Sandeep Sammu
Sandeep Sammu
  • 216
  • 708 487
ਟ੍ਰੈਕਟਰ ਦੇ ਹੁੱਡ, ਛੱਤਰੀ ਤੇ ਹੁੱਕ ਦੇ ਸਪੈਸ਼ਲਿਸਟ ਨੇ ਇਹ ਭਰਾ ।ਹੁੱਡ ਚਾਰੇ ਪਾਸਿਓਂ ਇੱਕੋ ਜਿੰਨੀ ਹੁੰਦੀ ਬੈਂਡ
ਟ੍ਰੈਕਟਰ ਦੇ ਹੁੱਡ, ਛੱਤਰੀ ਤੇ ਹੁੱਕ ਦੇ ਸਪੈਸ਼ਲਿਸਟ ਨੇ ਇਹ ਭਰਾ ।ਹੁੱਡ ਚਾਰੇ ਪਾਸਿਓਂ ਇੱਕੋ ਜਿੰਨੀ ਹੁੰਦੀ ਬੈਂਡ
#agriculture
#tractorlover
#villagelife
#machinery
Переглядів: 126

Відео

ਬਾਂਸ ਤੋਂ ਬਣੇ ਕਲਾਸਿਕ ਫਰਨੀਚਰ ਦਾ ਜਾਂ ਹੱਟ ਦਾ ਕੰਮ ਬਹੁਤ ਵਧੀਆ ਕਰਦਾ ਇਹ ਭਰਾ । ਮੂਸੇਵਾਲਾ ਦੀ ਹਵੇਲੀ ਚ ਵੀ ਕੰਮ ਕੀਤਾ
Переглядів 14414 днів тому
ਬਾਂਸ ਤੋਂ ਬਣੇ ਕਲਾਸਿਕ ਫਰਨੀਚਰ ਦਾ ਜਾਂ ਹੱਟ ਦਾ ਕੰਮ ਬਹੁਤ ਵਧੀਆ ਕਰਦਾ ਇਹ ਭਰਾ । ਮੂਸੇਵਾਲਾ ਦੀ ਹਵੇਲੀ ਚ ਵੀ ਕੰਮ ਕੀਤਾ #furniture #classicfurniture #homedesign #homedecor #punjab
ਕਹੀਆਂ ਤੇ ਦਾਤੀਆਂ ਕਰਕੇ ਇਸ ਛੋਟੇ ਕਸਬੇ ਦਾ ਨਾਮ ਪੂਰੇ ਭਾਰਤ ਚ ਮਸ਼ਹੂਰ ਆ । ਵਿਦੇਸ਼ਾਂ ਤੱਕ ਵੀ ਜਾਂਦਾ ਸਾਮਾਨ
Переглядів 136 тис.28 днів тому
ਕਹੀਆਂ ਤੇ ਦਾਤੀਆਂ ਕਰਕੇ ਇਸ ਛੋਟੇ ਕਸਬੇ ਦਾ ਨਾਮ ਪੂਰੇ ਭਾਰਤ ਚ ਮਸ਼ਹੂਰ ਆ । ਵਿਦੇਸ਼ਾਂ ਤੱਕ ਵੀ ਜਾਂਦਾ ਸਾਮਾਨ #punjabi #agriculture #kichengarden
ਫਲੋਰ ਟਾਈਲ ਬਹੁਤ ਹੀ ਘੱਟ ਰੇਟ ਚ ਬਹੁਤ ਹੀ ਚੰਗੀ ਕਵਾਲਿਟੀ | premium tiles best quality
Переглядів 1,6 тис.Місяць тому
ਫਲੋਰ ਟਾਈਲ ਬਹੁਤ ਹੀ ਘੱਟ ਰੇਟ ਚ ਬਹੁਤ ਹੀ ਚੰਗੀ ਕਵਾਲਿਟੀ | premium tiles best quality #homedecor #homedesign #haweli
ਇਹ ਭਰਾ ਪੰਜਾਬ ਚ ਬੈਠ ਕੇ ਅਮਰੀਕਾ ਦੇ ਡਾਲਰ ਕਮਾ ਰਿਹਾ । ਆਪਣੀ ਕਲਾ ਰਾਹੀਂ। ਇਹ clock ਤੁਹਾਨੂੰ ਰੁੱਤਾਂ ਵੀ ਦੱਸਦਾ ਆ
Переглядів 1,9 тис.Місяць тому
ਇਹ ਭਰਾ ਪੰਜਾਬ ਚ ਬੈਠ ਕੇ ਅਮਰੀਕਾ ਦੇ ਡਾਲਰ ਕਮਾ ਰਿਹਾ । ਆਪਣੀ ਕਲਾ ਰਾਹੀਂ। ਇਹ clock ਤੁਹਾਨੂੰ ਰੁੱਤਾਂ ਵੀ ਦੱਸਦਾ ਆ This video is about a artisan who is making hand made clocks , clocks made by him are so beautiful and providing information about indian traditional month name and seasons of india thease clocks are very unique
ਦੁਬਈ ਆਲੇ ਇੱਤਰ ਹੁਣ ਬਠਿੰਡੇ ਚੋਂ ਮਿਲ ਜਾਂਦੇ ਨੇ ਵਾਜਿਬ ਕੀਮਤ ਤੇ । 3 ਦਿਨ ਮਹਿਕ ਨਹੀਂ ਜਾਂਦੀ ਜਿੱਥੇ ਲੱਗਜੇ
Переглядів 422Місяць тому
ਦੁਬਈ ਆਲੇ ਇੱਤਰ ਹੁਣ ਬਠਿੰਡੇ ਚੋਂ ਮਿਲ ਜਾਂਦੇ ਨੇ ਵਾਜਿਬ ਕੀਮਤ ਤੇ । 3 ਦਿਨ ਮਹਿਕ ਨਹੀਂ ਜਾਂਦੀ ਜਿੱਥੇ ਲੱਗਜੇ
ਨਾ ਸਿਉਂਕ ਲੱਗੇ ਨਾ ਜੰਗ | 100 ਸਾਲ ਦੀ ਗਾਰੰਟੀ | ਨਾਲੇ ਸਸਤੀਆਂ ਵੀ ਨੇ ਇਹ ਪਿੰਕ ਮਾਰਬਲ ਦੀਆਂ ਚੁਗਾਠਾ
Переглядів 1,8 тис.Місяць тому
ਨਾ ਸਿਉਂਕ ਲੱਗੇ ਨਾ ਜੰਗ | 100 ਸਾਲ ਦੀ ਗਾਰੰਟੀ | ਨਾਲੇ ਸਸਤੀਆਂ ਵੀ ਨੇ ਇਹ ਪਿੰਕ ਮਾਰਬਲ ਦੀਆਂ ਚੁਗਾਠਾ
ਟੁੱਟੇ- ਭੱਜੇ ਕ੍ਰਿਕੇਟ ਬੈਟ ਨੂੰ ਬਿਲਕੁਲ ਨਵਾਂ ਬਣਾ ਦਿੰਦਾ ਇਹ ਬੈਟਾਂ ਦਾ ਮਾਹਿਰ ਡਾਕਟਰ ਆ । ਲੋਕ ਦੂਰੋਂ ਆਉਂਦੇ ਨੇ
Переглядів 74Місяць тому
ਟੁੱਟੇ- ਭੱਜੇ ਕ੍ਰਿਕੇਟ ਬੈਟ ਨੂੰ ਬਿਲਕੁਲ ਨਵਾਂ ਬਣਾ ਦਿੰਦਾ ਇਹ ਬੈਟਾਂ ਦਾ ਮਾਹਿਰ ਡਾਕਟਰ ਆ । ਲੋਕ ਦੂਰੋਂ ਆਉਂਦੇ ਨੇ #punjabi #cricketlover #sports #punjab
lowest price of wallpaper | ਘਰ ਨੂੰ ਵਾਰ ਵਾਰ ਰੰਗ ਕਰਵਾ ਕੇ ਅੱਕ ਚੁੱਕੇ ਹੋ ਤਾਂ ਇਹ ਚੀਜ਼ ਵਰਤੋ ਪੱਕਾ ਹੱਲ ਹੋਜੂ
Переглядів 231Місяць тому
lowest price of wallpaper | ਘਰ ਨੂੰ ਵਾਰ ਵਾਰ ਰੰਗ ਕਰਵਾ ਕੇ ਅੱਕ ਚੁੱਕੇ ਹੋ ਤਾਂ ਇਹ ਚੀਜ਼ ਵਰਤੋ ਪੱਕਾ ਹੱਲ ਹੋਜੂ #homedesign #homedecoration #interiordesign
ਘਰ ਮੰਗਵਾਉ ਇਹ ਆਟਾ ਚੱਕੀ । ਵਾਰ ਵਾਰ ਦੂਰ ਚੱਕੀ ਤੇ ਜਾਣ ਦਾ ਝੰਝਟ ਖਤਮ । ਦੇਖੋ ਕਿਵੇਂ ਚਲਦੀ ਆ ਇਹ ਆਟਾ ਚੱਕੀ
Переглядів 1,8 тис.2 місяці тому
ਘਰ ਮੰਗਵਾਉ ਇਹ ਆਟਾ ਚੱਕੀ । ਵਾਰ ਵਾਰ ਦੂਰ ਚੱਕੀ ਤੇ ਜਾਣ ਦਾ ਝੰਝਟ ਖਤਮ । ਦੇਖੋ ਕਿਵੇਂ ਚਲਦੀ ਆ ਇਹ ਆਟਾ ਚੱਕੀ #home #farming #agriculture
ਚੁਗਾਠਾਂ , ਸਟੀਲ ਦੇ ਗੇਟ ਤੇ ਸਟੀਲ ਰੇਲਿੰਗ ਬਾਰੇ ਪੂਰੀ ਜਾਣਕਾਰੀ ।ਨਵੀਂ ਚੀਜ਼ ਸਟੀਲ ਦੀਆਂ ਚੁਗਾਠਾਂ ਵੀ ਆਗੀਆਂ ਹੁਣ
Переглядів 4972 місяці тому
ਚੁਗਾਠਾਂ , ਸਟੀਲ ਦੇ ਗੇਟ ਤੇ ਸਟੀਲ ਰੇਲਿੰਗ ਬਾਰੇ ਪੂਰੀ ਜਾਣਕਾਰੀ । ਨਵੀਂ ਚੀਜ਼ ਸਟੀਲ ਦੀਆਂ ਚੁਗਾਠਾਂ ਵੀ ਆਗੀਆਂ ਹੁਣ #homedesign #construction #interiordesign
ਟੈਂਕੀ ਦਾ ਪਾਣੀ ਕਦੇ ਨਹੀਂ ਹੋਵੇਗਾ ਗ਼ਰਮ । ਮੰਗਾਓ ਇਹ ਟੈਂਕੀ ਕਵਰ । ਹੋਲਸੇਲ ਤੋਂ ਵੀ ਘੱਟ ਰੇਟ
Переглядів 4,1 тис.2 місяці тому
ਟੈਂਕੀ ਦਾ ਪਾਣੀ ਕਦੇ ਨਹੀਂ ਹੋਵੇਗਾ ਗ਼ਰਮ । ਮੰਗਾਓ ਇਹ ਟੈਂਕੀ ਕਵਰ । ਹੋਲਸੇਲ ਤੋਂ ਵੀ ਘੱਟ ਰੇਟ
ਪੰਜਾਬ ਦੀ ਇਹ ਮਾਰਕੀਟ ਭੁਲੇਖਾ ਪਾਉਂਦੀ ਆ ਕੈਨੇਡਾ-ਅਮਰੀਕਾ ਦਾ । best location to visit with family
Переглядів 1,1 тис.2 місяці тому
ਪੰਜਾਬ ਦੀ ਇਹ ਮਾਰਕੀਟ ਭੁਲੇਖਾ ਪਾਉਂਦੀ ਆ ਕੈਨੇਡਾ-ਅਮਰੀਕਾ ਦਾ । best location to visit with family #familyvlog #punjabnews #tourism #enjoyment
ਬਹੁਤ ਹੀ ਹੈਵੀ ਮੋਟਰਸਾਈਕਲ ਰੇਹੜੀਆਂ ।ਖੇਤ ਟ੍ਰੈਕਟਰ ਲੈਕੇ ਜਾਣ ਦੀ ਲੋੜ ਨ੍ਹੀ ਪੈਣੀ । ਰੇਟ ਵੀ ਜਾਇਜ਼
Переглядів 17 тис.2 місяці тому
ਬਹੁਤ ਹੀ ਹੈਵੀ ਮੋਟਰਸਾਈਕਲ ਰੇਹੜੀਆਂ ।ਖੇਤ ਟ੍ਰੈਕਟਰ ਲੈਕੇ ਜਾਣ ਦੀ ਲੋੜ ਨ੍ਹੀ ਪੈਣੀ । ਰੇਟ ਵੀ ਜਾਇਜ਼
ਗੁਰੂਘਰ ਅੜੀਸਰ ਸਾਹਿਬ ਇਥੇ ਹੁੰਦੇ ਨੇ ਅੜੇ ਹੋਏ ਕੰਮ ਜੇ ਕੋਈ ਦਿਲੋਂ ਸ਼ਰਧਾ ਨਾਲ ਮੱਥਾ ਟੇਕੇ ਤਾਂ
Переглядів 572 місяці тому
ਗੁਰੂਘਰ ਅੜੀਸਰ ਸਾਹਿਬ ਇਥੇ ਹੁੰਦੇ ਨੇ ਅੜੇ ਹੋਏ ਕੰਮ ਜੇ ਕੋਈ ਦਿਲੋਂ ਸ਼ਰਧਾ ਨਾਲ ਮੱਥਾ ਟੇਕੇ ਤਾਂ
ਫਰੇਮ ਆਲ਼ੇ ਸੁਹਾਗੇ ਜਬਰਦਸਤ ਹੈਵੀ ਕਵਾਲਿਟੀ ਦੇ । ਵੀਡੀਓ ਦੇਖ ਕੇ ਤੁਹਾਡਾ ਮਨ ਕਰੂ ਵੀ ਬਣਵਾ ਲਈਏ
Переглядів 4632 місяці тому
ਫਰੇਮ ਆਲ਼ੇ ਸੁਹਾਗੇ ਜਬਰਦਸਤ ਹੈਵੀ ਕਵਾਲਿਟੀ ਦੇ । ਵੀਡੀਓ ਦੇ ਕੇ ਤੁਹਾਡਾ ਮਨ ਕਰੂ ਵੀ ਬਣਵਾ ਲਈਏ
ਬਾਈਕ ਤੇ ਸਫ਼ਰ ਕਰਨ ਆਲ਼ੇ ਵੀਰਾ ਭੈਣਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਲੱਭ ਗਿਆ। share ਤੁਸੀਂ ਆਪੇ ਕਰ ਦੇਣੀ ਆ ਵੀਡੀਓ
Переглядів 1352 місяці тому
ਬਾਈਕ ਤੇ ਸਫ਼ਰ ਕਰਨ ਆਲ਼ੇ ਵੀਰਾ ਭੈਣਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਲੱਭ ਗਿਆ। share ਤੁਸੀਂ ਆਪੇ ਕਰ ਦੇਣੀ ਆ ਵੀਡੀਓ
ਇਹ ਵਾਟਰ ਪੂਲ ਘਰ ਮੰਗਵਾਉਣ ਨਾਲ ਤੁਹਾਡਾ ਪੈਸਾ ਤੇ ਸਮਾਂ ਬਚ ਜਾਣਾ। ਤੇ ਛੁੱਟੀਆਂ ਚ ਬੱਚੇ fun ਵੀ ਕਰ ਲੈਣਗੇ
Переглядів 1612 місяці тому
ਇਹ ਵਾਟਰ ਪੂਲ ਘਰ ਮੰਗਵਾਉਣ ਨਾਲ ਤੁਹਾਡਾ ਪੈਸਾ ਤੇ ਸਮਾਂ ਬਚ ਜਾਣਾ। ਤੇ ਛੁੱਟੀਆਂ ਚ ਬੱਚੇ fun ਵੀ ਕਰ ਲੈਣਗੇ
ਇੱਥੇ ਮਿਲਦਾ ਹੈ ਵਿਦੇਸ਼ਾਂ ਤੋਂ ਇੰਪੋਰਟ ਕੀਤਾ ਹੋਇਆ ਬਹੁਤ ਹੀ ਮਜ਼ਬੂਤ ਸਮਾਨ । ਮੱਕ ਦੇ ਅਚਾਰ ਲਈ ਸਪੈਸ਼ਲ ਕਾਗਜ
Переглядів 1353 місяці тому
ਇੱਥੇ ਮਿਲਦਾ ਹੈ ਵਿਦੇਸ਼ਾਂ ਤੋਂ ਇੰਪੋਰਟ ਕੀਤਾ ਹੋਇਆ ਬਹੁਤ ਹੀ ਮਜ਼ਬੂਤ ਸਮਾਨ । ਮੱਕ ਦੇ ਅਚਾਰ ਲਈ ਸਪੈਸ਼ਲ ਕਾਗਜ
ਹੁਣ ਤੁਹਾਡੇ ਘਰ ਚ ਟੈਂਕੀ ਦਾ ਪਾਣੀ ਕਦੇ ਨਹੀ ਹੋਵੇਗਾ ਗਰਮ । ਬਹੁਤ ਹੀ ਕਮਾਲ ਦਾ ਪ੍ਰੋਡਕਟ ਆ
Переглядів 2453 місяці тому
ਹੁਣ ਤੁਹਾਡੇ ਘਰ ਚ ਟੈਂਕੀ ਦਾ ਪਾਣੀ ਕਦੇ ਨਹੀ ਹੋਵੇਗਾ ਗਰਮ । ਬਹੁਤ ਹੀ ਕਮਾਲ ਦਾ ਪ੍ਰੋਡਕਟ ਆ
ਜੇ ਪੰਜਾਬ ਨੂੰ ਯੂਪੀ ਬਿਹਾਰ ਬਣਨ ਤੋਂ ਰੋਕਣਾ ਤਾਂ ਇਹ ਸਾਰੇ ਕੰਮ ਸਾਨੂੰ ਆਪ ਸਿੱਖਣੇ ਤੇ ਕਰਨੇ ਪੈਣੇ ਆ
Переглядів 2,2 тис.3 місяці тому
ਜੇ ਪੰਜਾਬ ਨੂੰ ਯੂਪੀ ਬਿਹਾਰ ਬਣਨ ਤੋਂ ਰੋਕਣਾ ਤਾਂ ਇਹ ਸਾਰੇ ਕੰਮ ਸਾਨੂੰ ਆਪ ਸਿੱਖਣੇ ਤੇ ਕਰਨੇ ਪੈਣੇ ਆ
ਏਸੀ ਫਰਿੱਜ ਕੂਲਰ ਬਹੁਤ ਹੀ ਘੱਟ ਰੇਟਾਂ ਤੇ ਗਾਰੰਟੀ ਦੇ ਨਾਲ
Переглядів 6 тис.3 місяці тому
ਏਸੀ ਫਰਿੱਜ ਕੂਲਰ ਬਹੁਤ ਹੀ ਘੱਟ ਰੇਟਾਂ ਤੇ ਗਾਰੰਟੀ ਦੇ ਨਾਲ
ਰਸੋਈ ਚ ਕੰਮ ਆਉਣ ਆਲਾ ਬਹੁਤ ਹੀ ਯੂਨੀਕ ਸਮਾਨ । ਹਾਰੇ ਵਾਂਗ ਕੰਮ ਕਰਨ ਆਲ਼ਾ slow ਕੁੱਕਰ ਤਾਂ ਬਹੁਤ ਹੀ ਯੂਨੀਕ ਆ
Переглядів 6 тис.3 місяці тому
ਰਸੋਈ ਚ ਕੰਮ ਆਉਣ ਆਲਾ ਬਹੁਤ ਹੀ ਯੂਨੀਕ ਸਮਾਨ । ਹਾਰੇ ਵਾਂਗ ਕੰਮ ਕਰਨ ਆਲ਼ਾ slow ਕੁੱਕਰ ਤਾਂ ਬਹੁਤ ਹੀ ਯੂਨੀਕ ਆ
Wallpaper with premium quality at lowest price | ਹੋਲਸੇਲ ਤੋਂ ਵੀ ਘੱਟ ਰੇਟ । nabeel malerkotla
Переглядів 6 тис.3 місяці тому
Wallpaper with premium quality at lowest price | ਹੋਲਸੇਲ ਤੋਂ ਵੀ ਘੱਟ ਰੇਟ । nabeel malerkotla
orignal branded shoes and clothes at very low price | ਜੇ ਕੋਈ copy ਸਾਬਿਤ ਕਰਦੇ ਤਾਂ ਡਬਲ ਪੈਸੇ ਵਾਪਿਸ
Переглядів 4023 місяці тому
orignal branded shoes and clothes at very low price | ਜੇ ਕੋਈ copy ਸਾਬਿਤ ਕਰਦੇ ਤਾਂ ਡਬਲ ਪੈਸੇ ਵਾਪਿਸ
ਕਹਿਣ ਨੂੰ ਪੁਰਾਣੇ ਨੇ ਟਾਇਰ ਹਾਲਤ ਬਿਲਕੁਲ ਨਵੀਂ ਪਈ ਆ । ਕੀਮਤ ਜਮਾ,ਮਿੱਟੀ ਦੇ ਭਾਅ ਲੈਜੋ ਬਸ
Переглядів 16 тис.3 місяці тому
ਕਹਿਣ ਨੂੰ ਪੁਰਾਣੇ ਨੇ ਟਾਇਰ ਹਾਲਤ ਬਿਲਕੁਲ ਨਵੀਂ ਪਈ ਆ । ਕੀਮਤ ਜਮਾ,ਮਿੱਟੀ ਦੇ ਭਾਅ ਲੈਜੋ ਬਸ
ਟਰੈਕਟਰ ਤੇ ਪਿਛਲੇ ਵੱਡੇ ਟੈਰਾਂ ਨਾਲ਼ ਅਗਲੇ ਟਾਇਰ ਬਿਲਕੁਲ ਫ੍ਰੀ | ਨਾਲੇ 3 ਸਾਲ ਬਾਅਦ ਬਦਲਕੇ ਲੈਜੋ ਟਾਇਰ
Переглядів 9 тис.3 місяці тому
ਟਰੈਕਟਰ ਤੇ ਪਿਛਲੇ ਵੱਡੇ ਟੈਰਾਂ ਨਾਲ਼ ਅਗਲੇ ਟਾਇਰ ਬਿਲਕੁਲ ਫ੍ਰੀ | ਨਾਲੇ 3 ਸਾਲ ਬਾਅਦ ਬਦਲਕੇ ਲੈਜੋ ਟਾਇਰ
high quality ਫ਼ਰਨੀਚਰ ਬਹੁਤ ਹੀ ਘੱਟ ਰੇਟਾਂ ਚ ਚੱਕੋ । 36500 ਚ combo ਆਫਰ
Переглядів 3,8 тис.4 місяці тому
high quality ਫ਼ਰਨੀਚਰ ਬਹੁਤ ਹੀ ਘੱਟ ਰੇਟਾਂ ਚ ਚੱਕੋ । 36500 ਚ combo ਆਫਰ
ਪੇਟ ਦੀਆਂ A to Z ਸਮੱਸਿਆਵਾਂ ਦਾ ਪੱਕਾ ਹੱਲ । ਸਿਰਫ ਇਸ ਵਿਸ਼ੇਸ਼ ਪੱਥਰ ਦੇ ਗਲਾਸ ਚ ਪਾਣੀ ਪੀਣ ਨਾਲ
Переглядів 1284 місяці тому
ਪੇਟ ਦੀਆਂ A to Z ਸਮੱਸਿਆਵਾਂ ਦਾ ਪੱਕਾ ਹੱਲ । ਸਿਰਫ ਇਸ ਵਿਸ਼ੇਸ਼ ਪੱਥਰ ਦੇ ਗਲਾਸ ਚ ਪਾਣੀ ਪੀਣ ਨਾਲ
RO and other crockery iteams at very lowest prices ਦਿੱਲੀ ਆਲ਼ੇ ਰੇਟ ਹੁਣ ਪੰਜਾਬ ਚ
Переглядів 4,9 тис.4 місяці тому
RO and other crockery iteams at very lowest prices ਦਿੱਲੀ ਆਲ਼ੇ ਰੇਟ ਹੁਣ ਪੰਜਾਬ ਚ

КОМЕНТАРІ

  • @billabilla7709
    @billabilla7709 4 години тому

    ਬਾਈ ਟਾਇਰ ਲੈਣੇ ਜੇਸੀਬੀ ਦੇ ਮੈਨੂੰ ਨੰਬਰ ਦਿਓ ਤੁਸੀਂ

  • @BalkarSingh-dc1oq
    @BalkarSingh-dc1oq День тому

    ਬਹੁਤ ਹੀ ਵਧੀਆ

  • @SukhDeep-g2g
    @SukhDeep-g2g 4 дні тому

    Good 👍

  • @jagdeepsingh4570
    @jagdeepsingh4570 5 днів тому

    Very❤Nice👌👌

  • @sainiamarjeet
    @sainiamarjeet 9 днів тому

    Lohe/GI da pipe weld kar do kahe ch wadia hega lakad naalo

  • @baldevnagi4363
    @baldevnagi4363 9 днів тому

    Virdi sahib waheguru ji ka Khalsa waheguru ji ki fah

  • @Nav_kaur0015
    @Nav_kaur0015 9 днів тому

    ❤️❤️

  • @amrikchahal1915
    @amrikchahal1915 9 днів тому

    👌👌👌👍👍

  • @lakhicheema3299
    @lakhicheema3299 10 днів тому

    Namol di daati wargi kese v mistri to nehi mildi.

  • @drrajeshsahni2701
    @drrajeshsahni2701 11 днів тому

    Bhaji sahi daso customer nu High density kini chahiye, jis cho pech loose na hove😅😅😅

  • @drrajeshsahni2701
    @drrajeshsahni2701 11 днів тому

    Ehda problem aa kil ni lagda , only gypsum , chaines pech , ghat density vich pech loose problem 😅

  • @user-iv8vp1rb4x
    @user-iv8vp1rb4x 12 днів тому

    Sir ji Bahola v Hai

  • @GurnamSingh-i9j
    @GurnamSingh-i9j 13 днів тому

    Bhaji asi khayi tey dhati leni aa Hoshiarpur toh kittho milugi

  • @GurnamSingh-i9j
    @GurnamSingh-i9j 13 днів тому

    Bhaji asi khayi tey dhati leni aa Hoshiarpur toh kittho milugi

  • @GurnamSingh-i9j
    @GurnamSingh-i9j 13 днів тому

    Bhaji asi khayi tey dhati leni aa Hoshiarpur toh kittho milugi

    • @sandeepsammu
      @sandeepsammu 11 днів тому

      Brother call Krlo ditte hoye no. te

  • @GurnamSingh-i9j
    @GurnamSingh-i9j 13 днів тому

    Bhaji asi khayi tey dhati leni aa Hoshiarpur toh kittho milugi

  • @GurnamSingh-i9j
    @GurnamSingh-i9j 13 днів тому

    Bhaji asi khyi te dhati Leni kittho leyie Hoshiarpur toh

  • @gursewaksingh-ck9mn
    @gursewaksingh-ck9mn 13 днів тому

    👌👌👌👌

  • @jagseersidhu9616
    @jagseersidhu9616 15 днів тому

    ਭਾਈ ਰੂਪੇ ਦੀ ਸਭ ਤੋਂ ਵਧੀਆ ਦਾਤੀ ਹੈ ਮੇਰੇ ਕੋਲ ਦੋ ਸਾਲਾਂ ਤੋਂ ਹੈ

  • @user-kn9le5sf8x
    @user-kn9le5sf8x 15 днів тому

    ❤❤

  • @gurmeetsinghbrar9993
    @gurmeetsinghbrar9993 16 днів тому

    ਭਾਈ ਰੂਪਾ ਦੀ ਦਾਤੀ ਸਬ ਤੋ ਵਧੀਆ ਜੀ

  • @rashpalsingh200
    @rashpalsingh200 17 днів тому

    ਹੋਮ ਡਿਲਿਵਰੀ ਕਰਦੇ ਵੀਰ ਜੀ

  • @LakhwinderSingh-ok4ly
    @LakhwinderSingh-ok4ly 17 днів тому

    ਭੋਜੋਵਾਲੀ ਦੀ ਦਾਤੀ ਜਿਲਾ ਸੰਗਰੂਰ ਵਿੱਚ ਬਹੁਤ ਮਸਹੂਰ ਹੈ ਅਤੇ ਸੁਨਾਮ ਨੇੜੇ ਪਿੰਡ ਖਡਿਆਲ ਦੀ ਕਹੀ ਬਹੁਤ ਹੀ ਮਸਹੂਰ ਸੀ ਪਰ ਹੁਣ ਉਹ ਮਿਸਤਰੀ ਉਮਰਾਂ ਗੁਜਾਰ ਗੇ

  • @user-ri4in8og8h
    @user-ri4in8og8h 18 днів тому

    S❤

  • @AmanSingh-on7ky
    @AmanSingh-on7ky 18 днів тому

    Hoshiarpur kis shop to mildi dati te khi veer ji

  • @AmarjeetMatharu
    @AmarjeetMatharu 19 днів тому

    ❤❤❤

  • @manjitSingh-yo9fq
    @manjitSingh-yo9fq 19 днів тому

    Bai kahi da te dati da peries daso ji

  • @manjitSingh-yo9fq
    @manjitSingh-yo9fq 19 днів тому

    Ha ji reat daso

    • @sandeepsammu
      @sandeepsammu 19 днів тому

      Bai call krlio g dite hoye no. te

  • @Amrik-ci6eb
    @Amrik-ci6eb 20 днів тому

    Daatia sadde lagge pind bhuregill diyan bahot mashoor ne muslmaan veer banode aa pind bhuregill tehsil Ajnala disst Amritsar

  • @user-wl4bx9el4t
    @user-wl4bx9el4t 20 днів тому

    ਰੇਟ ਤਾ ਦੇਸੋਂ

  • @balwindersidhu5201
    @balwindersidhu5201 20 днів тому

    Asl reportr keh tan dinde k ma v agriculture da kum kerta.bhut sand tan bande huth ch Madan ton pttanlug janda k banda wakia hi Kissan ha.2nd jihde v sand di gull chldy hove ohda Rate jrur dusna chahida tan jo jihde message tr war war v likh rhe aa.ehna da msg dekh hi dhian kr lvo

  • @Rajindersingh-er5pm
    @Rajindersingh-er5pm 20 днів тому

    Dati bhai roope di te kahi khare di mashoor aa

  • @user-dg5kc5ix6s
    @user-dg5kc5ix6s 20 днів тому

    Ehnu fad ke koi hathur walea di daati dikhao ja bhairoope walea di fer pta lgu daati ki hundi aa khi himatpure di

  • @gursewaksingh5821
    @gursewaksingh5821 20 днів тому

    ਕਹੀਆਂ ਤਾਂ ਸਾਦਿਕ ਦੀਆਂ ਸਿਰਾ ਈ ਨੇ ਫਿਰੋਜ਼ਪੁਰ ਤੋਂ ਸਿਰੀ ਮੁਕਤਸਰ ਸਾਹਿਬ ਰੋਡ ਤੇ ਆ

  • @PalveerDhillon98
    @PalveerDhillon98 21 день тому

    ਭਾਈ ਜੀ ਫੋਨ ਨੰਬਰ ਜਾਰੀ ਕਰੋ

  • @manjitji4495
    @manjitji4495 21 день тому

    Mandi Ahemdgarh vi bahoot bhdiya dati bandi hai

  • @user-mu6lg2rx8i
    @user-mu6lg2rx8i 21 день тому

    ਦਾਤੀ ਦੀ ਅੱਗੋਂ ਚੁੰਝ ਟੁੱਟ ਜਾਂਦੀ

  • @RavinderKumar-jl7gz
    @RavinderKumar-jl7gz 22 дні тому

    Video da ki fidea rate ta dasya nhi 😅😂😂😂😂

  • @harjindersingh7755
    @harjindersingh7755 22 дні тому

    ਭਾਈ ਰੂਪਾ ❤

  • @HgfghHhdfgh
    @HgfghHhdfgh 22 дні тому

    డుగృ.మైఎర్.k Dugri.maler.kotla.da.sman.changa.hea

  • @user-mt4ke1sv1u
    @user-mt4ke1sv1u 22 дні тому

    Rait kaun dassu pr ehna nu rait toh ki matlab aa ehna nu view chahyde aa

  • @gurpreetsinghgill7242
    @gurpreetsinghgill7242 22 дні тому

    ਗਿੱਲ ਐਲੂਮੀਨੀਅਮ ਵਰਕਸ, ਭਦੌੜ ❤❤❤

  • @WORLDISBEAUTIFUL-d5h
    @WORLDISBEAUTIFUL-d5h 22 дні тому

    ❤❤

  • @user-mx7tl2wr1l
    @user-mx7tl2wr1l 22 дні тому

    ਦਾਤੀ ਪਿੰਡ ohder block ਚੋਗਾਵਾਂ ਦੇ ਮਿਸਤਰੀ dial sigh ਵਰਗੀ ਕਿਸੇ ਤੋਂ ਨਹੀਂ ਬਾਨੀ

  • @user-mx7tl2wr1l
    @user-mx7tl2wr1l 22 дні тому

    ਤਰਨਤਾਰਨ dasu wal di ਕਹੀ ਸੱਭ ਤੋ ਉੱਪਰ ਹੈ

  • @sukhwindersukhwinder5207
    @sukhwindersukhwinder5207 22 дні тому

    ਸੁਨਾਮ ਮਿਲਦੀ ਐ ਵਾਈ

  • @dhaliwalgurgit0174
    @dhaliwalgurgit0174 22 дні тому

    ਭਾਈ ਰੂਪੇ ਦੀਦਾਤੀ ਨਾਗ ਦੀ ਬਚੀ

  • @ajaibsinghdhindsa2664
    @ajaibsinghdhindsa2664 22 дні тому

    ਫੁੱਦੂ ਪੱਤਰਕਾਰਾਂ ਰੇਟ ਕਿਸੇ ਭੀ ਖੇਤੀ ਦੇ ਸੰਦਾਂ ਦਾ ਨਹੀਂ ਦੱਸਿਆ ਦਿਖਾਣ ਦਾ ਕੀ ਫਾਇਦਾ

  • @Kamaljit-g8z
    @Kamaljit-g8z 22 дні тому

    No

  • @lakhvindersingh6349
    @lakhvindersingh6349 22 дні тому

    Waheguru ji