ਸੰਯੁਕਤ ਕਿਸਾਨ ਮੋਰਚਾ ਦੇਵੇਗਾ ਸ. ਡੱਲੇਵਾਲ ਦੇ ਮੋਰਚੇ ਦਾ ਸਾਥ! ਸੁਣੋ ਕੀ ਹੋਇਆ ਫੈਸਲਾ?

Поділитися
Вставка
  • Опубліковано 29 гру 2024

КОМЕНТАРІ • 136

  • @gurnamsingh1404
    @gurnamsingh1404 9 днів тому +110

    ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਜਾਵੋ ਸਾਰਾ ਪੰਜਾਬ ਤੁਹਾਡੇ ਵੱਲ ਵੇਖ ਰਿਹਾ ਹੈ

  • @GurwinderSingh-ce2lv
    @GurwinderSingh-ce2lv 9 днів тому +73

    ਅਜ ਸਾਰਿਆ ਨੂੰ ਇਕੱਠੇ ਵੇਖ ਕੇ ਬਹੁਤ ਮਨ ਖੁਸ਼ ਹੋਇਆ ਹੈ ਸਾਰੀਆ ਜਥੇਬੰਦੀਆ ਇਕਠੀਆ ਹੋ ਜਾਉ ਅਤੇ ਡੱਲੇਵਾਲ ਸਾਬ ਦਾ ਮਰਨ ਵਰਤ ਖ਼ਤਮ ਕਰਾਉ ਇਹ ਲੜਾਈ ਲੰਬੀ ਹੈ ਮੋਰਚਾ ਲੰਬਾ ਚਲੋਗਾ

  • @KalaSerron
    @KalaSerron 9 днів тому +73

    ਸਾਰੀਆ ਪ੍ਰਧਾਨਾ। ਨੂੰ ਦੇਖ ਕੇ ਸਾਰਾ ਪੰਜਾਬ ਖੁਸ ਹੋ ਗਿਆ ਹੈ ਲਵ ਯੂ

  • @InderjitPannu-l1q
    @InderjitPannu-l1q 8 днів тому +4

    ਸ੍ ਸਰਵਣ ਸਿੰਘ ਪੰਧੇਰ ਬਹੁਤ ਵਧੀਆ ਲੀਡਰ ਹਨ ਪਰਮਾਤਮਾ ਚੜ੍ਹਦੀ ਕਲ੍ਹਾ ਕਰੇ

  • @Bawarecordsofficial
    @Bawarecordsofficial 9 днів тому +56

    ਬਹੁਤ ਚੰਗਾ ਕਾਰਜ

  • @narinderbrar1203
    @narinderbrar1203 9 днів тому +63

    ਇੱਕਠੇ ਹੋ ਜਾਵੋ ਨਹੀਂ ਤਾਂ ਸਾਡੇ ਪਿੰਡਾਂ ਵੱਲ ਮਤੇ ਪੈਣ ਲਂਗ ਪੲਏ ਆ ਡੱਲੇਵਾਲ ਦੀ ਹਮਿੲਤ ਕਰਨ ਵਿਚ।ਫਿਰ ਸੁੱਖਬੀਰ ਵਾਲੀ ਨਾ ਹੋਵੇ

    • @karamjeetchahal4630
      @karamjeetchahal4630 8 днів тому

      Sahi gl a hun e metingan kare jandea j dalewal nu kuj ho gea fr ee hii rotian saken gee

  • @KalaSerron
    @KalaSerron 9 днів тому +39

    ਉਏ ਲੋਕੋ ਇੱਕ ਹੋ ਜਾਉ ਜੇ ਬਚਣਾ ਹੈ ਨਹੀ ਕੇਂਦਰ ਸਰਕਾਰ ਪੰਜਾਬ ਸਰਕਾਰ ਕੰਜਰ ਗ਼ਦਾਰ ਹੈ

  • @sahilkang1659
    @sahilkang1659 8 днів тому +11

    ਕਲਗੀਧਰ ਪਿਤਾ ਜੀ ਮੇਹਰ ਕਰਨ ਇਹਨਾਂ ਨੂੰ ਸਮਤ ਬਖਸ਼ਣ ਇਕੱਠੇ ਹੋਕੇ ਮੋਰਚਾ ਲੜਨ ਗੁਰੂ ਰਾਮਦਾਸ ਜੀ ਜਿੱਤ ਬਖਸ਼ਣ ਗੇ ਵੇਸੈ ਮਨ ਖੁਸ਼ ਹੋਇਆ ਕੱਠੇ ਵੇਖ ਕੇ

  • @balvirsingh5810
    @balvirsingh5810 9 днів тому +39

    ਅਜੇ ਵੀ ਇਕੱਠੇ ਹੋ ਜਾਉ ਜਿੱਤਿਆ ਮੋਰਚਾ ਜਿੱਤ ਲੳਉ

  • @jindersinghjindersingh8402
    @jindersinghjindersingh8402 9 днів тому +39

    ਚੱਲ ਵੱਧੀਆ ਹੋਏਆ ਦੇਰ ਆਏ ਦਰੁਸਤ ਆਏ ਸਾਰੇ ਇਕੱਠੇ ਹੋਗੇ

  • @samshersinghsamshersingh4267
    @samshersinghsamshersingh4267 9 днів тому +25

    ਬਹੁਤ ਵਧੀਆ ਜੀ

  • @jagirkaur7424
    @jagirkaur7424 9 днів тому +27

    ਹੰਕਾਰ ਤਿਆਗੋ ਇਕਠੇ ਹੋਵੋ ਪੰਜਾਬ ਦੇ ਨੌਜਵਾਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਇਕ ਸਦੇ ਤੇ ਜਾਨਾ ਵਾਰਨ ਲਈ ਤਿਆਰ ਹੋ ਜਾਂਦੇ ਨੇ ਚੌਧਰ ਦੀ ਭੁੱਖ ਨਾ ਕਰੋ ਬਾਦਲਾਂ ਦਾ ਹਾਲ ਵੇਖ ਲਵੋ ਇਕਠੇ ਹੋ ਜਾਵੋ ਪੂਰੇ ਪੰਜਾਬ ਦੀ ਅਪੀਲ ਹੈ

  • @balvirsingh3076
    @balvirsingh3076 9 днів тому +15

    ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਏਕਤਾ ਦਾ ਬਲ ਬਖਸ਼ਣ ਕੀਤਾ ਤਾਂ ਮੋਰਚਾ ਫ਼ਤਿਹ ਕਰਨ ਦਾ ਬਲ ਬਖਸ਼ਣ ਦੀ ਕਿਰਪਾ ਕਰਨਗੇ ਜ਼ਰੂਰ ਕਰਨਗੇ। ਗੁਰੂ ਸਾਹਿਬ ਜੀ ਦਾ ਲੱਖ ਲੱਖ ਸ਼ੁਕਰਾਨਾ ਹੈ

  • @aulakh9276
    @aulakh9276 9 днів тому +15

    ਬਹਤ ਵਧੀਆ ਕੀਤਾ ਜੀ , ਏਕੇ ਵਿੱਚ ਹੀ ਬਰਕਤ ਹੈ , ਜਿੱਤ ਲੜਦੇ ਲੋਕਾ ਦੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾🌾

  • @ishersingh9446
    @ishersingh9446 9 днів тому +21

    ਵਾਹਿਗੁਰੂ ਜੀ ਵਾਹਿਗੁਰੂ

  • @decentbutdevil989
    @decentbutdevil989 9 днів тому +11

    ਆਪਣੇ ਆਪਣੇ ਧੌਣ ਵਿਚਲੇ ਕਿੱਲੇ ਨੂੰ ਆਪਣੀ ਧੌਣ ਵਿੱਚੋਂ ਕੱਢ ਕੇ ਛੇਤੀ ਛੇਤੀ ਇੱਕ ਹੋ ਜਾਵੋ. ਨਹੀਂ ਅਸੀਂ ਆਮ ਕਿਸਾਨ ਤੁਹਾਨੂੰ ਕਦੇ ਮਾਫ ਨਹੀਂ ਕਰਾਂਗੇ..
    ਜਦੋਂ ਮੰਗਾਂ ਇੱਕ ਨੇਂ ਤਾਂ ਸੰਘਰਸ਼ ਵੀ ਇੱਕਜੁੱਟਤਾ ਨਾਲ ਹੋਣਾ ਚਾਹੀਦਾ ਹੈ.
    ਤੁਹਾਡੀਆਂ ਪ੍ਰਧਾਨਗੀਆਂ ਸਿਰਫ ਉਦੋਂ ਤੱਕ ਸਲਾਮਤ ਐਂ ਜਦੋਂ ਤੱਕ ਲੋਕ ਤੁਹਾਡੇ ਨਾਲ ਐਂ.
    ਸੋ ਬੇਨਤੀ ਹੈ ਕਿ ਇਕਜੁੱਟ ਹੋਕੇ ਲੜਾਈ ਲੜੋ ਤਾਂ ਜੋ ਇਹ ਕੇਂਦਰ ਦੀ ਹੰਕਾਰੀ ਸਰਕਾਰ ਨੂੰ ਪੈਰਾਂ ਭਾਰ ਲਿਆ ਸਕੀਏ 🙏

  • @Sukhwinder_01
    @Sukhwinder_01 8 днів тому +1

    ਕਿਸਾਨੀ ਏਕਤਾ ਮਜਬੂਤ ਏਕਤਾ ਜੋਗਿੰਦਰ ਸਿੰਘ ਉਗਰਾਹਾ ਬਹੁਤ ਧੰਨਵਾਦ 🙏🙏🙏

  • @GurpreetSingh-zb8fl
    @GurpreetSingh-zb8fl 9 днів тому +22

    ਵਾਹਿਗੁਰੂ ਜੀ 🙏🏻 ਇਕ ਹੋਜੋ

  • @sangamann9866
    @sangamann9866 8 днів тому +2

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🏼🙏🏼🙏🏼🙏🏼🙏🏼

  • @BalwinderKaur-py8jt
    @BalwinderKaur-py8jt 9 днів тому +5

    ਬਹੁਤ ਚੰਗਾ ਕੀਤਾ ਸਾਰੇ ਇਕਠੇ ਹੋ ਗਏ

  • @KulwantKaur-xh8hp
    @KulwantKaur-xh8hp 9 днів тому +4

    ਵਾਹਿਗੁਰੂ ਜੀ ਸਾਰੀਆਂ ਜਥੇਬੰਦੀਆਂ ਨੂੰ ਇੱਕਠੇ ਹੋ ਕੇ ਮੋਰਚਾ ਫਤਿਹ ਕਰਣ ਦਾ ਬਲ ਬਖਸ਼ਣ, 🙏🙏🙏

  • @ArpanVirk-j7o
    @ArpanVirk-j7o 8 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @PushpinderSingh-u9y
    @PushpinderSingh-u9y 9 днів тому +5

    ਬਹੁਤ ਵਧੀਆ ਕਾਰਜ ਕੀਤਾ ਜੀ

  • @sarbjitsingh6984
    @sarbjitsingh6984 9 днів тому +6

    ਇਕੱਠੇ ਹੋ ਜਾਓ ਨਹੀਂ ਛਿੱਤਰ ਸਾਰਿਆਂ ਦੇ ਪੈਣੇ ਨੇ
    ਵਧੀਆ ਲੱਗਿਆ ਦੇਖ ਕੇ 🙏

  • @harshankailay718
    @harshankailay718 9 днів тому +17

    Waheguru ji 🙏

  • @joginderdeswal1205
    @joginderdeswal1205 8 днів тому +1

    Kisan ekta jindabad jindabad jindabad sab kisan union 1 ho lo ji please 🙏

  • @ArvinderSingh-zz1sv
    @ArvinderSingh-zz1sv 9 днів тому +17

    ਇਕ ਹੋਜੋ

  • @GurpreetSingh-qc7kl
    @GurpreetSingh-qc7kl 7 днів тому

    Veri good Ekta jindabad

  • @MangelDhillon
    @MangelDhillon 9 днів тому +18

    ਪੰਧੇਰ ਸਾਹਬ ਪੰਜਾਬੀ ਕਿਉਂ ਨਹੀਂ ਬੋਲਦੇ

    • @avtarpandher4593
      @avtarpandher4593 9 днів тому +3

      Hindi wala jo samj sakan🙏

    • @balveermaan7945
      @balveermaan7945 9 днів тому

      Keo ke eh sare bharat desh ka morcha ha sare desh de kissanaa vaste sardaar dallewal Singh ji jindabad

    • @BhagwaansingnChahal
      @BhagwaansingnChahal 8 днів тому

      JYADA TIME UTRAKHAND CH REHIN KARKE HINDI EHANA DI JUBAAN TE CHARI HOI HAI
      ESE KARKE JIWEIN AAPA HINDI BOLDE AA EH PUNJABI BOLDE NE JOR LAA KE

  • @tarsemsohi677
    @tarsemsohi677 9 днів тому +2

    ਸ਼ੁਕਰ ਹੈ ਵਾਹਿਗੁਰੂ ਜੀ ਕਾ,, ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਹਨ,, ਵਾਹਿਗੁਰੂ ਜੀ ਕਾ ਲੱਖ ਲੱਖ ਸ਼ੁਕਰ ਹੈ,

  • @KakaSingh-n3p
    @KakaSingh-n3p 8 днів тому

    Ugraha sahib je da thanks

  • @paramjeetsidhu5652
    @paramjeetsidhu5652 9 днів тому +5

    ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿੱਚ ਚੱਲ ਰਹੀ ਯੂਰੀਆ dap ਖਾਦ ਨਾਲ਼ ਜੋ tagging ਸਾਮਾਨ ਦੀ ਠੱਗੀ ਹੋ ਰਹੀ eh ਵੀ ਬਹੁਤ ਵੱਡੀ ਲੁੱਟ ਆ ਕਿਸਾਨਾਂ ਦੀ ਵਲ ਧਿਆਨ ਦੇਣਾ ਚਾਹੀਦਾ ਬਾਕੀ ਮੰਡੀਆਂ ਵਿੱਚ ਜੋ ਤੁਸੀਂ pehra ਦਿੱਤਾ oh ਸਭ ਨੇ ਦੇਖ ਲਿਆ. ਹੁਣ ਏਧਰ ਸੰਘਰਸ਼ val ਧਿਆਨ ਦਿਉ plz

  • @DarshanSandhu-o3s
    @DarshanSandhu-o3s 8 днів тому

    Very good ❤❤

  • @PargatkhosaSingh-zz9wg
    @PargatkhosaSingh-zz9wg 9 днів тому +3

    Very good

  • @cartoonx-q2c
    @cartoonx-q2c 9 днів тому +3

    Veri nice

  • @surindersingh-tj2vb
    @surindersingh-tj2vb 9 днів тому +3

    Good. By. Ji. Saray. Ikathay. Ho. Jo. ❤❤❤❤❤❤❤

  • @khushdhillon3511
    @khushdhillon3511 8 днів тому

    ਉਹ ਸ਼ੁਕਰ ਏ ਪਰਮਾਤਮਾ ਦਾ ਤੁਸੀਂ ਇੱਕਠੇ ਬੈਠ ਗਏ

  • @amandeep-cf5ct
    @amandeep-cf5ct 9 днів тому +2

    ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕੀ ਖੇਤੀ ਤੇ ਕਾਲਾ ਕਾਨੂੰਨ ਅਤੇ ਨੌਕਰੀ ਤੇ ਕਾਨੂੰਨ ਲਾਈਆ ਹੈ ਕੀ ਇਸ ਕਾਲੇ ਕਾਨੂੰਨ ਹਟਾਏ ਜਾਣ ਜੀ ਸਾਡਾ ਹੱਕ ਦਿਓ ਜੀ

  • @balveermaan7945
    @balveermaan7945 9 днів тому +10

    Sardaar Sarwan Singh pader honest leader

  • @harpreetsingh-ic8th
    @harpreetsingh-ic8th 8 днів тому

    Kisan Ekta Jindabad

  • @CharnjeetKaur-x1c
    @CharnjeetKaur-x1c 8 днів тому

    Waheguru ji

  • @JohndeereSwarajlover
    @JohndeereSwarajlover 9 днів тому +9

    ਇਕੱਠੇ ਹੋ ਜਾਉ ਵਧੀਆ ਰਹੂ ਨਹੀਂ ਤਾ ਦਿਖਦਾ ਈ ਆ ਵੀ ਕੁਝ ਹਉ

  • @lavidhaliwalSingh
    @lavidhaliwalSingh 8 днів тому

    SHUKAR DAATIAA TERA 🙏🙏🙌♥️♥️ KISSAN MAZDOOR EKTA ZINDABAD 🙏🙏

  • @parvindersingh1736
    @parvindersingh1736 9 днів тому +5

    Union is strength. Ji

  • @HardeepSinghCheema-p1n
    @HardeepSinghCheema-p1n 8 днів тому

    Aaj mera man khush ho ghia

  • @gurbakshkaur6116
    @gurbakshkaur6116 9 днів тому +1

    ❤❤ very good

  • @Mahaveerbhadu-c7c
    @Mahaveerbhadu-c7c 8 днів тому

    जय किसान जय संघर्ष

  • @KulwinderSingh-be7nz
    @KulwinderSingh-be7nz 8 днів тому

    Kissan Mazdoor Ekta Zindabaad

  • @Bkk-q4n
    @Bkk-q4n 9 днів тому +3

    ਉਗਰਾਹਾ ਡੀ ਸੀ ਦਫਤਰ ਘੇਰ ਲਵੋ ਇਸ ਤੋ ਵਧ ਕੁਝ ਨਹੀ

  • @GokalKala
    @GokalKala 8 днів тому +1

    Jai javan jai kisan akta jindabad jindabad

  • @PalwinderHayer-c2e
    @PalwinderHayer-c2e 8 днів тому

    🎉🎉🎉🎉❤❤❤❤

  • @MAHINDERSINGHMAHINDERDHALIWAL
    @MAHINDERSINGHMAHINDERDHALIWAL 9 днів тому +4

    ❤❤❤❤❤ JEET SACH KI HOGI ❤❤❤❤❤

  • @GurpreetSingh-py7ub
    @GurpreetSingh-py7ub 8 днів тому

    Unity is strength

  • @manpreetbuttar7020
    @manpreetbuttar7020 9 днів тому +1

    good 🙏

  • @BhupinderSingh-v9v9r
    @BhupinderSingh-v9v9r 9 днів тому +1

    Love you❤❤❤

  • @jarnailsingh1731
    @jarnailsingh1731 8 днів тому

    ਕੀ ਪੰਧੇਰ ਨੂੰ ਪੰਜਾਬੀ ਨਹੀਂ ਆਉਂਦੀ ਜੇਕਰ ਨਹੀਂ ਆਉਂਦੀ ਤਾਂ ਸਿੱਖ ਲੈਣੀ ਚਾਹੀਦੀ ਹੈ। ਇਹ ਪੰਜਾਬ ਦੇ ਕਿਸਾਨਾਂ ਦਾ ਹਿਤੈਸ਼ੀ ਨਹੀਂ ਹੋ ਸਕਦਾ। ਜਰਨੈਲ ਸਿੰਘ ਖੈਹਿਰਾ ਸੰਗਰੂਰ ਕੈਲਗਰੀ ਕੈਨੇਡਾ।

  • @HarjitsinghSidhu-u5o
    @HarjitsinghSidhu-u5o 8 днів тому

    Ikjut ho jaoo ji vaintee a ji 🙏

  • @gurcahanansinghkhehrasaab5307
    @gurcahanansinghkhehrasaab5307 9 днів тому +1

    Good 👍

  • @Nitishkhatri1122
    @Nitishkhatri1122 8 днів тому

    Ek ho jao pura desh aapke saath hai jai jawan jai kisan

  • @GurdeepSingh-qv3yt
    @GurdeepSingh-qv3yt 8 днів тому

    ਇਕੱਠੇ ਹੋ ਕੇ ਪੰਜਾਬ ਬਚਾ ਲਵੋ

  • @jagtarsinghmaan6924
    @jagtarsinghmaan6924 9 днів тому +1

    Good

  • @AzadCom-r3f
    @AzadCom-r3f 9 днів тому +1

    ❤❤❤

  • @tarlochanrai6339
    @tarlochanrai6339 8 днів тому

    🙏🙏🙏🙏🙏♥️👍

  • @prabhjotsingh2418
    @prabhjotsingh2418 9 днів тому

    Welcome der aye droost aye 👍🙏

  • @ParkashSingh-nh6op
    @ParkashSingh-nh6op 9 днів тому +1

    Bhut changa Hoye kisan jathabandi da Milap ho geya

  • @sunnydhillon5749
    @sunnydhillon5749 8 днів тому

    ਲਗਦਾ ਭੰਧੇਰ ਪੜ੍ਹ ਪੜ੍ਹਾਈ ਜ਼ਿਆਦਾ ਹੀ ਕਰ ਗਿਆ, ਪੰਜਾਬੀ ਬੋਲਣੀ ਵੀ ਭੁੱਲ ਗਿਆ।

  • @parvindersingh1736
    @parvindersingh1736 9 днів тому +4

    S. Jogindar singh ugraha is very wise and brave farmer leader

    • @kamaldeepsingh3988
      @kamaldeepsingh3988 9 днів тому +1

      ਤੈਨੂੰ ਅਸਲੀਅਤ ਪਤਾ ਨੀ ਬਾਈ...

  • @jeetkular2521
    @jeetkular2521 8 днів тому +1

    Dat jo leadero ji

  • @amritpalsinghpajwal
    @amritpalsinghpajwal 9 днів тому +2

    Waheguru ji mehar karo ekk ho jao

  • @gurmitsingh148
    @gurmitsingh148 9 днів тому +1

    Waheguru ji mehar kare kisana jathebandian te

  • @windersingh9211
    @windersingh9211 8 днів тому

    ਜੇ ਏਕਤਾ ਬਣਾ ਗਏ ਤਾਂ ਪੰਜਾਬ ਦਾ ਕੁਝ ਹੱਲ ਹੋ ਜਾਊ ਤਾਂ ਬਹੁਤ ਮਾੜਾ ਟਾਈਮ ਆਉਣ ਵਾਲਾ

  • @amritpalsingh6822
    @amritpalsingh6822 9 днів тому

    Good work

  • @pardamangill4182
    @pardamangill4182 8 днів тому +1

    Ekitha hoo javo thodi wait karda hn sara ❤

  • @JEY_LION
    @JEY_LION 8 днів тому

    Ekta ch hi bal hunda 💪👌👍

  • @HarjinderSingh-sd9qi
    @HarjinderSingh-sd9qi 9 днів тому

    ਕਿਰਪਾ ਕਰਕੇ ਇਕੱਠੇ ਹੋਜੋ🙏🏼🙏🏼🙏🏼

  • @rajtoor1528
    @rajtoor1528 8 днів тому

    English ਵਾਲੇ ਬਾਈ ਨੂੰ ਤਾਂ ਵਿੱਚੇ ਕੱਟਤਾ।।

  • @JagtarSingh-gf3sc
    @JagtarSingh-gf3sc 9 днів тому +1

    🌹🌹🌹🌹🌹🙏🏻🙏🏻🚩🚩❤️❤️🙏🏻🙏🏻

  • @ParamjitSingh-pb1cv
    @ParamjitSingh-pb1cv 9 днів тому

    Victory🏆🏆🏆 Is Near 🟢🟢🟢🟢🟢🟢

  • @KirandeepDeol-kw9me
    @KirandeepDeol-kw9me 8 днів тому

    sare iktha hovo

  • @SatnamSingh-s2l
    @SatnamSingh-s2l 8 днів тому +1

    Sarvan pandher di शक्ल ता अजे वी सही नी लगदी.... Hun vi ohi kam kita jehda asi पहले दिन दे आख रहे सी... Ena nuksaan karva ke ki mileya

  • @kashmir2445
    @kashmir2445 9 днів тому

    ਜੱਟ ਦਾ ਦਬਕਾ ਪੰਜਾਬੀ ਚ ਚਾਹੀਦਾ ਆ ਜੀ

  • @Pardeepkumar-u3x
    @Pardeepkumar-u3x 9 днів тому

    Pardhan sare hi maran waran rakhan

  • @s.k.haridas6726
    @s.k.haridas6726 8 днів тому

    ਦਾਨ ਦਾ ਖਾਣਾ ਵਿਹਲੇ ਲੋਗ ਡਰਾਮਾ

  • @gksamra229
    @gksamra229 8 днів тому

    ਵੋਟਾਂ ਤਾਂ ਤੁਹਾਨੂੰ ਪਈਆਂ ਨਹੀ ਸਭ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਸਰਕਾਰਾਂ ਨੂੰ ਪਤਾ ਹੈ ਕਿੰਨੇ ਕ ਤੁਹਾਡੇ ਮਗਰ ਲੋਕ ਹਨ ਲਾਲਚ ਦੇਕੇ ਇਕੱਠੇ ਕਰ ਲੈਦੇਂ ਹੋ ਬੱਚਾ ਬੱਚਾ ਤੁਹਾਨੂੰ ਗਾਲਾਂ ਕੱਢਦਾ ਹੈ ਜਿਹੜੇ ਧਰਨੇ ਲਾਈ ਬੈਠੇ ਹੋ ਲੋਕਾਂ ਨੂੰ ਪਰੇਸ਼ਾਨ ਕੀਤਾ ਪਿਆ ਹੈ ਤੁਹਾਡਾ ਤੋਰੀ ਫੁਲਕਾ ਧਰਨਿਆਂ ਨਾਲ ਹੀ ਚਲਦਾ ਹੈ ਵਧੇਰਾ ਪੈਸਾ ਬਣਾ ਲਿਆ ਤੁਸੀਂ ਤੁਹਾਡੀ ਭੁਖ ਨਹੀਂ ਮਿਟਣੀ ਭੁਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ

  • @SahibSingh-kn6ut
    @SahibSingh-kn6ut 9 днів тому +2

    eh vikau leader kade v dallewal saab da sath nahi dena, eh sare paise kha ke aye ne

  • @Parmjohal21
    @Parmjohal21 9 днів тому +4

    Modi kuwait phuch gya

  • @KuldeepSingh-ue2yn
    @KuldeepSingh-ue2yn 9 днів тому

    Punjab bara gark karn ga kisan

  • @PargatSingh-iu2du
    @PargatSingh-iu2du 9 днів тому +3

    Aa Anka ala deep sidhu nu kah riha se enu kisani bara ke Pata Ena nu pucho sada kolo pucho far deep bhai na chup kara ta se Jada sarban kol batha

  • @JagirSinghBal-c4x
    @JagirSinghBal-c4x 8 днів тому

    On Eglish hai

  • @Humanity0101
    @Humanity0101 9 днів тому

    Eh ta 2020/21 vich v Delhi dinner karde c. Lagda Delhi ne sauda tiar kar lia.

  • @gurindersingh8131
    @gurindersingh8131 9 днів тому

    Kaamred door hi rehn

  • @gurdavsingh1952
    @gurdavsingh1952 9 днів тому

    ਇਕੱਠੇ ਹੀ ਚੰਗੇ ਲੱਗਦੇ ਹੋ

  • @GurpreetSingh-x3e9b
    @GurpreetSingh-x3e9b 9 днів тому +7

    ਪੰਜਾਬੀ ਚ ਭੌਂਕਲਾ, ਸਾਨੂੰ ਪਤਾ,, ਤੈਨੂੰ ਅੰਗਰੇਜ਼ੀ ਵੀ ਆਉਂਦੀ ਆ, 😅😅😅😅😅😅😅😅😅😅😅😅😅😅😅😅😅

    • @HarjinderSingh-eb3ld
      @HarjinderSingh-eb3ld 9 днів тому

      ਇਕ ਤੇਰਾ ਭਾਪਾ ਅੰਗਰੇਜ਼ੀ ਵੀ ਬੋਲ ਰਿਹਾ ਉਹਦੇ ਬਾਰੇ ਕੀ ਵੀਚਾਰ ਏ

    • @GurpreetSingh-x3e9b
      @GurpreetSingh-x3e9b 9 днів тому

      @@HarjinderSingh-eb3ld ਇਹ ਚਵਲ ਵਿਕਾਊ ਲੀਡਰ ਮੇਰੇ ਭਾਪੇ ਦੀ ਕੀ ਰੀਸ ਕਰਨਗੇ 🤣🤣🤣🤣🤣🤣🤣🤣🤣🤣🤣

  • @xyzvlogs5208
    @xyzvlogs5208 9 днів тому +2

    Ya te koee fesla karo,, nhi vapis mud jao

  • @JagmailDhillon-h3k
    @JagmailDhillon-h3k 9 днів тому

    Beekao mall a geya

  • @JagmailDhillon-h3k
    @JagmailDhillon-h3k 9 днів тому

    Beekao mall a Gia

  • @JagmailDhillon-h3k
    @JagmailDhillon-h3k 9 днів тому

    Beeko mall a gia

  • @AjitSingh-el4gf
    @AjitSingh-el4gf 9 днів тому

    Jogindera Dallewal di maut kurbani ho lain de , vichar bnaune jaen baad vich.

  • @jatindersidhu6212
    @jatindersidhu6212 9 днів тому

    Hun pta v lok juttian marn ge magro hun loka ne maa bhen ik kiti pyi a ta jange eh

  • @RajaLovly
    @RajaLovly 8 днів тому

    Kanjro,dallewal,nu,bacho