Farmers PC In Jalandhar | ਕਈ ਘੰਟਿਆਂ ਦੇ ਮੰਥਨ ਤੋਂ ਬਾਅਦ SKM ਦਾ ਵੱਡਾ ਐਲਾਨ |

Поділитися
Вставка
  • Опубліковано 16 жов 2024

КОМЕНТАРІ • 46

  • @BalrajSingh-s3q
    @BalrajSingh-s3q 8 місяців тому +19

    ਏਕਤਾ ਬਣਾਈ ਰੱਖੋ ਰਾਜ ਸਿਖਾਂ ਦਾ ਹੀ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਿਖਾਂ ਦੀ ਪਿੱਠ ਨਹੀਂ ਲੱਗਣ ਦਿੰਦੇ

  • @Sukhwinderpannu2883
    @Sukhwinderpannu2883 8 місяців тому +7

    ਜੇ ਤੁਸੀਂ ਬਾਈ ਦੀਪ ਸਿੱਧੂ ਦੀ ਗੱਲ ਮੰਨ ਲੈਂਦੇ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਤੁਹਾਨੂੰ ਦੀਪ ਸਿੱਧੂ ਨੇ ਕਿਹਾ ਸੀ ਬਈ ਹੁਣ ਤੁਸੀਂ ਮੋਰਚਾ ਨਾ ਚੱਕੋ ਆਪਾਂ ਐਮ ਐਸ ਪੀ ਲੈ ਕੇ ਜਾਵਾਗੇ ਪਰ ਤੁਸੀਂ ਉਸ ਟਾਇਮ ਕਿਸੇ ਦੀ ਨਹੀਂ ਸੁਣੀ ਮੋਰਚਾ ਚੱਕਿਆ ਤੇ ਪੰਜਾਬ ਆ ਵੜੇ

  • @jasvirpurba1619
    @jasvirpurba1619 8 місяців тому +4

    ਸਾਰੇ ‌ਵਿਕਾਊ ਮਾਲ ਐ ਇਨ੍ਹਾਂ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ

  • @gssandhu6202
    @gssandhu6202 8 місяців тому

    ਐਸ ਕੇ ਐਂਮ ਦੀ ਸ਼ਾਨਦਾਰ ਅਤੇ ਵਿਲੱਖਣ ਚਰਚਾ ਹੈ।

  • @davindersingh5257
    @davindersingh5257 8 місяців тому +1

    ਰਾਜੇਵਾਲ ਨੂੰ CM ਬਣਾਓ ਫੇਰ ਵੇਖੋ ਕਿਵੇਂ ਕਿਸਨਾਂ ਨੂੰ ਤੰਗ ਪ੍ਰੇਸ਼ਾਨ ਕਰ ਕੇ ਵਿਖਾਉਂਦਾ।

  • @harpreetsingh-ic8th
    @harpreetsingh-ic8th 8 місяців тому +2

    Kisan Ekta Jindabad

  • @mallmann8309
    @mallmann8309 8 місяців тому +12

    ਅਚੇ ਨਾ ਜਾਇਓ ਅਜੇ ਮਾਵਾ ਦੇ ਪੁੱਤ ਤਾ ਮਰ ਜਾਣ ਫਿਰ ਚਾਇਓ।

  • @MdShahin-le2wr
    @MdShahin-le2wr 8 місяців тому +3

    SKM walo ikk ho javo,te dehli nu changhi taran sabah sikhavo. Union is Strength

  • @RanjitDhaliwal-k2g
    @RanjitDhaliwal-k2g 8 місяців тому +1

    ਵਾਹਿਗੁਰੂ ਵਾਹਿਗੁਰੂ ਜੀ

  • @narindersingh3140
    @narindersingh3140 8 місяців тому

    ਕਿੰਨੀ ਵਾਰ ਤੁਹਾਡੇ ਕਰਜ਼ੇ ਸਰਕਾਰਾਂ ਨੇ ਮਾਫ਼ ਕੀਤੇ ਅੱਜ ਕਰਜ਼ਾ ਮਾਫ਼ ਹੋਇਆ ਤੇ ਕੱਲ ਨੂੰ ਤੁਸੀਂ ਕਰਜ਼ਾ ਲੈ ਕੇ ਫਿਰ ਧਰਨੇ ਤੇ ਬਹਿ ਜਾਣਾ

  • @GurdeepCheema-qs4xh
    @GurdeepCheema-qs4xh 8 місяців тому

    Right ji

  • @Sukhwinderpannu2883
    @Sukhwinderpannu2883 8 місяців тому +1

    ਕਿਸਾਨਾਂ ਨੂੰ ਬੇਨਤੀ ਹੈ ਆਪਣੀਆਂ ਚੌਧਰਾਂ ਨੂੰ ਛੱਡ ਕੇ ਇੱਕ ਹੋ ਜਾਵੋ ਨਹੀਂ ਤਾਂ ਸੈਂਟਰ ਸਰਕਾਰ ਨੇ ਆਪਣਾਂ ਕਿਸਾਨਾਂ ਦਾ ਬਹੁਤ ਨੁਕਸਾਨ ਕਰ ਦੇਣਾ ਹੈ

  • @AmarjogJohal
    @AmarjogJohal 8 місяців тому

    Best way to escape the responsibility towords farmers,

  • @Sukhwinderpannu2883
    @Sukhwinderpannu2883 8 місяців тому +1

    ਹੁਣ ਜਿਹੜੇ ਕਿਸਾਨ ਸੰਭੂ ਬਾਰਡਰ ਤੇ ਪੰਜਾਬ ਦੀਆਂ ਮੰਗਾਂ ਖਾਤਰ ਲੜ ਰਹੇ ਨੇ ਜੇ ਹੁਣ ਤੁਸੀਂ ਉਹਨਾਂ ਦਾ ਸਾਥ ਨਾ ਦਿੱਤਾ ਤਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਫ ਨਹੀਂ ਕਰਨਾ

  • @BalrajSingh-zm6nb
    @BalrajSingh-zm6nb 8 місяців тому

    ਹਰ ਕਦਮ ਸੋਚ ਕੇ

  • @Kkulvir0401
    @Kkulvir0401 8 місяців тому

    🙏🏽🙏🏽❤️❤️👍🏽👍🏽🌾🌾

  • @makhansidhu1693
    @makhansidhu1693 8 місяців тому +2

    ਸਰਮ,ਮੰਨੋ ਵਾਡਰਾਂ,ਤੇਪਹੁਚੋ

  • @theothersideofA-k3c
    @theothersideofA-k3c 8 місяців тому

    Very nice👍

  • @RajaRam-bm7we
    @RajaRam-bm7we 8 місяців тому

    ਆਮ ਆਦਮੀ ਪਾਰਟੀ ਦੇ ਵੈਰੀ
    ਬਦਮਾਸ਼ ਜੱਟ-ਜਾਟ ਜੁੰਡਲ਼ੀ = ਕਿਸਾਨ ਜੱਟ-ਜਾਟ ਜੁੰਡਲੀ
    ਪੰਜਾਬ-ਹਰਿਆਣਾ ‘ਚ ਸਫਾਇਆ ਜ਼ਰੂਰੀ !
    ਪੰਜਾਬੀ ਜੁੰਡਲੀ:-
    ਗੈਂਗਸਟਰੀ DNA ਲੱਖੇ ਸਿਧਾਣੇ, ਸਤਪਾਲ ਖਹਿਰੇ, ਨਵਜੋਤ ਸਿੱਧੂ, ਖਚਰੇ ਸਿਮਰਨਜੀਤ ਮਾਨੀਏਂ, ਮੂਸੇਵਾਲੇ, ਭੌਕੜ-ਭਾਨੇ, ਝੋਟੇ, ਨਸ਼ੇੜੀ ਲਾਲੀ ਤਰਨਤਾਰੀ, ਨਸ਼ੇੜੀ ਪ੍ਰਧਾਨ ਮੰਤਰੀ, ਨਸ਼ੇੜੀ ਨਿਹੰਗੀਏ, ਦੀਪ ਸਿਧੂਏ, ਅਮ੍ਰਿਤਪਾਲੀਏ, ਜੱਟ ਰਾਮ-ਰਹੀਮ vote banker, ਲੰਗਰਖੇਣੇ ਧਰਨਾਧਾਰੀ ਕਿਸਾਨੀ-ਜੱਟ, ਖਾਲਿਸਤਾਨੀ, ਬਾਦਲੀਏ, ਜੱਟ-ਪੰਥ’ ਐਂਡ ਕੰਪਨੀ।
    -ਇਹ ਹਨ ਬੇਸ਼ਰਮ ਜੱਟ-ਜੁੰਡਲ਼ੀ ਦੀਆਂ modern ਮਿਸਲਾਂ ਦੇ ਮਹਾਨ ‘ਆਗੂ’ ਜੋ ਸਿੱਖ ਮਿਸਲਾਂ ਵਾਂਗ ਆਪਸ ਵਿੱਚ ਗਾਲਮ-ਗਾਲੀ ਵੀ ਹੁੰਦੇ ਹਨ, ਪਰ ਆਪਣੀ ਨਿੱਜੀ ਸਵਾਰਥੀ ‘ਮੈਂ’ ਅਤੇ ਸਾਂਝੀ ਸਰਦਾਰੀ ਲੁੱਟ ਕਾਇਮ ਰੱਖਣ ਲਈ ਇੱਕ ਦੂਜੇ ਦਾ ਪੱਖ ਪੂਰਦੇ ਇਕ-ਜੁੱਟ ਹੋਣ ਲਈ ਵੀ ਤਿਆਰ ਹੋ ਜਾਂਦੇ ਹਨ। ਢਿੱਠੇ ਖੂਹ ‘ਚ ਪਵੇ ਪੰਜਾਬ ਜਾਂ ਦੇਸ਼ !
    ਇਹ ਮੌਕਾਪ੍ਰਸਤ ਜੱਟ-ਜੁੰਡਲੀ ਬਦਮਾਸ਼ ਬਣਨਾ ਹੋਵੇ ਤਾਂ ‘ਜੱਟ’ ਬਣ ਜਾਂਦੇ ਹਨ, ਜੇ ‘ਬਚਾਰੇ’ ਬਣਨਾ ਹੋਵੇ ਤਾਂ ‘ਕਿਸਾਨ’। ਹੋਂਦ ਇੱਕ ਹੀ ਹੈ। ਕਿਸਾਨਾਂ ਦੀਆਂ ਮੰਗਾਂ ਵੀ ਬਦਮਾਸ਼ ਜੱਟ-ਜੁੰਡਲੀ ਦੀਆਂ ਹੀ ਮੰਗਾਂ ਹਨ। ਪਰ ਚਲਾਕੀ ਨਾਲ ਇਹ ਬਦਮਾਸ਼ ਜੁੰਡਲੀ ਚੰਗੇ ਸਮਾਜ ਦੀਆਂ ਜਾਇਜ਼ ਮੰਗਾਂ ਨੂੰ ਹਾਈਜੈਕ ਕਰਕੇ ਆਪਣੇ ਮੁੱਦੇ ਦਰਸਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸੇ ਤਰ੍ਹਾਂ ਦੂਸਰੀਆਂ ਘੱਟ ਗਿਣਤੀ ਕੌਮਾਂ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਨੂੰ ਵੀ ਆਪਣੇ ਸਿਰ ਮ੍ਹੜ ਲੈਂਦੇ ਹਨ।
    -ਹੁਣ ਤੱਕ ਪੰਜਾਬ ਵਿੱਚ ਜਿੰਨੀ ਵਾਰ ਵੀ ਪੰਜਾਬ ਗ਼ਰਕ ਕਰਨ ਵਾਲੀਆਂ ਸਰਕਾਰਾਂ ਬਣੀਆਂ, ਉਹ ਇਸ ਜੱਟ-ਜੁੰਡਲੀ ਦੀ ਅਖੌਤੀ ‘ਸਿੱਖ’ ਧਰਮ ਅਤੇ ਸਿਆਸਤ ਦੀ ਸਵਾਰਥੀ, ਮਿਲ਼ਾਵਟੀ, ਲੁਟੇਰੀ, ਜ਼ਹਿਰੀਲੀ ਖਿਚੜੀ ਸੋਚ ਅਤੇ manipulations ਨਾਲ ਹੀ ਬਣੀਆਂ, ਜਿੱਥੇ ਹਰ ਸਿਆਸੀ ਮੁੱਦੇ ਲਈ ਵਿਗੜੇ ਸਿੱਖ ਧਰਮ ਅਤੇ ਸਿੱਖ ਅਧਰਮੀਆਂ ਦਾ ਸਹਾਰਾ ਲਿਆ ਗਿਆ।
    -ਇਸ ਜੁੰਡਲ਼ੀ ਦੀਆਂ ਕਾਲੀਆਂ ਕਰਤੂਤਾਂ ਕਾਰਨ, ਇੰਨਾਂ ਦੀ ਸਥਾਪਤੀ ਦੀ ਮੌਤ ਅਤੇ ਘਾਤਕ ਹਿੰਦੂ ਰਾਸ਼ਟਰਵਾਦ ਦੀ ‘ਚੜ੍ਹਦੀ ਕਲਾ’ ਅਟੱਲ ਜਾਪਦੀ ਹੈ।
    -ਜੇ ਕਿਸੇ ਨੇ ਕਦੇ ਸਿੱਖਾਂ ਨੂੰ ‘ਜੁਰਾਇਮਪੇਸ਼ਾ’ ਕੌਮ ਕਿਹਾ ਹੋਵੇਗਾ, ਉਹ ਸਿਰਫ ਇਸ ਮੱਕਾਰੀ, ਹੰਕਾਰੀ ਸਿੱਖ ਅਖਵਾਉਦੇ, ਕਬਜਾਖੋਰ, ਚਮਲਾਏ ਹੋਏ ਪਸ਼ੁ-ਬਿਰਤੀ ਜੱਟਾਂ ਨੂੰ ਹੀ ਕਿਹਾ ਹੋਵੇਗਾ, ਜਿਨ੍ਹਾਂ ਦੀਆਂ ਕਰਤੂਤਾਂ :-
    * -ਖੇਤ-ਮਜ਼ਦੂਰਾਂ ਦੇ ਹੱਕ ਮਾਰਨੇ
    * -ਖੇਤ-ਮਜ਼ਦੂਰਾਂ ਦੀਆਂ ਔਰਤਾਂ ਨਾਲ ਬਦਸਲੂਕੀ ਅਤੇ ਸੋਸ਼ਨ ਕਰਨਾ
    * ਨੋਟ:- ਇਨ੍ਹਾਂ ਦੋਨਾਂ ਕਰਤੂਤਾਂ ਵਿਚ ਹਰਿਆਂਣਵੀ ਜਾਟ ਵੀ ਘੱਟ ਨਹੀਂ
    * ਸਿੱਖ ਧਰਮ ਅਤੇ ਇਤਹਾਸ ਨੂੰ ਹਾਈਜੈਕ ਕਰਕੇ, ਅੰਧਵਿਸ਼ਵਾਸੀ ਵਧਾ ਝੜ੍ਹਾ ਦਰਸਾ ਕੇ ਸਿੱਖਾਂ ਨੂੰ emotional blackmail ਕਰਕੇ ਝਗੜੇਲੂ ਬਣਾਉਣਾ
    * ਅੰਮ੍ਰਿਤ ਛਕਾਉਣ ਦੇ ਦੋ ਬਾਟੇ ਰੱਖਣੇ
    * -ਵੱਟ ਬਦਲੇ ਭਰਾ ਵੱਢਣਾਂ
    * -ਧੱਕੇ ਨਾਲ ਜ਼ਮੀਨੀ, ਗੁਰੂ-ਘਰਾਂ ਉਤੇ ਕਬਜ਼ੇ
    * -ਜਾਂ ਠੇਕੇ ਜਾਂ ਠਾਣੇ ਰਹਿਣਾਂ
    * -ਕਚਿਹਰੀਆਂ ਵਿੱਚ ‘ਮੇਲੇ’ ਲਗਾਉਣੇ
    * -ਲੱਚਰ, ਹੱਥਿਆਰਬੰਦ ਗੀਤ ਗਾਉਣੇ
    * -ਜੇ ਜੱਟ ਵਿਗੜ ਗਿਆ ਕਰਤੂਤਾਂ
    * ਵੱਡਿਆਂ ਘਰਾਂ ਦੇ ਕਾਕੇ ਕਰਤੂਤਾਂ
    * -ਉਹ ਪੰਜਾਬੀ ਅਤੇ ਪੰਜਾਬ ਜਿੱਥੇ ‘ਸਾਲੇ’ ਜਾਂ ‘ਭੈਣ’ ਦੀ ਗਾਲ ਬਗੈਰ ਆਮ ਗੱਲ ਕਰਨੀ ਜਾਂ ਜੱਟਾਂ ਦੀ ਪੰਜਾਬੀ ਫ਼ਿਲਮ ‘ਅਧੂਰੀ’ ਸਮਝੀ ਜਾਂਦੀ ਹੈ
    * -ਜਿੱਥੇ ਜੱਟ ਆਪ ਆਪਣੀਆਂ ਜਾਤੀਵਾਦ ਜੱਟੀਆਂ ਦੇ ਅਸ਼ਲੀਲ ਗਾਣੇ ਲਿਖਦੇ ਤੇ ਗਾਉਂਦੇ
    * -ਸਿੱਖੀ ਸਰੂਪ ਵਿੱਚ ਆ ਕੇ, ‘ਅੰਮ੍ਰਿਤ’ ਛਕਾਉਣ ਦੇ ਬਹਾਨੇ, ਧੱਕੇਸ਼ਾਹ, ਹੱਥਿਆਰਬੰਦ ਗੁੰਡੇ ਪੈਦਾ ਕਰਨੇ
    * -ਗੁੰਡੇ ਲਲਕਾਰੇ ਮਾਰਨਾ
    * -ਜਿੰਨਾ ਵੱਡਾ ਟਰੈਕਟਰ, ਉੱਨਾਂ ਵੱਡਾ ਹੰਕਾਰ ਕਰਨਾ
    * -ਐਸੇ ਪਸ਼ੂ-ਬਿਰਤੀ ਜੱਟਵਾਦ ਅਤੇ ‘ਧਾਰਮਿਕ’ ਬਾਣੇ ਵਿੱਚ ਪਸ਼ੂ-ਬਿਰਤੀ ਨਸ਼ੇੜੀ ਨਿਹੰਗ ਲ਼ਾਣੇ ਵਿੱਚ ਕੋਈ ਵੱਡਾ ਫਰਕ ਨਜ਼ਰ ਨਹੀਂ ਆਵੇਗਾ। ਲਲਕਾਰੇ-ਜੈਕਾਰੇ ਇਕ ਸਮਾਨ ਹੋ ਜਾਂਦੇ ਹਨ।
    * etc
    * -ਇਹ ਉਹ ਜਾਤੀਵਾਦ ਕਰਤੂਤਾਂ, ਜੋ ਗੁਰੂ ਨਾਨਕ ਦੇ ਸਿੱਖੀ ਸਿਧਾਂਤਾਂ ਨੂੰ ਮਿੱਟੀ ਵਿਚ ਮਿਲਾੳਦੀਅਆਂ ਅਤੇ ਦੁਨੀਆਂ ਦੀਆਂ ਵਿਕਸਿਤ ਸਭਿਅਤਾਵਾਂ ਅੱਗੇ ਸਾਡਾ ਸਿਰ ਝੁਕਾਉੰਦੀਆਂ ਹਨ।
    * ਨੋਟ :- ਸਰਕਾਰਾਂ ਵਲੋ ਬਦਮਾਸ਼ਾਂ ਨਾਲ ਝੂਠੇ ਵਾਇਦੇ ਕਰਨੇ ਵੀ ਜਾਇਜ਼ ਹੁੰਦੇ ਹਨ !
    * AAP-ਭਗਵੰਤ ਮਾਨ-ਕੇਜਰੀਵਾਲ -ZINDABAD !
    * INSANISTAN-ZINDABAD !

  • @randhirsinghpanesar6636
    @randhirsinghpanesar6636 8 місяців тому

    Kiran Leaders nu mashwra Hai, es Angolan nu success karan Lai BBC news Channel nu appde andolan ch invite kar lo . International presser Banu ga .

    • @randhirsinghpanesar6636
      @randhirsinghpanesar6636 8 місяців тому

      Request to Kissan Leaders

    • @nachhattarchohan7202
      @nachhattarchohan7202 8 місяців тому

      Go & join with Andolan donot wait for the invitation . Unity is miracle , If you people miss this time , keep in mind nobody will be with you .

  • @SinghKulwinder-s3k
    @SinghKulwinder-s3k 8 місяців тому

    ਹੋਰ ਬੇਈਆਂ ਨੂੰ ਕੋਠੀਆਂ ਦੇ ਕੇ ਬਾਹਰ ਜਾਓ ਪੰਜਾਬੀਆਂ ਦਾ ਤਾ ਤੋਹਾਡੇ ਤੋਂ ਸੋਚ ਨੀ ਹੁੰਦਾ ਬਾਹਰ ਜਾ ਕੇ ਬੇਈਆਂ ਨੂੰ ਕੋਠੀਆਂ ਟਰੈਕਤਰ ਦਈ ਜਾਓ ਤੁਸੀਂ ਪੰਜਾਬ ਦੇ ਸਕੇ ਨੀ ਹੋ ਸਕਦੇ ਸਾਡੇ ਪੰਜਾਬੀ ਗਰੀਬੀ ਵਿਚ ਆ ਫਿਰ ਤੁਸੀਂ ਮਜਦੂਰ ਦੀ ਨੀ ਗੱਲ ਕਰਦੇ ਤੁਸੀਂ ਬੇਇਆ ਤੋਂ ਕੰਮ ਕਰਵਾ ਰਹੇ ਪੰਜਾਬੀ ਮਜਦੂਰ ਨੂੰ ਖੋਢੇ ਲਾਇਆ ਤੁਸੀਂ ਨਾਲ਼ੇ ਕਰਜਾ ਲੈ ਕੇ ਗਰੀਬ ਬੰਦਾ ਪੂਰੀ ਇਮਾਨਦਾਰੀ ਨਾਲ ਕਰਜਾ ਚੁੱਕਾਂਦੇ ਆ ਅਸੀਂ ਮਜਦੂਰ

  • @bsingh9752
    @bsingh9752 8 місяців тому +2

    Dharna main katil ve hue Gunda gardi taracter ke sath kiti hai 👎 Shame-shame 👎

  • @electrovision2188
    @electrovision2188 8 місяців тому +1

    High court ch RIT paa lo bhai... Kisaana te ho rahe atyaachaar regarding

  • @paramjitsingh6195
    @paramjitsingh6195 8 місяців тому

    Mara kisan majdur ekta majduran nu vartde ne eh palchi lok Pindan vich a ke majduran sc lokan khlaf panude mate majduran da karde ne baykat majduran nu nahi dena chahida ehna lalchi te chlak lokan da sath

  • @kirandeepsohikirandeep-sk5kn
    @kirandeepsohikirandeep-sk5kn 8 місяців тому

    TV te he dakho javo na bordra te

  • @ssh8922
    @ssh8922 8 місяців тому

    Why is kisan creating problems for general people by giving dharna on roads and stopping trains .Is it right to disturb public.

  • @RajSingh-be2gz
    @RajSingh-be2gz 8 місяців тому

    Ana kus ni karna

  • @SinghKulwinder-s3k
    @SinghKulwinder-s3k 8 місяців тому +2

    ਓ ਜਾਰ ਕਿਸੇ ਗਰੀਬ ਨੂੰ ਰੋਟੀ ਖਾਣ ਦਿਓ ਦਿਹਾੜੀ ਲੋਨ ਦਿਓ ਤੋਹਾਡਾ ਤਾ ਸਰੀ ਜਾਨਾ ਬਾਕੀ ਕਿਥੇ ਜਾਣ ਕਿਉਂ ਦੇਸ ਦਾ ਬੇੜਾ ਗਰਕ ਕਰੀ ਜਾਨੇ ਆ ਦੇਸ ਹਿੱਤ ਚ ਸੋਚੋ ਜੇ ਦੇਸ਼ ਨੂੰ ਪਿਆਰ ਕਰਦੇ ਆ

  • @sansoa89
    @sansoa89 8 місяців тому

    YOU ALL NEED LIDER SHIP.YOU END ALL KISSAN.YOU ALL SLEEP SLEEP

  • @Bhangujatt3191
    @Bhangujatt3191 8 місяців тому

    Tusi vee morcha lao hun moka ha mang manaun da

  • @SukhvirSingh-vx8wk
    @SukhvirSingh-vx8wk 8 місяців тому +1

    Ethe beth ke h boli jao.. delhi na jao..kiu k Tum Modi ki taraf ho

  • @Mehakdeep-w2j
    @Mehakdeep-w2j 8 місяців тому

    Ki khe rhe

  • @gurdevsinghrandhawa2849
    @gurdevsinghrandhawa2849 8 місяців тому

    Ferad company

  • @HarjitSingh-n1d
    @HarjitSingh-n1d 8 місяців тому

    Sharm Karo delio

  • @RajSingh-be2gz
    @RajSingh-be2gz 8 місяців тому

    A sa chor aa

  • @electrovision2188
    @electrovision2188 8 місяців тому

    Hun ik ho javo ik dujey diyaa lata na KHICHEYO.... Govt nay fer tuhanu mithi goli deni hai

  • @kulbirkang8558
    @kulbirkang8558 8 місяців тому +1

    athaa.l.l.l.fardaa

  • @kulbirkang8558
    @kulbirkang8558 8 місяців тому +1

    a.gangu.man.aal