Faridkot Clash | ਫ਼ਰੀਦਕੋਟ ਗੁਰਦੁਆਰਾ ਸਾਹਿਬ ਚ ਭਿੜੀਆਂ ਧਿਰਾਂ- ਉੱਤਰੀਆਂ ਦਸਤਾਰਾਂ

Поділитися
Вставка
  • Опубліковано 28 сер 2024
  • Faridkot Clash | ਫ਼ਰੀਦਕੋਟ ਗੁਰਦੁਆਰਾ ਸਾਹਿਬ ਚ ਭਿੜੀਆਂ ਧਿਰਾਂ- ਉੱਤਰੀਆਂ ਦਸਤਾਰਾਂ
    #Punjab #Faridkot #Clash #bababandasinghbahadur #Gurdwarasahib #abplive
    ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਉੱਤਰੀਆਂ ਦਸਤਾਰਾਂ
    ਫ਼ਰੀਦਕੋਟ 'ਚ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ।
    ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਮਲਾ
    ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਕੀਤੀ ਕੰਟਰੋਲ
    ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ 'ਤੇ ਲੱਗੇ ਇਲਜ਼ਾਮ
    ਫਰਜ਼ੀ ਅਨੰਦ ਕਾਰਜ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ
    ਤਸਵੀਰਾਂ ਫ਼ਰੀਦਕੋਟ ਦੀਆਂ ਹਨ
    ਜਿਥੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖ਼ਾਲਸਾ 'ਤੇ ਫਰਜ਼ੀ ਅੰਦਕਾਰਜ਼ ਕਰਵਾਉਣ ਤੇ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਲੱਗੇ ਹਨ |
    ਫਰੀਦਕੋਟ ਦੇ ਲੋਕਾਂ ਵਲੋਂ ਕਥਿਤ ਫਰਜ਼ੀ ਸਰਟੀਫਿਕੇਟ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ
    ਤੇ ਪੁਲਿਸ ਦੇ ਨਾਲ ਗੁਰਦਵਾਰਾ ਸਾਹਿਬ ਪਹੁੰਚੇ |
    ਜਿਥੇ ਪੁਲਿਸ ਨੂੰ ਛਾਣਬੀਣ ਦੌਰਾਨ 12 ਮੋਟਰਸਾਈਕਲ ਤੇ 1 ਸਕੂਟੀ ਬਰਾਮਦ ਹੋਈ |
    ਉਥੇ ਹੀ ਮੌਕੇ ਤੇ ਮੌਜੂਦ ਬਾਬਾ ਮਨਪ੍ਰੀਤ ਸਿੰਘ ਦੀ ਸ਼ਿਕਾਇਤਕਰਤਾ ਧਿਰ ਦੇ ਨਾਲ ਪਹਿਲਾਂ ਬਹਿਸਬਾਜ਼ੀ ਹੋਈ
    ਤੇ ਵੇਖਦਿਆਂ ਹੀ ਵੇਖਦਿਆਂ ਮਾਹੌਲ ਇਸ ਕਦਰ ਵਿਗੜ ਗਿਆ ਕਿ ਬਹਿਸਬਾਜ਼ੀ ਹੱਥੋਪਾਈ ਤੋਂ ਬਾਅਦ ਦਸਤਾਰਾਂ ਤੱਕ ਉਤਰ ਗਈਆਂ |
    ਹਾਲਾਂਕਿ ਪੁਲਿਸ ਵਲੋਂ ਮੌਕੇ ਤੇ ਕਾਬੂ ਪਾਇਆ ਗਿਆ | ਕੀ ਹੈ ਪੂਰਾ ਮਾਮਲਾ ਸੁਣੋ
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

КОМЕНТАРІ • 3

  • @sukhvindersingh3381
    @sukhvindersingh3381 Місяць тому

    guru de bane nu klank la dita as koum ne

  • @sarbjitmangat4967
    @sarbjitmangat4967 Місяць тому

    ਕੀ ਜਲੂਸ ਕੱਢਦੀਆ ਜਨਾਤਾ ਬਾਬਿਆ ਨੂੰ ਸੁਟੋ ਜੇਲ ਚੋਂ

  • @littlecreators12
    @littlecreators12 Місяць тому

    Eh pahela apni gali de gurudware da baba si ehnu otho vi bhajaya si avdi gharwali nu bahut kutt da si
    Loka diya dhiya bhaina shed da si
    Baneya ta eda firda jive salla gangster hunda