ਹੱਸਦਾ ਬਾਬਾ ਨਾਨਕ | Guru Nanak Sahib | New Katha | Bhai Panthpreet Singh Khalsa | Sikh Bibek

Поділитися
Вставка
  • Опубліковано 25 лис 2023
  • ਹੱਸਦਾ ਬਾਬਾ ਨਾਨਕ | Guru Nanak Sahib | New Katha | Bhai Panthpreet Singh Khalsa | Sikh Bibek
    #gurpurab #gurunanakdevji #bhaipanthpreetsinghkhalsa #sikhbibek

КОМЕНТАРІ • 39

  • @geetarani4022
    @geetarani4022 5 місяців тому +1

    Waheguru ji waheguru ji waheguru ji

  • @nachhattarsingh112
    @nachhattarsingh112 7 місяців тому +3

    ਕੋਮ ਦੇ ਮਹਾਨ ਵਿਦਵਾਨ ਤੇ ਸੱਚੇ ਪ੍ਰਚਾਰਕ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @dassguru1
    @dassguru1 7 місяців тому +11

    ਬਾਬਾ ਨਾਨਕ ਜੀ ਬਾਰੇ ਇਨੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਸਾਨੂੰ ਸਭ ਨੂੰ ਸੁਣਨਾ ਚਾਹੀਦਾ ਹੈ ਅਤੇ ਅੱਗੇ ਵੀ ਸ਼ੇਅਰ ਕਰਨਾ ਚਾਹੀਦਾ ਹੈ ਧੰਨਵਾਦ ਭਾਈ ਸਾਹਿਬ ਜੀ ਅੱਗੇ ਮੈਂ ਤੁਹਾਨੂੰ ਬਹੁਤ ਜਿਆਦਾ ਸੁਣਦਾ ਸੀ ਪਰ ਮੈਂ ਤੁਹਾਨੂੰ ਸੁਣਨਾ ਛੱਡ ਦਿੱਤਾ ਸੀ ਪਰ ਅੱਜ ਦੀ ਕਥਾ ਸੁਣ ਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਤੁਹਾਡੀ ਵਾਂਗਰਾਂ ਸਮਝਾਉਣ ਦਾ ਤਰੀਕਾ ਸਾਰਿਆਂ ਵਿੱਚ ਹੋਣਾ ਚਾਹੀਦਾ ਹੈ ਬਹੁਤ ਚੰਗਾ ਲੱਗਾ ਵਕਤ ਬਾਅਦ ਸੁਣ ਕੇ

    • @harjindersingh7755
      @harjindersingh7755 7 місяців тому

      ਵਾਹਿਗੁਰੂ ਜੀ। ਕਿਉਂ ਛੱਡ ਦਿੱਤਾ ਸੀ ਸੁਨਣਾ

  • @MPSINGH-fy3yf
    @MPSINGH-fy3yf 6 місяців тому +1

    ਬਹੁਤ ਵਧੀਆ ਜੀ।ਅੰਨਦ ਬਣੇਆ ਜੀ ਵਾਹਵਾ। ਆਪ ਜੀ ਦੀ ਰਸਨਾ ਤੋ ਕੀਰਤਨ ਦਾ ਬੜਾ ਰਸ ਆਇਆ। ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸਨ।

  • @HappySingh-bx2jh
    @HappySingh-bx2jh 7 місяців тому +9

    🙏ਧੰਨਵਾਦੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ ਗਿਆਨ ਦੇਣ ਦਾ ਜੀ ਗੁਰੂ ਘਰ ਦਾ

  • @gurpreetsinghkhalsa2552
    @gurpreetsinghkhalsa2552 2 місяці тому

    ❤ਵਾਹਿਗੁਰੂ ਵਾਹਿਗੁਰੂ ਜੀ❤ਵਾਹਿਗੁਰੂ❤

  • @gurpreetsinghkhalsa2552
    @gurpreetsinghkhalsa2552 7 місяців тому +2

    ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ ਜੀ

  • @harjindersingh7755
    @harjindersingh7755 7 місяців тому +2

    ਵਾਹਿਗੁਰੂ ਜੀ

  • @davindersingh6885
    @davindersingh6885 7 місяців тому

    Great

  • @user-qm1hx7vn2g
    @user-qm1hx7vn2g 7 місяців тому +4

    Good Katha

  • @GurwinderSingh-ho9od
    @GurwinderSingh-ho9od 7 місяців тому +3

    ਵਾਹਿਗੁਰੂ ਜੀ। ਬਹੁਤ ਵਧੀਆ ਵਿਆਖਿਆ ਕਰਕੇ ਸਮਝਾਇਆ ਜੀ। ਚਿੱਤ ਵਿੱਚ ਉਤਸ਼ਾਹ ਤੇ ਗਿਆਨ ਆਇਆ।

  • @AmrikSingh-cf1dz
    @AmrikSingh-cf1dz 7 місяців тому +5

    ਵਾਹਿਗੁਰੂ ਜੀ 🙏🙏🙏🙏🙏

  • @gurmailsingh78658
    @gurmailsingh78658 7 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @baljinderkaur5142
    @baljinderkaur5142 7 місяців тому

    Waheguruji

  • @JaspreetSingh-bj1nz
    @JaspreetSingh-bj1nz 7 місяців тому +1

    Bhut vaddia

  • @PritamSingh-wt7jx
    @PritamSingh-wt7jx 7 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @simarsimar3921
    @simarsimar3921 7 місяців тому +2

    ❤❤❤❤❤❤

  • @KulwinderSingh-tp1ho
    @KulwinderSingh-tp1ho 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhwinderKaur-cp5xr
    @SukhwinderKaur-cp5xr 7 місяців тому +3

    ਵਹਿਗੁਰੂ ਜੀ ❤

  • @manpreetkaurgill3416
    @manpreetkaurgill3416 7 місяців тому +5

    Kal asi live vi sun ke aye c baba ji nu

  • @LSRaiya
    @LSRaiya 7 місяців тому +3

    ਵਾਹਿਗੁਰੂ ਜੀ❤

  • @simarsimar3921
    @simarsimar3921 7 місяців тому +2

    Waheguru❤❤❤

  • @gurpreetSingh-qz8sk
    @gurpreetSingh-qz8sk 7 місяців тому +1

    Waheguru ji 🙏

  • @babamander8337
    @babamander8337 7 місяців тому +1

    waheguru

  • @gurbaajsingh-qo4rw
    @gurbaajsingh-qo4rw 7 місяців тому

    Wahguruji

  • @DaljitSingh-rq8eh
    @DaljitSingh-rq8eh 7 місяців тому

    Waheguruji❤❤❤❤❤

  • @sukhdevsdhillon7815
    @sukhdevsdhillon7815 7 місяців тому

    Excellent informative presentation nice way to teach thanks good video

  • @KulwantSingh-gg5qe
    @KulwantSingh-gg5qe 7 місяців тому +2

    ਅੱਜ ਸਵੇਰੇ ਗੁਰੂ ਨਾਨਕ ਬਾਰੇ ਵਿਚਾਰ ਸੁਣੇ ਜਨਮ ਹੋਣ ਤੇ ਹੀ ਦਾਈ ਹੈਰਾਨ ਹੋ ਗੲਈ ਉਸਨੂੰ ਪਤਲੀ ਬ੍ਰੰਹਇਮਡ ਦਾ ਗਿਆਨ ਹੋ ਗਿਆ ਇਹ ਗੱਪਾਂ ਮਾਰਨੀਆਂ ਬੰਦ ਕਰੋ ਗੁਰੂ ਜੀ ਦੇ ਦੋਨੋਂ ਬੇਟੇ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਨਾਹੀਂ ਗੁਰੂ ਜੀ ਕਰ ਸਕੇ ਦਾਈ ਨੂੰ ਜੰਮਦੇ ਹੀ ਗਿਆਨ ਕਰਾ ਦਿੱਤਾ ਇਹ ਕਹਿੰਦੇ ਸੀ ਬੰਦਿਆਂ ਦੀ ਤਰ੍ਹਾਂ ਪੂਰੇ ਕਪੜੇ ਪਾਓ ਬੇਟੇ ਕਹਿੰਦੇ ਬਾਪੂ ਅਸੀਂ ਤੇ ਲੰਗੋਟ ਹੀ ਪਾਉਣਾ ਹੈ ਸਹੀ ਜਾਨਕਾਰੀ ਦਿਓ ਸੰਤੋਖ ਸਿੰਘ ਉਸ ਸਮੇਂ ਕੋਲ ਬੈਠਾ ਸੀ ਜਦੋਂ ਜਨਮ ਹੋਇਆ ਧਾਰਮਿਕ ਗੁਰੂਆਂ ਨੂੰ ਕਿਉਂ ਸੂਲੀ ਤੇ ਚੜ੍ਹਾ ਰਹੇ ਹੋ ਜਿਵੇਂ ਜਨਮ ਹੁੰਦਾ ਹੈ ਉਸ ਤਰ੍ਹਾਂ ਹੀ ਹੋਇਆ ਹੈ

  • @JaspalSingh-vn8xo
    @JaspalSingh-vn8xo 7 місяців тому +3

    ਵਾਹਿਗੁਰੂ ਜੀ

  • @harjindersingh881
    @harjindersingh881 7 місяців тому +1

    Waheguru ji

  • @gursewaksinghbrar1894
    @gursewaksinghbrar1894 7 місяців тому +2

    ਵਾਹਿਗੁਰੂ ਜੀ

  • @jagroopsingh5335
    @jagroopsingh5335 7 місяців тому +1

    ਵਾਹਿਗੁਰੂ ਜੀ

  • @JaswantSingh-uu5us
    @JaswantSingh-uu5us 7 місяців тому +1

    ਵਾਹਿਗੁਰੂ ਜੀ

  • @kamaljeetsinghkhalsa1394
    @kamaljeetsinghkhalsa1394 7 місяців тому +1

    ਵਾਹਿਗੁਰੂ ਜੀ

  • @sukhwindersinghsran1624
    @sukhwindersinghsran1624 7 місяців тому

    ਵਾਹਿਗੁਰੂ ਜੀ

  • @GurlalSingh-nt6fu
    @GurlalSingh-nt6fu 7 місяців тому

    Waheguru ji

  • @harpalbrar2177
    @harpalbrar2177 7 місяців тому

    Waheguru ji