ਤੱਤਾ ਚਿਮਟਾ ep 202 | new punjabi Short movie 2024 | Punjabi Natak | Sukhpal Video

Поділитися
Вставка
  • Опубліковано 22 тра 2024
  • ਤੱਤਾ ਚਿਮਟਾ ep 202 | new punjabi Short movie 2024 | Punjabi Natak | Sukhpal Video‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • Розваги

КОМЕНТАРІ • 751

  • @madhusabharwal3449
    @madhusabharwal3449 Місяць тому +68

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਬਾਬਾ ਨਾਨਕ ਦੇਵ ਜੀ ਸਭ ਨੂੰ ਦੁੱਧ ਤੇ ਪੁੱਤ ਦੇਵੇ ਕਿਸੇ ਨੂੰ ਵੀ ਬੱਚਿਆਂ ਤੋ ਬਗੈਰ ਨਾ ਰੱਖੇ ਪਰਮਾਤਮਾ ਜਿਸ ਭੈਣ ਨੇ ਮੇਸਿਜ ਕੀਤਾ ਕਿ ਅਸੀਂ ਐਪਲੀਕੇਸ਼ਨ ਲਾਈ ਹੈ ਬੱਚੇ ਵਾਸਤੇ ਭੈਣੇ ਤੇਨੂੰ ਪਰਮਾਤਮਾ ਬੱਚੇ ਦੀ ਦਾਤ ਬਖਸੇ ❤👏👍🎉ਗਗਨ ਤੇ ਬੈਬੇ ਨੇ ਸੁਖਪਾਲ ਭੈਣ ਨਾਲ ਬਹੁਤ ਮਾੜੀ ਕੀਤੀ ਹੈ ਐਦਾ ਤਾਂ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਵੀਡੀਓ ਵੇਖ ਕੇ ਮਨ ਬਹੁਤ ਦੁਖੀ ਹੋਇਆ😢 ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ🙏❤❤ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 🧿🌹🌷🌹🌷💐👍

  • @SukhdevSingh-kb7er
    @SukhdevSingh-kb7er Місяць тому +8

    ਜਸੇਬਾਈਜੀ।ਬਹੋਤ।ਵਦਿਆਜੀ। ਸਖਦੇਵਸਿਘ ਨਬਰਦਾਰ।ਪਿਡਮੜਮੱਲੂ।ਜਿਲਾ ਸੀ।ਮੁਕਤਸਰ।ਸਹਿਬ

  • @Maninder_brar
    @Maninder_brar Місяць тому +17

    ਸੱਸ ਤਾਂ ਸੱਸ ਹੀ ਰਹੀ,,,ਪਤੀ ਨੇ ਹੀ ਪਤਨੀ ਦਾ ਸਾਥ ਦਿੱਤਾ ਕੀ ਹੋਇਆ ਜੇ ਬੱਚਾ ਨਹੀਂ ਹੁੰਦਾ ਇਹਦਾ ਮਤਲਬ ਇਹ ਨਹੀਂ ਕਿ ਨੂੰਹ ਨੂੰ ਘਰੋਂ ਹੀ ਕੱਢ ਦਿੱਤਾ ਜਾਵੇ,, ਅਖੀਰ ਕੀਤੀ ਦਾ ਫਲ ਮਿਲ ਹੀ ਗਿਆ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤

  • @mkloach786
    @mkloach786 Місяць тому +12

    ਬਹੁਤ ਹੀ ਜਿਆਦਾ ਵਧੀਆ ਹੈ ਵੀਡਿਓ। ਵਾਹਿਗੁਰੂ ਭਲੀ ਕਰੇ ਤੁਹਾਨੂੰ ਹਮੇਸ਼ਾ ਖੁਸ਼ ਰੱਖੇ । ਤੁਸੀ ਮੇਰਾ ਨਾਮ ਕਦੇ ਨਹੀਂ ਬੋਲਦੇ *ਗੁਰਵਿੰਦਰ ਕੌਰ ਸੁਖਾਨੰਦ*

  • @hardevsingh8913
    @hardevsingh8913 Місяць тому +5

    Very emotional story

  • @userPali
    @userPali Місяць тому +6

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌🏻ਵੀਰਪਾਲ,ਪੈਰੀ ਮਾਨਸਾ

  • @Amandeepkaur-bm4qi
    @Amandeepkaur-bm4qi Місяць тому +13

    ਬੁਹਤ ਗ਼ਲਤ ਗਗਨ ਤੇ ਬੇਬੇ ਕਾਈ ਸੱਸਾ ਬਹੁਤ ਜੁਲਮ ਕਰਦੀਆਂ ਆਪਦੀ ਧੀ ਨਾਲ ਏਦਾ ਹੋਵੇ ਫੇਰ ਕੀ ਬੀਤਦੀ ਬੇਬੇ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @SimranSingh-zx4wj
    @SimranSingh-zx4wj Місяць тому +26

    ਜੱਸ ਵੀਰ ਜੀ ਮੇਰੀਆਂ ਤਾਂ ਅੱਖਾਂ ਰੋਂਦੀਆਂ ਨੇ ਦਿਲ ਵੀ ਰੋਂਦਾ ਏ ਪਰ ਹੰਜੂ ਬਾਹਰ ਨਹੀਂ ਸਭ ਕਹਿੰਦੇ ਨੇ ਕਿ ਖੁਸ਼ ਰਹਿਣ ਲੱਗ ਗਈ ਕਿਸੇ ਨੂੰ ਕੀ ਦੱਸੀਏ ਕਿ ਮੈਂ ਕਿੰਨੀ ਕੁ ਦੁਖੀ

  • @BeantSingh-ih1sn
    @BeantSingh-ih1sn Місяць тому +7

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @manjeetsinghsukhanand2473
    @manjeetsinghsukhanand2473 Місяць тому +11

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ ਨੇ ਸੁਖਪਾਲ ਭੈਣ ਜੀ ਦਾ ਸਾਥ ਦਿੱਤਾ ਬਹੁਤ ਵਧੀਆ ਲੱਗਿਆ ਹਰ ਆਦਮੀ ਨੂੰ ਆਪਣੀ ਜੀਵਨ ਸਾਥੀ ਦਾ ਸਾਥ ਦੇਣਾ ਚਾਹੀਦਾ ਜਿਦਾ ਬਾਈ ਜੀ ਨੇ ਸੁਖਪਾਲ ਭੈਣ ਜੀ ਦਾ ਸਾਥ ਦਿੱਤਾ ਬਹੁਤ ਵਧੀਆ ਪ੍ਰਮਾਤਮਾ ਤੁਹਾਡੇ ਪਿਆਰ ਨੂੰ ਇਸੇ ਤਰ੍ਹਾਂ ਬਣਾਈਂ ਰੱਖੇ ਇੱਕ ਔਰਤ ਸਾਰਾ ਕੁੱਝ ਸੈਹ ਲੈਂਦੀ ਐ ਜਦੋਂ ਉਸ ਦਾ ਜੀਵਨ ਸਾਥੀ ਉਸਦੇ ਨਾਲ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌❤

  • @veenagagnani3851
    @veenagagnani3851 Місяць тому +5

    Very very nice story te daravni idade log vi honde ne 😢 vadia ending

  • @HarjinderSingh-is5ss
    @HarjinderSingh-is5ss Місяць тому +4

    ਬਹੁਤ ਵਧੀਆ ਮੈਸੇਜ ਦਿੱਤਾ ਵੀਰ ਤਰੱਕੀ ਦੇਵੇ ਰੱਬ🙏🙏🙏🙏ਬੋਜੋਆਣ

  • @ManavDhanda-zs3tz
    @ManavDhanda-zs3tz Місяць тому +1

    sucha gal maa maa saa sa nice video god bless you allways phagwara wala

  • @manjeetsinghsukhanand2473
    @manjeetsinghsukhanand2473 Місяць тому +16

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇੱਕ ਔਰਤ ਆਪਣੇ ਮਾਪਿਆਂ ਭੈਣ ਭਰਾ ਸਾਰਾ ਕੁੱਝ ਛੱਡ ਕੇ ਆਪਣੇ ਸੋਹਰੇ ਘਰ ਆਉਂਦੀ ਸਾਰਿਆਂ ਤੋਂ ਪਹਿਲਾਂ ਉਸ ਦੇ ਰਿਸ਼ਤਾ ਪਤੀ ਨਾਲ ਸਾਰੀਆਂ ਭੈਣਾਂ ਨੂੰ ਇਦਾਂ ਦਾ ਸਾਥੀ ਮਿਲੇ ਕਿ ਜਿਦਾ ਦਾ ਸੁਖਪਾਲ ਭੈਣ ਜੀ ਨੂੰ ਅਤੇ ਮੈਨੂੰ ਮਿਲਿਆ ਮੇਰਾ ਬਹੁਤ ਸਾਥ ਦਿੱਤਾ ਮੇਰੇ ਪਤੀ ਨੇ ਵਾਹਿਗੁਰੂ ਜੀ ਇਹਨਾਂ ਦੀ ਉਮਰ ਲੰਬੀ ਕਰੇ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤

  • @SimranSingh-zx4wj
    @SimranSingh-zx4wj Місяць тому +5

    ਜਦੋਂ ਆਪਣਾ ਭਰਾ ਮਰ ਜਾਵੇ ਦੋਵੇਂ ਬੇਟੇ ਮਰ ਜਾਂਦੇ ਨੇ ਉਹ ਭੈਣ ਮੇਰੇ ਵਰਗੀ ਮਾਂ ਦੇ ਦਿਲ ਤੋਂ ਪੁੱਛੋ ਕੀ ਉਸ ਤੇ ਕੀ ਬੀਤਦੀ ਹੈ ਜਦੋਂ ਰੱਖੜੀ ਵਾਲੇ ਦਿਨ ਆਪਣੇ ਹੀ ਮੂੰਹ ਮੋੜ ਜਾਣ ਉਦੋਂ ਪੁੱਛਿਓ ਉਸ ਭੈਣ ਤੋਂ ਕੀ ਬੀਤਦੀ ਹੈ

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @haroonrashid6601
    @haroonrashid6601 Місяць тому +3

    Wah good video mashallah

  • @user-vf5gu8po1m
    @user-vf5gu8po1m Місяць тому +4

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @jagdishkaur9755
    @jagdishkaur9755 Місяць тому +4

    ਬਹੁਤ ਵਧੀਆ ਵੀਡੀਓ। ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ।

  • @jobangill2820
    @jobangill2820 Місяць тому +3

    ਵਾਹਿਗੁਰੂ ਜੀ ਮੇਹਰ ਕਰੇ ਵਰੇ ਸਾਹਿਬ

  • @naibsinghkhaira6997
    @naibsinghkhaira6997 Місяць тому +4

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤❤

  • @jagmailsingh5521
    @jagmailsingh5521 Місяць тому +3

    ਗੁੱਡ ਜੀ ਬਹੁਤ ਵਧੀਆ

  • @ramansidhu7272
    @ramansidhu7272 Місяць тому +1

    ਬਹੁਤ ਸੋਹਣਾ ਸੁਨੇਹਾ ਦਿੱਤਾ ਜੀ ਤਰਕੀਆ ਬਖਸ਼ੇ ਪ੍ਰਮਾਤਮਾ ਸੰਦੀਪ ਸਿੰਘ ਪਿੰਡ ਭੁੱਚੋ ਕਲਾ

  • @JhirmalSingh-xb1sj
    @JhirmalSingh-xb1sj Місяць тому +6

    Kot sadar khan very nice 👌 👍 ❤❤❤ jhirmal Singh very good 👍 jass brother

  • @M___10____KING514
    @M___10____KING514 Місяць тому +1

    ਬਹੁਤ ਵਧੀਆ ਵੀਡੀਓ ਬਣਾਈ ਹੈ। ਅੱਖਾਂ ਭਰ ਆਈਆਂ। ਏਹੋ ਜਿਹੇ ਕਿਸੇ ਨਾਲ ਨਾਂ ਹੋਵੇ। ਸਭ ਨੂੰ ਦੁਧ ਪੁੱਤ ਦੇਈਂ ਮੇਰੇ ਮਾਲਕਾ। ❤❤❤❤। ਪਿੰਡ ਸਦੋਹਾ ਰਮਨਦੀਪ ਕੌਰ

  • @user-cm1sj4mi6k
    @user-cm1sj4mi6k Місяць тому +4

    Boht vdia

  • @niderpalharika4469
    @niderpalharika4469 Місяць тому +1

    ਬਹੁਤ ਬਹੁਤ ਬਹੁਤ ਵਧੀਆ ਸੋਟਰੀ ਹੈ ਜੀ ਸਰਬਜੀਤ ਕੌਰ ਹਰੀਗੜ੍ਹ

  • @ArpanBawa
    @ArpanBawa Місяць тому +6

    ਬਹੁਤ ਵਧੀਆ ਬਲੌਗ ਸੁੱਖਪਾਲ ਭੈਣੇ ਮੈਂ ਕੁਲਦੀਪ ਕੋਰ ਕੁਲਾਰਾਂ ਤੋ ❤️

  • @user-ns7rm7sv2h
    @user-ns7rm7sv2h Місяць тому

    ਬਹੁਤ ਵਧੀਆ ਸੁਨੇਹਾ ਦਿੱਤਾ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @RaiSingh-vn4yo
    @RaiSingh-vn4yo Місяць тому +3

    ਬਹੁਤ ਵਧੀਆ ਵੀਡੀਓ ਲਗੀ ਰਾਏ ਸਿੰਘ ਲੌਂਗੋਵਾਲ

  • @Dutt-ff
    @Dutt-ff 4 дні тому

    ਇਹ ਵੀਡੀਉ ਤਾਂ ਸੱਚੀਂ ਬਹੁਤ ਵਧੀਆ ਲੱਗੀ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @user-dg5eh4xe9j
    @user-dg5eh4xe9j Місяць тому +3

    ਬਹੁਤ ਵਧੀਆ content ਆ ਬਹੁਤ ਸੋਹਣੀ ਵੀਡੀਓ ਸੀ god bless u

  • @mamtasonu412
    @mamtasonu412 Місяць тому +4

    V nice mamta kalanwali

  • @gopysandhu428
    @gopysandhu428 Місяць тому

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ

  • @Brar516
    @Brar516 Місяць тому +6

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਬਹੁਤ ਵਧੀਆ ਵੀਡੀਓ ਲਗਦੀ ਹੈ

  • @mohabbataliashrafi7366
    @mohabbataliashrafi7366 Місяць тому +7

    ਸਤਿ ਸ੍ਰੀ ਅਕਾਲ ਪੇਂਡੂ ਵਿਰਸਾ ਟੀਮ ਨੂੰ
    ਬਹੁਤ ਵਧੀਆ ਵੀਡੀਓ ਹ ਜੀ ਹੋਰ ਵੀ ਵਧੀਆ ਵਧੀਆ ਵੀਡੀਓ ਬਣਾਉਂਦੇ ਰਹੋ ਰੱਬ ਤਰੱਕੀਆਂ ਬਖਸ਼ੀ
    ❤❤ ਇਨਾ ਅਸ਼ਰਫੀ❤❤
    ਹਨੁਮਾਨਗੜ੍ਹ ਰਾਜਸਥਾਨ

  • @kiranrani3999
    @kiranrani3999 Місяць тому +3

    Bahut vadia video a ji

  • @binderdhumi1232
    @binderdhumi1232 Місяць тому +2

    ਬਹੁਤ ਵਧੀਆ ਜੀ❤❤❤❤❤❤❤❤❤❤❤

  • @Amandeepkaur-bm4qi
    @Amandeepkaur-bm4qi Місяць тому +8

    ਜੱਸੇ ਵੀਰ ਜੀ ਸੁਖਪਾਲ ਦੀ ਸਤਿ ਸ੍ਰੀ ਆਕਾਲ ਜੱਸੇ ਵੀਰ ਜੀ ਵਾਹਿਗੁਰੂ ਔਲਾਦ ਸਭ ਨੂੰ ਦੇਵੇ ਵਾਹਿਗੁਰੂ ਜੱਸੇ ਵੀਰ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @baldevkaur7168
    @baldevkaur7168 Місяць тому +2

    ਬਹੁਤ ਵਧਿਆ ਸਟੋਰੀਆ

  • @KulwinderKaur-kj9rx
    @KulwinderKaur-kj9rx Місяць тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌿💘🌿💘🌿💘🌿💘🌿💘🌿💘🌿💘🌿💘🌿💘🌿

  • @user-nd2es4ss8b
    @user-nd2es4ss8b Місяць тому +4

    Iqbal Singh Salma Imran Singh Veri nice video

  • @tarsemsingh8907
    @tarsemsingh8907 Місяць тому +3

    Nice video ❤❤❤

  • @user-xg4xj9qo9u
    @user-xg4xj9qo9u Місяць тому +3

    ਬਹੁਤ ਸੋਹਣੀ ਵੀਡੀਓ ਸੀ ਜੱਸੇ ਬਾਈ ਪਰਮਾਤਮਾ ਸੋਡੀ ਟੀਮ ਨੂੰ ਤੰਦਰੂਸਤੀ ਬਖਸ਼ੇ ਨਾਮ ਲਵਪ੍ਰੀਤ ਕੌਰ ਪਿੰਡ ਉਗਰਾਹਾ

  • @inderjitkaur4820
    @inderjitkaur4820 Місяць тому +3

    Bahut hi vadhia story hai ji 👌👌👌👌 bhali kare kartar sab di kher hove🙏🙏 waheguru ji maher kare sari teem e🎉🎉 inderjit kaur bathinda

  • @gursewaksingh903
    @gursewaksingh903 Місяць тому +3

    ਬਹੁਤ ਵਧੀਆ ਵੀਡਿਓ ਹੈ ਜੀ

  • @satnamsatans990
    @satnamsatans990 Місяць тому +2

    Very nice Satnam Singh Patiala

  • @GurcharanSingh-fw5pt
    @GurcharanSingh-fw5pt 16 днів тому

    ਬਹੁਤ ਵਧੀਆ ਵੀਡੀਓ ਲੱਗੀ‌ ਹੈ ਜੀ। ਗੁਰਚਰਨ ਸਿੰਘ ਸਮਰਾਲਾ ਲੁਧਿਆਣਾ ਜ਼ਿਲ੍ਹਾ

  • @amangill8453
    @amangill8453 Місяць тому +4

    Nice 👍🏻 👍🏻 👍🏻 Video

  • @user-hx5ze3zk7x
    @user-hx5ze3zk7x Місяць тому +2

    ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤

  • @Harveerkaur-bn4rg
    @Harveerkaur-bn4rg Місяць тому +2

    ਬਹੁਤ ਵਧੀਆ ਵੀਡਿਉ ਹੈ ਜੀ

  • @jaswantkaur6496
    @jaswantkaur6496 Місяць тому +2

    Very very nice story g

  • @user-yz9di6ns4o
    @user-yz9di6ns4o Місяць тому +6

    ਬੋਹੁਤ ਵਦੀਆ ਵੀਡਿਉ ❤
    ਗੁਰਜੀਤ ਸਿੰਘ ਪਿੰਡ ਖੋਜਾ

  • @user-ou6sb9tf3w
    @user-ou6sb9tf3w Місяць тому +1

    Bhut vdia video aa🎉🎉🎉🎉

  • @Sharan_Gaming01
    @Sharan_Gaming01 Місяць тому +1

    ਬਹੁਤ ਵਧੀਆ ਵੀਡੀਓ

  • @gill_22x
    @gill_22x Місяць тому +3

    🎉🎉❤

  • @ritikasingla9355
    @ritikasingla9355 Місяць тому +3

    Bhut sohni video c ji..hor le ke aya kario ...

  • @HarinderKaur-zw8ys
    @HarinderKaur-zw8ys Місяць тому +2

    Verry good

  • @user-cg6lz2fu2c
    @user-cg6lz2fu2c Місяць тому +4

    good vadua

  • @harpreetsharma4125
    @harpreetsharma4125 20 днів тому

    ਬਹੁਤ ਵਧੀਆ ਵੀਡੀਓ ਹੈ ਪਰਮਜੀਤ ਜਗਰਾਓਂ ❤❤

  • @jasdeepsingh7745
    @jasdeepsingh7745 Місяць тому +1

    Very nice mssg g

  • @jyotijyoti2106
    @jyotijyoti2106 Місяць тому +2

    Bahut hi vadia video a veerji 👍👍🙏🙏

  • @JasvirKaur-ge8xk
    @JasvirKaur-ge8xk Місяць тому +2

    ❤ waheguru ji sab di choli bhar deo please 🙏 waheguru ji ❤🎉 Jassu mohali

  • @user-hy7ch7jw6t
    @user-hy7ch7jw6t Місяць тому +2

    Bahut vadyia video shi dasiyon lya bhai ji ne 🙏🙏

  • @user-wn8tr6ey7l
    @user-wn8tr6ey7l Місяць тому +3

    Very nice video 👏👏👏 jasbir Singh jassy Canada

  • @palwinderkaur7270
    @palwinderkaur7270 Місяць тому +1

    Verygood 🎉verg

  • @gurseeratgill7008
    @gurseeratgill7008 Місяць тому +3

    ਬਹੁਤ ਹੀ ਵਧੀਆ ਵੀਡੀਓ ਜੀ ❤ ਅਸੀਂ ਤੁਹਾਡੀ ਹਰ ਵੀਡੀਓ ਦੇਖਦੇ ਹਾਂ 🧿
    Gurseerat kaur gill
    Dhudike moga

  • @user-dg4hr6tx6w
    @user-dg4hr6tx6w Місяць тому +2

    Very nice video ji Jassi kaur rangi bathinda ❤❤❤❤❤❤❤❤❤🎉🎉🎉🎉🎉🎉

  • @user-kr2xz9jo5y
    @user-kr2xz9jo5y Місяць тому +3

    ਵਧੀਆ ਵੀਡਿਓ ਐ ਜੱਸੇ ਬਾਈ ਪਰਮਜੀਤ ਕੌਰ ਕੈਨੇਡਾ

  • @jasschatha1933
    @jasschatha1933 Місяць тому +2

    Both vadya vadio a y ji jass chatha nehera to Parmatma hesha kus rekhae jass chatha nehera to

  • @pardeepseehra3244
    @pardeepseehra3244 Місяць тому

    Wah ji Wah

  • @paramjitsinghgill2677
    @paramjitsinghgill2677 Місяць тому +2

    Nice video veer ji

  • @manjindersingh5679
    @manjindersingh5679 Місяць тому +2

    Very nice ji 👌 😊😊❤❤

  • @RavinderKaur_63
    @RavinderKaur_63 Місяць тому +2

    Ravinder Kaur Bhagtana very Nice Videi

  • @AmritpalKaur-fz9zt
    @AmritpalKaur-fz9zt Місяць тому +2

    Bahut sohni video a aunti g rab tuhanu hamesha khush rakhe amritpal kaur

  • @rupinderkaaur3715
    @rupinderkaaur3715 Місяць тому +2

    All the videos are best

  • @sachdhamtv575
    @sachdhamtv575 Місяць тому

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉🎉🎉

  • @veersingh553
    @veersingh553 Місяць тому +3

    Very nice j kamal boha

    • @veersingh553
      @veersingh553 Місяць тому +1

      ਬਹੁਤ ਵਧੀਆ ਸਾਰੀ ਟੀਮ

    • @PenduVirsaMansa
      @PenduVirsaMansa  28 днів тому +1

      ਧੰਨਵਾਦ ਜੀ🙏

  • @manjitkaurfaridkot2888
    @manjitkaurfaridkot2888 19 днів тому

    Bhuat vadia video aa ji waheguru ji chaddikla bakhshn sareya nu ❤❤❤❤

  • @KaramjitKaur-ut3yz
    @KaramjitKaur-ut3yz Місяць тому +2

    Very very very,, , nice story 🎉🎉❤❤👌👌👌👌👍👍👍👍

  • @jaspalkaur1552
    @jaspalkaur1552 Місяць тому

    ਬਹੁਤ ਵਧੀਆ ਵੀਡੀਓ ਹੈ।

  • @karmitakaur3390
    @karmitakaur3390 Місяць тому +65

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @Ton237
    @Ton237 Місяць тому +2

    Great video uncle ji 🎉

  • @a_s2801
    @a_s2801 Місяць тому +2

    Sat sari aakal all team members bahut vadie video

  • @sanjivgakhar4908
    @sanjivgakhar4908 Місяць тому +2

    Very nice 👍

  • @karmjeetsingh5457
    @karmjeetsingh5457 29 днів тому

    ਕਰਮਜੀਤ ਸਿੰਘ ਪਿੰਡ ਅੱਬੂਵਾਲ ਬਹੁਤ ਵਧੀਆ ਕੰਮ ਕਰਦੇ ਉ ਤੁਸੀਂ ਵੀਰ ਤੇ ਭੈਣ ਜੀ

  • @GursharnSingh-zd7fq
    @GursharnSingh-zd7fq Місяць тому +1

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਗੁਰਸ਼ਰਨ ਸਿੰਘ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ

  • @kashvigumber7125
    @kashvigumber7125 Місяць тому +2

    Bahut vadia hundiya hai videos 📷 sachi

  • @Dhillongamer477
    @Dhillongamer477 Місяць тому +2

    Nice

  • @GopyBurj-vy6ne
    @GopyBurj-vy6ne Місяць тому +2

    Very nice video and good

  • @eetsingh8923
    @eetsingh8923 Місяць тому +1

    V nice video ji God bless you 👌👌 Amandeep Sri muktsar sahib

  • @mandeepgrewal1451
    @mandeepgrewal1451 Місяць тому

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ

  • @user-ks8pg9ml9r
    @user-ks8pg9ml9r Місяць тому

    ਬਹੁਤ ਬਹੁਤ ਵਧੀਆ ਵੀਡਿਓ ਜੱਸੇ ਬਾਈ🙏

  • @manjeetkaurwaraich1059
    @manjeetkaurwaraich1059 Місяць тому

    ਬਹੁਤ ਬਹੁਤ ਵਧੀਆ ਰੋਲ ਦੋਨਾਂ ਭਰਾਵਾਂ ਦਾ ਤੇ ਵੱਡੇ ਦੇ ਘਰ ਵਾਲੀ ਦਾ ਤੇ ਇੱਕ ਵੱਡੇ ਦੀ ਸਾਲੀ ਦਾ

  • @sumanpreet2005
    @sumanpreet2005 Місяць тому +3

    God bless you jasse bhaji sukhpal di hasde vasde raho

  • @user-wz7ok7ly5m
    @user-wz7ok7ly5m Місяць тому

    Waheguruji waheguru ji waheguru 🎉🎉👏👏👏👏🎉😢😢❤❤

  • @Akash_lines
    @Akash_lines Місяць тому +3

    ❤🎉

  • @ashwanirai2097
    @ashwanirai2097 25 днів тому

    Very nice massage 🌹🌹🌹🌹god bless you

  • @Sharan_Gaming01
    @Sharan_Gaming01 Місяць тому +1

    ❤❤❤❤

  • @KumariMaanvi
    @KumariMaanvi Місяць тому +2

    Nice video