Amritsar: ਧੀ ਨਾਲ ਦੁਸ਼ਕਰਮ ਕਰਨ ਵਾਲੇ ਪਿਤਾ ਨੂੰ ਫਾਂਸੀ ਦੀ ਸਜ਼ਾ | Crime

Поділитися
Вставка
  • Опубліковано 10 гру 2024

КОМЕНТАРІ • 115

  • @gurdevkaur1209
    @gurdevkaur1209 3 місяці тому +74

    ਜੱਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੇ ਕਲਯੁਗੀ ਪਾਪੀਆਂ ਨੂੰ ਕਦੇ ਵੀ ਰੱਬ ਮੁਆਫ ਨਾ ਕਰੇ

  • @TilakRaj-uh3ix
    @TilakRaj-uh3ix 3 місяці тому +66

    ਜਜ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਫੈਸਲਾ ਛੇਤੀ ਤੌਰ ਛੇਤੀ ਲਿਆ ਕਰੌ ਝੂਠੀ ਪਰਚਾ ਰੱਦ ਕਰੌ

  • @kuldipkaurkalsi923
    @kuldipkaurkalsi923 3 місяці тому +73

    ਬਹੁਤ ਗਲਤ ਕੀਤਾ ਕਲਜੁਗ ਆ ਗਿਆ ਇਸ ਲੇਡੀ ਦੀ ਵੱਧ ਤੋ ਵੱਧ ਮਦਦ ਕੀਤੀ ਜਾਏ

  • @SinghisKing-x2c
    @SinghisKing-x2c 3 місяці тому +27

    ਜੱਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਦਰਿੰਦੇ ਨੂੰ ਫਾਂਸੀ ਦੇਣ ਲਈ

  • @swaranjitkaur-vw2kq
    @swaranjitkaur-vw2kq 3 місяці тому +111

    ਹਰੇਕ ਪਿਤਾ ਨੂੰ ਫਾਂਸੀ ਹੋਵੇ ਜਿਹੜਾ ਧੀ ਨਾਲ ਇਹੋ ਜਿਹਾ ਕੁਝ ਕਰਦਾ ਜਜ ਨੇ ਬਹੁਤ ਵਧੀਆ ਕੀਤਾ ਧੰਨਵਾਦ ਜਜ ਸਾਹਿਬ ਦੇ

    • @virksarpanch
      @virksarpanch 2 місяці тому

      5 ungla ik brabr ni hundia syani dhia Ani sahi ni tu

  • @GurtejSingh-zs7zd
    @GurtejSingh-zs7zd 3 місяці тому +11

    3 ਬੱਚੇ ਕਿਸ ਤਰ੍ਹਾਂ ਪਲੇਗੀ ਭੈਣ ਜੀ ਦੀ ਮਾਲੀ ਸਹਾਇਤਾ ਕੀਤੀ ਜਾਵੇ ❤❤❤

  • @KalaSingh-cj7rd
    @KalaSingh-cj7rd 3 місяці тому +39

    ਬਹੁਤ ਵਧੀਆ ਕੀਤਾ ਹੈ ਜੱਜ ਸਾਹਿਬ ਨੇ

  • @sukhbhullarfzk3012
    @sukhbhullarfzk3012 3 місяці тому +36

    ਵਾਹਿਗੁਰੂ ਦੁਨੀਆਂ ਦਾ ਬੇੜਾ ਹੀ ਗਰਕ ਗਿਆ

  • @lakhbirsingh3395
    @lakhbirsingh3395 3 місяці тому +30

    ਬਹੁਤ ਬਹੁਤ ਧੰਨਵਾਦ ਜੱਜ ਸਾਹਿਬ ਇਹ ਲੜਕੀ ਸਾਡੇ ਪਿੰਡ ਦੀ ਹੈ ਬਹੁਤ ਗਰੀਬ ਘਰ ਦੀ ਲੜਕੀ ਹੈ ਵੱਧ ਤੋਂ ਵੱਧ ਮਦਦ ਕੀਤੀ ਜਾਵੇ

    • @BhupinderSingh-pf3un
      @BhupinderSingh-pf3un 3 місяці тому

      ਵੀਰ ਜੀ ਕੀ ਜੁਰਮ ਸੀ ਤੇ ਕੀ ਸਜ਼ਾ ਮਿਲੇਗੀ ਸਾਨੂੰ ਸਮਝ ਨਹੀਂ ਲੱਗੀ ਜ਼ਰਾ ਦੱਸੋ ਗੇ ਕੋਈ ਸਮਝ ਨਹੀ ਆਈ

    • @AkmjotSingh
      @AkmjotSingh 3 місяці тому

      ​@@BhupinderSingh-pf3un Sakke baap ne veer apni choti bachi naal rape krke katal karke ekk rukkhh upar body nu latka dita gya c ehh bajurag ohda baap hai jine rape kita te jo ladies bol rahi oh ohdi wife aa matlab k nuh te sahura hai

    • @PargatSingh-dl5me
      @PargatSingh-dl5me 3 місяці тому

      ਇਨ੍ਹਾਂ ਦਾ ਕੇਹੜਾ ਪਿੰਡ ਆ ਵੀਰ
      ਕਿੰਨਾ ਵਿਚੋਂ ਆ ਇਹ ?ਦੁਸ਼ਟ ?

    • @harpalsandhu9242
      @harpalsandhu9242 3 місяці тому

      ਕਿਹੜਾ ਪਿੰਡ ਆ ਵੀਰ ਤੇ ਕਿ ਮਸਲਾ c

    • @aswvlogs497
      @aswvlogs497 3 місяці тому +1

      Pind khera

  • @GurtejSingh-zs7zd
    @GurtejSingh-zs7zd 3 місяці тому +2

    ਪਿਆਰੀ ਬੇਟੀ ਨੂੰ ਇਨਸਾਫ ਮਿਲਿਆ ❤ ਵਾਹਿਗੁਰੂ ਜੀ

  • @HappySingh-c9u
    @HappySingh-c9u 3 місяці тому +12

    ਜੇ ਦੋਸ਼ੀ ਸਹੀਆ ਤੇ ਬਹੁਤ ਹੀ ਜੱਜ ਸਾਹਮਣੇ ਬਹੁਤ ਵਧੀਆ ਫੈਸਲਾ ਲਿਆ ਜਿਹੜੇ ਪਾਪੀ ਇਹੋ ਜਿਹਾ ਗੁਨਾਹ ਕਰ ਦੇਣ ਇਸ ਤਰਾਂ ਟੰਗਣਾ ਚਾਹੀਦਾ

  • @sanjogtarani3997
    @sanjogtarani3997 3 місяці тому +4

    ਸ਼ਾਬਾਸ਼ ਭੈਣੇਂ ਇਸ ਤਰ੍ਹਾਂ ਦੇ ਪਤੀ ਨੂੰ ਇਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ

  • @khushvirkhushi1326
    @khushvirkhushi1326 3 місяці тому +2

    ਭੈਣੋ ਮੈਂ ਤੁਹਾਨੂੰ ਇਹ ਗੱਲਾਂ ਬਾਰੇ ਸੁਣਕੇ ਇਹੋ ਕਹਾਗੀ ਕੇ ਕਿਸੇ ਵੀ ਰਿਸ਼ਤੇ ਤੇ ਅਖਾਂ ਬੰਦ ਕਰ ਕੇ ਭਰੋਸਾ ਨਾ ਕਰੋ ਅਪਣੇ ਬਚਿਆਂ ਦਾ ਪੂਰਾ ਧਿਆਨ ਰੱਖਣਾ ਅਗੇ ਰੱਬ ਰਾਖਾ ਪਰਮਾਤਮਾ ਸਭ ਦਾ ਭਲਾ ਕਰੇ😢😢🙏🙏

  • @Gill.beant12
    @Gill.beant12 3 місяці тому +8

    ਦੁਨੀਆਂ ਦਾ ਬੇੜਾ ਗ਼ਰਕ ਹੋਣ ਤੇ ਆਇਆ ਆਪਣੀ ਹੀ ਧੀ ਨਾਲ 😢😢

  • @SwarnSingh-d5q
    @SwarnSingh-d5q 3 місяці тому +11

    Most. Thankfull. Juj. Sahib gi

  • @surindersyal6575
    @surindersyal6575 3 місяці тому +26

    ਇਸ ਨਾਲੋਂ ਘੋਰ ਕਲਯੁਗ ਹੋਰ ਕੀ ਹੋਵੇਗਾ? ਕਿੰਨੀ ਜਿਆਦਾ ਗੰਦੀ ਅਤੇ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਹੈ।

  • @santoshkumari8002
    @santoshkumari8002 3 місяці тому +1

    Thanks jaj shaib

  • @harmeetkaur4628
    @harmeetkaur4628 3 місяці тому +2

    Bilkul sahi 👌

  • @SANDEEPSINGHBADESHA
    @SANDEEPSINGHBADESHA 3 місяці тому +2

    ਵਾਹਿਗੁਰੂ ਦੁਨਿਆ ਦਾ ਅੰਤ ਨੇੜੇ ਆ

  • @kalnasingh5243
    @kalnasingh5243 3 місяці тому +1

    Bilkul shi fesla

  • @lakhvirsingh2383
    @lakhvirsingh2383 3 місяці тому +14

    Waheguru ji

  • @KuldeepSingh-oy6qc
    @KuldeepSingh-oy6qc 3 місяці тому +2

    Good judgement... salute judge saab

  • @kulvindersarao5221
    @kulvindersarao5221 3 місяці тому +3

    ਜੱਜ ਤੇ ਰੱਬ ਦਾ ਰੂਪ ਆ ਧੰਨਵਾਦ

  • @rajsidhu7169
    @rajsidhu7169 3 місяці тому +9

    Vadiaa faisla ji

  • @sonusandhu986
    @sonusandhu986 2 місяці тому +1

    ਭਾਰਤ ਵਿੱਚ ਸਭ ਤੋਂ ਜਿਆਦਾ ਇਹ ਕਰਾਈਮ ਹੁੰਦਾ ਬਲਾਤਕਾਰ ਜਾਂ ਕੁੜੀ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਬਾਅਦ ਦੇ ਵਿੱਚ ਹੱਤਿਆ ਮਡਰ ਇਦਾਂ ਦੇ ਕਰਾਈਮ ਸਭ ਤੋਂ ਜਿਆਦਾ ਮੇਰੇ ਭਾਰਤ ਮਹਾਨ ਵਿੱਚ ਹੁੰਦੇ 😡😡😡😡

  • @harpindersingh232
    @harpindersingh232 3 місяці тому +3

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

  • @buntywraich2889
    @buntywraich2889 3 місяці тому +3

    SISter Dhanbad ❤

  • @RituRitu-lr5nu
    @RituRitu-lr5nu 3 місяці тому +7

    Wahegur g

  • @AmanpreetKaur-f2r
    @AmanpreetKaur-f2r 3 місяці тому

    Sahi bilkul sahi judge sahib ne fesla kita 👍

  • @RanjitSandhu-t1j
    @RanjitSandhu-t1j 3 місяці тому +7

    Waheguru ji 😭🙏

  • @GurmeetSingh-yt6ff
    @GurmeetSingh-yt6ff 3 місяці тому +6

    😢 ਪਤਰਕਾਰ ਵੀਰ ਜੀ ਖ਼ਬਰ ਪੁਰੀ ਲਾਇਆ ਕਰੋ ਬੱਚੀ ਨੂੰ ਕਿਸ ਨੇ ਮਾਰਾਂ ਹੈ ਬੱਚੀ ਦੀ ਮਾਂ ਨੂੰ ਵੀ ਇਸ ਮੋਤ ਦਾ ਪੱਤਾ ਨਹੀਂ ਹੈ ਬਾਬਾ ਕਿਉਂ ਰੋ ਰਿਹਾ ਹੈ ਇਹ ਵੀ ਦੱਸ ਦਿਉਂ

  • @sandipsingh3230
    @sandipsingh3230 3 місяці тому +2

    Satnam Waheguru 😢

  • @user-bb4wk2hh6l
    @user-bb4wk2hh6l Місяць тому

    Thank you so much to this great judge who gave the right punishment so no one can dare to do this.

  • @AmanDeep-lo3zx
    @AmanDeep-lo3zx 3 місяці тому +1

    ਬਾਪੂ ਵਿਚਾਰਾ ਕੀ ਕਰੇ 😢😢😢

  • @rajinderkaur5928
    @rajinderkaur5928 3 місяці тому +9

    Waheguru ji maa di halat maa hi samaj sakdi

  • @jarnailsingh4167
    @jarnailsingh4167 2 місяці тому

    Very good fasla judg sahib ji

  • @gurmukhsingh1276
    @gurmukhsingh1276 3 місяці тому +4

    Very good

  • @sukhdevkaur9697
    @sukhdevkaur9697 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹💛❤️‍🩹💓🩶💛🌹🙏

  • @sherrysingh530
    @sherrysingh530 3 місяці тому +2

    She is a very innocent lady.

  • @jagdishkaur4198
    @jagdishkaur4198 3 місяці тому

    Waheguru Ji waheguru Ji ki bnuga dunia da 🙏🙏🙏🙏🙏🫢🫢

  • @GurdeepAntwal-r2c
    @GurdeepAntwal-r2c 3 місяці тому

    ਸਾਰਾਬ ਕਰਾ ਗਈ ਗਲਤ ਕਮ

  • @wwe123-l2i
    @wwe123-l2i 3 місяці тому +6

    ਫਾਸੀ ਨਹੀ ਚਾਹੀਦੀ ਸੀ ।ਹੁਣ ਤੋ ਉਹ ਛੁੱਟ ਗਿਆ ।ਸਜਾ ਉਸ ਨੂੰ ਚਾਹੀਦੀ ਸੀ ।ਦੋਵੇ ਹੱਥ ਤੇ ਦੋਵੇ ਪੈਰ ਕੱਟ ਦੇਣੇ ਚਾਹੀਦੇ ਸੀ ।ਜਿਹੜਾ ਉਹ ਮੋਤ ਦੀ ਭੀਖ ਮੰਗਦਾ ।ਉਸ ਨੂੰ ਵੇਖ ਹੋਰ ਕਿਸੇ ਦੇ ਦਿਮਾਗ ਵਿੱਚ ਨਾ ਕੁਝ ਆਉਦਾ

  • @kuldeepkamboj6523
    @kuldeepkamboj6523 3 місяці тому

    WAHEGURU JI KIRPA KARO JI
    WAHEGURU JI KIRPA KARO JI

  • @AmandeepSingh-y5w
    @AmandeepSingh-y5w 3 місяці тому +4

    Very sad news 😔

  • @maan1350
    @maan1350 3 місяці тому +7

    Bhut vadia kita juz ne

  • @SukhbirSingh-p3n
    @SukhbirSingh-p3n 3 місяці тому

    ਏਸ ਪਾਪੀ ਨੂੰ ਇਹ ਹੀ ਸਜਾ ਦੇਣੀ ਚਾਹੀਦੀ ਸੀ 👍👍

  • @GurtejSingh-zs7zd
    @GurtejSingh-zs7zd 3 місяці тому

    ਏਸ ਭੈਣ ਦੀ ਸਹਾਇਤਾ ਕਰਨੀ ਚਾਹੀਦੀ ਏ

  • @randhawa9863
    @randhawa9863 3 місяці тому

    ❤❤❤❤

  • @harjitsingh9265
    @harjitsingh9265 3 місяці тому

    ਜੱਜ ਨੇ ਬਹੁਤ ਵਧੀਆ ਕੀਤਾ

  • @ManinderKamboj-r5q
    @ManinderKamboj-r5q 3 місяці тому +3

    ਬਹੁਤ ਵਧੀਆ ਫੇਸਲਾ ਕੀਤਾ ਜੱਜ ਸਾਹਿਬ ਨੇ

  • @surjitbuttar6673
    @surjitbuttar6673 3 місяці тому

    So sad

  • @varinderjitsingh4368
    @varinderjitsingh4368 3 місяці тому

    God bless everyone 🙏 plzz

  • @ParmjeetkaurKaur-x6t
    @ParmjeetkaurKaur-x6t 3 місяці тому

    Ke.Banu.Dunia.Da.Waheguru.ji

  • @SwaranSinghsoni
    @SwaranSinghsoni 2 місяці тому

    ਕਿਹੋ ਜਿਹੇ ਬੰਦੇ ਨੂੰ ਚੋਕ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਸਾਡੇ ਸਮਾਜ ਵਿੱਚ ਇਹੋ ਜਿਹੇ ਬੰਦੇ ਬੰਦੇ ਵੀ ਰਹਿੰਦੇ ਇਸੇ ਕਰਕੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਪਿਆ

  • @rggurumotivational3810
    @rggurumotivational3810 3 місяці тому +1

    Keho ja time a gya kmal a vese vishwas ni hunda a v ho rea ene log gir jan ge ek hws ly kmal a

  • @harcharansinghmaan2624
    @harcharansinghmaan2624 3 місяці тому

    ਵਹਿਗੁਰੂ ਜੀ

  • @dimpyaujla4355
    @dimpyaujla4355 3 місяці тому

    Wehguru 🙏🏻🙏🏻

  • @JasPinder-gx3xs
    @JasPinder-gx3xs 3 місяці тому +11

    ADALUT NE BHOT VDHIAA FAISLA DITA HAI THANKS RS DHALIWALL FDK ❤

  • @JagseerSingh-fi6tx
    @JagseerSingh-fi6tx 3 місяці тому +1

    ਹੋਰ ਵਥੇਰੇ ਚਵਲ ਨੇ ਇਹੋ ਜਿਹੇ ਡਰਦੀਆ ਕੂੜੀਆ ਬੋਲਦੀਆ ਨੀ😊

  • @JaspreetSingh-w3e
    @JaspreetSingh-w3e 3 місяці тому

    Very nice

  • @sonusandhu986
    @sonusandhu986 2 місяці тому

    ਫਾਸੀ ਦੀ ਸਜਾ ਨਹੀਂ ਇਸ ਨੂੰ ਦੋਵੇਂ ਪੈਰ ਦੋਵੇਂ ਗੁੱਟ ਤੇ ਇਕ ਜੀਬ ਵੱਢ ਕੇ ਕੱਲੇ ਰੋਡ ਤੇ ਛੱਡ ਦਿੱਤਾ ਜਾਵੇ ਇਹ ਉਸ ਮਾਲਕ ਦੀ ਰੱਬ ਦੀ ਆਈ ਮੌਤ ਮਰੂ ਇਦਾਂ ਦੇ ਕਰਾਈਮ ਵਿੱਚ ਸਰਕਾਰ ਜਿੰਮੇਦਾਰ ਨੇ ਜੋ ਸਖਤ ਕਾਰਵਾਈ ਨਹੀਂ ਕਰਦੀ ਬਸ ਜੇਲਾਂ ਵਿੱਚ ਸੁੱਟ ਦਿੰਦੇ ਨੇ ਮੈਂ ਇਸਨੂੰ ਸਜਾ ਨਹੀਂ ਮੰਨਦਾ ਮੈਂ ਸੁਰਕਸ਼ਾ ਵਾ ਆਪਣੀ ਜਿੰਦਗੀ ਬਤਾਉਣ ਲਈ

  • @surinderkaur9310
    @surinderkaur9310 3 місяці тому

    ਕਲਯੁਗ ਆ ਗਿਆ ਹੈ

  • @MANINDERKaur-p2e
    @MANINDERKaur-p2e 3 місяці тому

    😢😢

  • @BalwinderSingh-mc1lq
    @BalwinderSingh-mc1lq 3 місяці тому +6

    Very sad. News 😂

  • @tajinderkaur0074
    @tajinderkaur0074 3 місяці тому

    Sister very sad

  • @Drsaab143
    @Drsaab143 3 місяці тому +1

    Bdiya Hoya chalo

  • @VikkiKumar-cp9hl
    @VikkiKumar-cp9hl 3 місяці тому

    You media people should not show faceses of family members. Sadi society Eni Madi aa ki es bechariya da sath ki dena ulta ehna to nafrat karange.

  • @Carryfans973
    @Carryfans973 3 місяці тому

    Ek bada pahle bita naraj Chatterjee court fansi de chuki Nirdosh ko abhi soch samajh ke faisla hona chahie jaldi nahin honi chahie

  • @AmanDeep-jb8xn
    @AmanDeep-jb8xn 3 місяці тому +1

    Pterkar nu eh pusna hovee v je tuhadi ladki nal eho jiha km hoje fr swal puss lo ge tusi sarm kr ptrerkara sarm kr rb de waste

  • @charanjitsinghtiwana4315
    @charanjitsinghtiwana4315 3 місяці тому +3

    Vadeeya fansla

  • @newguptasamana473
    @newguptasamana473 3 місяці тому

    Is Bhan Di Help Karni Cahidi Hai . . .

  • @gurpreetkaur-zl2ie
    @gurpreetkaur-zl2ie 3 місяці тому

    Haye beda garak tera dushata wichari bachi te kinna zulam keeta jaan vi lai layi niyani di

  • @robinmahi7486
    @robinmahi7486 3 місяці тому

    jaj saab 🎉thku ida ho jawe ta rap hon wale ida krn wale sidi fansi dite jawe

  • @bittusarpach8629
    @bittusarpach8629 3 місяці тому

    Ma hon da asl frj nibaya es bhain ne

  • @PoonamDuggal-ou8kl
    @PoonamDuggal-ou8kl 3 місяці тому

    😅

  • @RealVishal302
    @RealVishal302 3 місяці тому

    Kalyuggggggggg

  • @jagbirsinghgill3166
    @jagbirsinghgill3166 3 місяці тому

    Bahut bahut bahut wadhia saza ditti court ne Dharti ton gandd mukaya Thankyou very much Judge Sahib

  • @balwinderbains9256
    @balwinderbains9256 3 місяці тому

    Fansi honi chahedi ha.Very sad.

  • @seetarani813
    @seetarani813 3 місяці тому +3

    Vdhia fesla lia

  • @guribrar8351
    @guribrar8351 3 місяці тому

    Bade kabbe kehnde munde majhe wlll de

  • @Sohansingh-qg7ow
    @Sohansingh-qg7ow 3 місяці тому

    ਤੇਰੇ ਵਲੋਂ ਕੋਈ ਕਮਜੋਰੀ ਹੋਵੇਗੀ

  • @palwindersingh5620
    @palwindersingh5620 3 місяці тому +5

    Majbi hai lagda ,kuri v majban lag rei hai

    • @ManjitSingh-qo4zq
      @ManjitSingh-qo4zq 3 місяці тому +5

      Mhjbi hove ja jtt ,jihda is tra da km krda glt ,usnu skht sja milni chahidi hai

    • @palwindersingh5620
      @palwindersingh5620 3 місяці тому

      @@ManjitSingh-qo4zq Jatt kitho aa gya vich jattta di ta gl hinnhi hoi ,kamal hai ,mai keha dekhnn too majbi lagda hai

    • @kuldeepbega
      @kuldeepbega 3 місяці тому +1

      ਇਹੋ ਜਿਹੇ ਘਟੀਆ ਕਿਸਮ ਦੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ

    • @bablipunia4162
      @bablipunia4162 3 місяці тому +1

      Ajkal koi v jkeen de like nhi.nsedhi banda ta bilkul nhi caste vali koi gall nhi.

    • @singhsaab6992
      @singhsaab6992 3 місяці тому +4

      ਏਹ ਕਿਹੜੀ ਗੱਲ ਕੀਤੀ ਤੈਨੂੰ ਇਥੇ ਵੀ ਜਾਤ ਬਿਰਾਦਰੀ??

  • @jazzchouhan2167
    @jazzchouhan2167 3 місяці тому

    Patrkaro kde honsla v dedeya kro sawala di .... Den lge rehne o

  • @DeepDhaliwal-e1y
    @DeepDhaliwal-e1y 3 місяці тому

    Good job ,ehnu fassi hove pappi nu

  • @Santosh-c8f
    @Santosh-c8f 3 місяці тому

    AH JHUTHA. ELJAM. LAG REHA. BAJURG. TE. ,ES AURAT. TE. BHAROSA. NAHI. DEKHAN. TON. SABAT HUNDA. AH. JANANI. JHUTH BOL. RAHI

  • @jagmailsidhu7534
    @jagmailsidhu7534 3 місяці тому +1

    Waheguru ji

  • @fjritcnfmy8833
    @fjritcnfmy8833 3 місяці тому

    Waheguru ji😢🙏

  • @gurpreetkaur-zl2ie
    @gurpreetkaur-zl2ie 3 місяці тому

    Haye beda garak tera dushata wichari bachi te kinna zulam keeta jaan vi lai layi niyani di

  • @KulvinderKaurRalowar
    @KulvinderKaurRalowar 3 місяці тому

    Waheguru ji🙏🙏

  • @DaljitSingh-ki7lw
    @DaljitSingh-ki7lw 3 місяці тому

    Waheguru ji

  • @gurpreetkaur-zl2ie
    @gurpreetkaur-zl2ie 3 місяці тому +1

    Haye beda garak tera dushata wichari bachi te kinna zulam keeta jaan vi lai layi niyani di

  • @SurjitSingh-qw7ok
    @SurjitSingh-qw7ok 3 місяці тому

    Waheguru Ji