- 74
- 60 604
Deepak Azeez
India
Приєднався 17 чер 2017
ਮੈਂ ਦੀਪਕ ਹਾਂ, ਦੀਪਕ ਅਜ਼ੀਜ਼। ਹੱਡ-ਮਾਸ ਦਾ ਜੀਅ, ਇਕ ਵਿਦਿਆਰਥੀ। ਮਾਲਵੇ ਦੇ ਇਕ ਪਿੰਡ ਦਾ ਜਾਇਆ ਹਾਂ। ਕਿਤਾਬਾਂ ਪੜ੍ਹਦਾ ਹਾਂ, ਤਸਵੀਰਾਂ ਖਿੱਚਦਾ ਹਾਂ, ਕਦੇ ਕਦਾਈਂ ਲਿਖ ਵੀ ਲੈਂਦਾ ਹਾਂ। ਕਵਿਤਾ ਨਾਲ ਮੁਹੱਬਤ ਹੈ, ਕਹਾਣੀਆਂ ਨਾਲ ਦੋਸਤੀ ਤੇ ਫ਼ਿਲਮਾਂ ਨਾਲ ਲਗਾਅ। ਘਰੋਂ ਤੁਰਿਆ ਹਾਂ, ਨਿੱਤ ਜ਼ਿੰਦਗੀ ਦੀ ਕਿਤਾਬ ’ਚੋਂ ਕੁਝ ਪੰਨੇ ਪੜ੍ਹ ਲੈਂਦਾ ਹਾਂ। ਆਪਣੇ ਨਾਂ ਨੂੰ ਸਕਾਰਥ ਕਰਨ ਦੀ ਕੋਸ਼ਿਸ਼ ਵਿਚ ਹਾਂ।
ਹਨੇਰੀ ਦੀਵਾਲੀ | 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ
ਰੋਸ਼ਨੀ ਭਰੀ ਦੀਵਾਲੀ ਦੀ ਰਾਤ ਇਸ ਘਰ ਵਿਚ ਹਨੇਰਾ ਕਿਉਂ ਐ... ਇਹ ਘਰ ਕੀਹਦਾ ਐ... ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਸਭ ਤੋਂ ਫਸਵੀਂ ਸੀਟ ਗਿੱਦੜਬਾਹੇ ਦਾ ਪਿਓਰੀ ਪਿੰਡ ਹੈ। ਮੈਂ ਇਸ ਹਨੇਰੇ ਘਰ ਦੇ ਵਿਹੜੇ ਵਿਚ ਖੜ੍ਹਾਂ। ਇਕ ਹੱਥ ਵਿਚ ਝੋਨਾ ਹੈ, ਜਿਹੜਾ ਮੰਡੀ ਜਾਣ ਦੀ ਵਾਰੀ ਉਡੀਕ ਰਿਹੈ। ਗਲ ਵਿਚ ਮੈਡਲ ਤੇ ਦੂਜੇ ਹੱਥ ਵਿਚ ਡਿਗਰੀਆਂ, ਸਰਟੀਫਿਕੇਟਾਂ ਦਾ ਥੱਬਾ ਹੈ। ਦੋਵੇਂ ਹੱਥ ਉਡੀਕ ਵਿਚ ਹਨ ਕਿ ਸਾਡੀ ਮਿਹਨਤ ਦਾ ਮੁੱਲ ਕਦੋਂ ਪਊਗਾ!
1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਭਰਤੀ ਵਿਚੋਂ ਹਾਲੇ ਵੀ 411 ਉਮੀਦਵਾਰ ਆਪਣੀਆਂ ਨਿਯੁਕਤੀਆਂ ਉਡੀਕ ਰਹੇ ਹਨ। ਇਹ ਘਰ ਉਹਨਾਂ 411 ਘਰਾਂ ਵਿਚੋਂ ਇਕ ਹੈ, ਜਿਹਨਾਂ ਨੂੰ ਪਿਛਲੀਆਂ ਤਿੰਨੇ ਦੀਵਾਲੀਆਂ ਬਾਈਪਾਸ ਕਰ ਗਈਆਂ ਸਨ। ਅੱਜ ਚੌਥੀ ਦੀਵਾਲੀ ਵੀ ਘੁੱਪ ਹਨੇਰੇ ਵਿਚ ਈ ਬੀਤ ਚੱਲੀ ਹੈ।
2021 ਦੀ ਦੀਵਾਲੀ ਇਸ ਭਰਤੀ ਦੇ ਪੇਪਰ ਦੀ ਤਿਆਰੀ ਵਿਚ ਲੰਘ ਗਈ। 2022-23 ਦੀਆਂ ਦੀਵਾਲੀਆਂ ਅਦਾਲਤਾਂ ਦੇ ਗੇੜੇ ਕੱਢਦਿਆਂ ਲੰਘ ਗਈਆਂ ਤੇ ਹੁਣ ਮਾਣਯੋਗ ਹਾਈਕੋਰਟ ਵੱਲੋਂ ਭਰਤੀ ਨੂੰ ਹਰੀ ਝੰਡੀ ਮਿਲੀ ਨੂੰ ਸਵਾ ਮਹੀਨਾ ਹੋ ਗਿਐ... ਪਰ 411 ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਲਈ ਇਹ ਦੀਵਾਲੀ ਨਿਯੁਕਤੀ ਉਡੀਕਦਿਆਂ ਲੰਘ ਗਈ ਹੈ।
ਸਾਡੀ ਪੁਰਜ਼ੋਰ ਮੰਗ ਹੈ ਕਿ ਰਹਿੰਦੇ 411 ਉਮੀਦਵਾਰਾਂ ਨੂੰ ਸਰਕਾਰੀ ਕਾਲਜਾਂ ਵਿਚ ਨਿਯੁਕਤ ਕਰਕੇ 1158 ਭਰਤੀ ਮੁਕੰਮਲ ਕੀਤੀ ਜਾਵੇ। ਹਕੂਮਤ ਇਹ ਇਹ ਯਾਦ ਰੱਖੇ ਕਿ ਸਾਡੇ ਮਨ ਮਸਤਕ ਦੀ ਰੋਸ਼ਨੀ ਮੱਧਮ ਨਹੀਂ ਹੋਈ ਤੇ ਨਾ ਹੀ ਸੀਨੇ ਦਾ ਸੇਕ ਘਟਿਆ ਹੈ।

Переглядів: 73
Відео
Tumhe Dillagi | Shan-e-Punjab Train Version
Переглядів 26Місяць тому
Tumhe Dillagi | Shan-e-Punjab Train Version
ਦਿੱਲੀ ਦੇ ਦਿਲ ’ਚ ਕੌਣ ਰਹਿੰਦੈ? ~ Meri Azeez Diary #7
Переглядів 2042 місяці тому
‘ਮੇਰੀ ਅਜ਼ੀਜ਼ ਡਾਇਰੀ’ ਲੜੀ ਤਹਿਤ ਆਪਣੀ ਡਾਇਰੀ ਦੇ ਕੁਝ ਪੰਨੇ ਸਭ ਦੀ ਨਜ਼ਰ ਕਰਨ ਦਾ ਇਰਾਦਾ ਹੈ। ਇਹ ਲੜੀ ਦਾ ਸੱਤਵਾਂ ਪੰਨਾ ਹੈ। “... ਜੇ ਦਿੱਲੀ ਨੂੰ ਮੁਲਕ ਦਾ ਦਿਲ ਮੰਨ ਲਈਏ ਤਾਂ ਦਿੱਲੀ ਦੇ ਦਿਲ ’ਚ ਕੌਣ ਰਹਿੰਦੈ??” ◆◆◆◆◆◆◆◆ ● ਰਾਬਤਾ :- Facebook : DeepakAzeez Instagram : AzeezDeepak ● ਚੈਨਲ ’ਤੇ ਹੋਰ :- ■ Meri Azeez Diary: ua-cam.com/play/PL_FH_bvGLows90l1K3uanQ3u6ozGirkrH.html ■ Kisan Andolan: ua-cam.com/play/PL_FH_b...
Last Episode 13 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 1,1 тис.3 місяці тому
EHO HAMARA JEEVNA is a TV Serial based on famous Punjabi Novelist Dalip Kaur Tiwana's Novel having same title (ਏਹੋ ਹਮਾਰਾ ਜੀਵਣਾ). It was broadcasted on Doordarshan in 1996-97. Mr. G.S. Grewal directed this TV Series. Star Cast :- Amar Noorie - Bhaano Rajinder Tangarh - Sarvan Prabhsharan Kaur - Sarvan's Bhua Tarsinder Thind - Binder- Sarvan's brother Pran Sabharwal - Bishna- Bhaano's father Suni...
Episode 12 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 1,2 тис.3 місяці тому
EHO HAMARA JEEVNA is a TV Serial based on famous Punjabi Novelist Dalip Kaur Tiwana's Novel having same title (ਏਹੋ ਹਮਾਰਾ ਜੀਵਣਾ). It was broadcasted on Doordarshan in 1996-97. Mr. G.S. Grewal directed this TV Series. Star Cast :- Amar Noorie - Bhaano Rajinder Tangarh - Sarvan Prabhsharan Kaur - Sarvan's Bhua Tarsinder Thind - Binder- Sarvan's brother Pran Sabharwal - Bishna- Bhaano's father Suni...
Episode 11 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 9723 місяці тому
EHO HAMARA JEEVNA is a TV Serial based on famous Punjabi Novelist Dalip Kaur Tiwana's Novel having same title (ਏਹੋ ਹਮਾਰਾ ਜੀਵਣਾ). It was broadcasted on Doordarshan in 1996-97. Mr. G.S. Grewal directed this TV Series. Star Cast :- Amar Noorie - Bhaano Rajinder Tangarh - Sarvan Prabhsharan Kaur - Sarvan's Bhua Tarsinder Thind - Binder- Sarvan's brother Pran Sabharwal - Bishna- Bhaano's father Suni...
Episode 10 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 8613 місяці тому
EHO HAMARA JEEVNA is a TV Serial based on famous Punjabi Novelist Dalip Kaur Tiwana's Novel having same title (ਏਹੋ ਹਮਾਰਾ ਜੀਵਣਾ). It was broadcasted on Doordarshan in 1996-97. Mr. G.S. Grewal directed this TV Series. Star Cast :- Amar Noorie - Bhaano Rajinder Tangarh - Sarvan Prabhsharan Kaur - Sarvan's Bhua Tarsinder Thind - Binder- Sarvan's brother Pran Sabharwal - Bishna- Bhaano's father Suni...
Episode 09 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 1 тис.3 місяці тому
EHO HAMARA JEEVNA is a TV Serial based on famous Punjabi Novelist Dalip Kaur Tiwana's Novel having same title (ਏਹੋ ਹਮਾਰਾ ਜੀਵਣਾ). It was broadcasted on Doordarshan in 1996-97. Mr. G.S. Grewal directed this TV Series. Star Cast :- Amar Noorie - Bhaano Rajinder Tangarh - Sarvan Prabhsharan Kaur - Sarvan's Bhua Tarsinder Thind - Binder- Sarvan's brother Pran Sabharwal - Bishna- Bhaano's father Suni...
Episode 08 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 8843 місяці тому
EHO HAMARA JEEVNA is a TV Serial based on famous Punjabi Novelist Dalip Kaur Tiwana's Novel having same title (ਏਹੋ ਹਮਾਰਾ ਜੀਵਣਾ). It was broadcasted on Doordarshan in 1996-97. Mr. G.S. Grewal directed this TV Series. Star Cast :- Amar Noorie - Bhaano Rajinder Tangarh - Sarvan Prabhsharan Kaur - Sarvan's Bhua Tarsinder Thind - Binder- Sarvan's brother Pran Sabharwal - Bishna- Bhaano's father Suni...
Episode 07 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 8142 роки тому
Episode 07 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Episode 06 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 9262 роки тому
Episode 06 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Episode 05 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 8022 роки тому
Episode 05 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Episode 04 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 1 тис.2 роки тому
Episode 04 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Episode 03 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 9852 роки тому
Episode 03 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Episode 02 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 1,4 тис.2 роки тому
Episode 02 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Episode 01 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Переглядів 5 тис.2 роки тому
Episode 01 | Eho Hamara Jeevna | ਏਹੁ ਹਮਾਰਾ ਜੀਵਣਾ | Dalip Kaur Tiwana | ਦਲੀਪ ਕੌਰ ਟਿਵਾਣਾ
Jinna Ku Main Tera | Tejinder Singh | Deepak Azeez
Переглядів 1 тис.3 роки тому
Jinna Ku Main Tera | Tejinder Singh | Deepak Azeez
Tu Kisi Rail Si Guzarti Hai | Ghazal | Dushyant Kumar
Переглядів 4893 роки тому
Tu Kisi Rail Si Guzarti Hai | Ghazal | Dushyant Kumar
ਵਾਈਸ ਚਾਂਸਲਰ ਨਾਲ ਫੋਟੋ ~ Meri Azeez Diary #6
Переглядів 5323 роки тому
ਵਾਈਸ ਚਾਂਸਲਰ ਨਾਲ ਫੋਟੋ ~ Meri Azeez Diary #6
Ishq Di Khed | ਇਸ਼ਕ਼ ਦੀ ਖੇਡ | Charan Singh Safri | Deepak Azeez | Arsh Jangirana
Переглядів 1,6 тис.3 роки тому
Ishq Di Khed | ਇਸ਼ਕ਼ ਦੀ ਖੇਡ | Charan Singh Safri | Deepak Azeez | Arsh Jangirana
ਟੱਪੇ | ਇਨਕਲਾਬੀ ਜਾਗੋ | Punjabi University Patiala | Deepak Azeez | Kisan Andolan
Переглядів 6603 роки тому
ਟੱਪੇ | ਇਨਕਲਾਬੀ ਜਾਗੋ | Punjabi University Patiala | Deepak Azeez | Kisan Andolan
Tappe @Bunty Jharon | ਗੁਰਤੇਜ ਸਿੰਘ ਮੁਹੱਬਤ
Переглядів 4833 роки тому
Tappe @Bunty Jharon | ਗੁਰਤੇਜ ਸਿੰਘ ਮੁਹੱਬਤ
THUG LIFE ft. ਪੰਜਾਬ ਦਾ ਕਿਸਾਨ | 🖕Modi, Ambani, Adani
Переглядів 2743 роки тому
THUG LIFE ft. ਪੰਜਾਬ ਦਾ ਕਿਸਾਨ | 🖕Modi, Ambani, Adani
ਸਿੰਘੂ ਬਾਰਡਰ ਮੋਰਚਾ | Vlog #05 | Kisan Andolan 2020
Переглядів 2143 роки тому
ਸਿੰਘੂ ਬਾਰਡਰ ਮੋਰਚਾ | Vlog #05 | Kisan Andolan 2020
Very nice good Message ❤🎉
ਬਹੁਤ ਵਧੀਆ ਜੀ 🎉🎉
🙏👌👍
ਪਸ਼ੂਅ ਦੇ ਵਪਾਰ ਦੀ ਤਾਰਾਂ ਔਰਤ ਨੂੰ ਸਮਝ ਦੇ ਸਨ ਪਹਿਲ ਦੇ ਸਮੇਂ ਵਿੱਚ
Eda du purani khahani hor dikhu😊
Very nice video
😊👌👍
BACHPAN VICH DEKHEYA C E SERIAL BAHUT HI SOHNA SERIAL C ❤AMAR NOORI DI ACTING BAHUT VADHIA C ❤
Nice to see dad on screen Jasmeer Maan❤
Bachpan yaad aa ĝaÿa
Great Mam Amar Noorie
Bhot sohna novel c dlip kaur ji da
❤
❤
Good acting amr noori di
My favorite
Very nice 👌 mann usa
❤
Koi rees ni ihna chizan di shayad 88_89 vich dekhia bhot vdhia drama
🤝
Bachpan yaad a gya
Bacpan vich dekhde c
Bachpan da serial SB ikkethe beth k dekhde c
💔
ਬਹੁਤ ਹੀ ਲੰਬੀ ਉਡੀਕ ਤੋਂ ਬਾਅਦ ਇਹ ਨਾਟਕ ਵੇਖਣ ਨੂੰ ਮਿਲਿਆ ਹੈ। ਧੰਨਵਾਦ
Veere maine 2 months pehla RTI kiti c lekin koi reply nhi aya,, es to baad hun ki kriye
Please reply brother
ਤੁਸੀਂ ਯੂਨੀਵਰਸਿਟੀ ਦੇ RTI ਦਫ਼ਤਰ ਜਾ ਕੇ ਪਤਾ ਕਰੋ। ਜਵਾਬ ਨਹੀਂ ਆਇਆ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਸ਼ਿਕਾਇਤ ਕਰ ਸਕਦੇ ਹੋ।
Bas ehne hi episodes ne es series de ?
ਹਾਂ ਜੀ।
❤
Soul touch song
Soulful narration
❤❤❤❤❤❤❤❤❤
No word😢😢
❤❤❤
Waah
ਵਾਹ ਪਿਆਰੇ ਬਦੀਆ ਉਪਰਾਲਾ
ਬਹੁਤ ਸਾਰਾ ਪਿਆਰ deepak
❤️❤️
ਬਹੁਤ ਸਾਰਾ ਪਿਆਰ ਤੇ ਦੁਆਵਾਂ 'ਲੇਖਕ' ਦੀ 'ਜਮਾਤਣ'🌱
💜
ਦਿਲ ਵੀਡੀਓ ❤️❤️
ਅਜ਼ੀਜ਼ ❤️
Mennu khushi hai, ki eh khani hazaro logon k kaano tk pahuchegi.....❤❤❤ Dilo dhanwad❤
Jamaattan aap ho?
Nice Veer
Thanks 👐
ਬਹੁਤ ਖੂਬ ਕਵਿਤਾ
❤❤❤❤❤
ਵਾਹ ... ਅਜੀਜ਼, ਤੁਹਾਡੇ ਸਹਿਜਮਈ ਬੋਲਾਂ ਨੇ ਕਵਿਤਾ ਨੂੰ ਹੋਰ ਕਮਾਲ ਦਾ ਬਣਾ ਦਿੱਤਾ।
Bro meri aw aayi hai result ch rti pa k answer sheets lyi a paper clear hai hun aw kida clear hou
ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ਜਾ ਕੇ ਆਓ
Please contact with me please
Please help me
ਜ਼ਰੂਰ ਕੋਸ਼ਿਸ਼ ਕਰਦੇ ਹਾਂ।
Hlo veer mano sodi help chidi hae rti vich
I've replied you in the comments of RTI video.
Hlo veer agar University nae rti da jawab na dita ta ki kriyae veer
ਕਿੰਨਾ ਸਮਾਂ ਹੋ ਗਿਆ?
ਕਿੰਨਾ ਸਮਾਂ ਹੋ ਗਿਆ RTI ਫ਼ਾਈਲ ਕਰੀ ਨੂੰ?
Mera b reply nhi kita,, 2 months ho chuke ne,,