KHALSA TV CHANNEL
KHALSA TV CHANNEL
  • 3 034
  • 2 898 005
ਦਿਵਾਲੀ ਮੌਕੇ ਖਰੜ-ਕੁਰਾਲੀ ਰੋਡ 'ਤੇ ਲੱਗੇ ਕੂੜੇ ਨੂੰ ਸੰਸਥਾ ਦੇ ਬੱਚਿਆਂ ਵੱਲੋਂ ਸਫਾਈ ਅਭਿਆਨ ਰਾਹੀਂ ਸਾਫ ਕੀਤਾ।
ਦਿਵਾਲੀ ਮੌਕੇ ਖਰੜ-ਕੁਰਾਲੀ ਰੋਡ 'ਤੇ ਲੱਗੇ ਕੂੜੇ ਨੂੰ ਸੰਸਥਾ ਦੇ ਬੱਚਿਆਂ ਵੱਲੋਂ ਸਫਾਈ ਅਭਿਆਨ ਰਾਹੀਂ ਸਾਫ ਕੀਤਾ।
Переглядів: 36

Відео

"Why is Diwali and Bandi Chod Diwas special for the children of Prabh aasra organization?
Переглядів 309 годин тому
"Why is Diwali and Bandi Chod Diwas special for the children of Prabh aasra organization?
ਮੋਹਾਲੀ ਜ਼ਿਲੇ ਦੇ ਇਸ ਪਿੰਡ 'ਚ ਕਿਸੇ ਨੇ ਵੀ ਪੰਚੀ ਤੇ ਸਰਪੰਚੀ ਲਈ ਨਹੀਂ ਭਰੇ ਕਾਗਜ਼, ਸੁਣੋ ਕੀ ਕਾਰਨ ਬਣਿਆ
Переглядів 36421 день тому
ਮੋਹਾਲੀ ਜ਼ਿਲੇ ਦੇ ਇਸ ਪਿੰਡ 'ਚ ਕਿਸੇ ਨੇ ਵੀ ਪੰਚੀ ਤੇ ਸਰਪੰਚੀ ਲਈ ਨਹੀਂ ਭਰੇ ਕਾਗਜ਼, ਸੁਣੋ ਕੀ ਕਾਰਨ ਬਣਿਆ
ਰਾਜਸਥਾਨ 'ਚ ਕਾਂਗਰਸੀਆਂ ਨੇ ਔਰਤਾਂ ਕੋਲੋਂ ਕੁਟ!!! ਵਾਇਆ ਅੰਮ੍ਰਿਤਧਾਰੀ ਨੌਜਾਵਨ, ਹੁਣ ਸਿੱਖ ਹੋਗੇ ਕੱਠੇ
Переглядів 165Місяць тому
ਰਾਜਸਥਾਨ 'ਚ ਕਾਂਗਰਸੀਆਂ ਨੇ ਔਰਤਾਂ ਕੋਲੋਂ ਕੁਟ!!! ਵਾਇਆ ਅੰਮ੍ਰਿਤਧਾਰੀ ਨੌਜਾਵਨ, ਹੁਣ ਸਿੱ ਹੋਗੇ ਕੱਠੇ
ਪੰਜਾਬ ਵਿੱਚ ਵੇਖੋ ਭਈਆਂ ਦੀ ਦਾਦਾਗਿਰੀ
Переглядів 142Місяць тому
ਪੰਜਾਬ ਵਿੱਚ ਵੇਖੋ ਭਈਆਂ ਦੀ ਦਾਦਾਗਿਰੀ
ਨੌਜਵਾਨ ਦਾ 5 ਸਾਲ ਬਾਅਦ ਵੇਖੋ ਕਿਵੇਂ ਮਿਲਿਆ ਪਰਿਵਾਰ ?
Переглядів 216Місяць тому
ਨੌਜਵਾਨ ਦਾ 5 ਸਾਲ ਬਾਅਦ ਵੇਖੋ ਕਿਵੇਂ ਮਿਲਿਆ ਪਰਿਵਾਰ ?
ਰੋਪੜ ਖੇਤਰ 'ਚ ਖਰੜ ਖੇਤਰ ਦੇ ਨਸ਼ੇੜੀ ਗਏ ਕੇਬਲਾਂ ਵੱਢਣ ਤਾਂ ਮੌਕੇ ਤੇ ਖੁੱਲ੍ਹ ਗਿਆ ਇਹ ਸਾਰਾ ਭੇਤ
Переглядів 417Місяць тому
ਰੋਪੜ ਖੇਤਰ 'ਚ ਖਰੜ ਖੇਤਰ ਦੇ ਨਸ਼ੇੜੀ ਗਏ ਕੇਬਲਾਂ ਵੱਢਣ ਤਾਂ ਮੌਕੇ ਤੇ ਖੁੱਲ੍ਹ ਗਿਆ ਇਹ ਸਾਰਾ ਭੇਤ
ਕੀ ਆਸ਼ਰਮਾਂ 'ਚ ਰਹਿੰਦੇ ਲਵਾਰਿਸ ਨਾਗਰਿਕਾਂ ਨਹੀਂ ਬਿਜਲੀ ਯੂਨਿਟਾਂ ਦੀ ਮੁਆਫ਼ੀ ਦੇ ਹੱਕਦਾਰ
Переглядів 792 місяці тому
ਕੀ ਆਸ਼ਰਮਾਂ 'ਚ ਰਹਿੰਦੇ ਲਵਾਰਿਸ ਨਾਗਰਿਕਾਂ ਨਹੀਂ ਬਿਜਲੀ ਯੂਨਿਟਾਂ ਦੀ ਮੁਆਫ਼ੀ ਦੇ ਹੱਕਦਾਰ
ਮਾਣਕਮਾਜਰਾ (ਰੋਪੜ) 'ਚ ਡਿੱਗਣ ਕਿਨਾਰੇ ਖੜ੍ਹੇ ਮਕਾਨ 'ਚ ਮੌ--/ਤ ਦੇ ਸਾਏ ਹੇਠ ਦਿਨ ਕੱਟ ਰਿਹਾ ਗ਼ਰੀਬ ਪਰਿਵਾਰ
Переглядів 1852 місяці тому
ਮਾਣਕਮਾਜਰਾ (ਰੋਪੜ) 'ਚ ਡਿੱਗਣ ਕਿਨਾਰੇ ਖੜ੍ਹੇ ਮਕਾਨ 'ਚ ਮੌ /ਤ ਦੇ ਸਾਏ ਹੇਠ ਦਿਨ ਕੱਟ ਰਿਹਾ ਗ਼ਰੀਬ ਪਰਿਵਾਰ
ਡੱਡੂ ਮਾਜਰਾ (ਚੰਡੀਗੜ੍ਹ) ਗੁਰੂ ਘਰ 'ਚ ਨੰਗੇ ਸਿਰ ਲੰਗਰ ਛੱਕਣ ਸਬੰਧੀ ਪ੍ਰਬੰਧਕ ਕਮੇਟੀ ਨੇ ਦੱਸਿਆ ਇਹ ਕਾਰਨ
Переглядів 1732 місяці тому
ਡੱਡੂ ਮਾਜਰਾ (ਚੰਡੀਗੜ੍ਹ) ਗੁਰੂ ਘਰ 'ਚ ਨੰਗੇ ਸਿਰ ਲੰਗਰ ਛੱਕਣ ਸਬੰਧੀ ਪ੍ਰਬੰਧਕ ਕਮੇਟੀ ਨੇ ਦੱਸਿਆ ਇਹ ਕਾਰਨ
ਸਰਕਾਰੀ ਹਸਪਤਾਲ ਰੂਪਨਗਰ ਵਿੱਚ ਮ-ਹਿਲਾ ਵੱਲੋਂ ਅਗਿਆਤ ਵਿਆਕਤੀ ਤੇ ਵੀਡੀਓ ਬਣਾਉਣ ਦੇ ਦੋ-ਸ਼
Переглядів 1862 місяці тому
ਸਰਕਾਰੀ ਹਸਪਤਾਲ ਰੂਪਨਗਰ ਵਿੱਚ ਮ-ਹਿਲਾ ਵੱਲੋਂ ਅਗਿਆਤ ਵਿਆਕਤੀ ਤੇ ਵੀਡੀਓ ਬਣਾਉਣ ਦੇ ਦੋ-ਸ਼
ਮਾਜਰਾ ਸਥਿਤ ਬੈਂਕ ਵਿੱਚ ਸਟਾਫ਼ ਅਤੇ ਨੌਜਵਾਨਾਂ ਵਿਚਕਾਰ ਬਹਿ+ਸਬਾਜੀ, ਗੰਨਮੈਨ ਨੇ ਚਲਾਈ ਗੋ// ਲੀ
Переглядів 7364 місяці тому
ਮਾਜਰਾ ਸਥਿਤ ਬੈਂਕ ਵਿੱਚ ਸਟਾਫ਼ ਅਤੇ ਨੌਜਵਾਨਾਂ ਵਿਚਕਾਰ ਬਹਿ ਸਬਾਜੀ, ਗੰਨਮੈਨ ਨੇ ਚਲਾਈ ਗੋ// ਲੀ
ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਨਕਲੀ ਡੀਏਪੀ ਖਾਦ ਸਬੰਧੀ ਸੁਣੋ ਕੀ ਕਿਹਾ
Переглядів 1724 місяці тому
ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਨਕਲੀ ਡੀਏਪੀ ਖਾਦ ਸਬੰਧੀ ਸੁਣੋ ਕੀ ਕਿਹਾ
ਕੀ ਪੰਜਾਬ ਵਿੱਚ ਹੁਣ ਪੰਥਕ ਧਿਰਾਂ ਵੱਲੋਂ ਅਕਾਲੀ ਦਲ ਦੀ ਬਣਾਈ ਜਾਵੇਗੀ ਸਿਆਸੀ ਪਾਰਟੀ ?
Переглядів 824 місяці тому
ਕੀ ਪੰਜਾਬ ਵਿੱਚ ਹੁਣ ਪੰਥਕ ਧਿਰਾਂ ਵੱਲੋਂ ਅਕਾਲੀ ਦਲ ਦੀ ਬਣਾਈ ਜਾਵੇਗੀ ਸਿਆਸੀ ਪਾਰਟੀ ?
ਲਓ ਜੀ ਇਸ ਢਾਡੀ ਜਥੇ ਨੇ ਕੰਗਣਾ ਨੂੰ ਲਾਹਨਤਾ ਪਾਉਂਦਾ ਗਾ ਦਿੱਤਾ ਇਹ ਜੋਸ਼ੀਲਾ ਗੀਤ
Переглядів 8 тис.4 місяці тому
ਲਓ ਜੀ ਇਸ ਢਾਡੀ ਜਥੇ ਨੇ ਕੰਗਣਾ ਨੂੰ ਲਾਹਨਤਾ ਪਾਉਂਦਾ ਗਾ ਦਿੱਤਾ ਇਹ ਜੋਸ਼ੀਲਾ ਗੀਤ
ਐਮਪੀ ਚੁਣੇ ਗਏ ਭਾਈ ਸਰਬਜੀਤ ਸਿੰਘ ਖਾਲਸਾ ਕੀ ਭਾਜਪਾ ਨਾਲ ਜਾਣਗੇ ਸੁਣੋ ਇਹ ਬਿਆਨ
Переглядів 1454 місяці тому
ਐਮਪੀ ਚੁਣੇ ਗਏ ਭਾਈ ਸਰਬਜੀਤ ਸਿੰਘ ਖਾਲਸਾ ਕੀ ਭਾਜਪਾ ਨਾਲ ਜਾਣਗੇ ਸੁਣੋ ਇਹ ਬਿਆਨ
ਗੁਰਦੁਆਰਾ ਗੜੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਜੂਨ 84 ਦੀ ਯਾਦ 'ਚ ਸਮਾਗਮ
Переглядів 934 місяці тому
ਗੁਰਦੁਆਰਾ ਗੜੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਜੂਨ 84 ਦੀ ਯਾਦ 'ਚ ਸਮਾਗਮ
ਹਲਕਾ ਖਰੜ ਅਧੀਨ ਪਹਾੜੀ ਖੇਤਰ ਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਮੁਕੰਮਲ ਬਾਈਕਾਟ
Переглядів 5545 місяців тому
ਹਲਕਾ ਖਰੜ ਅਧੀਨ ਪਹਾੜੀ ਖੇਤਰ ਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਮੁਕੰਮਲ ਬਾਈਕਾਟ
ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਬਠਿੰਡਾ ਸੀਟ ਤੋਂ ਬਾਦਲ ਦਲ ਨੂੰ ਹਰਾਉਣ ਦਾ ਦਿੱਤਾ ਸੁਨੇਹਾ
Переглядів 1405 місяців тому
ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਬਠਿੰਡਾ ਸੀਟ ਤੋਂ ਬਾਦਲ ਦਲ ਨੂੰ ਹਰਾਉਣ ਦਾ ਦਿੱਤਾ ਸੁਨੇਹਾ
ਕਿਸਾਨੀ ਸੰਘਰਸ਼ ਨੂੰ ਚਲਦੇ ਹੋਏ ਪੂਰੇ ਹੋਏ 100 ਦਿਨ , ਕੀ ਵੱਡੇ ਸੰਘਰਸ਼ ਵੱਲ ਵੱਧ ਰਿਹਾ ਮੋਰਚਾ
Переглядів 1845 місяців тому
ਕਿਸਾਨੀ ਸੰਘਰਸ਼ ਨੂੰ ਚਲਦੇ ਹੋਏ ਪੂਰੇ ਹੋਏ 100 ਦਿਨ , ਕੀ ਵੱਡੇ ਸੰਘਰਸ਼ ਵੱਲ ਵੱਧ ਰਿਹਾ ਮੋਰਚਾ
ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ, ਹਲਕਾ ਖਰੜ ਦਾ ਵੱਡਾ ਯੂਥ ਕਾਂਗਰਸੀ ਆਗੂ ਸਾਥੀਆਂ ਸਮੇਤ ਆਪ 'ਚ ਸ਼ਾਮਿਲ
Переглядів 6235 місяців тому
ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ, ਹਲਕਾ ਖਰੜ ਦਾ ਵੱਡਾ ਯੂਥ ਕਾਂਗਰਸੀ ਆਗੂ ਸਾਥੀਆਂ ਸਮੇਤ ਆਪ 'ਚ ਸ਼ਾਮਿਲ
ਕਿਸਾਨ ਯੂਨੀਅਨ ਉਗਰਾਹਾਂ ਨੇ ਮੋਦੀ ਖਿਲਾਫ ਕਰਤਾ ਇਹ ਐਲਾਨ, ਕਿਸਾਨਾਂ ਨੇ ਕਰਤੀ ਤਿਆਰੀ
Переглядів 2865 місяців тому
ਕਿਸਾਨ ਯੂਨੀਅਨ ਉਗਰਾਹਾਂ ਨੇ ਮੋਦੀ ਖਿਲਾਫ ਕਰਤਾ ਇਹ ਐਲਾਨ, ਕਿਸਾਨਾਂ ਨੇ ਕਰਤੀ ਤਿਆਰੀ
ਮੀਆਂਪੁਰ ਚੰਗਰ ਦੇ ਕਿਸਾਨ ਸੱਜਣ ਸਿੰਘ ਵੱਲੋਂ ਇੱਕ ਧਿਰ ਤੇ ਜਮੀਨੀ ਬਬਾਸ ਸਬੰਧੀ ਹ/ਮ/ਲੇ ਦੇ ਦੋ/ਸ਼
Переглядів 5835 місяців тому
ਮੀਆਂਪੁਰ ਚੰਗਰ ਦੇ ਕਿਸਾਨ ਸੱਜਣ ਸਿੰਘ ਵੱਲੋਂ ਇੱਕ ਧਿਰ ਤੇ ਜਮੀਨੀ ਬਬਾਸ ਸਬੰਧੀ ਹ/ਮ/ਲੇ ਦੇ ਦੋ/ਸ਼
ਸਿਆਲਬਾ ਬੈਂਕ ਘੁਟਾਲੇ ਦੀ ਰਕਮ ਪੁੱਜੀ ਪੰਜ ਕਰੋੜ ਤੇ, ਪੁਲਿਸ ਵੱਲੋਂ ਇੱਕ ਹੋਰ ਦੋ/ਸੀ ਕਾ-ਬੂ
Переглядів 4445 місяців тому
ਸਿਆਲਬਾ ਬੈਂਕ ਘੁਟਾਲੇ ਦੀ ਰਕਮ ਪੁੱਜੀ ਪੰਜ ਕਰੋੜ ਤੇ, ਪੁਲਿਸ ਵੱਲੋਂ ਇੱਕ ਹੋਰ ਦੋ/ਸੀ ਕਾ-ਬੂ
ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਿਲ ਹੁੰਦਿਆਂ ਸ. ਕੰਗ ਨੇ ਸਿੰਗਲਾ ਦੇ ਹੱਕ ਵਿੱਚ ਮਾਰੀ ਦਹਾੜ
Переглядів 5355 місяців тому
ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਿਲ ਹੁੰਦਿਆਂ ਸ. ਕੰਗ ਨੇ ਸਿੰਗਲਾ ਦੇ ਹੱਕ ਵਿੱਚ ਮਾਰੀ ਦਹਾੜ
ਗੁਰਦੁਆਰਾ ਸਾਹਿਬ ਸਿਸਵਾਂ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ
Переглядів 1195 місяців тому
ਗੁਰਦੁਆਰਾ ਸਾਹਿਬ ਸਿਸਵਾਂ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਮੁੜ ਕਾਂਗਰਸ 'ਚ ਹੋਏ ਸ਼ਾਮਿਲ, ਹਲਕਾ ਖਰੜ ਚ ਬਦਲੇ ਸਿਆਸੀ ਸਮੀਕਰਨ
Переглядів 3625 місяців тому
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਮੁੜ ਕਾਂਗਰਸ 'ਚ ਹੋਏ ਸ਼ਾਮਿਲ, ਹਲਕਾ ਖਰੜ ਚ ਬਦਲੇ ਸਿਆਸੀ ਸਮੀਕਰਨ
ਸਿਹਤ ਰੱਖਣੀ ਚਾਹੁੰਦੇ ਹੋ ਤੰਦਰੁਸਤ, ਡਾਕਟਰਾਂ ਕੋਲ ਨਾ ਹੋਵੇ ਪੈਸਾ ਬਰਬਾਦ, ਤਾਂ ਸੁਣੋ ਇਹ ਗੱਲਾਂ
Переглядів 1555 місяців тому
ਸਿਹਤ ਰੱਖਣੀ ਚਾਹੁੰਦੇ ਹੋ ਤੰਦਰੁਸਤ, ਡਾਕਟਰਾਂ ਕੋਲ ਨਾ ਹੋਵੇ ਪੈਸਾ ਬਰਬਾਦ, ਤਾਂ ਸੁਣੋ ਇਹ ਗੱਲਾਂ
ਸਿਆਲਬਾ ਬੈਂਕ 'ਚ ਪੈਸੇ ਦੀ ਹੇਰਾ ਫੇਰੀ ਕਰਕੇ ਫਰਾਰ ਹੋਇਆ ਬੈਂਕ ਮੈਨੇਜਰ ਮਾਜਰੀ ਪੁਲਿ/ਸ ਵੱਲੋਂ ਕਾਬੂ
Переглядів 2 тис.5 місяців тому
ਸਿਆਲਬਾ ਬੈਂਕ 'ਚ ਪੈਸੇ ਦੀ ਹੇਰਾ ਫੇਰੀ ਕਰਕੇ ਫਰਾਰ ਹੋਇਆ ਬੈਂਕ ਮੈਨੇਜਰ ਮਾਜਰੀ ਪੁਲਿ/ਸ ਵੱਲੋਂ ਕਾਬੂ
ਪੰਜਾਬ ਪੁਲਿ+ਸ ਵੱਲੋਂ ਤਿਊੜ੍ਹ ਦੇ ਨੌਜਵਾਨ ਮਨੀਸ਼ ਕੁਮਾਰ ਦਾ ਕ-ਤ-ਲ ਕਰਨ ਵਾਲੇ ਗੈਂਗ-stra ਦਾ in -ਕਾਊਂਟਰ
Переглядів 1,3 тис.5 місяців тому
ਪੰਜਾਬ ਪੁਲਿ ਸ ਵੱਲੋਂ ਤਿਊੜ੍ਹ ਦੇ ਨੌਜਵਾਨ ਮਨੀਸ਼ ਕੁਮਾਰ ਦਾ ਕ-ਤ-ਲ ਕਰਨ ਵਾਲੇ ਗੈਂਗ-stra ਦਾ in -ਕਾਊਂਟਰ

КОМЕНТАРІ

  • @jagsirsingh9196
    @jagsirsingh9196 2 години тому

    ਬਹੁਤ ਵਧੀਆ ਉਪਰਾਲਾ

  • @bishnachaudhary2514
    @bishnachaudhary2514 11 годин тому

    Good work 👍

  • @harshkumar5025
    @harshkumar5025 День тому

    Sadi nani badi great👍

  • @DavinderKaur-y6m
    @DavinderKaur-y6m 7 днів тому

    🙏🏻🙏🏻🙏🏻🙏🏻

  • @HarjeetsinghSardar-mf6ke
    @HarjeetsinghSardar-mf6ke 8 днів тому

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @SahilKhan-xb6zd
    @SahilKhan-xb6zd 14 днів тому

    Glat na bol guru Maharaj ji saja den nau

  • @surjitpuri4839
    @surjitpuri4839 15 днів тому

    Bilkul theek.Yeh kafiran vaastae lagar tae Gurudwaryan ooper sona naa chadao

  • @JasbirSingh-ec9jp
    @JasbirSingh-ec9jp 16 днів тому

    Bulkul sahi bro

  • @LakhwinderSingh-zj5cu
    @LakhwinderSingh-zj5cu 16 днів тому

    Sahi gal ha ji bha ji

  • @harvindersandhu7703
    @harvindersandhu7703 16 днів тому

    Eh ee saadi kaum dee tarasdi aa.

  • @amardeepsingh8148
    @amardeepsingh8148 16 днів тому

    Waheguru ji wake up Punjabo today otherwise too late 🙏

  • @jassirandhawa9613
    @jassirandhawa9613 16 днів тому

    Gareeb sikha di help kro,langar loun nal kush nhi hona,

  • @LalliSingh-kk2zn
    @LalliSingh-kk2zn 16 днів тому

    WAHEGURU JI😢

  • @Double13819
    @Double13819 16 днів тому

    Bhaiye bhut agaye

  • @rohitluthra7
    @rohitluthra7 16 днів тому

    🌹🌹ਵਾਹਿਗੁਰੂ ji🌹🌹

  • @RajinderSingh-sp2qs
    @RajinderSingh-sp2qs 16 днів тому

    BABA ji waheguru ji mehra Karo 😢😢😢😢😢dhan dhan sheeri guru Ramdas ji 😢❤❤❤❤

  • @PargatSingh-io5nq
    @PargatSingh-io5nq 16 днів тому

    Waheguru ji Maher kari

  • @bavasingh301
    @bavasingh301 16 днів тому

    ਸਾਡੀ ਕੌਮ ਦੁਜਿਆਂ ਵੱਲ ਵੇਖ ਕੇ ਵੱਡੇ ਵੱਡੇ ਫੋੜ ਮਾਰਦੇ ਬੱਸ

  • @a2zpunjab1
    @a2zpunjab1 16 днів тому

    ਵਹਿਗੁਰੂ ਜੀ ਸਾਡੀ ਕੋਮ ਦਾ ਕੁਝ ਨਹੀਂ ਹੋ ਸਕਦਾ ਜਿਨੀਆਂ ਮਰਜ਼ੀ ਚੀਕਾਂ ਮਾਰ ਲਵੋ ਕੋਈ ਨਹੀਂ ਸੁਣਦਾ ਅਸੀਂ ਬਹੁਤ ਰੋਲਾ ਪਾਇਆ ਸਾਡੇ ਤੇ 5-6 ਪਰਚੇ ਹੋ ਗਏ ਪਰ ਕੋਈ ਨਹੀਂ ਆਉਂਦਾ ਕੋਈ ਨਹੀਂ ਸੁਣਦਾ ਰੋ ਰੋ ਕੇ ਵੀ ਅਰਦਾਸਾਂ ਕੀਤੀਆਂ ਕਿ ਲੰਗਰ ਲਾਉਣੇ ਬੰਦ ਕਰੋ ਆਪਣੀ ਕੋਮ ਦੇ ਗਰੀਬ ਸਿੱਖਾਂ ਨੂੰ ਸਮਰੱਥ ਬਣਾਉ ਜਿਨ੍ਹਾਂ ਪ੍ਰਵਾਸੀਆਂ ਨੂੰ ਲੰਗਰ ਖਵਾਉਦੇ ਹੋ ਉਹ ਕੁੱਤੇ ਦੇ ਭਾ ਨਹੀਂ ਜਾਣਦੇ ਵਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਨੇ ਕੀ ਨਹੀਂ ਕੀਤਾ ਪਰ ਕੀ ਹੋਇਆ ਮਰ ਚੁਕੇ ਨੇ ਸਾਰੇ ਸਭਨੂੰ ਸਿਰਫ ਆਪਣੀ ਚੋਧਰ ਪੈਸਾ ਚਾਹੀਦਾ ਬਾਕੀ ਭਾਵੇਂ ਸਾਰੀ ਕੋਮ ਮਰ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਵਹਿਗੁਰੂ ਜੀ ਲਾਹਨਤਾਂ ਪਾਈਆਂ ਪਰ ਕੋਈ ਨਹੀਂ ਸੁਣਦਾ ਕਿਦਾਂ ਜਗਾਈਐ ਆਪਣੀ ਕੋਮ ਦੇ ਸੁੱਤੇ ਹੋਏ ਸਿਖਾਂ ਨੂੰ ਅਰਦਾਸ

  • @jagag1917
    @jagag1917 16 днів тому

    😡😡😡

  • @Humanbeing-e1r
    @Humanbeing-e1r 16 днів тому

    ਸਾਡੀ ਕੌਮ ਦੀ ਤ੍ਰਾਸਦੀ ਹੈ, ਆਪਣਾ ਨਾਨਕ ਪਾਤਸਾਹ ਮਿਹਰ ਕਰੇ।

  • @kkashav4992
    @kkashav4992 16 днів тому

    Waheguru g

  • @jpjoginderpal2442
    @jpjoginderpal2442 16 днів тому

    Veer ji etho bhaian nu bhaher kaddo ਪੰਜਾਬੀਆਂ ਨੂੰ ਫਿਰ ਕੰਮ ਮਿਲਣਾ ਆ ਜਾ ਫਿਰ ਇਹਨਾਂ ਨੂੰ ਇਥੇ ਸਿਰਫ ਲੇਬਰ ਦਾ ਕੰਮ ਹੀ ਦਿਓ ਇਸ ਤੋ ਅਲਾਵਾ ਜੇ ਕੋਈ ਭਈਆ ਰਿਕਸ਼ਾ ਜਾ ਟੈਂਪੂ ਜਾ ਇਸ ਤੋ ਅਲਾਵਾ ਕੋਈ ਚਾਟ ਜਾ ਸਾਂਝੀ ਦਾ ਕੰਮ ਕਰਦਾ ਤਾਂ ਇਹਨਾਂ ਦੀ ਸਰਵਿਸ karro kiuki eh ਭਇਆ ਰੇਟ ਤੋੜ ਕੇ ਕੰਮ ਕਰਦੇ ਆ ਤੇ ਆਪਣੇ ਆਲੇ ਬੇਚਾਰੇ ਵੇਹਲੇ ਘੁਮਦੇ ਸਿਆ

  • @gursewaksinghco
    @gursewaksinghco 16 днів тому

    Oh bharawa eh bajurag bahut tez ne. Main tars krke ehna nal chalgia c. Mere to 20 rupees mange c main 40 de ditte c chup krke. But baba kehnda menu 10 kilo di atte di bori le dao.. 😂😂😂

  • @VarinderDhaliwal-lp5lb
    @VarinderDhaliwal-lp5lb 16 днів тому

    Waheguru ji

  • @GurdeepSinghBilla555
    @GurdeepSinghBilla555 16 днів тому

    ਵਾਹਿਗੁਰੂ ਜੀ ਇਹੋ ਜਿਹੇ ਬਜ਼ੁਰਗਾਂ ਦੀ ਮਦਦ ਕਰੀਆਂ ਕਰੋ ਜੀ

  • @RajinderSingh-ip5vt
    @RajinderSingh-ip5vt 16 днів тому

    Dhan Dhan Guru Ramdas Ji 🙏

  • @Mandeep.5911
    @Mandeep.5911 16 днів тому

    Waheguru ji

  • @sulakhandhaliwal6456
    @sulakhandhaliwal6456 16 днів тому

    😢😢

  • @sulakhandhaliwal6456
    @sulakhandhaliwal6456 16 днів тому

    Nirvair sia ki kriye dso ki ho rha ha

  • @sukhdevkaur7845
    @sukhdevkaur7845 16 днів тому

    ਬਾਈ ਜੀ ਐੱਸ ਜੀ ਪੀ ਸੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਦਿਹਾੜੇ ਲਈ ਸਜਾਵਟ ਤੇ ਕਰੋੜਾਂ ਰੁਪੈ ਫੂਕ ਰਹੀ ਆ ਪਰ ਗ਼ਰੀਬਾਂ ਲਈ ਪੈਸਾ ਵੀ ਨਹੀ ।

  • @parmeshkumar1405
    @parmeshkumar1405 16 днів тому

    Bhai sahib,,, Ludhiana factory owner, their employers maximum out of Punjab,, whay?.not see any govt, Akali, congres and now Aap party,

  • @singhgurvinder9527
    @singhgurvinder9527 16 днів тому

    Waheguru ji sarbat da bala karo ji

  • @GurdevsinghVirdi
    @GurdevsinghVirdi 16 днів тому

    💘💘💘💘💘💘

  • @GurdevsinghVirdi
    @GurdevsinghVirdi 16 днів тому

  • @rsbk1263
    @rsbk1263 16 днів тому

    Waheguru ji, waheguru ji ne duty lagai hai. Oh poori kr rahe hai, 💯 Sahi keha hai ji tuci

  • @NishanSingh-g8y
    @NishanSingh-g8y 16 днів тому

    Eh langar loan joge aa Gareeb sikh ni dikhde. Be great bahte Aamir sikh. Sharam karo sharam. Premi kyon kamyab han Ik duje di madad karde han.

  • @kamaljitsingh7393
    @kamaljitsingh7393 16 днів тому

    ਵਾਹਿਗੁਰੂ ਜੀ🎉🎉

  • @parshotamsingh8154
    @parshotamsingh8154 16 днів тому

    ਵਾਹਿਗੁਰੂ ਭਲੀ ਕਰੇ

  • @NirmalSingh-xe1pn
    @NirmalSingh-xe1pn 16 днів тому

    ਸਾਰੇ ਪੰਜਾਬੀ ਆਪਣੇ ਆਪਣੇ ਪਿੰਡ ਦੇਵਲ ਤੇ ਆਡਗਵਾਡ ਜਿੱਥੇ ਜਰੂਰਤ ਮੰਦ ਆਪਣੇ ਦਿਖਦੇ ਉਹਨਾਂ ਦੀ ਹੇਲਪ ਜਿਸ ਤਰਾਂ ਵੀ ਕਰ ਸਕਦੇ ਕਰੋ ਜਰੂਰੀ ਨਹੀ ਕਿ ਉਹ ਆਪ ਮੰਗੇ ਤੁਸੀ ਜਾਕੇ ਪੋਛੋ ਮੰਗਤੇ ਨੂੰ ਦੇਣ ਤੋ ਜਾਦਾ ਜਲਦੀ ਰਜੱਲਟ ਮਿਲੂ

  • @LakhvirsinghLakhvirsingh-n9g
    @LakhvirsinghLakhvirsingh-n9g 16 днів тому

    Waheguru ji 🙏🙏

  • @mandeepsingh-ix9mb
    @mandeepsingh-ix9mb 16 днів тому

    ਆਪਣੇ ਨੂੰ ਕਮ ਨਹੀਂ ਮਿਲਦਾ ਭਾਈਐ ਸਿਰ ਤੇ ਬੈਠ ਗਏ

    • @DeepKuldeepsingh-c9d
      @DeepKuldeepsingh-c9d 16 днів тому

      Baeye veer ji km krde aa te apne vale poori dihadi galla vich Khata kr dede aa

    • @SukhdevSingh-nx6ks
      @SukhdevSingh-nx6ks 16 днів тому

      @@DeepKuldeepsingh-c9d Veere ess video tanu ki dis reha ?

  • @Gillsab1231Sab
    @Gillsab1231Sab 16 днів тому

    Rait

  • @SonuSingh-yr1hr
    @SonuSingh-yr1hr 16 днів тому

    Waheguru ji

  • @MajorSingh-u1h
    @MajorSingh-u1h 17 днів тому

    ਵਾਹਿਗੁਰੂ ਜੀ 🙏🙏🙏🙏🙏

  • @HardeepSingh-pn8os
    @HardeepSingh-pn8os 17 днів тому

    Bhai guru ram das tandrusti bhakse vadd too vadd sath devage

  • @surjitsinghgill6451
    @surjitsinghgill6451 17 днів тому

    Bhut bhut jaruri hai es gal wal. Greeb sikho nu madad Karo sikho Greeb sikho nu madad Karo kamkaj Karo sikho kamkaj Karo fukkry fukkra video paa rha ho. Sirf or sirf sikho de madad Karo. 700,800 cr Dunya vich tusi apnea aap nu dekho.

  • @Singh-l1h
    @Singh-l1h 17 днів тому

    ਵਾਹਿਗੁਰੂ ਜੀ 🙏🙏

  • @HarminderDhindsa
    @HarminderDhindsa 17 днів тому

    Waheguru Mehr kari . Bahut kuttey lok ney special sikh hi.

  • @jaswindersinghgopipur
    @jaswindersinghgopipur 17 днів тому

    ਵੀਰੇ ਸਾਡਾ ਕੋਈ ਦੁਸ਼ਮਣ ਨੀਂ ਅਸੀਂ ਆਵਦੇ ਦੁਸ਼ਮਣ ਆਪ ਹਾ। ਬਾਕੀ ਸਾਡੀ ਸਿੱਖ ਕੌਮ ਨੂੰ ਸਮਝਾਉਣਾ ਕੰਧ ਵਿੱਚ ਸਿਰ ਮਾਰਨ ਬਰਾਬਰ ਹੈ ਜੀ 🙏🏻