ਸਰਕਾਰੀ ਸਾਜ਼ਿਸ਼ ਨੂੰ ਸਮਝੋ, ਖ਼ੂਨ ਖ਼ਰਾਬਾ ਹੋਵੇਗਾ ਇਸਾਈਅਤ ਦੇ ਨਾਮ ਦੇ? ਪੰਜਾਬ ਹੋਵੇਗਾ ਬਦਨਾਮ. brain on tv

Поділитися
Вставка
  • Опубліковано 22 жов 2024

КОМЕНТАРІ • 142

  • @davinderdhindsaofficial
    @davinderdhindsaofficial 5 місяців тому +21

    ਜਸਪਾਲ ਵੀਰੇ ਇਸ ਸਮੇਂ ਪੰਜਾਬ ਨੂੰ ਤੁਹਾਡੇ ਵਰਗੇ ਪੱਤਰਕਾਰਾਂ ਦੀ ਲੋੜ ਹੈ ਧੰਨਵਾਦ

  • @nav8472
    @nav8472 5 місяців тому +7

    ਬਹੁਤ ਵਧੀਆ ਵੀਰ ਜਸਪਾਲ ਸਿੰਘ ਤੇਰੇ ਵਰਗੇ ਸੱਚੇ ਪਤਰਕਾਰਾਂ ਦੀ ਇਸ ਸਮਾਜ ਨੂੰ ਲੋੜ ਹੈ ਜੋਂ ਸਮਾਜ ਨੂੰ ਸਹੀ ਸੇਧ ਦੇਣ

  • @triloksingh4126
    @triloksingh4126 5 місяців тому +4

    ਅਕਾਲ ਪੁਰਖ ਵਾਹਿਗੁਰੂ ਜੀ, ਛੋਟੇ ਭਾਈ ਪਤਰਕਾਰ ਜਸਪਾਲ ਦੇ ਦੁਸ਼ਮਣਾਂ ਦਾ ਸਿਰ ਨੀਵਾਂ ਰੱਖਣਾ, ਵੀਰ ਨੂੰ ਚੜ੍ਹਦੀ ਕਲਾ ਚ ਰੱਖਣਾ, ਅੰਗ ਸੰਗ ਸਹਾਈ ਹੋਣਾ ਜੀ।

  • @dalvirsingh7255
    @dalvirsingh7255 5 місяців тому +12

    22 ਜੀ ਇਹੋ ਕੰਮ ਇਹਨਾਂ ਨੇ ਅਸਾਮ ਵਿੱਚ ਕੀਤਾ ਉੱਥੇ ਕ੍ਰਿਸਚਨ ਅਤੇ ਹਿੰਦੂ ਨੂੰ ਲੜਾਇਆ ਇਹ ਇਹਨਾਂ ਏਜੰਸੀਆਂ ਦੀ ਚਾਲ ਹੈ ਸਾਨੂੰ ਪੰਜਾਬ ਵਿੱਚ ਹਰ ਘਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕੋਈ ਹਿੰਦੂ ਕੋਈ ਮੁਸਲਿਮ ਕੋਈ ਸਿੱਖ ਨਹੀਂ ਨਾ ਕੋਈ ਕ੍ਰਿਸਚਨ ਹੈ ਸਭ ਤੋਂ ਪਹਿਲਾਂ ਇਨਸਾਨ ਹਾਂ ਫਿਰ ਅਸੀਂ ਪੰਜਾਬੀ ਹਾਂ ਫਿਰ ਅਸੀਂ ਦੇਸ਼ਵਾਸੀ ਹਾਂ

  • @sohansinghsandhu4025
    @sohansinghsandhu4025 5 місяців тому

    ਸ਼ਾਬਾਸ਼ ਜਸਪਾਲ ਵੀਰੇ ਤੁਸੀਂ ਹਰ ਰੋਜ ਪੰਜਾਬੀਆਂ 'ਸਿਖਾਂ ਨੂੰ ਜਗੌੰਦੇਰਹੋ ।ਪੰਜਾਬੀਆ ਨੂੰ ਭੀ ਸਮਝਾ ।ਧੰਨਵਾਦ ।

  • @daljitsingh8832
    @daljitsingh8832 5 місяців тому +33

    ਜਸਪਾਲ ਸਿੰਘ ਨੇ ਜਰ ਮੈਂ ਤੁਹਾਡੀ ਜੁਰਤ ਨੂੰ ਤੁਹਾਡੀ ਦਲੇਰੀ ਨੂੰ ਤੇ ਤੁਹਾਡੇ ਸੱਚ ਨੂੰ ਨਮਸਕਾਰ ਕਰਦਾ ਹਾਂ ਪਰੰਤੂ ਇੰਦਰਾ ਗਾਂਧੀ ਨੇ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਦੀ ਗਲਤੀ ਕਰਕੇ ਆਪਣਾ ਖੁਰਾ ਖੋਜ ਮਿਟਾ ਲਿਆ ਤੇ ਅੱਗੇ ਨੂੰ ਜੇ ਕੋਈ ਕਿਸੇ ਤਰ੍ਹਾਂ ਦੀ ਵੀ ਕੋਜੀ ਗੁਮਰਾਹ ਕਰਕੇ ਗਲਤੀ ਕਰੇਗਾ ਉਸ ਨੂੰ ਵੀ ਇਸ ਤਰ੍ਹਾਂ ਦੀ ਸਜ਼ਾ ਜਰੂਰ ਮਿਲੇਗੀ ਕੋਈ ਬਚ ਨਹੀਂ ਸਕੇਗਾ ਇਹ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਆਪਣਿਆਂ ਛੋਟੇ ਸਾਹਿਬਜ਼ਾਦਿਆਂ ਵੱਡੇ ਸਾਹਿਬਜਾਦਿਆਂ ਦਾ ਖੂਨ ਡੋਲ ਕੇ ਪਿਤਾ ਜੀ ਦਾ ਮਾਤਾ ਜੀ ਦਾ ਖੂਨ ਡੋਲ ਕੇ ਇਸ ਸਿੱਖੀ ਦੇ ਬੂਟੇ ਨੂੰ ਲਗਾਇਆ ਹੈ ਤੇ ਕਦੇ ਸੋਕੇ ਨਹੀਂ ਇਹ ਦਿਨ ਦਿਨ ਚੜੈ ਸਵਾਇਆ

    • @gurpreetkaur-zl2ie
      @gurpreetkaur-zl2ie 5 місяців тому +5

      Bilkul agree pr dushat lok sikha nu dukh bahut dinde han

    • @BhagwanSingh-ky8ep
      @BhagwanSingh-ky8ep 5 місяців тому +5

      SIKHI NU KOI TAKAT KHATM NI KAR SAKDA KOI KUJH VI KAR LE PUNJABI JANDE SARE NE PAR EHNA DE JANAM MARAN SUKHI CH HI HUNDE NE PAR JAD KATARBAB TORE BIN SAANH NI LAINDE PALLE EHANA DE VI KUKH NI TALWARAN CHUKK BANDER TAPOOSIAN MARN WALE NE 5 7 KATAL VI KAR DINDE ES TON JIAADA NI SANGT NU PAKKE TAOR TE GURUGHAR TON DOOR JAROOR KAR DINDE NE

    • @ravinderpalsingh3622
      @ravinderpalsingh3622 5 місяців тому +3

      ਬਹੁਤ ਦਲੇਰੀ ਨਾਲ ਸਚ ਕਹਿਨਾ ਸੁਨਾਉਣਾ ਸਮਝਾਉਣਾ ਕਿਰਪਾ ਗੁਰੂ ਸਾਹਿਬ ਦੀ ਹੈ

    • @parmindersingh2081
      @parmindersingh2081 4 місяці тому +1

      ਬਾਈ ਜੀ ਅਸੀਂ ਤਾਂ ਅਜੇ ਵੀ ਰਾਸ਼ਟਰੀ ਪਾਰਟੀਆਂ ਦਾ ਖਹਿੜਾ ਨਹੀਂ ਛੱਡਦੇ ਜਦੋਂ ਕਿ ਸੱਭ ਕੁੱਝ ਪਤਾ ਵੀ ਹੈ ਕਿ ਦਿੱਲੀ ਦੀਆਂ ਪਾਰਟੀਆਂ ਹਮੇਸ਼ਾ ਪੰਜਾਬ ਦੀਆਂ ਦੁਸ਼ਮਣ ਰਹੀਆਂ ਹਨ ਜੀ

  • @harbhajansingh6164
    @harbhajansingh6164 5 місяців тому +6

    ਵਾਹਿਗੁਰੂ ਜੀ

  • @SurinderSingh-vz9jh
    @SurinderSingh-vz9jh 5 місяців тому +7

    ਵੀਰ ਜੀ ਬਿਲਕੁਲ ਸਹੀ ਪੰਜਾਬ ਵਿੱਚ ਵੀ ਇਹੋ ਕੁੱਝ ਹੋਣ ਜਾ ਰਿਹਾ.... ਜਿਹੜੇ ਟੁਕੜਬੋਚ ਜੱਟ ਇਸ ਆਦਮਖੋਰ ਧੰਦੇ ਵਿੱਚ ਪੈ ਗਏ ਨੇ... ਤੇ ਸਿੱਖ ਕੌਮ ਦੀ ਜੋ ਵੀ ਇਜ਼ਤ ਯੂਰੋਪ ਤੇ ਹੋਰ ਬਾਹਰਲੇ ਦੇਸ਼ਾਂ ਬਣੀ ਹੈ ਉਸ ਨੂੰ ਸਿਸਟਮ ਮਿੱਟੀ ਵਿੱਚ ਮਿਲਾਉਣਾ ਚਾਹੁੰਦਾ ਹੈ.. ਹੁਣ ਪੰਜਾਬ ਦੀ ਸਿੱਖ ਕੌਮ ਨੂੰ ਸਮਝ ਨਾਲ ਕੰਮ ਲੈਣਾ ਚਾਹੀਦਾ ਹੈ.... ਜਿਹੜੇ ਵੀ ਲੋਕ ਸਿੰਘਾਂ ਦੇ ਬਾਣੇ ਵਿੱਚ ਗ਼ਲਤ ਕੰਮ ਕਰ ਰਹੇ ਨੇ ਓਹਨਾ ਨੂੰ ਨੰਗੇ ਕਰਨਾ ਚਾਹੀਦਾ ਹੈ.... ਵਾਹਿਗੁਰੂ ਮੇਹਰ ਕਰੇ ਸਿੱਖ ਕੌਮ ਨੂੰ ਬੁੱਧੀ ਬਖਸ਼ੇ... ਤੇ ਗੁਰੂ ਦੇ ਲੜ੍ਹ ਲਾਵੇ.... ਭਾਈ ਅਮ੍ਰਿਤਪਾਲ ਦੇ ਪ੍ਰਚਾਰ ਨੂੰ ਬੰਦ ਕਰਵਾਉਣਾ ਵੀ ਇਸ ਦਾ ਇੱਕ ਪਾਰ੍ਟ ਹੈ.

    • @sukhmindersingh4843
      @sukhmindersingh4843 5 місяців тому

      ਪੈਸਾ ਲੋਕਾਂ ਨੂੰ ਅੰਨ੍ਹੇ ਬਣਾ ਦਿੰਦਾ ਹੈ ਜੀ

    • @ManjinderSingh-x1c
      @ManjinderSingh-x1c 5 місяців тому +1

      ਟੁਕੜਬੋਚ ਰੰਘਰੇਟੇ ਵਰਗੇ ਹਰ ਬਰਾਦਰੀ ਚ ਹੁੰਦੇ ਹਨ।

  • @ManjinderSingh-x1c
    @ManjinderSingh-x1c 5 місяців тому +4

    ਨਿੱਝਰ ਵੀਰ ਜੀ ਮਜ਼ਬੀ ਸਿੱਖਾਂ ਤੇ ਜੱਟ ਸਿੱਖਾਂ ਚ ਇੱਕ-ਦੂਜੇ ਖ਼ਿਲਾਫ਼ ਭੜਕਾਅ ਕੇ ਕੌਂਮ ਨੂੰ ਤੋੜਿਆ ਜਾ ਰਿਹਾ ਹੈ ਇਹ ਮਸਲਾ ਵੀ ਸਿੱਖ ਕੌਮ ਵਾਸਤੇ ਬਹੁਤ ਗੰਭੀਰ ਹੈ।

  • @tarvindersingh1072
    @tarvindersingh1072 5 місяців тому +1

    ਬਹੁਤ ਕੰਮ ਦੀ ਜਾਣਕਾਰੀ ਦੇ ਰਹੇ ਹੋ ਤੁਸੀਂ ਪੰਜਾਬ ਨੂੰ
    ਮੈਨੂੰ ਵੀ ਕਾਫੀ ਸਮੇਂ ਤੋਂ ਇਹੀ ਸ਼ੱਕ ਪੈਂਦਾ ਵੀ ਦਲਤਾਂਤੇ ਜੱਟਾਂ ਨੂੰ ਲੜਾਇਆ ਜਾਏਗਾ👍

  • @SurinderSingh-vz9jh
    @SurinderSingh-vz9jh 5 місяців тому +9

    ਜੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧ ਕੰਮੇਟੀ ਸਮਝਦਾਰੀ ਨਾਲ ਕੰਮ ਲਵੇ ਤਾ ਹੀ ਪੰਜਾਬ ਦਾ ਭਲਾ ਹੋ ਸਕਦਾ..... ਤੇ ਮਸੰਦ ਕਮੇਟੀ ਤੋਂ ਬਾਹਰ ਹੋਣ ਤੇ ਨਿਰੋਲ ਗੁਰੂ ਦੇ ਸਿੰਘ ਕਮੇਟੀ ਮੇਂਬਰ ਹੋਣ.... ਤੇ ਬਾਹਰ ਦੇ ਸਿੱਖ ਬੁੱਧੀ ਮਾਨ ਲੋਕਾਂ ਨੂੰ ਚਰਚ ਦੇ ਪਦਾਰੀ ਲੋਕਾਂ ਨਾਲ ਮਿਲ ਕੇ ਇਸ ਮੁਦੇ ਗੱਲਬਾਤ ਦੇ ਨਾਲ ਇਸ ਗਲਤ ਰੁਝਾਨ ਨੂੰ ਬੰਦ ਕੀਤਾ ਜਾਣਾ ਚਾਹੀਦਾ ਸਮੇ ਦੀ ਮੁਖ ਲੋੜ ਹੈ ਨਹੀਂ ਤਾ ਬਾਹਰਲੇ ਦੇਸ਼ਾਂ ਵਿੱਚ ਵੀਂ ਸਿੱਖ ਕੌਮ ਨੂੰ ਢਾਹ ਲਗੇਗੀ

    • @parmindersingh2081
      @parmindersingh2081 4 місяці тому

      ਬਾਈ ਜੀ ਇਕਲੀ ਕਮੇਟੀ ਈ ਨਹੀਂ ਉਸ ਤੋਂ ਜ਼ਿਆਦਾ ਆਪਣੇ ਵੀ ਕੁੱਝ ਫਰਜ਼ ਬਣਦੇ ਹਨ ਜੀ

  • @Indportaus
    @Indportaus 5 місяців тому +8

    ਜਾਟਾਂ ਨੇ ਆਪਣੇ ਆਪ ਨੂੰ ਹੋਰਨਾਂ ਸਿੱਖਾਂ ਤੋਂ ਵੱਖ ਕਰ ਲਿਆ ਹੈ, ਆਪਣੇ ਆਪ ਨੂੰ ਉੱਚੀ ਜਾਤ ਸਮਝਦੇ ਹਨ, ਜੋ ਕਿ ਗੁਰਮਤ ਦੇ ਵਿਰੁੱਧ ਹੈ

    • @ManjinderSingh-x1c
      @ManjinderSingh-x1c 5 місяців тому +3

      ਇਹ ਵੀ ਵਿਰੋਧੀਆਂ ਦੀ ਡੂਘੀਂ ਸਾਜ਼ਿਸ਼ ਹੈ ਮਜ਼ਬੀ ਸਿੱਖਾਂ ਚ ਕੁਝ ਡਾ ਰੰਘਰੇਟੇ ਵਰਗੇ ਗੁੰਮਰਾਹ ਕਰ ਰਹੇ ਹਨ ਸਿੱਖ ਕੌਂਮ ਨੂੰ ਤੋੜਿਆ ਜਾ ਰਿਹਾ ਹੈ।

  • @charanjitsingh4388
    @charanjitsingh4388 5 місяців тому +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਸਿੱਖ ਨੂੰ ਚੜ੍ਹਦੀਕਲਾ ਬਖਸ਼ੋ ਜੀ । ਏਕਤਾ ਬਖਸ਼ੋ ਜੀ ।

  • @balwantkaurchahal8382
    @balwantkaurchahal8382 5 місяців тому +2

    ਬਿੱਲਕੁਲ ਸੱਚੀਆਂ ਗੱਲਾਂ ਕਰਦੇ ਹਨ ਨਿੱਝਰ ਜੀ ਤੁਸੀਂ ਇੰਨਾ ਦੇ ਮੁੱਦਿਆਂ ਨੂੰ ਲੈਕੇ ਆਉਂਦੇ ਹਨ ਬਹੁਤ ਹੀ ਮਹੱਤਵਪੂਰਨ ਗੱਲਾਂ ਕਰਦੇ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਕਾਫੀ ਡੂੰਗਾ ਮੱਤਲਬ ਹੁੰਦੇ ਹਨ। ਇਨ੍ਹਾਂ ਨੂੰ ਧਿਆਨ ਨਾਲ ਸਮਝਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਮਹੱਤਵਪੂਰਨ ਗੱਲਾਂ ਹਨ।ਇਹ ਜੋਂ ਗੰਦਗੀਆ ਨੀਤੀਆਂ ਰਲ ਮਿਲ ਕੇ ਬੈਠ ਕੇ ਘੜਦੇ ਰਹਿੰਦੇ ਹਨ।ਸੋ ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਰਹਿਣਾ ਪੈਣਾ ਹੈ ਵਹਿਗੁਰੂ ਜੀ ਮੇਹਰ ਰੱਖੇ ਵੀਰ ਨਿੱਝਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ।

  • @rajindercheema4985
    @rajindercheema4985 5 місяців тому +9

    ਸਾਨੂੰ ਅਕਲ ਕਦੋ ਆਵੇਗੀ ?!!!ਕਿੰਨਾ ਕੁ ਚਿਰ ਅਸੀਂ ਆਸ ਲਗਾ ਕੇ ਬੈਠਾਂਗੇ ਬਈ ਬਾਜਾਂ ਵਾਲਾ ਈ ਸਭ ਕੁੱਝ ਕਰੇਗਾ ? ਬਾਬਾ ਨਾਨਕ ਹੀ ਭਲੀ ਕਰੇਗਾ!!! ਸਾਡੇ ਵਰਗਾ ਅਕਲ ਦਾ ਅੰਨ੍ਹਾ ਮੈਨੂੰ ਨੀ ਲੱਗਦਾ ਕੋਈ ਹੋਰ ਹੋਊ!!!ਉਏ ਆਪ ਕੁਸ਼ ਹੋਸ ਕਰਲੋ ਆਪ ਕੁਸ਼ ਆਪਣਾ ਭਲਾ ਕਰਲੋ!ਕਿਸੇ ਨੇ ਕੁਸ਼ ਨੀ ਕਰਨਾਂ!!!!!!!!!……………

  • @ranagnz7442
    @ranagnz7442 5 місяців тому +1

    ਸਲੂਟ ਹੈ ਆਪ ਜੀ ਨੂੰ ਵੀਰੇ🙏

  • @Bhangujatt3191
    @Bhangujatt3191 5 місяців тому +8

    ਤੁਸੀ ਜੁਰਤ ਨਾਲ ਸੱਚ ਬੋਲਦੇ ਓ ਜੀ

  • @bskhara3331
    @bskhara3331 5 місяців тому +13

    ਬਾਬਾ ਬੰਤਾ ਸਿੰਘ ਦੇ ਪ੍ਰਚਾਰ ਤੇ ਸ਼ੱਕ ਹੁੰਦਾ ਏ ਦਾਹੜੇ ਤੇ ਪਾਲਸ਼ ਮਾਰਕੇ ਕਾਮ ਕ੍ਰੋਧ ਚ ਫਸੇ ਆ ਘਟੀਆ ਸੋਚ ਦੇ ਮਾਲਿਕ ਨੇ ਐਸ਼ ਪੰਜਾਬ ਦੇ ਪੈਸੇ ਤੇ ਕਮੀਨਗੀ ਵੀ ਪੰਜਾਬੀਆ ਨਾਲ ਧੰਨਵਾਦ

    • @gurdevsingh9629
      @gurdevsingh9629 5 місяців тому

      Lllll

    • @BachittarSingh-r1v
      @BachittarSingh-r1v 5 місяців тому

      Rss agent baba banta singh two takhat of Sikhs are already been gone under rss other will be covered arliest as....

  • @PremSingh-c5n
    @PremSingh-c5n 5 місяців тому +6

    Very good news chennal BRAIN ON TV

  • @mohindersingh7838
    @mohindersingh7838 5 місяців тому +3

    Bilkul Sahi bole han beta Nijhar Sahib ji.....Koi Shakk nahi Es Chaal vich....Eh bahot Maarri ghatna waaper rahi hae Punjab vich Kojhieaa challa deeaa.... Waheguru Mehar karo sab te....Ehna Lokaa noo Sumatt bakhshe....

  • @isharsingh3000
    @isharsingh3000 5 місяців тому +3

    Waheguru Ji Mehar rakhan

  • @kamaldeepsingh3988
    @kamaldeepsingh3988 5 місяців тому +4

    ਬਾਈ ਜੀ ਪਿੰਡ ਚ ਦਲਿਤ ਤੇ ਜੱਟਾ ਦਾ ਵਿਗਾੜ ਤਾਂ ਬਹੁਤ ਜ਼ਿਆਦਾ... ਪਰ ਇਹ ਮੁਸ਼ਕਿਲ ਹੈ ਕੇ ਆਪਸ ਚ ਲੜਨ ਮਰਨ ਗੇ... ਪਰ ਸ਼ਹਿਰਾਂ ਚ ਭਈਆਂ ਤੇ ਸਿੱਖਾਂ ਦੀ ਵੱਢ ਟੁੱਕ ਕਰਾਉਣ ਦੇ ਵੱਢ ਚਾਂਸ ਨੇ... ਸਾਰੇ ਭਈਏ ਸ਼ਹਿਰਾਂ ਚ ਰੇਲਾਂ ਦੀਆਂ ਲਾਈਨਾਂ ਕੋਲ ਹੀ ਰਹਿੰਦੇ ਨੇ.. ਕਤਲੇਆਮ ਕਰ ਕਰਾ ਕੇ ਉਹਨਾਂ ਨੂੰ ਭੱਜਣਾ ਵੀ ਸੌਖਾ.. ਨਾਲੇ ਇੱਕ ਰਿਪੋਰਟ ਮੁਤਾਬਿਕ 70-80% ਭਈਏ ਅਪਰਾਧ ਕਰਕੇ ਹੀ ਓਧਰੋਂ ਭੱਜ ਕੇ ਪੰਜਾਬ ਚ ਆ ਰਹੇ ਆ.. ਬਾਣੀਏ ਬਾਹਮਣ ਲੋਕ ਸਿੱਖ ਹਿੰਦੂ ਸਿੱਖ ਕ੍ਰਿਸ਼ਚਣ ਦੇ ਨਾਮ ਤੇ ਕਤਲੇਆਮ ਆਪਣੇ ਲੋਕਾਂ ਦਾ ਹੀ ਕਰਾਉਣਾ.. ਆਪ ਸਿਰਫ਼ ਉਹਨਾਂ ਨੇ ਪੈਸਾ ਤੇ ਪ੍ਰਬੰਧ ਕਰਨੇ ਨੇ...

    • @sukhmindersingh4843
      @sukhmindersingh4843 5 місяців тому

      ਇਹ ਹੀ ਤਾਂ ਸਾਜ਼ਿਸ਼ ਹੈ ਜਿਸ ਕਰਕੇ ਭਈਆ ਨੂੰ ਪੰਜਾਬ ਵਿੱਚ ਲਿਆ ਕੇ ਵਸਾਇਆ ਜਾ ਰਿਹਾ ਹੈ, ਹੁਣ ਹਾਲਾਤ ਇਹ ਹਨ ਕਿ ਸਾਡੇ ਰੋਜ਼ਮਰਾ ਦੀਆਂ ਚੀਜ਼ਾਂ ਭਈਏ ਰੇੜੀਆਂ ਲਿਆ ਕੇ ਪਿੰਡਾਂ ਵਿੱਚ ਵੇਚਦੇ ਹਨ ਅਤੇ ਹੋਰ ਜੂਸ ਦੀਆਂ ਰੇਹੜੀਆਂ,ਚਾਹ ਦੇ ਖੋਖੇ ਭਈਆ ਵੱਲੋਂ ਖੋਲ੍ਹੇ ਹੋਏ ਹਨ

    • @BachittarSingh-r1v
      @BachittarSingh-r1v 5 місяців тому

      Because man govt had start this work by employed more than 35per out side states where the party is going to fight election ,for vote and on the
      direction of kejriwal and chadda ,jab rangla punjab hoga to marh dharha tan hogi...back ground of rangla punjab..

  • @SleepyDalmatianPuppies-iu6lf
    @SleepyDalmatianPuppies-iu6lf 5 місяців тому +1

    ਜਸਪਾਲ ਸਿੰਘ ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਕੋਈ ਵੀ ਡੇਰਾਵਾਦ ਦੇਖ ਲਓ ਜੇ ਮੈਂ ਸਰਸੇ ਵਾਲਾ ਹੋਇਆ ਉਹਦਾ ਮੁਖੀ ਆ ਰਾਮ ਰਹੀਮ ਉਹ ਸਿੱਧੂ ਜੱਟ ਬਿਆਸ ਵਾਲਿਆਂ ਦਾ ਦੇਖ ਲਓ ਗੁਰਿੰਦਰ ਸਿੰਘ ਢਿੱਲੋ ਆ ਉਹ ਵੀ ਜੱਟ ਸਿੱਖ ਆ ਕ੍ਰਿਸ਼ਚਨਾਂ ਦਾ ਦੱਸਤਾ ਬਈ ਇਹਨਾਂ ਦੇ ਚਰਚਾਂ ਦੇ ਵੱਡੇ ਜਿਹੜੇ ਪੋਪ ਆ ਪੰਜਾਬ ਦੇ ਉਹ ਵੀ ਜੱਟ ਸਿੱਖ ਨੇ ਫਿਰ ਇਹਦਾ ਮਤਲਬ ਵੀ ਜੱਟ ਸਿੱਖ ਹੀ ਚਾਰੇ ਲੜਾਈ ਕਰਾ ਰਹੇ ਨੇ

  • @jashankailey4583
    @jashankailey4583 5 місяців тому +10

    DSP sekhon sabb g jindabad

  • @BikramSingh-b3c
    @BikramSingh-b3c 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @angrejparmar6637
    @angrejparmar6637 5 місяців тому +3

    Jaspal ਜੀ and team thanks

  • @parmindersingh2081
    @parmindersingh2081 4 місяці тому

    ਛੋਟੇ ਵੀਰ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਤਾਂ ਭਾਜਪਾ ਨੇ ਖਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ ਜੀ

  • @jashankailey4583
    @jashankailey4583 5 місяців тому +7

    My favourite news channel

  • @HardeepSingh-HH88
    @HardeepSingh-HH88 5 місяців тому +1

    ਸੱਤ ਸ਼੍ਰੀ ਆਕਾਲ ਵੀਰ ਜੀ

  • @ManjitKaur-vp7kf
    @ManjitKaur-vp7kf 5 місяців тому +1

    ਸਭ ਤੌ ਪਹਿਲਾਂ ਜਿਹੜੇ ਅਮ੍ਰਿੰਦਰ ਨੇ ਨਕਲੀ ਨਹਿੰਗ ਸਿੰਘ ਬਣਾਏ ਸੀ ਤੇ ਬਾਕੀ ਨਹਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਸਰਕਾਰੀ ਇਸ਼ਾਰਿਆਂ ਉੱਪਰ ਚੱਲਦੀਆਂ ਉਹਨਾਂ ਨੂੰ ਅਗਰ ਜ਼ਿੰਮੇਵਾਰ ਪੰਜਾਬੀ ਤੇ ਸਿੱਖ ਇਮਾਨਦਾਰੀ ਨਾਲ ਉੱਨਾਂ ਦੀ ਅਸਲੀ ਜਿਮੇਵਾਰੀ ਸਮਝਾ ਸਕਣ ਤਾਂ ਬਹੁਤ ਵੱਡੀ ਕਾਮਯਾਬੀ ਮਿਲ ਸਕਦੀ ਆ

  • @MadanSingh-m9m
    @MadanSingh-m9m 5 місяців тому +1

    ਨਿਝਰ ਸਾਹਿਬ, ਸਾਡੇ ਪੰਜਾਬ ਦੀ ਵੀ ਲੀਡਰ ਸਿ਼ੱਪ ਵੀ ਸੈਂਟਰ ਨਾਲ ਮਿਲ ਕੇ ਇਹ ਸਾਰਾ ਖੇਲਾ ਕਰ ਰਹੀ ਹੈ। ਇਥੇ RSS,BJP, ਹੋਰ ਹਿੰਦੂ ਪਾਰਟੀਆਂ ਚੁੱਪ ਬੈਠੀਆਂ ਹਨ।ਕਾਰਨ ਸਾਫ ਹੈ ਪੰਜਾਬੀਆਂ ਨੂੰ ਮਨੁਓਰਟੀ ਵਿੱਚ ਐ ਕੇ ਆਉਣਾ।

  • @RajRani-nr5wk
    @RajRani-nr5wk 5 місяців тому +2

    बहुत ही समझदार आ निज्जर सब

  • @baljeetsandhu2709
    @baljeetsandhu2709 5 місяців тому +1

    Jaspal bhai saheb ji Ramrahim nu support kinne kiti te punjab weech oss time ki kujhh hoya c sub nu pata he jekar hunn v kisse v dharam de naam te punjab weech khunkharaba hunda he ta bhout hi mandpagi gal he thank.s bro.s thank.s ji

  • @jaswantsinghchhina
    @jaswantsinghchhina 5 місяців тому +1

    Bahut khoob Jaspal Singh Nijjar bahut samjhdar ate Daler Banda hai agon di je chetie tan kayat Mille sajaye
    Hun lod hai bhayichark samjh banaye rakhan di ate es da parchar Karan di
    Jaspal singh jindabad 🎉🎉

  • @Gurman872
    @Gurman872 5 місяців тому +2

    Veere good jee

  • @najarsingh3234
    @najarsingh3234 5 місяців тому +3

    Bilkulsach 100persent very good 👍

  • @JasjitSingh-k
    @JasjitSingh-k 5 місяців тому +1

    ਬਹੁਤ ਵਧੀਆ ਵੀਰ ਜੀ 🙏🇩🇪

  • @jashankailey4583
    @jashankailey4583 5 місяців тому +7

    Very good nijjar bro

  • @HarpreetSingh-yp8zq
    @HarpreetSingh-yp8zq 5 місяців тому +4

    ਧਰਮ‌ ਕਰਮ ਪਾਖੰਡ ਜੋ ਦੀਸੇ, ਤਿੰਨ ਜਮ ਜਾਗਾਤੀ ਲੂਟੇ। ਬਾਈਬਲ ਜੀਜ਼ਸ ਦੇ ਜਾਣ ਤੋਂ 500 ਸਾਲ ਬਾਦ ਕਿਸੇ ਹੋਰ ਨੇ ਲਿਖੀ, ਕੁਰਾਨ ਮੁਹੰਮਦ ਦੇ ਜਾਣ ਤੋਂ 80 ਤੋਂ 100 ਸਾਲ ਬਾਦ ਕਿਸੇ ਹੋਰ ਨੇ ਲਿਖੀ, ਰਮਾਇਣ ਰਿਸ਼ੀ ਵਾਲਮੀਕ ਜੀ ਨੇ ਤੇ ਗੀਤਾ ਰਿਸ਼ੀ ਵੇਦ ਵਿਆਸ ਨੇ ਲਿਖੀ, ਇਨਾਂ ਨੂੰ ਪੜਕੇ ਲੋਕਾਂ ਦਾ ਭਲਾ ਨਹੀਂ ਸੀ ਹੋ ਰਿਹਾ ਫੇਰ ਪਰਮਾਤਮਾ ਨੇ ਗੁਰੂ ਨਾਨਕ ਨੂੰ ਭੇਜਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਵਾਈ, ਜੋ ਸਮਝ ਗਏ ਉਹ ਇਨਸਾਨ ਬਣ ਗਏ ਜੋ ਨਹੀਂ ਸਮਝੇ ਉਹ ਹੈਵਾਨ ਨੇ, ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਭੇ ਵਿਓਪਾਰੀ।

  • @lakhwindersinghvirk2528
    @lakhwindersinghvirk2528 5 місяців тому

    ਇਨਸਾਨੀਅਤ ਦੇ ਸੱਚੇ ਮਸੀਹੇ ਨਿੱਝਰ ਸਾਹਿਬ।

  • @gurpreetkaur-zl2ie
    @gurpreetkaur-zl2ie 5 місяців тому +3

    Bilkul agree veer

  • @gurjindershah8439
    @gurjindershah8439 5 місяців тому +3

    Good brother

  • @harindergrewal535
    @harindergrewal535 5 місяців тому +2

    *Nijar Sahib Ji!Beawre & Takecare yourself pls.*

  • @ravinderpalsingh3622
    @ravinderpalsingh3622 5 місяців тому

    ਬਹੁਤ ਵਡੀ ਦਲੇਰੀ ਨਾਲ ਸਚ ਕਹਿਨਾ ਸੁਨਾਉਣਾ ਸਮਝਾਉਣਾ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਗੁਰੂ ਰਾਖਾ

  • @LOVEPuri-cw6fr
    @LOVEPuri-cw6fr 5 місяців тому +1

    WAHEGURU JI

  • @gurpremsingh3175
    @gurpremsingh3175 5 місяців тому

    Bilkul sahi keha brother 👏👏

  • @GurcharanSinghCheema-qz4ji
    @GurcharanSinghCheema-qz4ji 5 місяців тому

    Good information ,. Thanks

  • @Nimana-f6f
    @Nimana-f6f 5 місяців тому +2

    ਕਿਉਂਕਿ ਕਨੇਡਾ,ਅਮਰੀਕਾ,ਆਸਟ੍ਰੇਲੀਆ ਅਤੇ ਯੋਰਪੀਨ ਦੇਸ਼ਾਂ ਵਿੱਚ ਸਿੱਖਾਂ ਦਾ ਮਾਣ ਸਤਿਕਾਰ ਵੱਧ ਰਿਹਾ ਹੈ। ਵੱਡੇ ਔਹਧਿਆਂ ਤੇ ਪਹੁੰਚੇ ਨੇ। ਬਾਹਰਲੇ ਦੇਸ਼ ਸਿੱਖਾਂ ਨੂੰ ਇੱਕ ਨੇਸ਼ਨ ਦੇ ਰੂਪ ਵਿੱਚ ਦੇਖ ਰਹੇ ਨੇ।ਇਹ ਸਟੇਟ ਤੋਂ ਬਰਦਾਸ਼ਤ ਨਹੀਂ ਹੋ ਰਿਹਾ।ਇਸ ਕਰਕੇ ਸਿੱਖਾਂ ਵਰਸਿਸ ਈਸਾਈਆਂ ਵਿਚਕਾਰ ਪੰਜਾਬ ਵਿੱਚ ਫਸਾਦ ਕਰਵਾਕੇ ਸਿੱਖਾਂ ਦੀ ਸ਼ਾਖ ਬਾਹਰਲੇ ਦੇਸ਼ਾਂ ਵਿੱਚ ਖਰਾਬ ਕਰਨਾ ਚਾਹੁੰਦੀ ਹੈ।ਤਾਂ ਕਿ ਪੱਛਮੀ ਦੇਸ਼ ਸਿੱਖਾਂ ਦੇ ਖ਼ਿਲਾਫ਼ ਹੋ ਜਾਣ।

  • @HarbansSingh-t7d
    @HarbansSingh-t7d 5 місяців тому +1

    Very good ❤

  • @ManjeetKaur-lo7fp
    @ManjeetKaur-lo7fp 5 місяців тому +1

    Waheguru ji ka Khalsa waheguru ji ki fateh 🙏

  • @HarjeetSingh-hc1iq
    @HarjeetSingh-hc1iq 5 місяців тому +1

    🎉 good 👍

  • @LkShipra
    @LkShipra 5 місяців тому

    Gud job jaspal ji

  • @sohansinghsandhu4025
    @sohansinghsandhu4025 5 місяців тому

    ਜਸਪਾਲ ਸਿੰਘ ਨਿੱਝਰ ਬਿਲਕੁਲ ਠੀਕ ਕਹਿ ਰਿਹਾ । ਸੈਂਟਰ ਅਜੈੰਸੀਆਂ ਦੀ ਸੋਚੀ ਸਮਝੀ ਚਾਲ ਹੈ ।ਇਹ ਸਿਖਾਂ ਨੂੰ ਈਸਾਈਆਂ ਨਾਲ ਲੌਣ ਗੇ ਤਾਂ ਕੈਨੇਡਾ 'ਅਮਰੀਕਾ ਆਸਟਰੇਲੀਆ ਯੂ ਕੇ ਵਿਚ ਸਿਖਾਂ ਬਾਰੇ ਈਸਾਈ ਲੋਕ ਨਫਰਤ ਕਰਨਗੇ।ਸੋਚੋ'ਸਮਝੋ ਸਿੰਘੋਪੰਜਾਬੀਓ।

  • @jaswindersharma323
    @jaswindersharma323 5 місяців тому +1

    ਵੀਰੇ ਤੇਨੰ ਲਾਈਕ ਤੇ ਵਿਊ ਜਰੂਰ ਮਿਲ ਜਾਣਗੇ ਪਰ ਜਿਸ ਪੰਜਾਬੀ ਕੋਮ ਨੂੰ ਬਾਬਾ ਨਾਨਕ ਨਹੀਂ ਸੁਧਾਰ ਸਕਿਆ ਤੂ ਕਿਸ ਬਾਗ ਦੀ ਮੂਲੀ ਹੈ

    • @sukhvindersodhi7846
      @sukhvindersodhi7846 5 місяців тому

      Bharti lok neech kivey bane book read kro akha kholdi book aa.

  • @thakursingh368
    @thakursingh368 5 місяців тому

    ultimate jaspal ji

  • @JattFactor
    @JattFactor 5 місяців тому +1

    ਬਦਲਣ ਵਿੱਚ ਕੁਝ ਵੀ ਗਲਤ ਨਹੀਂ ਹੈ, ਧਰਮ ਬਦਲਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, let them go, ਸਾਨੂੰ ਨਕਲੀ ਸਿੱਖਾਂ ਦੀ ਲੋੜ ਨਹੀਂ

  • @nindabawa5716
    @nindabawa5716 5 місяців тому +1

    Bohot hi vadia Pajji ji 🙏
    NindaBawa jadla Nawanshahr PUNJAB

  • @whitercat2302
    @whitercat2302 5 місяців тому

    Jaspal ehna Dee Sari sajish puri trah samjha ditti hai. Ess daa effect internationaly vee pavegaa, sikha te isayia nu Lara ke baharle desha vich christian sikhai khilaaf ho jaange

  • @HUMANITY_SUPREME
    @HUMANITY_SUPREME 5 місяців тому +2

    ਜੱਟ ਸਿੱਖ ਕਿਸ ਗੁਰੂ ਨੇ ਬਣਾਏ ਜੀ? ਕੀ ਇੰਨਾ ਦਾ ਧਰਮ ਜੱਟਵਾਦ ਹੈ ਜੀ ਜਾਂ ਅੱਤਵਾਦ। ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਦਾ ਕੋਈ ਲੈਣਾ ਦੇਣਾ ਹੈ?

  • @jacklitt5099
    @jacklitt5099 3 місяці тому

    💯 percent right.

  • @RajKumar-vg9zr
    @RajKumar-vg9zr 5 місяців тому +1

    Vvvvvvvb good job ji❤❤❤❤❤❤🎉🎉🎉🎉

  • @rajwinderjitkaur7741
    @rajwinderjitkaur7741 5 місяців тому

    Waheguru ji

  • @gurandittasinghsandhu5238
    @gurandittasinghsandhu5238 5 місяців тому

    ਨਿੱਤ ਭਰਦੀਆਂ ਗੋਲਕਾਂ,
    ਰੱਬ ਘਰ ਮਾਲੋ ਮਾਲ।
    ਭੁੱਖੀ ਮਰੇ ਮਨੁੱਖਤਾ,
    ਵੇਖੋ ਇਹ ਖੇਡ ਕਮਾਲ।
    ਸੱਚੇ ਪਿਆਰ ਤੇ ਸੱਚੀ ਕਿਰਤ ਨੂੰ,
    ਕਿਸੇ ਵੀ ਚੀਜ਼ ਦੀ ਨਹੀਂ ਰਹਿੰਦੀ ਥੋੜ।
    ਜੇ ਮਨੁੱਖ ਇਨਸਾਨ ਬਣ ਜਾਵੇ,
    ਉਹਨੂੰ ਕਿਸੇ ਵੀ ਧਰਮ ਦੀ ਨਹੀਂ ਲੋੜ।

  • @manjindersinghsidhu1275
    @manjindersinghsidhu1275 5 місяців тому

    Salute to you

  • @didarsingh9487
    @didarsingh9487 5 місяців тому

    Bilkul sahi hai g

  • @vishavkarmapunjab
    @vishavkarmapunjab 4 місяці тому

    Good job 👏

  • @lakhwindersingh1832
    @lakhwindersingh1832 5 місяців тому

    ਸਭਰਾ ਸਭਰਾਉ ਲਖਵਿੰਦਰ

  • @harmindersingh3277
    @harmindersingh3277 5 місяців тому

    Waheguru ji ka Khalsa Waheguru ji ki fateh 🙏🏻 thank you bai ji for fearless reporting & awakening the people against these kind of bastered people. God bless you dear Jaspal ji

  • @JitendraKaurJyoti
    @JitendraKaurJyoti 5 місяців тому

    Waheguru ji kirpaa karn 😢😢😢😢😢😮😮😮

  • @ginderkaur6274
    @ginderkaur6274 5 місяців тому

    Good explanation by Jspal veer

    • @BrainOnTv
      @BrainOnTv  5 місяців тому

      It's my pleasure

  • @bhaiswindersinghjikartarpu8945
    @bhaiswindersinghjikartarpu8945 5 місяців тому

    Very good nijar je

  • @tripatpalkaur854
    @tripatpalkaur854 5 місяців тому +4

    Loka nu hor jagrook karke is khaternak khed to bachona chahida

  • @sonukhanguara9254
    @sonukhanguara9254 5 місяців тому +2

    Good brother 🎉🎉🎉

  • @Jupitor6893
    @Jupitor6893 5 місяців тому +2

    Sikhs are not against Christians. Every religion is perfect. Follow and obey one's own religion faithfully. Do not disturb others religion. Let the Punjab be peaceful.🙏

  • @ssd8566
    @ssd8566 5 місяців тому

    ਸਿਖਾਂ ਦੇ ਝੂਠਏ ਪਰਚਾਰ ਦਾ ਹੈ ਏ ਨਤੇਜਾ!!

  • @singhsubeg7616
    @singhsubeg7616 5 місяців тому +6

    Jaspal Singh Nijjar Sach Bolda Hai

  • @Techfield09
    @Techfield09 День тому

    Good Christian get these jatt out from radical ideology.

  • @najarsingh3234
    @najarsingh3234 5 місяців тому

    ਲੀਡਰ ਤੇ. ਪੁਲਸ ਵਾਲੇ ਕੈਟ ਤੇ

  • @JitendraKaurJyoti
    @JitendraKaurJyoti 5 місяців тому

    😢😢😢 waheguru ji

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 4 місяці тому

    ਇਕ ਗੱਲ ਦਸਾ ਸਾਰਿਆ ਨੂੰ ਲੋਕਾ ਨੇ ਰਣਜੀਤ ਸਿੰਘ ਢੰਡਰੀਆਂ ਵਾਲੇ ਦਾਂ ਵਿਰੋਧ ਕੀਤਾ ਪਰ ਜਦੋ ਦਾਂ ਢੰਡਰੀਆਂ ਵਾਲੇ ਨੇ ਮਾਝੇ ਜਾਣਾ ਬੰਦ ਕਰਦਿਆ ਉਦੋਂ ਤੋ ਲੋਕ ਇਸਾਈ ਬਣ ਨੇ ਸ਼ੁਰੂ ਹੋ ਗਏ ਹੁਣ ਮਗਵਾ ਲਵੋ ਮਾਫੀ ਉਸਦੇ ਕੋਲੋ ਜਾ ਅਪਣੇ ਧਰਮ ਦੇ ਲੀਡਰਾਂ ਕੋਲੋ

  • @ninderkaurdhindsa8656
    @ninderkaurdhindsa8656 5 місяців тому +2

    Problem ih hai k lok samjhde nahi.Ihna lokan ne te ih kahawat v jhuthla ditti hai k " partakh agge ki parman".Social media te jat Sikhan de virudh ikk campaign chal rahi hai.Jad k I Dalit warg de asli gunahgar jo han,ohna bare kujh nahi

  • @surjitkaur5252
    @surjitkaur5252 5 місяців тому

    W😅waheguruji

  • @harjeetsinghaulakhofficial2390
    @harjeetsinghaulakhofficial2390 5 місяців тому

    Bhaji video private karke edit karo please tuhade kolo ek jagah jaati soochak lafaz bolea gia (churra) please correct nahi ta chawal log muda bna sakde thanks

  • @JskhalsaTailor
    @JskhalsaTailor 5 місяців тому

    7:00

  • @ninderkaurdhindsa8656
    @ninderkaurdhindsa8656 5 місяців тому +1

    Sikhan , especially Jatt Sikhan di gherabandi bahut buri taran ho chukki hai.State di niti Punjab de virudh bahut khatarnak hai

  • @whitercat2302
    @whitercat2302 5 місяців тому

    Eh bahut chunga suggestion hai, Gurudevaria vich aware karange te Christians nu vee Church vich mil ke dasange ke eh lok nahi sago agencies dee sajish hai.

  • @SukhdevSingh-hj1vf
    @SukhdevSingh-hj1vf 5 місяців тому

    Jaspal ji our religious organisation that is SGPC is not playing their role, Sikh preachers are paid huge salary ,but do not proceed in any border villages, that is why Dalits are converted into Christian, my appeal to SGPC pl go to every village ,get survey that why people are converting into christians. if SGPC giving facilities to Dalits they will back in Sikhism.

  • @baldevjoshi-b6g
    @baldevjoshi-b6g 5 місяців тому

    Sir this all started when Kajriwal came in to power , And Aam party is doing all this.

  • @RajRani-nr5wk
    @RajRani-nr5wk 5 місяців тому

    कुढ़ फिरे प्रधान वे lalo

  • @jujhar25ify
    @jujhar25ify 5 місяців тому

    Church, East India Company, sea pirates tey England dey politician ney mil k Bharat tey kabza krke lutt krn di sazish keeti c tey kamyaab vee ho gye. Ref layee Rajiv Dixit nu suno ji.

  • @GurjitSingh-wf9nj
    @GurjitSingh-wf9nj 5 місяців тому

    Wehaguru ji kerpa krne

  • @ninderkaurdhindsa8656
    @ninderkaurdhindsa8656 5 місяців тому

    Punjab de vitudh planning te partition ton v pehlan hi shuru ho gai c.Satyarth Parkash wale nu sare India wich te kise ne puchhia nahi pruntoo Punjab wich usne pakkian divisions paida kar dittian

  • @whitercat2302
    @whitercat2302 5 місяців тому

    Ghar Ghar Jake human rights ja koi hor social worker Loka de Ghar pamphlet bande jaan Loka nu aware Karan ke who jahia sajisha to bacho. Please Loka nu aware Karo ke Indian agencies eh sajisha karr sakdia ne nafrat falaun vaaste

  • @gurnamsingh7464
    @gurnamsingh7464 5 місяців тому

    Loko nu rab de name te luteal ja reha aa kudrat hi rab aa

  • @RealistCalif
    @RealistCalif 5 місяців тому

    Sikh Dharm da sabh ton vda dushman e ehna d Jaat-Paat d vand. Educated insan bahuta chir gulami ni tolerate krdey. Singho, akl to km lao, nhi ta ohi hona a jo gulama nal hunda aaya a.

  • @bikramjitsingh4720
    @bikramjitsingh4720 5 місяців тому

    Ih sab RSS de Ashiread Naal chal riha Pehlaan inna sab ne Musalmana Naal ih sab kuchh kits has kar UP ch Sikh inna de Target han ih Christianity de da chakar Sikhaan naal pawauna chahinde ne .

  • @kamaljitchahal6310
    @kamaljitchahal6310 5 місяців тому

    Only foolish people will come in this trap which will be very dangerous for our society Be careful the people of Punjab.

    • @user-ov9xf8
      @user-ov9xf8 5 місяців тому

      Kashmir wich ehh Christian loga de Hawa keu nikal jandi hai ,coz Islam nu patta hai ehh log pakhandi hun, Hindu christian cross breed Halolya 😂😂😂

  • @SukhrajSingh-dt2mv
    @SukhrajSingh-dt2mv 5 місяців тому

    Curee aaa 35 rs dehari te govt.de aa jutti aa cukk k Punjab nal gadaar i kiti

  • @whitercat2302
    @whitercat2302 5 місяців тому

    Ess trah de word use karke eh divide karde ne, ess trah eh apna polical fadda lainde ne.

  • @user-ov9xf8
    @user-ov9xf8 5 місяців тому

    Right 👍,Bahi G 🙏 Ehh Kamm enha nay election khatam hon day baad he shuroo kar dena 9 june 84 day time,But Christian loga nu kon dasay ga ke Hinduism he actually Jesus Christ nu Suli uppar latkaa detta see,and ehh log Rome to akay Budhism day loga nu maar kay ekk new religion bnaa detta Hinduism,jiss din Christian loga nu patta challay ga ke brahmin loga nay he Rome wich Jesus Christ nu Marea,sooli tay latkaea see, Roman kon san Polytheistic gods jo ajj Hindu gods hun,iss kar late hojaoo ga agar nehi samjay,fir Christian prashchatap karday firan gay, Actually Kashmir wich Jesus Christ da pracheen jgha hai Punjab wich nehi,enha nu government use kar apna fieda kado gee,Coz Brahmin chahunda hai ke apnay dushman nu Dushman naal Vair paa khatam keta jaway, Muslim naal gall nehi bani christian he sehi 😂😂🙏