਸੀਂ ਲੂਣ ਖਾਣਾ ਛੱਡ ਦਿੰਦੇ ਹਾਂ , ਸ਼ੂਗਰ ਦੇ ਡਰ ਤੋਂ ਮਿੱਠਾ ਖਾਣਾ ਦਿੰਦੇ ਹਾਂ,
    ਲੇਕਿਨ ਰੱਬ ਦੇ ਡਰ ਅਸੀਂ ਗਲਤ ਕੰਮ ਨਹੀਂ ਛੱਡਦੇ ।

    • @jaspreetbhullar8398
      @jaspreetbhullar8398 Рік тому

      ਬਹੁਤ ਸੋਹਣਾ ਲਿਖਿਆ ਹੈ ਵੀਰ ਜੀ 🙏ਵਾਹਿਗੁਰੂ ਜੀ 🙏

  • @parmjeetkaur5256
    @parmjeetkaur5256 Рік тому +8

    Dhan dhan baba ajit singh, baba jujar singh, baba joravar singh te baba fathe singh ji 🙏 ❤🎉 waheguru ji 🙏

  • @navsimrannav7980
    @navsimrannav7980 Рік тому +5

    Waheguru ji ਧੰਨ ਕਲਗ਼ੀਆਂ ਵਾਲੇ ਪਾਤਸ਼ਾਹ ਜੀ 😢😢

  • @surinderkhullar835
    @surinderkhullar835 Рік тому +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @kamaldeepkaur1007
    @kamaldeepkaur1007 Рік тому +10

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਧੰਨ ਹਨ ਗੁਰੂ ਦੇ ਲਾਲ❤ ਵਾਹਿਗੁਰੂ ਜੀ 🙏ਅੱਜ ਅਸੀਂ ਮੌਜਾ ਮਾਣ ਰਿਹੈ ਹਾਂ ਆਪਣੇ ਗੁਰੂ ਦੀ ਬਦੌਲਤ🙏

  • @dilbagvirk6638
    @dilbagvirk6638 Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @BalwantSingh-s7s
    @BalwantSingh-s7s Рік тому +1

    ਗੁਰੂ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਸਮੂਹ ਸਿੱਖਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @BaljinderKaur-fu1ci
    @BaljinderKaur-fu1ci Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amritgillofficial4099
    @amritgillofficial4099 Рік тому +1

    Bhut sohna gayea hai g

  • @gurmeetkaur9140
    @gurmeetkaur9140 Рік тому +2

    ਧੰਨ ਮੇਰੇ ਬਾਜਾ ਞਾਲੇ ਦੇ 🙏🏻🙏🏻

  • @Ramanjot-creativity
    @Ramanjot-creativity Рік тому +2

    ਵਾਹ ਜੀ ਵਾਹ ਬਹੁਤ ਹੀ ਅਨੰਦਮਈ ਕੀਰਤਨ ਜੀ 🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ

  • @amritpalsingh-mm5rc
    @amritpalsingh-mm5rc Рік тому +2

    ਧੁੰਨ ਧੁੰਨ ਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @jashanbhullar6025
    @jashanbhullar6025 Рік тому +3

    ਧੰਨ ਧੰਨ ਮੇਰੇ sache patshah guru gobind singh ji

  • @kmehta5119
    @kmehta5119 Рік тому +3

    ਧੰਨ ਕੁਰਬਾਨੀ ਜੀ 🙏😢

  • @mandeepsidhu7396
    @mandeepsidhu7396 Рік тому +1

    Waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏 mehar kreo Ji Maharaj ji 🙏🙏🙏

  • @jashanbhullar6025
    @jashanbhullar6025 Рік тому +1

    ਭਾਈ sahib ਜੀ waheguru ਜੀ ka khalsa waheguru ਜੀ ki fateh

  • @raisabb4582
    @raisabb4582 Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏

  • @AmrikSingh-we3up
    @AmrikSingh-we3up Рік тому +4

    Wah wah dhan dhan satguru mere guru Gobind Singh Ji ❤

  • @JaswinderSingh-oj3bh
    @JaswinderSingh-oj3bh Рік тому +1

    🙏🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸਿਓ ਜੀ 🙏🙏

  • @SukhiLambe-h7q
    @SukhiLambe-h7q Рік тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurudevsohi2358
    @gurudevsohi2358 Рік тому +2

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @SandeepSingh-ky1wj
    @SandeepSingh-ky1wj Рік тому +2

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @dassguru1
    @dassguru1 Рік тому +1

    ਪਾਤਸ਼ਾਹ ਜੀ ਦੀ ਤੁਹਾਡੇ ਤੇ ਬੜੀ ਮਿਹਰ ਹੈ ਜੀ

  • @BalwinderSingh-wo6wh
    @BalwinderSingh-wo6wh Рік тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਾਰੇ ਸ਼ਹੀਦ ਸਿੰਘ ਨੂੰ ਕੋਟਾਨਿ ਕੋਟਾਨਿ ਪ੍ਰਣਾਮ

  • @GurpreetSingh-zi1hx
    @GurpreetSingh-zi1hx Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @Navaan007
    @Navaan007 Рік тому

    ਨਵਾਂ ਵਰ੍ਹਾ 2024 ਤੁਹਾਡੇ ਲਈ ਖੁਸ਼ੀਆਂ-ਖੇੜੇ,ਸ਼ਾਂਤੀਪੂਰਨ ਵਾਤਾਵਰਣ ਅਤੇ ਖੁਸ਼ਹਾਲੀ ਭਰੀ ਤਰੱਕੀ ਦਾ ਤੋਹਫਾ ਲੈ ਕੇ ਤੁਹਾਡੇ ਦਰਵਾਜੇ ਤੇ ਦਸਤਕ ਦੇਵੇ। ਤੁਸੀਂ ਜੀਵਨ ਦੇ ਸਫਰ ਤੇ ਤੁਰਦਿਆਂ ਸਹਿਜ ਰਹੋਂ। ਇਸ ਦੀ ਮੈਂ ਵਾਹਿਗੁਰੂ ਕੋਲ ਤੁਹਾਡੇ ਲਈ ਅਰਦਾਸ ਕਰਦਾ ਹਾਂ।🙏🏻🙏🏻🙏🏻

  • @SarbjitKaur-i8z
    @SarbjitKaur-i8z Рік тому +1

    Waheguru waheguru waheguru waheguru waheguru g ❤❤❤❤❤❤❤❤❤❤❤❤❤❤❤❤❤❤❤❤❤❤❤

  • @harjitkaur3753
    @harjitkaur3753 Рік тому +9

    WaheGuru Ji ka Khalsa WaheGuru Ji ki Fateh ji 🙏

  • @jagtarsinghmattu
    @jagtarsinghmattu Рік тому +2

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @Pritpalsingh-yt7ud
    @Pritpalsingh-yt7ud Рік тому +4

    Dhan guru gobind Singh ji
    Dhan baba ajeet Singh ji
    Dhan baba jujhar Singh Hi🙏🙏🙏🙏🙏

  • @GurpreetSingh-ls5ff
    @GurpreetSingh-ls5ff Рік тому +1

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @gurjeetkaur9238
    @gurjeetkaur9238 Рік тому +3

    ਸਾਡੇ ਸਤਿਕਾਰਯੋਗ ਮਾਂ ਵਰਗਾ ਪਿਆਰ ਦੇਣ ਵਾਲੇ ਪਰਮਜੀਤ ਧਾ ਅੰਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਤੁਹਾਡਾ ਪਿਆਰ ਤੇ ਦੁਆਵਾਂ ਸਾਨੂੰ ਹਮੇਸ਼ਾ ਮਿਲਦੀਆਂ ਰਹਿਣ ਜੀ ਤੰਦਰੂਸਤ ਰਹੋ ਜੀ ਤੁਸੀਂ ❤❤🙏❤❤

  • @manjinderkaur769
    @manjinderkaur769 Рік тому +1

    ਭਾਈ ਸਾਬ ਸਵਾਦ ਆ ਗਿਆ ❤️💙❤️

  • @karamjitsingh8908
    @karamjitsingh8908 Рік тому +1

    😢. ਵਾਹ ਤੇਰਾ ਜਿਗਰਾ ਸੱਚੇ ਪਾਤਸ਼ਾਹ!

  • @BalwinderSingh-wo6wh
    @BalwinderSingh-wo6wh Рік тому

    ਭਾਈ ਸਾਹਿਬ ਜੀ ਤੁਸੀਂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Harpindersinghdimpy
    @Harpindersinghdimpy Рік тому +2

    ਕਰੋੜਾਂ ਜਨਮ ਧਾਰ ਕੇ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ 🙏🙏

  • @navpreetkamboj3407
    @navpreetkamboj3407 Рік тому +1

    Wmkg

  • @Creative_India_1a
    @Creative_India_1a Рік тому

    Waheguru waheguru waheguru waheguru waheguru wagheguru 🙏🏻🙏🏻g

  • @mandeepkaur7016
    @mandeepkaur7016 Рік тому +8

    ਵਾਹਿਗੁਰੂ ਜੀ ਬਹੁਤ ਪਿਆਰਾ ਗਾਇਆ ਜੀ ਧੰਨ ਧੰਨ ਪੱਤਰਾ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤

  • @BaljinderKaur-fu1ci
    @BaljinderKaur-fu1ci Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @TarandeepSinghSidhu-pi3ce
    @TarandeepSinghSidhu-pi3ce Рік тому

    Dhan Jigra Kalgiyan Wale Da Putt Chaar Dharm Ton Vaar Gaya 🙏🙏🙏🙏🙏🙏🙏🙏🙏🙏🙏🙏🙏🙏🙏

  • @gurbakhshsingh5576
    @gurbakhshsingh5576 Рік тому

    ਵਾਹਿਗੁਰੂ ਜੀ ਸਚੇ ਪਾਤਸ਼ਾਹ ਁੰੰੰੰੰੰਿਿਿਿਮਮਮੌੲੲ੧੧੧੧ੴੴੴ

  • @inderjeetkaur3274
    @inderjeetkaur3274 Рік тому

    Waheguru waheguru waheguru waheguru waheguru waheguru waheguru waheguru

  • @SimranjeetKaur-vi2uj
    @SimranjeetKaur-vi2uj Рік тому

    Waheguru g satnam g dhan dhan guru gobind singh g dhan mata gujri g dhan dhan dhan chaar putter g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Pritpalsingh-yt7ud
    @Pritpalsingh-yt7ud Рік тому +1

    bohut vdia bhai sahib ji

  • @inderjeetkaur3274
    @inderjeetkaur3274 Рік тому +1

    Kot kot kot kot parnam shadhia no

  • @HarpreetSingh-rs6uq
    @HarpreetSingh-rs6uq Рік тому +1

    0❤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @pargatsinghsandhu9445
    @pargatsinghsandhu9445 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmjeetdha3681
    @parmjeetdha3681 Рік тому

    ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਜੀ ਆਪ ਜੀ ਦੇ ਅ ਹਿ ਸਾ ਨਾ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏🙏🙏

  • @Harjot4499
    @Harjot4499 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏻🙏🏻

  • @harryromana383
    @harryromana383 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @TarandeepSinghSidhu-pi3ce
    @TarandeepSinghSidhu-pi3ce Рік тому

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏 Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @SandeepKaur-b5r
    @SandeepKaur-b5r Рік тому +1

    Dhan Dhan Guru Gobind Singh Sahib Ji Maharaj

  • @PunjabiSongBlast
    @PunjabiSongBlast Рік тому +1

    ਵਾਹ ਜੀ ਵਾਹ ❤❤

  • @SandeepKaur-b5r
    @SandeepKaur-b5r Рік тому

    Dhan Dhan Baba Ajit Singh ji. Dhan Dhan Baba jujar Singh ji di shadat nu ji kot kot parnaam waheguru waheguru waheguru waheguru waheguru waheguru waheguru waheguru waheguru ji

  • @ginni404
    @ginni404 Рік тому

    Waheguru sahib jio 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @harmansandhubrass001
    @harmansandhubrass001 Рік тому +1

    DHAN Guru Dhan Guru De Laal🙏🙏❤️

  • @KOUR_JATTI
    @KOUR_JATTI Рік тому

    ਧੰਨ ਜਿਗਰਾ ਬਾਜਾਂ ਵਾਲੇ

  • @manjitkaur7399
    @manjitkaur7399 Рік тому +1

    🙏🙏🙏🙏🙏

  • @LakhwinderSinghTT
    @LakhwinderSinghTT Рік тому +1

    Wah ji wah 🙏🙏 #DhanGuruGobindSahibji

  • @JyiotiRani
    @JyiotiRani 3 місяці тому

    ❤❤ waheguru sache patshah maharaj ji veer te hmesha mehr krn ate sarbat di bhli krn ❤❤

  • @KOUR_JATTI
    @KOUR_JATTI Рік тому

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਹੋ ਤੁਸੀਂ

  • @kuljitkaur8086
    @kuljitkaur8086 Рік тому

    Waheguru ji Waheguru jj Waheguru ji Waheguru jj Waheguru ji ❤❤❤

  • @jagtarsinghmattu
    @jagtarsinghmattu Рік тому +1

    ੴਸਤਿਨਾਮ ਵਾਹਿਗੁਰੂ ਜੀ🙏🙏🙏🙏

  • @GurmeetKour-vl2xj
    @GurmeetKour-vl2xj Рік тому +1

    Waheguru waheguru g🙏🙏🙏🙏🙏😭😭😭😭

  • @harjitkaur3753
    @harjitkaur3753 Рік тому

    ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @inderjeetkaur3274
    @inderjeetkaur3274 Рік тому

    Waheguru ji k kalsha waheguru ji k fathy

  • @jasvindersingh4571
    @jasvindersingh4571 Рік тому +1

    ❤❤❤❤❤🙏🙏🙏🙏🙏🙏

  • @karmjitdeol6847
    @karmjitdeol6847 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @amritkaur3953
    @amritkaur3953 Рік тому

    ਧੰਨ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਕੋਟਿ ਕੋਟਿ ਪ੍ਰਣਾਮ 🙏🙏❤️❤️🙏🙏

  • @RajinderKaur-yg7dd
    @RajinderKaur-yg7dd Рік тому +1

    waheguru ji 🙏🙏
    dhan dhan sri guru Gobind Singh Ji Maharaj ji 🙏🙏

  • @Balvirsingh-tn8bf
    @Balvirsingh-tn8bf Рік тому +1

    Waheguru ji dhan guru gobind singh ji 🙏 🙏🙏🙏🙏🙏🙏🙏🙏🙏🙏🙏🙏

  • @neenarani5400
    @neenarani5400 Рік тому

    Dhan.dhan.baba.ajit.singh.babajohajar.singh.ji.dhan.mata.gojjar.kaur.ji❤❤❤❤❤

  • @jasvindarsingh6016
    @jasvindarsingh6016 Рік тому

    ❤❤Waheguru ji ❤❤

  • @KuldeepSingh-lf7xk
    @KuldeepSingh-lf7xk Рік тому +1

    Waheguru ji waheguru ji waheguru ji

  • @seerasingh4698
    @seerasingh4698 Рік тому +4

    Waheguru ji 🙏