ਛੀਪੇ ਕੇ ਜਨਮਿ ਕਾਹੇ ਕਉ ਆਇਆ॥ ਮਨ ਭਗਤੀ ਵੱਲ ਜਾ ਰਿਹਾ|| Bhagti marg
Вставка
- Опубліковано 5 лют 2025
- ਹਸਤ ਖੇਲਤ ਤੇਰੇ ਦੇਹੁਰੇ ਆਇਆ॥
ਭਗਤਿ ਕਰਤ ਨਾਮਾ ਪਕਰਿ ਉਠਾਇਆ॥ ੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥
ਛੀਪੇ ਕੇ ਜਨਮਿ ਕਾਹੇ ਕਉ ਆਇਆ॥ ੧॥ ਰਹਾਉ॥
ਲੈ ਕਮਲੀ ਚਲਿਓ ਪਲਟਾਇ॥
ਦੇਹੁਰੈ ਪਾਛੈ ਬੈਠਾ ਜਾਇ॥ ੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ॥
ਭਗਤ ਜਨਾਂ ਕਉ ਦੇਹੁਰਾ ਫਿਰੈ॥ ੩॥ ੬॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੪
ਮਨੁ ਸਮ੍ਰਿਤੀ
ਗੁਰਬਾਣੀ ਅਨੁਸਾਰ ਮਨੁਸਮ੍ਰਿਤੀ
ਮਨਮੱਤ ਅਤੇ ਗੁਰਮੱਤ
ਮਨੁ ਅਵਤਾਰ ਕੀ ਹੈ
ਸ਼ਿਵ ਸ਼ਕਤੀ
ਗੁਰਬਾਣੀ ਅਨੁਸਾਰ ਸ਼ਿਵ
ਸ਼ਿਵ ਦੀ ਪੂਜਾ ਕਰਨਾ
शिव जी की पूजा
गुरबाणी अनुसार शिव
महादेव का अर्थ
Gurbani anusar shiv
Sach Khoj Academy
Dharam Singh Nihang ji
Bani Bhagat Namdev ji ki
Gurbani Vikhya
Naam simran
ਗੁਰਮੱਤਿ ਅਨੁਸਾਰ ਅਰਥ ,ਬਹੁਤ ਵਧੀਆ ੳੁਪਰਾਲਾ,ਵੱਧ ਤੋਂ ਵੱਧ ਸ਼ੇਅਰ,ਸਬਸਕਰਾਇਬ ਕਰਾਓ
ਬਾਪੂ ਜੀ ਨੇ ਬਹੁਤ ਹੀ ਸੁੰਦਰ ਅਰਥ ਕੀਤੇ ਹਨ , ਪਰ ਬਿੱਪਰ ਮੱਤ ਦੇ ਹਜ਼ਮ ਨਹੀਂ ਹੁਣੇ
❤❤❤❤❤❤❤❤❤❤
🙏🙏🙏🙏
ਇਹ ਬਾਬਾ ਜੀ,ਅਸਲ ਗਿਆਨੀ ਹਨ।
ਬਿਲਕੁਲ ❤❤❤❤❤
Wow
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
❤
Waheguru
Wah wah wah Gur jio ❤❤❤❤❤