JYON JYON NAAMA | ATAM RAS KIRTAN DARBAR 1999 (VOL.2) | BHAI HARJINDER SINGH (SRINAGAR WALE)

Поділитися
Вставка
  • Опубліковано 30 лис 2024

КОМЕНТАРІ • 417

  • @mohinderrism2316
    @mohinderrism2316 5 місяців тому +12

    ਧੰਨ ਧੰਨ ਗੁਰੂ ਗ੍ਰੰਥ ਸਾਹਿਬ.... ਧੰਨ ਧੰਨ ਭਗਤ ਨਾਮਦੇਵ... ਧੰਨ ਧੰਨ ਇਹ ਸ਼ਬਦ..... ਧੰਨ ਧੰਨ ਸ਼ਬਦ ਗਾਇਨ ਕਰਨ ਵਾਲੇ...... ਧੰਨ ਧੰਨ ਇਹ ਸਮੇਂ ਦੇ ਆਨੰਦ ਮਾਣਨ ਵਾਲੀ ਸੰਗਤ....ਸਭ ਨੂੰ ਨਮਸਕਾਰ.....

  • @amanjotkaur-d3b
    @amanjotkaur-d3b 2 місяці тому +8

    ਧਨ ਧਨ ਭਗਤ ਨਾਮਦੇਵ ਜੀ ਮੈਂ ਤੁਹਾਡੇ ਸ਼ਬਦ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ ਵਹਿਗੁਰੂ ਜੀ

  • @vehlijantagaming2731
    @vehlijantagaming2731 8 місяців тому +15

    ਸਬਦ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਸਾਰੇ ਜਥੇ ਅੱਗੇ 10ਦ ਸੀਸ ਚੁੱਕਦਾ ਹੈ

  • @narinder_singh_1965
    @narinder_singh_1965 Рік тому +2

    ਬਹੁਤ ਆਨੰਦ ਮਈ ਕੀਰਤਨ ਬਹੁਤ ਸੋਹਣੀ ਪੇਸ਼ਕਸ਼ ਬਹੁਤ ਸੋਹਣਾ ਤਾਲਮੇਲ

  • @Paarbrahm_Singh7
    @Paarbrahm_Singh7 10 місяців тому +1

    ਸਮੂਹ ਰਾਗੀ ਸਾਹਿਬਾਨਾਂ ਨੂੰ ਕੋਟਿ ਕੋਟਿ ਪ੍ਰਨਾਮ 🙏🙏

  • @SurjitSingh-p9t
    @SurjitSingh-p9t 8 місяців тому +17

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @hasratpreetsingh1061
    @hasratpreetsingh1061 2 роки тому +17

    ਇਹ ਪਵਿੱਤਰ ਗੁਰਬਾਣੀ ਦਾ ਸ਼ਬਦ ਦਾਸ ਤਕਰੀਬਨ ਹਰ ਰੋਜ ਸਰਵਣ ਗੁਰੂ ਕਿਰਪਾ ਸਦਕਾ ਕਰਦਾ ਹੈ ।ਗਾਇਨ ਲਾਜਵਾਬ ਹੈ ।ਸਿਰਮੌਰ ਕੀਰਤਨੀਏ ਸਿੰਘ ਰੂਹ ਤੋਂ ਗਾਇਨ ਕਰਦੇ ਹਨ ।

  • @lakshmipriyasworld14
    @lakshmipriyasworld14 2 роки тому +73

    ससरियकाल। मैं हिंदी की प्रोफेसर हूं, मातृभाषा तमिल है, इस शब्द कीर्तन को एक दिन में कम से कम दो तीन बार जरूर सुनती हूं। चिंता छड आदि शब्द मन को बहुत सुकून देते हैं। धन्यवाद

  • @KamaljitKaur-sw5iq
    @KamaljitKaur-sw5iq 6 місяців тому +4

    🙏🏻ਵਾਹਿਗੁਰੂ ਜੀ ਕਿਰਪਾ ਕਰੋ ਜੀ ਸ਼ਬਦ ਕੀਰਤਨ ਸੁਣ ਕੇ ਆਨੰਦ ਹੀ ਆਨੰਦ ਆ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @SurjitSingh-p9t
    @SurjitSingh-p9t 8 місяців тому +9

    ਵਾਹ ਜੀ ਵਾਹ ਭਾਈ ਸਾਹਿਬ ਜੀ

  • @HoshiarsinghSingh-r1j
    @HoshiarsinghSingh-r1j Місяць тому +1

    Wahiguru ji Bhai Sahib ji surilee awaj man nu sukoon te Shanti mildi hai .Guru Sahib ji Bhai Sahib de jathe apni mehar bnai rakha ji.❤

  • @vknarwal6
    @vknarwal6 Рік тому +9

    सतनाम श्री वाहेगुरु जी, मन को शांत करने वाला इतना प्यार शब्द और इतने महान कीर्तनियाँ की वाणी परमात्मा, वाहेगुरु जी की असीम कृपा से ही मिल सकती है जी।🙏

    • @GoluSingh-sz6yq
      @GoluSingh-sz6yq Рік тому

      Bahut hi piara kirtan hai ji
      Man nu Shanti dain wala

  • @OmParkash-jt8gg
    @OmParkash-jt8gg 2 роки тому +38

    ਸਤਿਗੁਰੂ ਕਿਰਪਾ ਕਰੇ ਇਹ ਰਾਗੀ ਜੱਥਾ ਸਦਾ ਚੜਦੀ ਕਲ੍ਹਾ ਵਿੱਚ ਰਹੇ ਜੈ ਗੁਰੂਦੇਵ ਧੰਨ ਗੁਰੂਦੇਵ ਜੀ।

    • @balbirkaur8334
      @balbirkaur8334 2 роки тому +4

      I respect these Raagi and like very much

    • @balbirkaur8334
      @balbirkaur8334 2 роки тому +2

      Their all Shabad bahut Ras Pare hain

    • @balbirkaur8334
      @balbirkaur8334 2 роки тому +2

      I agree above Om Prakash's.comments regarding these Ragees respect and shanti to heart very much

    • @harnamsaroay9562
      @harnamsaroay9562 Рік тому

      ]]]]

    • @manjitdhillon1081
      @manjitdhillon1081 2 місяці тому

      😊r😊r​@@balbirkaur8334

  • @tarlochansinghnagpal3970
    @tarlochansinghnagpal3970 Рік тому +1

    Dhan Dhsn Shri Naam Dev Ji, Eh Sabad Man Nu Moh Liya Ji,Shabad Di Mithas Toh Gat Gat Hue g. DHANVAAD Ragi Singh Ji.

  • @makulkumar5351
    @makulkumar5351 Рік тому +15

    Dhan ho ji ਜਿਨ੍ਹਾਂ ਨੇ ਪਰਮ ਪਿਤਾ ਜੀ ਦੀ ਵਡਿਆਈ ਬਹੂਤ ਰਸ਼ ਭਿਨੀ ਆਵਾਜ਼ ਵਿੱਚ ਰਸਨਾ ਗਈ ਹੈ ਜੀ ਵਾਹਿਗੁਰੂ ਜੀ

  • @AkaalMurat
    @AkaalMurat 12 днів тому

    ਹਸਤ ਖੇਲਤ ਤੇਰੇ ਦੇਹੁਰੇ ਆਇਆ ॥
    In a laughing and sportive mood, I came to Thy temple, O Lord.
    ਅਰਥ: ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,
    ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥
    Whilst Nama, was worshipping, he was caught hold of and driven away.
    ਅਰਥ: ਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥
    ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥
    A low caste is mine, O my Lord, the king of Yadwas.
    ਅਰਥ: ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)
    ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥
    Why was I born a calico-printer? Pause.
    ਅਰਥ: ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥
    ਲੈ ਕਮਲੀ ਚਲਿਓ ਪਲਟਾਇ ॥
    Taking up his blanket, Nama went back,
    ਅਰਥ: ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,
    ਦੇਹੁਰੈ ਪਾਛੈ ਬੈਠਾ ਜਾਇ ॥੨॥
    and going behind the temple sat down there.
    ਅਰਥ: ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥
    ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥
    As Nam Dev uttered the Lord's praise,
    ਅਰਥ: (ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,
    ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
    so did the temple turn towards the saintly person.
    ਪਦ ਅਰਥ: ਕਉ = ਦੀ ਖ਼ਾਤਰ, ਵਾਸਤੇ ॥੩॥੬॥
    ਨੋਟ: * ਭਾਵ: ਸਿਮਰਨ ਦੀ ਬਰਕਤਿ-ਨਿਰਭੈਤਾ। ਉੱਚੀ ਜਾਤ ਵਾਲਿਆਂ ਵਲੋਂ ਸ਼ੂਦਰ-ਅਖਵਾਂਦਿਆਂ ਉੱਤੇ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਪ੍ਰਭੂ ਅੱਗੇ ਰੋਸ। ਜਿਉਂ ਜਿਉਂ ਇਹ ਰੋਸ ਸ਼ੂਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉੱਚ-ਜਾਤੀਏ ਦੀ ਆਕੜ ਘਟਦੀ ਹੈ। * ਨੋਟ: ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ; ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ, ਤੇ ਸ਼ੂਦਰ ਹੈ। ਸ਼ੂਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਬੰਦਗੀ ਦੀ ਮੌਜ ਵਿਚ ਨਾਮਦੇਵ ਜੀ ਮੰਦਰ ਚਲੇ ਗਏ, ਅੱਗੋਂ ਉੱਚੀ ਜਾਤਿ ਵਾਲਿਆਂ ਨੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਜੇ ਨਾਮਦੇਵ ਜੀ ਕਿਸੇ ਬੀਠੁਲ, ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਅਤੇ ਪੂਜਾ ਕਰਦੇ ਹੁੰਦੇ ਤਾਂ ਰੋਜ਼ ਆਉਣ ਵਾਲੇ ਨਾਮਦੇਵ ਨੂੰ ਉਹਨਾਂ ਲੋਕਾਂ ਨੇ ਕਿਸੇ ਇੱਕ ਦਿਨ 'ਹੀਨੜੀ ਜਾਤਿ' ਦਾ ਜਾਣ ਕੇ ਕਿਉਂ ਬਾਹਰ ਕੱਢਣਾ ਸੀ? ਇਹ ਇੱਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾ ਮੰਦਰ ਜਾਇਆ ਕਰਦੇ ਸਨ, ਨਾ ਸ਼ੂਦਰ ਹੋਣ ਕਰਕੇ ਉੱਚੀ ਜਾਤ ਵਾਲਿਆਂ ਵਲੋਂ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਸੀ। ਇਹ ਤਾਂ ਇਕ ਦਿਨ ਕਿਸੇ ਮੌਜ ਵਿਚ ਆਏ ਹੋਏ ਚਲੇ ਗਏ ਤੇ ਅੱਗੋਂ ਧੱਕੇ ਪਏ।
    ਅਰਥ: (ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥

  • @swaranbanga2572
    @swaranbanga2572 Місяць тому

    ਵਹਿਗੁਰੂ ਵਹਿਗੁਰੂ ਜੀ ਚੜਦੀ ਕਲਾ ਚੁ ਰੱਖੀ

  • @mukhtiarsingh3359
    @mukhtiarsingh3359 Рік тому +4

    Aatma nu shanti mil rhi hei jive jive melodious sur vich Gurbani suun rhe haa .

  • @AvtarSingh-cs4lv
    @AvtarSingh-cs4lv 2 роки тому +2

    amrit bani har har Teri
    sune sune hoye parmgat
    Meri.........ਵਾਹਿਗੁਰੂ 🙏🙏

  • @tarlochansingh5877
    @tarlochansingh5877 3 місяці тому +6

    ਅਫਸੋਸ ਡਾਉਨਲੋਡ ਨਹੀਂ ਹੋ ਰਿਹਾ ਮਾਲਕਾਂ ਵੱਲੋਂ ਮਨਾ ਹੈ।ਇਹ ਬਹੁਤ ਗ਼ਲਤ ਹੈ ਕੋਈ ਬਿਨਾਂ ਨੈਂਟ ਤੋਂ ਸੁਣ ਨੀ ਸਕਦਾ। ਇਕਾਂਤ ਵਿੱਚ ਬੈਠ ਕੇ ਅਨੰਦ ਲਿਆ ਜਾ ਸਕਦਾ ਸੀ ਪਰ ਸ਼ਾਇਦ ਅਪਲੋਡ ਕਰਨ ਵਾਲੇ ਨੇ ਦਰਸ਼ਕਾਂ ਤੇ ਸਰੋਤਿਆਂ ਦੀ ਭਾਵਨਾ ਨੂੰ ਸਮਝਿਆ ਨਹੀਂ....

    • @26rasanpreet
      @26rasanpreet Місяць тому

      Sikh sangeet tou download kar lo g…

  • @gopaldash8661
    @gopaldash8661 Місяць тому +1

    सतगुरु के नाम के बिना यह जीव संसार में भटकता ही फिरता है सतगुरु नाम ही एक ठिकाना है गुरु के दरबार में इस वाणी को समर्पित करने के लिए है सच्चे महापुरुष मैं आपको दिल से धन्यवाद करता हूं

  • @KuldeepKumar-ci5pq
    @KuldeepKumar-ci5pq Місяць тому

    Atmras ye Kirtan dil ko chhuhta ha man ko bahut skoon milta ha dhan ha kath vachak singh sahiban ka jina ne apni awaj nal shingariya ha dhan dhan baba ji

  • @somnath5915
    @somnath5915 5 років тому +29

    GURU Sahib ne ess Shabad se har insaan ko samjane ki koshish ki hai koi uch neech nahi har insaan vich Guru Nanak Dev Ji nu dekho hamesha bakshisha milangya Wahe Guru Ji Sukrana sukrana sukrana har ek swans nal Sukrana sab te mehar karo ji JAI GURU JI

  • @veenaoberoi7898
    @veenaoberoi7898 Рік тому +2

    Ishwar ki nazar mein koi acchoot nahi hai bus hamare vishwas mein koi kami nahin honi chahiye pss shabad mein bhai ji ne aapni meethi awaz mein yeh message diya hai wahe guru wahe guru wahe guru ji

  • @makulkumar5351
    @makulkumar5351 2 роки тому +7

    ਬਹੁਤ ਵਧੀਆ ਰਚਨਾ, ਵਾਹਿਗੁਰੂ ਜੀ ਸੱਭ ਤੇ ਕ੍ਰਿਪਾ ਕਰਨਾ ਜੀ

  • @DidarSingh-h7s
    @DidarSingh-h7s 9 місяців тому

    Ehna ragi ustad lokan da koe Shani nhi ehana nu koti koti parnam,,🙏🙏🙏🙏🙏🙏🙏🙏🙏🙏

  • @mahindersinghsarari3162
    @mahindersinghsarari3162 Рік тому +3

    ਆਨੰਦ ਹੀ ਆਨੰਦ ਹੈ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ 🙏🙏💝🙏🙏💝🙏

  • @prabhdeepsingh9585
    @prabhdeepsingh9585 6 місяців тому +1

    Waheguru ji mnn fullan vrga hola sunder te khushbudar hogya aap ji da kotan kot shukrana the dil tu 🙏🏻🙏🏻🙏🏻🙏🏻🙏🏻

  • @mukhtiarsingh3359
    @mukhtiarsingh3359 Рік тому

    Saade ragi jathyaa nuu iss trah dde Mahaan Gurbani Kirtan Smaagam kerde rehne chahide han .Bhut bhut mithiyaa suraa vich ras bharyaa kirtan kitta gyaa hei .
    Waheguru ji bless this jatha .

  • @vijendrasinghdagar2206
    @vijendrasinghdagar2206 Рік тому +1

    Kya divine aavaz di param pita parmeshwar wahu guru ji ne .

  • @santokhsingh7168
    @santokhsingh7168 4 місяці тому

    ਦੁਬਾਰਾ ਕੀਰਤਨ ਦੀ ਸੇਵਾ ਸ਼ੁਰੂ ਰਲ ਮਿਲ ਕੀਤੀ ਜਾਵੇ ਗੁਰੂ ਖਾਲਸਾ ਜੀ

  • @BSGILL806
    @BSGILL806 2 місяці тому +1

    ਵਾਹਿਗੁਰੂ ਜੀ ਕਿਨੀਆਂ ਸੋਹਣੀਆਂ ਆਵਾਜ਼ਾਂ ਨੇ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @ashp7601
    @ashp7601 2 роки тому +2

    It like This. Kirtan. So much iam. Almost listening to this Kirtan every day.
    Harbans. Singh jee one prominent. Kirtania is from Jagadhri. Where I spent almost. 20 years

  • @shuddharora1609
    @shuddharora1609 11 місяців тому +3

    Om Sat Naam Shree Wahegurujii. Dhan Dhan Shree Guru Nanak Devji Maharaj Sache Pathshahjeo Shree Wahegurujio namah.

  • @HarpreetSingh-tf9jk
    @HarpreetSingh-tf9jk 2 роки тому +4

    my fav. shabad so far
    bhut anand milta
    kuch smay k liye khud ko bhul jata hu
    Waheguruji

  • @rupindersingh2449
    @rupindersingh2449 2 роки тому +1

    Dhann dhann gurbani dhann dhann shabad
    Saadi quismat assi sune dhaniwaad

    • @rupindersingh2449
      @rupindersingh2449 2 роки тому

      Bhai harjinder singh ji rangeela ik legand me
      Pichle 35/40 saal ton sun rijan ji

  • @Gurdeepsingh-h3w
    @Gurdeepsingh-h3w 3 місяці тому

    Shabd sun k laha len wale bhai ate bhena nu waheguru lumbi umer bukshe te nam simran bukshe

  • @rajathome1765
    @rajathome1765 Рік тому +7

    Awaaz bahut meethi hai Shabd sunkar sukun milta hai

  • @manisingh4232
    @manisingh4232 Місяць тому

    ਵਾਹਿਗੁਰੂ ਮਿਹਰ ਕਰਨ ਵਾਹਿਗੁਰੂ ਸਭ ਦਾ ਭਲਾ ਕਰੇ ਵਾਹਿਗੁਰੂ ਮਿਹਰ ਕਰੋ ❤

  • @BrijKewlani
    @BrijKewlani 7 місяців тому +2

    Dil ko shanti mil gayi Shabad sun kar Waheguru ji 🙏🙏

  • @TaranjitSandhu-kl2oz
    @TaranjitSandhu-kl2oz 3 місяці тому

    ਵਾਹਿਗੁਰੂ ਜੀ ਕਿਨੀਆਂ ਸੋਹਣੀਆਂ ਆਵਾਜ਼ਾਂ ਨੇ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਤੇ ਬਹੁਤ ਸਕੂਨ ਮਿਲਦਾ ਸਾਡੇ ਘਰ ਰੋਜ ਇੱਕ ਦੋ ਵਾਰ ਏ ਸ਼ਬਦ ਸੁਣਦੇ ਨੇ

  • @MAHAVIRSINGH-gi2tw
    @MAHAVIRSINGH-gi2tw 6 місяців тому

    🙏🙏🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🙏🙏 ਜਿੰਊ ਜਿੰਊ ਨਾਮਾ ਹਰ ਗੂਣ ਉਚਰੇ ਸਬਦ ਨੂੰ ਸਣਕੇ ਮਨ ਨੂੰ ਆਤਮਕ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਵਾਹਿਗੁਰੂ ਜੀ🌹🌹

  • @pritamsingh4621
    @pritamsingh4621 7 місяців тому

    ਵਾਹਿਗੁਰੂ ਜੀ, ਬਾਬਾ ਨਾਮਦੇਵ ਜੀ ਦਾ ਸ਼ਬਦ ਵੀ ਬਹੁਤ ਪਿਆਰਾ ਹੈ ਜੀ , ਬਾਕੀ ਰਾਗੀ ਸਿੰਘਾਂ ਨੇ ਵੀ ਗਾਇਨ ਕਰਨ ਸਮੇਂ ਵਿੱਚ ਕੋਈ ਕਮੀਂ ਨਹੀਂ ਛੱਡੀ ਜੀ,ਸੋ ਇਸੇ ਤਰ੍ਹਾਂ ਸਮੂਹ ਰਾਗੀ ਸਿੰਘ ਸ਼ਬਦ ਗਾਇਨ ਕਰਿਆ ਕਰਨ ਜੀ, ਤਾਂ ਸਾਨੂੰ ਵੀ ਸ਼ਬਦ ਸੁਣ ਕੇ ਆਤਮਾ ਸ਼ਾਂਤ ਹੋ ਜਾਂਦੀ ਹੈ, ਵਾਹਿਗੁਰੂ ਜੀ। ਸਭ ਰਾਗੀ ਸਿੰਘਾਂ ਤੇ ਮੇਹਰ ਕਰਨੀ ਜੀ

  • @narinderkour317
    @narinderkour317 5 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @devendersingh4953
    @devendersingh4953 2 роки тому +2

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @SurjitSingh-p9t
    @SurjitSingh-p9t 8 місяців тому +4

    ਵਾਹਿਗੁਰੂ ਜੀ

  • @Baljit_siahar
    @Baljit_siahar 4 роки тому +1

    Kini energy hai is video shabad ch kion sare raagi rang ratte ne

  • @santokhsingh2514
    @santokhsingh2514 2 роки тому +1

    Waheguru waheguru waheguru waheguru waheguru waheguru waheguru waheguru waheguru waheguru ji mehar karo.

  • @rashpalsinghsidhu7823
    @rashpalsinghsidhu7823 2 місяці тому

    ਬਹੁਤ ਬਹੁਤ ਖ਼ੂਬ ਜੀ ❤❤❤

  • @artbyneelam2438
    @artbyneelam2438 Рік тому

    dhan dhan guru nanak dev ji 🙏🙏🙏🙏🙏🙏 suchhe paatshaah ji 🙏🙏🙏🙏🙏🙏 sabka bhlaa karna ji 🙏🙏🙏🙏🙏🙏 sabko chdti kalaa me rakhe paatshaah ji 🙏🙏🙏🙏🙏🙏 waaheguru 🙏🙏🙏🙏🙏🙏 waaheguru 🙏🙏🙏🙏🙏🙏

  • @Kiranpal-Singh
    @Kiranpal-Singh 3 місяці тому

    *ਬਹੁਤਾਤ ਰਾਗੀਆਂ ਨੂੰ, ਗੁਰੂ ਸਾਹਿਬ ਵੱਲੋਂ ਬਖਸ਼ੇ ਰਾਗ ਚੰਗੇ ਨਹੀਂ ਲੱਗਦੇ* ਪੈਸਾ-ਸ਼ੁਹਰਤ ਨੂੰ ਮੁੱਖ ਰੱਖਿਆ ਹੈ, ਇਸ ਲਈ ਕਵਿਤਾਵਾਂ ਵੀ ਗਾਈ ਜਾਂਦੇ ਹਨ !
    ਜਿਸ ਰਾਗੀ ਨੇ ਜਿਆਦਾ ਅਸ਼ਲੀਲ ਫਿਲਮੀ ਤਰਜਾਂ ਤੇ ਹੀ ਗਾਇਆ, ਬਾਦਲ ਪਰਿਵਾਰ ਨੇ ਸ਼੍ਰੋਮਣੀ ਰਾਗੀ ਬਣਾ ਦਿੱਤਾ ?????
    ਹੋਰ ਵੀ ਬਹੁਤ ਰਾਗੀ ਫਿਲਮੀ ਧੁਨਾਂ ਨੂੰ ਹੀ ਤਰਜੀਹ ਦਿੰਦੇ ਹਨ, ਗੁਰਬਾਣੀ ਅਨੁਸਾਰ *ਰਾਗਾਂ ਦੇ ਨਾਲ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ-ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ* 🙏

  • @GurmailSingh-m7b
    @GurmailSingh-m7b Місяць тому

    Guru Namdev, a fearless saint vehemently critised caste system still prevalent ln Indian Democracy.

  • @surinderbajaj7548
    @surinderbajaj7548 6 місяців тому

    आनंद ही आनंद है। रस ही रस है गुरबाणी में🌺🌻🌹🌷

  • @BalvinderSingh-uf6yi
    @BalvinderSingh-uf6yi 2 роки тому +1

    bhai harbans singh ji... kmaal de kirtaniye

  • @happysinghhappysingh9625
    @happysinghhappysingh9625 Рік тому +1

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ, ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਜੈ ਸੰਤਾਂ ਦੀ ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ ਜੈ ਸੰਵਿਧਾਨ 🌾🌼🌻🌹🌹🌹🌹💥🙏❤🇮🇳

  • @BalbirMaan-se7jb
    @BalbirMaan-se7jb 2 роки тому +1

    Dhan.dhan.Namdev.ji.very.sweet.kirtan.....wehaguruji.sukh.rkhy.
    Sub.ty.mehara.da.hath.rkho

  • @sangeetanagarse7135
    @sangeetanagarse7135 Рік тому +22

    वाहे गुरुजी वाहे गुरुजी वाहे गुरुजी वाहे गुरुजी वाहे गुरुजी वाहे गुरुजी वाहे गुरुजी वाहे गुरुजी वाहे गुरुजी वाहे गुरुजी वाहे गुरुजी वाहे गुरुजी

  • @BrijKewlani
    @BrijKewlani 10 місяців тому

    Waheguru ji dil Khush ho gaya bani sunkar 🙏🙏👌

  • @singhmandeep5871
    @singhmandeep5871 3 роки тому +15

    Dhan Bhagat Namdev Ji, Dhan Bhagat Kabir ji, Dhan Baba Fareed Ji, Dhan Bhagat Dhana Ji, Dhan Bhagat Baini ji, Dhan Bhagat Ravidas ji, Dhan Bhagat Bheekhan ji, Dhan Bhagat Tirlochan Ji, Dhan Bhagat Sain ji, Dhan Bhagat Jaidev ji, Dhan Bhagat Parmanand Ji, Dhan Bhagat Ramanand ji, Dhan Bhagat Peepa Ji.

  • @mukhtiarsingh3359
    @mukhtiarsingh3359 2 роки тому +7

    Soul touching kirtan in melodious voice.
    DHAN DHAN SRI GURU GRANTH SAHIB JI MAHARAJ.

  • @ankubasra9220
    @ankubasra9220 10 місяців тому +2

    Waheguru ji waheguru Ji Maharaj chardikala vich rakha waheguru ji ❤️🙏🙏

  • @baljeetelectricworks8059
    @baljeetelectricworks8059 2 роки тому +3

    Amrit barkha ho rhe h ji dhan guru nank ji

  • @manjeetjohal8476
    @manjeetjohal8476 2 роки тому +19

    ਧੰਨ ਧੰਨ ਬਾਬਾ ਨਾਮਦੇਵ ਜੀ ਬਹੁਤ ਹੀ ਰਸਮਈ ਸ਼ਬਦ ਹੈ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਸਭ ਰਾਗੀ ਸਿੰਘਾਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @balvindersingh9956
    @balvindersingh9956 3 місяці тому +1

    वाहेगुरु जी वाहेगुरु जी वाहेगुरु जी वाहेगुरु जी वाहेगुरु जी

  • @RajKaur830
    @RajKaur830 Рік тому

    ਦਿਲੋਂ ਧੰਨਵਾਦ ਅਤੇ ਸਤਿਕਾਰ ਵਾਹਿਗੁਰੂ ਜੀ 🌹🌹

  • @abneeshkashyapvlogs
    @abneeshkashyapvlogs Рік тому +4

    Wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji wah guru ji 🙏🏻🙏🏻🌹🌹

  • @jagjitsandhuz5206
    @jagjitsandhuz5206 Місяць тому

    ਤੂੰ ਹੀ ਤੂੰ 🙏🏻

  • @parmjitsinghsian159
    @parmjitsinghsian159 2 роки тому +1

    ਵਾਹਿਗਰੂ ਜੀ
    ਕਿੰਨੇ ਸਾਲ ਹੋ ਗਏ ਏਨਾ ਸੁਰੀਲੀ ਅਵਾਜ਼ਾ ਨੂੰ ਸੁਣਦੇ ਹੋਏ
    ਨਜਾਰਾ ਆ ਜੰਦਾ
    ਮਨ ਤ੍ਰਿਪਤ ਹੋ ਗਿਆ

  • @harneksingh6340
    @harneksingh6340 2 роки тому

    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏

  • @Ramesh_Dhand
    @Ramesh_Dhand Рік тому +9

    How melodious voice of Bhai Sahib Ji ki !

  • @rajathome1765
    @rajathome1765 Рік тому +1

    WaheGuru Ji ka Khalsa WaheGuru Ji ki Fateh

  • @karangajam7583
    @karangajam7583 2 роки тому +1

    Dhan dhan bagat namdev ji maharaj.
    Hari Ram Krishan Ji

  • @ParamjitSandhu-y9y
    @ParamjitSandhu-y9y 6 місяців тому +1

    ਮਨ ਨੂੰ ਸਕੂਨ ਦੇਣ ਵਾਲਾ ਕੀਰਤਨ ਹੈ🌸❤️🌸❤️🌸❤️🙏🙏🙏🙏🙏🙏🙏🙏🙏🙏🙏❤️❤️

  • @balwantsahi2541
    @balwantsahi2541 Рік тому

    🥀🥀🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹🥀🥀

  • @vijendrasinghdagar2206
    @vijendrasinghdagar2206 Рік тому +3

    Sikh Hindu hi nahi balki hinduo ke rakshak hain. Guruo ka balidaan meri aane wali 100 puste ( pidhi) bhi nahi utaar sakti .

    • @mailbalwant
      @mailbalwant 2 місяці тому

      Guru sahibaan ne balidaan kiye pr kabhi kisi pe ehsaan nahi bataya balki manavta ko ek message dene k liye ki hamein kisi zor zabar ke aage jhukna nahin hai. Koe bole Ram Ram Koe khudai Koe savain Gusaiyan, kaaran karan kareem ka prachar kiya

  • @PartapsinghRana-ui7hl
    @PartapsinghRana-ui7hl 2 місяці тому

    🎉Kirtan ras bahut Anand mill Riha Hai waheguruji

  • @anoopkaurkaur3161
    @anoopkaurkaur3161 11 місяців тому

    More of such live collaborations should be arranged. It is a great effort to bring different Ragis together on one stage and celebrate bhagats like Sri Namdev.😊

  • @GurmeetKaur-e7n
    @GurmeetKaur-e7n Рік тому +1

    Waheguru Ji, Waheguru Ji
    Melodious voice🙏🙏

  • @harkishansingh916
    @harkishansingh916 8 місяців тому

    Great chorus of varient beutiful voice of all singers specially bhai Rangeela description is excellent.

  • @dalbirsingh715
    @dalbirsingh715 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AngrejSingh-ff9pu
    @AngrejSingh-ff9pu Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌿🌻💐🌹🌷💕🙏

  • @vijendrasinghdagar2206
    @vijendrasinghdagar2206 Рік тому

    Guruji mere mun me apar shraddha h aap sabhi ke liye .Mai Guruo se prarthna karta hun ki muzhe har janm me aap ki mahima gane ka sobhagya prat ho .bolo ji satnam Shri Waheguru ji.jo bole so nihaal satshri Akal.Nanak naam chadtikala tere bhane sarbat da bhala.

  • @vijendrasinghdagar2206
    @vijendrasinghdagar2206 Рік тому +1

    Koti koti naman to Bhai Harjinder Singh ji Srinagar wale

  • @darshansharma4325
    @darshansharma4325 Рік тому

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @GurdeepSingh-bv8zi
    @GurdeepSingh-bv8zi Рік тому

    Waheguru g SDA chardi kla Ch rakkhe eh jthe nu g

  • @SantRam-iv6fn
    @SantRam-iv6fn Рік тому +1

    Dhan dhan Shri Jagadguru Maharaj Shri sant Shiromani Guru Ravidas pita ji maharaj ki Jay Jaikar Ho Jay Jaikar Ho Jay Gurudev ji Jay Gurudev ji dhanyvad Dev Ji

  • @vijendrasinghdagar2206
    @vijendrasinghdagar2206 Рік тому

    He Param pita parmeshwar yadi Mera punarjanm ho to muzhe Hindu ya Sikh dharm ke alawa kahin paida na karna. Satnam Shri Waheguru ji

  • @happyhundal7425
    @happyhundal7425 5 місяців тому +1

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @Atenizer1k
    @Atenizer1k 2 місяці тому

    Wah............baakmaal 💟🙏🏼

  • @naginderpal4765
    @naginderpal4765 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @PawanKumar-il2yn
    @PawanKumar-il2yn 3 місяці тому

    सतनाम श्री वाहेगुरु जी वाहे गुरु जी वाहे गुरु जी वाहे गुरु जी वाहे गुरु जी वाहे गुरु जीवाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी

  • @bestcpr
    @bestcpr 3 місяці тому

    Diamonds 💎 of sikh panth 🙏

  • @mohansinghsahota3140
    @mohansinghsahota3140 Рік тому

    WAHEGURU JEO WAHEGURU JEO
    WAHEGURU JEO SAVE US FROM
    THE BAD ELEMENTS OF SOCIETY
    WAHEGURU JEO WAHEGURU JEO

  • @surindersinghtoor1552
    @surindersinghtoor1552 7 місяців тому

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @pratimajolly8768
    @pratimajolly8768 6 місяців тому

    Itani shradha se gaye hai aatma shudh jo jati hai

  • @mangharam3509
    @mangharam3509 3 місяці тому

    सतनाम श्री वाहेगुरु जी।
    धन्यवाद महाराज जी।

  • @BalbirSingh-ps7xk
    @BalbirSingh-ps7xk 5 місяців тому

    Inter national kirtan council nu sada chardi kala vich rakhe ji

  • @seemavohra5513
    @seemavohra5513 2 роки тому +5

    🙏🌴🌻🌻🌻🌻🌻🇮🇳💖Dhan Dhan Guru Nanak Dev Sahib Ji 💖🇮🇳🌻🌻🌻🌻🌻🌴🙏💐💐💐💐💐😇

  • @shuddharora1609
    @shuddharora1609 22 дні тому

    🌹ॐ सत नाम श्री वाहेगुरु जी 🌹
    🌹धन श्री गुरुनानक साहिब
    🌹धन श्री गुरु ग्रंथ साहिब जी
    🌹ॐ सत नाम श्री वाहेगुरु जी 🌹
    🌿 🌺 🪔 🔱 🇮🇳 🪔 🌺🌿

  • @jaswindersingh-ls5dy
    @jaswindersingh-ls5dy 3 роки тому +1

    Waheguru g ....aatm Ras seva evn hi chldi rve...