JSK Talks
JSK Talks
  • 67
  • 1 476 750
ਸਰਹੰਦ ਦਾ ਇਹ ਇਤਿਹਾਸ ਕਿਸੇ ਨੂੰ ਨਹੀਂ ਪਤਾ ਹੋਣਾ I Giani charanjit Singh I Jsk talks I EP- 26 I Part -2
Welcome to Episode 26 of ਸਰਹੰਦ ਦਾ ਇਹ ਇਤਿਹਾਸ ਕਿਸੇ ਨੂੰ ਨਹੀਂ ਪਤਾ ਹੋਣਾ I Giani charanjit Singh I Jsk talks I EP- 26 I Part -2
"Our podcast is focused on spreading positivity and inspiring people to make meaningful contributions to society. We create content that encourages kindness, personal growth, and responsible choices. Our aim is to uplift and educate our audience, helping them learn from their mistakes and become better individuals. We are committed to making a positive impact without causing harm or offense to anyone."
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ ) ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ....ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ....?
1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ" ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ।
2) 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਠੰਡੀ ਜ਼ਮੀਨ ਉੱਪਰ
3) 10 ਪੋਹ ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ
4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ .. ਓਸ ਸਮੇਂ ਠੰਡੇ ਬੁਰਜ ਦੇ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ ਪੰਥ ਦੋਖੀਆਂ ਵਲੋਂ)
5) ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋਡੇ ਜਿਹੇ ਕੱਪੜੇ ਸਨ । ਓਸ ਰਾਤ ਵੀ ਓਹਨਾ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ।
6) ਦੋ ਦਿਨਾਂ ਬਾਅਦ ਓਹਨਾ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ । ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ
7) ਸਾਹਿਬਜ਼ਾਦੇ ਜਦੋਂ ਨਾ ਮੰਨੇ ਤਾਂ ਇਹਨਾ ਨੂੰ ਤਸੀਹੇ ਦਿੱਤੇ ਗਏ
੧) ਇੱਕ ਖਮਚੀ ( ਤੂਤ ਦੀ ਪਤਲੀ ਛਟੀ ) ਲੈ ਕੇ ਸਾਹਿਬਜ਼ਾਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਓਹਨਾ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ । ਇਸ ਸਜਾ ਤੋਂ ਬਾਅਦ ਓਹਨਾ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।
੨) ਅਗਲੇ ਦਿਨ ਦੋਨਾ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ ਕਥਾ ਗੂਰੂ ਸੂਤਨ ਜੀ ਕੀ )
੩) ਸਾਹਿਬਜਾਦਿਆਂ ਦੀਆ ਉਂਗਲਾ ਵਿਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਕੇ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ ( ਡਾਕਟਰ ਗੰਡਾ ਸਿੰਘ ਜੀ ਅਨੁਸਾਰ)
੪) ਅਖੀਰ ੧੨ ਪੋਹ ਨੂੰ ਜਦੋਂ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਿਆਂ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਇੱਕ ਵਾਰ ਫੇਰ ਸੁੱਚਾ ਨੰਦ ਨੇ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਵਾਂਗੇ
ਸੁੱਚਾ ਨੰਦ ਨੇ ਕਿਹਾ ਹੈ ਫੇਰ ਫੜੇ ਗਏ ਫਿਰ ਕੀ ਕਰੋਂਗੇ? ਓਹਨਾ ਫੇਰ ਕਿਹਾ ਏਸ ਸੂਬੇ ਦਾ ਸਿਰ ਲਹਾਂਗੇ ? ਸੁੱਚਾ ਨੰਦ ਨੇ ਕਿਹਾ ਜੇ ਫੇਰ ਫੜੇ ਗਏ ??
ਤਾਂ ਅਖੀਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਐ ਸੁੱਚਾ ਨੰਦ ਜਿਨਾ ਚਿਰ ਇਸ ਰਾਜ ਦੀ ਜੜ੍ਹ ਨਹੀਂ ਪੱਟੀ ਜਾਂਦੀ ਤੇ ਅਸੀਂ ਸਹੀਦ ਨਹੀਂ ਹੋ ਜਾਂਦੇ ਅਸੀ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ " ਬਾਗੀ ....ਬਾਗੀ.... ਹਕੂਮੱਤ ਦੇ ਬਾਗੀ ".... ਕਾਜ਼ੀ ਨੇ ਕਿਹਾ ਕਿ ਇਹਨਾ ਹਕੂਮੱਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ.......…
ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇਗਾ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ....
ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਛੋਟੇ ਸਾਹਬਜ਼ਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ
ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋਡਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਤੂੰ ਸੀ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਅਾ ਜਾਣਾ
ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਕੰਧ ਗਿਰ ਗਈ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰੋ ਅਜੇ ਵੀ ਮੌਕਾ ਹੈ ਓਸ ਵਕਤ ਆਵਾਜ਼ ਆਈ ਕਿ
" ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ
ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ"
ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ( ਬਾਰਾ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ...
Stay Connected with Jaswinder Singh & Jsk Talks
- Instagram: jsk_talks
- Instagram: sakoon_de_bol
- Facebook : people/Jsk-Talks/61563572777632/?mibextid=ZbWKwL
Contact us : jsktalks2024@gmail.com
#punjabipodcast #sakoon_de_bol #jsk_talks #sikhi #sikhhistory #sikhism #sikhnews #anandpursahib #gurugobindsinghji #guru #chaarsahibzade #chaarsahibzaade #fatehgarhsahib #shahidi
Переглядів: 312

Відео

Why Guru Gobind Singh ji left anandpur sahib ? I Giani Charanjit singh I EP - 26 I Part -1
Переглядів 44312 годин тому
Welcome to Episode 26 of why guru gobind singh ji left anandpur sahib ? I Giani Charanjit singh I Jsk_talks "Our podcast is focused on spreading positivity and inspiring people to make meaningful contributions to society. We create content that encourages kindness, personal growth, and responsible choices. Our aim is to uplift and educate our audience, helping them learn from their mistakes and...
Sidhu moose wale ਨੇ ਆਪਣੀ ਗੱਡੀ ਚ ਟੰਗੀ ਮੇਰੀ ਪਹਿਲੀ Hanging I Davinder Singh Nagi I JSK Talks I EP 25
Переглядів 74316 годин тому
Welcome to Episode 25 of Sidhu moose wale ਨੇ ਆਪਣੀ ਗੱਡੀ ਚ ਟੰਗੀ ਮੇਰੀ ਪਹਿਲੀ Hanging I Davinder Singh Nagi I JSK Talks "Our podcast is focused on spreading positivity and inspiring people to make meaningful contributions to society. We create content that encourages kindness, personal growth, and responsible choices. Our aim is to uplift and educate our audience, helping them learn from their mista...
ਕੀ ਕਨੇਡਾ ਜਾਣ ਵਾਲੇ ਵਿਦਿਆਰਥੀ Misguided ਸੀ ?I Amandeep Singh I JSK talks I EP 24
Переглядів 1,7 тис.День тому
Welcome to Episode 24 of ਕਨੇਡਾ ਜਾਣ ਵਾਲੇ ਵਿਦਿਆਰਥੀ Misguided ਸੀ ? I Amandeep Singh I JSK talks "Our podcast is focused on spreading positivity and inspiring people to make meaningful contributions to society. We create content that encourages kindness, personal growth, and responsible choices. Our aim is to uplift and educate our audience, helping them learn from their mistakes and become better ...
ਚੌਥੀ ਸਟੇਜ ਦੇ ਕੈਂਸਰ ਨੂੰ ਹਰਾਉਣ ਵਾਲਾ ਰਘੁਬੀਰ ਸਿੰਘ I JSK talks I EP 23
Переглядів 1,1 тис.14 днів тому
Welcome to Episode 23 of ਚੌਥੀ ਸਟੇਜ ਦੇ ਕੈਂਸਰ ਨੂੰ ਹਰਾਉਣ ਵਾਲਾ ਰਘੁਬੀਰ ਸਿੰਘ I EP 23 "Our podcast is focused on spreading positivity and inspiring people to make meaningful contributions to society. We create content that encourages kindness, personal growth, and responsible choices. Our aim is to uplift and educate our audience, helping them learn from their mistakes and become better individuals. W...
Adv. Simranjit Kaur Gill on child SƐxual Abμse , ਸੈਕੜੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੀ ਵਕੀਲ I EP 22
Переглядів 4,2 тис.14 днів тому
Welcome to Episode 22 of Adv. Simranjit Kaur Gill on child SƐxual Abμse , ਸੈਕੜੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੀ ਵਕੀਲ I "Our podcast is focused on spreading positivity and inspiring people to make meaningful contributions to society. We create content that encourages kindness, personal growth, and responsible choices. Our aim is to uplift and educate our audience, helping them learn from their mist...
ਧਰਮ ਦੇ ਨਾਮ ਤੇ ਨਫਰਤ ਕਿਉਂ ? Gursahib Singh I EP 21
Переглядів 42121 день тому
ਧਰਮ ਦੇ ਨਾਮ ਤੇ ਨਫਰਤ ਕਿਉਂ ? Gursahib Singh I EP 21
ਜਨਮ ਤੋਂ ਬਿਨਾ ਵੀ ਮੌਤ ਹੋ ਸਕਦੀ ਹੈ ? II Mandeep Singh Mureed || EP 20
Переглядів 1 тис.28 днів тому
ਜਨਮ ਤੋਂ ਬਿਨਾ ਵੀ ਮੌਤ ਹੋ ਸਕਦੀ ਹੈ ? II Mandeep Singh Mureed || EP 20
Part 2 II ਪਰਮਾਤਮਾ ਸਾਡੀਆਂ ਸਭ ਲੋੜਾਂ ਕਿਉਂ ਨਹੀਂ ਪੂਰੀਆਂ ਕਰਦਾ ? I Bhai Tejinder Singh I EP 19
Переглядів 2,3 тис.Місяць тому
Part 2 II ਪਰਮਾਤਮਾ ਸਾਡੀਆਂ ਸਭ ਲੋੜਾਂ ਕਿਉਂ ਨਹੀਂ ਪੂਰੀਆਂ ਕਰਦਾ ? I Bhai Tejinder Singh I EP 19
Part 1 II ਪਰਮਾਤਮਾ ਸਾਡੀਆਂ ਸਭ ਲੋੜਾਂ ਕਿਉਂ ਨਹੀਂ ਪੂਰੀਆਂ ਕਰਦਾ ? I Bhai Tejinder Singh I EP 19 I
Переглядів 2,7 тис.Місяць тому
Part 1 II ਪਰਮਾਤਮਾ ਸਾਡੀਆਂ ਸਭ ਲੋੜਾਂ ਕਿਉਂ ਨਹੀਂ ਪੂਰੀਆਂ ਕਰਦਾ ? I Bhai Tejinder Singh I EP 19 I
ਅਉਗਣ ਨਹੀਂ ਗੁਣ ਦੇਖਣੇ ਵੀ ਸਿੱਖੋ I Baba Ravinder Singh Joni I EP 18
Переглядів 752Місяць тому
ਅਉਗਣ ਨਹੀਂ ਗੁਣ ਦੇਖਣੇ ਵੀ ਸਿੱਖੋ I Baba Ravinder Singh Joni I EP 18
ਸਾਡਾ ਅਸਲੀ ਸਭਿਆਚਾਰ ਕਿਹੜਾ ? I Satnam Punjabi I EP 17
Переглядів 432Місяць тому
ਸਾਡਾ ਅਸਲੀ ਸਭਿਆਚਾਰ ਕਿਹੜਾ ? I Satnam Punjabi I EP 17
ਚੜਦੀ ਕਲਾਂ ਵਾਲੀਆਂ ਗੱਲਾਂ I Dr Sarabjit Singh Renuka I EP 16
Переглядів 15 тис.Місяць тому
ਚੜਦੀ ਕਲਾਂ ਵਾਲੀਆਂ ਗੱਲਾਂ I Dr Sarabjit Singh Renuka I EP 16
ਮੌਤ ਤੋਂ ਬਾਅਦ ਦਾ ਖੇਲ | The Truth About Life After Death | ਭਾਈ ਡਿਪਟੀ ਸਿੰਘ | EP 15
Переглядів 62 тис.Місяць тому
ਮੌਤ ਤੋਂ ਬਾਅਦ ਦਾ ਖੇਲ | The Truth About Life After Death | ਭਾਈ ਡਿਪਟੀ ਸਿੰਘ | EP 15
ਪੰਜਾਬ ਵਿੱਚ ਕਿਵੇਂ ਆਊ IT ਇਨਕਲਾਬ: ਅਮਰੀਕੀ COO ਦੀ ਰਾਏ I Ruby Deol I EP 14
Переглядів 794Місяць тому
ਪੰਜਾਬ ਵਿੱਚ ਕਿਵੇਂ ਆਊ IT ਇਨਕਲਾਬ: ਅਮਰੀਕੀ COO ਦੀ ਰਾਏ I Ruby Deol I EP 14
ਸੁਪਨਿਆਂ ਦੀ ਨਗਰੀ ਕਨੇਡਾ ਚ ਜਿੰਦਗੀ ਦਾ ਖਤਮ ਹੋ ਕੇ ਜਿੰਦਾ ਹੋਣਾ | Iqbal Singh Sharma | EP 1 |
Переглядів 1,2 тис.2 місяці тому
ਸੁਪਨਿਆਂ ਦੀ ਨਗਰੀ ਕਨੇਡਾ ਚ ਜਿੰਦਗੀ ਦਾ ਖਤਮ ਹੋ ਕੇ ਜਿੰਦਾ ਹੋਣਾ | Iqbal Singh Sharma | EP 1 |
ਅਸਲ ਕਮਾਈ ਕੀ ਹੁੰਦੀ ਬੰਦੇ ਦੀ ? I Dr Balwinder kaur brar I EP 13
Переглядів 55 тис.2 місяці тому
ਅਸਲ ਕਮਾਈ ਕੀ ਹੁੰਦੀ ਬੰਦੇ ਦੀ ? I Dr Balwinder kaur brar I EP 13
ਦੇਖੋ ਗ੍ਰੰਥੀ ਸਿੰਘ ਦਾ ਬੇਟਾ ਕਿਵੇਂ ਪਹੁੰਚਿਆ ਭਾਰਤ ਦੀ TOP ਯੂਨੀਵਰਸਟੀ ਵਿੱਚ Ph.D. ਕਰਨ । Dr Satpal Singh |EP 12
Переглядів 8732 місяці тому
ਦੇਖੋ ਗ੍ਰੰਥੀ ਸਿੰਘ ਦਾ ਬੇਟਾ ਕਿਵੇਂ ਪਹੁੰਚਿਆ ਭਾਰਤ ਦੀ TOP ਯੂਨੀਵਰਸਟੀ ਵਿੱਚ Ph.D. ਕਰਨ । Dr Satpal Singh |EP 12
ਖੁਦ ਨੂੰ ਐਨਾ ਬਦਲ ਦਿਓ ਕਿ ਦੁਨੀਆ ਹੈਰਾਨ ਹੋ ਜਾਵੇ | Daljit Singh | EP 11 |
Переглядів 14 тис.2 місяці тому
ਖੁਦ ਨੂੰ ਐਨਾ ਬਦਲ ਦਿਓ ਕਿ ਦੁਨੀਆ ਹੈਰਾਨ ਹੋ ਜਾਵੇ | Daljit Singh | EP 11 |
ਬੇਸਹਾਰਿਆਂ ਦਾ ਆਸਰਾ ਪਿੰਗਲਵਾੜਾ I Kindness is the best form of humanity I Dr Inderjeet kaur I EP 10
Переглядів 1,1 тис.2 місяці тому
ਬੇਸਹਾਰਿਆਂ ਦਾ ਆਸਰਾ ਪਿੰਗਲਵਾੜਾ I Kindness is the best form of humanity I Dr Inderjeet kaur I EP 10
Punjabi life coach ਤੋਂ ਸੁਣੋ ਜਿੰਦਗੀ ਨੂੰ ਖੁਸ਼ਹਾਲ ਕਿਵੇਂ ਬਣਾਉਣਾ ? Randeep Singh। EP 9
Переглядів 36 тис.2 місяці тому
Punjabi life coach ਤੋਂ ਸੁਣੋ ਜਿੰਦਗੀ ਨੂੰ ਖੁਸ਼ਹਾਲ ਕਿਵੇਂ ਬਣਾਉਣਾ ? Randeep Singh। EP 9
Building a Better World| ਦੋਸਤ ਦੀ ਮੌਤ ਨੇ ਕਿਵੇਂ ਬਦਲਿਆ ਜੀਵਨ | Prabh Aasra | S Shamsher Singh | EP 8 |
Переглядів 1,3 тис.3 місяці тому
Building a Better World| ਦੋਸਤ ਦੀ ਮੌਤ ਨੇ ਕਿਵੇਂ ਬਦਲਿਆ ਜੀਵਨ | Prabh Aasra | S Shamsher Singh | EP 8 |
Emotional support ਕਿਉਂ ਜਰੂਰੀ ਹੈ ? Mental Health Tips for Emotional Stability | Dr Aman Patiala |EP 7
Переглядів 4,5 тис.3 місяці тому
Emotional support ਕਿਉਂ ਜਰੂਰੀ ਹੈ ? Mental Health Tips for Emotional Stability | Dr Aman Patiala |EP 7
Parenting Matters? ਅੱਜ ਕੱਲ ਛੋਟੇ ਬੱਚਿਆ ਦੇ ਸੁਭਾਅ ਵਿੱਚ ਕੀ ਪ੍ਰੌਬਲਮ ਆ ਰਹੀਆਂ | Prabhjot Kaur | Ep6 |
Переглядів 7093 місяці тому
Parenting Matters? ਅੱਜ ਕੱਲ ਛੋਟੇ ਬੱਚਿਆ ਦੇ ਸੁਭਾਅ ਵਿੱਚ ਕੀ ਪ੍ਰੌਬਲਮ ਆ ਰਹੀਆਂ | Prabhjot Kaur | Ep6 |
The Story of Visual Creator | ਸੜਕਾਂ ਤੇ ਬੈਠੇ ਕਿਰਤੀਆਂ ਦੀ ਅਵਾਜ | Jbs Athwal |
Переглядів 8393 місяці тому
The Story of Visual Creator | ਸੜਕਾਂ ਤੇ ਬੈਠੇ ਕਿਰਤੀਆਂ ਦੀ ਅਵਾਜ | Jbs Athwal |
Mindset is everything | ਲੱਖ ਰੁਪਏ ਕਮਾਉਣ ਆਲਾ ਵੀ ਕਿਉ ਦੁਖੀ ਆ ? Prof Satwant Singh | EP 4 |
Переглядів 7 тис.4 місяці тому
Mindset is everything | ਲੱ ਰੁਪਏ ਕਮਾਉਣ ਆਲਾ ਵੀ ਕਿਉ ਦੁਖੀ ਆ ? Prof Satwant Singh | EP 4 |
Social Media Influencer or Destroyer ? ਗੋਲੀ ਇਕ ਬੰਦੇ ਨੂੰ ਮਾਰਦੀ ਹੈ, ਮਨੋਰੰਜਨ ਤੁਹਾਡੀਆਂ ਪੀੜੀਆਂ || EP 3 ||
Переглядів 9284 місяці тому
Social Media Influencer or Destroyer ? ਗੋਲੀ ਇਕ ਬੰਦੇ ਨੂੰ ਮਾਰਦੀ ਹੈ, ਮਨੋਰੰਜਨ ਤੁਹਾਡੀਆਂ ਪੀੜੀਆਂ || EP 3 ||
Which Holds More Power: Religion or Science? ਸਾਇੰਸ ਵੱਡੀ ਕ ਧਰਮ ? Dr Jaswinder Singh || EP 2
Переглядів 7 тис.4 місяці тому
Which Holds More Power: Religion or Science? ਸਾਇੰਸ ਵੱਡੀ ਕ ਧਰਮ ? Dr Jaswinder Singh || EP 2
Power of Thoughts | ਇੱਕ ਚੰਗਾ ਵਿਚਾਰ ਤੁਹਾਡੀ ਪੂਰੀ ਜਿੰਦਗੀ ਬਦਲ ਸਕਦਾ |Rupinder Sandhu|Jaswinder Singh|EP 1
Переглядів 122 тис.4 місяці тому
Power of Thoughts | ਇੱਕ ਚੰਗਾ ਵਿਚਾਰ ਤੁਹਾਡੀ ਪੂਰੀ ਜਿੰਦਗੀ ਬਦਲ ਸਕਦਾ |Rupinder Sandhu|Jaswinder Singh|EP 1

КОМЕНТАРІ

  • @vijaylaxmi8882
    @vijaylaxmi8882 7 годин тому

    Madam Ji bahut badiya vichar

  • @Manpreetkaur_._
    @Manpreetkaur_._ 10 годин тому

    Waheguru ji 🙏🏻

  • @Manpreetkaur_._
    @Manpreetkaur_._ 10 годин тому

    "Much awaited podcast! Heartfelt and informative!"

  • @MonuPandit-j7f
    @MonuPandit-j7f 17 годин тому

    Assam nahi maleshiya da raja c

  • @satnampunjabimusic
    @satnampunjabimusic День тому

    🙏🙏💐💐 ਪੰਥ ਕੀ ਜੀਤ ❤❤

  • @harjindersingh5891
    @harjindersingh5891 День тому

    ਬਹੁਤ ਸੋਹਣੀ ਵੀਡੀਓ ਜੀ ਇਤਿਹਾਸਿਕ 🙏🌷🙏

  • @harjindersingh5891
    @harjindersingh5891 День тому

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🙏🙏

  • @kirandeepkaurbajnwa4468
    @kirandeepkaurbajnwa4468 День тому

    💯

  • @kirandeepkaurbajnwa4468
    @kirandeepkaurbajnwa4468 День тому

    Sabat surat hovo vir ji tussi khud akal roop ho kirpa hai thoda tai very good vir ji

  • @harmanveersingh6499
    @harmanveersingh6499 День тому

    ਵਾਹਿਗੁਰੂ ਜੀ

  • @sukhjeetsingh6038
    @sukhjeetsingh6038 День тому

    ਵਾਹਿਗੁਰੂ ਜੀ 🙏🙏

  • @sukhdeepkaurbrar4042
    @sukhdeepkaurbrar4042 День тому

    Waheguru ji

  • @Mp_Dhanjalan_da
    @Mp_Dhanjalan_da День тому

    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ 🙏

  • @preetsinghpreetsingh6186
    @preetsinghpreetsingh6186 2 дні тому

    Waheguru ji 🙏

  • @gpreet4752
    @gpreet4752 2 дні тому

    Bhut h vdia podcast.2nd part kdo ayega please jaldi share kro ji🙏🙏🙏🙏

  • @gpreet4752
    @gpreet4752 2 дні тому

    Waheguru ji🙏🙏🙏🙏🙏

  • @Manpreetkaur_._
    @Manpreetkaur_._ 2 дні тому

    👏🏻👏🏻💯

  • @rajbirkaur9604
    @rajbirkaur9604 2 дні тому

    🙏🙏

  • @amriksingh3007
    @amriksingh3007 2 дні тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ......

  • @sachdevsingh6495
    @sachdevsingh6495 2 дні тому

    wahe guru g🙏🏻🙏🏻

  • @YadwinderSingh-eg4lw
    @YadwinderSingh-eg4lw 3 дні тому

    ਜਿਸ ਦਾ ਪੋਡਕਾਸਟ ਚੱਲ ਰਿਹਾ ਉਸ ਨੂੰ ਬੋਲਣਾ ਦੋ ਤੁਸੀ ਵਿਚ ਬੋਲ ਬੋਲ ਕੇ ਸਾਮ੍ਹਣੇ ਆਲੇ ਨੂੰ ਤੰਗ ਕਰ ਰਹੇ ਓ 🤷‍♀️ ਬੋਲੋ ਪਰ ਘੱਟ ਬੋਲੋ

  • @RattanjitKaur-yl2mm
    @RattanjitKaur-yl2mm 3 дні тому

    ज्यादा गियान

  • @Manpreetkaur_._
    @Manpreetkaur_._ 3 дні тому

    Waheguru ji 🙏🏻✨

  • @HarkiratSingh-iv9zb
    @HarkiratSingh-iv9zb 3 дні тому

    I have tried very hard to get hold of her first book ਸੱਭੇ ਸਾਕ ਕੁੜਾਵੇ ਡਾ. ਬਲਵਿੰਦਰ ਕੌਰ ਬਰਾੜ If anyone has any idea where to get it from please please please let me know.

  • @karamjitchouhan7325
    @karamjitchouhan7325 4 дні тому

    Waheguru ji 🙏

  • @rajbirkaur9604
    @rajbirkaur9604 4 дні тому

    Waheguru ji 🙏

  • @Manpreetkaur_._
    @Manpreetkaur_._ 4 дні тому

    Excellent historical insights!💯✨ Enlightening podcast👏🏻🙏🏻

  • @Thecityofbliss
    @Thecityofbliss 4 дні тому

    Mahan vidhvan ji

  • @rajachahal4841
    @rajachahal4841 4 дні тому

    ਬਹੁਤ ਸਾਰਾ ਪਿਆਰ ਤੇ ਸਤਿਕਾਰ ਵੀਰ ਜੀ 🙏

  • @Manpreetkaur_._
    @Manpreetkaur_._ 5 днів тому

    Waheguru Ji 🙏🏻🌸

  • @DavinderSingh-t1r
    @DavinderSingh-t1r 5 днів тому

    ਬਹੁਪੱਖੀ ਸ਼ਖ਼ਸੀਅਤ ਸਰਦਾਰ ਦਵਿੰਦਰ ਸਿੰਘ ਨਾਗੀ

  • @ProfKPushpinderSingh
    @ProfKPushpinderSingh 5 днів тому

    ਨਾਗੀ ਮਾਮਾ ਜੀ

  • @ravinderkaur1028
    @ravinderkaur1028 5 днів тому

    👏🏼👏🏼

  • @gaganchahal8969
    @gaganchahal8969 6 днів тому

    ਵਾਹਿਗੁਰੂ ਜੀ

  • @Mp_Dhanjalan_da
    @Mp_Dhanjalan_da 6 днів тому

    Thoda poadcast dekh ek meri rooh khush ho jandi a😊❤❤❤

  • @PardeepMann07
    @PardeepMann07 7 днів тому

    Very nice podcast 😊

  • @gaganchahal8969
    @gaganchahal8969 7 днів тому

    ਸ਼ੁਰੂਆਤ ਚ ਬੱਸਾਂ ਵਾਲੀ ਗੱਲ ਸਹੀ ਹੈ ਜਵਾਂ PRTC ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੇ ਲਗੇ ਕੰਡਕਟਰ ਕਨੈਕਟਰ ਪੱਕੇ ਹੀ ਬਹੁਤ ਘੱਟ ਨੇ

  • @ParveenKumar-hs4bd
    @ParveenKumar-hs4bd 7 днів тому

    Ver nice podcast ❤

  • @JCgamer15
    @JCgamer15 7 днів тому

    Sir ਕਿਤਾਬ ਕਿੱਥੋ ਮਿਲੇ ਗਈ ਜੀ ਮੈ ਵੀ ਲੈਣੀ ਜੀ

  • @gurmuksinghgurmukh3223
    @gurmuksinghgurmukh3223 7 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @veerpalkaur2517
    @veerpalkaur2517 9 днів тому

    Waheguru Sahib Ji🙏♥️🙏

  • @Manjitsingh-g1t
    @Manjitsingh-g1t 10 днів тому

    Waheguru Waheguru Waheguru ggg

  • @kirandeepmangat3670
    @kirandeepmangat3670 10 днів тому

    Good job sister ❤

  • @Gaganadina
    @Gaganadina 10 днів тому

    Very true

  • @tejpalsinghpakhowal7627
    @tejpalsinghpakhowal7627 11 днів тому

    Very nice veer👌👌

  • @HarvinderSingh-k9z
    @HarvinderSingh-k9z 11 днів тому

    Growth rate de hisaab naal hun agali super power Asian countries ne hona....because 40-50 saal baad vaise v Economy region to region shift krdi hai.....Pehla europe agge, si fer USA da number aayea.....hun asia agge jaayega 100%, te etho India te China ne Lead krna....15 ku saal di game aa....

  • @Sandhu7-d5y
    @Sandhu7-d5y 11 днів тому

    Amandeep Singh 👍

  • @OZVEDAelectrohomeopathy
    @OZVEDAelectrohomeopathy 11 днів тому

    Very nice person ਸ: ਅਮਨਦੀਪ ਸਿੰਘ

  • @harshpreetkaur3739
    @harshpreetkaur3739 11 днів тому

    Great👍

  • @gurmeethundal9061
    @gurmeethundal9061 11 днів тому

    Good discussion