Property Lover
Property Lover
  • 147
  • 3 388 726
House for sale- ਲੋਕੇਸਨ ਬੁਹਤ ਸੋਹਣੀ ਆ, ਪੈਸਿਆਂ ਦੇ ਹਿਸਾਬ ਨਾਲ ਮਕਾਨ ਮਾੜਾ ਨੀ ।
House for sale- ਲੋਕੇਸਨ ਬੁਹਤ ਸੋਹਣੀ ਆ, ਪੈਸਿਆਂ ਦੇ ਹਿਸਾਬ ਨਾਲ ਮਕਾਨ ਮਾੜਾ ਨੀ ।
#propertylover
#homesalemarket
#basschakproperty
#home
#harrydutt
#houseinterior
#housemarket
#house
#housedesign
#houseforsale
#gharkanaksa
#propertyinvestor
Переглядів: 5 926

Відео

Beautiful house for sale in 200 yard | ਇਸ ਤਰਾ ਦਾ ਮਕਾਨ ਇਸ ਰੇਟ ਵਿੱਚ ਮਿਲਣਾ ਬੁਹਤ ਮੁਸ਼ਕਿਲ ਏ |
Переглядів 5 тис.5 місяців тому
Beautiful house for sale in 200 yard | ਇਸ ਤਰਾ ਦਾ ਮਕਾਨ ਇਸ ਰੇਟ ਵਿੱਚ ਮਿਲਣਾ ਬੁਹਤ ਮੁਸ਼ਕਿਲ ਏ | #propertylover #homesalemarket #basschakproperty #home #harrydutt #houseinterior #housemarket #house #housedesign #houseforsale #gharkanaksa #propertyvlog #propertyforsale #propertyvlogger #propertyvlogs
Low budget house for sale- 1 ਕਨਾਲ਼ ਵਿੱਚ ਬਣਿਆ ਬਿਲਕੁਲ ਨਵਾਂ ਮਕਾਨ ਵਿਕਾਉ
Переглядів 4 тис.5 місяців тому
Low budget house for sale- 1 ਕਨਾਲ਼ ਵਿੱਚ ਬਣਿਆ ਬਿਲਕੁਲ ਨਵਾਂ ਮਕਾਨ ਵਿਕਾਉ #propertylover #homesalemarket #basschakproperty #home #harrydutt #houseinterior #housemarket #house #housedesign #houseforsale
HOUSE FOR SALE - ਮਕਾਨ ਬੁਹਤ ਸੋਹਣਾ ਬਣਾਇਆ ਸੀ ਪਰ ਪੈਸਿਆਂ ਦੀ ਲੋੜ ਕਾਰਨ ਵੇਚਣਾ ਪੈ ਰਿਹਾ ।Urgently sale
Переглядів 8 тис.6 місяців тому
HOUSE FOR SALE - ਮਕਾਨ ਬੁਹਤ ਸੋਹਣਾ ਬਣਾਇਆ ਸੀ ਪਰ ਪੈਸਿਆਂ ਦੀ ਲੋੜ ਕਾਰਨ ਵੇਚਣਾ ਪੈ ਰਿਹਾ ।Urgently sale #propertylover #homesalemarket #basschakproperty #harrydutt #home #houseinterior #housemarket #house #housedesign #houseforsale #gharkanaksa
NRI KOTHI SALE - ਪਰਿਵਾਰ ਸਾਰਾ ਕਨੇਡਾ ਦੋਨੇ ਕੋਠੀਆ ਵਿਕਾਊ| ਕੋਠੀ ਤਿਆਰ ਕਰਵਾ ਕੇ ਚਾਹੇ 70 ਲੱਖ ਦੀ ਇਕ ਵੇਚ ਦਿਓ |
Переглядів 21 тис.6 місяців тому
NRI KOTHI SALE - ਪਰਿਵਾਰ ਸਾਰਾ ਕਨੇਡਾ ਦੋਨੇ ਕੋਠੀਆ ਵਿਕਾਊ| ਕੋਠੀ ਤਿਆਰ ਕਰਵਾ ਕੇ ਚਾਹੇ 70 ਲੱ ਦੀ ਇਕ ਵੇਚ ਦਿਓ | #propertylover #homesalemarket #harrydutt #gurigharanghna #basschakproperty #housemarket #home #houseinterior #propertyvlog #propertyforsale #interior #homeplan
House For Sale- ਟਾਈਮ ਥੋੜਾ ਮਾਲਕਾ ਕੋਲ ਜਲਦੀ ਵੇਚਣਾ ਮਕਾਨ | ਜਿੰਨਾ ਮੰਗਿਆ ਉਸ ਤੋ ਵੀ ਘੱਟ ਕਰ ਲੈਣਗੇ | ਜਲਦੀ ਕਰੋ
Переглядів 6 тис.6 місяців тому
House For Sale- ਟਾਈਮ ਥੋੜਾ ਮਾਲਕਾ ਕੋਲ ਜਲਦੀ ਵੇਚਣਾ ਮਕਾਨ | ਜਿੰਨਾ ਮੰਗਿਆ ਉਸ ਤੋ ਵੀ ਘੱਟ ਕਰ ਲੈਣਗੇ | ਜਲਦੀ ਕਰੋ #propertylover #homesalemarket #house #basschakproperty #home #housedesign #houseforsale #harrydutt #houseinterior #housemarket #ghar #gharkanaksa #propertyvlog #propertyforsale #nrikothi #village
House For Sale- ਮੇਨ ਸਿਟੀ ਵਿੱਚ ਮਕਾਨ ਆ,ਇੱਕ ਸਾਲ ਪਹਿਲਾਂ ਬਣਾਇਆ ਸੀ| ਸੁੰਦਰ ਲੋਕੇਸਨ 13 ਲੱਖ ਡਿਮਾਡ ਕੀਤੀ ਆ |
Переглядів 9 тис.6 місяців тому
House For Sale- ਮੇਨ ਸਿਟੀ ਵਿੱਚ ਮਕਾਨ ਆ,ਇੱਕ ਸਾਲ ਪਹਿਲਾਂ ਬਣਾਇਆ ਸੀ| ਸੁੰਦਰ ਲੋਕੇਸਨ 13 ਲੱ ਡਿਮਾਡ ਕੀਤੀ ਆ | #propertylover #homesalemarket #house #houseforsale #basschakproperty #home #housedesign #harrydutt #housemarket #houseinterior #villa #village #lowprice
NRI PROPERTY FOR SALE-ਬੁਹਤ ਸੋਹਣੀ ਲੋਕੇਸਨ ਤੇ ਆ ਇਹ ਮਕਾਨ ।ਬਜ਼ਾਰ ਦੇ ਕੋਲ ਇੱਥੇ ਤੁਸੀ ਕੋਈ ਬਿਜਨੈਸ ਵੀ ਕਰ ਸਕਦੇ ਓ
Переглядів 3,5 тис.6 місяців тому
NRI PROPERTY FOR SALE-ਬੁਹਤ ਸੋਹਣੀ ਲੋਕੇਸਨ ਤੇ ਆ ਇਹ ਮਕਾਨ ।ਬਜ਼ਾਰ ਦੇ ਕੋਲ ਇੱਥੇ ਤੁਸੀ ਕੋਈ ਬਿਜਨੈਸ ਵੀ ਕਰ ਸਕਦੇ ਓ #propertylover #homesalemarket #house #housedesign #houseforsale #basschakproperty #harrydutt #home #houseinterior #housemarket #city #citybuilder #jagraoncity #jagraonbazar
NRI KOTHI SALE- 400 ਗਜ਼ ਦੀ ਕੋਠੀ ਬੁਹਤ ਸੋਹਣੀ ਲੋਕੇਸਨ ਤੇ । ਜਲਦੀ ਸੇਲ ਕਰਨੀ ਆ ਰੇਟ ਘੱਟ ਹੋ ਜਾਵੇਗਾ
Переглядів 20 тис.6 місяців тому
NRI KOTHI SALE- 400 ਗਜ਼ ਦੀ ਕੋਠੀ ਬੁਹਤ ਸੋਹਣੀ ਲੋਕੇਸਨ ਤੇ । ਜਲਦੀ ਸੇਲ ਕਰਨੀ ਆ ਰੇਟ ਘੱਟ ਹੋ ਜਾਵੇਗਾ #propertylover #homesalemarket #house #housedesign #houseforsale #basschakproperty #harrydutt #home #houseinterior #housemarket #building #realestate #propertyvlog #propertyforsale
ਇਨਵੈਸਟ ਕਰਨ ਵਾਲੇ ਵੀਰ ਇਹ ਪਰੋਪਰਟੀ ਜ਼ਰੂਰ ਦੇਖਣ । ਪੈਸਿਆਂ ਦੀ ਲੋੜ ਆ ਬਾਈ ਨੂੰ ।propertylover
Переглядів 2,1 тис.7 місяців тому
ਇਨਵੈਸਟ ਕਰਨ ਵਾਲੇ ਵੀਰ ਇਹ ਪਰੋਪਰਟੀ ਜ਼ਰੂਰ ਦੇਖਣ । ਪੈਸਿਆਂ ਦੀ ਲੋੜ ਆ ਬਾਈ ਨੂੰ ।propertylover #propertylover #homesalemarket #houseforsale #housedesign #house #basschakproperty #harrydutt #home #houseinterior #housemarket #shop #shopforsale #shopforrent #comercial
Ep.3- House For Sale- ਇੰਨਾ ਸੋਹਣਾ ਮਕਾਨ ਇੰਨੇ ਘੱਟ ਰੇਟ ਵਿੱਚ ਕਦੇ ਕਦੇ ਦੇਖਣ ਨੂੰ ਮਿਲਦਾ। 10*6 ਦਾ ਮੰਦਿਰ ਫ੍ਰੀ ।
Переглядів 7 тис.8 місяців тому
Ep.3- House For Sale- ਇੰਨਾ ਸੋਹਣਾ ਮਕਾਨ ਇੰਨੇ ਘੱਟ ਰੇਟ ਵਿੱਚ ਕਦੇ ਕਦੇ ਦੇਖਣ ਨੂੰ ਮਿਲਦਾ। 10*6 ਦਾ ਮੰਦਿਰ ਫ੍ਰੀ । #propertylover #homesalemarket #housemarket #house #housedesign #basschakproperty #harrydutt #home #houseforsale #houseinterior #property #propertyvlog #propertyforsale #propertyinvestment #homedecor #interiordesign #interior #interiors #village #villa
Ep.2-House For Sale | ਯਕੀਨ ਮੰਨਿਓ ਇਹੋ ਜਿਹਾ ਮਕਾਨ ਅਤੇ ਲੋਕੇਸਨ ਨੀ ਮਿਲਣੀ | property for sale
Переглядів 5 тис.8 місяців тому
Ep.2-House For Sale | ਯਕੀਨ ਮੰਨਿਓ ਇਹੋ ਜਿਹਾ ਮਕਾਨ ਅਤੇ ਲੋਕੇਸਨ ਨੀ ਮਿਲਣੀ | property for sale #propertylover #homesalemarket #harrydutt #basschakproperty #home #house #housedesign #housedesign #houseforsale #houseinterior #housemarket #property #propertyvlog
House for sale- 400 ਗਜ ਦਾ ਮਕਾਨ ਵਿਕਾਊ ਮੇਨ ਸਿਟੀ ਵਿੱਚ ਰੇਟ ਬਿਲਕੁਲ ਜਾਇਜ਼
Переглядів 4,2 тис.8 місяців тому
House for sale- 400 ਗਜ ਦਾ ਮਕਾਨ ਵਿਕਾਊ ਮੇਨ ਸਿਟੀ ਵਿੱਚ ਰੇਟ ਬਿਲਕੁਲ ਜਾਇਜ਼
ਬਿਲਕੁਲ ਮੇਨ ਰੋਡ ਤੇ 300 ਗਜ (9.5 ਮਰਲੇ ) ਵਿਕਾਉ | ਬਹੁਤ ਹੀ ਸੋਹਣੀ ਲੁਕੇਸਨ ਤੇ
Переглядів 3,6 тис.8 місяців тому
ਬਿਲਕੁਲ ਮੇਨ ਰੋਡ ਤੇ 300 ਗਜ (9.5 ਮਰਲੇ ) ਵਿਕਾਉ | ਬਹੁਤ ਹੀ ਸੋਹਣੀ ਲੁਕੇਸਨ ਤੇ
NRI KOTHI SALE-250 ਗਜ ਦੀ ਡਬਲ ਸਟੋਰੀ ਕੋਠੀ ਵਿਕਾਉੂ | ਸਮਾਨ ਵੀ ਵਿੱਚ ਮਿਲ ਜਾਵੇਗਾ| ਰੇਟ ਬਿਲਕੁਲ ਜਾਇਜ
Переглядів 24 тис.10 місяців тому
NRI KOTHI SALE-250 ਗਜ ਦੀ ਡਬਲ ਸਟੋਰੀ ਕੋਠੀ ਵਿਕਾਉੂ | ਸਮਾਨ ਵੀ ਵਿੱਚ ਮਿਲ ਜਾਵੇਗਾ| ਰੇਟ ਬਿਲਕੁਲ ਜਾਇਜ
NRI KOTHI SALE - 500 ਗਜ ਵਿੱਚ ਮਹਿਲ ਵਰਗੀ ਕੋਠੀ ਵਿਕਾਊ | ਮਾਲਕਾ ਨੇ ਕਨੇਡਾ ਵਾਪਸ ਜਾਣਾ ਕੋਠੀ ਵੇਚ ਕੇ | ਜਲਦੀ ਕਰੋ
Переглядів 702 тис.10 місяців тому
NRI KOTHI SALE - 500 ਗਜ ਵਿੱਚ ਮਹਿਲ ਵਰਗੀ ਕੋਠੀ ਵਿਕਾਊ | ਮਾਲਕਾ ਨੇ ਕਨੇਡਾ ਵਾਪਸ ਜਾਣਾ ਕੋਠੀ ਵੇਚ ਕੇ | ਜਲਦੀ ਕਰੋ
ਬੁਹਤ ਸੋਹਣੀ ਲੋਕੇਸਨ ਤੇ ਬੁਹਤ ਵਧੀਆ ਪਰਾਪਰਟੀ ਲੈ ਕੇ ਆਏ ਆ ਤੁਹਾਡੇ ਲਈ । ਕਲੋਨੀ ਦੇਖ ਰੂਹ ਖੁਸ ਹੁੰਦੀ ਆ ।
Переглядів 7 тис.11 місяців тому
ਬੁਹਤ ਸੋਹਣੀ ਲੋਕੇਸਨ ਤੇ ਬੁਹਤ ਵਧੀਆ ਪਰਾਪਰਟੀ ਲੈ ਕੇ ਆਏ ਆ ਤੁਹਾਡੇ ਲਈ । ਕਲੋਨੀ ਦੇ ਰੂਹ ਖੁਸ ਹੁੰਦੀ ਆ ।
ਮੇਨ ਸਿਟੀ ਵਿੱਚ 300 ਗਜ਼ ਦਾ ਮਕਾਨ ਵਿਕਾਊ । ਮਾਲਕਾ ਨੂੰ ਪੈਸਿਆ ਦੀ ਬੁਹਤ ਲੋੜ ਆ । ਭਾਅ ਨਾਲ ਬਣਜੂ ਗਾ।
Переглядів 10 тис.11 місяців тому
ਮੇਨ ਸਿਟੀ ਵਿੱਚ 300 ਗਜ਼ ਦਾ ਮਕਾਨ ਵਿਕਾਊ । ਮਾਲਕਾ ਨੂੰ ਪੈਸਿਆ ਦੀ ਬੁਹਤ ਲੋੜ ਆ । ਭਾਅ ਨਾਲ ਬਣਜੂ ਗਾ।
ਘਰੇ ਕੱਲੇ ਬਜੁਰਗ ਰਹਿੰਦੇ । ਮਜਬੂਰੀ ਕਾਰਨ ਬਹੁਤ ਹੀ ਸੁੰਦਰ ਘਰ ਵੇਚ ਰਹੇ ਨੇ। ਰੇਟ ਜਾਇਜ਼ ਮੰਗਿਆ, ਮੌਕੇ ਤੇ ਘੱਟ ਜਾਵੇਗਾ
Переглядів 22 тис.11 місяців тому
ਘਰੇ ਕੱਲੇ ਬਜੁਰਗ ਰਹਿੰਦੇ । ਮਜਬੂਰੀ ਕਾਰਨ ਬਹੁਤ ਹੀ ਸੁੰਦਰ ਘਰ ਵੇਚ ਰਹੇ ਨੇ। ਰੇਟ ਜਾਇਜ਼ ਮੰਗਿਆ, ਮੌਕੇ ਤੇ ਘੱਟ ਜਾਵੇਗਾ
ਇਹ ਘਰ ਵੀ ਬੁਹਤ ਸੋਹਣਾ ਬਣਿਆ ਹੋਇਆ | ਰੇਟ ਵੀ ਮਾਲਕਾ ਨੇ ਬੁਹਤ ਘੱਟ ਮੰਗਿਆਂ | 200 ਮੀਟਰ ਦੂਰ ਬੱਸ ਸਟੈਂਡ ਆ |
Переглядів 19 тис.11 місяців тому
ਇਹ ਘਰ ਵੀ ਬੁਹਤ ਸੋਹਣਾ ਬਣਿਆ ਹੋਇਆ | ਰੇਟ ਵੀ ਮਾਲਕਾ ਨੇ ਬੁਹਤ ਘੱਟ ਮੰਗਿਆਂ | 200 ਮੀਟਰ ਦੂਰ ਬੱਸ ਸਟੈਂਡ ਆ |
ਮੇਨ ਸਿਟੀ ਵਿੱਚ ਬਿਲਕੁਲ ਰੋਡ ਤੇ 3 ਦੁਕਾਨਾਂ ਅਤੇ ਘਰ ਵਿਕਾਊ । ਟੋਟਲ ਏਰੀਆ 20 ਵਿਸਵੇ (1000 ਗਜ )| NRI PROPERTY
Переглядів 13 тис.11 місяців тому
ਮੇਨ ਸਿਟੀ ਵਿੱਚ ਬਿਲਕੁਲ ਰੋਡ ਤੇ 3 ਦੁਕਾਨਾਂ ਅਤੇ ਘਰ ਵਿਕਾਊ । ਟੋਟਲ ਏਰੀਆ 20 ਵਿਸਵੇ (1000 ਗਜ )| NRI PROPERTY
NRI KOTHI SALE - ਇਹ ਕੋਠੀ ਖਰੀਦ ਲਓ । ਗਰੰਟੀ ਆ ਲੱਖਾਂ ਦਾ ਫ਼ਾਇਦਾ ਹੋ ਜਾਓ । ਸਾਰਾ ਪਰਿਵਾਰ ਕਨੇਡਾ ਪੱਕਾ ।
Переглядів 13 тис.11 місяців тому
NRI KOTHI SALE - ਇਹ ਕੋਠੀ ਖਰੀਦ ਲਓ । ਗਰੰਟੀ ਆ ਲੱਖਾਂ ਦਾ ਫ਼ਾਇਦਾ ਹੋ ਜਾਓ । ਸਾਰਾ ਪਰਿਵਾਰ ਕਨੇਡਾ ਪੱਕਾ ।
NRI KOTHI SALE - ਇਹ ਕੋਠੀ ਦੇ ਮਾਲਕ ਵੀ ਸਾਰੇ ਬਾਹਰ ਨੇ ।ਰੇਟ ਬਿਲਕੁਲ ਜਾਇਜ਼ ਹੈ।with furniture sale | 3bhk
Переглядів 38 тис.11 місяців тому
NRI KOTHI SALE - ਇਹ ਕੋਠੀ ਦੇ ਮਾਲਕ ਵੀ ਸਾਰੇ ਬਾਹਰ ਨੇ ।ਰੇਟ ਬਿਲਕੁਲ ਜਾਇਜ਼ ਹੈ।with furniture sale | 3bhk
ਦੋਸਤੋ ਇਹ ਮਕਾਨ ਹੈ ਵੀ ਸ਼ਹਿਰ ਵਿੱਚ,ਸੋਹਣਾ ਵੀ ਬੁਹਤ ਆ, ਹੈ ਵੀ ਸਸਤਾ।
Переглядів 6 тис.11 місяців тому
ਦੋਸਤੋ ਇਹ ਮਕਾਨ ਹੈ ਵੀ ਸ਼ਹਿਰ ਵਿੱਚ,ਸੋਹਣਾ ਵੀ ਬੁਹਤ ਆ, ਹੈ ਵੀ ਸਸਤਾ।
ਵੇਸਹਾਰਾ ਲੋਕ ਭੁੱਖੇ ਮਰ ਨੇ ਇਸ ਆਸ਼ਰਮ ਵਿੱਚ | ਜਿਨੇ ਕੁ ਜੋਗੇ ਹੈ ਗੇ ਓ ਦਾਨ ਜਰੂਰ ਕਰਿਓ |
Переглядів 93111 місяців тому
ਵੇਸਹਾਰਾ ਲੋਕ ਭੁੱਖੇ ਮਰ ਨੇ ਇਸ ਆਸ਼ਰਮ ਵਿੱਚ | ਜਿਨੇ ਕੁ ਜੋਗੇ ਹੈ ਗੇ ਓ ਦਾਨ ਜਰੂਰ ਕਰਿਓ |
ਜਗਰਾਓ (ਲੁਧਿਆਣਾ)175 ਗਜ ਵਿੱਚ ਡਬਲ ਸ਼ਟੋਰੀ ਮਕਾਨ ਵਿਕਾਊ | ਸਾਨੂੰ ਪੈਸਿਆ ਦੀ ਲੋੜ ਹੈ,17.5 ਲੱਖ ਮੰਗ ਆ,ਘੱਟ ਕਰਲਾ ਗੇ|
Переглядів 6 тис.11 місяців тому
ਜਗਰਾਓ (ਲੁਧਿਆਣਾ)175 ਗਜ ਵਿੱਚ ਡਬਲ ਸ਼ਟੋਰੀ ਮਕਾਨ ਵਿਕਾਊ | ਸਾਨੂੰ ਪੈਸਿਆ ਦੀ ਲੋੜ ਹੈ,17.5 ਲੱ ਮੰਗ ਆ,ਘੱਟ ਕਰਲਾ ਗੇ|
House For Sale-ਮੁੰਡੇ ਦੀ ਬਦਲੀ ਹੋ ਜਾਣ ਕਾਰਨ ਮਕਾਨ ਸੇਲ ਕਰਨਾ| ਰੇਟ ਵੀ ਬਿੱਲਕੁੱਲ ਜਾਇਜ
Переглядів 6 тис.11 місяців тому
House For Sale-ਮੁੰਡੇ ਦੀ ਬਦਲੀ ਹੋ ਜਾਣ ਕਾਰਨ ਮਕਾਨ ਸੇਲ ਕਰਨਾ| ਰੇਟ ਵੀ ਬਿੱਲਕੁੱਲ ਜਾਇਜ
ਕਮਰਸ਼ੀਅਲ ਏਰੀਏ ਵਿੱਚ 4 ਸਟੋਰੀ ਬੁਹਤ ਹੀ ਸ਼ੁੰਦਰ ਮਕਾਨ ਵਿਕਾਊ | 5 Bedroom,3 Kitchen,4 Washroom
Переглядів 3,1 тис.11 місяців тому
ਕਮਰਸ਼ੀਅਲ ਏਰੀਏ ਵਿੱਚ 4 ਸਟੋਰੀ ਬੁਹਤ ਹੀ ਸ਼ੁੰਦਰ ਮਕਾਨ ਵਿਕਾਊ | 5 Bedroom,3 Kitchen,4 Washroom
ਇਹ ਮਕਾਨ ਦੇ ਪੈਸ਼ੇ ਤੁਸੀ ਕਿਸ਼ਤਾ ਵਿੱਚ ਦੇ ਸਕਦੇ ਓ| ਲੋਨ ਵੀ ਕਰਾਉਣ ਦੀ ਲੋੜ ਨੀ | ਗਰੀਬ ਪਰਿਵਾਰ ਸ਼ੰਪਰਕ ਕਰਨ
Переглядів 14 тис.11 місяців тому
ਇਹ ਮਕਾਨ ਦੇ ਪੈਸ਼ੇ ਤੁਸੀ ਕਿਸ਼ਤਾ ਵਿੱਚ ਦੇ ਸਕਦੇ ਓ| ਲੋਨ ਵੀ ਕਰਾਉਣ ਦੀ ਲੋੜ ਨੀ | ਗਰੀਬ ਪਰਿਵਾਰ ਸ਼ੰਪਰਕ ਕਰਨ
House For Sale, Semi Furnished | ਬੁਹਤ ਸ਼ੋਹਣੀ ਲੋਕੇਸ਼ਨ ਤੇ,3Bhk ਮਕਾਨ,ਕਾਰ ਪਾਰਕਿੰਗ ਵਿਚ,22ਫੁੱਟ ਇਟਰਲੌਕ ਰਸ਼ਤਾ
Переглядів 11 тис.Рік тому
House For Sale, Semi Furnished | ਬੁਹਤ ਸ਼ੋਹਣੀ ਲੋਕੇਸ਼ਨ ਤੇ,3Bhk ਮਕਾਨ,ਕਾਰ ਪਾਰਕਿੰਗ ਵਿਚ,22ਫੁੱਟ ਇਟਰਲੌਕ ਰਸ਼ਤਾ

КОМЕНТАРІ

  • @RamanpreetKaur-bk2td
    @RamanpreetKaur-bk2td 11 хвилин тому

    ਸੰਗਰੂਰ ਵਿਚ ਦੱਸੋ

  • @user-uf9lg1fy1p
    @user-uf9lg1fy1p 2 години тому

    Aera dasdyakro

  • @GurpaalsinghGurpaalgill
    @GurpaalsinghGurpaalgill 17 годин тому

    Bahuut sohni aa❤ rate kinna veer g ohvi dasdo

  • @kalakumar4595
    @kalakumar4595 День тому

    ਬਾਈ ਕੋਠੀ ਦਾ ਮਹਿਲ ਆ ਯਾਰ ਨਾ ਮਹਿਲ ਕੈ ਕਰਦੇ ਨੇ ਮਹਿਲ ਸ਼ੀਸ਼ ਮਹਿਲ ਆ ਇੱਕ ਤਰਾਂ ਦਾ ਬਹੁਤ ਵਧੀਆ ਕੋਠੀ ਹ ਬਾ ਕਿਸਤਾਂ ਕਰ ਲੈਣਗੇ ਕਿਸ ਤਾਂਹੈ ਬਾਈ ਕਿਸਤਾ ਕਰ ਲੈਣਗੇ ਅਸੀਂ ਵੀ ਕਨੇਡਾ ਰਹਿਣੇ ਯਾਰ

  • @rannuparamjitkaur8861
    @rannuparamjitkaur8861 День тому

    Puterji.n.vecho.sabal.vaste.kese.nu.deh.jo

  • @Kamalsandhupark
    @Kamalsandhupark День тому

    Veer g ghat rate vich koi kothi Jalalabad vich dekh do 7 lakh rate vich hova

  • @Khushal_arts_97
    @Khushal_arts_97 День тому

    Kyun s aria hai

  • @MandeepSingh-om1is
    @MandeepSingh-om1is День тому

    ਜਾਂ ਕੋਈ ਲੋਨ ਵਾਲਾ ਹੋਵੇ ਵੀਰ ਜੀ ਜਰੂਰ ਮਦਦ ਕਰੋ ਵੀਰ ਜੀ ਸਿਧਾਵਾਂ ਬੇਟ ਇਲਾਕਾ ਹੈ ਜੀ 🙏🙏

  • @MandeepSingh-om1is
    @MandeepSingh-om1is День тому

    ਵੀਰ ਜੀ ਦੋ ਲੱਖ ਰੁਪਏ ਵਿੱਚ ਕੋਈ ਹੈ ਮਕਾਨ ਕਿਰਾਏ ਤੇ ਹਾਂ ਅਸੀਂ 😢🙏🙏

  • @AngrejSingh-SWE
    @AngrejSingh-SWE День тому

    What is current status of this property.is it sold out or still available, please reply to this comment

  • @AngrejSingh-SWE
    @AngrejSingh-SWE 2 дні тому

    Bai ji kothi sale hogi Jan nahi status kinve Janie.Koi contact no.description ch share karia Karo ji.kothi ate video tan bahut sohni hai

  • @meenakshithakur7523
    @meenakshithakur7523 2 дні тому

    Veer ji ropar bich daso ghar

  • @janijee8449
    @janijee8449 2 дні тому

    Very nice good vedio 👌🏿💅💯💅👈👍🎁👈🌹❤️

  • @navpreetsingh7525
    @navpreetsingh7525 2 дні тому

    Nice

  • @user-iq3em4gt8q
    @user-iq3em4gt8q 4 дні тому

    Sir koi jalandar ch 30, 35 lakh di range ch saade5 mrle kothi howe ta dssyo

  • @navpreetsingh7525
    @navpreetsingh7525 4 дні тому

    Nice g

  • @JoraSandhu-ov7bl
    @JoraSandhu-ov7bl 5 днів тому

    Vere ke price aa ver ghar da

  • @jasmitkaur9877
    @jasmitkaur9877 5 днів тому

    Sir eh ghar sale ho gaya hai ya nahi

  • @MonikaAanchal
    @MonikaAanchal 5 днів тому

    Hoshiarpur bich dso

  • @RajniNabha
    @RajniNabha 5 днів тому

    Nice home

  • @santoksingh1317
    @santoksingh1317 6 днів тому

    Apna personal number send Karo veer ji

  • @LoveUh-t8f
    @LoveUh-t8f 6 днів тому

    Ludhiana kothi dso koi dugri road te

  • @navpreetsingh7525
    @navpreetsingh7525 6 днів тому

    Mullapur vich dekho g

  • @navpreetsingh7525
    @navpreetsingh7525 6 днів тому

    Mullapur vich dakho g

  • @DavinderPal-gi7cv
    @DavinderPal-gi7cv 7 днів тому

    So ❤️. Beautiful

  • @reshamsingh7386
    @reshamsingh7386 7 днів тому

    Veer ji sare da 2 Lakh hi

  • @LakhvirSingh-l4g
    @LakhvirSingh-l4g 7 днів тому

    Moga vich jameen plant dikhao

  • @robinmasih4117
    @robinmasih4117 8 днів тому

    Location please

  • @manveerKaur-iz2et
    @manveerKaur-iz2et 9 днів тому

    Sir koi nabha ja Malerkotla vich koi kothi dikhao ji

  • @manjitarani4094
    @manjitarani4094 9 днів тому

    Kise ne nai dena 30 lakh.

  • @navpreetsingh7525
    @navpreetsingh7525 9 днів тому

    Ludhiana ja mullapur

  • @manjitarani4094
    @manjitarani4094 9 днів тому

    Bhaji koi nakodar bich ja koi mehatpur bich gar hove ta dasyo 5.6 lakh bich haff payment te hove

  • @Manga-hw1bv
    @Manga-hw1bv 10 днів тому

    Rampura Phool

  • @babitasupervisor6902
    @babitasupervisor6902 10 днів тому

    Jalandhar ਵਿਚ ਸਸਤਾ ਪੁਰਾਣਾ ਘਰ ਦੀ ਡਿਮਾਂਡ

  • @jaspreetsingh1489
    @jaspreetsingh1489 11 днів тому

    City ta ds diya kro

  • @AmarjeetKaur-eb9fh
    @AmarjeetKaur-eb9fh 11 днів тому

    Bhaji phagwara vich koi hegi koti

  • @user-lu4ns9ph8g
    @user-lu4ns9ph8g 11 днів тому

    ❤bohat

  • @PoojaShota-qf2my
    @PoojaShota-qf2my 11 днів тому

    Soni gall aa veer ji

  • @manjeetkuar8221
    @manjeetkuar8221 11 днів тому

    1:48 1:50

  • @navpreetsingh7525
    @navpreetsingh7525 11 днів тому

    Mullapur ja Ludhiana dakho g

  • @harjitkaur757
    @harjitkaur757 13 днів тому

    ਹਾਂਜੀ ਵੀਰ ਜੀ ਮਾਲੇਰਕੋਟਲਾ ਤੋਂ ਬਾਹਰ ਬਾਹਰ ਹੋਵੇ ਜੀ

  • @harjitkaur757
    @harjitkaur757 13 днів тому

    ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਮਾਲੇਰਕੋਟਲਾ ਦੇ ਵਿੱਚ 100 ਗਜ ਜਾਂ 150 ਗਜ ਮਕਾਨ ਬਣਿਆ ਹੋਵੇ ਕੋਈ ਲੋਟ ਰੇਟ ਚ

  • @abhijotsinghjot704
    @abhijotsinghjot704 13 днів тому

    😂😂😂

  • @Entertainmentchaskaofficial
    @Entertainmentchaskaofficial 13 днів тому

    Location ta ds deya kro edi raam khani paun to pehla .

  • @user-mi7cz7lz9n
    @user-mi7cz7lz9n 14 днів тому

    Bhai ji tuhada phone number nhi Mel rha Koti sanu passed Hai kai bare phone number melan de losses kety PLS APNA phone number bhajo

  • @muskangarg4220
    @muskangarg4220 14 днів тому

    barnale vich v ds do

  • @yaadisharma7124
    @yaadisharma7124 14 днів тому

    Bai ji soda number deo

  • @HarpreetSingh-iq2eh
    @HarpreetSingh-iq2eh 15 днів тому

    Malot daso plzzz

  • @ajmerbrar7490
    @ajmerbrar7490 15 днів тому

    Very nice and good Kothi

  • @JaskaranSingh-iw3pl
    @JaskaranSingh-iw3pl 15 днів тому

    Tu c tn bhr o ane paise ki krne a Kise grib lyi de deya kro Ona da supna pura hojao Jma ghr rate ch