ਰੋਟੀ- ਗੁਰਦੇਵ ਸਿੰਘ ਰੁਪਾਣਾ | Roti- Gurdev Singh Rupana | Punjabi Short Stories
Вставка
- Опубліковано 28 вер 2024
- #punjabi #ministory #punjabistories #audiobook #emotional #punjabifolk #writer #audiolibrary #punjab #listenaudiobooks
ਰੋਟੀ- ਗੁਰਦੇਵ ਸਿੰਘ ਰੁਪਾਣਾ
'Roti' is a Punjabi Short Story written by Gurdev Singh Rupana. It is a beautiful depiction of Punjabi rural strata and how the unit of family evolves through it.
The protagonist of the story is representation of a section of the society which is beautifully illustrated by the writer in the story. It vivifies the emotions and desires which remain unsung though there existence needs to be pondered.
Channel Playlist-
1. Punjabi Short Stories- • Punjabi Short Stories
2. Punjabi Folktales- • Punjabi Folktales
3. Punjabi Modern Stories- • Playlist
Listen on Spotify- open.spotify.c...
Listen on Saavn- www.saavn.com/...
Listen on Google Podcast-podcasts.googl...
Listen on Anchor- anchor.fm/rumi...
Listen on Gaana- gaana.com/podc...
Listen on Apple Podcast- podcasts.apple...
ਸ਼ਾਹਕਾਰ ਰਚਨਾ ਰੁਪਾਣਾ ਜੀ ਦੀ
ਬਹੁਤ ਵਧੀਆ ਕਹਾਣੀ ਆ ਜੀ
ਬਹੁਤ ਵਧੀਆ ਜੀ ਗੁਰਦੇਵ ਰੁਪਾਣਾ ਜੀ ਵੱਡੇ ਕਹਾਣੀਕਾਰ ਨੇ ਪਰ ਪੰਜਾਬੀ ਸਾਹਿਤ ਚ ਉਨ੍ਹਾਂ ਦਾ ਜਿਕਰ ਬਹੁਤ ਘੱਟ ਮਿਲਦਾ…
ਸ਼ੁਕਰੀਆ ਜੀ...
ਕਮਾਲ ਦੀ ਰਚਨਾ
ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਕਹਾਣੀ ਜੀ, ਰੂਹ ਨੂੰ ਸਕੂਨ ਆਇਆ
Main khani da sitta samaj nhi paya ji
Ki tusi explain kr diyo ge
ਨੂੰਹ ਘਰ ਆਉਣ ਤੇ ਪੁਰਾਣੀਆਂ ਬੁੜੀਆਂ ਆਪਣੇ ਪਤੀ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਸ਼ਰਮ ਮੰਨਦੀਆਂ ਸਨ ਬੇਸ਼ੱਕ ਦੋਵੇ ਚਾਲੀ ਪੰਤਾਲੀ ਉਮਰ ਦੇ ਹੋਣ। ਬਾਕੀ ਬਾਕੀ ਕਹਾਣੀ ਦੁਬਾਰਾ ਸੁਣ ਲਵੋ
ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਗਈ
Bhut khoob awaj te kalm
.ਬਹੁਤ ਵਧੀਆ ਕਹਾਣੀ
Es de summary ki g , menu kahani da pata nahi laga ke oh ro kyo raha c
Need to understand Malwa family culture that newly wedded girl deciphered the code Roti in few days.
Please read my comment. Actually this is reply to you.
Brother main khani da sitta samaj nhi paya
Ki tusi explain kr do ge
Very beautiful
ਬਹੁਤ ਵਧੀਆ ਕਹਾਣੀ ਤੇ ਸੁਨਾਉਣ ਦਾ ਲਹਿਜਾ👌👌
Thanks Madam
Welcome