Salute aa veer tainu,... Allah tainu rizak dewe jis da zameer ta ha... kise di madad karn lyi kadam uthaya jo tuci...salute aa tuhanu te tuhade dad nu... Allah tala tuhanu khush rakhan... Insha Allah
Dhan Dhan shri Guru Nanak dev sahib ji Balvinder veer te aapni kirpa kario ji is veer nu saudi aarb to ghar sahi salamt aa jave ate aapne maa pio nu mil ske
Sachi es time ghr uthe ਦੁੱਖਾਂ ਨ ਘੇਰਾ ਪਾਇਆ hoya a ਕਿ ਬੀਤ ਦੀ ਹੋਵੇ ਗਈ maa ਉਤੇ Maa ਲਈ ਅਪਣੇ ਬੱਚੇ ਬੁਹਤ he ਪਿਆਰੇ ਹੁੰਦੇ aa maa bechaari ਦਾ ਕੀ ਹਾਲ ਹੁੰਦਾ huna aa ja Maa ਨੂ ਪਤਾ ਮੇਰਾ ਪੁੱਤ kina ਦੂਰ uthe unu ਮੌਤ ਦੀ ਸਜ਼ਾ ਸੁਣਾਈ aa ਕਿ ਬੀਤ ਦੀ ਹੋਵੇ gi Tuc ਅਪਣੇ ਆਪ tai ਸੋਚ ਕੇ ਦੇਖ ਲਵੋ ਜਾ ਅਸੀਂ bhar ਨੂ ਚਲੇ ਹੁੰਦੇ aa ਤਾਂ maa ਕਿੰਨਾ fekr krdi aa ja snu tohdi jahi v problm ja fr ਸੱਟ ਲੱਗ jndi aa ਉਦੋਂ ਅਪਣੇ ਮਾਪੇ kini fekr krn ਲੱਗ jnde aa aa Maa ਨੂ ਪਤਾ aa ki kus ਹੋਣਾ aa ude ਮੁੰਡੇ nal ਕਿੰਨਾ ਕਲੇਜਾ ਫੱਟ ਦਾ huna aa ਸੁਣ ਸੁਣ ਕੇ ਇਕ ਇਕ ਪਲ ਕਲੇਜਾ ਫੱਟ ਦਾ huna aa ਤਾਂ maa ਲਈ ਅਪਣੀ ਮੌਤ ਤੋ v Jada ਦਰਦ ਭਰਿਆ time aa hy ਵਾਹਿਗੁਰੂ ਜੀ ਮਹਿਰਾ ਕਰੋ ਏਸ ਪਰਿਵਾਰ tai ਏਸ ਮਾਂ ਤੈਅ mehr ਕਰੋ ਤਰਸ ਕਰੋ plzz God ਜੀ Maa ਨੂ ਏਨੇ ਵਡੇ ਦੁੱਖ ਚੋ ਬਾਹਰ ਕੱਢੋ hy ਵਾਹਿਗੁਰੂ ਜੀ mehr ਕਰੋ 😢😢😢
Yaar apa sab nu milke is maa da dukh wandna chahida Paji tuhade million suscriber on vcho lakh banda v 1000 kad ke de dve ik maa de chehere te hasse vapis Lea skde Waheguru ji
Bai je sare punjab nu. Agge anuna pau gurudaware mandra ch sona paisa. Chdaunvde koi load nahi is veer de madad karu. Waheguru de. Sachi khushi. Prapat karu
Bai account have opened for the help by Jagdeep singh thali. Please watch his video in which account no. is mentioned and please deposit cash(shradha) according to your level.
veer ji koi v ek jana jimmevari lavo ja mata da address devo te western union da address devo . mai hai te vehla a par fir v 2 ku hazar jaroor bheja ga
ਜਿਸ ਕੋਲ ਜਿੰਨੀ ਵੀ ਪਹੁੰਚ ਹੈ ,ਆਪਾਂ ਰੱਲਕੇ ਸਾਰੇ ਇੱਕ ਮਾਂ ਦਾ ਪੁੱਤ ਉਸਨੂੰ ਸਹੀ ਸਲਾਮਤ ਮਿਲਾਉਣ ਵਿੱਚ ਮੱਦਦ ਕਰੀਏ
ਮੂਰਤੀਆ ਤੇ ਕਰੌੜਾ ਰੁਪਏ ਖਰਚਣ ਵਾਲੀਆ ਸਰਕਾਰਾ ਨੂੰ ਇਸ ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਮੂਰਤੀਆ ਨਾਲੋ ਤਾ ਬਹੁਤ ਕੀਮਤੀ ਆ ਗਰੀਬ ਮਾਂ ਦੇ ਪੁੱਤ ਦੀ ਜਾਨ
ua-cam.com/video/j5FkRwi2734/v-deo.html
ਐਸੇ ਹੀ ਨੌਜਵਾਨਾਂ ਦੀ ਦਾਸਤਾਨ ਬਿਆਨ ਕਰਦਾ ਹੈ ਮੇਰਾ ਲਿਖਿਆ ਇਹ ਗੀਤ ਬੇਗਾਨਾ ਮੁਲਕ
ਬਿੱਲਕੁਲ ਇਸ ਪਰਿਵਾਰ ਦੀ ਕਹਾਣੀ ਐ ਇਹ ਗੀਤ
@@LyricsLakhibrargaziana 😊❤😊😊😊😊😊😊😊
ਤੇ
,, 1:48 1:48 1:48 1:48 1:48
@@ParmJeet-wp2wk ਸ਼ੁਕਰੀਆ ਵੀਰ ਜੀ
ਸਰਦਾਰ ਉਬਰਾਏ ਸਿੰਘ / ਭਗਵੰਤ ਮਾਨ / ਰਵੀ ਸਿੰਘ ਖਾਲਸਾ ਏਡ ਵਾਲ਼ਿਆਂ ਨੂੰ ਜਲਦੀ ਤੋਂ ਜਲਦੀ ਸਾਰੇ ਪਿੰਡ ਵਾਲੇ ਮਿਲੋ ਜੀ ਵਾਹਿਗੁਰੂ
Gannd payia pardesa vich ja ke,,, sale Baadmassi karde..
@@bhbals4172 tenu ghanta pta bahar bare sala badmashi da
@@bhbals4172ਫੁੱਦੂ ਗੱਲ ਕੀਤੀ ਵੀਰ ਤੂੰ
BH Bals bher a k pta lagda
@@bhbals4172 sanu push k vekh kive videsh vich rehne a
ਸਰਬੱਤ ਦਾ ਭਲਾ ਟਰੱਸਟ ਦੇ ਭਾਜੀ ਨੂੰ ਮਿਲੋ
ਪੰਜਾਬੀ 2 ਕਰੋੜ ਨੇ 50 ਪੈਸੇ ਆਉਦੇ ਇੰਕ ਜਾਣੇ ਨੂੰ ਕੋਈ ਏਡੀ ਵੱਡੀ ਗੱਲ ਨਹੀ ਕੋਈ ਕੋਸਿਸ ਕਰੀਏ
Paji baba nanak di soh aa aa he mai v comment kita pr tuhada coment read ni kita si odo
verygood
ua-cam.com/video/hJ6144D5eUI/v-deo.html please see this video for futher information🙏🙏
ua-cam.com/video/j5FkRwi2734/v-deo.html
ਬਿੱਲਕੁਲ ਇਸ ਪਰਿਵਾਰ ਦੀ ਦਰਦ ਕਹਾਣੀ ਬਿਆਨ ਕਰਦਾ ਹੈ ਮੇਰਾ ਲਿਖਿਆ ਇਹ ਗੀਤ ਬੇਗਾਨਾ ਮੁਲਕ
ਜੀ ਕਿਵੇਂ ਕੁਝ ਮਦਦ ਕਰ ਸਕਦੇ ਆਂ? ਕੋਈ ਪਤਾ ?
ਗ਼ਰੀਬ ਘਰ ਦਾ ਨੌਜਵਾਨ ਜ਼ਰੂਰ ਬਚਣਾ/ ਬਚਾਉਣਾ ਚਾਹੀਦਾ। ਸ: j s ਓਬਰਾਏ ਤੇ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਇੱਕ ਮਜ਼ਬੁਰੀਵਸ ਸਾਊਦੀ ਅਰਬ ਗਏ ਪੰਜਾਬੀ ਨੂੰ ਜ਼ਰੂਰ ਬਚਾ ਲੋ ਜੀ।
ਵਾਹਿਗੁਰੂ ਰਹਿਮ ਕਰ ਗਰੀਬਾਂ ਤੇ..ਕੁਝ ਇਹੋ ਜਿਹਾ ਕਰ ਦਾਤਾ ਕਿ ਓਹਨਾਂ ਦੇ ਦਿਲ ਚ' ਤਰਸ ਆ ਜਾਏ ..ਤੇਰੇ ਹੱਥ ਤਾਂ ਸਭ ਕੁਝ ਐ ਮਾਲਕਾ...
ਬਾਈ ਜੀ ਖਾਲ਼ਸਾਂ aid ਵਾਲੇ ਰਵੀ िਸੰਘ ਨੂੰ ਜਾਂ ਭੰਗਵਤ ਮਾਨ ਨੂੰ िਮਲ਼ੌ ਮਦਦ ਵਾਸਤੇ
ਵੀਰ ਜੀ ਵੱਧ ਚੜ੍ਹਕੇ ਅੱਗੇ ਆਉ ਬਾਦ ਵਿੱਚ ਸੈਡ ਸਟੇਟਸ ਲਿਖ਼ਣ ਦਾ ਕੋਈ ਫਾਇਦਾ ਨਹੀਂ ਹੈ ਮੈਂ ਵੀ ਦਿਨਾਂ ੫੦੦੦੦ ਰੁਪਏ ਤੇ ਵੀਰ ਜੀ ਹੈਲਪ ਕਰੋ ਜੀ
Jionda reh veerya
Privaar da contact number is:98033-33009
Ok
Wah veer g rab tuhanu har o Khushi te chiz deve jo tuc chaho
Good job sir ji thanks
ਮੱਦਦ ਕੀਤੀ ਜਾਵੇ ਬੀਰ ਜੀ ਵਾਹਿਗੁਰੂ ਜੀ ਮੇਹਰ ਕਰੇ 🌹🙏🙏
ua-cam.com/video/j5FkRwi2734/v-deo.html
ਬਿੱਲਕੁਲ ਇਸ ਪਰਿਵਾਰ ਦੀ ਦਰਦ ਕਹਾਣੀ ਬਿਆਨ ਕਰਦਾ ਹੈ ਮੇਰਾ ਲਿਖਿਆ ਇਹ ਗੀਤ ਬੇਗਾਨਾ ਮੁਲਕ
Veere 5 lakh main dina please give me her mom phone number .
Yaar jhood bhut ea India ch
9803333009 parivar da number a
Amar Singh hune ph karda veere je sach hoya mere dad khud ohde ghar ja aaj hi 5 lakh de ke aun ge veere menu pta pardesiya di life ...
ਵਾਹਿਗੁਰੂ ਵਾਹਿਗੁਰੂ ਜੀ ਵੀਰਜੀ ਪਰਮਾਤਮਾ ਜੀ ਤੁਹਾਨੂੰ ਮੂੰਹ ਮੰਗੀਆਂ ਮੁਰਾਦਾਂ ਦੇਣਗੇ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਉਪਰ ਮੇਹਰ ਭਰਿਆ ਹੱਥ ਰੱਖਣ ਜੀ ਸਾਨੂ ਮਾਨ ਹੈ ਤੁਆਡੇ ਵਰਗੇ ਵੀਰਾਂ ਤੇ
Salute aa veer tainu,... Allah tainu rizak dewe jis da zameer ta ha... kise di madad karn lyi kadam uthaya jo tuci...salute aa tuhanu te tuhade dad nu... Allah tala tuhanu khush rakhan... Insha Allah
Rabb khus rakha veer tanu
ਵਾਹਿਗੁਰੂ ਜੀ ਕੋਈ ਰਸਤਾ ਸੁਖਾਲਾ ਕਰੋ ਜੀ 🤲🏻🙏🏻🤲🏻
ਬਾਈ ਜੀ ਮਾਤਾ ਜੀ ਦਾ ਅਕਾਉੂੱਟ ਨੰਬਰ ਜਰੂਰ ਦੇਓ ਤਾਂ ਹੀ ਕੁੱਝ ਹੋਵੇਗਾ
8360628350 mob nom
ਸਾਰੇ ਪੰਜਾਬੀਆਂ ਨੂੰ ਦੱਸਣਾ ਚਹੁੰਗਾ ਮੈਂ ਰਕਮ 90 ਲੱਖ ਨਹੀਂ ਹੈ।
1 ਕਰੋੜ 90 ਲੱਖ ਹੈ ਜੀ
ਵਾਹਿਗੁਰੂ ਜੀ ਏਸ ਨੌਜਵਾਨ ਤੇ ਕਿਰਪਾ ਕਰ ਦਿਉ
ਹਰ ਘਰ ਨੂੰ ਦਸ ਦਸ ਰੁਪਏ ਲਾਵੋ ਤਾਂ ਵੀ ਕਰੋੜਾਂ ਰੁਪਏ ਕੱਠੇ ਹੋ ਜਾਣਗੇ,, ਹਰ ਜਿਲ੍ਹੇ ਵਿੱਚ ਬਲਾਕ ਬਣਾ ਲਵੋ ਦਸ ਦਸ ਪਿੰਡਾਂ ਦਾ, ਤਾਂ ਛੇਤੀ ਕੰਮ ਹੋ ਜਾਵੇਗਾ
Kithe gae sale fukre jo ekk jufe rad te 10 . 10 lukh launde ne
ਭਗਵੰਤ ਮਾਨ , ਖਾਲਸਾ ਏਡ, ਓਬਰਾਏ, ਕਰਨ ਗੇ ਮਸਲੇ ਦਾ ਹੱਲ
ਕੈਪਟਨ ਸਾਬ ਤੁਸੀਂ ਇਸ ਗਰੀਬ ਬਲਵਿੰਦਰ ਸਿੰਘ ਦੀ ਜਰੂਰ ਮਦਦ ਕਰੋ ਕਿਉਂ ਕਿ ਸਰਕਾਰ ਵਾਸਤੇ ਨੰਬੇ ਲਖ ਰੁਪਏ ਬਲੱਡ ਮਨੀ ਦੇ ਕੇ ਸਾਉਦੀ ਅਰਬ ਜੇਲ੍ਹ ਤੋਂ ਬਾਹਰ ਕਢਾ ਸੱਕਦੇ ਸਰਕਾਰ ਲਈ ਵੱਡੀ ਗਲ ਨਹੀ ਉਸਮਾਂ ਦੇ ਪੁਤ ਨੂੰ ਬਾਹਰ ਕਢਾਉ
Bye ji caption ne ke maa da ser krna eh sab sale gande ne Sade loka nu hi kuj krna Pana
Jekr eh leader kuj krn wale hunde Punjab da eh hal na hunda
Dhan Dhan shri Guru Nanak dev sahib ji
Balvinder veer te aapni kirpa kario ji is veer nu saudi aarb to ghar sahi salamt aa jave ate aapne maa pio nu mil ske
ਮਾ ਦੇ ਤੇ ਘਰ ਦੇ ਹਲਾਤ ਬਹੁਤ ਹੀ ਤਰਸਯੋਗ ਹਨ
Sare veer madad dio Waheeguru ji maher kryo
Wahguru ji kirpa kro
ਵਾਹਿਗੁਰੂ ਜੀ ਕਿਰਪਾ ਕਰੇ
I am from Punjab Pakistan, could someone please provide a PayPal Link for this gentleman's need?
Please watch this video with account details and everything that u will needua-cam.com/video/hJ6144D5eUI/v-deo.html
Mera tn es Maa nu dekh ke te ghar di halat dekh Rona Nikal gia.
Please koi ehna di Help karo. Bhagwant Maan ji please kuch karo. 😢😢😢
Sachi es time ghr uthe ਦੁੱਖਾਂ ਨ ਘੇਰਾ ਪਾਇਆ hoya a ਕਿ ਬੀਤ ਦੀ ਹੋਵੇ ਗਈ maa ਉਤੇ Maa ਲਈ ਅਪਣੇ ਬੱਚੇ ਬੁਹਤ he ਪਿਆਰੇ ਹੁੰਦੇ aa maa bechaari ਦਾ ਕੀ ਹਾਲ ਹੁੰਦਾ huna aa ja Maa ਨੂ ਪਤਾ ਮੇਰਾ ਪੁੱਤ kina ਦੂਰ uthe unu ਮੌਤ ਦੀ ਸਜ਼ਾ ਸੁਣਾਈ aa ਕਿ ਬੀਤ ਦੀ ਹੋਵੇ gi Tuc ਅਪਣੇ ਆਪ tai ਸੋਚ ਕੇ ਦੇਖ ਲਵੋ ਜਾ ਅਸੀਂ bhar ਨੂ ਚਲੇ ਹੁੰਦੇ aa ਤਾਂ maa ਕਿੰਨਾ fekr krdi aa ja snu tohdi jahi v problm ja fr ਸੱਟ ਲੱਗ jndi aa ਉਦੋਂ ਅਪਣੇ ਮਾਪੇ kini fekr krn ਲੱਗ jnde aa aa Maa ਨੂ ਪਤਾ aa ki kus ਹੋਣਾ aa ude ਮੁੰਡੇ nal ਕਿੰਨਾ ਕਲੇਜਾ ਫੱਟ ਦਾ huna aa ਸੁਣ ਸੁਣ ਕੇ ਇਕ ਇਕ ਪਲ ਕਲੇਜਾ ਫੱਟ ਦਾ huna aa ਤਾਂ maa ਲਈ ਅਪਣੀ ਮੌਤ ਤੋ v Jada ਦਰਦ ਭਰਿਆ time aa hy ਵਾਹਿਗੁਰੂ ਜੀ ਮਹਿਰਾ ਕਰੋ ਏਸ ਪਰਿਵਾਰ tai ਏਸ ਮਾਂ ਤੈਅ mehr ਕਰੋ ਤਰਸ ਕਰੋ plzz God ਜੀ Maa ਨੂ ਏਨੇ ਵਡੇ ਦੁੱਖ ਚੋ ਬਾਹਰ ਕੱਢੋ hy ਵਾਹਿਗੁਰੂ ਜੀ mehr ਕਰੋ 😢😢😢
Waheguru.ji waheguru.ji waheguru.ji waheguru.ji waheguru.ji. mehar.kro.g
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ
🙏🙏 ਵਾਹਿਗੁਰੂ ਜੀ ਇਸ ਪਰਵਾਰ ਦੇ ਦੁਖ ਕੱਟੋ ਜੀ
Waheguru waheguru ji mehar karo
Veer tusi great ho
Punjabi cho ene singer ne j sare lkh lakh b den TN b 90 lakh ho jaan
ਸਹੀ ਗੱਲ ਹੈ ਜੀ
Correct
Mar ge sare hun
Waheguru ji kirpa karo ji
Yaar apa sab nu milke is maa da dukh wandna chahida
Paji tuhade million suscriber on vcho lakh banda v 1000 kad ke de dve ik maa de chehere te hasse vapis Lea skde
Waheguru ji
Bai je sare punjab nu. Agge anuna pau gurudaware mandra ch sona paisa. Chdaunvde koi load nahi is veer de madad karu. Waheguru de. Sachi khushi. Prapat karu
ua-cam.com/video/hJ6144D5eUI/v-deo.html please share and help if you can🙏🙏🙏
Waheguru ji mehar
Waheguru ji bhla kro
Waheguruji WaheGuru ji mehar Karo es bachhe te. Es pariwar te v mehar karo.
ਵੀਰ ਜੀ ਕਲਿਲਰ ਕਰੋ 90 ਲੱਖ ਜਾ ਇਕ ਕਰੋੜ 90 ਲੱਖ ਆਪ ਸਹੀ ਪਰਚਾਰ ਕਰੋ ਵੀਰ ਜੀ ਇਕ ਕਲਿਪ ਲੱਖਾ ਸਧਾਣਾ ਦੀ ਆਈ ਸੀ ਉਹ ਇਕ ਕਰੋੜ 90 ਲੱਖ ਕਹ ਰਹੇ ਸਨ ਸਾਨੂੰ ਸਹੀ ਜਾਣਕਾਰੀ ਦਿਊ ਤਾ ਹੀ ਵੀਰ ਦੀ ਸਹੀ ਮਦਤ ਹੋ ਸਕ ਦੀ ਹੈ ਧੰਨਵਾਦ
Waheguru ji
Jihde is vaar sheedi dina te langar laune ne ona paisea nal is veer nu chuda lene aa veero.
Sahi a veer g gurudwarea tu hi je agrae keeti jawe ta es maa da putt bach sakda ,
Bht vadia vichar veer g
jagdeep singh 👋
ਸਹੀ ਨਾਲੇ ਮਸਾਲ ਕਾਇਮ ਹੋ ਜਾਊ
Bai account have opened for the help by Jagdeep singh thali. Please watch his video in which account no. is mentioned and please deposit cash(shradha) according to your level.
Satnam. Shri waheguru ji. Mehar kro baba g
Prmatma jrur mehar kru.
ਵਾਹਿਗੁਰੂ ਜੀ ਮੇਹਰ ਕਰਨ ਜੀ
Waheguru ji mehar karn veer
Plz baghwant maan Saab nu milo
ਵਾਹਿਗੁਰੂ ਜੀ ਕਿਰਪਾ ਕਰਨਾ ਜੀ ਵਾਹਿਗੁਰੂ ਜੀ
waheguru ji
Y jo Rich lok ne y help karni chidi aw ...waheguru ji meher karn
Tick tok teh share kero lok tik tok bht vekhdeh ne sare punjabi munde 1lakh 1lakh den teh ohnu leh k awo
Kesy da ac no send karo g ta k sab passy pa sakn ptm number Google py eat, number send karo ta k sare help Kar skn
ਇਹਨਾਂ ਦਾ ਅਕਾਊਂਟ ਨੰਬਰ ਤੇ ਫੋਨ ਨੰਬਰ ਵੀ ਦਿਓ ਕਿਨੇਂ ਹੋ ਗੲੇ ਗੱਲ ਹੁੰਦੀ ਨੂੰ
9803333009
sukhdev ji ihna da contect no 9803333009 ac no hai 654810110010619 ifc code hai BKID 0006548 ਮਨਜੀਤ ਕੋਰ ਪਤਨੀ ਕਰਮ ਸਿੰਘ ਪਿੰਡ ਮਲਣ
Sarkar j chahve ta sb kuj ho skda hai.
Save student. Godhelpkaru
Veere enne mehngge kabaddi cup hunde ah prr 90 lakh nhi ho reha apnya toh bass mehngge cup kraa k fukri maarni ah!!
waheguru Mahar kra
Plz guys , canada ,america, uk jao lekin kabhi gulf countries matt jao .
Waheguru mehar kre es te
channel valyan nu salam aa yrrr
Waheguru ji
Waheguru ji kirpa krn
ਵਾਹਿਗੁਰੂ ਜੀ
wahiguru mhir kre veer te
Rabb bhala kare.bai ghare aa Jaye sahi salamat.rabb agge ahi ardas aa
Waheguru jii mehr kro veer te 😭😭
He Akalpurkh parmata g meri benti hain ess insan di madad kro plz 😔
Plss Ho ske tA account no provide krwao taki Sare help kr skn
Shame on India government
Waheguru ji mehar kran g
Account number mata g da pao .thori 2 sare krnge help
Bhagwant maan ton help lai request kro ya sunny deol nu
kulwant kaur come in real life .
Bagwant te maan kolo kuj nahi labna kulwant kaur g
ਘਰ ਦੇਖ ਕੇ ਲੱਗਦਾ ਆ ਕੇ ਇਹਨੇ ਕੁੱਝ ਨਹੀਂ ਕੀਤਾ ਘਰਦਿਆਂ ਲਈ 12 ਸਾਲਾਂ ਵਿੱਚ
Waheguru mehar kri veer te
Sarkar no half karni chahi Di he
🙏🙏🙏very good India sarkar
Good job lavi sharma VEER ji God bless u
Bhai Saudi Arabia Wich kidhe hai kendhie city Wich hai dasso
Waheguru Mehar kro
ਮੈਂ ਆਵਦੀ ਇੱਕ ਦਿਨ ਦੀ ਦਿਹਾੜੀ 500 ਰਪੀਆ ਦੇ ਦੂੰਗਾ ਕੋਈ ਆਵੇ ਤਾਂ ਸਹੀ
Kaise te tere kol ouna a das yaar kaive diyn galln krde oh
@@sonubhatti413 ਹੋਰ ਫੇਰ ਹਵਾ ਚ ਈ ਰਪੀਏ ਸਿੱਟ ਦਿਆਂ ਵੀ ਅਰਬੀ ਚੱਕ ਲੈਣਗੇ ਕੋਈ ਨਾ ਕੋਈ ਤਾਂ ਉਠ ਕੇ ਜਿੰਮੇਦਾਰੀ ਲਵੇ ਪੈਸਿਆਂ ਦੀ ਕੋਈ ਗੱਲ ਨੀ ਠੀਕ ਆ ਪਰ ਓਹ ਗੱਲ ਨਾ ਹੋਵੇ ਵੀ ਕੋਈ ਹੋਰ ਈ ਸੰਨ ਵਿਚਾਲੇ ਪੈਸੇ ਲੈਕੇ ਉੱਡ ਜੇ
Mata ji da ac pa do sare paise paun ge mera dil kehnda hr punjabi 100 rupye v pa deve ac ch sb kirpa kruge nanak baba ji
veer ji koi v ek jana jimmevari lavo ja mata da address devo te western union da address devo . mai hai te vehla a par fir v 2 ku hazar jaroor bheja ga
bas ek request a ke jinne v paise koi deve naalo naal update dasya jave
654810110010619 ac no hai BKID0006548 manjeet kour wife of karam singh pind ਮਲਣ
Waheguru ji mehar kro veer te
ਜਿਹੜਾ ਮਸਰੀ ਸੀ ਉਹਦੇ ਵੀ ਬੱਚਿਆਂ ਬਾਰੇ ਦੱਸੋ ਫੈਮਿਲੀ ਬਾਰੇ ਦੱਸੋ ਆਪਣੇ ਆਲੇ ਦੀ ਤਾਂ ਸੁਣ ਲੲੀ ਸਟੋਰੀ ਉਹ ਵੀ ਕਿਸੇ ਦਾ ਪਿਉ ਪੁੱਤ ਭਰਾ ਸੀ ਮੌਤ ਬੇਸ਼ੱਕ ਹਾਦਸਾ ਸੀ ਪਰ ਕਤਲ ਤਾਂ ਹੋ ਗਿਆ ਹਾਦਸੇ ਦੇ ਰੂਪ ਵਿੱਚ ਮੁਕਤਸਰੀਆ ਸਾਡਾ ਭਰਾ ਏ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਤੇ ਭੁੱਲ ਬਖਸ਼ਾਉਣ ਦਾ ਮੌਕਾ ਦੇਵੇ
Wehaguru g Maher Karo parwar t
ਵੀਰ ਜੀ ਕੋਈ acc. No ਦਸੋ ਸਭ ਨੂੰ video bna k koi... jine sarde hoye mai kru ga.. and bayi sare help krn ge yr .. .
Account number ditta hoyia hai ji. Os vich help karo ji.
Aapna WhatsApp number ja email ID send karo. Family di puri details send kar devage ji
Veer asi ki kariya rojgar v chahida aa ji. Sade desh de halat tusi dekh hi rhe ho.waheguru ji kirpa karn balwindar singh apne ghar aun waheguru 🙏
Dukh Di gal hai Sanght Ji jagao madad Karo punjabi
ਉਹ ਵੀਰੇ ਬੋਲੀ ਤਾ ਜਾਂਦੇ ਹੋ ਪਰ ਪੈਸੇ ਕਿਥੇ ਭੇਜੀਏ ਦੱਸੋ ਮੈਨੂੰ ਦੱਸੋ ਕਿਥੇ ਹਿਲਪ ਕਰੋ ਕੋਈ ਇਕੋਟ ਨੰਬਰ ਦੱਸੋ
9803333009 mom da no.aa
Bhagwint maan and Ravi singh nal gal karo bai ji help hone giii
Veer ji Bank account number send karo Veer di family da
Khalsa aid nu ,ਭਗਵੰਤ ਮਾਨ ਨੂੰ ਸੰਪਰਕ ਕਰੌ ਵੀਰ
J veer sa sir KLM ho ja a ga ta fir ohna nu kon dau plz ehna Di madt kro
Koi Account number tan pao lok help kis tarah karan
Khalsa add nu v pta lg gga ahona spark krn di load nhe ho jaan buj k agge nhe aa rahe
Sgpc kithe aa oh kio nai aundi agey sikha di help lai
S.G.P.C te hun sikha di nahi badal gaadar di hai
👏👏
Account number show kro and responsibility samjo
Punjabioooo sare help kro
Veer ji Bhagwant Maan kol Ya Ravi Singh Khalsa Aid Waleya Nal Gal kro oh Jaroor Help karnge
So sad please contact with S P Singh obroi sarbat da bhala charitable trust Dubai
Salmanucoolkroji
Ji saare halp kro plz nhi ta ik maa da putt hamesha lyi door ho Jana plz
Bai ji khalsa aid nal gal karo help hoje giii Ravi singh karu help
Bai ki ja khalsa aid Ravi singh ji ja Dubai to oberai sahib bcha sakde balwinder singh nu waheguru ji kirpa Karan ji