Attari Border : ਅੱਗ ਵਰਾਉਂਦਾ ਅਸਮਾਨ, ਬਾਰਡਰਾਂ 'ਤੇ ਡਟੇ BSF ਦੇ ਜਵਾਨ, ਵਧ ਰਿਹਾ ਸੇਕ, ਬਾਰਡਰ ਫਿਰ ਵੀ SAFE

Поділитися
Вставка
  • Опубліковано 1 жов 2024
  • ਅੱਗ ਵਰਾਉਂਦਾ ਅਸਮਾਨ
    ਬਾਰਡਰਾਂ 'ਤੇ ਡਟੇ BSF ਦੇ ਜਵਾਨ
    ਵਧ ਰਿਹਾ ਸੇਕ, ਬਾਰਡਰ ਫਿਰ ਵੀ SAFE
    #Border #BSF #PTCNews #attariborder #amritsar
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 314

  • @sonyvalu6137
    @sonyvalu6137 3 місяці тому +107

    ਦਿਲੋਂ ਸਲੂਟ ਹੈ ਦੇਸ਼ ਭਾਰਤੀ🇮🇳👳🇮🇳👳🇮🇳👳🇮🇳👳🇮🇳👳 ਫੋਜ ਨੂੰ

    • @neelheera3669
      @neelheera3669 3 місяці тому +5

      Salute our soldiers and army

    • @sandhujatt1362
      @sandhujatt1362 3 місяці тому +1

      ੲਿਹ ਫੌਜ ਨਹੀ ੲਿਹ ਚੌਰ ਨੇ ਚਿੱਟੇ ਦੇ

  • @SukhwinderSingh-wq5ip
    @SukhwinderSingh-wq5ip 3 місяці тому +39

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

    • @beautifulplanet193
      @beautifulplanet193 3 місяці тому

      ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @ManjeetKaur-gs2wm
    @ManjeetKaur-gs2wm 3 місяці тому +64

    ਫੌਜੀ ਵੀਰਾਂ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ ਲੱਮੀਆ ਉਮਰਾਂ ਬਖਛੇ ਦੇਸ਼ ਦੇ ਰਾਖੇ ❤❤❤❤🌹🌹🌹

  • @BaljitBhatti-m3g
    @BaljitBhatti-m3g 3 місяці тому +30

    ਭਾਰਤੀ ਜਵਾਨਾ ਨੁੰ ਸਲੂਟ ਹੈ ਦੋਸਤੋ।

  • @multanisaab3284
    @multanisaab3284 3 місяці тому +11

    ਯਾਰ ਤੁਹਾਡੀਆਂ ਖਬਰਾਂ ਵਿਚ ਹੀ ਪਾਕਿਸਤਾਨ ਸਾਡਾ ਦੁਸ਼ਮਣ ਏ... ਪਰ ਇਥੇ ਯੂਰੋਪ ਵਿੱਚ ਅਸੀ Indian ਪਾਕਿਸਤਾਨੀ, ਬੰਗਲਾਦੇਸ਼ੀ, ਨੇਪਾਲੀ... ਇਕੋ ਥਾਲੀ ਵਿੱਚ ਰੋਟੀ ਖਾਂਦੇ ਹਾਂ.... ਸਾਡੀ ਆਪਸ ਵਿਚ ਕੋਈ ਦੁਸ਼ਮਣੀ ਨਈ... ਇਕੋ ਛੱਤ ਥੱਲੇ ਰਹਿੰਦੇ ਆ... ਕਸੂਰ ਮੰਤਰੀਆ ਦਾ ਭੁਗਤ ਦੋਹਾ ਦੇਸ਼ਾ ਦੀ ਜਨਤਾ ਰਹੀ ਏ...

  • @MaanBrar7007
    @MaanBrar7007 3 місяці тому +11

    ਓ ਭਾਈ ਪਾਕਿਸਤਾਨ ਨੂੰ ਹੀ ਭੰਡੀ ਜਾਓਂਗੇ ਚਿੱਟਾ ਦਿਲੀ ਬਣੀ ਜਾਂਦਾ, ਗੋਲੀਆਂ ਕੈਪਸੂਲ ਪੰਜਾਬ ਚ ਓ ਵੀ ਦੱਸੋ, ਨਿੱਕੇ ਨਿੱਕੇ ਜਵਾਕਾਂ ਨੂੰ ਪਾਕਿਸਤਾਨ ਬਾਰੇ ਗਲਤ ਸੋਚ ਮਿਲਦੀ ਐ

    • @manasthukral6065
      @manasthukral6065 3 місяці тому

      Wah bai tere vrge fudua di soch nu salam aa bda yr yade loka da dill dhadak da mulleya lyi lan fadlo ohna da 😂

    • @Shivmarbal
      @Shivmarbal 2 місяці тому

      Oh galat ne tuc Pakistani support kiu Kari Jane o thuonu ki milda

  • @avtarsidhu5776
    @avtarsidhu5776 3 місяці тому +12

    ਦਿਲੋ ਸਲੂਟ ਆ ਫੋਜ ਦੇ ਜਵਾਨਾਂ ਨੂੰ ਇੰਨਾ ਕਰਕੇ ਹੀ ਅਸੀ ਸੁੱਖ ਦੀ ਨੀਂਦ ਸਾਉਨੇ ਆ ਪ੍ਰਮਾਤਮਾ ਸਾਰੇ ਜਵਾਨਾਂ ਤੇ ਆਪਣੀ ਹਮੇਸ਼ਾ ਮੇਹਰ ਰੱਖੀ ਜੈ ਜਵਾਨ ਜੈ ਕਿਸਾਨ

    • @sandhujatt1362
      @sandhujatt1362 3 місяці тому

      ੲਿਹ ਚੌਰ ਨੇ ਜਿਨਾ ਚਿੱਟਾ ੲਿਹ ਸਭ ਕਰਦੇ ਨੇ ਦੌ ਨੰਬਰ ਦਾ ਬਾਕੀ ੲਿਹ ਫੌਜੀ ਜਵਾਨ ਨਹੀ BSF

  • @ajaibsingh6791
    @ajaibsingh6791 3 місяці тому +16

    ਕਿਸਾਨ ਤੇ ਝੋਨੇ ਵਾਲੀ ਲੇਬਰ ਵੀ ਵਿਖਾਦੇ ਗਰਮ ਪਾਣੀ ਚ

  • @gurindersingh-xb9tz
    @gurindersingh-xb9tz 3 місяці тому +22

    ਸਲੂਟ ਆ ਫੌਜੀ ਵੀਰਾਂ ਨੂੰ ,, ਜੋਂ ਦੇਸ਼ ਦੀ ਰੱਖਿਆ ਕਰਦੇ ਨੇ ਇੰਨਾ ਨਾਲ ਹੀ ਅਸੀਂ ਚੈਨ ਦੀ ਨੀਂਦ ਸੌਂਦੇ ਆ

  • @ashokbhatia558
    @ashokbhatia558 3 місяці тому +4

    ਆਰਮੀ ਤਾਂ ਜੰਗ ਲਈ ਹੁੰਦੀ ਹੈ ਪਰ ਬੀਐਸਐਫ ਬਹੁਤ ਦੇਰ ਤੋਂ ਆਪਣੀਆਂ ਕੁਰਬਾਨੀਆ ਦੇ ਰਹੀ ਹੈ ਇਹਨਾਂ ਨੂੰ ਫੈਸਅਲ ਇਹ ਬੀਐਸਐਫ ਨਾਲ ਧੱਕਾ ਹੋ ਰਿਹਾ ਹੈ

  • @ravinderravi8257
    @ravinderravi8257 3 місяці тому +13

    ਸਲੂਟ ਸਾਡੇ ਵੀਰਾਂ ਭੈਣਾਂ ਨੂੰ

  • @Ranvir_singh_24
    @Ranvir_singh_24 3 місяці тому +5

    Jawan te kholte ne kisan te 45 digri vich kheta vich mar rahe ne oh nahi disde

    • @tarsemsingh-ui8hi
      @tarsemsingh-ui8hi 3 місяці тому

      Gall taan theek h tuhadi pr desh di suraksha kisan nhi kr sakde ladai ya duty nhi kr sakde kisan apna apna kam h garib nojwan hi bharti ho ke desh di suraksha kr rhe h

  • @SukhpalBouk
    @SukhpalBouk 3 місяці тому +13

    ਕਿਸਾਨਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਗੇਟ 11 ਵਜੇ ਖੁਲ੍ਹਦੇ ਨੇ 4 ਵਜੇ ਬੰਦ ਤਾਰ ਤੋਂ ਪਾਰ ਦਾ ਏਰੀਆ ਸੇਂਟਰ ਸਰਕਾਰ ਆਪਣੇ ਜਿੰਮੇ ਲਵੇ

  • @varindersingh7675
    @varindersingh7675 3 місяці тому +5

    ਪੱਤਰਕਾਰ ਨੂੰ ਮਾਈਕ ਕੀਨੇ ਫੜਾਤਾ ਯਾਰ

  • @JaspreetSingh-gv9jx
    @JaspreetSingh-gv9jx 3 місяці тому +4

    Kite 300 rupee dihadidaar b dikha diya kro ....ehna di ta fr b inni salary sab safety ditti jndi.

  • @HarpreetSinghFouji98
    @HarpreetSinghFouji98 3 місяці тому +5

    ਇਹਨਾਂ ਨਾਲੋਂ ਮੁਸਕਿਲ ਆਰ ਆਰ ਤੇ ਗਲੇਸ਼ੀਅਰ ਚ ਹੈ ਬਾਈਁ

    • @HarjiderSingh-mf2cl
      @HarjiderSingh-mf2cl 3 місяці тому +3

      Right brother bsf di job ta bhut easy aa army de mukable

    • @Jattbhinder475
      @Jattbhinder475 Місяць тому +2

      Aao kbhi BSF mai pata chal jayega....jo ghar nhi dekha vo hi achha lagta hai hai door se

  • @sardarji9085
    @sardarji9085 3 місяці тому +4

    Amritpal nu dekhao aa video thoda bhota proud hove apne flag te

  • @Sukhvindersingh1313-i2b
    @Sukhvindersingh1313-i2b 3 місяці тому

    ਨਸਾ ਸਰਕਾਰ ਦੀ ਦੈਖ ਰੈਖ ਮੈ ਹੀਫਾਜਤ ਨਾਲ ਆਡਾਨੀ ਦੈ ਐਰ ਪੋਟ ਤੋ ਪੰਜਾਬ ਤੱਕ ਪੁਹਚਾਇਆ ਜਾਦਾ ਪਾਕਸੀਤਾਨ ਤੈ ਬੰਦਨਾਮ ਕੀਤਾ ਐਨੀ ਸਕੋਟੀ ਹੁਦਿਆ ਕਿਧਾ ਆਜੂ ਗਾ ਦੋਵੈ ਪੰਜਾਬ ਨੂਂ ਆਤਕਵਾਦੀ ਕੈਹ ਕੇ ਬੰਦਨਾਮ ਕੱਰਦੈ ਬੰਸ ਆਪੈ ਡਰੋਨ ਡਾਕੈ ਫੜ ਲੈਦੈ ਆ 😂 ਦੈਖੋ ਚਿਟਾ ਫੜਿਆ ਤੈ ਸਪਲਾਈ ਦੈਸ ਅੰਦਰੋ ਹੁਦੀ

  • @Amrik-x5k
    @Amrik-x5k 2 місяці тому +2

    ਪੰਜਾਬ ਦੇ ਧੀਆਂ ਪੁੱਤਰਾਂ ਨੂੰ ਦਿਲੋਂ ਸਲੂਟ ਆ appne ਪੰਜਾਬ ਨੂੰ safe ਰੱਖਣ ਲਈ

  • @amarjitsingh1946
    @amarjitsingh1946 2 місяці тому +3

    ਦਿਲੋ ਸਲੂਟ ਆ ਫੋਜੀ ਵੀਰਾ ਨੂੰ ਭੈਣਾਂ ਨੂੰ 💚💚🇮🇳🇮🇳

  • @YasirGujjjar
    @YasirGujjjar 2 місяці тому +8

    Punjab Ranger Zindabaad..Pakistan Zindabaad

  • @sukhjitsingh6668
    @sukhjitsingh6668 3 місяці тому +9

    ਬਹੁਤ ਵਧੀਆ

  • @iamritsaria-youtuber
    @iamritsaria-youtuber 3 місяці тому +2

    ਭਾਜੀ ਤਨਖਾਹ ਮਿਲਦੀ ਤਾਂ ਫਰੀ ਨਹੀਂ ਝੋਨਾ ਲਾਉਣ ਵਾਲੇ ਮਜਦੂਰ ਕਿਸਾਨ ਵੀ ਗਰਮੀ ਵਿੱਚ ਕੰਮ ਕਰਦੇ ਨੇ 4:18

    • @GurpreetKaur-lt9fp
      @GurpreetKaur-lt9fp 3 місяці тому +2

      ਵੀਰੇ ਕਿਸਾਨ ਆਪਣੇ ਘਰਾਂ ਵਿੱਚ ਰਹਿੰਦੇ ਪਰ ਸਾਡੇ ਜਵਾਨ ਆਪਣੇ 6ਮਹੀਨੇ ਬਾਹਰ ਰਹਿੰਦੇ ਹਨ ਸਾਨੂੰ ਮਾਣ ਵਾਲੀ ਗੱਲ ਹੈ ❤❤❤❤❤❤❤❤❤❤❤❤❤❤❤

  • @RajinderSingh-fh7zt
    @RajinderSingh-fh7zt 3 місяці тому +1

    ਫੇਰ ਕੀ ਹੋਇਆ ਆ ਉੱਧਰੋਂ ਵੀ 50,ja 60 000 ਹਜ਼ਾਰ ਰੁਪਏ ਮਹੀਨੇ ਬਾਅਦ ਲੈਂਦੇ ਆ ਵੀਡੀਓ ਬਣਾਉਣ ਦਾ ਤਾਂ ਫਾਇਦਾ ਸੀ ਜੇ ਆ ਬੰਦੇ ਬਿੱਲਕੁਲ ਹੀ ਫ੍ਰੀ ਕੰਮ ਕਰਦੇ ਹੁੰਦੇ

  • @mandeepbhagat176
    @mandeepbhagat176 3 місяці тому +9

    Waah ni meriee Paine so proud of you

  • @RahulKumar-yc8nu
    @RahulKumar-yc8nu 3 місяці тому +6

    SALUTE..HAI..ENNA.. VEERA..NU

  • @sandeeprana844
    @sandeeprana844 3 місяці тому +5

    I love you Indian army ❤B.S.F all force ❤very proud of you ❤ from Punjab hoshairpur

  • @akwinderkaurrandhawa9189
    @akwinderkaurrandhawa9189 3 місяці тому +2

    Sare keh rhe aa salary lende aa salary sab nu disdi aa but ohna da haal ki hunda mainu lta a mere papa v bsf vich aa

  • @muhammadamjad-js9uj
    @muhammadamjad-js9uj 2 місяці тому +1

    انسان انسان کا دشمن اور انسان انسان سے خوفزدہ ہے

  • @navichahal0001
    @navichahal0001 3 місяці тому +5

    Waheguru mehr kri, jai hind🙏

  • @Amrik-x5k
    @Amrik-x5k 2 місяці тому +1

    ਪੰਜਾਬ safe ਆ ਜੀ, ਚਾਈਨਾ ਬਾਰਡਰ ਤੇ ਜਾਓ

  • @jjimmy9763
    @jjimmy9763 3 місяці тому +2

    Kangna se pooshna padega yeh Border par kaun hain or kiyon hain?

  • @VickySingh-yi1ft
    @VickySingh-yi1ft 3 місяці тому +2

    ਮਸਲਾ ਸਾਰਾ ਰੋਟੀ ਦਾ ਵਾਹਿਗੁਰੂ ਜੀ ਮੇਹਰ ਕਰਯੋ ❤️❤️🥹

  • @ravindersingh-rl1ws
    @ravindersingh-rl1ws 3 місяці тому +1

    Ina jwana nu pension bhi nhi de rhi sarkar

  • @SUKHDEEPSingh-ot1tb
    @SUKHDEEPSingh-ot1tb 3 місяці тому +1

    ਬਿਕਾਉ ਚੈਨਲ ਹਿੰਦੁਸਤਾਨ ਦਾ

  • @SandeepkumarSandeepkumar-el1wj
    @SandeepkumarSandeepkumar-el1wj 3 місяці тому +4

    Waheguru waheguru

  • @rajindersandhu2422
    @rajindersandhu2422 3 місяці тому +4

    Proud of U salute to u waheguru ji lammi ummer deo jawana nu

  • @ReshamSingh-qg1qi
    @ReshamSingh-qg1qi 3 місяці тому +11

    Govt nu chahida ki esh barder te Rukh laye jaan

    • @VikramSend
      @VikramSend 3 місяці тому

      Rukh ni lga sakde kyu ki security maater hai

  • @banarasilal4679
    @banarasilal4679 Місяць тому +1

    Bahan aapke jajbe ko salam hai........Aap Sarhad ki surakkha me lage rahte hai tabhi hum sukun ki nind sote hai...Jai Jawan-Jai Kishan-Jai Vigyan -Vande Mataram Jai Hind......

  • @Preetkahlon280
    @Preetkahlon280 3 місяці тому +1

    ਭੈਣ ਦਿਆ ਵੀਰਾ ਜ਼ਿਮੀਦਾਰ ਵੀ ਤੱਪਦੀ ਧੋ ਤਪਦੀ ਧੁੱਪ ਦੇ ਵਿੱਚ ਰਹਿੰਦਾ ਏ

    • @tarsemsingh-ui8hi
      @tarsemsingh-ui8hi 3 місяці тому +1

      Roti kmani te Kam te krna hi Pena ldai kisan ne nhi ldni Jawan hi Jung vich jaanda kisan apna kheti kr rhe h

    • @ashokklair2629
      @ashokklair2629 3 місяці тому

      ਜੈ ਜਵਾਨ, ਜੈ ਕਿਸਾਨ।

    • @Preetkahlon280
      @Preetkahlon280 3 місяці тому

      ​@@tarsemsingh-ui8hi te Kisan nu government ki dendi aa deso sapa deya sirya te pher dharda aa Kisan

    • @Preetkahlon280
      @Preetkahlon280 3 місяці тому

      ​@@tarsemsingh-ui8hiKisan aa te roti mildi aa je kisan nhi te roti nhi milni

  • @kanusharma4846
    @kanusharma4846 3 місяці тому +1

    Border te Hindu😊

  • @harvindersinghdhaliwal6822
    @harvindersinghdhaliwal6822 3 місяці тому +1

    Slutt aaw ji bharti foojj nu jhade din raat apni rakhya kerde ne

  • @AvtarSingh-gs1si
    @AvtarSingh-gs1si 3 місяці тому

    ਮੀਆਂ ਬੀਬੀ ਵਿਚੋ ਇਕ ਜਾਣੇ ਨੂ ਨੌਕਰੀ ਮਿਲਣੀ ਚਾਹੀਦੀਆਂ ਕਾਨੂੰਨ ਬਣਾਉਣ ਦੀ ਲੋੜ ਹੈ ਤਾ ਕਿ ਮੌਕਾ ਸਭ ਨੂ ਮਿਲੇ।

  • @jagdevsandhu6186
    @jagdevsandhu6186 3 місяці тому +1

    Kangana Ranaut should perform duty at the Border only for a Day

  • @SatnamSingh-mo1db
    @SatnamSingh-mo1db 3 місяці тому +2

    ਮੌਂਗਾ ਸਾਹਿਬ ਬੱਤੀ ਸਾਲ ਬਾਅਦ ਦਰਸ਼ਨ ਕਰਨ ਦਾ ਮੋਕਾ ਮਿਲਿਆ ਰੂਹ ਖੁਸ਼ ਹੋ ਗਈ 🙏🙏

  • @Neetujatana
    @Neetujatana 2 місяці тому

    ਇਸ ਥਾ ਤੇ ਜਵਾਨ ਨੂੰ ਫੋਨ ਲਾਗੂ ਨਹੀਂ ਪਰ ਤੁਸੀ ਸਾਰੇ ਫੋਨ ਲੈਕੇ ਘੁੰਮ ਰਹੇ ਹੋ । ਸਾਰਾ ਏਰੀਆ ਦਿਖਾ ਦਿੰਦੇ ਹੋ । ਉਸ ਟਾਈਮ ਕਿਉ ਨਹੀ ਕੋਈ ਬੋਲਦਾ ।

  • @factvlog698
    @factvlog698 3 місяці тому +1

    ਸਲੂਟ ਸਰ 😢😢

  • @SahilpreetSingh677
    @SahilpreetSingh677 3 місяці тому

    ਮਰੋ ਗੁਲਾਮੋ ਤਹਾਨੂੰ ਚੌਕੀਦਾਰਾ ਰੱਖਿਆ ਤਹਾਨੂੰ

  • @sandhujatt1362
    @sandhujatt1362 3 місяці тому

    ਸਭ ਕੰਮ ਕਰਦੇ ਅਾ ਚਿੱਟਾ ਨਾਲ ਜਿਹੜੀ ਕਮਾੲੀ ਕਰਦੀ BSF..ਬਿਸਤਰਾ ਸਾਬ ਫੌਜ ਚੌਰ

  • @gurjeetkoureindiatalent8745
    @gurjeetkoureindiatalent8745 3 місяці тому +2

    Main salute karta hun Desh ke hero ko

  • @rajchauhan4691
    @rajchauhan4691 3 місяці тому

    ਨੇਤਾ ਲੋਕਾਂ ਦਾ ਤਿਰੰਗੇ ਨੂੰ ਦੇਖ ਕੇ ਰਾਜਨੀਤੀ ਦਿਖਦੀ ਹੈ ਮੋਦੀ ਜਵਾਨਾ ਬਾਰੇ ਬਹੁਤ ਘੱਟ ਸੋਚਦਾ ਹੈ

  • @ਜਸਵੀਰਸਿੰਘਬੈਣੀਵਾਲ

    ਜਵਾਨ ਦੀਆਂ ਤਾ ਵਾਡਰਾ ਤੇ ਡਿਉਟੀਆਂ ਸਹੀ ਹਨ ਪਰ ਜਾਨਵਰਾਂ ਘੋੜੀਆ ਨੂੰ ਕਿਉਂ ਧੁੱਪ ਵਿੱਚ ਲਈ ਫਿਰਦੇ ਹਨ

  • @MandeepSingh-lo6ps
    @MandeepSingh-lo6ps 3 місяці тому +1

    ਮੈਂ ਵੀ ਆਰਮੀ ਚੋ ਪੈਨਸਨ ਆਇਆ 2022 ਚ ਇਹ bsf ਹੈ ਸਾਰਾ ਜੂਠ ਦਿਖਾਇਆ ਕਿਉ ਕੀ ਏਨੀ ਗਰਮੀ ਚ ਸਿਰਫ ਪੋਸਟ ਡਿਊਟੀ ਹੁੰਦੀ ਵਾਂ ਇਹ ਤਾਂ news ਵਾਲੇ ਆਏ ਤਾਂ ਇਹਨਾ ਨੂੰ ਖੜਾ ਕਰ ਤਾਂ ਡਿਊਟੀ ਤੇ p cap ਹੁੰਦੀ ਵਾਂ ਨਾ ਕੀ ਆ ਜੌ ਕੈਪ ਪਾਈ ਵਾਂ ਇਹ ਸਿਰਫ ਪਰੇਡ ਵਾਲੇ ਵਾਂ ਸਾਰੇ ਜਿਹੜੇ ਡਿਊਟੀ ਵਾਲੇ ਵਾਂ ਓਹ ਤਾਂ ਦਿਖਾਏ ਹੀ ਨਹੀ

  • @KishanSingh-xg6vi
    @KishanSingh-xg6vi 3 місяці тому +3

    ❤ to Salute a ji Waheguru ji chardi kla vich rakhen BSF jawana nu

  • @SUKHDEEPSingh-ot1tb
    @SUKHDEEPSingh-ot1tb 3 місяці тому +1

    ਉਹ ਵੀ ਤਹਾਨੂੰ ਵੰਡ ਕੇ ਬਣਿਆ

  • @sobaan9784
    @sobaan9784 Місяць тому +1

    Punjab Rangers Pakistan Zindabad

  • @akwinderkaurrandhawa9189
    @akwinderkaurrandhawa9189 3 місяці тому +1

    Jdo saheed hunde ne fouji odo oh backe bhajde nhi a oh bhadri nhi dekhi jandi ghar reh ke kehna e sokha aa kde othe khad je dekho

  • @gurmukhsingh5709
    @gurmukhsingh5709 3 місяці тому +5

    60hazar ve lean daye ne

    • @ayeanayw3894
      @ayeanayw3894 3 місяці тому

      ਲੈਂਦੇ ਆਪਣੇ ਲਈ ਆਪ ਰੱਖਿਆ ਕਰਦੇ ਹਾ ਆਪਣੀ

  • @NikhilFerozepur
    @NikhilFerozepur 3 місяці тому

    ਬਾਈ ਜੀ ਤਨਖਾਹ ਵੀ ਅੱਗ ਲਾ ਏ 80,000 ਹਜਾਰ ਰੁਪਏ ਏ,, ਮੈਨੂੰ 50,000 ਦਿਉ ਮੈਂ ਵੀ ਅੱਗ ਚ ਖੜ ਜਾਉ,,

  • @yadveer_
    @yadveer_ 3 місяці тому +2

    Bharat Mata. Ki. Jai
    Jai. Hind🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @harindersinghjohal835
    @harindersinghjohal835 3 місяці тому +1

    ਬਾਹਰਲੇ ਦੇਸ਼ਾਂ ਵਿੱਚ ਵੀ ਬਾਰਡਰ ਹਨ ਪਰ ਇਸ ਤਰ੍ਹਾਂ ਨਹੀਂ ਹਨ ।ਬਾਰਡਰ ਖੋਲਣੇ ਚਾਹੀਦੇ ਹਨ

    • @mayurbisne
      @mayurbisne 3 місяці тому +1

      Lekin waha Pakistan aur Bangladesh jaise neighbour nhi hai😂

    • @AryanSharma-kl3dv
      @AryanSharma-kl3dv 3 місяці тому

      Khule to the 1947-48 me paaji fhir kya hua aapko pta hai ! Jyada pyaar aa rha hai dusri traf pe to Lahore me sikh an hindu population majority me thi but aaj condition aapko pta hai . You can also take an example of Afghanistan!

  • @Punjab8485
    @Punjab8485 3 місяці тому

    बाई सोच सोच के बोल रहा है,थोड़ा फास्ट बोलो

  • @JaswinderSingh-bt9st
    @JaswinderSingh-bt9st 3 місяці тому

    Sikh is only responsibility to safe which people's are saying those person are Khalstani .Now do not seeing.

  • @MangaldeepSingh-x3n
    @MangaldeepSingh-x3n 3 місяці тому +3

    Waheguru ji 🙏

  • @Deepkuwait-ko2qj
    @Deepkuwait-ko2qj 3 місяці тому +1

    Lvu pb06 waleiya jai hind❤

  • @yudhbirsingh6993
    @yudhbirsingh6993 3 місяці тому +1

    No dought in this video Very hard duty but they are very happy ❤❤❤❤❤

  • @sharmaankit3642
    @sharmaankit3642 3 місяці тому

    salary v hegi na 50+ jina nu mil jandi bina struggle kithe ohe Ronda jinu ni mildi onu pusho

  • @Sukhjindersingh-su5rl
    @Sukhjindersingh-su5rl 2 місяці тому +1

    I love Indian ARMY ❤️💯💯💯💯💯💯💯

  • @BhupinderSingh-gu5yf
    @BhupinderSingh-gu5yf 3 місяці тому +1

    Jai hind

  • @NishanSingh-jx1cy
    @NishanSingh-jx1cy 3 місяці тому +2

    Jye hind ❤❤ waheguru ji maher kare

  • @KevalSinghMaan
    @KevalSinghMaan 3 місяці тому

    ਬਹੁਤ ਵਧੀਆ

  • @Sukhvindersingh1313-i2b
    @Sukhvindersingh1313-i2b 3 місяці тому

    abisek ji mrea sasral hai Shivrajpur Panki mire sath chalna trak se hum kanpur Chalte paka

  • @rajanpreetsinghsandhu3133
    @rajanpreetsinghsandhu3133 3 місяці тому

    ਤਨਖਾਹ ਵੀ ੲਹੋ ਲੈਦੇ

  • @entertainmentchannel0010
    @entertainmentchannel0010 3 місяці тому

    Pakistan zindabad Pakistan army isi zindabad Pakistan zindabad

  • @RaziHaider-tv1nh
    @RaziHaider-tv1nh 3 місяці тому +3

    Love you bsf girls from Pakistan Punjab..

  • @balrajdeepsingh615
    @balrajdeepsingh615 3 місяці тому

    ਉਹਨਾ ਦੀ ਰਾਖੀ ਆਪਾ ਕਰਦੇ ਆ

  • @amanbhullar6488
    @amanbhullar6488 3 місяці тому +1

    Bsf❤good

  • @yudhbirsingh6993
    @yudhbirsingh6993 3 місяці тому +1

    Need to think about their problems at all levels ladies are feeling proud in this service

  • @binderbangabanga6473
    @binderbangabanga6473 3 місяці тому

    Majboori da name shukriya 😂😂 Garmin kiu nahi lagdi bhaji mey be kitti army jobs

  • @harjinderkaur6203
    @harjinderkaur6203 3 місяці тому +1

    Waheguruji 🎉🎉🎉❤❤❤

  • @georgemattu8481
    @georgemattu8481 3 місяці тому +1

    I proud to all Bsf

  • @AvtarSingh-vb7rs
    @AvtarSingh-vb7rs 3 місяці тому +1

    ਥੋੜਾ ਛੱਤ ਦਾ ਪ੍ਰਬੰਧ ਕਰੇ ਸਰਕਾਰ ਬੁੱਧ ਬਹੁਤ ਹੈ ਜਾ ਵੱਡੀ ਛੱਤਰੀ ਲਾ ਦਿਉ

  • @chusama7938
    @chusama7938 Місяць тому

    Jnab pakistan di army v suuttti nai hndi o v duty dandy a brabar bolo

  • @satwantsinghkhalistani1984
    @satwantsinghkhalistani1984 Місяць тому

    Ahi border tutna ik din lehnda te charda ik hona #khalistanzindabad

  • @PardeepPardeep-uj6yb
    @PardeepPardeep-uj6yb 3 місяці тому +1

    🇮🇳🇮🇳🇮🇳🇮🇳💪💪😍😍❤️❤️🙏🙏👍👍👌👌

  • @Muskanmasih707
    @Muskanmasih707 3 місяці тому +1

  • @vijaydewasi1798
    @vijaydewasi1798 3 місяці тому +1

    हमारे देश की बेटियों पर गर्व है हमें जय हिंद वंदे मातरम

  • @phonix9727
    @phonix9727 Місяць тому

    Bsf jawan always enjoy with female staff on border security and enjoyment running together 😂

  • @saribkiyani-ny1by
    @saribkiyani-ny1by Місяць тому

    Love you Pakistan army 🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @HarjiderSingh-mf2cl
    @HarjiderSingh-mf2cl 3 місяці тому

    Bsf vleya ta bus heavy boot 👢 dress hi payi hundi asli duty ta Sikh 😂 regiment ch aa dress boot 🥾 pagg sir te mooh te jali dhaga ani grmi ch plz plz plz plz request ohna da v dukh pushlo selusion ta koi milna ni dukh pushlo ani bhut tsali

  • @jantamasih8822
    @jantamasih8822 3 місяці тому

    Kashmir wannter ma dakna bro

  • @AmanKapson0001
    @AmanKapson0001 3 місяці тому

    Fudu bai g sry but jine time nuh bolde o saanu since smjh aa jnda

  • @JaspreetKaur-dt5ks
    @JaspreetKaur-dt5ks 3 місяці тому +1

    Salary museum too much money no Desh Shiva only money

  • @Arslanliaqat-xl8gj
    @Arslanliaqat-xl8gj Місяць тому

    Jis larki ka pehly interview howa,boht piyari h,Border pay bechari phassi hoi h

  • @TilakRaj-xm6yd
    @TilakRaj-xm6yd 3 місяці тому

    Mahila ct sb jut bolti enhone Ghana kuch Krna thoda sa drd hota pehle hi hy hy hy Krna shuru kr dati foj m ldki suces nhi h

  • @HarjiderSingh-mf2cl
    @HarjiderSingh-mf2cl 3 місяці тому

    Tranga uniform 🥋 ta bus kehn di gal har koi apne ghar lyi krda desh nal piyar krn vla ta 💯 cho koi 1 ho skda

  • @YasirGujjjar
    @YasirGujjjar 2 місяці тому

    Sadi Ranger de jawan ve tu v ziada garmi wich border te khare ne ta k koi Dushman Apni shetani chal na chal ske

  • @RajkinderKaur
    @RajkinderKaur 3 місяці тому

    Gandi punjab police hi army bsf walya te rob ponde aa

  • @pammamaan1143
    @pammamaan1143 2 місяці тому

    ਦਿਲੋ ਸਲੂਟ ਹੈ ਫੌਜੀ ਭੈਣਾਂ ਅਤੇ
    ਫੌਜੀ ਵੀਰਾ ਨੂੰ ❤❤

  • @yudhbirsingh6993
    @yudhbirsingh6993 Місяць тому

    B S F has only one aim duty unto death There for moral is high ❤❤❤❤❤