Mere satguru jagatguru shri guru Ravidaas ji maharaj sb de dil d khawahish poori krna 🙏 satnaam ji waheguru ji waheguru ji waheguru ji waheguru ji waheguru ji🙏🙏🙏🙏🙏
Shri Guru Ravidass Ji preached equality, love, peace, respect, and non-violence for all. That makes him the greatest Guru of all. Jai Guru Ravidass Ji Ki.
🎉Jagat guru shri guru Ravidass ji ki Divine and sweet bani, Start your day with blessings from Sat shri guru Ravidass ji. Very well sung. Jai guru dev dhan guru dev ji
Baht vadiya shabad ji....bhagt ravidas na kaho.....bhagt ta o rab de si......guru granth sahib vich 40 shabad hun.....fark na rakho ....Sade layi o satguru hun.....jai satguru ravidas ji maharaj...
How Guru ji expressed his love for God ,almighty waheGuru.we should also have same kind of love for our Satguru God almighty parmatma as expressed by Guru Ravi Dass ji Maharaj.
Veer g , Bahut Sohnei Dhangh naal aap g ne Khulsa kitta hai, iss khulasei nu Hindhi Vich oor English vich vee loka tak pahuchan di lorh hai, Shri Guru Granth Sahib ji gi Rabhi Bani Lok Jaan Sakan jis vich Samuh Bharat de Bhagta di Bani hai 🙏🙏🙏
You explained everything very well, and agreed that they (Guru Ravidass ji) became GURU the day their Bani adopted by Shri guru granth sahib. So why everybody have problem with saying and writings Guru Ravidass ji ki bani???
ਸੰਤ ਸ਼੍ਰੋਮਣੀ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਜੀ ਦੀ ਜੈ ।
ਧੰਨ ਧੰਨ ਸਤਿਗੁਰ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ....ਆਪਣੇ ਬੱਚਿਆਂ ਤੇ ਕਿਰਪਾ ਕਰ ਆਪਣੇ ਚਰਨਾਂ ਨਾਲ ਸਦਾ ਜੋੜ ਕੇ ਰੱਖਿਓ... ਜੈ ਗੁਰਦੇਵ ਜੀ.. ਧੰਨ ਗੁਰੂ ਦੇਵ ਜੀ
ਧੰਨ ਧੰਨ ਮੇਰੇ ਸੱਤ ਗੁਰੂ ਰਵਿਦਾਸ ਜੀ ਆਪਨੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੋ ਜੀ ਤੇ ਇਹਨਾਂ ਦੇ ਕੰਮ ਵਿਚ ਵਾਧਾ ਕਰੋ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਆਪ ਜੀ ਨੂੰ ਤੇ ਅਾਪ ਜੀ ਦੇ ਪਰਿਵਾਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ
ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🙏🏻
Waheguru ji
ਵਾਹਿਗੁਰੂ ਸਤਿਗੁਰੂ ਰਵਿਦਾਸ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ।
ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸਾਨ ਅੰਦੋਲਨ ਨੂੰ ਜਿੱਤ ਬਖਸ਼ਿਸ਼ ਕਰਨ ਜੀ।
❤️❤️ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️
#Gurpreet_Singh_Shimlapuri
ਬਹੁਤ ਖ਼ੂਬ ਵੀਰ ਜੀ ਵਾਹਿਗੁਰੂ ਨੇ ਬਹੁਤ ਹੀ ਮਿੱਠੀ ਆਵਾਜ਼ ਬਖਸ਼ੀ ਐ ਜੀ ਤੁਹਾਨੂੰ ਤੇ ਸੰਗੀਤਕ ਕਲਾ ਵਾਹਿਗੁਰੂ ਹੋਰ ਵੀ ਚੜ੍ਹਦੀ ਕਲਾ ਬਖ਼ਸ਼ਣ ਜੀ ਇਹ ਮੇਰੀ ਦਿਲੋਂ ਅਰਦਾਸ ਹੈ ਮੇਰੇ ਵੀਰ ਲਈ
ਜਗਤ ਗੁਰੂ ਰਵਿਦਾਸ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸਦੀਵੀ ਨਿਵਾਸ ਰਹੇ ਦਾਸ ਦੀ ਇਹੀ ਬੇਨਤੀ ਹੈ ।
ਬਹੁਤ ਹੀ ਸਖ਼ਤ ਮਿਹਨਤ ਕਰਦੇ ਹੋ ਜੀ ਤੁਸੀਂ । ਗੁਰੂ ਰਵਿਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ।
ਤੁਹਾਡੇ ਸ਼ਬਦ ਸੁਣ ਕੇ ਗੁਰੂ ਦੇਵ ਦਿਲ ਨੂੰ ਸਕੂਨ ਮਿਲਿਆ ਜੀ 🙏ਧੰਨ ਹੋ guru ਰਵਿਦਾਸ ਮਹਾਰਾਜ ਜੀ ❤️🙏
🙏🏻🙏🏻🙏🏻🙏🏻🙏🏻❤🙏🏻🙏🏻🙏🏻🙏🏻🙏🏻
AA Aaw
जो बोले सो निर्भय सतगुरु पिता रविदास जी महाराज की जय।
Jai gurudev ji dhan gurudev ji
Jay GuruDev Paji 🙏
Jai gurudev ji
🙏🌹🙏
ਜੋ ਬੋਲੇ ਸੋ ਨਿਹਾਲ
ਜਗਤ ਗੁਰੂ ਰਵੀਦਾਸ ਮਹਾਰਾਜ ਦੀ ਜੈ
🌼 ਜੋ ਬੋਲੇ ਸੋ ਨਿਰਭੈ 🌼
ਦੀਨ ਦੁਨੀਆ ਦੇ ਮਾਲਿਕ ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੀ ਜੈ 💐🙌💐
ਧੰਨ ਧਰਤੀ ਖੁਰਾਲਗੜ੍ਹ ਦੀ ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਨੇ 4ਸਾਲ 2ਮਹੀਨੇ11 ਦਿਨ ਰਿਹ ਕਰਕੇ ਅਨੇਕਾ ਸੰਗਤਾ ਨੂੰ ਤਾਰਨਾ ਕੀਤਾ
Jai gurudev dhan gurudev ji
Jai guru dev dhan guru dev Jai guru rabidass
Jai gurudev dhan gurudev ji
Dhan satguru Ravidas ji
@@GianChand-yn4hd😊😊
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਮਹਾਰਾਜ ਜੀ🙏👏🙏👏🙏👏🙏👏🙏👏🌹🌷💐🌹🌷💐
ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ
🙏🏻 Jai guru Dev ji 🙏🏻
Mere Satguru Ravidass ji Maharaj ji sab te kirpa karni 🙏🏻
Very sweet and melodious bani of Guru Ravidass ji sung by bhai Mehtab singh . Well sung very sweet.
Very sweet and divine bani of Satguru shri Ravidass ji Maharaj and sung very sweet by bhai Mehtab Singh ji
Excellent shabad in beautiful voice, Dhan Dhan Guru Granth Sahib ji, waheguru ji Thanks fr uploading
🙏🙏 ਵਾਹਿਗੁਰੂ ਜੀ ❤️❤️ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ
🙏🙏🙏Jai guru dev ji
Jai Gurudev ji Dhangurudev Jai ❤️ Khush Ho Gaya sunke 🙏❤️ Khush Aatma Tripathi 🙏Mere Guru Ravidas Ji Maharaj Aapke charnon me koti koti naman 🙏
Dhan Dhan shri guru Ravidass ji Maharaj very sweet bani and well sung by bhai Mehtab Singh ji. Jai guru dev dhan guru dev ji.
🌹🌷🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਜੀ🙏🌷🌹
ਧੰਨ ਸ਼੍ਰੀ ਗੁਰੂ ਰਵਿਦਾਸ ਜੀ ... । 🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ।।
🙏🏻🙏🏻🙏🏻🙏🏻🙏🏻🙏🏻🙏🏻🙏🏻
Jai guru dev ji
@@sandeepsirohi7133 dhan guru dev ji 🙏🙏
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ,🙏 ਗੂਰੁ ਰਵਿਦਾਸ ਮਹਾਰਾਜ ਜੀ 🙏
Satguru ravidas sahib ji de parkash gurpurab diya sariya sangata nu lakh lakh mubarka
0
P0
P0p
@@ashokbatra8288 5
Dhan mere malak a sab khushiya wad mere datyiya
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਜੀ ਮਹਾਰਾਜ ਜੀ
Dhan dhan jagat guru satguru ravidass Ji Maharaj 🙏🏻🙏🏻
Very nice 👌
Jai guru dev ji 🙏
Mere satguru jagatguru shri guru Ravidaas ji maharaj sb de dil d khawahish poori krna 🙏 satnaam ji waheguru ji waheguru ji waheguru ji waheguru ji waheguru ji🙏🙏🙏🙏🙏
🙏ਵਾਹਿਗੁਰੂ ਜੀ 👏🌷💚
Jai guru dav ji 🙏
Jai Shree Guru Ravidass ji Maharaj🙏❤🌹💐💯💯💯💯.
Heart touching sweet bani & beautifully sung by Bhai Mehtab Singh ji🙏❤🌹💐🌸🌺.
Shri Guru Ravidass Ji preached equality, love, peace, respect, and non-violence for all. That makes him the greatest Guru of all. Jai Guru Ravidass Ji Ki.
🎉Jagat guru shri guru Ravidass ji ki Divine and sweet bani, Start your day with blessings from Sat shri guru Ravidass ji. Very well sung. Jai guru dev dhan guru dev ji
ਧੰਨ ਗੁਰੂ ਦੇਵ ਜੈ ਗੁਰੂਦੇਵ 🙏🙏🙏🙏🙏🙏🙏🙏🙏🙏
Dhan guru ravidas ji🙏🙏🙏🙏🙏🙏
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 📿🙏🏻♥️
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਮੈ ਮੰਗਤਾ ਤੇਰੇ ਅੱਗੇ ਝੋਲੀ ਅੰਡੀ ਬੈਠਾ ਖੈਰ ਪਾ ਦਿਓ ਲਾਜ ਰੱਖ ਲਓ ਗਰੀਬ ਦੀ
ਧੰਨ ਧੰਨ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਕੁੱਲ ਲੁਕਾਈ ਨੂੰ ਲੱਖ ਲੱਖ ਵਧਾਈ🎉🎊🎁👏 ਹੋਵੇ। ਪ੍ਰਮਾਤਮਾ ਸਰਬੱਤ ਦਾ ਭਲਾ ਕਰੇ। ਭਾਈ ਮਹਿਤਾਬ ਸਿੰਘ ਜੀ ਤੁਸੀਂ ਬਹੁਤ ਵਧੀਆ👍💯 ਕੀਰਤਨ ਕਰਦੇ ਹੋ। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ। ਵੱਲੋਂ ਗੁਰਪੀ੍ਤ ਸਿੰਘ ਬਾਠ ਅਜਨਾਲਾ।
Bb
Byh
No
Ko by
Waheguru ji 🙏🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ।
🙏ਧੰਨ ਗੁਰੂ ਰਵੀਦਾਸ ਧੰਨ ਗੁਰੂ ਰਵੀਦਾਸ
🙏ਰਾਜੇ ਮਹਾਰਾਜੇ ਚਰਨੀਂ ਲਗਾ ਕੇ🙏
🙏ਕਹੇ ਰਵੀਦਾਸ ਚਮਾਰ ਧੰਨ🙏
🙏ਧੰਨ ਰਵੀਦਾਸ ਧੰਨ ਰਵੀਦਾਸ🙏
🙏P n s Bhart mani sondhi🙏
🙏❣️💯🇮🇳💯❣️🙏
Dhan guru Ravidas ji mehr karna satguru ji app karan har ho 🙏🙇🙏
Jai guru dev ji
ਜੈ ਗੁਰੂਦੇਵ ਧੰਨ ਗੁਰੂਦੇਵ ❤❤
ਵਾਹਿਗੁਰੂ ਜੀ 🙏🏻🙏🏻🙏🏻🙏🏻
Jai gurudev dhangurudev ji
Buhat hi sunder Dil ko chhuhne wali gurbani ji Kaya bat hai Ji
ਗਰੀਬ ਨਿਵਾਜ 🙏👑🙏ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🌹🌹🌹🌹🙏
🌹🌹🌹JO BOLE SO NIRBHAI JAGAT GURU RAVIDAS MAHARAJ KI JAI..🌹🌹🌹
ਧਨ ਧਨ ਭਗਤ ਰਵਿਦਾਸ ਜੀ ਸਚੇ ਪਾਤਸ਼ਾਹ ਜੀ ਲਾਜ ਰਖਿਓ ਗਰੀਬ ਦੀ ਹਮ ਪ੍ਰੇਮ ਬੰਧਨ ਤੁਮ ਬਾਂਦੇ ।।ਬਹੁਤ ਰਸਭਿੰਨੀ ਅਵਾਜ਼ ਹੈ ਭਾਈ ਮਹਿਤਾਬ ਸਿੰਘ ਜੀ ਅਨੰਦ ਹੀ ਅਨੰਦ ਹੈ ਜੀ ਵਾਹਿਗੁਰੂ ਜੀ ਧਨ ਹੋ
Sri Guru Ravidas ji nu bhgt warge gande shabad na bol
ਧੰਨ ਧੰਨ ਸਤਗੁਰੂ ਰਵਿਦਾਸ ਜੀ ਮਹਾਰਾਜ ਮੇਰੇ ਸਚੈ ਪਾਤਸ਼ਾਹ ਜੀ।
Apne Guru hoea aa veer.... Bhagat ta akal purakh de hoye aa ... ਬਾਣੀ ਗੁਰੂ ਗੁਰੂ ਹੈ ਬਾਣੀ।🙏🙏🙏🙏🙏🙏
Dhan dhan satguru Ravidas ji🙏🏻🙏🏻🙏🏻💖💖💖
Veer ji Dhan Dhan shree guru Ravidass ji kha kro bhagat ta Ravidass us rab de c guru Granth ji vich sare guru nay es layi guru Granth sahib name hai
जय गुरू देव धन धन सतगुरु देव जी 🙏🙏🙏🙏🙏
ਜੈ ਭੀਮ ਜੈ ਗੁਰੂਦੇਵ ਜੀ ਮਹਾਰਾਜ
ਜੈ ਗੁਰੂਦੇਵ ਜੀ
ਜੋ ਬੋਲੈ ਸੋ ਨਿਰਭੈ ਗੁਰੂਆ ਦੇ ਗੁਰੂ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਦਾ ਹੀ ਜੈ ਜੈ ਜੈ ਕਾਰ ਕਰੋ ਜੀ
ਜਪੋ ਜੀ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਜੀ
Satnam Waheguru ji 🙏
G💚🌷👏🙏♥️⚘🌹👍✍
ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਮਹੀਨੇ ਦੀਆ ਸਾਰੀ ਸਾਧ ਸੰਗਤ ਜੀ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੀ , ਜੈ ਗੁਰੂਦੇਵ ਧੰਨ ਗੁਰੂਦੇਵ ਜੀ 👏
Sahib E kmal shri Guru Ravidas ji..,
Dhan dhan satguru Ravidas maharaj g🙏🙏🙏
@@manveerkaler477 g
Satnam Guru Ravidaas Ji Maharaj 🙏❤️❤️
Dan guru ravidaas g🌹 dan guru dav g
Ati Sundar
Ati Sundar
Ati Sundar Shabad,
Jiondey Raho raagi Saab,
Ati Sundar Gaayan...
🌹🌹🌹🌹🌹🌹🌹🌹🌹🌹
🌹🌹🌹jay guru dav dhan guru dav g🌹🌹🌹
Rajkumar
ਵਾਹਿਗੁਰੂ ਜੀ
ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏🙏
Baht vadiya shabad ji....bhagt ravidas na kaho.....bhagt ta o rab de si......guru granth sahib vich 40 shabad hun.....fark na rakho ....Sade layi o satguru hun.....jai satguru ravidas ji maharaj...
🙏🙏🙏
🙏🙏🙏
🙏🙏
Yes I agree with you wdde Bhaji
💐Absolutely right ji💐
ਵਾਹਿਗੁਰੂ ਵਾਹਿਗੁਰੂ ਜੀ
🌹🌹ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🌹🌹
Jai Guru Ravidas ji 🙏❤💐🥀🌼🌹🌻🌷🌺🌸
How Guru ji expressed his love for God ,almighty waheGuru.we should also have same kind of love for our Satguru God almighty parmatma as expressed by Guru Ravi Dass ji Maharaj.
Pp
U r so right veer g...much respect
Dhan Dhan satguru Ravidass maharaj G
0000]00]00]000000
Waheguru ji🙏🏻
Dhan dhan mere sachepatshah ji satguru ravidas sahib ji
ਤੁਸੀਂ ਕਿੰਨੇ ਚੰਗੇ ,ਉਹ ਵੀ ਕਿੰਨੇ ਚੰਗੇ ਜੋ ਗੁਰੂ ਚਰਨਾਂ ਵਿੱਚ ਜੁੜੇ ਹੋਏ ਹਨ ਵਾਹਿਗੁਰੂ ਜੀ
@@minder8432
Waheguru ji ehi ardass hai rab ji sab te mehar karn waheguru nam nal judan di, waheguru nam japan suann nal duniya da har dukh mitt janda
Mere Maalik Ki Mehar Bani Rhe🙏🙏
@@mandeepkour8237 waheguru ji mehar k
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ
Waheguru ji 🙏
Dhan dhan satguru Ravidass maharaaj ji 🙏🙏🙏
Mehar kro sab te...
Guru Ravidas maharaj ji mehar krna sbte🙏🏼❤️
ਧੰਨ- ਧੰਨ ਭਗਤ ਰਵਿਦਾਸ ਗੁਰੂ ਜੀ, ਕਿਰਪਾ ਕਰੋ ਜੀ, ਮਿਹਰ ਕਰੋ ਜੀ ,ਦਿਆ ਕਰੋ ਜੀ ।
Satguru Ravidas maharaj ji ki jai.
Ravidas shakti amar rahe.
Beautiful Sabad Satnam Shiri Waheaguru Ki🌺❤️🎊☘️☘️❤️🎊☘️
Shri Guru ravidass ji maharaj 🙏🙏🙏🙏🙏🙏
ਜੋ ਵੀ ਗੁਰੂ ਜੀ ਨੂੰ ਭਗਤ ਕਹਿੰਦੇ ਹਨ ਓਹ ਸਬ ਹੰਕਾਰੀ ਲੋਕ ਹਨ........ ਸਤਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ....
These shabds hit me differently. 🙏🙏🙏 dhan dhan satguru ravidas ji. Nectar containing voice of bhai mehtabh ji. ❤️
SHRI GURUS RAVIDAS MAHARAJ G TERI SADA HI JAI 🙏🙏🙏🙏🙏🙏🙏🙏🙏🙏🙏🙏🙏
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
जय श्री गुरु रविदासजी🙏🙏🙏💐💐💐
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥ ਧੰਨ ਧੰਨ ਭਗਤ ਰਵਿਦਾਸ ਜੀ 🙏💞
dhan dhan shri guru ravidass ji
Dhan Dhan Gurudev ji Dhan Dhan Gurudev ji Dhan Guru Ravidass ji 🌹🙏🏾🙏🏾🙏🏾🙏🏾🙏🏾🌹
ਜੋ ਬੋਲੇ ਸੋ ਨਿਰਭੈ ਜਗਤ guru ravidas ਮਹਾਰਾਜ ਜੀ ਕੀ ਜੈ ਸਦਾ ਹੀ ਜੈ 🙏🙏🙏🙏🙏 ਸੱਤਗੁਰੂ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖਣ
ਜੈ ਗੁਰੂਦੇਵ ਜੀ ਧੰਨ ਧੰਨ ਗੁਰੂ ਦੇਵ ਜੀ 🙇
ਸਤਿਨਾਮ ਵਾਹਿਗੁਰੂ ਜੀ 🙏
Beautiful Sabad Satnam Shiri Waheaguru Ji😃❤️🎊🎊☘️🌱❤️
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਉਪਰਲੀ ਪੰਗਤੀ ਸਾਫ ਸੰਕੇਤ ਕਰਦੀ ਹੈ ਕਿ ਉਹਨਾਂ ਵਿੱਚ ਤੇ ਉਸ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਲੇਸ ਮਾਤਰ ਭੀ ਫਰਕ ਨਹੀਂ ਰਹਿ ਗਿਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ਵਕਤ ਪਿੰਡ ਦੇ ਸਰਪੰਚ ਦਾ ਪੁੱਤਰ ਹੋਣ ਦੇ ਬਾਵਜੂਦ ਵੀ ਆਪ ਜੀ ਨੇ ਦਬੇ-ਕੁਚਲੇ ਲੋਕਾਂ ਲਈ, ਸਮਾਜਿਕ ਬੁਰਾਈਆਂ ਲਈ, ਛੂਆ-ਛੂਤ ਤੇ ਪੰਖਡਵਾਦ ਨੂੰ ਖਤਮ ਕਰਕੇ ਸਮਾਜਿਕ ਬਰਾਬਤਾ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਹੀ ਕਾਰਨ ਕਰਕੇ ਉਸ ਸਮੇਂ ਦੇ ਕਈ ਰਾਜਿਆਂ ਨੇ ਆਪ ਜੀ ਨੂੰ ਆਪਣਾ ਰਾਜਗੁਰੂ ਵੀ ਬਣਾਇਆ ਸੀ। ਆਪ ਜੀ ਆਪਣੇ ਸਮਕਾਲੀ ਸੰਤ ਮਹਾਂਪੁਰਖਾ ਦਾ ਵੀ ਬਰਾਬਰ ਸਤਿਕਾਰ ਕਰਦੇ ਸਨ, ਜਿਵੇਂ ਕਿ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤਰਲੋਚਨ ਜੀ, ਭਗਤ ਸਦਨਾ ਜੀ ਤੇ ਭਗਤ ਸੈਣ ਜੀ ਆਦਿ। ਆਪ ਸਭਨਾ ਦੇ ਨਾਲ ਚੱਲਦੇ ਤੇ ਸਭ ਭਗਤ ਵੀ ਆਪ ਜੀ ਨਾਲ ਚੱਲਦੇ ਸਨ ਤਾਂ ਕਿ ਸਮਾਜਿਕ ਬੁਰਾਈਆਂ ਦੀ ਜੜ• ਨੂੰ ਹੀ ਪੁੱਟਿਆ ਜਾ ਸਕੇ। ਸ਼ਾਇਦ ! ਇਸੇ ਕਾਰਨ ਕਰਕੇ ਹੀ ਗੁਰੂ ਸਾਹਿਬਾਨਾਂ ਨੇ ਅਕਾਲ ਪੁਰਖ ਦੇ ਇਹਨਾਂ ਅਨਿਨ ਭਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੱਕਾ ਚੌਂਕੜਾ ਲਵਾ ਕੇ, “ਸਭੇ ਸਾਝੀਵਾਲ ਸਦਇਨਿ” ਦਾ ਜਿੱਥੇ ਸੰਦੇਸ਼ ਦਿੱਤਾ ਉੱਥੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 41 ਸ਼ਬਦਾਂ ਨੂੰ ਵੀ ਮਨੁੱਖਤਾ ਨੂੰ ਤਾਰਨ ਹਿੱਤ 16 ਰਾਗਾਂ ਵਿੱਚ ਪਰੋਅ ਦਿੱਤਾ ।
ਉਦੋਂ ਵੀ ਤੇ ਹੁਣ ਵੀ ਇਸ ਦੇਸ਼ ਵਿੱਚ ਨਿਰਾਸ਼ਤਾ, ਨਾਸਤਿਕਤਾ, ਹੰਕਾਰ, ਖੁਦਗਰਜੀ, ਝੂਠ ਤੇ ਬੇਇਮਾਨੀ ਦੀਆ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ । ਉਦੋਂ ਵੀ ਮਨੁੱਖਤਾ ਨੂੰ ਸਭ ਗੁਰੂ ਸਾਹਿਬਾਨਾਂ, ਭਗਤਾਂ ਤੇ ਸੰਤਾ-ਮਹਾਂਪੁਰਖਾਂ ਨੇ ਇਹੀ ਸੰਦੇਸ਼ ਦਿੱਤਾ ਸੀ ਕਿ ਵਾਹਿਗੁਰੂ ਤੋਂ ਡਰੋ ਕਿਉਂਕਿ ਉਹ ਸਰਬ ਸ਼ਕਤੀਮਾਨ ਸੀ, ਹੈ ਤੇ ਰਹੇਗਾ, ਉਸ ਤੇ ਭਰੋਸਾ ਕਰੋ ਕਿਉਂਕਿ ਉਹ ਸਿਆਣਪ ਦਾ ਪੁੰਜ ਹੈ, ਉਸ ਨੂੰ ਪਿਆਰ ਕਰੋ ਕਿਉਂਕਿ ਉਹ ਵੱਡਾ ਹੈ ਤੇ ਉਸ ਦੀ ਪੂਜਾ ਕਰੋ ਕਿਉਂ ਜੋ ਉਹ ਪਵਿੱਤਰ ਹੈ। ਅੱਜ ਵੀ ਇਹੀ ਸੰਦੇਸ਼ ਪੂਰੀ ਮਨੁੱਖਤਾ ਲਈ ਇਸ ਇਨਸਾਨੀ ਫਿਜ਼ਾ ਲਈ ਗੂੰਜਦਾ ਹੋਇਆ ਆਪਣੇ ਸੱਚ ਦਾ ਹੋਕਾ ਦਿੰਦਾ ਹੈ।
ਸ਼੍ਰੋਮਣੀ ਭਗਤ ਰਵਿਦਾਸ ਜੀ ਨੇ ਵੀ ਬੇਗਮਪੁਰਾ ਦਾ ਸੁਪਨਾ ਦੇਖਿਆ ਸੀ ਪਰ ਅਫਸੋਸ ਉਸ ਨੂੰ ਮੰਨਣ ਵਾਲੇ ਕੁਝ ਕ ਦੀ ਅਕਲ ਖੌਰੇ ਕਿੱਥੇ ਚੱਲੀ ਗਈ ਕਿ ਰਵਿਦਾਸ ਜੀ ਦੀ ਬਾਣੀ ਤੇ ਅਮਲ ਕਰਨ ਦੀ ਥਾਂ ਉਸ ਨੂੰ ਮੁੜ ਪੱਥਰ ਦੀ ਮੂਰਤੀ 'ਚ ਤਬਦੀਲ ਕਰਨ ਤੇ ਸਾਰਾ ਜੋਰ ਲੱਗਾ ਦਿੱਤਾ ਹੈ। ਚਾਹੀਦਾ ਤਾਂ ਇਹ ਸੀ ਕਿ ਰਵਿਦਾਸ ਜੀ ਵੱਲੋਂ ਦਿੱਤੀ ਵਿਦਿਆ ਤੇ ਅਮਲ ਹੁੰਦਾ, ਤਾਂਕਿ ਸਾਡੀ ਅਕਲ ਕੁਝ ਤੇਜ਼ ਹੁੰਦੀ ਪਰ ਦੁੱਖ ਹੈ ਕਿ ਜਿੱਥੇ ਅਕਲ ਹੋਵੇ ਹੀ ਨਾ??? ਉੱਥੇ ਕੀ ਕੀਤਾ ਜਾਵੇ? ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿਸ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੋੜਤਾ ਕਰਦੇ-ਕਰਦੇ ਅਤੇ ਉਸ ਤੇ ਪਹਿਰਾ ਦਿੰਦੇ ਹੋਏ ਸ਼ਹੀਦ ਹੋ ਗਏ, ਅੱਜ ਅਸੀਂ ਉਹਨਾਂ ਨੂੰ ਵੀ ਤੇ ਗੁਰੂ ਸਾਹਿਬਾਨਾਂ ਸਮੇਤ ਭਗਤਾਂ ਦੇ ਸੁਪਨੇ 'ਬੇਗਮਪੁਰੇ' ਨੂੰ ਵੀ ਵਿਸਾਰ ਗਏ ਹਾਂ। ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਇੱਕ ਫਿਰਕੇ ਦੇ ਕੁਝ ਬੇਸਮਝ ਵੀਰ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਬਣਾਉਣ ਤੇ ਬੇਮਤਲਬਾ ਜੋਰ ਲੱਗਾ ਰਹੇ ਹਨ। ਭਲਿਓ ਲੋਕੋਂ! ਉਹ ਤੇ ਗੁਰੂ ਉਸੇ ਦਿਨ ਹੀ ਬਣ ਗਏ ਸਨ ਜਿਸ ਦਿਨ ਸਮੁੱਚੀ ਮਨੁੱਖਤਾ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦਾ ਅਸੀਮ ਚੌਂਕੜਾ ਲੱਗਾ ਗਿਆ ਸੀ। ਤੁਸੀਂ ਅੱਜ ਉਹੀ ਵੰਡ ਪਾਉਣ ਦੇ ਰਾਹ ਕਿਉਂ ਤੁਰੇ ਹੋ ? ਹੋਸ਼ ਕਰੋ, ਮਨੁੱਖਤਾ ਨੂੰ ਨਾ ਵੰਡੋ, ਸਗੋਂ ਜੋੜੋ ਤਾਂ ਕਿ ਰਵਿਦਾਸ ਜੀ ਦੇ ਉਹਨਾਂ ਵਚਨਾ ਨੂੰ ਪੂਰਾ ਕਰ ਸਕੀਏ...
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
ਕਨਕ ਕਟਕ ਜਲ ਤਰੰਗ ਜੈਸਾ ॥੧॥
ਗੁਰੂ ਮੇਹਰ ਕਰੇ।#copy paste ਭਾਈ ਬਲਦੇਵ ਸਿੰਘ ਵਡਾਲਾ ਜੀ ਪਾਸੋਂ
ਵਾਹਿਗੁਰੂ ਜੀ ਬਿਲਕੁਲ ਠੀਕ ਕਿਹਾ ਹੈ ਆਪ ਜੀ ਵਾਹਿਗੁਰੂ ਜੀ
ਐਸਾ ਕਰਨ ਵਾਲੇ ਪਹਿਲਾਂ ਵੀ ਬਹੁਤ ਸਨ ਤੇ ਹੁਣ ਵੀ ਕਿਉਂਕਿ ਉਹ ਬਾਣੀ ਨੂੰ ਸੁਣਦੇ ਤਾਂ ਹੈ ਨਹੀਂ ਸੁਣਨਾ ਚਹੁੰਦੇ ਹੀ ਨਹੀ ਇਕ ਕਹਾਵਤ ਤੁਸੀਂ ਸੁਣੀ ਹੋਵੇਗੀ ਕਿ ਇਸ ਨਾਲ ਗਲ ਕਰਨੀ ਪਚੰਨਵੇ ਦਾ ਘਾਟਾ ,ਬਸ ਓਹੀ ਗਲ ਹੈ ਇਹਨਾਂ ਲੋਕਾਂ ਦੀ
Veer g , Bahut Sohnei Dhangh naal aap g ne Khulsa kitta hai, iss khulasei nu Hindhi Vich oor English vich vee loka tak pahuchan di lorh hai, Shri Guru Granth Sahib ji gi Rabhi Bani Lok Jaan Sakan jis vich Samuh Bharat de Bhagta di Bani hai 🙏🙏🙏
@@vinodsingh-eu5wp phir Guru Ravidas kyu kiya aaa baad vich
You explained everything very well, and agreed that they (Guru Ravidass ji) became GURU the day their Bani adopted by Shri guru granth sahib. So why everybody have problem with saying and writings Guru Ravidass ji ki bani???
Beautiful Sabad Satnam Shiri Waheaguru Ji🌺❤️❤️☘️☘️
Waheguru ji, bahut hi sohna rasbhinna kirtan
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦਿਆ ਲੱਖ ਲੱਖ ਵਧਾਈਆਂ ਹੋਵਣ ਜੀ 🙏🙏🌹🌹
Jay guru dev Dan guru dev Jay guru dev Dan guru dev
ਬਹੁਤ ਜਨਮ ਬਿਛੁਰੇ ਥੇ ਮਾਧੋ ਇਹ ਜਨਮੁ ਤੁਮਹਾਰੇ ਲੇਖੇ ।। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ।।
Waheguru ji 😊😊 a good morning
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🌹🌹🌹🌹🙏🙏🙏⚘🙏🙏🙏🙏🇦🇪🇦🇪🇦🇪
Jai Gurudev - Dhan Gurudev Ji...💟💟💜
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ🙏 ਮੇਰੇ ਪਰਿਵਾਰ ਤੇ ਮੇਰੇ ਹਮੇਸ਼ਾ ਆਪਣੀ ਕਿਰਪਾ ਰੱਖਣੀ ਵਾਹਿਗੁਰੂ ਜੀ
Jai Guru Ravidass Ji Maharaj🙏🙏🙏
Beautiful Sabad Such a Meldoies 😅🍾😂😂🍒🍅🍓Satnam Shiri Waheaguru Ji 🥬🥦🥑🍉🌺🌺🥦🛕🥒
Dhan guru ravidass ji maharaja
waheguru jiiiii❤❤❤❤❤❤
Baa kamaal gurbani gaye ji .. great singing dhan waheguru ji dhan guru ravidas ji 🏵🌺🏵🌺🏵🌺🌺🌺🌺🏵🏵🏵🌺🏵🌺🌹🏵🌺🏵🏵🏵🌺🙏🙏🙏🙏
Waheguru waheguru waheguruu jii🙏
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ 🙏
दिल को मन्त्रमुग्द कर देने वाला शब्द, सुरीली आवाज से सजाया, भाई जी भाई साहब मेहताब सिंह जी, गुरु महाराज जी की कृपा आप पे हमेशा बनी रहे.
ਹਰਿ ਹਰਿ ਸੋਹੁੰ ਸਤਿਨਾਮੁ ਸਤਿਨਾਮੁ ਜੀਓ
ਤੁਮ ਜਾਨਤ ਮੈਂ ਕੁਸ਼ ਨਹੀ
ਜਹਾ ਜਹਾ ਜਾਓ ਤਹਾ ਤਹਾ ਤੇਰੀ ਸੇਵਾ
ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ 🙏🏻🙇🏻♂️❤️🙏🏻
Jay Guru Ravidas ji
ਗੁਰਪੁਰਬ ਦੀਆਂ ਵਧਾਈਆਂ ਸਭ ਸੰਗਤਾ ਨੂੰ
🙏🙏waheguru ji ❤ ❤ waheguru ji 👏 👏 🙏🙏jl