Ransih Kalan | ਅਮਰੀਕਾ ਕੈਨੇਡਾ ਦਾ ਭੁਲੇਖਾ ਪਾਉਂਦਾ ਪੰਜਾਬ ਦਾ ਪਿੰਡ | TV Punjab

Поділитися
Вставка
  • Опубліковано 27 бер 2019
  • ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਨੇ ਦੇਸ਼ ਦੇ ਬਾਕੀ ਪਿੰਡਾਂ ਲਈ ਇਕ ਮਿਸਾਲ ਪੈਦਾ ਕੀਤੀ ਹੈ। ਪ੍ਰੋਗਰਾਮ 'ਇਹ ਮੇਰਾ ਪੰਜਾਬ' 'ਚ ਤੁਹਾਨੂੰ ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰ ਪਾਲ ਸਿੰਘ ਨਾਲ ਮਿਲਾਉਣ ਜਾ ਰਹੇ ਹਾਂ।
    Latest News : Log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ ਚੈਨਲ - ua-cam.com/users/TvPunjab?sub_...
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
    You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy and various other cable and IPTV networks around the globe
    #RansihKalan #Moga #NihalSinghWala #PunjabVillage #PreetInderPal #Sarpanch #WaterTreatment #SantSeechewal #ACSchool #EhMeraPunjab #PunjabPolitics

КОМЕНТАРІ • 480

  • @msjassal
    @msjassal 5 років тому +135

    I am proud of ਮਿੰਟੂ ਸਰਪੰਚ । ਮੇਰੀ ਜਨਮ ਭੂਮੀ ਵੀ ਰਣਸੀਂਹ ਕਲਾਂ ਹੈ। ਭਵਿੱਖ ਵਿਚ ਸਾਡਾ ਇਹ ਪਿੰਡ ਹੋਰ ਵੀ ਬੁਲੰਦੀਆਂ ਛੂਹੇ ਗਾ। ਡਾ ਮਲਕੀਤ ਸਿੰਘ। ਨਿਹਾਲ ਸਿੰਘ ਵਾਲਾ।

    • @baljindersingh8193
      @baljindersingh8193 5 років тому +1

      Malkiat Singh hanji veer ji es tra de serpanch bahut ghatt

  • @Gurdeep.Singh_Dhaliwal
    @Gurdeep.Singh_Dhaliwal 5 років тому +122

    ਹੀਰਾ ਸਰਪੰਚ ਐ । ਕਾਸ ਕਿਤੇ ਸਾਡੇ ਪਿੰਡ ਦਾ ਸਰਪੰਚ ਮਿੰਟੂ ਵੀਰ ਹੁੰਦਾ

    • @RamandeepKaur-tg7os
      @RamandeepKaur-tg7os 5 років тому +3

      Bai ji ja apa Apne pind da sarpanch Tu v Apne pind da Vikas ne krva sakda ta state de cm Tu ki umeed Rakh skda a Socho veer ji te pind da Sara youth ekatha hovo Kami Apne vich he a

    • @madhubal5518
      @madhubal5518 3 роки тому +1

      Je sare sarpunch thode vergee soch rekhenn leg paen tan sada india bemisal ban javetusi hor surpunches nu v ikkath ker ke is passe lao ho sakda kuj vada ho jai slam thodi soch nu vaheguru edhan de sunehe thonu denda rhe

  • @avtargrewal3723
    @avtargrewal3723 5 років тому +78

    ਸਰਪੰਚ ਸਾਬ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਕਸੇ ਬਾਈ ਜੀ ਵਧੀਆ ਸੋਚ ਹੈ ਤੁਹਾਡੀ ਪਿੰਡ ਬਾਕਿਆ ਹੀ ਖੂਬਸੂਰਤ

  • @user-vf8yl9wt4g
    @user-vf8yl9wt4g 5 років тому +12

    ਮਿੰਟੂ ਸਰਪੰਚ ਜੀ ਪ੍ਮਾਤਮਾ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਦਿਨ ਦੁਗਣੀ, ਰਾਤ ਚੌਗੁਣੀ ਤਰੱਕੀ ਬਖਸ਼ੇ, ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਜਿਹੇ ਲੋਕ ਭਾਰਤ ਦੀ ਰਾਜਨੀਤੀ ਵਿੱਚ ਆਉਣ । God bless you.

  • @kiranjitkaur7010
    @kiranjitkaur7010 5 років тому +192

    ਇਹਨੂੰ ਕਹਿਦੇ ਆ ਸਰਪੰਚ 👌🏻👌🏻👍👍👍👍

    • @harpreetsingh-hl9dc
      @harpreetsingh-hl9dc 5 років тому +1

      🙏🙏🙏🙏🙏🙏

    • @GurmeetSingh-nc8um
      @GurmeetSingh-nc8um 5 років тому +1

      Love you so much 😙😍😘😙😍😘😍😙😘😙💞💕💞💕💞💕💝💔

    • @gurreetsingh5751
      @gurreetsingh5751 5 років тому +1

      very nice

    • @gopichahal7797
      @gopichahal7797 5 років тому +1

      ਸ਼ਾਮਲਾਤ ਦੀ ਜਮੀਨ ਬਹੁਤ ਆ ਇਹਨਾਂ ਕੋਲ

    • @pawankumar-lm8yp
      @pawankumar-lm8yp 5 років тому +1

      Kiranjit kaur jas 9888124213

  • @sukhpreetdhaliwal535
    @sukhpreetdhaliwal535 5 років тому +142

    Eh oh sarpach aa jehra gaddi picha sarpach likhvaun lyi nyi bnya pind da viks lyi bnya

  • @speechlessfeelings71
    @speechlessfeelings71 5 років тому +36

    ਸੂਙਵਾਨ ਤੇ ਪੜੇ ਲਿਖੇ ਬੰਦੇ ਨੂੰ ਸਰਪੰਚ ਬਣਾਉਣ ਦਾ ਫਾਇਦਾ ਸਾਫ਼ ਦਿਖ ਰਿਹਾ ,,,very good 👌 keep it up
    mintu sarpanch ਜੀ ।।

  • @inderjitkaur8475
    @inderjitkaur8475 5 років тому +13

    ਬਹੁਤ ਵਧੀਆਂ ਸੋਚ ਵਾਲਾ ਸਰਪੰਚ਼ ਪਿੰਡ ਵਿੱਚ ਫਲਾਂ ਦੇ ਬੂਟੇ ਵੀ ਲਗਾਓ ਤਾ ਜੋ ਪਿੰਡ ਦੇ ਲੋਕਾ ਨੂੰ ਮੁਫਤ ਫਲ ਖਾਣ ਨੂੰ ਮਿਲ ਸਕਣ ਼

  • @charanjitrajcharanjitraj9167
    @charanjitrajcharanjitraj9167 5 років тому +8

    ਮਿੰਟੂ ਸਰਪੰਚ ਸਾਹਿਬ ਉਪਰਾਲ ਵਧੀਆ ਕੀਤਾ ਵਧਾਈ ਦੇ ਪਾਤਰ ਹੋ ਸਰਪੰਚ ਸਾਹਿਬ ਪਿੰਡਾ ਸ਼ਹਿਰਾ ਵਿੱਚ ਚੁਣਿਆ ਹੋਇਆ ਲੋਕਾ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਸਰਪੰਚ ਸਾਹਿਬ ਨਸ਼ਾ ਹੀ ਹਰ ਸਮੱਸਿਆ ਦੀ ਜੜੵ ਹੈ ਸਰਪੰਚ ਸਾਹਿਬ ਲੋਕਾ ਵਲੋ ਚੁਣਿਆ ਲੋਕਾ ਤੋ ਹਮੇਸ਼ਾ ਡਰਦੇ ਹਨ ਅਗਰ ਚੁਣੇ ਹੋਏ ਲੋਕ ਇਮਾਨਦਾਰੀ ਨਾਲ ਕੰਮ ਕਰਨ ਤਾ ਪੰਜਾਬ ਨਰਕ ਨਹੀ ਸਵਰਗ ਹੁੰਦਾ

  • @GaganSingh-ss1fl
    @GaganSingh-ss1fl 5 років тому +72

    ਚੰਗੀ ਸੋਚ ਹਰੇਕ ਦੀ ਹੋਜਾਵੇ ਵੇਰੇ ਵਾਹਿਗੁਰੂ ਤਾ ਸਾਡਾ ਪੰਜਾਬ no1 ਹੋਜੂ

    • @mruncle5347
      @mruncle5347 5 років тому

      Gagan Singh
      Bilkil and young v hona chahida

    • @mangalsingh2781
      @mangalsingh2781 5 років тому

      Punjabi likhan ch sudhaar karo Ji.

  • @lakhwindersingh-zp9ye
    @lakhwindersingh-zp9ye 5 років тому +8

    Salute ਹੈ ਸਰਪੰਚ ਸਾਬ ਤੇ ਉਹਨਾਂ ਦੀ ਟੀਮ ਨੂੰ,ਆਪ ਦੀ ਸੋਚ ਨੂੰ ਸਲਾਮ, ਬਹੁਤ ਖੂਬ

  • @nirmalbhullar7593
    @nirmalbhullar7593 5 років тому +4

    ਬਹੁਤ ਵਧੀਆ ਉਪਰਾਲਾ ਬਾਈ ਜੀ ਇਸ ਤੋਂ ਪਤਾ ਲਗਦਾ ਵੀ ਇੱਕ ਪੜ੍ਹਿਆ ਤੇ ਸੂਝਵਾਨ ਮੁਖੀ ਪਿੰਡ ਨੂੰ ਸਵਰਗ ਬਣਾ ਸਕਦਾ ਹੈ । ਪ੍ਰਮਾਤਮਾ ਲੰਬੀਆਂ ਉਮਰਾਂ ਕਰੇ ਟੀਏ ਇਸ ਤਰਾਂ ਅੱਗੇ ਵੱਧਦੇ ਰਹੋ ਜੀ ।

  • @sarabjitsingh7887
    @sarabjitsingh7887 5 років тому +25

    Dunia da pehla sarpanchi veakhea
    Rab tuhadi umar lambi kre (amarjit singh German )

  • @mohsingujjar4660
    @mohsingujjar4660 5 років тому +13

    I m from pakistan city sialkot mujy bohat khusi hoi ye sb kuj dekh ky salute hai sir ap ko allah ap ko aor kamyabi dy

  • @narendersharma5524
    @narendersharma5524 5 років тому +13

    God bless you veerji. You have created an example. Whole Punjab is proud of you. India is proud of you. Waheguru ji tuhanu tandarusti bakshey. Sat sri akal.

  • @mintumangat2583
    @mintumangat2583 3 роки тому +3

    ਇਕ ਸਾਡੇ ਪਿੰਡ ਦਾ ਕੰਜ਼ਰ ਏ ਅਸੀਂ ਸੇਵਾ ਪੇਜਦੇ ਆ ਸਾਲਾਂ ਸਾਡੇ ਤੇ ਪਰਚੇ ਦੇ ਰਿਹਾ ਸਰਕਾਰ ਦਾ ਕੰਮ ਮੁੰਡੇ ਕਰ ਰਹੇ ਨੇ ਗੈਰ ਕਾਨੂੰਨੀ ਏ ਹੱਦ ਏ ਯਾਰ

  • @harwinderlotta718
    @harwinderlotta718 5 років тому +17

    ਸਿਰਾ ਸਰਪੰਚ ਵੀਰ....ਤੁਹਾਡੇ ਵਰਗੇ ਸਰਪੰਚ ਹਰ ਪਿੰਡ ਨੂੰ ਮਿਲ ਜਾਣ ਤਾ ਅਾਪਣੇ ਪੰਜਾਬ ਦੇ ਪਿੰਡ USA ਨੂੰ ਪੱਛੇ ਛੱਡ ਜਾਣ....ਮਿਹਨਤੀ ਸਰਪੰਚ

  • @sukhdarshansingh5620
    @sukhdarshansingh5620 5 років тому +7

    ਬਹੁਤ ਵਧੀਆ ਸੋਚ

  • @lifebetterway234
    @lifebetterway234 5 років тому +30

    ਸਰਪੰਚ ਸਾਹਿਬ, ਸਰਕਾਰੀ ਆਦਰਸ਼ ਸਕੂਲ ਦੀ ਵੀ ਜੂਨ ਸੁਧਾਰ ਦਿਓ।

  • @kashmirsinghbath9247
    @kashmirsinghbath9247 5 років тому +12

    ਇਸ ਤਰਾਂ ਦੇ ਨੌਜਵਾਨ ਸਰਪੰਚ ਸਾਰੇ ਪਿੰਡਾਂ ਚ ਹੋਣੇ ਚਾਹੀਦੇ ਹਨ ।

  • @Gagandeepg7960
    @Gagandeepg7960 5 років тому +13

    ਜੇ ਕਿਸੇ ਨੇ ਕੁਝ ਕਰਨਾ ਤਾਂ ਬਹੁਤ ਕੁਝ ਕਰ ਸਕਦਾ ਨਹੀਂ ਕਹਿ ਦਿੰਦੇ ਨੇ ਖਜਾਨਾ ਖਾਲੀ ਹੈ , ਸਾਡੀ ਸਰਕਾਰ ਨਹੀਂ ,

  • @karanpreetsingh4226
    @karanpreetsingh4226 4 роки тому +11

    22 kon kon chahonda ki ehh veer mla bne hit like

  • @rupsu7481
    @rupsu7481 5 років тому +12

    ਪਤਰਕਾਰ ਵੀਰ ਸਵਾਲ ਪੁੱਛਦਾ ਤੇ ਸਵਾਲ ਵਿਚ ਹੀ ਜੁਆਬ ਦਾ hint ਵੀ ਦੇ ਦਿੰਦਾ ਹੈ ਜਿਵੇਂ ਕਿ ਉਹ ਆਪਣੀ ਮਰਜੀ ਦਾ ਜੁਆਬ ਸਰਪੰਚ ਸਾਹਿਬ ਦੇ ਮੂੰਹ ਵਿੱਚ ਪਾਉਣਾ ਚਾਹੁੰਦੇ ਹੋਣ।

  • @dhairya5958
    @dhairya5958 5 років тому +3

    ਬਹੁਤ ਵਧੀਆ ਸੋਚ ਸਰਪੰਚ ਸਾਬ ਬਸ ਤੁਹਾਡੇ ਵਰਗੇ 117 ਮਿਲ ਜਾਣ ਪੰਜਾਬ ਨੂੰ ਤਾਂ ਪੰਜਾਬ ਬਚ ਜਾਵੇ

  • @TheIrander
    @TheIrander 5 років тому +25

    I feel so proud of bhaji.i wish I can do for my pind as well.

  • @ajaysingh4660
    @ajaysingh4660 5 років тому +14

    Proud of you brother. Motivational

  • @sunnydhillon4678
    @sunnydhillon4678 5 років тому +8

    Bhut sohna lgeya pend tuhada Sarpanch saab, Tuhade vargi soch nu main slaam karda, 🙏 Waheguru ji tuhanu hmesha chardikla vich rakhan,

  • @harwinderlotta718
    @harwinderlotta718 5 років тому +44

    ਵੀਰ ਸਾਡੇ ਪਿੰਡ ਦਾ ਸਰਪੰਚ ਬਣਜਾ....ਤੇਰੀ ਲੋੜ ਅੈ ਭਰਾਵਾ....

  • @GurpreetSingh-xs2zw
    @GurpreetSingh-xs2zw 5 років тому +14

    Make Punjab
    Great Again

  • @vikramkamboj7181
    @vikramkamboj7181 5 років тому +5

    ਸਲੂਟ ਐ ਵੀਰ ਨੂੰ

  • @gurindersingh1031
    @gurindersingh1031 5 років тому +3

    ਬਹੁਤ ਵਧੀਆ ਸੋਚ ਵੀਰ ਜੀ ਧੰਨ ਹੋ

  • @inderpreetsinghgrewal4941
    @inderpreetsinghgrewal4941 4 роки тому +1

    ਬਹੁਤ ਵਧੀਆ ਵੀਰ ਜੀ ਕਾਸ ਸਾਡੇ ਪਿੰਡ ਦਾ ਸਰਪੰਚ ਵੀ ਇਦਾ ਦਾ ਹੁੰਦਾ

  • @GurjantSingh-lo9cq
    @GurjantSingh-lo9cq 5 років тому +10

    such a Awesome man salute a sarpanch saab nu

  • @mehakindersingh7805
    @mehakindersingh7805 5 років тому +6

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ

  • @ajmerdhillon3013
    @ajmerdhillon3013 5 років тому +2

    Great job Thanks ਸਰਪੰਚ ਸਾਹਿਬ ।

    • @jaswinderpal9754
      @jaswinderpal9754 5 років тому

      Kash Punjab de sare pinda de sarpanch mintu wrge ban jan ta Punjab swarg ban jaoo

  • @chamkaursingh7828
    @chamkaursingh7828 5 років тому +21

    ਹਾਂ ਬਾਈ ਮੇਰੇ ਵੀ ਯਾਦ ਆ ਗਈ ਹੈ ਪਾਣੀ ਵਾਲੀ ਬੱਸ ਉਹ ਲਿਆਓ।

  • @soulgamer8853
    @soulgamer8853 5 років тому +7

    19.20ਬਹੁਤ ਚੰਗੀ ਸੋਚ

  • @xxxx-no1kg
    @xxxx-no1kg 5 років тому +8

    wow kamaal ho sarpanch sahib
    parmatma sare sarpancha nu tuhade wargi soch de malik banawe
    God bless you

  • @JagdevSingh-qs7qx
    @JagdevSingh-qs7qx 5 років тому

    Very good work mintu ji jug jug jio ਵਾਹਿਗੁਰੂ ਜੀ ਮਿਹਰ ਕਰਨ ਤੇਰੇ ਤੇ

  • @SimranjitKaur-gb2vd
    @SimranjitKaur-gb2vd 5 років тому +3

    Soch nu salam

  • @mobilelegendslivestreaming127
    @mobilelegendslivestreaming127 5 років тому +2

    Bilkul asli manukh aj v hain
    Vaheguru thwanu lmbi sehat wali umer bakshey te tussi iss tarah sewa krde rho te saddey punjab nu
    Swarga wrgaa bnao
    Love respect from Kangra Himachal pardesh

  • @rajbhullar2728
    @rajbhullar2728 5 років тому +8

    Very good veer g

  • @akaur4533
    @akaur4533 3 роки тому

    ਵਾਹਿਗੁਰੂ ਜੀ😇

  • @mandeepgill5876
    @mandeepgill5876 3 роки тому

    ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚ ਇਹੋ ਜਿਹੇ ਹੋਣ ਤਾਂ ਪਿੰਡਾਂ ਦਾ ਭਲਾ ਹੋ ਸਕੇ ਜ਼ਿਆਦਾ ਤਰ ਸਰਪੰਚ ਆਪਣੀਆਂ ਜੇਬਾਂ ਭਰਨ ਲੱਗ ਜਾਂਦੇ ਹੋਰ ਪਿੰਡਾਂ ਦੇ ਸਰਪੰਚ ਇਨ੍ਹਾਂ ਤੋਂ ਕੁੱਝ ਸਿੱਖਣ

  • @mannisandhu4975
    @mannisandhu4975 5 років тому +5

    Bhot vadia sarpanch te pind 👌👌👌

  • @kk-wy5eq
    @kk-wy5eq 4 роки тому +2

    Punjabi definitely needs more people like this, so amazing please keep it up !

  • @ramindersingh938
    @ramindersingh938 5 років тому +4

    Good job stay blessed

  • @jagdishbahia9162
    @jagdishbahia9162 5 років тому +4

    You are doing great job bro keep it up. God bless you 🙏🙏

  • @mandeepdugg496
    @mandeepdugg496 5 років тому +21

    You doing great job bro keep it . Other villages sarpanch should learn from you so they can change our society 👏🏼👏🏼👍🏼

    • @kiranbala31
      @kiranbala31 3 роки тому

      Very good sarpanch shaib ji.you are great . God bless you.....

  • @harjodhsinghharjodhsingh5486
    @harjodhsinghharjodhsingh5486 5 років тому +1

    ਸਰਪੰਚ ਸਾਬ,,ਪਰਮਾਤਮਾ ਕਰੇ ਵੀਰ,, ਤੁਸੀਂ ਕੁਦਰਤ ਦਾ "ਚੰਗੇ ਤੋਂ ਚੰਗਾ" ਹਰ ਰੰਗ ਮਾਣੋ

  • @SunilKumar-ex1hb
    @SunilKumar-ex1hb 5 років тому +2

    Awesome surpanch ji. Keep it up. Love u bro.

  • @sarabjitkaur8836
    @sarabjitkaur8836 5 років тому +1

    Man gaye veer nu

  • @balbirmehmi9746
    @balbirmehmi9746 3 роки тому

    ਪੰਜਾਬ ਦੇ ਪਿੰਡਾਂ ਦੀ ਪੰਚਾਇਤ ਦੇ ਪੰਚ ਸਰਪੰਚ ਪੜੇ ਲਿਖੇ ਨੌਜਵਾਨ ਹੋਣ ਫਿਰ ਚੰਗਾ ਵੀ ਹੋ ਸਕਦਾ ਹੈ। ਪੰਜਾਬ ਦੇ ਬਹੁਤ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ। ਰਨਸਿਹ ਪਿੰਡ ਦੀ ਨੁਹਾਰ ਬਦਲ ਦਿੱਤੀ ਗਈ ਹੈ, ਪ੍ਰਾਇਮਰੀ ਸਕੂਲ ਵਿੱਚ ਏ ਸੀ ਲੱਗੇ ਹੋਏ ਹਨ। ਸਰਪੰਚ ਸਾਹਿਬ ਨੇ ਵਾਕਿਆ ਹੀ ਸਲਾਹੁਣਯੋਗ ਕਦਮ ਚੁਕਿਆ ਹੈ ।

  • @peongdenial8456
    @peongdenial8456 5 років тому

    So awesome wahai guru

  • @SandeepSingh-dq2du
    @SandeepSingh-dq2du 5 років тому +1

    ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਸੋਚ ਸੰਘਰਸ ਜਾਰੀ ਰੱਖੋ ਜੀ

  • @ramdevjoshi7412
    @ramdevjoshi7412 3 роки тому +1

    Congratulations Sarpanch Sahib ji . I am greatly impressed the way u have made big improvements in yr village & education.
    God bless u dear

  • @nurindersingh9546
    @nurindersingh9546 5 років тому +4

    Good afternoon brother ji
    Very nice doing brother ji
    God bless you
    Jaswinder Singh
    From Birmingham
    UnitedKingdom

  • @raminderkohli3141
    @raminderkohli3141 Рік тому

    Amazing work .Congrats Preet . Hope his message spreads to every village of the country and this village is replicated

  • @Balwindersingh-cq7sd
    @Balwindersingh-cq7sd 5 років тому +2

    Best of luck sarpanch sahib g🙏 and Punjab TV good job 🙏

  • @harpreetkaur2469
    @harpreetkaur2469 5 років тому +2

    Bohat wadia veer g good job

  • @HarmanSingh-cx6sl
    @HarmanSingh-cx6sl 4 роки тому

    bahut vadia ruhh kush hoo gaye

  • @paramjitmalhi6543
    @paramjitmalhi6543 3 роки тому

    Thank you so much veer ji god bless you

  • @oxtv6962
    @oxtv6962 4 роки тому

    ਬਹੁਤ ਸਿਆਣਾ ਯਰ ਸਰਪੰਚ

  • @Anonymous-sh9pu
    @Anonymous-sh9pu 5 років тому +5

    You doing a marvles job keep it up

  • @dharmveerkaur9666
    @dharmveerkaur9666 4 роки тому

    Great work.......all villages need this kind of personalities for success

  • @lovelysukhwant
    @lovelysukhwant 5 років тому +2

    Sarpanch sahib tusin bhut vadia insaan ho .Punjab nu. Aap ji varge human being sarpanch chahide hann te hor pind jinna vich dhadebandi hai ona lokkaan nu sarpanches nu es nek sarpanch ton sedh laini chahidi hai jisne apne pind nu apni uchi te suchi soch te anthak mehanat raahin swarag banaa rakheaa ji....
    Aap ate pind de vasneek es mahaan udham lai vadhai de patar ho ji..
    SUKHWANT LOVELY
    Punjabi singer lyricists

  • @SatnamSingh-gr5xi
    @SatnamSingh-gr5xi 5 років тому +1

    Hyyy Mera Raba ਸਲਾਮਤ ਰੱਖੀਂ ਮੇਰੇ ਵੱਡੇ ਵੀਰ nu

  • @rindart3476
    @rindart3476 4 роки тому +1

    Great efforts... Mr.sarpanch...congratulations ....
    Rind, pakistan

  • @jugalsharma8151
    @jugalsharma8151 5 років тому

    Thanks allot for all this improvement

  • @BaljeetSingh-ru2bc
    @BaljeetSingh-ru2bc 5 років тому +1

    Bht siraaaa soch veer teri✌✌😍😍chd d kla ch rkhe rbb tuhanu ☺☺

  • @surinderpalsingh4600
    @surinderpalsingh4600 5 років тому +1

    Sabas sarpanch sahib
    Guru sada tuhade ang sang sahai hunde rehan
    Hor tarakian karo

  • @Ranarecords123
    @Ranarecords123 3 роки тому +1

    Kam bolda veere da..♥️♥️👍👍

  • @kindernangal1010
    @kindernangal1010 5 років тому +1

    Siraaaa veer

  • @manjitkaur6747
    @manjitkaur6747 4 роки тому

    Bahut vdia massage

  • @harjeetsingh4376
    @harjeetsingh4376 4 роки тому

    ਬਹੁਤ ਵਧੀਆ ਸਰਪੰਚ ਸਾਹਬ।
    ਤੁਹਾਡੀ ਸੋਚ ਨੂੰ ਸਲਾਮ

  • @preetkalyan6107
    @preetkalyan6107 3 місяці тому

    Wah kya baat ae👌👌

  • @mjsg8476
    @mjsg8476 3 роки тому +1

    Mintu sarpunch has started and finished a lot of development works in his village, great.

  • @mukulmanocha5792
    @mukulmanocha5792 5 років тому +1

    Bahut changa... Ji...
    Halla sheri... Ji... Hor taraki kro..
    Mouja mano.. Ji

  • @shonkeyram3989
    @shonkeyram3989 3 роки тому

    ਬਹੁਤ ਹੀ ਵਧੀਆ ਉਪਰਾਲਾ ਜੀ

  • @reshambawa3758
    @reshambawa3758 5 років тому +3

    God job vr ji

  • @pendujanta3622
    @pendujanta3622 5 років тому +1

    Bhut khoob bro

  • @vickysingh-hn9gy
    @vickysingh-hn9gy 5 років тому +3

    Great work bro

  • @GurpreetKaur-hm9nl
    @GurpreetKaur-hm9nl 5 років тому

    Bohat vdeya veerji

  • @jaskarandhillon6201
    @jaskarandhillon6201 5 років тому +1

    Bhtt vdia g very good

  • @RavinderSingh-yl5ps
    @RavinderSingh-yl5ps 3 роки тому

    Sivia sahib great programme thx

  • @padasingh5474
    @padasingh5474 3 роки тому

    Bhut wadia vachar bhut wadia soch bhut wadia kam keta sarpanch ne salute ha very good very good job

  • @sawinderkaur4562
    @sawinderkaur4562 5 років тому

    ,
    Very good veer ,,keep it up,
    May u live long

  • @golubir9799
    @golubir9799 5 років тому +1

    Good job Bai ji

  • @kamaljitsingh9644
    @kamaljitsingh9644 5 років тому +1

    Veer g.we are proud of u.

  • @rajucereda5435
    @rajucereda5435 4 роки тому

    Salute is pind waleya nu duniya ne ehi dekhna tuhada kida da pind aa kise ne eh ni dekhna tu c kine langar lande Bahar ja ke ik bar fir salute is pind di mitti nu

  • @SurinderSingh-se3pc
    @SurinderSingh-se3pc 5 років тому +4

    Wah sarpanch sahb

  • @gurmansingh5369
    @gurmansingh5369 4 роки тому +1

    Bravo brother well done

  • @chetanraj5463
    @chetanraj5463 3 роки тому

    Waheguru chardikala rakhe sarpanch saab nu

  • @SukhwinderSingh-js6xk
    @SukhwinderSingh-js6xk 3 роки тому

    Mein pura video dekhn too baad like ty comnt keta sachi bht hi vadia km aa veer da...greeeat pesonality

  • @chahat_8537
    @chahat_8537 3 роки тому +1

    bilkul ji

  • @bikramjeetbains8068
    @bikramjeetbains8068 5 років тому +1

    Salute to you sarpanch veera

  • @manjitmaan7327
    @manjitmaan7327 3 роки тому

    ਬਹੁਤ ਵਧੀਆ ਕੀਤਾ ਸਰਪੰਚ ਸਹਿਬ ਐਹੋ ਜਿਹਾ ਹੋਣਾ ਚਾਹੀਦਾ ਸਰਪੰਚ

  • @ravinderjitsingh9214
    @ravinderjitsingh9214 4 роки тому

    Verr ji bahut vdia kamm krde pye ohhh, paji dilo pyarr tahnu

  • @maninderkaurgill1336
    @maninderkaurgill1336 5 років тому

    Best of luck bro waheguru sare pindaa de sarpancha di soch tuhadi wargi bnave ta jo sada Punjab dubara Sohna bn jave

  • @proudpunjabi8727
    @proudpunjabi8727 5 років тому +1

    Nice uprala veer ji