The Vision Punjab
The Vision Punjab
  • 221
  • 70 201
Samrala News: ਸੂਬੇ ਦੀ ਬਣੀ ਪਿਹਲੀ ਸਰਬਸੰਮਤੀ ਨਾਲ਼ ਪੰਚਾਇਤ// ਪਿੰਡ ਟੱਪਰੀਆਂ ਦੇ ਗੁਰਬਚਨ ਸਿੰਘ ਬਸੰਤੀ ਬਣੇ ਸਰਪੰਚ।
ਸੂਬੇ ਦੇ ਹੋਰ ਪਿੰਡਾਂ ਨੂੰ ਵੀ ਲੈਣੀ ਚਾਹੀਦੀ ਹੈ ਸਿੱਖ। ਧੜੇ ਬੰਦੀ ਖਤਮ ਕਰ ਪਿੰਡ ਦੇ ਵਿਕਾਸ ਬਾਰੇ ਚਾਹੀਦਾ ਹੈ ਸੋਚਣਾ।
#punjabnews #thevisionpunjab #punjabupdates #punjab #ਪੰਜਾਬ #panchayat #samralanews
Переглядів: 168

Відео

Samrala News: ਅਮਰੀਕਾ ਸੜਕ ਹਾਦਸੇ ਦੌਰਾਨ ਮਾਛੀਵਾੜਾ ਸਾਹਿਬ ਦੇ ਨੌਜਵਾਨ ਦੀ ਮੌਤ।
Переглядів 3,8 тис.День тому
ਮ੍ਰਿਤਕ ਬਲਜੋਤ ਸਿੰਘ (24) ਪੁੱਤਰ ਨਰਿੰਦਰ ਸਿੰਘ ਵਾਸੀ NRI ਕਾਲੋਨੀ ਮਾਛੀਵਾੜਾ 2019 ਚ ਕੈਲੀਫੋਰਨੀਆ ਗਿਆ ਸੀ। #punjabupdates #thevisionpunjab #punjabnews #punjab #ਪੰਜਾਬ #usa #samralanews #roadaccident
Raikot News: BKU ਦੁਆਬਾ ਵੱਲੋਂ ਲਗਾਇਆ ਗਿਆ ਧਰਨਾ//ਕੀਤਾ ਰੋੜ ਜਾਮ// ਦੋਸ਼ੀਆਂ ਖਿਲਾਫ ਕਨੂੰਨੀ ਕਰਵਾਹੀ ਦੀ ਮੰਗ ।
Переглядів 37314 днів тому
ਜਿਲ੍ਹਾ ਪ੍ਰਧਾਨ ਨਾਲ ਕੀਤੀ ਕੁੱਟਮਾਰ ਕਰਨ ਵਾਲੇ ਅਰੋਪੀਆਂ ਤੇ ਪਰਚੇ ਦੀ ਮੰਗ। #punjab #thevisionpunjab #punjabupdates #punjabnews #ਪੰਜਾਬ #raikotnews #bkudoaba #dharna #manjitsinghrai
Ludhiana News: ਪੰਜਾਬ ਸਰਕਾਰ ਵਿਰੁੱਧ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋ ਡੀ/ਸੀ ਦਫਤਰ ਸਾਹਮਣੇ ਰੋਸ਼ ਧਰਨਾ
Переглядів 8314 днів тому
ਪੈਟਰੋਲ, ਡੀਜ਼ਲ, ਬਿਜਲੀ ਦੀਆਂ ਦਰਾਂ ਅਤੇ ਬੱਸਾਂ ਤੇ ਕਿਰਾਏ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਧੇ ਤੇ ਜਤਾਇਆ ਰੋਸ਼। #punjabnews #thevisionpunjab #punjabupdates #punjab #ਪੰਜਾਬ #ludhiananews #shromniakalidal #aamaadmiparty #punjabsarkar #dharna
Raikot News: ਰਾਏਕੋਟ ਦੇ ਪਿੰਡ ਰਛੀਨ ਵਿਖੇ ਚੋਰਾਂ ਨੇ ਕਿਸਾਨ ਦੇ ਘਰ 30 ਲੱਖ ਦੇ ਕਰੀਬ ਗਹਿਣੇ ਅਤੇ ਨਗਦੀ ਕੀਤੀ ਚੋਰੀ।
Переглядів 21921 день тому
ਬੇਖੌਫ ਚੋਰ ਜਾਂਦੇ ਹੋਏ ਫਰਿੱਜ 'ਚ ਪਿਆ ਦੁੱਧ ਵੀ ਪੀ ਗਏ । #punjabnews #thevisionpunjab #punjabupdates #punjab #ਪੰਜਾਬ #raikotnews #chori #chor #punjabpolice #news
ਅੰਮ੍ਰਿਤਸਰ ਦੇ ਸ.ਪਾ ਸੈਂਟਰ ਤੇ ਪੁਲਿਸ ਦੀ ਰੇ/ਡ ।। ਪੁਲਿਸ ਨੇ 8 ਲੜਕੀਆਂ ਅਤੇ 5 ਲੜਕਿਆਂ ਨੂੰ ਕੀਤਾ ਗ੍ਰਿ/ਫ/ਤਾ/ਰ ।
Переглядів 1,4 тис.21 день тому
8 ਘੰਟੇ ਤੱਕ ਚੱਲੀ ਰੇਡ।ਇਕ ਲੱ ਰੁਪਏ ਨਗਦ ਕੈ/ਸ਼ ਵੀ ਕੀਤਾ ਬ/ਰਾ/ਮ/ਦ ।। #punjabupdates #thevisionpunjab #punjabnews #punjab #ਪੰਜਾਬ #amritsarnews #spacenter #punjabpolice
Jagraon News:ਪ੍ਰੇਮਿਕਾ ਦੇ ਪਿਤਾ ਨੂੰ ਕਤਲ ਕਰਨ ਦੇ ਮਾਮਲੇ ਚ ਪੁਲਿਸ ਵੱਲੋਂ ਪੰਜਾਬੀ ਗਾਇਕ ਦੇ ਭਤੀਜੇ ਨੂੰ ਕੀਤਾ ਕਾਬੂ।
Переглядів 82Місяць тому
ਐਸਐਸਪੀ ਲੁਧਿਆਣਾ ਦਿਹਾਤੀ ਵੱਲੋਂ ਪ੍ਰੈਸ ਕਾਨਫਰੰ ਪੰਜਾਬੀ ਗਾਇਕ ਰਣਜੀਤ ਬਾਠ ਵੱਲੋਂ ਆਪਣੇ ਭਤੀਜੇ ਨਾਲ ਮਿਲਕੇ ਇਕ ਬਜ਼ੁਰਗ ਨੂੰ ਕਤਲ ਕਰਨ ਦੇ ਮਾਮਲੇ ਵਿਚ ਜਗਰਾਉੰ ਪੁਲਿਸ ਵੱਲੋਂ ਗਾਇਕ ਦਾ ਭਤੀਜਾ ਕਾਬੂ ਕੀਤਾ ਅਤੇ ਫਰਾਰ ਚਲ ਰਹੇ ਪੰਜਾਬੀ ਗਾਇਕ ਨੂੰ ਐਸਐਸਪੀ ਜਗਰਾਉਂ ਨਵਨੀਤ ਸਿੰਘ ਬੈਂਸ ਵੱਲੋਂ ਜਲਦੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। #punjabupdates #thevisionpunjab #punjabnews #punjab #ਪੰਜਾਬ #jagraonnews #murdernews #punjabpolice #ssp
Samrala -Machiwara News: ਗੁੱਜਰਾਂ ਦੀ ਮੱਝ ਨਾਲ ਟੱਕਰ ਹੋਣ ਨਾਲ ਦਿਹਾੜੀ ਮਜ਼ਦੂਰ ਦੀ ਹੋਈ ਮੌਕੇ ਤੇ ਮੌਤ/
Переглядів 288Місяць тому
ਸਮਰਾਲਾ ਮਾਛੀਵਾੜਾ ਰੋਡ ਤੇ ਪਿੰਡ ਬਾਲਿਓ ਦੇ ਨਜ਼ਦੀਕ ਵਾਪਰਿਆ ਹਾਦਸਾ। ਮ੍ਰਿਤਕ ਮੁਕੇਸ਼ ਜਿਸ ਦੀ ਉਮਰ 44 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ। #punjab #punjabnews #thevisionpunjab #punjabupdates #ਪੰਜਾਬ #samrala #machiwara #accident
13 ਫਰਵਰੀ ਨੂੰ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ 'ਤੇ, ਲੱਖਾਂ ਕਿਸਾਨ ਖਨੌਰੀ ਸਰਹੱਦ 'ਤੇ ਇਕੱਠੇ ਹੋਣਗੇ
Переглядів 8Місяць тому
ਕੱਲ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਸਨਮਾਨਿਤ ਕੀਤਾ ਜਾਵੇਗਾ। ਅਗਲੇ ਮਹੀਨੇ 15 ਸਤੰਬਰ ਨੂੰ ਜੀਂਦ ਦੇ ਉਚਾਨਾ ਵਿੱਚ ਲੱਖਾਂ ਕਿਸਾਨਾਂ-ਮਜ਼ਦੂਰਾਂ ਦੀ ਮਹਾਂਪੰਚਾਇਤ ਕੀਤੀ ਜਾਵੇਗੀ #punjab #punjabnews #punjabupdates #thevisionpunjab #ਪੰਜਾਬ #kisanprotest #jagjitsinghdallewal #bkusidhupur #abhimanyu #khanouriborder
ਦਿੱਲੀ ਅਦਾਲਤ ਨੇ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਆਇਦ ਕਰਨ ਦੇ ਦਿੱਤੇ ਹੁਕਮ/ 1984 ਸਿੱਖ ਵਿਰੋਧੀ ਦੰਗੇ/ਮਨਜਿੰਦਰ ਸਿਰਸਾ
Переглядів 21Місяць тому
1984 ਦੇ ਦਿੱਲੀ ਕਤਲੇਆਮ ਦੇ ਸਬੰਧ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਟਾਈਟਲਰ ਵਿਰੁੱਧ ਦੋਸ਼ ਆਇਦ ਕਰਨ ਲਈ ਰੌਜ਼ ਐਵੇਨਿਊ ਅਦਾਲਤ ਨੇ ਦਿੱਤੇ ਹੁਕਮ। #punjab #thevisionpunjab #punjabnews #punjabupdates #ਪੰਜਾਬ #jagdishtytler #manjindersinghsirsa #bjp #congress #delhidange #sikh
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।
Переглядів 4,6 тис.Місяць тому
CM Bhagwant Mann during inauguration of 3rd edition of Khedan Watan Punjab Diyan at Sangrur. #punjab #punjabupdates #punjabnews #thevisionpunjab #ਪੰਜਾਬ #sangrur #bhagwantmann #aamaadmiparty
ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ।
Переглядів 46Місяць тому
ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ #punjab #punjabupdates #punjabnews #thevisionpunjab #ਪੰਜਾਬ #shiromaniakalidal #SAD #sukhbirbadal #akalidal
ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਪਿੰਡ ਨੂਰਪੁਰ ਖੀਰਾਂਵਾਲੀ ਦੇ ਕਰੀਬ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਕਿਤੇ ਸ਼ਾਮਿਲ|
Переглядів 133Місяць тому
ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੀ ਰਹੇ ਹਾਜਿਰ | #punjab #punjabupdates #punjabnews #thevisionpunjab #ਪੰਜਾਬ #AAP #aamaadmiparty #laljitbhullar #sultanpurlodhinews
Raikot News:ਪਿੰਡ ਜਲਾਲਦੀਵਾਲ ਵਿੱਖੇ ਧੂਮ ਧਾਮ ਨਾਲ ਮਨਾਈਆਂ ਤੀਆਂ/ਬੱਲੋ ਪਾਕੇ ਕੀਤੀ ਗਈ ਸਮਾਪਤੀ.
Переглядів 2 тис.Місяць тому
Raikot News:ਪਿੰਡ ਜਲਾਲਦੀਵਾਲ ਵਿੱਖੇ ਧੂਮ ਧਾਮ ਨਾਲ ਮਨਾਈਆਂ ਤੀਆਂ/ਬੱਲੋ ਪਾਕੇ ਕੀਤੀ ਗਈ ਸਮਾਪਤੀ. ਧੀਆਂ-ਭੈਣਾਂ ਨੇ ਰਲ ਗਿੱਧਾ ਪਾ ਪਾਈਆਂ ਬੋਲੀਆਂ _ਮਨਾਈਆਂ ਖੁਸ਼ੀਆਂ | #punjab #punjabupdates #punjabnews #thevisionpunjab #ਪੰਜਾਬ #raikotnews #tiyan #ਗਿੱਧਾ #folkdance #punjabi
Raikot News:ਮੋਮਿਤਾ ਦੇਵਨਾਥ ਦੇ ਕਾਤਲਾਂ ਨੂੰ ਸਖ਼ਤ ਸਜਾ ਦਿਵਾਉਣ ਲਈ ਕੀਤਾ ਰੋਸ਼ ਮਾਰਚ / ਨੋਜਵਾਨਾਂ ਨੇ ਜਤਾਇਆ ਰੋਸ਼.
Переглядів 200Місяць тому
BKU ਏਕਤਾ ਸਿੱਧੂਪੁਰ ਜਥੇਬੰਦੀ ਰਾਏਕੋਟ ਬਲਾਕ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਇਕਾਈ ਸੀਨੀਅਰ ਪ੍ਰਧਾਨ ਇਕਬਾਲ ਸਿੰਘ, ਪ੍ਰਧਾਨ ਕਮਲ ਸਿੰਘ ਨੇ ਕੀਤੀ ਅਗਵਾਈ/ #punjab #punjabupdates #punjabnews #thevisionpunjab #ਪੰਜਾਬ #raikotnews #kisanprotest #jagjitsinghdallewal #bkusidhupur #oldschool #moumitadebnath #kolkata #doctor
Sultanpur Lodhi News: ਪਿੰਡ ਮਸੀਤਾਂ ਦੇ 21 ਸਾਲਾਂ ਨੋਜਵਾਨ ਦੀ ਅਮਰੀਕਾ ਵਿੱਚ ਹੋਈ ਮੌਤ |
Переглядів 1,1 тис.Місяць тому
Sultanpur Lodhi News: ਪਿੰਡ ਮਸੀਤਾਂ ਦੇ 21 ਸਾਲਾਂ ਨੋਜਵਾਨ ਦੀ ਅਮਰੀਕਾ ਵਿੱਚ ਹੋਈ ਮੌਤ |
Raikot News: BKU ਏਕਤਾ ਸਿੱਧੂਪੁਰ ਦੇ ਰਾਏਕੋਟ ਸ਼ਹਿਰ ਦੀ ਇਕਾਈ ਦਾ ਕੀਤਾ ਗਠਨ/ਇਕਬਾਲ ਸਿੰਘ ਬਣੇ ਪ੍ਰਧਾਨ |
Переглядів 215Місяць тому
Raikot News: BKU ਏਕਤਾ ਸਿੱਧੂਪੁਰ ਦੇ ਰਾਏਕੋਟ ਸ਼ਹਿਰ ਦੀ ਇਕਾਈ ਦਾ ਕੀਤਾ ਗਠਨ/ਇਕਬਾਲ ਸਿੰਘ ਬਣੇ ਪ੍ਰਧਾਨ |
Ludhiana News : ਬੰਗਲਾਦੇਸ਼ 'ਚ ਹਿੰਦੂਆਂ ਅਤੇ ਹਿੰਦੂਆਂ ਦੇ ਮੰਦਰਾਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ 'ਚਪੁਤਲਾ ਫੂਕਿਆ।
Переглядів 4Місяць тому
Ludhiana News : ਬੰਗਲਾਦੇਸ਼ 'ਚ ਹਿੰਦੂਆਂ ਅਤੇ ਹਿੰਦੂਆਂ ਦੇ ਮੰਦਰਾਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ 'ਚਪੁਤਲਾ ਫੂਕਿਆ।
Raikot News: SKM ਗੈਰ ਰਾਜਨੈਤਿਕ ਦੀ ਕਾਲ ਤੇ ਕੀਤੀ ਵਿਸ਼ਾਲ ਟ੍ਰੈਕਟਰ ਰੈਲੀ/ ਨਵੇਂ ਕਾਨੂੰਨਾਂ ਦਿਆਂ ਕਾਪੀਆਂ ਸਾੜੀਆਂ.
Переглядів 121Місяць тому
Raikot News: SKM ਗੈਰ ਰਾਜਨੈਤਿਕ ਦੀ ਕਾਲ ਤੇ ਕੀਤੀ ਵਿਸ਼ਾਲ ਟ੍ਰੈਕਟਰ ਰੈਲੀ/ ਨਵੇਂ ਕਾਨੂੰਨਾਂ ਦਿਆਂ ਕਾਪੀਆਂ ਸਾੜੀਆਂ.
Raikot News: ਰਾਏਕੋਟ ਵਿਖੇ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ/ਤਿਰੰਗਾ ਲਹਿਰਾਇਆ ਗਿਆ.
Переглядів 146Місяць тому
Raikot News: ਰਾਏਕੋਟ ਵਿਖੇ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ/ਤਿਰੰਗਾ ਲਹਿਰਾਇਆ ਗਿਆ.
ਅਕਾਲੀ ਦਲ ਨੂੰ ਵੱਡਾ ਝਟਕਾ ਅਕਾਲੀ MLA ਡਾ. ਸੁੱਖਵਿੰਦਰ ਸੁੱਖੀ ਹੋਏ AAP 'ਚ ਸ਼ਾਮਿਲ, PC by CM Bhagwant Mann
Переглядів 103Місяць тому
ਅਕਾਲੀ ਦਲ ਨੂੰ ਵੱਡਾ ਝਟਕਾ ਅਕਾਲੀ MLA ਡਾ. ਸੁੱਖਵਿੰਦਰ ਸੁੱਖੀ ਹੋਏ AAP 'ਚ ਸ਼ਾਮਿਲ, PC by CM Bhagwant Mann
Raikot News: ਰਾਏਕੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਮੌਤ /ਪਰਿਵਾਰ ਅਤੇ ਦੋਸਤਾਂ ਨੂੰ ਲੱਗਿਆ ਭਾਰੀ ਸਦਮਾ l
Переглядів 143Місяць тому
Raikot News: ਰਾਏਕੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਮੌਤ /ਪਰਿਵਾਰ ਅਤੇ ਦੋਸਤਾਂ ਨੂੰ ਲੱਗਿਆ ਭਾਰੀ ਸਦਮਾ l
Sultanpur Lodhi News:ਵੇਈ ਇਨਕਲੇਵ ਚ ਹੋਈ ਚੋਰੀ /ਲੱਖਾ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਹੋਏ ਫਰਾਰ
Переглядів 9Місяць тому
Sultanpur Lodhi News:ਵੇਈ ਇਨਕਲੇਵ ਚ ਹੋਈ ਚੋਰੀ /ਲੱਖਾ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਹੋਏ ਫਰਾਰ
Moga News: ਮੋਗੇ ਦੇ ਪਿੰਡ ਬੁੱਘੀਪੁਰਾ ਕੋਲ ਬਰਨਾਲਾ ਰੋੜ ਤੇ ਵਾਪਰਿਆ ਭਿਆਨਕ ਹਾਦਸਾ/ਪਿਓ ਪੁੱਤ ਦੀ ਹੋਈ ਮੌਕੇ ਤੇ ਮੌਤ l
Переглядів 40Місяць тому
Moga News: ਮੋਗੇ ਦੇ ਪਿੰਡ ਬੁੱਘੀਪੁਰਾ ਕੋਲ ਬਰਨਾਲਾ ਰੋੜ ਤੇ ਵਾਪਰਿਆ ਭਿਆਨਕ ਹਾਦਸਾ/ਪਿਓ ਪੁੱਤ ਦੀ ਹੋਈ ਮੌਕੇ ਤੇ ਮੌਤ l
Jagraon News:ਜਗਰਾਓਂ ਦੇ ਪ੍ਰਾਈਵੇਟ ਸਕੂਲ ਵੈਨ ਦਾ ਹੋਇਆ ਭਿਆਨਕ ਸੜਕ ਹਾਦਸਾ_1 ਬੱਚੇ ਦੀ ਮੌਕੇ ਤੇ ਹੋਈ ਮੌਤ/5 ਜ਼ਖਮੀ
Переглядів 2 тис.Місяць тому
Jagraon News:ਜਗਰਾਓਂ ਦੇ ਪ੍ਰਾਈਵੇਟ ਸਕੂਲ ਵੈਨ ਦਾ ਹੋਇਆ ਭਿਆਨਕ ਸੜਕ ਹਾਦਸਾ_1 ਬੱਚੇ ਦੀ ਮੌਕੇ ਤੇ ਹੋਈ ਮੌਤ/5 ਜ਼ਖਮੀ
ਮੋਦੀ ਸਰਕਾਰ ਦਾ ਪੁਤਲਾ ਫੂਕਿਆ/ਤਸ਼ੱਦਦ ਕਰਨ ਵਾਲੇ ਪੁਲਿਸ ਵਾਲਿਆਂ ਦੇ ਸਨਮਾਨ ਕਰਨ ਦਾ ਕੀਤਾ ਵਿਰੋਧ/ ਗੂੰਜੇ ਨਾਹਰੇ l
Переглядів 4Місяць тому
ਮੋਦੀ ਸਰਕਾਰ ਦਾ ਪੁਤਲਾ ਫੂਕਿਆ/ਤਸ਼ੱਦਦ ਕਰਨ ਵਾਲੇ ਪੁਲਿਸ ਵਾਲਿਆਂ ਦੇ ਸਨਮਾਨ ਕਰਨ ਦਾ ਕੀਤਾ ਵਿਰੋਧ/ ਗੂੰਜੇ ਨਾਹਰੇ l
Ludhiana News:BKU ਏਕਤਾ ਸਿੱਧੂਪੁਰ ਜੱਥੇਬੰਦੀ ਵਲੋ ਕੀਤਾ ਰੋਸ਼ ਮਾਰਚ/ਮੋਦੀ ਸਰਕਾਰ ਦਾ ਫੂਕਿਆ ਪੁੱਤਲਾ/ਕਿਹਾ ਮੁਰਦਾਬਾਦ
Переглядів 799Місяць тому
Ludhiana News:BKU ਏਕਤਾ ਸਿੱਧੂਪੁਰ ਜੱਥੇਬੰਦੀ ਵਲੋ ਕੀਤਾ ਰੋਸ਼ ਮਾਰਚ/ਮੋਦੀ ਸਰਕਾਰ ਦਾ ਫੂਕਿਆ ਪੁੱਤਲਾ/ਕਿਹਾ ਮੁਰਦਾਬਾਦ
ਸਾਂਸਦ ਰਵਨੀਤ ਬਿੱਟੂ ਦੇ ਦਿੱਤੇ ਬਿਆਨ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਤਾ ਗਿਆ ਠੋਕਵਾਂ ਜਵਾਬ।
Переглядів 112 місяці тому
ਸਾਂਸਦ ਰਵਨੀਤ ਬਿੱਟੂ ਦੇ ਦਿੱਤੇ ਬਿਆਨ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਤਾ ਗਿਆ ਠੋਕਵਾਂ ਜਵਾਬ।
Raikot News: ਜੁਆਇੰਟ ਫੋਰਮ ਅਤੇ ਏਕਤਾ ਮੰਚ ਪੰਜਾਬ ਵੱਲੋਂ ਪੀਐਸਪੀਸੀਐਲ ਅਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ l
Переглядів 812 місяці тому
Raikot News: ਜੁਆਇੰਟ ਫੋਰਮ ਅਤੇ ਏਕਤਾ ਮੰਚ ਪੰਜਾਬ ਵੱਲੋਂ ਪੀਐਸਪੀਸੀਐਲ ਅਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ l
Sangrur News:ਧੂਰੀ ਵਿੱਚ ਅੱਖਾਂ ਦੇ ਕੈਂਪ ਵਿੱਚ ਫਿਲਮ ਅਦਾਕਾਰਾ ਸਿਲਪਾ ਸੇਠੀ ਹਿਮਾਂਸ਼ੀ ਖੁਰਾਣਾ ਪਹੁੰਚੇ l
Переглядів 2022 місяці тому
Sangrur News:ਧੂਰੀ ਵਿੱਚ ਅੱਖਾਂ ਦੇ ਕੈਂਪ ਵਿੱਚ ਫਿਲਮ ਅਦਾਕਾਰਾ ਸਿਲਪਾ ਸੇਠੀ ਹਿਮਾਂਸ਼ੀ ਖੁਰਾਣਾ ਪਹੁੰਚੇ l

КОМЕНТАРІ

  • @sandeepbuttar2385
    @sandeepbuttar2385 19 днів тому

    BKU Doaba ZINDABAD

  • @rajasaran2521
    @rajasaran2521 19 днів тому

    BKU ਦੋਆਬਾ jiandabad

  • @harmannatt5324
    @harmannatt5324 19 днів тому

    ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ਿੰਦਾਬਾਦ

  • @rajasaran2521
    @rajasaran2521 19 днів тому

    ਬਹੁਤ ਬਹੁਤ ਧੰਨਵਾਦ ਜੀ

  • @tonysandhey9859
    @tonysandhey9859 20 днів тому

    Love you maan ji ❣ 🙏🏿 ❤ 💙

  • @Desikhanadana
    @Desikhanadana 23 дні тому

    Very sad

  • @DatarsinghSuman
    @DatarsinghSuman 25 днів тому

    💯💯

  • @karamjitsingh5522
    @karamjitsingh5522 29 днів тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PrinceKumar-cf7ek
    @PrinceKumar-cf7ek 29 днів тому

    🙏🏻💐💐💐💐💐🙏🏻🤗🥰😊

  • @simmerykaurkalyan6180
    @simmerykaurkalyan6180 Місяць тому

    ❤️❤️

  • @Gopykalsan
    @Gopykalsan Місяць тому

    Good job

  • @Dr.Iqbal-e2h
    @Dr.Iqbal-e2h Місяць тому

    Kine munde kudiya nu Canada khah gaya bhout madda hoya kina Shona Munda she

  • @drtara8151
    @drtara8151 Місяць тому

    ਵਾਹਿਗੁਰੂ ਜੀ

  • @JiwanSingh-xd3ur
    @JiwanSingh-xd3ur Місяць тому

    ਵਾਹਿਗੁਰੂ ਜੀ

  • @amritpalkaur115
    @amritpalkaur115 2 місяці тому

    WaheGuru ji mehr kre privar te bhana manan da bal bakshe 😢😢😢😢

  • @vishavstudiobassian5164
    @vishavstudiobassian5164 2 місяці тому

    Joti noora sahi ah. Bahut mehnat kini ah sister neee

  • @arpindersingh7867
    @arpindersingh7867 2 місяці тому

    ਦੂਜਾ ਵੀ ਟੈਂਪੂ ਜਿਹਾ ਲਗਦਾ

  • @sukhwinderkaur8919
    @sukhwinderkaur8919 2 місяці тому

    Waheguru ji

  • @AvtarSingh-dy6eh
    @AvtarSingh-dy6eh 2 місяці тому

    ਸ਼ਿਵ ਸੈਨਾ ਵਾਲਿਆਂ ਨੂੰ ਵੀ ਨੱਥ ਪਾਈ ਜਾਵੇ ਇਹ ਵੀ ਖਾਹ ਮਖਾਂ ਪੰਗੇ ਲੈਦੇ ਆ ਫੋਕੀ ਸ਼ੋਹਰਤ ਲਈ ਹਿੰਦੂ ਸਿੱਖ ਭਾਈ ਭਾਈ ਆ ਕੋਈ ਵੀ ਮਸਲਾ ਨੀ ਇਹ ਸ਼ਿਵ ਸੈਨਾ ਦੇ ਪੰਜ ਸੱਤ ਬੰਦੇ ਮਹੋਲ ਖਰਾਬ ਕਰਦੇ ਇਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਆਪਣੇ ਆਪ ਹੀ ਹਿੰਦੂ ਲੀਡਰ ਬਣੇ ਆ ਕਿਸੇ ਬਣਾਏ ਨੀ 🙏🙏🙏

  • @daljindersingh8427
    @daljindersingh8427 3 місяці тому

    Good

  • @ManjitSingh-nc7dy
    @ManjitSingh-nc7dy 3 місяці тому

    ਪੰਜਾਬ ਦੇ ਕਿਸਾਨ ਅੱਗ ਲੋਣ ਜਾਣ ਦੇ ਨੇ ਫੇਰ ਧਰਨੇ ਲੋਣ ਜਾਣ ਦੇ ਨੇ ਭਰਾ ਤੇਰੀ ਕਿਸੇ ਨੇ ਵੀ ਮੱਦਦਤ ਨੀ ਕਰਨੀ ਇਹ ਮੂਰਖ ਲੋਕ ਨੇ ਪੰਜਾਬ ਦੇ ਕਿਸਾਨ

  • @balwinderbsbomb477
    @balwinderbsbomb477 3 місяці тому

    Kisaan majdoor aekta jindabad

  • @kamaljeetmarahar9632
    @kamaljeetmarahar9632 4 місяці тому

    Without head cover strange

  • @HarwinderSingh-vg1ex
    @HarwinderSingh-vg1ex 4 місяці тому

    Shi a ji❤

  • @avtarsingh2531
    @avtarsingh2531 4 місяці тому

    ਫ਼ਤਹਿਗੜ੍ਹ ਸਾਹਿਬ ਤੋਂ ਕਿਸੇ ਚੰਗੇ ਉਮੀਦਵਾਰ ਦੀ ਲੋੜ ਸੀ ਕੋਈ ਲੱਖਾ ਸਿਧਾਣਾ ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਮਲੋਆ ਵਰਗੇ ਵਧੀਆ ਉਮੀਦਵਾਰ ਨੂੰ ਹਲਕਾ ਫਤਿਹਗੜ੍ਹ ਸਾਹਿਬ ਦੇ ਲੋਕ ਉਡੀਕ ਰਹੇ ਸਨ।

  • @jotjot3719
    @jotjot3719 4 місяці тому

    We want justice ❤

  • @KavitaMahant-i3p
    @KavitaMahant-i3p 4 місяці тому

    Shi a

  • @GAGAN0786
    @GAGAN0786 4 місяці тому

    Shi aa👍👍👍👍

  • @ranjitkaur5034
    @ranjitkaur5034 4 місяці тому

    ਸਭ ਤੋਂ ਪਹਿਲਾ ਤਾ ਹਰ ਦੂ ਲਾਣਤ ਸਾਡੇ। ਦਰਵਾਰ ਸਾਹਿਬ ਤੇ ਹਮਲਾ ਕਰਨ ਵਾਲਿਆ ਦੀ ਪਾਰਟੀ ਚ ਜਾਣ ਲਈ ਇੱਕ ਜੂਨ ਨੂੰ ਕਿਵੇ ਭੁੱਲ ਗਿਆ ਭਰਾਵਾ ਹੁਣ ਤੂੰ ਆਪਣੀ ਜ਼ਮੀਰ ਨੂੰ ਪੁੱਛ ਤੁੰ ਕੀ ਆ

  • @satnamsingh8494
    @satnamsingh8494 4 місяці тому

    Justice for Sidhu moosewala 🙏

  • @rajwinder6734
    @rajwinder6734 4 місяці тому

    ਜੇਕਰ ਤੂਹਾਡੀ ਸਪੋਟ ਕਰਨ ਤਾਂ ਹੀ ਇਹ ਤੁਹਾਨੂੰ ਇਨਸਾਫ਼ ਦਿਵਾਉਣ ਗੇ

  • @KulwinderSingh-sh2jk
    @KulwinderSingh-sh2jk 4 місяці тому

    ਜੇ ਇਹ ਕੰਮ ਬੱਬੂ ਮਾਨ ਨੇ ਕੀਤਾ ਹੁੰਦਾ ਤਾਂ ਫੇਸਬੁੱਕੀ ਵਿਧਵਾਨਾ ਨੇ ਗਾਹ੍ਹਾਂ ਦਾ ਮੀਂਹ ਵਰਾ ਦੇਣਾ ਸੀ

  • @Tstarmusic
    @Tstarmusic 4 місяці тому

    balkor singh ji jo dil chahe karo jindabad

  • @Sarkar-A-Khalsa
    @Sarkar-A-Khalsa 4 місяці тому

    ਸ. ਬਲਕੌਰ ਸਿੰਘ ਜੀ ਨੇ ਇਹ ਬਹੁਤ ਗਲਤ ਫੈਸਲਾ ਲਿਆ ਹੈ ॥

  • @Apnapunjab-sz7eb
    @Apnapunjab-sz7eb 4 місяці тому

    ਲੋਕੋ ਵੱਧ ਤੋਂ ਵੱਧ ਲੋਕ ਘਰਾਂ ਚੋਂ ਨਿਕਲੋ ਤੇ ਏਨਾ ਪਾਰਟੀਆਂ ਦੇ ਮੂੰਹ ਤੇ ਚਪੇੜ ਮਾਰ ਕੇ ਇਸ ਅਜਾਦ ਉਮੀਦਵਾਰ ਦੀ ਸਪੋਟ ਕਰੋ ਇਸ ਵਾਰ ਸਾਰੇ ਅਜਾਦ ਜਿਤਾਓ

  • @JagpalSingh-xn8pu
    @JagpalSingh-xn8pu 4 місяці тому

    Great

  • @Ekamjotsingh-r7i
    @Ekamjotsingh-r7i 4 місяці тому

    😊😊😊

  • @JagsirsinghGill-fd7zx
    @JagsirsinghGill-fd7zx 5 місяців тому

    Very good 22g

  • @manpreetsinghjalaldiwal1477
    @manpreetsinghjalaldiwal1477 5 місяців тому

    Waheguru ji 🙏🙏

  • @gursewaksinghbrar1894
    @gursewaksinghbrar1894 5 місяців тому

    ਵਾਹਿਗੁਰੂ ਜੀ

  • @RavinderSingh-rt5zp
    @RavinderSingh-rt5zp 5 місяців тому

    Waheguru ji

  • @kamaljeetmarahar9632
    @kamaljeetmarahar9632 5 місяців тому

    Very good news

  • @bhawanchouhanbhawanchouhan395
    @bhawanchouhanbhawanchouhan395 5 місяців тому

    ਬਹੁਤ ਬਹੁਤ ਸ਼ੁਕਰੀਆ ਜੀ

  • @bhawanchouhanbhawanchouhan395
    @bhawanchouhanbhawanchouhan395 5 місяців тому

    ਵਾਹਿਗੁਰੂ ਬਹੁਤ ਬਹੁਤ ਸ਼ੁਕਰੀਆ ਜੀ

  • @Kanwarsingh-w8g
    @Kanwarsingh-w8g 5 місяців тому

    Bht bdia channl aw veera .baba ji hor tarakiya baksn ..asi bhr batha ..sada area di hr khabr dekh skda aw...😊😊😊😊

  • @DeepuDeep-m7y
    @DeepuDeep-m7y 6 місяців тому

    Main puure delhi me daru or shraab muft duga yeh ni bhola

  • @gillcinemaentertainment696
    @gillcinemaentertainment696 6 місяців тому

    What about Punjab , app is not keeping any promises

  • @Sadhviart
    @Sadhviart 6 місяців тому

    Bhai प्लानिंग कर ली है तो,,,, आपको मोका नही देगे,,,,, दोबारा ,,,,, इस से बड़ा घोटाला करने का,😂😂😂😂😂😂 मै हु आम आदमी 🥰🙏

  • @noorgill6782
    @noorgill6782 6 місяців тому

    ਚੂਹੇ ਦੀ ਮੇਹਰਬਾਨੀ ਆ ਤਾਰਾਂ ਕੁਤਰ ਕੇ ਸਾਰਟ ਸਰਕਟ ਕਾਰਨ ਅੱਗ ਲੱਗ ਜਾਂਦੀ ਹੈ ਜੀ

  • @Gurfateh-x8j
    @Gurfateh-x8j 6 місяців тому

    Jan buz ke layi a kise ne