ਢਿੱਡੋ ਜਾਈ ਔਲਾਦ (ਭਾਗ-8) Dhido jai aulad (Ep-8) New Latest Punjabi Movie 2024 !! Dhillon mansa wala

Поділитися
Вставка
  • Опубліковано 21 жов 2024
  • Dhido jai aulad (Ep-8) New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Dhido jai aulad (Ep-1)
    • ਢਿੱਡੋ ਜਾਈ ਔਲਾਦ (ਭਾਗ-1)...
    Dhido jai auald(ep-2)
    • ਢਿੱਡੋ ਜਾਈ ਔਲਾਦ (ਭਾਗ-2)...
    Dhido jai auald (ep-3)
    • ਢਿੱਡੋ ਜਾਈ ਔਲਾਦ (ਭਾਗ-3)...
    Dhido jai auald(ep-4)
    • ਢਿੱਡੋ ਜਾਈ ਔਲਾਦ (ਭਾਗ-4)...
    Dhido jai aulad (ep-5)
    • ਢਿੱਡੋ ਜਾਈ ਔਲਾਦ (ਭਾਗ-5)...
    Dhido jai aulad (Ep-6)
    • ਢਿੱਡੋ ਜਾਈ ਔਲਾਦ (ਭਾਗ-6)...
    Dhido jai aulad (Ep-7)
    • ਢਿੱਡੋ ਜਾਈ ਔਲਾਦ (ਭਾਗ-7)...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

КОМЕНТАРІ • 373

  • @SimranKaur-xp8xy
    @SimranKaur-xp8xy 6 місяців тому +5

    Very nice god bless you team members 👌🏻👌🏻🙏🙏👍👍🌹🌹❤❤

  • @ManpreetKaur-qe9ks
    @ManpreetKaur-qe9ks 7 місяців тому +5

    ਬਹੁਤ👍💯 ਵਧੀਆ ਵੀਡੀਓ ਆ ਜੀ ਅੰਜਲੀ ਨੂੰ ਰੋਲ ਘੱਟ ਦਿੱਤਾ ਜਾਵੇ

  • @ankubasra9220
    @ankubasra9220 7 місяців тому

    Very nice good Raj ਤਾਈ ਨਿਹਾਲੀ ਹੈ ਰਾਜ ਇਸ ਨੇ ਉੱਲਟਾ ਹੀ ਕੰਮ ਕਰਨਾ ਹੁੰਦਾ ਆਹ❤❤

  • @boharsingh7725
    @boharsingh7725 7 місяців тому +11

    ਬਹੁਤ ਹੀ ਵਧੀਆ ਬਾਈ
    👍👍👍👍👍

  • @KuldeepSingh-sj7gk
    @KuldeepSingh-sj7gk 7 місяців тому +21

    ਬਾਈ ਸੱਦ ਹੀ ਲੇ ਬਾਈ ਪੇਕਿਆਂ ਨੂੰ ਵੱਡੀ ਪੇਕਿਆਂ ਵਾਲੀ

  • @PalSingh-jo2lf
    @PalSingh-jo2lf 7 місяців тому +8

    Very nice vedio Dhillon ਬਾਈ

  • @Virk-2022
    @Virk-2022 7 місяців тому +17

    ਵੀਡੀਓ ਬਹੁਤ ਘੈਟ ਆ ❤
    ਅਮਨ ਤੁਸ਼ੀ ਅੰਜਲੀ ਨੂੰ ਘਟ ਬੁਲਾਇਆ ਕਰੋ ਉਹਨੂੰ ਬੋਲਣ ਦੀ ਤਮੀਜ ਨੀ ਅਤੇ ਤੁਸ਼ੀ ਕਿਹਨੇ ੳ ਪੜੀ ਲਿਖੀ 😂ਲਗਦਾ ਨੀ
    ਬਾਕੀ ਸਭ ਘੈਟ ਆ ❤❤❤❤

  • @SimranSingh-zx4wj
    @SimranSingh-zx4wj 7 місяців тому +1

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @kulwinder169
    @kulwinder169 7 місяців тому +8

    ਕਰਮਾਂ ਤਾਂ ਪਹਿਲਾਂ ਹੀ ਸੋਨੀਆ ਦਾ ਨਾਂ ਲਿਖਾਈ ਫਿਰਦਾ 😂😂😂😂😂😂

  • @crazygamerz136
    @crazygamerz136 7 місяців тому +11

    ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਅੰਜਲੀ ਭੈਣ ਬਹੁਤ ਤੱਤੀ ਵਗ ਜਾਂਦੀ ਆ❤❤❤❤

  • @jagdishkaur9755
    @jagdishkaur9755 7 місяців тому +31

    ਮੱਘਰ ਸਿੰਘ ਸੱਚਾ ਹੈ। ਨਸ਼ੇੜੀ ਦੇ ਲੜ ਲਾਉਣ ਨਾਲੋਂ ਤਾਂ ਕੁੜੀ ਨੂੰ ਖੂਹ ਵਿੱਚ ਧੱਕਾ ਦੇਣ ਵਿਚ ਹੀ ਬਿਹਤਰੀ ਹੈ।

  • @JasdeepSingh-nv1rk
    @JasdeepSingh-nv1rk 7 місяців тому +9

    Very very nice God bless you all family 🙏🙏🙏🙏💓💓💞💞

  • @amarjitsingh1946
    @amarjitsingh1946 7 місяців тому +9

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @gurtejsingh6904
    @gurtejsingh6904 7 місяців тому +8

    Very good god bless you family aman didi lovely 👌👌👍👍♥️♥️♥️♥️♥️

  • @ramanpreetsingh9435
    @ramanpreetsingh9435 7 місяців тому +6

    ਅੰਜਲੀ ਬਹੁਤ ਗਲਤ ਬੋਲਦੀ ਹੈ ਜੀ❤❤❤

  • @arshchahal1854
    @arshchahal1854 7 місяців тому +3

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @gurjeetkaurdhaliwal3559
    @gurjeetkaurdhaliwal3559 7 місяців тому +7

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @SandeepKaur-qv8lu
    @SandeepKaur-qv8lu 7 місяців тому +3

    Mein ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ ਤੇ bhut ਪਸੰਦ ਬੀ ਕਰਦੇ ਆ ❤

  • @TanveerkaurTanveerkaur-u3g
    @TanveerkaurTanveerkaur-u3g 7 місяців тому +9

    Very nice story 👌 god bless you all family members 💕🙏❣️

  • @sonubhari-xp9js
    @sonubhari-xp9js 7 місяців тому +7

    Shabash harjeet very good

  • @GaganBrar-gm6os
    @GaganBrar-gm6os 7 місяців тому +4

    ਤੁਹਾਡੀਆਂ ਵੀਡੀਓ ਬਹੁਤ ਹੀ ਸ਼ਲਾਘਾਯੋਗ ਹੁੰਦੀਆਂ ਨੇ

  • @vmix-ki3zs
    @vmix-ki3zs 7 місяців тому +3

    Bhut vadiya g ❤❤❤👌👌👌👌

  • @HarwinderSingh-v1n
    @HarwinderSingh-v1n 7 місяців тому +10

    ਬਹੁਤ ਵਧੀਆ ਜੀ ਸਟੋਰੀ ❤❤

  • @manjindersingh1822
    @manjindersingh1822 7 місяців тому +1

    Very nice video ji waheguru bless u all team members ji

  • @jagdishkaur9755
    @jagdishkaur9755 7 місяців тому +1

    ਹੁਣ ਉਸ ਘਰ ਦੀ ਬਰਬਾਦੀ ਸ਼ੁਰੂ ਹੋਵੇਗੀ।

  • @JassiKaur-w3d
    @JassiKaur-w3d 7 місяців тому +6

    Very very nice story God bless you all family ❤❤❤❤❤❤🎉🎉🎉🎉🎉❤❤❤❤❤❤ ਜੱਸੀ ਕੌਰ ਰੰਗੀ

  • @babybansal7679
    @babybansal7679 7 місяців тому +8

    God bless you all team members

  • @GurmukhSingh-z8d
    @GurmukhSingh-z8d 7 місяців тому +1

    Very very very nice video Aman didi ji 🙏🙏❤️❤️😊😊

  • @gurvinderkullar5431
    @gurvinderkullar5431 7 місяців тому +2

    ❤❤ਕੰਧ ਉੱਤੇ ਦਾਤ ਟਂਗਿਆ ਬਾਹਲਾ ਸੋਹਣਾ ਲੱਗਦਾ ਜੀ❤❤

  • @ParamjitKaur-il5fh
    @ParamjitKaur-il5fh 7 місяців тому +2

    Waheguruji 🌷 wmk ❤very nice video aman ❤🎉🎉

  • @jaspreetsingh-jo6bz
    @jaspreetsingh-jo6bz 7 місяців тому +4

    Bahut hi Vadia video aa ❤❤🎉🎉

  • @sonubhari-xp9js
    @sonubhari-xp9js 7 місяців тому +7

    Hye, majja e aa gya😂😂😂😂

  • @ramandeeptiwana2778
    @ramandeeptiwana2778 7 місяців тому

    ਬਹੁਤ ਵਧੀਆ ਕੀਤਾ ਅੰਜਲੀ ਸਰਵਸ ਹੀ ਭਾਲਦੀ ਸੀ

  • @ArshDeep-l5s
    @ArshDeep-l5s 7 місяців тому

    Very nice god bless you all family members ❤️❤️❤️❤️🙏💕💕💕💕💕

  • @Varindersidhu971
    @Varindersidhu971 7 місяців тому +13

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @sanjeevsharma4454
    @sanjeevsharma4454 7 місяців тому +2

    Bohut hi badiya episode ji so beautiful story ji har ek da act Bohut hi pyara lga ji super par bapu ji Raj Bhai aman Di da part Bohut Bohut hi badiya kiya ji very nice video ji

  • @harpreetsaini1214
    @harpreetsaini1214 7 місяців тому +1

    Buhat sunni video g Waheguru g tuhano hamesha cahrdikalla c rakhe ❤

  • @Ranbir566
    @Ranbir566 7 місяців тому +4

    Nice video aman di raj bro🎉🎉🎉🎉

  • @RaiSingh-vn4yo
    @RaiSingh-vn4yo 7 місяців тому

    ਬਹੁਤ ਬਹੁਤ ਵਧਾਈਆ ਘੈਟ

  • @navjeetkaur8451
    @navjeetkaur8451 3 місяці тому

    Very excellent work good luck.

  • @parmjeetkaur6247
    @parmjeetkaur6247 7 місяців тому +11

    ਘੈਂਟ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @iqbalsran7866
    @iqbalsran7866 7 місяців тому +2

    Very Very nice video but seebo att kardi hai God bless you all teams ❤

  • @ParmjeetKaur-p8y
    @ParmjeetKaur-p8y 7 місяців тому +1

    ਬਹੁਤ ਵਧੀਆ ਮੂਵੀ ❤❤

  • @SandeepKaur-qf1xf
    @SandeepKaur-qf1xf 7 місяців тому +2

    Bht vdia video GBU all team always be happy 😌❤️😊

  • @gaggigaggimann5177
    @gaggigaggimann5177 7 місяців тому +6

    Very nice all video aman bhen very interesting good all team member🎉🎉🎉🎉🎉

  • @jsa-bb2mf
    @jsa-bb2mf 7 місяців тому +1

    Vary vary vary nice video aman di

  • @Reeta_Rani__
    @Reeta_Rani__ 7 місяців тому +3

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ❤❤❤❤❤

  • @harseesjawanda4893
    @harseesjawanda4893 7 місяців тому +4

    Very nice video g 👌👌👌👌👌👌👌👌👌👌

  • @harpreetsharma4125
    @harpreetsharma4125 7 місяців тому

    ਸੀਬੋ ਬਹੁਤ ਜ਼ਿਆਦਾ ਬੋਲਦੀ ਹੈ ਐਨਾ ਬੋਲਣਾ ਚੰਗਾ ਨਹੀਂ ਹੁੰਦਾ ❤❤ ਪਰਮਜੀਤ ਜਗਰਾਓਂ

  • @Harjinder_x01
    @Harjinder_x01 7 місяців тому

    Bahut sohni video aa ji God bless you all

  • @Barjinder4533
    @Barjinder4533 7 місяців тому

    ਅਭੀ ਪੁੱਤਰ ਬਹੁਤ ਵਧੀਆ ਕਰੈਕਟਰ ਕਰ ਰਹੇ ਓ

  • @kskaurkaur4692
    @kskaurkaur4692 7 місяців тому

    Very Very nice story God bless you all family ❤❤❤karamjeet Toor majri 🎉🎉🎉🎉

  • @kaursukhidhillon9272
    @kaursukhidhillon9272 7 місяців тому +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @NandKishor-bl8ls
    @NandKishor-bl8ls 7 місяців тому +2

    Sachi vadhiya kahani ate adakari hai

  • @crazygaming9088
    @crazygaming9088 7 місяців тому +4

    Very very nice story

  • @Gulabkaur-h2z
    @Gulabkaur-h2z 7 місяців тому +14

    ਜਿਥੇ, ਧੀਆਂ ਨੂੰ ਚੰਗੇ ਸੰਸਕਾਰ ਮਾਂਪੇਂ ਦੇਣ, ਉਹ ਧੀਆਂ ਕਦੇ ਸਹੁਰੇ ਘਰ ਦੀ ਇੱਜ਼ਤ ਤੇ ਆਂਚ ਨਹੀਂ ਆਉਣ ਦਿੰਦੀਆਂ ਵਾਹਿਗੁਰੂ ਅੰਜਲੀ ਨੂੰ ਥੋੜ੍ਹੀ ਸੁਮੱਤ ਬਖਸ਼ੇ 🙏

  • @ManjitKaur-lu7oy
    @ManjitKaur-lu7oy 7 місяців тому +8

    ਹੈਲੋ ਅਮਨਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 08ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤

  • @manjeetkaur4056
    @manjeetkaur4056 7 місяців тому +4

    Bhuat vadea video aw ji ❤❤🙏🙏

  • @gurdeepmsw-rs5km
    @gurdeepmsw-rs5km 7 місяців тому

    Very nice video ji ❤❤❤❤❤🎉🎉🎉🎉🎉🎉🎉

  • @SandeepKaur-qv8lu
    @SandeepKaur-qv8lu 7 місяців тому +1

    Bhut vadia video aa ji 👌👌👌👌

  • @love-us6ex
    @love-us6ex 7 місяців тому

    Very nice video Aman didi g ❤❤❤❤❤🎉🎉🎉🎉

  • @vijaykumari3183
    @vijaykumari3183 7 місяців тому +6

    Abi.bro.ki.job.very.nice👌👌🎉🎉👍👍

  • @sumanpreetkaur8855
    @sumanpreetkaur8855 7 місяців тому +6

    God bless you ji 🙏❤️

  • @AngrejsinghSandhu-x8f
    @AngrejsinghSandhu-x8f 7 місяців тому +4

    Very nice god bless you all family

  • @sanudhillondhillon4538
    @sanudhillondhillon4538 7 місяців тому

    Bhut sohni vedio a

  • @gurmeetsohi6256
    @gurmeetsohi6256 7 місяців тому

    ਅਭੀ ਦਾ ਰੋਲ ਬਹੁਤ ਸਿਰਾ ਹੈ ਨਜ਼ਰਾਂ ਲਿਆ ਦਿੱਤਾ ਹੈ

  • @jashmanjotsinghtoor5420
    @jashmanjotsinghtoor5420 7 місяців тому +3

    Very nice video ❤❤❤❤❤❤❤❤🎉🎉🎉🎉🎉🎉🎉🎉

  • @BalrajSingh-uy4um
    @BalrajSingh-uy4um 7 місяців тому

    Nic story aman dhillon g good 👍 👌 acting of all team members 👍 👌 ❤❤❤❤

  • @RaniKaur-z9q
    @RaniKaur-z9q 7 місяців тому +3

    Tauu g apne asula te bilkul shi aaus nu aua. Wale time da ptaa ki honaa aggyki honaa ghanta aa video 👌👌👌👌👌👌👌👌

  • @MaingalSingh
    @MaingalSingh 7 місяців тому

    Very nice episode bai ji 😊 👏 🙏 👍 👌

  • @surjitsandhu9170
    @surjitsandhu9170 7 місяців тому +1

    ਵੀਡੀਓ ਬੁਹਤ ਸੋਹਣੀ ਹੈ ਭਾਈ ਅਮਨ ਪਰ ਅਸੀਂ ਤਾਂ ਵੱਲ ਦਵਾ ਦਵਗੇ ਪਰ ਤੁਸੀਂ ਵੀ ਅੰਜਲੀ ਦੀ ਜੀਭ ਦਵਾ ਕੇ ਰੱਖੋਂ 🎉🎉🎉

  • @gurshansingh8127
    @gurshansingh8127 7 місяців тому +2

    Bahut vadia g

  • @Princess_Emroz
    @Princess_Emroz 7 місяців тому +5

    ਅੰਜਲੀ ਨੂੰ ਬੋਲਣ ਦੀ ਤਾਮੀਜ ਬਿਲਕੁਲ ਨਹੀ ਹਰ ਇਕ ਵਡੀੳ ਵਿਚ ਬਹੁਤ ਗਲਤ ਬੋਲਦੀ ਹੈ

  • @sangitakumar2528
    @sangitakumar2528 7 місяців тому

    Very well directed episode
    All charecters displayed are present in reality in this world 👍

  • @nehagurpal274
    @nehagurpal274 7 місяців тому +1

    Very nice video aman didi ❤

  • @babybansal7679
    @babybansal7679 7 місяців тому +5

    Bhut vadia video aa nest video jaldi aawaye

  • @Santa_singh_
    @Santa_singh_ 7 місяців тому +8

    ਅੰਜਲੀ ਨੂੰ ਬੋਲਣ ਦਾ ਪਤਾ ਹਰੇਕ ਗੱਲ ਤੇ ਪੁਠਾ ਬੋਲਦੀ ਹੈ ਅਮਨ ਵੱਡੀ ਆ ਤਾਂ ਵੀ ਨੀਵਾਂ ਹੋ ਕੇ ਚਲਦੀ ਹੈ

  • @SukhjeetSingh-wy1ou
    @SukhjeetSingh-wy1ou 7 місяців тому +4

    Very nice video ❤❤🎉🎉

  • @jashandeepkaur4366
    @jashandeepkaur4366 7 місяців тому +3

    Good video ji bro bless you family👪🙏🙏

  • @karanpreetsingh2720
    @karanpreetsingh2720 7 місяців тому

    ਅਭੀ good Ackting

  • @dimplegosal2707
    @dimplegosal2707 7 місяців тому +3

    Verry nice story gdbls u

  • @palwinderkaur5461
    @palwinderkaur5461 7 місяців тому +2

    Bahout vadia story

  • @palwinderkaur5461
    @palwinderkaur5461 7 місяців тому +3

    ❤❤❤❤❤❤super super super super super

  • @jaspreet2377
    @jaspreet2377 7 місяців тому +3

    Very very nice story g 👌👌👌⭐⭐⭐⭐💞💞💞⭐⭐

  • @kushdeepbrar-id5wl
    @kushdeepbrar-id5wl 7 місяців тому +2

    Very nice video

  • @harpreetsinghsra7253
    @harpreetsinghsra7253 7 місяців тому +3

    ਬਹੁਤ ਵਧੀਆ ਵੀਡਿਓ ਜੀ ਕਰਮੇਂ ਨੇ ਤਾਂ ਨ੍ਹੀ ਮਾਰਿਆ butte ਨੂੰ kite ਸਟੋਰੀ ਬਦਲੇਗੀ ਲੱਗਦਾ

  • @sukhdevsingh-je6hp
    @sukhdevsingh-je6hp 7 місяців тому +4

    Good nice ji 🙏 good masaj je 🙏

  • @manpreetgillroomimanpreetg3857
    @manpreetgillroomimanpreetg3857 7 місяців тому +5

    Bahut vadia video ji

  • @jasprit440
    @jasprit440 7 місяців тому +7

    Interesting ❤

  • @dandiwal4858
    @dandiwal4858 7 місяців тому

    Abhi de acting 👍👍👍

  • @manojsingla2068
    @manojsingla2068 7 місяців тому +1

    ਅੰਜਲੀ ਨੂੰ ਬੋਲਣ ਦਾ ਪਤਾ ਨਹੀਂ ਪੁਠਾ ਬੋਲਦੀਆਂ ਵਾਲਾਂ ਵੀਡੀਓ ਬਹੁਤ ਵਧੀਆ ਹੈ ਜੀ ਜਸਵਿੰਦਰ ਕੌਰ ਪਿੰਡ ਸੇਰੋਂ ਤੋਂ

  • @daljitkaur353
    @daljitkaur353 7 місяців тому +3

    Very nice video aman ji❤❤❤❤❤❤🎉🎉🎉🎉🎉

  • @sukhjeetkaur5397
    @sukhjeetkaur5397 7 місяців тому +4

    Abhi ta sachi budha hi lggda ..turda v kinna ghaint aa

  • @KamalKumar-ow7mq
    @KamalKumar-ow7mq 7 місяців тому +1

    Very good series

  • @ManjeetKaur-lf4ws
    @ManjeetKaur-lf4ws 7 місяців тому +1

    Very nice story. Anjali nu gall karn da nahi pta wade chote naal. Pade likhe da ki faida Aman tusi bahut Vadhiya video bnaunde ho. Sonia di acting bahut Vadhiya hai

  • @anchalgarg1344
    @anchalgarg1344 7 місяців тому

    Bhut badhiya video

  • @gamingwithvansh6507
    @gamingwithvansh6507 7 місяців тому +3

    Very nice story 🥰🥰❤❤❤

  • @SatnamSingh-zi8kj
    @SatnamSingh-zi8kj 7 місяців тому

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਰਾਜ ਬਾਈ ❤❤❤❤❤

  • @gaganbilling5152
    @gaganbilling5152 7 місяців тому +3

    Just looking like a wow😅😊

  • @SurinderKaur-g3h
    @SurinderKaur-g3h 7 місяців тому

    Very very nice video 👍👍👍🌹🌹🌹♥️♥️♥️