23-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 21 вер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 141

  • @MohinderSingh-kj4vo
    @MohinderSingh-kj4vo 6 годин тому +15

    ਪੰਜਾਬ ਇਕ ਅਮਨ ਪੰਸਦ ਸੂਬਾ ਹੈ ਜਿਥੇ ਸਭ ਵਰਗ ਮਿਲ ਜੁਲ ਕੇ ਪਿਆਰ ਨਾਲ ਵਸਦੇ ਹਨ। ਇਹ ਇਕ ਬਹੁਤ ਵਧੀਆ ਖਬਰ ਹੈ।

  • @SukhdevSingh-kf3lr
    @SukhdevSingh-kf3lr 6 годин тому +22

    ਰਾਹੁਲ ਗਾਂਧੀ ਨੇ ਬਿਲਕੁਲ ਠੀਕ ਗੱਲ ਕੀਤੀ

  • @harkewalsandhu1815
    @harkewalsandhu1815 6 годин тому +22

    ਰਾਹੁਲ ਨੇ ਜੋ ਵੀ ਆਖਿਆ ਬਿਲਕੁਲ ਠੀਕ ਹੈ ਜੀ ❤ ਭਾਜਪਾਈ ਸਿੱਖ ਲੀਡਰਸ਼ਿਪ ਬਿਲਕੁਲ ਗਲਤ ਪ੍ਰਚਾਰ ਕਰ ਰਹੀ ਹੈ ਜੀ❤

  • @hargurjindersingh6691
    @hargurjindersingh6691 6 годин тому +29

    ਕੋਈ ਗਲਤ ਗੱਲ ਨਹੀਂ ਕੀਤੀ ਰਾਹੁਲ ਨੇ

  • @abhirajdhaliwal2375
    @abhirajdhaliwal2375 6 годин тому +27

    ਰਾਹੁਲ ਗਾਂਧੀ ਨੇ ਕੁਝ ਵੀ ਗਲਤ ਨਹੀਂ ਕਿਹਾ ਬੀ ਜੇ ਪੀ ਨੂੰ ਮਿਰਚਾਂ ਲਗਦੀਆਂ ਨੇ ਬਿੱਟੂ ਕੀ ਬੋਲ ਸਕਦਾ ਹੈ ਜਿਸਦੇ ਦਾਦੇ ਨੇ ਸਿੱਖਾਂ ਦੇ ਨੌਜਵਾਨਾਂ ਨਾਲ ਖੂਨ ਦੀ ਹੋਲੀ ਖੇਡੀ ਸੀ

  • @SatnamSingh-vw3gt
    @SatnamSingh-vw3gt 6 годин тому +11

    ਰਾਹੁਲ ਗਾਂਧੀ ਗਾਂਧੀ ਨੇ ਬਿਲਕੁਲ ਸਹੀ ਕਿਹਾ ਹੈ

  • @DarshanSingh-kh9sj
    @DarshanSingh-kh9sj 6 годин тому +18

    ਰਾਹੁਲ ਗਾਂਧੀ ਨੇ ਕੁੱਝ ਵੀ ਗ਼ਲਤ ਨਹੀਂ ਕਿਹਾ ਹੈ

  • @MalkitSingh-oj2ud
    @MalkitSingh-oj2ud 6 годин тому +12

    ਬਿਲਕੁਲ ਠੀਕ ਗੱਲ ਕੀਤੀ ਹੇ ਰਾਹੁਲ ਨੇ

  • @TechieEngineer
    @TechieEngineer 6 годин тому +10

    Rahul Gandhi is100'/, correct.

  • @himatsingh7
    @himatsingh7 6 годин тому +21

    ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਿਹਾ

  • @SandhuSaab-fo7wg
    @SandhuSaab-fo7wg 6 годин тому +11

    ਬਿਲਕੁਲ ਸਹੀ ਕਿਹਾ ਰਾਹੁਲ ਗਾਂਧੀ ਨੇ ਜਦੋਂ ਕੰਗਣਾ ਸਿੱਖਾਂ ਬਾਰੇ ਬੋਲਦੀ ਹੈ ਉਦੋਂ ਸਿਰਸਾ ਕਿਥੇ ਹੁੰਦਾ ਸਾਰਾ ਖੇਲ ਰਾਜਨੀਤੀ ਹੈ ਸਿਰਸੇ ਦਾ ਕੋਈ ਧਰਮ ਨਹੀਂ

  • @VickyNoorwal
    @VickyNoorwal 6 годин тому +18

    ਰਾਹੁਲ ਬਿਲਕੁਲ ਸਹੀ ਕਿਹੇ ਰਿਹਾ ਹੈ

  • @jarnailsinghkarnavl5059
    @jarnailsinghkarnavl5059 6 годин тому +20

    ਭਾਜਪਾ ਦੇ ਆਗੂਆਂ ਤੋ ਪੰਜਾਬ ਬਚਾਓ

    • @shamsherbrar9745
      @shamsherbrar9745 6 годин тому

      ਪਹਿਲ ਗਾਂਧੀ ਬਿਲਕੁਲ ਠੀਕ ਹੈ

  • @singhharjit3007
    @singhharjit3007 6 годин тому +17

    ਰਾਹੁਲ ਗਾਧੀ ਨੇ ਕੁਝ ਵੀ ਗਲਤ ਨਹੀਂ ਕਿਹਾ।

  • @gurjitgill7795
    @gurjitgill7795 6 годин тому +15

    ਰਾਹੁਲ ਠੀਕ ਆ❤❤❤

  • @bhagwantsran435
    @bhagwantsran435 6 годин тому +8

    ਬਿਲਕੁਲ ਸਹੀ ਕਿਹਾ ਹੈ।

  • @desrajsingla951
    @desrajsingla951 6 годин тому +18

    ਠੀਕ ਕਿਹਾ ਹੈ ਜੀ

  • @mohammadrustam381
    @mohammadrustam381 6 годин тому +14

    Bilkul sahi kaha hai rahul gandhi ji ne

  • @balvirsingh3076
    @balvirsingh3076 6 годин тому +4

    ਕਾਰਵਾਈ ਉਨ੍ਹਾਂ ਤੇ ਹੋਣੀ ਚਾਹੀਦੀ ਹੈ ਜੋ ਸਿੱਖਾਂ ਦੇ ਹੱਕਾਂ ਦੀ ਅਵਾਜ਼ ਬਣਨ ਵਾਲੇ ਦੀ ਮੁਖ਼ਾਲਫ਼ਤ ਕਰਦੇ ਹਨ।ਸ੍ਰੀ ਰਾਹੁਲ ਗਾਂਧੀ ਜੀ ਨੇ ਲੱਖ ਫੀਸਦੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ

  • @BhupinderSinghBhupinderSinghSi
    @BhupinderSinghBhupinderSinghSi 6 годин тому +11

    ਬਿਲਕੁਲ ਦਰੁਸਤ ਗੱਲ ਕੀਤੀ ਰਾਹੁਲ ਗਾਂਧੀ ਨੇ 1000%ਸਹੀ ਕਿਹਾ

  • @BalvinderChahal-nl8bb
    @BalvinderChahal-nl8bb 6 годин тому +9

    ਕੁਝ ਵੀ ਗਲਤ ਨਹੀ ਕਿਹਾ ਰਾਹੁਲ ਗਾਂਧੀ ਨੇ

  • @SinghBh-mu8wv
    @SinghBh-mu8wv 6 годин тому +7

    ਜਦੋਂ ਕੰਗਣਾ ਅੱਤਵਾਦੀ ਟੈਰਰਿਸਟ ਪੰਜਾਬ ਦੀਆਂ ਸਿੱਖ ਬੀਬੀਆਂ ਨੂੰ ਸੌ ਸੌ ਰੁਪਈਏ ਤੇ ਵਿਕਾਊ ਦੱਸਿਆ ਉਦੋਂ ਮਨਿੰਦਰ ਸਿਰਸੇ ਦਾ ਜਾਂ ਬਾਕੀ ਅਖੌਤੀ ਸਿੱਖਾਂ ਦਾ ਖੂਨ ਕਿਉਂ ਨਹੀਂ ਖੋਲਿਆ ਸਿੱਖ ਪੰਥ ਵੱਡੀ ਧਿਰ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਝੂਠਾ ਨਹੀਂ ਕਹਿੰਦੀ ਮਨਿੰਦਰ ਸਿਰਸੇ ਵਰਗੇ ਝੂਠੇ ਤੇ ਬਕਾਊ ਮੋਦੀ ਦੇ ਚਹੇਤੇ ਹਨ ਸਾਡੇ ਕੋਈ ਦੁਸ਼ਮਣ ਨਹੀਂ ਜੋ ਗੱਲ ਸੱਚ ਹੈ ਉਹ ਕਹਿ ਰਿਹਾ ਰਾਹੁਲ ਸਾਡੇ ਮਾਸੀ ਦਾ ਪੁੱਤ ਨਹੀਂ ਲੱਗਦਾ ਪਰ ਜੋ ਸਹੀ ਹੈ ਉਹ ਤੇ ਕਹਿਣਾ ਪਵੇਗਾ

  • @SandeepSidhu-p2p
    @SandeepSidhu-p2p 6 годин тому +6

    Bilkul

  • @Satwinder-ip7ty
    @Satwinder-ip7ty 5 годин тому +3

    ਬਿਲਕੁਲ ਸਹੀ ਕਿਹਾ ਸੀ

  • @DaljitSingh-gq2nf
    @DaljitSingh-gq2nf 6 годин тому +6

    Bilkul sahi kaha hai Rahul Gandhi ne

  • @amriksinghsidhu2656
    @amriksinghsidhu2656 6 годин тому +8

    Good news

  • @GurmailSingh-uv7hk
    @GurmailSingh-uv7hk 6 годин тому +5

    Rahul Gandhi ne bilkul sahi swaal kita hai

  • @MohanSingh-tk1fz
    @MohanSingh-tk1fz 7 годин тому +9

    Good

  • @SinghBh-mu8wv
    @SinghBh-mu8wv 6 годин тому +4

    ਅੰਮ੍ਰਿਤ ਪਾਲ ਸਿੰਘ ਤੇ ਜੋ ਭਗਵੰਤ ਮਾਨ ਜੀ ਨੇ ਇਲਜ਼ਾਮ ਲਗਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਜਾ ਕੇ ਭਗਵੰਤ ਮਾਨ ਕਬੇ ਕੀ ਜੋ ਮੈਂ ਕਿਹਾ ਇਹ ਸਭ ਸਹੀ ਹੈ ਸਾਰਾ ਪੰਜਾਬ ਸਿੱਖ ਪੰਥ ਮੰਨ ਲਵੇਗਾ ਨਹੀਂ ਤੇ ਜੋ ਸਭ ਸੋਚ ਰਹੇ ਹਾਂ ਉਹ ਗੱਲ ਠੀਕ ਹੈ

  • @malukcheema6844
    @malukcheema6844 6 годин тому +7

    Rahul is Right.

  • @GurpreetSinghSingh-c5h
    @GurpreetSinghSingh-c5h 6 годин тому +4

    ਠੀਕ ਕਿਹਾ ਹੈ ਇਸ ਅਦਾਰਨ ਅਮਰਤਸਰ ਏਰਪੋਟ

  • @rajwinderbern2671
    @rajwinderbern2671 6 годин тому +6

    Absolutely right bian

  • @SatpalSingh-pw2kk
    @SatpalSingh-pw2kk 6 годин тому +5

    Rahul is completely right

  • @MajorSingh-e1v
    @MajorSingh-e1v 6 годин тому +11

    Rahul da byan thikk aa

  • @kuldipsingh4754
    @kuldipsingh4754 6 годин тому +5

    Bil kul thik keha hai

  • @KewalSingh-u5v
    @KewalSingh-u5v 6 годин тому +6

    Right

  • @tajindersohal890
    @tajindersohal890 6 годин тому +6

    Good job

  • @BhupinderSingh-ik2dh
    @BhupinderSingh-ik2dh 6 годин тому +5

    ਠੀਕ ਬੋਲਿਓ ਠੀਕ ਸ਼ਬਦ ਬੋਲਿਆ ਤੁਸੀਂ ਠੀਕ ਮੰਗ ਕੀਤੀ

  • @billurai4717
    @billurai4717 6 годин тому +5

    RIGHT ANSWER

  • @ManjitSingh-sb5zp
    @ManjitSingh-sb5zp 6 годин тому +10

    ਰਾਹੁਲ ਗਾਂਧੀ ਨੇ ਸਹੀ ਗੱਲ ਕੀਤੀ ਕੋਈ ਗਲਤ ਗੱਲ ਨਹੀ ਇਸ ਚ

  • @JeobalaJaswant
    @JeobalaJaswant 6 годин тому +6

    Think.. hai

  • @SukhdevSingh-nq6wy
    @SukhdevSingh-nq6wy 6 годин тому +8

    ਨਹੀਂ ਗ਼ਲਤ ਕਿਹਾ ਦਿੱਲੀ ਹਵਾਈ ਆਡੇ ਤੇਂ ਕੀ ਹੂਊਆਂ ਸੀਖਾ ਨਾਲ

    • @ManjinderSingh-x1c
      @ManjinderSingh-x1c 6 годин тому

      ਦਿੱਲੀ ਕਿਸਾਨ ਸਘੰਰਸ਼ ਨੂੰ ਲੰਗਰ ਨਾਲ ਚਲਾਉਣ ਵਾਲੇ ਅਮੈਰਿਕਾ ਰਹਿੰਦੇ ਸਿੱਖ ਉਦਯੋਗ ਪਤੀਆਂ ਨੂੰ ਦਿੱਲੀ ਤੋਂ ਵਾਪਸ ਭੇਜ ਦਿੱਤਾ ਸੀ।

  • @abhirajdhaliwal2375
    @abhirajdhaliwal2375 6 годин тому +11

    ਇਹ ਭੰਡ ਵੀ ਸਿੱਖਾਂ ਦਾ ਦੁਸ਼ਮਨ ਨਿਕਲਿਆ ਗੈਗਸਟਰਾ ਤੋਂ ਕੋਈ ਖਤਰਾ ਨਹੀਂ ਜੇਲਾਂ ਵਿੱਚੋ ਰੀਲਾ ਬਣਾਉਂਦੇ ਹਨ ਸਿੱਖਾਂ ਤੋਂ ਖਤਰਾ ਹੋ ਗਿਆ ਭੰਡ ਜੀ ਸਰਮ ਕਰੋ

  • @SahilWahla-x4j
    @SahilWahla-x4j 5 годин тому +1

    ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਿਹਾ ਹੈ ਕੇਂਦਰ ਸਰਕਾਰ ਨੇ ਐਵੇਂ ਰੋਲਾ ਪਾਇਆ ਹੋਇਆ ਹੈ

  • @parampalsingh4030
    @parampalsingh4030 6 годин тому +5

    Rahul gandi. Bilkul theek bolia

  • @SatpalSingh-pw2kk
    @SatpalSingh-pw2kk 6 годин тому +5

    Rahul ne bilkul sach dsya, bohot cases ne ida de india ch, kdi kada, jdi pagg kdi kuch utarn lyi kiha janda

  • @nikkikaur149
    @nikkikaur149 6 годин тому +5

    Rahul gandhi ne Shi keha

  • @chamkaursingh4957
    @chamkaursingh4957 6 годин тому +2

    ਠੀਕ ਕਿਹਾ

  • @balasingh7918
    @balasingh7918 4 години тому

    ਬਹੁਤ ਵਧੀਆ ਕਿਹਾ ਘੱਟ ਗਿਣਤੀ ਆ ਵਾਸਤੇ

  • @RanaRana-tp7ry
    @RanaRana-tp7ry 2 години тому

    ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਿਹਾ💯

  • @JasbirSingh-qi9fj
    @JasbirSingh-qi9fj 5 годин тому +2

    ਰਾਹੁਲ ਗਾਂਧੀ ਨੇ ਕੋਈ ਗਲਤ ਨਹੀਂ ਬੋਲਿਆ

  • @ParminderSingh-
    @ParminderSingh- 4 хвилини тому

    ਰਾਹੁਲ ਗਾਂਧੀ ਨੇ ਬਿਲਕੁਲ ਸਹੀ ਬਿਆਨ ਦਿੱਤਾ ਬੀਜੇਪੀ ਹਮੇਸ਼ਾ ਸਿੱਖਾਂ ਨਾਲ ਧੱਕਾ ਕਰਦੀ ਹੈ

  • @AngrejSingh-dv4xl
    @AngrejSingh-dv4xl 6 годин тому +5

    ❤🎉🎉❤

  • @AmarjitSingh-sh4ln
    @AmarjitSingh-sh4ln 3 години тому

    Bilkul sahi kaha

  • @HarjitSingh-fq3oc
    @HarjitSingh-fq3oc 5 годин тому +1

    ਭਗਵੰਤ ਮਾਨ ਨੂੰ ਅੰਮ੍ਰਿਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਖਤਰਾ ਤਾਂ ਆਪਣੀ ਕੁਰਸੀ ਤੋਂ ਹੈ 2027 ਵਿੱਚ ਕੁਰਸੀ ਖਿਸਕ ਦੀ ਦਿਸਦੀ ਹੈ ਭਗਵੰਤ ਮਾਨ ਨੂੰ

  • @ramchand5766
    @ramchand5766 6 годин тому +1

    ਸੱਚੀ ਗੱਲ ਤਾਂ ਇਹ ਆ ਜਿਹੜੇ ਅੱਜ ਗੱਦੀ ਤੇ ਬੈਠੇ ਆ ਇਹਨਾਂ ਨੇ ਗਲਤ ਕੰਮ ਕਰਾਇਆ ਇੰਦਰਾ ਗਾਂਧੀ ਨੂੰ ਇਹਨਾਂ ਨੇ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਭੈਣ ਚੋ ਤੁਹਾਨੂੰ ਓਕੇ ਜਲ ਜਾਗਰੂਤ ਦੇਵ ਧੰਨ ਗੁਰੂਦੇਵ ਸਤਿ ਸ੍ਰੀ ਅਕਾਲ

  • @GurmehtabSinghkhallsaGagu
    @GurmehtabSinghkhallsaGagu 5 годин тому

    ਰਾਹੁਲ ਗਾਂਧੀ ਨੇ ਬਿਲਕੁਲ ਸਹੀ ਬਿਆਨ ਦਿੱਤਾ ਹੈ ..ਭਾਜਪਾ ਸਿੱਖਾਂ ਨਾਲ ਏਸੇ ਤਰ੍ਹਾਂ ਦਾ ਹੀ ਵਿਹਾਰ ਕਰ ਰਹੀ ਹੈ

  • @dalbirsingh5337
    @dalbirsingh5337 6 годин тому +5

    Bilkul Sahi bian hai No 1/BJP govt ne 2Sikh Judges di prejedium ne recommendation Supreme Court vich judge banaun di recommendation kiti si baki sab judges di recommendation man Lia gia sirf 2Sikh Judges de name kion drop kite Gaye Hune hune Kissam Leaderan nu choti Kirpan pa ke Airport ton mor fita Gaya hai kade Kara pa ke Examnahin den dita janda eho ji senkro Example han

  • @JagdeepSinghJachak
    @JagdeepSinghJachak 6 годин тому +1

    ਤੂੰ ਹੱਥੀਂ ਲਾਹਕੇ ਦਿਤੀਆਂ
    ਵਾਪਿਸ ਪੁਲਿਸ ਦਵਾਵੇ

  • @AmarjitSingh-t1r
    @AmarjitSingh-t1r 6 годин тому +5

    Rahul.gandhi..ne.ju..kiha.bilkul.thik.hai.galat.nHi.hsi.

  • @bhagwansinghshekhupuria6936
    @bhagwansinghshekhupuria6936 5 годин тому +2

    ❤❤❤❤❤

  • @SukhdevSingh-yo2rb
    @SukhdevSingh-yo2rb 5 годин тому

    ਰਾਹੁਲ ਨੇ ਸਹੀ ਗੱਲ ਕੀਤੀ ਹੈ ਬੇ ਜੇਪੀ ਗਲਤ ਹੈ

  • @BaljeetSingh-pf4qw
    @BaljeetSingh-pf4qw 6 годин тому +6

    Rahul Gandhi ne kaha sahi hai ji Calcutta me mp te up h ki hoea hai

  • @SatinderKaur-vp1zk
    @SatinderKaur-vp1zk 5 годин тому

    Waheguru ji mehar kro ji

  • @gurvinderbadesha5003
    @gurvinderbadesha5003 5 годин тому +2

    Rahul Gandhi ji u r right.

  • @ramchand5766
    @ramchand5766 6 годин тому +2

    ਯਾਰ ਤੁਸੀਂ ਸਾਰੀਆਂ ਪੁਰਾਣੀਆਂ ਗੱਲਾਂ ਛੱਡੋ ਇੱਕ ਅਗਰ ਮੁੰਡਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਉਹਦੀਆਂ ਉਲਟੀ ਉਲਟੀ ਮਤਲਬ ਕੱਢ ਰਹੇ ਹੋ ਦੇਖੋ ਗੁਰੂ ਸਾਹਿਬਾਂ ਨੇ ਕਿਹਾ ਕਿ ਜਿਹੜਾ ਮੁਆਫੀ ਮੰਗ ਲੈਂਦਾ ਜੋ ਉਹਨਾਂ ਦੇ ਵੱਡਿਆਂ ਨੇ ਕੀਤਾ ਅੱਜ ਇੱਕ ਮੁੰਡਾ ਅਗਰ ਸਾਹਮਣੇ ਆ ਕੇ ਸਭ ਕੁਝ ਕਰ ਰਿਹਾ ਤੇ ਉਹਨੂੰ ਮਾਫ ਕਰੋ ਭਰਾਵਾ ਮਾਫ ਕਰੋ ਸ਼ਾਇਦ ਚੰਗਾ ਹੋ ਜੂ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਸਤਿ ਸ੍ਰੀ ਅਕਾਲ

  • @paramjitsharma6040
    @paramjitsharma6040 6 годин тому +4

    rahul thik hai

  • @indianboys-jf2hk
    @indianboys-jf2hk 4 години тому

    Absolutely right.........

  • @RamKumar-ce8xy
    @RamKumar-ce8xy 5 годин тому

    सही कहा

  • @chamkaursingh5648
    @chamkaursingh5648 2 години тому

    Bilkul Sahi

  • @samardeepsingh5543
    @samardeepsingh5543 4 години тому

    ਮੈਂ ਕਾਂਗਰਸ ਨੂੰ ਕਦੇ ਵੋਟ ਨਹੀਂ ਪਾਈ ਨਾ ਹੀ ਕਦੇ ਪਾਵਾਂਗਾ।।ਪਰ ਰਾਹੁਲ ਦੇ ਬਿਆਨ ਨਾਲ ਬਿਲਕੁਲ ਸਹਿਮਤ ਹਾਂ ਉਸ ਨੇ ਬਿਲਕੁਲ ਸਹੀ ਕਿਹਾ ਹੈ।।

  • @LovelyStudio-v8r
    @LovelyStudio-v8r 4 години тому

    Hindustan zindabad zindabad. I love my india 🇮🇳

  • @KuldeepSingh-pb8ny
    @KuldeepSingh-pb8ny 6 годин тому +2

    theek akhia rahul ne

  • @ramchand5766
    @ramchand5766 6 годин тому +3

    ਦੁਰ ਫਿਟੇ ਮੂਹ ਭਾਜਪਾ ਦੇ

  • @birbaldass4605
    @birbaldass4605 6 годин тому +2

    Rahul is right

  • @gulabsingh-vw8wi
    @gulabsingh-vw8wi 4 години тому

    Sahi he

  • @balveerkhan9083
    @balveerkhan9083 5 годин тому +2

    Rahul Gandhi ne thek keha g rahul is right

  • @vickyrattu8048
    @vickyrattu8048 3 години тому

    Thik a ji 👍👍

  • @charnkaila5698
    @charnkaila5698 4 години тому

    Kisan Mazdoor Zawan EKTA Zindabad ❤

  • @raghbirsinghaulakh9151
    @raghbirsinghaulakh9151 5 годин тому +2

    ਜੋ ਗਿਆ ਬਹੂਤ ਵਦੀਆ ਗਿਆ

  • @naibsinghkarsan4608
    @naibsinghkarsan4608 5 годин тому +1

    There is not a single problem in any form in the speech of Sh. Rahul Gandhi.

  • @harjinderjinda2572
    @harjinderjinda2572 6 годин тому +3

    Bilkul.sach.hai.jo.virodh.kar.rahe.hun.oh.sikh.nahi.hun.oh.bjp.de.chamche.hun

  • @charnkaila5698
    @charnkaila5698 4 години тому

    Navjot, Khaira, Gandhi, Bains Sahib Zindabad ❤

  • @ManjitSingh-fe3om
    @ManjitSingh-fe3om 3 години тому

    ਠੀਕ ਬਿਆਨ ਦਿੱਤਾ ਜੀ ਏਅਰ ਪੋਰਟ ਤੇ ਬਹੁਤ ਤੰਗ ਕਰਦੇ ਹਨ । ਕੜ੍ਹਾ ਵੀ ਲੁਹਾ ਦਿੰਦੇ ਨੇ

  • @ramchand5766
    @ramchand5766 6 годин тому +1

    ਦੇਖੋ ਭਾਈ ਮੇਰੀ ਗੱਲ ਸੁਣੋ ਤੁਸੀਂ ਆਪਣੇ ਪੰਜਾਬ ਨੂੰ ਸਾਂਭੋ ਤੂੰ ਪੱਤਰਕਾਰ ਸੋਹਣਾ ਤੂੰ ਬੋਲਦਾ ਸੋਹਣਾ ਤੇਰਾ ਨਾਂ ਵੀ ਜੱਜ ਸਿੰਘ ਕਹਿੰਦੇ ਆ ਕੇ ਆਪਣੇ ਪੰਜਾਬ ਨੂੰ ਸਾਭ ਸੋਹਣਿਆ ਆਪਣੇ ਪੰਜਾਬ ਨੂੰ ਸਾਭ ਆਪਣੇ ਪੰਜਾਬ ਦੀਆਂ ਖਬਰਾਂ ਦਿਆ ਕਰ ਕਲਾਸ ਹੋ ਕੇ ਪੰਜਾਬ ਨੂੰ ਸਾਂਭ ਬਹੁਤ ਮੁਸ਼ਕਿਲ ਹੋ ਰਿਹਾ ਤੂੰ ਪਿੰਡ ਪਿੰਡ ਤੇ ਜਾ ਤੇਰਾ ਨਾਂ ਉੱਚਾ ਹੋ ਜੂਗਾ ਸੋਣਿਆ ਤੇਰਾ ਨਾਂ ਉੱਚਾ ਹੋ ਜਾਊਗਾ ਓਕੇ ਤੇਰਾ ਨਾਂ ਉੱਚਾ ਹੋ ਗਿਆ ਪਿੰਡ ਪਿੰਡ ਜਾ ਕੇ ਸਾਰੀਆਂ ਸੀਨ ਲੈ ਕੇ ਇਹ ਭਗਵੰਤ ਮਾਨ ਨੂੰ ਵੀ ਦੱਸ ਤੇ ਮੋਦੀ ਨੂੰ ਦੱਸ ਮੋਦੀ ਕਿਹੜੇ ਬੰਦਿਆਂ ਚੋ ਬੰਦਾ ਆ ਕਿਹੜੇ ਬੰਦਿਆਂ ਚ ਬੰਦਾ ਸ਼ਰਮ ਆਉਂਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਕਿ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਮੋਦੀ ਬਣਿਆ ਜੇਨ ਆਪਣੀ ਮਾਂ ਨੂੰ ਵੀ ਦੇਖਿਆ ਆਪਣੇ ਭਰਾਵਾਂ ਨੂੰ ਨਹੀਂ ਦੇਖਿਆ ਰਿਸ਼ਤੇਦਾਰਾਂ ਨੂੰ ਦੇਖਿਆ ਏਦਾਂ ਦੇ ਬੰਦਿਆਂ ਨੂੰ ਕਿ ਮੈਂ ਕਹਿੰਦਾ ਚਾਨਨੀ ਚੌਂਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹ ਹਰਾਮ ਦਿਆ ਨੂੰ ਕੇ ਗੱਲ ਜਗਰੂਪ ਦੇ ਧੰਨ ਗੁਰੂਦੇਵ ਜੈ ਭੀਮ ਉਹ ਸਤਿ ਸ੍ਰੀ ਅਕਾਲ

  • @rampyari6752
    @rampyari6752 6 годин тому +5

    manjider sigh ji tuse ta app modi dabanda haituse kisnu gala kir rahi tuse aaj take sikhs basta kee kita hai tuseaash kida hoo jo greeb hun ouna basta kee kee kirda hoo

  • @SurjitSingh-pv3dh
    @SurjitSingh-pv3dh 6 годин тому +4

    Thik hai rahul gandi ok

  • @rameshindersingh812
    @rameshindersingh812 6 годин тому +4

    rahul gandi da viyan theek he ji

  • @karamjitsingh7438
    @karamjitsingh7438 2 години тому

    Rahul is Absoluut Right❤

  • @jarnailarora7878
    @jarnailarora7878 40 хвилин тому

    Little confusing but correct

  • @dharmindersingh5777
    @dharmindersingh5777 5 годин тому +1

    Rahul Gandhi is right

  • @chamkaursinghsandhu3328
    @chamkaursinghsandhu3328 Годину тому

    Rahil is 100%right

  • @g.s.randhawa9446
    @g.s.randhawa9446 5 годин тому

    Rahul gandhi said absolute truth

  • @BalwinderSandhu-ks3ul
    @BalwinderSandhu-ks3ul 4 години тому

    Rahul right hai

  • @bhallansingh8350
    @bhallansingh8350 Годину тому

    Raul gandhi is right

  • @AmrikSingh-w8q
    @AmrikSingh-w8q 5 годин тому +1

    Rahul Gandhi ne thik kha

  • @RakeshKumar-c8g8e
    @RakeshKumar-c8g8e 5 годин тому +1

    Bilkul theek kya Rahul Gandhi ne

  • @shamsingh8572
    @shamsingh8572 6 годин тому +1

    Rahul.ganghi.ne.thik.kiha.

  • @Dharamsingh-hl1gr
    @Dharamsingh-hl1gr 5 годин тому

    ਇਹ।ਸਿਖਾ।ਦੀਆਗਲਾ।ਕਰਦੇਆ
    ਇਨਾ।ਨੂ84।ਭੁਲ।ਗ।ਈਆ

  • @parveensingh7417
    @parveensingh7417 5 годин тому

    Ne lag da