Switzerland ਧਰਤੀ ਤੇ ਸਵਰਗ । ਪੈਹੇ ਵੀ ਵਾਧੂ 💰

Поділитися
Вставка
  • Опубліковано 16 жов 2024
  • This is second video from our stay in Switzerland. We enjoyed every second of our stay and hopefully soon we will come back for more with more friends around the world like amrika!! Kneda ton v 😁
    #punjabi #Europe #Tourist

КОМЕНТАРІ • 919

  • @OhiSaabi
    @OhiSaabi  3 роки тому +91

    Jdo Million views ho gye, apa Rai da Tour da kharcha waaps kr dena 😜

    • @karmagrewal1568
      @karmagrewal1568 3 роки тому +5

      Rai veer sirra 👌👌 ..... 20th time video dekh reha bro ❤️❤️

    • @amrinderchhina6049
      @amrinderchhina6049 3 роки тому

      Ssa veer ji I want to move to Switzerland from UK. Is it possible I can get easy job lorry driver or any other kind jobs? Plz leave me some advice. Thax and which city us good to move. I hope you get back to me soon thax

    • @Urbanslice_patiala
      @Urbanslice_patiala 3 роки тому

      Bro shoot kahde nal krde o

    • @avtarsandhu4294
      @avtarsandhu4294 3 роки тому

      Ethe musum kiva da veer ji 🙏♥12Month da

    • @nangalphagwara3197
      @nangalphagwara3197 3 роки тому

      paji visa work permit mil janda . Ja kinne ku paise lagde ne switzerland aaun de

  • @fm.g2339
    @fm.g2339 3 роки тому +21

    ਬਹੁਤ ਵਧੀਆ ਜੀ ਸਾਬੀ ਵੀਰ, ਸਾਡਾ ਦੇਸ਼ ਵੀ ਕਦੀ ਇਸ ਤਰ੍ਹਾਂ ਤਰੱਕੀ ਕਰੂ ,ਕਦ ਤੱਕ ਅਸੀਂ ਦੂਜਿਆਂ ਦੀਆਂ ਹੀ ਸਿਫ਼ਤਾਂ ਕਰਦੇ ਰਹਾਂਗੇ। ਕਦੇ ਸਾਨੂੰ ਵੀ ਆਪਣੀਆਂ ਸਰਕਾਰਾਂ ਦੀ ਸਿਫਤ ਕਰਨ ਦਾ ਮੌਕਾ ਮਿਲੂ। (ਸਾਡੇ ਪਿਆਰੇ ਦੇਸ਼ ਵਿਚ ਜਿਵੇਂ ਤੁਸੀਂ ਕਿਹਾ ਇਸ ਤੋਂ ਵੀ ਸੋਹਣੀਆਂ ਥਾਵਾਂ ਆ, ਪਰ ਸਾਡੇ ਤੋਂ ਸਾਭੀਆਂ ਨਹੀਂ ਜਾ ਰਹੀਆਂ )ਧੰਨਵਾਦ ☺️👌🙏🌹🌺🏵️💐🌸 ਸੁਖਵਿੰਦਰ ਸਿੰਘ ਮੱਲ੍ਹੀ ਅਮ੍ਰਿਤਸਰ

  • @OhiSaabi
    @OhiSaabi  3 роки тому +71

    ਭਰਾਵੋ ਮੈ ਕਿਹਾ ਸੀ ਕਿ December end ਤੋਂ ਬਾਦ ਮੈ ਕੋਈ ਇੱਕ ਸਬਸਕਰਾਈਬਰ ਨੂੰ Georgia ਯਾਂ ਸਾਡੇ ਏਥੇ ਯੋਰਪ ਦਾ ਟੂਰ ਗਿਫਟ ਕਰੂਗਾ ਪਰ ਸਬਸਕਰਾਈਬਰ 15 ਹਜ਼ਾਰ ਹੋ ਜਾਂਣ ੳਦੋ ਤੱਕ । ਗੱਲ ਬਣਦੀ ਦਿਸਦੀ ਨੀ 😜 ਮਾਰੋ ਹੰਬਲਾ ਕੋਈ 🙋🏽‍♂️ ਤੁਸੀ ਭਾਵੇ ਏਸ਼ੀਆ, ਅਰਬ, ਅਮਰੀਕਾ ਕਨੇਡਾ ਯਾ ਯੋਰਪ ਤੋਂ ਹੋ ।
    ਨਹੀ ਤਾ ਮੈ ਵੀ ਲੱਗਾ ਪਾਉਣ ਮਾਈ ਬੇਬੀ ਫਸਟ ....... 😜

    • @sikhnetwork7571
      @sikhnetwork7571 3 роки тому +2

      Tuc paaji common baby start krlo😁

    • @OhiSaabi
      @OhiSaabi  3 роки тому +7

      @@sikhnetwork7571 Bass veer eh ta mzaak aa. Main oh ni bn jana te ohna kolo Saabi ni bn hona. Just thohra bura keh Lao ya strange laggda hunda ke better krn de baawjood, ghatiya content ton pishe aa. Baaki aje sure time and hor mehnat di lod aa.

    • @sikhnetwork7571
      @sikhnetwork7571 3 роки тому +1

      @@OhiSaabi paaji jo dikhtaa h vo bikta h

    • @sikhnetwork7571
      @sikhnetwork7571 3 роки тому +1

      @@OhiSaabi carry on

    • @manpreetsingh-iu8ns
      @manpreetsingh-iu8ns 3 роки тому +1

      Koi gal ne veer jine ku jodee aa ehna da dhanvad baki kafla age hor joda jana...

  • @ersatnam
    @ersatnam 3 роки тому +45

    ਧੰਨਵਾਦ ਵੀਰ ਜੀ, ਸਾਨੂੰ ਸਵਿਟਜ਼ਰਲੈਂਡ ਦੇ ਮਨਮੋਹਨੇ ਕੁਦਰਤੀ ਨਜ਼ਾਰੇ ੲਿਸ ਵੀਡੀਓ ਦੁਆਰਾ ਦਿਖਾਉਣ ਲਈ।

    • @OhiSaabi
      @OhiSaabi  3 роки тому +3

      ਸ਼ੁਕਰੀਆ ਤੁਹਾਡਾ ਵੇਖਣ ਲਈ 🙏🏽

    • @KuldeepSingh-lk7sl
      @KuldeepSingh-lk7sl 3 роки тому

      So cute mosam mnu v lejo nal ithe dekhi koi na lejo veer bnke

  • @worldlyaffairs7931
    @worldlyaffairs7931 3 роки тому +30

    ਬੋਲੀ ਮਝੈਲ੍ਹਾਂ ਦੀ ❤ 👌

  • @gaganbhullar2611
    @gaganbhullar2611 3 роки тому +5

    ਸਾਡੀ ਗਵਾਂਡ ਕੰਟਰੀ ਆ ਪਰ ਸਾਡੀ ਕੰਟਰੀ ਆਸਟ੍ਰੀਆ ਵੀ ਏਨੀ ਹੀ ਸੋਹਣੀ ਆ ਯਾਰੋ ਆ ਕੇ ਤਾਂ ਦੇਖੋ ਇੱਕ ਵਾਰ ♥️♥️

  • @jagdeepsinghtoronto4119
    @jagdeepsinghtoronto4119 3 роки тому +21

    Switzerland 🇨🇭 ਸੁਣਿਆ ਤਾ ਸੀ ਸੋਹਣਾ ਹੈ ਪਰ ਯਾਰ ਇੰਨ੍ਹਾ ਸੋਹਣਾ ਹਾਊਗਾ ਕਦੇ ਨੀ ਸੀ ਸੋਚਿਆ ,,,, ਯਾਰ ਸੁੰਦਰਤਾ ਦੀ ਤਾ ਕਹਾਣੀ ਹੀ ਖਤਮ ਕੀਤੀ ਆ ਜਮ੍ਹਾ ,,,,, ਮੈਨੂੰ ਤੇ ਲੱਗਦਾ ਸਵਰਗ ਵੀ ਇਨ੍ਹਾ ਸੋਹਣਾ ਤੇ ਸ਼ਾਂਤਮਈ ਨੀ ਹੋਣਾ ,,,,, ਲਾਜਵਾਬ videography ਸਾਬੀ ਭਾਜੀ ਧੰਨਵਾਦ

    • @OhiSaabi
      @OhiSaabi  3 роки тому +2

      Hanji Bhaji hae ta wekhan wala

    • @PremSingh-oi8nj
      @PremSingh-oi8nj 2 роки тому

      @@OhiSaabi satsriakaal Bai g

    • @PremSingh-oi8nj
      @PremSingh-oi8nj 2 роки тому

      @@OhiSaabi Bai Main Prem Singh Finland to Bai g main pushna c k Switzerland de eh kehra shaher aa Main may vich soch reha c Jaan da dasna jaroor te tickets wagira bus Train metro vich sare tha ik ticket nal hi jaa sakde poore din di ticket mil jandi jaroor dasna Bai g dhanwad

    • @growwithus95
      @growwithus95 2 роки тому

      @@PremSingh-oi8nj bai tu Finland study te gya c k work base te

    • @5sta48
      @5sta48 Рік тому +1

      ਇਸ ਤੋਂ ਸੋਹਣਾ ਸਾਡਾ ਕਸ਼ਮੀਰ ਵਾ ਪਰ ਸਾਲੇ ਮੁਸਲਿਆ ਨਰਕ ਬਣਾਇਆ

  • @jpsingh7488
    @jpsingh7488 3 роки тому +4

    ਵੀਡੳ ਦੇਖ ਕੇ ਦਿਲ ਖੁੱਸ਼ ਹੋ ਗਿਆ ਬਾਈ, ਐਵੇ ਲਗਦਾ ਜੰਨਤ ਇਹੋ ਜੀ ਹੁੰਦੀ ਹੋਣੀ । 😍👌👌

  • @humraj9317
    @humraj9317 3 роки тому +4

    ਕੁਦਰਤੀ ਖ਼ੂਬਸੂਰਤੀ ਨੂੰ ਵਿਖਾਉਂਣ ਲਈ ਧਨਵਾਦ ਵੀਰ 👍

    • @OhiSaabi
      @OhiSaabi  3 роки тому

      ਧੰਨਵਾਦ ਵੇਖਣ ਲਈ ਜਨਾਬ 🙏🏽

  • @amitsharma3200
    @amitsharma3200 3 роки тому +7

    Paaji gaana tusi sirra gaaya. Tere chehre se nazar nhi hatati. Amazing 👍

  • @sukhdeep_sran
    @sukhdeep_sran 3 роки тому +5

    Ik var te bhai eh beauty dekh k dimag hil jnda, tusi sahi kehne. Bahut vdyia Bhai keep it up 👍

  • @iqbalsinghbali18
    @iqbalsinghbali18 3 роки тому

    ਓਹੀ ਸਾਹਿਬ ਗੱਡ ਕੇ ਰੱਖਤੀ ਯਾਰ ਵੀਡਿਓ, ਬਹੁਤ ਅਦਭੁੱਤ ,ਸੁੰਦਰ ਗਰੇਟ ਯਾਰ, ਨਜ਼ਾਰਾ ਲੇ ਗਏ ਤੁਸੀਂ ਤਾਂ, ਝਰਨੇ ਬਾ-ਕਮਾਲ, ਮਕਾਨ ਬਹੁਤ ਖੂਬਸੂਰਤ , ਕਮਾਲ ਯਾਰ, ਕਤਲ ਕਰਤਾ ਤੁਸੀਂ ਤਾਂ ਸਵਿਟਜ਼ਰਲੈਂਡ ਦਿਖਾ ਕੇ ।

  • @simranbhatti960
    @simranbhatti960 3 роки тому +6

    Pure punjabi and pure punjsbi dialouges. Lovee uu

  • @AvtarSingh-ne3zx
    @AvtarSingh-ne3zx 3 роки тому

    ਭਾਜੀ ਤੁਹਾਡਾ ਧੰਨਵਾਦ।
    ਸਵਿਸ ਬਹੁਤ ਸੁੰਦਰ ਅਤੇ ਸਾਫ ਸੁਥਰਾ ਦੇਸ਼ ਹੈ।
    ਧੰਨਵਾਦ

  • @rosinderkaur38
    @rosinderkaur38 3 роки тому +5

    The multi colored trees behind the buildings look so so very beautiful❤❤

  • @AmandeepSingh-kr3lo
    @AmandeepSingh-kr3lo 3 роки тому +1

    ਜੀਅ ਕਰਦਾ ਸਾਈਕਲ ਤੇ ਬੈਠ ਕੇ ਈ ਆਜੀਏ,, ਜੰਨਤ ਹੀ ਆ,,,, ਪੰਜਾਬੀ ਤਾਂ ਜੰਗਲ ਚ ਮੰਗਲ ਲਾ ਦਿੰਦੇ ਨੇ,👍👍👍👌👌🤟🙏🙏🙏ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,

  • @mankiratsabbvlogs967
    @mankiratsabbvlogs967 3 роки тому +5

    Jar tusi ta zindge nu pyar karn la ta sari tension duur ho gai thx veer

  • @rosinderkaur38
    @rosinderkaur38 3 роки тому +2

    Excellent choice of beautiful scenes... Excellent editing... Excellent music🎶
    Best wishes👍👍

  • @VijayKumar-dk5mw
    @VijayKumar-dk5mw 3 роки тому +4

    SAABI BHAI THANK YOU LUCKHNOW SE BAITHE BAITHE HAMEY SWITZERLAND VISIT KARVA DIYA YOU ARE MY ONE OF FAVORITE YOU TUBER AND I LIKE YOUR VIDEO'S THANK YOU BHAI MERI PURI FAMILY APKE VIDEOS DEKHTI HAI

  • @Beantsinghmaan1257
    @Beantsinghmaan1257 3 роки тому +1

    ਵੀਰ ਕਲੇ ਕਲੇ ਹੀ ਨਜਾਰੇ ਲੈ ਗਏ, ਬਹੁਤ ਹੀ ਸੋਹਣੀ ਜੀ ਇਹ ਧਰਤੀ ਤਾਂ

    • @OhiSaabi
      @OhiSaabi  3 роки тому +1

      Kalle nhi 4 jne c bhaji 😜

  • @ARSHDEEPSINGH-ec1nq
    @ARSHDEEPSINGH-ec1nq 3 роки тому +3

    boht sohna vlog c brother
    Switzerland seriously top class place aa👌👌

  • @bhullaragriculturefarm8281
    @bhullaragriculturefarm8281 3 роки тому

    ਧੰਨਵਾਦ ਸਾਬੀ ਬਾਈ ਧਰਤੀ ਦੇ ਸਵਰਗ ਦੇ ਦਰਸ਼ਨ ਕਰਾਉਣ ਲਈ,ਨਜਾਰਾ ਆ ਗਿਆ ਦੇਖ ਕੇ।

  • @roadking9399
    @roadking9399 3 роки тому +10

    Switzerland dil a world da ❤️💕❤️💕

  • @AmitKumar-oy9bd
    @AmitKumar-oy9bd 2 роки тому

    Wah pji wah yaar. Beautiful video.

  • @bajsinghsandhubajsinghsand3209
    @bajsinghsandhubajsinghsand3209 3 роки тому +6

    ਸਿਰਾ ਲਾਈ ਪਈ vlog ਆਲੀ ।
    ਇਕ ਬੋਲੀ ਦੇਸੀਆ ਆਲੀ 👌👌।

    • @OhiSaabi
      @OhiSaabi  3 роки тому

      ਸ਼ਕਰੀਆ

  • @ਪੰਜਆਬ-ਬ8ਫ
    @ਪੰਜਆਬ-ਬ8ਫ 3 роки тому +2

    ਬਾਈ ਜੀ ਗੀਤ ਬਹੁਤ ਸੋਹਣਾ ਗਾਇਆ ਤੁਸੀਂ ,

    • @OhiSaabi
      @OhiSaabi  3 роки тому

      ਸ਼ੁਕਰੀਆ 🙏🏽

  • @sukhpreetkaur8219
    @sukhpreetkaur8219 3 роки тому +4

    Thank you for the lovely video, that's heaven on earth sceneries, so much appreciation to mother nature. Please can you share link of location, thank you 😇

  • @kamaljeetkaurcheema2534
    @kamaljeetkaurcheema2534 3 роки тому

    ਵੀਰੋ ਬਹੁਤ ਵਧੀਆ ਟੂਰ, ਸਾਬੀ ਵੀਰ ਜੀ ਤੁਸੀਂ ਬਹੁਤ ਵਧੀਆ singer , very sweet singing

    • @OhiSaabi
      @OhiSaabi  3 роки тому

      Thank you 🙏🏽

  • @gurpreetkaur-oq6ih
    @gurpreetkaur-oq6ih 3 роки тому +6

    My favourite place Switzerland like a heaven on earth👌👌soo beautiful may be my dream come true one day🤷‍♀️😊amazing video editing soo good.👍👍god bless you guys🙏now I subscribe your channel sir😊😊

  • @amandeepsinghsidhu1653
    @amandeepsinghsidhu1653 3 роки тому

    Thank you sabhi bhaji
    Boht sohni video ji.God Bless u big brother

  • @NavtejAthwal
    @NavtejAthwal 3 роки тому +6

    Ajj vaali video vekh ke tan dil garden garden ho gya bhaji

  • @sarajmanes4505
    @sarajmanes4505 3 роки тому +2

    Sat Shri Akal Ji So Beautiful Place & Lovely Video God Bless You Thanks Ji 😊 🙏

  • @surinderpannu879
    @surinderpannu879 3 роки тому +3

    Le bai veer kar ta like te share v ..... thanks veer for being desi veer other wise duniya bahle hosh posh wich video banadi ya......

  • @gurwantsandhu2699
    @gurwantsandhu2699 3 роки тому

    ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ

  • @TeslaXOnTheRoad
    @TeslaXOnTheRoad 3 роки тому +5

    Great autumn foliage all throughout your vlog. It'd seem like you were in Lauterbrunnen at the perfect time! Stay safe!

  • @PushpinderDhaliwal
    @PushpinderDhaliwal 3 роки тому

    ਬਹੁਤ ਹੀ ਪਿਆਰੀ ਜਗ੍ਹਾ ਵੀਰ ਜੀ ਬਹੁਤ ਸੋਹਣੀ ਵੀਡੀਓ

  • @navdipbal8791
    @navdipbal8791 3 роки тому +4

    View was breathtaking but your song & your voice at 2:41mint is amazing love from Toronto..🙃

    • @OhiSaabi
      @OhiSaabi  3 роки тому +1

      Thank you bhaji 🙏

  • @rajtilak8860
    @rajtilak8860 2 роки тому

    Bai ji SSA, bda vadhia scene aa. Aa gaana jehda tusi gaya, aanand aa gya. Baharle mulka vich vasde punjabio , app sab nu salam.

  • @maheshvalecha3908
    @maheshvalecha3908 3 роки тому +3

    THANKU BHAI JI TUSI GHR BAITHYA NU SWITZERLAND DIKHA DITTA 👍👍

  • @parmnota24
    @parmnota24 Рік тому

    ਪੁਰਾਣੀਆ ਵੀਡੀਓ ਦੇਖ ਕੇ ਹੀ ਬਹੁਤ wadiya ਲੱਗਦਾ🎉🎉🎉🎉🎉

  • @PassengerParamvir
    @PassengerParamvir 3 роки тому +16

    Ghaint video veere

    • @OhiSaabi
      @OhiSaabi  3 роки тому +1

      Thank you veer 🙏

  • @RanjitSingh-xd7rj
    @RanjitSingh-xd7rj 3 роки тому +1

    ਬਹੁਤ ਹੀ ਸੋਹਣੀ ਵੀਡੀਓ ਆ ਬਾਈ ।

  • @ranjotkaur6617
    @ranjotkaur6617 3 роки тому +4

    Very beautifull county .

  • @bhaiavtarsingh7214
    @bhaiavtarsingh7214 3 роки тому +1

    Sabi vir ji tusi song bahut vdiya ਗਾੳੁਦੇ ਹੋ ਤੁਹਾਡੀ ਅਵਾਜ ਬਹੁਤ ਸੋਹਣੀ ਅਾ ਕੋੲੀ song di video bna k v pa oooo ji

  • @MrSingh-hq5zd
    @MrSingh-hq5zd 3 роки тому +5

    Sira veer
    Love from Australia

  • @buntymodifywheelworks
    @buntymodifywheelworks 2 роки тому

    ਪੈਦਾਇਸ਼ 1:31 ਪਰਮੇਸ਼ੁਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਤਕਿਆ ਜੋ ਉਸ ਨੇ ਸਾਜੀਆਂ ਸਨ ਅਤੇ ਉਸਨੇ ਵੇਖਿਆ ਕਿ ਸਭ ਕੁਝ ਬਹੁਤ ਚੰਗਾ ਸੋਹਣਾ ਤੇ ਸੁੰਦਰ ਸੀ।ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਛੇਵਾਂ ਦਿਨ ਸੀ।

  • @iamroshanbagga
    @iamroshanbagga 3 роки тому +3

    22g keep it up !
    Its dificult to create nice content.

  • @bigpunjab3156
    @bigpunjab3156 3 роки тому +1

    ਬਹੁਤ ਵਧੀਆ ਵਿਡੀਓ

  • @raviraja4158
    @raviraja4158 3 роки тому +3

    Apna Raja DhabA veer ji jagraon

  • @harvinderahirkumar2593
    @harvinderahirkumar2593 3 роки тому +1

    Really very good 👍vew good video grafey thx I enjoy Rinku UK 🇬🇧God bless you 🙏

  • @PrinceMann
    @PrinceMann 3 роки тому +3

    Ghaint aa bai 👌👌🙌☑️

  • @pankajmodgil5025
    @pankajmodgil5025 3 роки тому

    Thanks saabi veerji Switzerland 🇨🇭 dikhaun layi sanu phn ch vekhke inne maaje aaye tuhanu kinna vadiya lgiya hona va thanks once again zannat dikhaun layi

  • @rinkukachura5661
    @rinkukachura5661 3 роки тому +3

    Sabi veer.... Awaz bahut vadhiya hai g tuhadi

    • @OhiSaabi
      @OhiSaabi  3 роки тому +1

      Mehbraani, adaab 😜

    • @rinkukachura5661
      @rinkukachura5661 3 роки тому

      I am from Sri ganganagar Rajsthan

    • @OhiSaabi
      @OhiSaabi  3 роки тому +1

      Thank you veer eithe judn lyi

  • @drsarvjeetbrarkundal2858
    @drsarvjeetbrarkundal2858 3 роки тому

    ਬਹੁਤ ਹੀ ਸੁੰਦਰ .ਦਧਨਵਾਦ ਿਪਅਾਰੇ

  • @newgenerationtv5835
    @newgenerationtv5835 3 роки тому +5

    Love from Kuwait brother

  • @GurmeetSingh-ot4hy
    @GurmeetSingh-ot4hy 2 роки тому

    ਦੀਪ ਸਿੱਧੂ ਜ਼ਿੰਦਾਬਾਦ, ਆ ਜਿਹੜੀ ਚਵਲ ਮਾਰੀ ਇਹਦੇ ਨਾਲ ਤੇਰੀ ਦੂਰ ਹੋ ਜਾਊ ਫਫਰਸਰੇਰੇਟਟ

  • @sukhmindersingh8147
    @sukhmindersingh8147 3 роки тому +11

    Veer ji punjabi sahi likhiya karo. Paise hunde ne pahe nhi. Country bahut sohni hai.

    • @OhiSaabi
      @OhiSaabi  3 роки тому +8

      Bhaji pta aa but Saade ਪੈਹੇ ਹੀ ਕਹਿੰਦੇ ਪਿੰਡਾਂ ਚ ਸੋ ਮੈ ੳਹੀ ਲਿਖਿਆ ਜੇਹੋ ਜਹੀ ਮੈਂ ਬੋਲਦਾ

    • @laddijatt3306
      @laddijatt3306 3 роки тому +2

      @@OhiSaabi bilkul sahi gall veer Hoshiarpur de pinda vich pahey hi ਕਹਿੰਦੇ ਨੇਂ

    • @1973sheki
      @1973sheki 3 роки тому +2

      @Sukhminder, Assi pendu haige...saade b Paaihe hi kehnde nai..

    • @sukhmindersingh8147
      @sukhmindersingh8147 3 роки тому

      @@1973sheki veer har ik ilaake da apna accent hunda. Main sirf likhan Di gal kiti hai.

    • @sukhmindersingh8147
      @sukhmindersingh8147 3 роки тому

      @@OhiSaabi veer oh tuhade area da accent hai. Main sirf likhan Di gal kiti hai.

  • @jsvlogs4602
    @jsvlogs4602 3 роки тому

    ਸੱਚੀ ਵੀਰ ਜੀ ਸਵਾਰਗ ਹੀ ਹੈ ਧਰਤੀ ਤੇ ❤️❤️❤️❤️❤️

  • @skidler4591
    @skidler4591 3 роки тому +3

    Brother we should thanks our parents who give us this opportunity 🙂

  • @jaspreetkaur-jq7td
    @jaspreetkaur-jq7td 3 роки тому

    Very beautiful video....veer ji tusi camera apne vall v krya kro..baki bhut gudd ea...best wishes saabi veer..........with love from UK

  • @hamhead8650
    @hamhead8650 3 роки тому +3

    Without corruption india could be the same

  • @parvsingh2146
    @parvsingh2146 3 роки тому

    Wah saabi ji bahut Wadia video bnayai hai .. commentary bhi vadia hai

  • @mannuthind912
    @mannuthind912 3 роки тому +4

    waheguru waheguru kudrat de rang

  • @jasvirdi7177
    @jasvirdi7177 3 роки тому

    ਬਹੁਤ ਸੋਹਣਾ ਵੀਰ ਜੀ swizerland👌👌👌👌

  • @reetinder9573
    @reetinder9573 3 роки тому +3

    Main v jana ethe 😍😍

  • @BhupinderSingh-tt9ox
    @BhupinderSingh-tt9ox Рік тому

    Videography done just like Yash Chopra film 🎥 is shot in Switzerland 🇨🇭 enjoyed the tour👌👍💥

  • @Himanshu-lf5qz
    @Himanshu-lf5qz 3 роки тому +7

    Saabi bhai 🥰🥰🥰

  • @manpreetsingh-iu8ns
    @manpreetsingh-iu8ns 3 роки тому +2

    You all Lucky veer great video great Editing Really Switzerland Paradise love nature love Europe....

  • @saabi9193
    @saabi9193 3 роки тому +3

    Mara mama ji v Switzerland 🇨🇭 land ch hi a❤️

  • @mgnnvfcxzssz
    @mgnnvfcxzssz Рік тому

    Saabi Veera . Love you. Raab tenu Khush rkha. Zindagi vich ak vari zaror milna ha . Veera tenu

  • @ranasingh8913
    @ranasingh8913 3 роки тому +4

    Hahahaha evey scene so funny 😂😂😂

  • @AvtarSingh-vw5sd
    @AvtarSingh-vw5sd Рік тому

    Bhaji Switzerland te he hi heaven but your voice is so beautiful also

  • @mimimimi-sj7fq
    @mimimimi-sj7fq 3 роки тому +6

    In Switzerland there is to much control by civil police and hidden camera so there is no crime

    • @amanpre3t
      @amanpre3t 3 роки тому

      Those who would give up essential Liberty, to purchase a little temporary Safety, deserve neither Liberty nor Safety. ... those who would trade privacy for a bit of security deserve neither privacy nor security.

  • @RupinderSingh-oz2pt
    @RupinderSingh-oz2pt 3 роки тому

    Wahh punjabi veer in Switzerland... Nazara agiya .pajji tusin sareee hi baddi kismat aale hoo...

  • @gurlove79
    @gurlove79 3 роки тому +3

    Awesome vlog

  • @movieadda307
    @movieadda307 3 роки тому

    ਵੀਰ ਜੀ ਗਾਣਾ ਬਹੁ ਵਧੀਆ ਸੀ ਤੇ ਅਵਾਜ ਵੀ 😍

  • @inderjitsingheu9950
    @inderjitsingheu9950 3 роки тому +4

    Swiss te fir Swiss he aw

  • @akashsekhon3149
    @akashsekhon3149 3 роки тому

    Bai yrrr siraaa tusi video dekh k tension door hon jndi main ik video nu bhaut war dekh frr v mnnn nhi akkda love u bai

  • @harpaalguddu4010
    @harpaalguddu4010 3 роки тому +3

    Amazing

  • @dheerajkaushal5950
    @dheerajkaushal5950 3 роки тому +1

    Veer tussi har vaar att jga select krde ho .lagda ajje kuj dekhea ni dunia te . Thanku veer kudrat de darshan kraun lai .👍👍👍👍👍

    • @OhiSaabi
      @OhiSaabi  3 роки тому

      Thank you veer judn lyi 🙏🏽

  • @MandeepSingh-ev6ys
    @MandeepSingh-ev6ys 3 роки тому

    Kya baatan g kya baatan. Thank u paji. Dil khush ho gya thanks again

  • @KonnerShana
    @KonnerShana 3 роки тому +1

    So beautiful it’s on my list for travel 🙏thanks to you

  • @jindijvsahnewalsahnewal3861
    @jindijvsahnewalsahnewal3861 3 роки тому +1

    Must share this blogs.so simple and true person ... saabi vir..

  • @kiranvij8791
    @kiranvij8791 3 роки тому

    Bot vadiya. Video paji bot sone najare ne.

  • @sandy1234able
    @sandy1234able 3 роки тому +2

    Beautiful Autumn colors and nice video...Can you please let me know the date of travel to Lauterbrunnen

  • @biggsingh7170
    @biggsingh7170 3 роки тому +1

    ਵੀਰ ਜੀ ਮੈ ਹਰੇਕ ਵੀਡੀਉ watch kardi so beautiful really ih trip tuhada ਬਹੁਤ ਬਹੁਤ ਸੋਹਣਾ ਲੱਗਿਆਜਿਉਦੇ ਰਹੋ ਖੁਸ ਰਹੋ ਹਸਦੇ ਵਸਦੇ ਰਹੋ🙏🏻

    • @OhiSaabi
      @OhiSaabi  3 роки тому

      Thank you 🙏🏽

  • @Hpskhalsa82
    @Hpskhalsa82 3 роки тому

    ਬਹੁਤ ਵਧੀਆ ਵੀਰ ਜੀ
    ਸਵਾਦ ਆ ਗਿਆ ਵੀਡੀਓ ਵੇਖ ਕੇ ਜੀ.

  • @lavisidhu6010
    @lavisidhu6010 2 роки тому

    Bhaji Bhut Vadia Laga Switzerland Da Vlog Dekh ❤️

  • @Kisan_PB10
    @Kisan_PB10 3 роки тому +1

    ਸਿਰਾਂ ਗੱਲਬਾਤ ਬਾਬੇ 👍🏻👌🏻👌🏻

  • @MrKahlonjatt
    @MrKahlonjatt 3 роки тому +1

    Bahut sohna vlog aa bhauu ..lots lov from Melbourne 👍👍

  • @satnamkaur1212
    @satnamkaur1212 2 роки тому

    Saabi bai ji thank you so much 💓 🙏🏻 love you bro

  • @rinkudhanoa1379
    @rinkudhanoa1379 3 роки тому

    ਪਵਣ ਗੁਰੂ ਪਾਣੀ ਪਿਤਾ ਦਾ ਮਤਲਬ ਤਾਂ ਇਹਨਾਂ ਦੇਸ਼ਾਂ ਨੇ ਸਮਝਿਆ।

  • @navjotsingh-kf4uz
    @navjotsingh-kf4uz 3 роки тому

    Bai jannat aa vedio v bhut kaim aa.. kmaal hi krti bhra.. GBU Brother..

  • @jitkumar3011
    @jitkumar3011 3 роки тому

    Nice view yar sabhi no word

  • @alibackpacker2088
    @alibackpacker2088 3 роки тому +1

    Wah ji wah dil.khush hohya bai ji video dekh ke....
    M apni wife nal.honemon trip plan krna etho da...

  • @singh7k
    @singh7k 3 роки тому +1

    Thank you Bhaji for making a beautiful video . Definitely want to visit at least once .

  • @kuldeepsingh4513
    @kuldeepsingh4513 Рік тому

    ਸਾਬੀ ਪਾਜੀ ਕੁਲਦੀਪ ਸਿੰਘ ਖਡੂਰ ਸਾਹਿਬ ਤੋਂ love you paji

  • @bala1041
    @bala1041 3 роки тому

    Bhae aapn bohat accha video banvaya , ekdam natural , u filmed as it is

  • @gurmeetsewak2948
    @gurmeetsewak2948 3 роки тому

    Nzaara aa gya view vekh ke

  • @addttionaeng5502
    @addttionaeng5502 3 роки тому

    2:39 ਤੇਰੇ ਚੇਹਰੇ ਸੇ ਨਜ਼ਰ ਨਹੀਂ ਹਟਤੀ ਨਜ਼ਾਰੇ ਹਮ ਕਿਆ ਦੇਖੇਂ।
    ਫਿਲਮ - ਕਭੀ ਕਭੀ
    ਸਿੰਗਰ- ਮੁਹੰਮਦ ਰਫੀ, ਲਤਾ
    ਗੀਤਕਾਰ - ਸਾਹਿਰ ਲੁਧਿਆਣਵੀ
    ਮਿਊਜ਼ਿਕ - ਖ਼ੈਆਮ