Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Video ਕੋਣ ਕੋਣ ਸੇਆਰ ਕਾਰ ਰਿਹਾ ਕਿਸ ਕਿਸ ਪਿੱਡ ਵਿੱਚ
ਬਾਈ ਅੱਖਰ ਸਹੀ ਪਾਇਆ ਕਰੋ....ਵੀਡਿਓ ਸੋਹਣੀ ਆ
ਮੰਢਾਲੀ ,ਮਾਨਸਾ
ਦਾਤੇਵਾਸ (ਮਾਨਸਾ)
Ma be karda m Bai pind mera Chhajjawal aa Jagraon kola aa
Fatehgarh sahib
Please ਮੂਸੇਆਲੇ ਨੂੰ ਇਸੇ ਤਰਾਂ ਯਾਦ ਕਰੀ ਜਾਇਆ ਕਰੋ ਬਹੁਤ ਸਕੂਨ ਮਿਲਦਾ ਸਾਡੇ ਮਨ ਨੂੰ ❤❤very nice story 👌👌
ਭੂਰੇ ਦਾ ਰਾਮ ਸਰੂਪ ਦਾ ਸੁਰਜੀਤ ਕੌਰ ਦਾ ਬੱਬੂ ਦਾ ਤੇ ਜਪ ਨਾਮ ਵਾਲੇ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਸਾਰੇ ਸਿਰੇ ਦੇ ਕਲਾਕਾਰ ਹਨ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
ਸਿੱਧਾ ਤੁਰਿਆ ਜਾਂਦਾ ਨੀ ਕੰਧ ਟੱਪ ਜੂ 😂😂😂ਸਿਰਾ ਗੱਲਬਾਤ ਆਪਿੰਡ ਢਪਾਲੀ ਜਿਲ੍ਹਾ ਬਠਿੰਡਾ ਰਾਮਪੁਰਾ ਫੂਲ ਦੇ ਨਾਲ ❤❤
Sidhu veera nu yaad kita TUC bhout vadiya laggaWaheguru Puri ਟੀਮ ਨੂੰ ਤਰੱਕੀਆ ਬਖਸ਼ੇ ਮਾਨਸਾ ਪਿੰਡ ਮੂਸਾ
Waheguru ji
ਲੁੱਚਾ ਬੁੜਾ ਭਾਗੂ,,,,,, ( ਭੂਰਾ),,,,ਸੁਰਜੀਤ ਕੌਰ,,,ਬੱਬੂ,,,ਪ੍ਰੀਤ,,, ਬੱਗੜ,,,( ਬਲਾਕ ਪ੍ਰਧਾਨ ),,,ਰਾਮ ਸਰੂਪ,,, ਜੱਗੀ,,, ਸਿੰਮੂ,,, ਹਰਮਨ ਕੰਮੀ ਵਾਲਾ,,,ਬੀਰਾ ਬਾਬਾ,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Kider gya dutta
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਮੂਵੀ ਬਣਾਈ ਹੈ। ਸਾਰਿਆਂ ਨਾਲੋ ਭਾਗੁ ਦੀ ਐਕਟਿੰਗ ਵਧੀਆ ਹੈ।
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤❤❤❤❤❤❤
O y sidhu 22 di gl ਸੁਣ ਕੇ ❤ ਰੋ ਪਿਆ ਯਰ ਮਿਸ ਯੂ ਦਿਲਾ ਸਿੱਧੂ ਬਾਈ ਤੂੰ ਅੱਜ ਵੀ ਜਿਉਦਾ ❤❤ #justiceforsidhumoosewala
ਬੱਗੜ ਬਹੁਤ ਐਂਡ ਕਰਦਾ ਕਰਦਾ 😂😂😂😂😂😂😂😂😂😂😂😂😂😂ਲਵ ਯੂ ਬੱਗੜ ਸਾਬ
ਸਹੀ ਗੱਲ ਆ,,,,,, ਬੱਗੜ ਇੱਕ ਨੰਬਰ
ਬਹੁਤ ਵਧੀਆ ਇੰਦਰ ਵੀਰੇ ਸੱਚੀਆਂ ਤੇ ਖਰੀਆਂ ਗੱਲਾਂ ਸੁਨਾਉਣ ❤❤
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
ਬਹੁਤ ਵਧੀਆ ਵੀਰੇ ਧੰਨਵਾਦ 👍
ਸਿੱਧੁ ਨੁੰ ਯਾਦ ਕੀਤਾ ਵਧੀਆ ਗੱਲ❤❤
ਬੁਹਤ ਹੀ ਵਧੀਆ ਵੀਡੀਓ ਬਣਾਈ ਗਈ ਸੋਨੂੰ ਵਡਭਾਗਾ ਹੁਸ਼ਿਆਰਪੁਰ ❤
ਸਾਰੀ ਟੀਮ ਨੂੰ ਸ਼ਤਿ ਸ਼੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵੈਰੀ ਸਲੋਟ ਜੀ 🙏🥀💙🥀👌
ਧੂਤਾ ਪੁਤਰ ਕਿਧਰ ਗਿਆ 🎉❤
Jaat juliat 3 ch
ਜਲਦੀ ਆ ਜਾ ਧੁਤਾ ਵੀਰੇ
ਬੱਗੜ ਦੀ ਸੇਵਾ ਭਾਵਨਾਂ ਕਮਾਲ ਦੀ ਐ
ਬੱਗੜ ਵੀ ਬਹੁਤ ਸਿਰਾ ਕਰਦਾ😂😂😂😂😂😂😂😂😂😂 ਬਹੁਤ ਸੋਹਣੀ ਐਕਟਿੰਗ ਆ
ਬਹੁਤ ਵਧੀਆ ਵੀਡਿਓ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਵੀਡਿਉ,,,,,,ਸਾਰੇ ਕਲਾਕਾਰ ਸਿਰਾ ਨੇ,,,,, ਗੁਰਨੇ ਕਲਾਂ (ਬੁੱਢਲਾਡਾ) ਤੋਂ
Baiiii tere pind gurtej fauji aa 😅😅😅😅
ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਰੁਪਿੰਦਰ ਕੌਰ ਪਿੰਡ ਬਨੇਰਾ ਖੁਰਦ ਜਿਲਾ ਪਟਿਆਲਾ ❤❤❤❤❤❤❤❤❤❤❤❤❤🎉🎉🎉🎉😊
ਭਿੰਦਰ ਕੌਰ ਜਾਂ ਰੁਪਿੰਦਰ ਕੌਰ ਜੀ।
ਸੰਦੀਪ ਨਾਮ ਦੀਆਂ ਕੁੜੀਆਂ ਤਾਂ ਹੁੰਦੀਆਂ ਹੀ ਭੋਲੀਆਂ ਨੇ nice video ❤️❤️❤️❤️ acting bhot soni aa sareya di👌👌👌
ਬੰਗੜ ਚੇਲੇ ਦਾ ਬਹੁਤ ਵਧੀਆ ਰੋਲ ਨਿਭਾ ਰਿਹਾ ਹੈ
ਕਿਆ ਬਾਤ ਹੈ ਇਹ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ ❤
ਬੱਗੜ ਲਈ ਵੋਟ….. ਘੈਂਟ ਐਕਟਿੰਗ 👌🏻
ਬਾਈ ਜੀ ਸਿਰਾਂ ਲਾਤਾ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
ਬੱਘੜ ਦੀ ਚਾਚੀ ਤਾਂ ਪੰਦਰਾਂ ਲੱਖ ਮੁਆਫ਼ ਕਰਵਾਉਣ ਗ਼ਈ।ਜੇ ਗੱਲ ਬਣ ਗਈ ਤਾਂ ਵੀਹ ਲੱਖ ਲੈਕੇ ਆਵੇਗੀਂ। ਨਾਲੇ ਜੋਂ ਲੀਡਰ ਦਾ ਰੋਲ ਕਰਦਾ ਹੈ ਉਸ ਨੂੰ ਖੁਸ਼ ਕਰਕੇ ਆਵੇਗੀਂ।ਬੱਗੜ ਦੀ ਚਾਚੀ ਤਾਂ ਚੰਦ ਚਾੜ੍ਹ ਕੇ ਆਵੇਗੀਂ। ਵੀਡੀਓਜ਼ ਬਹੁਤ ਹੀ ਵਧੀਆ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
ਬਾਈ ਵਾਹਿਗੁਰੂ ਤੁਹਾਨੂੰ ਤਰੀਕਿਆਂ ਬਖਸ਼ੇ ਜਿਉਂਦੇ ਵਸਦੇ ਰਹੋ ਵਧੀਆ ਤੋਂ ਵਧੀਆ ਸਟੋਰੀ ਨੂੰ ਪੇਸ਼ ਕਰਦੇ ਰਹੋ ਼ਪਿੰਡ ਝੋਟੀਵਾਲਾ
ਜ਼ਿਲ੍ਹਾ ਫ਼ਰੀਦਕੋਟ
ਆ ਆਸ਼ਕੀ ਜੀ ਗਲਤ ਵਾੜ ਲਈ ਵਿੱਚ । ਕੰਮੀ ਆਲੇ ਵਾਲੀ ਐ।
right
Galt ni veer ajj de kl eh sab jyada chlda dhokha dinde ehna nu dekh k kise nu tan kuj smj aau ga e
ਰਾਮ ਸਰੂਪ ਦੀ ਐਕਟਿੰਗ ਜਮਾਂ ਸਿਰਾ ਹੈ
ਰਾਮਸਰੂਪ ਵੀ ਲੁੱਚਾ ਆ । ਵੀਡਿਓ ਤਾਂ ਸੀਰਾ ਹੀ ਹੁੰਦੀ ਆ
Miss u jatta 5911 Sidhu Moose wala😢😢😢😢😢
ਇੰਦਰ ਵੀਰ, ਤੂੰ ਸਿੱਧੂ ਦੇ ਖਿਲਾਫ ਇੱਕ ਗੀਤ ਚ ਕੰਮ ਕੀਤਾ ਸੀ ਤੇ ਮੈਂ ਤੈਨੂੰ ਬਹੁਤ ਕੁੱਝ ਬੋਲਿਆ ਸੀ comments ch pr ajj sidhu vaare gall kiti tu ta dil tere lai saaf ho gya
ਕਿਹੜੇ ਗੀਤ ਵਿੱਚ ਕੀਤਾ ਸੀ ਕੰਮ ਵੀਰ....??
@@kuldeepdhaliwal888 bailaras song by kashi nath
@@GurpreetSingh-qc6dm ok bhai ji
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਆ
ਸਿਰਾ ਵੀਡੀਓ ਜੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚਡਦੀਕਲਾ ਚ ਰੱਖੇ ❤❤❤
siraaa gaalbat y ji ਪਿੰਡ ਕੁਲਬੂਰਛਾਂ ਤਹਿ ਸਮਾਣਾ ਪਟਿਆਲਾ ਨੇੜੇ ਚੰਨੌ
ਬੱਗੜ 😂😂😂 ਸਿਰਾ ਬੰਦਾ ਬੱਗੜ😂😂 ਬੱਗੜ ਦਾ ਰੋਲ ਹੋਰ ਵਧਾਓ
Bagda babe nu badnam na kar sarab da nam leke
Ha bai jmaa sahi keha😂😂😂😂😂 thode j time vaaste aunda craaa laa dinda
Very nice episode waheguru ji thadi puri team nu tandrust rakhn chardi kala ch rakhn 🙏🙏🙏👍👍👍👍👍
ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💯
ਵਧੀਆ ਵੀਡਿਉ ਬੁਹਤ ਸਿਰ੍ਰੇ ਆ ਯਾਰ ਸਵਾਦ ਆ ਗਿਆ ਸਿਰ੍ਰੇ ਲੋਨਾ ਵੀਡਿਉ
ਐਵੇਂ ਆਖੀ ਜਾਂਦੇ ਸਨ ਕਿ ਬੱਬੂ ਖ਼ਰਾਬ ਕਰਦਾ ਉਹ ਕਹਿੰਦੇ ਤਾਂ ਹੁੰਦੇ ਹਨ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ। ਜਦੋਂ ਬੱਬੂ ਦੀ ਮਾਂ ਨਹੀਂ ਹੱਟਦੀ ਬੁੱਢੀ ਹੋਈ ਫਿਰ ਬੱਬੂ ਕਿਵੇਂ ਹਟ ਜਾਉ
ਬਹੁਤ ਵਧੀਆ ਵੀਡੀਓ ਆ ਪਰਮਾਤਮਾ ਤੱਰਕੀਆ ਬਕਸੇ਼ ਸਭ ਨੂੰ ❤
Very nice bedeo waheguru ji Mehar karn sare tem ta 🙏🙏🙏 HASSANPUR Dhuri (Sangrur)
ਡੱਬਵਾਲੀ ਸਿਟੀ ਹਰਿਆਣਾ ਪਿੰਡ ਅਲੀਕਾਂ ਬਹੁਤ ਘੈਂਟ ਵੀਡੀਓ ਹੁੰਦੀਆਂ 👌
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂
ਇੰਦਰ ਬਾਈ ਜੀ ਸਾਰੀ ਟੀਮ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਕਨਸੈਪਟ ਦਿਨੋਂ ਦਿਨ ਚੜਦੀ ਕਲਾ ਹੈ ਰਾਮ ਸਰੂਪ ਨੂੰ ਪਾ ਦਿਓ ਮਾਈਆਂ ਬੱਗੜ ਦਾ ਰੋਲ ਬਹੁਤ ਵਧੀਆ ਸਾਰੀ ਟੀਮ ਦੀ ਬਹੁਤ ਮੇਹਨਤ ਹੈ ਧੰਨਵਾਦ ਸਾਰੀ ਟੀਮ ਦਾ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਰਕਾਂ ਜੀ ਸਾਰੀ ਟੀਮ ਨੂੰ ਜੀ ❤❤ ਪਿੰਡ ਦੋਸਾਂਝ ਮੋਗਾ( ਕੈਨੇਡਾ ) 🇨🇦 ।।
ਬਹੁਤ ਸੋਹਣੀ ਵੀਡੀਓ ਹੈ ਜੀ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਡਾਕਟਰ ਬਲਵੀਰ ਸਿੰਘ ਪਿੰਡ ਮੌੜ ( ਨਾਭਾ) ਜ਼ਿਲ੍ਹਾ ਬਰਨਾਲਾ
ਰਾਮ ਸਰੂਪ ਤੇਰਾ ਇਜਨ ਕਰਨਗੇ 😢😢
ਹੁਣ ਆਸਲੀ ਬਣੀਆਂ ਲੁੱਚਾ ਬੁੜਾ 😂😂😂
Sabh to sohni acting. Bagger di. Siraa gall baaat. End yr.
ਬੱਗੜ ਤਾਂ ਸਿਰਾ
ਵੱਡੀ ਬਲਾਸਟਰ ਜੋੜੀ😅😅😅😂
ਬਹੁਤ ਵਧੀਆ video। ਇਸ ਤਰ੍ਹਾਂ ਹੀ ਮਜ਼ੇਦਾਰ ਗੱਲ ਬਾਤ ਆ। ਇੰਦਰ ਵੀਰ 🎉🎉
ਕੰਬੀਆਂ ਦੇ ਸਮੋ ਸਰਾ ਲਾਈ ਜਾਂਦੇ ਨੇ ਮੈਂ ਤਾਂ ਬਾਈ ਵੀਡੀਓ ਦੇਖੀਆਂ ਨੇ ਨਾਲੇ ਦੋ ਚਾਰ ਪੈੱਗ ਖਿੱਚੀ ਇਨੇ ਬੈਠੇ🥃🥃🥃🥃🥃 ਫੁੱਲ ਇੰਜਨ ਹੋ ਰਿਹਾ ਬਾਈ
ਬੁਹਤ ਸੋਹਣੀ ਵੀਡਿਓ ਜੀ 😂😂😂😂😂😂❤❤ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ❤❤❤❤
ਭਾਗੁ ਵੀਰ ਫੱਟੇ ਚੁਕੀ ਚੱਲ ਬਾਬਾ ਨਾਨਕ ਜੀ ਭਲੀ ਕਰੂਗਾ 🎉 ਮੈਂ ਗੁਰਮੇਲ ਜਟਾਣਾਂ ਗੱਗੜਪੁਰੀਆ ਛਾਜਲੀ ਵਾਲੇ ਚੌਧਰੀ ਇੱਦਰ ਇੱਨੇ ਦਾ ਦੋਹਤਾ ਵੀਰ ਜੀ ਲਵਯੂ❤❤
ਪਿੰਡ ਫਲੋਡ ਮਲੇਰਕੋਟਲਾ ਜਿਉਂਦੇ ਵਸਦੇ ਰਹੋ ਵੀਰ 🎉🎉❤❤
ਭੈਣੇ ਨਾਗ਼ ਸਾਂਭ ਲੇ ਜ਼ੁਲਫਾਂ ਦੇ,,,,,, ਹਾਏ ਓ ਰੱਬਾ
😂😂😂😂
ਇੰਦਰਾ ਪੈਸੇ ਚੰਗੇ ਬਣਨ ਲੱਗ ਗਏ,ਗਲਾਂ ਮੋਟੀਆਂ ਤੇ ਲਾਲ ਹੋਣ ਲੱਗ ਗਈਆਂ ।ਸਟਾਫ਼ ਵੀ ਨਵਾਂ ਹੀ ਪੇਸ਼ ਕਰ ਰਿਹੈ।
ਭਾਗੂ ਬਾਈ ਜਵਾ ਸਿਰਾ ਰਾਮ ਸਰੂਪ ਨੇ ਲਵਾਤੀ ਪੈਨਸ਼ਨ ਹੋਟਲ ਵਿਚ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਬਹੁਤ ਵਧੀਆ ਲੱਗੀ ਵੀਡੀਓ ਬਹੁਤ ਹੀ ਵਧੀਆ ਸਾਰੀ ਟੀਮ
ਹੋਰ ਨਾ ਕਿਤੇ ਲਾਚੀ ਆਲੀ ਪਿਆਦਾ ਤੈਨੁ ਸਾਲਾ ਪ੍ਰਧਾਨੀ ਦਾ ਨਗਰ ਕੀਰਤਨ ਵੇਲੇ ਤੁਸੀ ਅੰਦਰ ਵੜ ਜਾਦੇ ,ਵਾਹਿਗੁਰੂ ਜੀ ਆ
ਤੁਹਾਡੀਆਂ ਸਾਰੀਆਂ ਵੀਡੀਓ ਅਸੀਂ ਵੇਖਦੇ ਹਾਂ ਜੀ । ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
ਵੀਰ ਜੀ ਸਾਡੇ ਪਿੰਡ ਅਜੇ ਤਾਸ਼ ਖੇਡਦੇ ਹਨ ਉਧਰ ਮੇਰੇ ਨਾਨਕੇ ਪਿੰਡ ਵਿੱਚ ਲੋਕ ਸਵੇਰੇ 11 ਵਜੇ ਤਾਸ਼ ਖੇਡਣ ਲੱਗ ਪੈਂਦੇ ਸ਼ਾਮ ਜਦੋਂ ਮੱਝਾਂ ਗਾਵਾਂ ਚੋਣੀਆ ਹੁੰਦੀਆਂ ਉਦੋਂ ਛੁੱਟੀ ਕਰਦੇ ਹਨ।
Veer ji mai Germany tu dakhan daya c nice video veer ji
Very nice story Babu nu b le ke ao video vich
ਜਗਦੀਪ ਸਿੰਘ ਟੀਟੂ ਮਾਨਸਾ ਤੋਂ ❤❤❤❤ ਬਾਈ ਨਜ਼ਾਰਾ ਆ ਗਿਆ ਵੀਡੀਓ ਦੇਖ ਕੇ ਸੌ ਲੱਗੇ ਓ ਬਾਈ 😘😘😘😘😘😘😘😘😘💪💪💪💪💪💪👌👌👌👌👌🌺🌺🌺🌺🌺🌹🌹🌹🌹🌹🌹🌹🥀🥀🥀🥀🥀
ਬਾਈ ਬਾਕੀ ਛੱਡੋ ਰਾਮ ਸਰੂਪ ਤੇ ਬੱਗੜ ੳਹਨਾ ਦਾ ਸੀਨ ਘੈਂਟ ਹੁੰਦਾ ,,
ਸਿੱਧੂ ਮੂਸੈਵਾਲੇ ਦਾ ਨਾਮ ਜਰੂਰ ਵੀਡੀਓ ਵਿੱਚ ਲਿਆ ਕਰੋ ਵਧੀਆ ਲਗਦਾ 😮
Sitara moosewala song sarch kreo yi you tube te ji
ਜਪ ਨਾਂਮ ਦਾ ਭੂਰੇ ਨੂੰ ਪਤਾ ਲੱਗਣਾ ਚਾਹੀਦਾ ਹੈ ਵੀਰ ਜੀ ਦੇਖਦੇ ਉ ਕਿ ਰਇਅਕਟ ਕਰਦਾ
ਬਹੁਤ ਵਧੀਆ👍💯 ਮੈਂ ਹਰਪ੍ਰੀਤ ਫਤਿਹਗੜ੍ਹ ਛੰਨਾਂ ਜਿਲਾਂ ਸੰਗਰੂਰ
Sidhu bhai bare gall kitti bohat vadia lageya ji...waheguru tuhadi sari team te mehar karan
ਵੀਡੀਉ ਬਹੁਤ ਹੀ ਵਧੀਆ ਹੈ ਬਾਈ ਜੀ। 👉👉 ਮੈਂ ਸੀ ਅਨੰਦਪੁਰ ਸਾਹਿਬ ਪਿੰਡ ਹਰਸਾ ਬੇਲਾ ਤੋ ਜੀ 👌👌👍👍😇😇💞💝❤️💖✨🌟💫🥰🥰✅✅💪💪
ਬੱਗੜ ਸਿਰਾ ਲਾਉਂਦਾ👍👍
ਬਹੁਤ ਵਧੀਆ ❤❤❤
ਬੜਾ ਲੁਚਾ ਬੁੜਾ ਏ ਭਾਗੂ ਮਲੋ ਮਲੀ ਚਾਦਰ ਪਾਉਣ ਨੂੰ ਫਿਰਦੈ।
ਦਲਜੀਤ ਫ਼ਤਹਿਗੜ੍ਹ ਸਾਹਿਬ ਪਿੰਡ ਸਿਧੜਾ ਤੋਂ ਜੀ 🎉🎉🎉🎉🎉
💞🥃 ਕਰਤੇ ਬਾਬੇ ਵਾਲੇ v ਲੋਟ
ਬਹੁਤ ਬਹੁਤ ਵਧਾਈ ਵੀਡੀਓ
ਮਨ ਭਰ ਆਇਆ ਸੀ 22ਯਾਰ
ਬੱਗੜ ਬਾਈ ਦਾ ਅਸਲ ਨਾਂ ਕੀ ਆ ਬਾਈ ????ਏਹਦੀ ਐਕਟਿੰਗ ਬਾਹਲ਼ੀ ਅੱਤ ਆ
Very good video acting all family members thanks bro ❤️❤️❤️😅
ਸਾਰੀ ਟੀਮ ਸਿਰਾ ਕਰਾਈ ਜਾਂਦੀ ਆ ਮੇਰੇ ਵਲੋ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜਾਰ ਨਵਾਂ ਸ਼ਹਿਰ ਤੋਂ ਇਸ ਟਾਇਮ ਕਵੈਤ ਵਿੱਚ ਆ ਸਾਰੇ ਖੁਸ ਰਹੋ
ਬੱਗੜ ਬਾਈ ਦੀ ਐਕਟਿੰਗ ਘੈਂਟ।
ਦਰਸਨ ਸਿੰਘ ਮਿਸਤਰੀ ਪਿੰਡ ਚੂੰਗਾ ਮਲੇਰ ਕੋਟਲਾ ❤❤❤❤❤
ਬਹੁਤ ਵਧੀਆ ਜੀ
Vadiya veer shabjadiya de dina ch video ni paiya bhut vadiya socha a thodi bhagu veer
ਬਹੁਤ ਵਧੀਆ ਵੀਡੀਉ ਏ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ ਤਹਿ ਸਮਾਣਾ
ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ❤
ਮੇਰਾ ਨਾਮ ਵੀ ਕਰਮਜੀਤ ਕੰਮੋ ਆ ਮੈਨੂੰ ਵੀ ਪਿੰਡ ਵਿੱਚ ਕੰਮੋ ਕਹਿੰਦੇ ਨੇ
Ok ji
ਬੱਗੜ Siraaa ਲਾਉਂਦਾ ਆ 👌👌👌😂😂😂😂🔥🔥🔥
😂😂वाह् भाई जस्सै रिकार्ड तोडता बाई छाग्या भुरा बाई बहुत बहुत बधाई धन्यवाद 😂😂😂😂😂
ਭਰਾਵੋ ਐਨਾ ਨਾ ਤਰਸਾਈਆ ਕਰ। ਜਲਦੀ ਪਾ ਦਇਆ ਕਰੋ।😂😂😂😂❤❤❤❤❤❤❤❤❤❤
ਬਹੁਤ ਵਧੀਆਂ ਵੀਡਿਉ ਨੇ ਜੀ ❤
ਬਰੈਂਪਟਨ ਤੋ ਲਬ ਯੂ ਆ ਸਾਰਿਆ ਨੂੰ
Sira meri jaan inder baii
ਸਭ ਦੀ ਤੋਂ ਮਾੜੀ ਗੱਲ ਇਹ ਲੱਗੀ ਜਿਹੜੀ ਮਸਤੂਆਣਾ ਸਾਹਿਬ ਵਾਰੇ ਬੋਲੇ ਨੇ ਇਹ ਸਾਲੇ ਪੈਸੇ ਖੱਤਰ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਨੇ ਇਹ ਕੁੜੀਆਂ ਦੇ ਘਰ ਦਿਆਂ ਨੂੰ ਸ਼ਰਮ ਨੀ ਆਉਂਦੀ ਹਰ ਵਿਡੀਉ ਨਵਾਂ ਆਸ਼ਕ
ਗਿਆਨੀ ਜੀ ਆ ਗਏ 😂😂😂😂
😂😂😂
ਬਹੁਤ ਉਡੀਕ ਸੀ ਵੀਡੀਓ ਦੀ
Video ਕੋਣ ਕੋਣ ਸੇਆਰ ਕਾਰ ਰਿਹਾ ਕਿਸ ਕਿਸ ਪਿੱਡ ਵਿੱਚ
ਬਾਈ ਅੱਖਰ ਸਹੀ ਪਾਇਆ ਕਰੋ....ਵੀਡਿਓ ਸੋਹਣੀ ਆ
ਮੰਢਾਲੀ ,ਮਾਨਸਾ
ਦਾਤੇਵਾਸ (ਮਾਨਸਾ)
Ma be karda m Bai pind mera Chhajjawal aa Jagraon kola aa
Fatehgarh sahib
Please ਮੂਸੇਆਲੇ ਨੂੰ ਇਸੇ ਤਰਾਂ ਯਾਦ ਕਰੀ ਜਾਇਆ ਕਰੋ ਬਹੁਤ ਸਕੂਨ ਮਿਲਦਾ ਸਾਡੇ ਮਨ ਨੂੰ ❤❤very nice story 👌👌
ਭੂਰੇ ਦਾ ਰਾਮ ਸਰੂਪ ਦਾ ਸੁਰਜੀਤ ਕੌਰ ਦਾ ਬੱਬੂ ਦਾ ਤੇ ਜਪ ਨਾਮ ਵਾਲੇ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਸਾਰੇ ਸਿਰੇ ਦੇ ਕਲਾਕਾਰ ਹਨ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
ਸਿੱਧਾ ਤੁਰਿਆ ਜਾਂਦਾ ਨੀ ਕੰਧ ਟੱਪ ਜੂ 😂😂😂
ਸਿਰਾ ਗੱਲਬਾਤ ਆ
ਪਿੰਡ ਢਪਾਲੀ ਜਿਲ੍ਹਾ ਬਠਿੰਡਾ ਰਾਮਪੁਰਾ ਫੂਲ ਦੇ ਨਾਲ ❤❤
Sidhu veera nu yaad kita TUC bhout vadiya lagga
Waheguru Puri ਟੀਮ ਨੂੰ ਤਰੱਕੀਆ ਬਖਸ਼ੇ
ਮਾਨਸਾ ਪਿੰਡ ਮੂਸਾ
Waheguru ji
ਲੁੱਚਾ ਬੁੜਾ ਭਾਗੂ,,,,,, ( ਭੂਰਾ),,,,ਸੁਰਜੀਤ ਕੌਰ,,,ਬੱਬੂ,,,ਪ੍ਰੀਤ,,, ਬੱਗੜ,,,( ਬਲਾਕ ਪ੍ਰਧਾਨ ),,,ਰਾਮ ਸਰੂਪ,,, ਜੱਗੀ,,, ਸਿੰਮੂ,,, ਹਰਮਨ ਕੰਮੀ ਵਾਲਾ,,,ਬੀਰਾ ਬਾਬਾ,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Kider gya dutta
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਮੂਵੀ ਬਣਾਈ ਹੈ।
ਸਾਰਿਆਂ ਨਾਲੋ ਭਾਗੁ ਦੀ ਐਕਟਿੰਗ ਵਧੀਆ ਹੈ।
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤❤❤❤❤❤❤
O y sidhu 22 di gl ਸੁਣ ਕੇ ❤ ਰੋ ਪਿਆ ਯਰ ਮਿਸ ਯੂ ਦਿਲਾ ਸਿੱਧੂ ਬਾਈ ਤੂੰ ਅੱਜ ਵੀ ਜਿਉਦਾ ❤❤ #justiceforsidhumoosewala
ਬੱਗੜ ਬਹੁਤ ਐਂਡ ਕਰਦਾ ਕਰਦਾ 😂😂😂😂😂😂😂😂😂😂😂😂😂😂ਲਵ ਯੂ ਬੱਗੜ ਸਾਬ
ਸਹੀ ਗੱਲ ਆ,,,,,, ਬੱਗੜ ਇੱਕ ਨੰਬਰ
ਬਹੁਤ ਵਧੀਆ ਇੰਦਰ ਵੀਰੇ ਸੱਚੀਆਂ ਤੇ ਖਰੀਆਂ ਗੱਲਾਂ ਸੁਨਾਉਣ ❤❤
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
ਬਹੁਤ ਵਧੀਆ ਵੀਰੇ ਧੰਨਵਾਦ 👍
ਸਿੱਧੁ ਨੁੰ ਯਾਦ ਕੀਤਾ ਵਧੀਆ ਗੱਲ❤❤
ਬੁਹਤ ਹੀ ਵਧੀਆ ਵੀਡੀਓ ਬਣਾਈ ਗਈ ਸੋਨੂੰ ਵਡਭਾਗਾ ਹੁਸ਼ਿਆਰਪੁਰ ❤
ਸਾਰੀ ਟੀਮ ਨੂੰ ਸ਼ਤਿ ਸ਼੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵੈਰੀ ਸਲੋਟ ਜੀ 🙏🥀💙🥀👌
ਧੂਤਾ ਪੁਤਰ ਕਿਧਰ ਗਿਆ 🎉❤
Jaat juliat 3 ch
ਜਲਦੀ ਆ ਜਾ ਧੁਤਾ ਵੀਰੇ
ਬੱਗੜ ਦੀ ਸੇਵਾ ਭਾਵਨਾਂ ਕਮਾਲ ਦੀ ਐ
ਬੱਗੜ ਵੀ ਬਹੁਤ ਸਿਰਾ ਕਰਦਾ😂😂😂😂😂😂😂😂😂😂 ਬਹੁਤ ਸੋਹਣੀ ਐਕਟਿੰਗ ਆ
ਬਹੁਤ ਵਧੀਆ ਵੀਡਿਓ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਵੀਡਿਉ,,,,,,ਸਾਰੇ ਕਲਾਕਾਰ ਸਿਰਾ ਨੇ,,,,, ਗੁਰਨੇ ਕਲਾਂ (ਬੁੱਢਲਾਡਾ) ਤੋਂ
Baiiii tere pind gurtej fauji aa 😅😅😅😅
ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਰੁਪਿੰਦਰ ਕੌਰ ਪਿੰਡ ਬਨੇਰਾ ਖੁਰਦ ਜਿਲਾ ਪਟਿਆਲਾ ❤❤❤❤❤❤❤❤❤❤❤❤❤🎉🎉🎉🎉😊
ਭਿੰਦਰ ਕੌਰ ਜਾਂ ਰੁਪਿੰਦਰ ਕੌਰ ਜੀ।
ਸੰਦੀਪ ਨਾਮ ਦੀਆਂ ਕੁੜੀਆਂ ਤਾਂ ਹੁੰਦੀਆਂ ਹੀ ਭੋਲੀਆਂ ਨੇ nice video ❤️❤️❤️❤️ acting bhot soni aa sareya di👌👌👌
ਬੰਗੜ ਚੇਲੇ ਦਾ ਬਹੁਤ ਵਧੀਆ ਰੋਲ ਨਿਭਾ ਰਿਹਾ ਹੈ
ਕਿਆ ਬਾਤ ਹੈ ਇਹ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ ❤
ਬੱਗੜ ਲਈ ਵੋਟ….. ਘੈਂਟ ਐਕਟਿੰਗ 👌🏻
ਬਾਈ ਜੀ ਸਿਰਾਂ ਲਾਤਾ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
ਬੱਘੜ ਦੀ ਚਾਚੀ ਤਾਂ ਪੰਦਰਾਂ ਲੱਖ ਮੁਆਫ਼ ਕਰਵਾਉਣ ਗ਼ਈ।ਜੇ ਗੱਲ ਬਣ ਗਈ ਤਾਂ ਵੀਹ ਲੱਖ ਲੈਕੇ ਆਵੇਗੀਂ। ਨਾਲੇ ਜੋਂ ਲੀਡਰ ਦਾ ਰੋਲ ਕਰਦਾ ਹੈ ਉਸ ਨੂੰ ਖੁਸ਼ ਕਰਕੇ ਆਵੇਗੀਂ।ਬੱਗੜ ਦੀ ਚਾਚੀ ਤਾਂ ਚੰਦ ਚਾੜ੍ਹ ਕੇ ਆਵੇਗੀਂ। ਵੀਡੀਓਜ਼ ਬਹੁਤ ਹੀ ਵਧੀਆ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
ਬਾਈ ਵਾਹਿਗੁਰੂ ਤੁਹਾਨੂੰ ਤਰੀਕਿਆਂ ਬਖਸ਼ੇ ਜਿਉਂਦੇ ਵਸਦੇ ਰਹੋ ਵਧੀਆ ਤੋਂ ਵਧੀਆ ਸਟੋਰੀ ਨੂੰ ਪੇਸ਼ ਕਰਦੇ ਰਹੋ ਼ਪਿੰਡ ਝੋਟੀਵਾਲਾ
ਜ਼ਿਲ੍ਹਾ ਫ਼ਰੀਦਕੋਟ
ਆ ਆਸ਼ਕੀ ਜੀ ਗਲਤ ਵਾੜ ਲਈ ਵਿੱਚ । ਕੰਮੀ ਆਲੇ ਵਾਲੀ ਐ।
right
Galt ni veer ajj de kl eh sab jyada chlda dhokha dinde ehna nu dekh k kise nu tan kuj smj aau ga e
ਰਾਮ ਸਰੂਪ ਦੀ ਐਕਟਿੰਗ ਜਮਾਂ ਸਿਰਾ ਹੈ
ਰਾਮਸਰੂਪ ਵੀ ਲੁੱਚਾ ਆ । ਵੀਡਿਓ ਤਾਂ ਸੀਰਾ ਹੀ ਹੁੰਦੀ ਆ
Miss u jatta 5911 Sidhu Moose wala😢😢😢😢😢
ਇੰਦਰ ਵੀਰ, ਤੂੰ ਸਿੱਧੂ ਦੇ ਖਿਲਾਫ ਇੱਕ ਗੀਤ ਚ ਕੰਮ ਕੀਤਾ ਸੀ ਤੇ ਮੈਂ ਤੈਨੂੰ ਬਹੁਤ ਕੁੱਝ ਬੋਲਿਆ ਸੀ comments ch pr ajj sidhu vaare gall kiti tu ta dil tere lai saaf ho gya
ਕਿਹੜੇ ਗੀਤ ਵਿੱਚ ਕੀਤਾ ਸੀ ਕੰਮ ਵੀਰ....??
@@kuldeepdhaliwal888 bailaras song by kashi nath
@@GurpreetSingh-qc6dm ok bhai ji
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਆ
ਸਿਰਾ ਵੀਡੀਓ ਜੀ
ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚਡਦੀਕਲਾ ਚ ਰੱਖੇ ❤❤❤
siraaa gaalbat y ji ਪਿੰਡ ਕੁਲਬੂਰਛਾਂ ਤਹਿ ਸਮਾਣਾ ਪਟਿਆਲਾ ਨੇੜੇ ਚੰਨੌ
ਬੱਗੜ 😂😂😂 ਸਿਰਾ ਬੰਦਾ ਬੱਗੜ😂😂 ਬੱਗੜ ਦਾ ਰੋਲ ਹੋਰ ਵਧਾਓ
Bagda babe nu badnam na kar sarab da nam leke
Ha bai jmaa sahi keha😂😂😂😂😂 thode j time vaaste aunda craaa laa dinda
Very nice episode waheguru ji thadi puri team nu tandrust rakhn chardi kala ch rakhn 🙏🙏🙏👍👍👍👍👍
ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💯
ਵਧੀਆ ਵੀਡਿਉ ਬੁਹਤ ਸਿਰ੍ਰੇ ਆ ਯਾਰ ਸਵਾਦ ਆ ਗਿਆ ਸਿਰ੍ਰੇ ਲੋਨਾ ਵੀਡਿਉ
ਐਵੇਂ ਆਖੀ ਜਾਂਦੇ ਸਨ ਕਿ ਬੱਬੂ ਖ਼ਰਾਬ ਕਰਦਾ ਉਹ ਕਹਿੰਦੇ ਤਾਂ ਹੁੰਦੇ ਹਨ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ। ਜਦੋਂ ਬੱਬੂ ਦੀ ਮਾਂ ਨਹੀਂ ਹੱਟਦੀ ਬੁੱਢੀ ਹੋਈ ਫਿਰ ਬੱਬੂ ਕਿਵੇਂ ਹਟ ਜਾਉ
ਬਹੁਤ ਵਧੀਆ ਵੀਡੀਓ ਆ ਪਰਮਾਤਮਾ ਤੱਰਕੀਆ ਬਕਸੇ਼ ਸਭ ਨੂੰ ❤
Very nice bedeo waheguru ji Mehar karn sare tem ta 🙏🙏🙏 HASSANPUR Dhuri (Sangrur)
ਡੱਬਵਾਲੀ ਸਿਟੀ ਹਰਿਆਣਾ ਪਿੰਡ ਅਲੀਕਾਂ ਬਹੁਤ ਘੈਂਟ ਵੀਡੀਓ ਹੁੰਦੀਆਂ 👌
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂
ਇੰਦਰ ਬਾਈ ਜੀ ਸਾਰੀ ਟੀਮ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਕਨਸੈਪਟ ਦਿਨੋਂ ਦਿਨ ਚੜਦੀ ਕਲਾ ਹੈ ਰਾਮ ਸਰੂਪ ਨੂੰ ਪਾ ਦਿਓ ਮਾਈਆਂ ਬੱਗੜ ਦਾ ਰੋਲ ਬਹੁਤ ਵਧੀਆ ਸਾਰੀ ਟੀਮ ਦੀ ਬਹੁਤ ਮੇਹਨਤ ਹੈ ਧੰਨਵਾਦ ਸਾਰੀ ਟੀਮ ਦਾ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਰਕਾਂ ਜੀ ਸਾਰੀ ਟੀਮ ਨੂੰ ਜੀ ❤❤ ਪਿੰਡ ਦੋਸਾਂਝ ਮੋਗਾ( ਕੈਨੇਡਾ ) 🇨🇦 ।।
ਬਹੁਤ ਸੋਹਣੀ ਵੀਡੀਓ ਹੈ ਜੀ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਡਾਕਟਰ ਬਲਵੀਰ ਸਿੰਘ ਪਿੰਡ ਮੌੜ ( ਨਾਭਾ) ਜ਼ਿਲ੍ਹਾ ਬਰਨਾਲਾ
ਰਾਮ ਸਰੂਪ ਤੇਰਾ ਇਜਨ ਕਰਨਗੇ 😢😢
ਹੁਣ ਆਸਲੀ ਬਣੀਆਂ ਲੁੱਚਾ ਬੁੜਾ 😂😂😂
Sabh to sohni acting. Bagger di. Siraa gall baaat. End yr.
ਬੱਗੜ ਤਾਂ ਸਿਰਾ
ਵੱਡੀ ਬਲਾਸਟਰ ਜੋੜੀ😅😅😅😂
ਬਹੁਤ ਵਧੀਆ video। ਇਸ ਤਰ੍ਹਾਂ ਹੀ ਮਜ਼ੇਦਾਰ ਗੱਲ ਬਾਤ ਆ। ਇੰਦਰ ਵੀਰ 🎉🎉
ਕੰਬੀਆਂ ਦੇ ਸਮੋ ਸਰਾ ਲਾਈ ਜਾਂਦੇ ਨੇ ਮੈਂ ਤਾਂ ਬਾਈ ਵੀਡੀਓ ਦੇਖੀਆਂ ਨੇ ਨਾਲੇ ਦੋ ਚਾਰ ਪੈੱਗ ਖਿੱਚੀ ਇਨੇ ਬੈਠੇ🥃🥃🥃🥃🥃 ਫੁੱਲ ਇੰਜਨ ਹੋ ਰਿਹਾ ਬਾਈ
ਬੁਹਤ ਸੋਹਣੀ ਵੀਡਿਓ ਜੀ 😂😂😂😂😂😂❤❤ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ❤❤❤❤
ਭਾਗੁ ਵੀਰ ਫੱਟੇ ਚੁਕੀ ਚੱਲ ਬਾਬਾ ਨਾਨਕ ਜੀ ਭਲੀ ਕਰੂਗਾ 🎉 ਮੈਂ ਗੁਰਮੇਲ ਜਟਾਣਾਂ ਗੱਗੜਪੁਰੀਆ ਛਾਜਲੀ ਵਾਲੇ ਚੌਧਰੀ ਇੱਦਰ ਇੱਨੇ ਦਾ ਦੋਹਤਾ ਵੀਰ ਜੀ ਲਵਯੂ❤❤
ਪਿੰਡ ਫਲੋਡ ਮਲੇਰਕੋਟਲਾ ਜਿਉਂਦੇ ਵਸਦੇ ਰਹੋ ਵੀਰ 🎉🎉❤❤
ਭੈਣੇ ਨਾਗ਼ ਸਾਂਭ ਲੇ ਜ਼ੁਲਫਾਂ ਦੇ,,,,,, ਹਾਏ ਓ ਰੱਬਾ
😂😂😂😂
ਇੰਦਰਾ ਪੈਸੇ ਚੰਗੇ ਬਣਨ ਲੱਗ ਗਏ,ਗਲਾਂ ਮੋਟੀਆਂ ਤੇ ਲਾਲ ਹੋਣ ਲੱਗ ਗਈਆਂ ।
ਸਟਾਫ਼ ਵੀ ਨਵਾਂ ਹੀ ਪੇਸ਼ ਕਰ ਰਿਹੈ।
ਭਾਗੂ ਬਾਈ ਜਵਾ ਸਿਰਾ ਰਾਮ ਸਰੂਪ ਨੇ ਲਵਾਤੀ ਪੈਨਸ਼ਨ ਹੋਟਲ ਵਿਚ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਬਹੁਤ ਵਧੀਆ ਲੱਗੀ ਵੀਡੀਓ ਬਹੁਤ ਹੀ ਵਧੀਆ ਸਾਰੀ ਟੀਮ
ਹੋਰ ਨਾ ਕਿਤੇ ਲਾਚੀ ਆਲੀ ਪਿਆਦਾ ਤੈਨੁ ਸਾਲਾ ਪ੍ਰਧਾਨੀ ਦਾ ਨਗਰ ਕੀਰਤਨ ਵੇਲੇ ਤੁਸੀ ਅੰਦਰ ਵੜ ਜਾਦੇ ,ਵਾਹਿਗੁਰੂ ਜੀ
ਆ
ਤੁਹਾਡੀਆਂ ਸਾਰੀਆਂ ਵੀਡੀਓ ਅਸੀਂ ਵੇਖਦੇ ਹਾਂ ਜੀ । ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
ਵੀਰ ਜੀ ਸਾਡੇ ਪਿੰਡ ਅਜੇ ਤਾਸ਼ ਖੇਡਦੇ ਹਨ ਉਧਰ ਮੇਰੇ ਨਾਨਕੇ ਪਿੰਡ ਵਿੱਚ ਲੋਕ ਸਵੇਰੇ 11 ਵਜੇ ਤਾਸ਼ ਖੇਡਣ ਲੱਗ ਪੈਂਦੇ ਸ਼ਾਮ ਜਦੋਂ ਮੱਝਾਂ ਗਾਵਾਂ ਚੋਣੀਆ ਹੁੰਦੀਆਂ ਉਦੋਂ ਛੁੱਟੀ ਕਰਦੇ ਹਨ।
Veer ji mai Germany tu dakhan daya c nice video veer ji
Very nice story Babu nu b le ke ao video vich
ਜਗਦੀਪ ਸਿੰਘ ਟੀਟੂ ਮਾਨਸਾ ਤੋਂ ❤❤❤❤ ਬਾਈ ਨਜ਼ਾਰਾ ਆ ਗਿਆ ਵੀਡੀਓ ਦੇਖ ਕੇ ਸੌ ਲੱਗੇ ਓ ਬਾਈ 😘😘😘😘😘😘😘😘😘💪💪💪💪💪💪👌👌👌👌👌🌺🌺🌺🌺🌺🌹🌹🌹🌹🌹🌹🌹🥀🥀🥀🥀🥀
ਬਾਈ ਬਾਕੀ ਛੱਡੋ ਰਾਮ ਸਰੂਪ ਤੇ ਬੱਗੜ ੳਹਨਾ ਦਾ ਸੀਨ ਘੈਂਟ ਹੁੰਦਾ ,,
ਸਿੱਧੂ ਮੂਸੈਵਾਲੇ ਦਾ ਨਾਮ ਜਰੂਰ ਵੀਡੀਓ ਵਿੱਚ ਲਿਆ ਕਰੋ ਵਧੀਆ ਲਗਦਾ 😮
Sitara moosewala song sarch kreo yi you tube te ji
ਜਪ ਨਾਂਮ ਦਾ ਭੂਰੇ ਨੂੰ ਪਤਾ ਲੱਗਣਾ ਚਾਹੀਦਾ ਹੈ ਵੀਰ ਜੀ ਦੇਖਦੇ ਉ ਕਿ ਰਇਅਕਟ ਕਰਦਾ
ਬਹੁਤ ਵਧੀਆ👍💯 ਮੈਂ ਹਰਪ੍ਰੀਤ ਫਤਿਹਗੜ੍ਹ ਛੰਨਾਂ ਜਿਲਾਂ ਸੰਗਰੂਰ
Sidhu bhai bare gall kitti bohat vadia lageya ji...waheguru tuhadi sari team te mehar karan
ਵੀਡੀਉ ਬਹੁਤ ਹੀ ਵਧੀਆ ਹੈ ਬਾਈ ਜੀ। 👉👉 ਮੈਂ ਸੀ ਅਨੰਦਪੁਰ ਸਾਹਿਬ ਪਿੰਡ ਹਰਸਾ ਬੇਲਾ ਤੋ ਜੀ 👌👌👍👍😇😇💞💝❤️💖✨🌟💫🥰🥰✅✅💪💪
ਬੱਗੜ ਸਿਰਾ ਲਾਉਂਦਾ👍👍
ਬਹੁਤ ਵਧੀਆ ❤❤❤
ਬੜਾ ਲੁਚਾ ਬੁੜਾ ਏ ਭਾਗੂ ਮਲੋ ਮਲੀ ਚਾਦਰ ਪਾਉਣ ਨੂੰ ਫਿਰਦੈ।
ਦਲਜੀਤ ਫ਼ਤਹਿਗੜ੍ਹ ਸਾਹਿਬ ਪਿੰਡ ਸਿਧੜਾ ਤੋਂ ਜੀ 🎉🎉🎉🎉🎉
💞🥃 ਕਰਤੇ ਬਾਬੇ ਵਾਲੇ v ਲੋਟ
ਬਹੁਤ ਬਹੁਤ ਵਧਾਈ ਵੀਡੀਓ
ਮਨ ਭਰ ਆਇਆ ਸੀ 22ਯਾਰ
ਬੱਗੜ ਬਾਈ ਦਾ ਅਸਲ ਨਾਂ ਕੀ ਆ ਬਾਈ ????
ਏਹਦੀ ਐਕਟਿੰਗ ਬਾਹਲ਼ੀ ਅੱਤ ਆ
Very good video acting all family members thanks bro ❤️❤️❤️😅
ਸਾਰੀ ਟੀਮ ਸਿਰਾ ਕਰਾਈ ਜਾਂਦੀ ਆ ਮੇਰੇ ਵਲੋ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜਾਰ ਨਵਾਂ ਸ਼ਹਿਰ ਤੋਂ ਇਸ ਟਾਇਮ ਕਵੈਤ ਵਿੱਚ ਆ ਸਾਰੇ ਖੁਸ ਰਹੋ
ਬੱਗੜ ਬਾਈ ਦੀ ਐਕਟਿੰਗ ਘੈਂਟ।
ਦਰਸਨ ਸਿੰਘ ਮਿਸਤਰੀ ਪਿੰਡ ਚੂੰਗਾ ਮਲੇਰ ਕੋਟਲਾ ❤❤❤❤❤
ਬਹੁਤ ਵਧੀਆ ਜੀ
Vadiya veer shabjadiya de dina ch video ni paiya bhut vadiya socha a thodi bhagu veer
right
ਬਹੁਤ ਵਧੀਆ ਵੀਡੀਉ ਏ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ ਤਹਿ ਸਮਾਣਾ
ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ❤
ਮੇਰਾ ਨਾਮ ਵੀ ਕਰਮਜੀਤ ਕੰਮੋ ਆ ਮੈਨੂੰ ਵੀ ਪਿੰਡ ਵਿੱਚ ਕੰਮੋ ਕਹਿੰਦੇ ਨੇ
Ok ji
ਬੱਗੜ Siraaa ਲਾਉਂਦਾ ਆ 👌👌👌😂😂😂😂🔥🔥🔥
😂😂वाह् भाई जस्सै रिकार्ड तोडता बाई छाग्या भुरा बाई बहुत बहुत बधाई धन्यवाद 😂😂😂😂😂
ਭਰਾਵੋ ਐਨਾ ਨਾ ਤਰਸਾਈਆ ਕਰ। ਜਲਦੀ ਪਾ ਦਇਆ ਕਰੋ।😂😂😂😂❤❤❤❤❤❤❤❤❤❤
ਬਹੁਤ ਵਧੀਆਂ ਵੀਡਿਉ ਨੇ ਜੀ ❤
ਬਰੈਂਪਟਨ ਤੋ ਲਬ ਯੂ ਆ ਸਾਰਿਆ ਨੂੰ
Sira meri jaan inder baii
ਸਭ ਦੀ ਤੋਂ ਮਾੜੀ ਗੱਲ ਇਹ ਲੱਗੀ ਜਿਹੜੀ ਮਸਤੂਆਣਾ ਸਾਹਿਬ ਵਾਰੇ ਬੋਲੇ ਨੇ
ਇਹ ਸਾਲੇ ਪੈਸੇ ਖੱਤਰ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਨੇ ਇਹ ਕੁੜੀਆਂ ਦੇ ਘਰ ਦਿਆਂ ਨੂੰ ਸ਼ਰਮ ਨੀ ਆਉਂਦੀ ਹਰ ਵਿਡੀਉ ਨਵਾਂ ਆਸ਼ਕ
ਗਿਆਨੀ ਜੀ ਆ ਗਏ 😂😂😂😂
😂😂😂
ਬਹੁਤ ਉਡੀਕ ਸੀ ਵੀਡੀਓ ਦੀ