YourDavinder Singh
YourDavinder Singh
  • 86
  • 84 851
450 ਸਾਲ ਸ਼ਤਾਬਦੀ ਦਿਵਸ। ਜੋਤੀ ਜੋਤ ਦਿਵਸ ਤੀਜੀ ਪਾ: ਗੁਰੂ ਅਮਰਦਾਸ ਜੀ ਅਤੇ ਗੁਰਗੱਦੀ ਦਿਵਸ ਗੁਰੂ ਰਾਮਦਾਸ ਜੀ। 17/9/24
ਗੋਇੰਦਵਾਲ ਸਾਹਿਬ ਚੜ੍ਹਦੇ ਪੰਜਾਬ ਦੇ ਮਾਝਾ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ[1],ਜੋ ਤਰਨਤਾਰਨ ਸਾਹਿਬ ਤੋਂ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਨਗਰ 16ਵੀਂ ਸਦੀ ਵਿੱਚ ਗੁਰੂ ਅਮਰਦਾਸ ਜੀ ਨੇ ਵਸਾਇਆ ਤੇ ਸਿੱਖਾਂ ਦਾ ਬਹੁਤ ਵੱਡਾ ਕੇਂਦਰ ਸੀ। ਇਹ ਸ਼ਹਿਰ ਬਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ।[2] ਇਹ ਸ੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ।
ਗੋਇੰਦਵਾਲ ਸਾਹਿਬ
ਪਿੰਡ
ਦੇਸ਼
ਭਾਰਤ
ਰਾਜ
ਪੰਜਾਬ
ਜ਼ਿਲ੍ਹਾ
ਤਰਨਤਾਰਨ
ਬਲਾਕ
ਖਡੂਰ ਸਾਹਿਬ
ਉੱਚਾਈ
185 m (607 ft)
ਭਾਸ਼ਾਵਾਂ
#punjabi #sikhheritage #punjabiheritage #sikhistory #wmk #goldentemple #sikhhistory #sikhculture #sikhmusic #love • ਸਰਕਾਰੀ
ਪੰਜਾਬੀ
ਸਮਾਂ ਖੇਤਰ
ਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰ
ਤਰਨਤਾਰਨ
ਸਿੱਖੀ ਦਾ ਧੁਰਾ
ਸੋਧੋ
ਇਸ ਸ਼ਹਿਰ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਕਿਉਂਕੇ ਇਹ ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਹੈ। ਇਸ ਤੋਂ ਪਹਿਲਾ ਲੋਕ ਇਸਨਾਨ ਕਰਨ ਲਈ ਤੀਰਥ ਸਥਾਨਾਂ ਤੇ ਜਾਇਆ ਕਰਦੇ ਹਨ। ਪਰ ਗੋਇੰਦਵਾਲ ਸ਼ਹਿਰ ਵਿੱਖੇ ਬਉਲੀ ਜਿਸ ਦੀਆਂ 84 ਪੌੜੀਆਂ ਹਨ, ਬਣਨ ਨਾਲ ਇਸ ਸਥਾਨ ਤੀਰਥ ਸਥਾਨ ਬਣ ਗਿਆ ਜਿਥੇ ਆਉਣ ਵਾਲੇ ਯਾਤਰੂਆਂ ਲਈ ਲੰਗਰ ਅਤੇ ਪਾਣੀ ਦੀ ਲੋੜ ਪੂਰੀ ਹੋਣ ਲੱਗੀ।
Stub icon ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।
ਸ੍ਰੀ ਗੋਇੰਦਵਾਲ ਸਾਹਿਬ ਧਾਰਮਿਕ ਪੱਖ ਤੋਂ ਬਹੁਤ ਜਿਆਦਾ ਮਹਾਨ ਹੈ,ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਨਾਲ ਸੰਮਤ 1603 ਬਿ੍ਕਮੀ ਨੂੰ ਇੱਥੇ ਆਏ ਸਨ ਅਤੇ ਇੱਥੇ ਹੀ ਗੁਰੂ ਸਾਹਿਬ ਨੇ ਚੁਰਾਸੀ ਪੌੜੀਆ ਵਾਲੀ ਬਾਉਲੀ ਦੀ ਰਚਨਾ ਸੰਮਤ 1621 ਨੂੰ ਕੀਤੀ।ਸ੍ਰੀ ਗੁਰੂ ਅਮਰਦਾਸ ਜੀ 33 ਸਾਲ ਸ੍ਰੀ ਗੌਇੰਦਵਾਲ ਸਾਹਿਬ ਵਿਖੇ ਰਹੇ।ਇਹ ਹੀ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਉਲੀ ਦੇ ਨਿਰਮਾਣ ਸਮੇਂ ਸੇਵਾ ਵੀ ਕੀਤੀ।ਇੱਥੇ ਹੀ ਸ੍ਰੀ ਗੁਰੂ ਰਾਮਦਾਸ ਜੀ ਜੀ ਦਾ ਵਿਆਹ ਸੰਮਤ 1610 ਵਿੱਚ ਬੀਬੀ ਭਾਨੀ ਜੀ ਨਾਲ ਹੋਇਆ ਅਤੇ ਸੰਮਤ 1620 ਵਿੱਚ ਜਿੱਥੇ ਹੁਣ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਹੈ ਉੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ।ਸ੍ਰੀ ਗੋਇੰਦਵਾਲ ਵਿਖੇ ਹੀ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ,ਗੁਰੂ ਰਾਮ ਦਾਸ ਜੀ ਨੂੰ ਸੰਮਤ1631 ਵਿੱਚ ਗੁਰੂਗੱਦੀ ਦੀ ਦਾਤ ਬੱਖਸ਼ੀ ਗਈ ਸੀ।ਇਸ ਨਗਰ ਵਿੱਚ ਹੀ ਖੂਹ ਸ੍ਰੀ ਗੁਰੂ ਰਾਮਦਾਸ ਜੀ ਵੀ ਮਜੂਦ ਹੈ ਜਿੱਥੇ ਗੁਰੂ ਰਾਮਦਾਸ ਜੀ ਘੁੰਗਣੀਆ ਵੇਚਿਆ ਕਰਦੇ ਸਨ।ਧਾਰਮਿਕ ਪੱਖ ਤੋਂ ਇਹ ਨਗਰ ਕਿੰਨਾ ਮਹਾਨ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਇੱਥੋਂ ਹੀ ਪਹਿਲੀਆ ਚਾਰ ਪਾਤਸ਼ਾਹੀਆ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਪਾਸੋ ਲੈ ਕੇ ਗਏ ਸਨ।ਇਸ ਨਗਰ ਵਿੱਚ ਹੀ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਅਸਥਾਨ ਹੈ ਅਤੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਅਸਥਾਨ ਹੈ।
ਵਿਸਾਖੀ ਨੂੰ ਖਾਸ ਮਹਾਨਤਾ ਦਿੰਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਮਤ 1624 ਵਿੱਚ ਵਿਸਾਖੀ ਦਾ ਮੇਲਾ ਵੀ ਸ਼ੁਰੂ ਕਰਵਾਇਆ ਸੀ ਜੋ ਬਾਅਦ ਵਿੱਚ ਖਾਲਸਾ ਪੰਥ ਦੀ ਸਥਾਪਨ ਤੇ ਕੌਮੀ ਤਿਉਹਾਰ ਵਿੱਚ ਬਦਲ ਗਿਆ।ਬਾਣੀ ਆਨੰਦ ਸਾਹਿਬ ਦਿ ਰਚਨਾ ਵੀ ਇਸ ਪਾਵਨ ਅਸਥਾਨ ਤੇ ਕੀਤੀ ਗਈ ਸੀ ਤੇ ਗੁਰੂ ਤੇਗ ਬਹਾਦਰ ਜੀ ਗੁਰੂਗੱਦੀ ਤੇ ਬਿਰਾਜਮਾਨ ਹੋਣ ਤੋ ਬਾਅਦ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਵੀ ਆਏ ਸਨ।
ਜਿਹਨਾਂ ਪ੍ਰੇਮੀਆ ਨੇ ਬਾਉਲੀ ਸਾਹਿਬ ਦੀ ਉਸਾਰੀ ਵਿੱਚ ਆਪਣੇ ਤਨ ਮਨ ਨਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ ਉਹਨਾ ਨੂੰ ਪ੍ਰਚਾਰ ਕਰਨ ਲਈ ਮੰਜੀਆ ਥਾਪ ਦਿੱਤੀ ਤੇ ਇਹ ਅਸਥਾਨ ਸਿੱਖੀ ਦੇ ਪ੍ਰਚਾਰ ਦਾ ਧੁਰਾ ਵੀ ਬਣ ਗਿਆ,ਇਸ ਨੂੰ ਸਿੱਖੀ ਦੇ ਧੁਰੇ ਵੱਜੋ ਵੀ ਜਾਣਿਆ ਜਾਣ ਲੱਗਾ।ਸ੍ਰੀ ਗੁਰੂ ਅਮਰ ਦਾਸ ਜੀ ਨੇ ਇੱਥੋ ਹੀ ਲੰਗਰ ਪ੍ਰਥਾ ਆਰੰਭ ਕੀਤੀ ਤੇ ਛੂਤ-ਸ਼ਾਤ ਦੇ ਭੇਦ ਭਾਵ ਨੂੰ ਛੱਡ ਕੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਲਈ ਕਿਹਾ,"ਪਹਿਲੇ ਪੰਗਤ ਤੇ ਪਾਛੇ ਸੰਗਤ" ਦਾ ਉਦੇਸ਼ ਵੀ ਦਿੱਤਾ,ਰਾਜਾ ਅਕਬਰ ਤੇ ਰਾਜਾ ਹਰੀਪੁਰ ਨੇ ਵੀ ਇਸ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ ਸੀ। ਇਸ ਨਗਰ ਨੂੰ ਕਈਆ ਗੁਰੂਆ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਤਿਹਾਸ ਵੀ ਇਸ ਗੱਲ ਦੀ ਅਗਵਾਈ ਭਰਦਾ ਹੈ।
ਇਤਿਹਾਸ
ਸੋਧੋ
ਸ੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਗੋਇੰਦਵਾਲ ਵਿੱਚ 33 ਸਾਲ ਰਹੇ ਜਿੱਥੇ ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ।
ਗੋਇੰਦਵਾਲ ਉਹ ਥਾਂ ਹੈ ਜਿੱਥੇ ਗੁਰੂ ਅਮਰਦਾਸ ਜੀ ਅਗਲੇ ਗੁਰੂ ਭਾਈ ਜੇਠਾ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਮਿਲੇ ਸਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਵੀ ਇੱਥੇ 15 ਅਪ੍ਰੈਲ 1563 ਨੂੰ ਹੋਇਆ ਸੀ। ਇਸ ਨੂੰ ਸਿੱਖ ਧਰਮ ਦਾ ਧੁਰਾ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਖੀ ਦਾ ਪਹਿਲਾ ਮੁੱਖ ਕੇਂਦਰ ਸੀ। ਅੱਜ ਗੋਇੰਦਵਾਲ ਸਾਹਿਬ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਦੇਖਿਆ ਜਾਂਦਾ ਹੈ ਅਤੇ ਵਿਸ਼ਾਲ ਲੰਗਰ ਜਾਂ ਕਮਿਊਨਿਟੀ ਰਸੋਈ ਹਰ ਰੋਜ਼ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਭੋਜਨ ਪ੍ਰਦਾਨ ਕਰਦੀ ਹੈ।
Переглядів: 101

Відео

ਰਾਤ ਦਾ ਖੂਬਸੁਰਤ ਦ੍ਰਿਸ਼ ਸ੍ਰੀ ਦਰਬਾਰ ਸਾਹਿਬ ਵਿਖੇ 👀❤️ Night view 💕 of golden temple. 07/09/24
Переглядів 5821 день тому
ਰਾਤ ਦਾ ਖੂਬਸੁਰਤ ਦ੍ਰਿਸ਼ ਸ੍ਰੀ ਦਰਬਾਰ ਸਾਹਿਬ ਵਿਖੇ 👀❤️ Night view 💕 of golden temple. 07/09/24
ਇਸ ਅਸਥਾਨ ਤੇ ੯ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ੨੬ ਸਾਲ ੯ਮਹੀਨੇ ੧੩ ਦਿਨ ਤੱਪਸਿਆ ਕਿਤੀ ਸੀ।🙏💕 20/08/2024
Переглядів 138Місяць тому
ਗੁਰਦੁਆਰਾ ਬਾਬਾ ਬਕਾਲਾ ਸਾਹਿਬਬਾਬਾ ਬਕਾਲਾ ਵਿੱਚ ਇੱਕ ਪ੍ਰਮੁੱ ਸਿੱ ਗੁਰਦੁਆਰਾ ਹੈ,ਪੰਜਾਬ, ਭਾਰਤ ਅਤੇ ਇਹ 9ਵੇਂ ਸਿੱ ਗੁਰੂ, ਗੁਰੂ ਤੇਗ ਬਹਾਦਰ ਜੀ, ਮਾਤਾ ਗੰਗਾ ਜੀ ਅਤੇ ਬਾਬਾ ਮੱਖਣ ਸ਼ਾਹ ਲਬਾਨਾ ਜੀ ਨਾਲ ਜੁੜੇ ਹੋਣ ਲਈ ਜਾਣਿਆ ਜਾਂਦਾ ਹੈ। ਮੁੱ ਕੰਪਲੈਕਸ ਵਿੱਚ 4 ਗੁਰਦੁਆਰੇ ਹਨ, ਗੁਰਦੁਆਰੇ ਦਾ ਸਰੋਵਰ ਬਾਜ਼ਾਰ ਦੇ ਖੱਬੇ ਪਾਸੇ ਮੁੱ ਗੁਰਦੁਆਰਾ ਕੰਪਲੈਕਸ ਤਕ ਜਾਂਦਾ ਹੈ। ਇਸ ਦੇ ਉਲਟ ਸ਼ਰਧਾਲੂਆਂ ਲਈ ਰਹਿਣ ਦੀ ਸਹੂਲਤ ਵੀ ਉਪਲਬਧ ਹੈ। ਸਥਾਨ. ਬਾਕਾ ਬਕਾਲਾ ਸਾਹਿਬ ਬਾਬਾ ਬਕਾਲਾ ਦੇ ਕਸਬੇ ਵਿੱਚ ਸਥ...
ਗੁ: ਸਮਾਦ ਬਾਬਾ ਨੋਦ ਸਿੰਘ ਜੀ ਸ਼ਹੀਦ ।ੴ॥ ਇਸ ਅਸਥਾਨ ਤੇ ਬਾਬਾ ਨੋਦ ਸਿੰਘ ਜੀ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ।
Переглядів 120Місяць тому
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਮਾਧ ਬਾਬਾ ਨੌਧ ਸਿੰਘ ਜੀ ਪਿੰਡ ਗੁਰੂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ। ਇਹ ਅੰਮ੍ਰਿਤਸਰ ਤਰਨਤਾਰਨ ਰੋਡ 'ਤੇ ਸਥਿਤ ਇਕ ਇਤਿਹਾਸਕ ਸਥਾਨ ਹੈ, ਜਿੱਥੇ ਬਾਬਾ ਨੌਧ ਸਿੰਘ ਜੀ ਨੇ ਮੁਗਲਾਂ ਨਾਲ ਲੜਾਈ ਲੜੀ ਸੀ। ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਢਾਹ ਦਿੱਤਾ ਅਤੇ ਪਵਿੱਤਰ ਸਰੋਵਰ ਨੂੰ ਜਾਨਵਰਾਂ ਨਾਲ ਭਰ ਦਿੱਤਾ। ਬਾਬਾ ਦੀਪ ਸਿੰਘ ਜੀ ਸ਼ਹੀਦ ਤਖ਼ਤ ਸ੍ਰੀ ਦ...
ਮਾਝੇ ਦੀ ਧਰਤੀ 🙏ਗੁਹੂਆਂ ਦੀ ਧਰਤੀ ।ੴ॥ ਬੀਬੀ ਵੀਰੋ ਜੀ ਅਨੰਦ ਕਾਰਜ ਅਸਥਾਨ । ਜਨਮ ਅਸਥਾਨ ਮਾਤਾ ਭਾਗ ਕੋਰ ਜੀ ।
Переглядів 973 місяці тому
ਮਾਝੇ ਦੀ ਧਰਤੀ 🙏ਗੁਹੂਆਂ ਦੀ ਧਰਤੀ ।ੴ॥ ਬੀਬੀ ਵੀਰੋ ਜੀ ਅਨੰਦ ਕਾਰਜ ਅਸਥਾਨ । ਜਨਮ ਅਸਥਾਨ ਮਾਤਾ ਭਾਗ ਕੋਰ ਜੀ ।
ਗੁ:ਨਾਨਕਸਰ ਸਾਹਿਬ ਜੀ ।ੴ॥ ਇਸ ਅਸਥਾਨ ਤੇ ਇਸ਼ਨਾਨ ਕਰਨ ਨਾਲ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਹਨ।🙏❤️ 30-05-24 ..
Переглядів 2554 місяці тому
ਗੁ:ਨਾਨਕਸਰ ਸਾਹਿਬ ਜੀ ।ੴ॥ ਇਸ ਅਸਥਾਨ ਤੇ ਇਸ਼ਨਾਨ ਕਰਨ ਨਾਲ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਹਨ।🙏❤️ 30-05-24 ..
ਦਰਸ਼ਨ ਦੀਦਾਰੇ। ਬੀੜ ਬਾਬਾ ਬੁੱਢਾ ਸਾਹਿਬ ਜੀ ।ੴ॥🙏❤️23-05-24.
Переглядів 2114 місяці тому
ਦਰਸ਼ਨ ਦੀਦਾਰੇ। ਬੀੜ ਬਾਬਾ ਬੁੱਢਾ ਸਾਹਿਬ ਜੀ ।ੴ॥🙏❤️23-05-24.
ਆਨੰਦਪੁਰ ਸਾਹਿਬ , ਜਿਸ ਨੂੰ ਸਿਰਫ਼ ਆਨੰਦਪੁਰ (ਅਨੰਦ ਦਾ ਸ਼ਹਿਰ" ਵਜੋਂ ਵੀ ਜਾਣਿਆ ਜਾਂਦਾ ਹੈ ), 🙏😊❤️
Переглядів 2974 місяці тому
ਆਨੰਦਪੁਰ ਸਾਹਿਬ , ਜਿਸ ਨੂੰ ਸਿਰਫ਼ ਆਨੰਦਪੁਰ (ਅਨੰਦ ਦਾ ਸ਼ਹਿਰ" ਵਜੋਂ ਵੀ ਜਾਣਿਆ ਜਾਂਦਾ ਹੈ ), 🙏😊❤️
History of baba budhan sha ji🙏❤️..09-05-24 #sikhhistory #sikhpage #waheguruji #yourdavindersingh
Переглядів 1144 місяці тому
History of baba budhan sha ji🙏❤️..09-05-24 #sikhhistory #sikhpage #waheguruji #yourdavindersingh
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ।ੴ॥ 🙏❤️ ਰੂਪਨਗਰ। ੮-੦੫-੨੪ ਸਤਿਨਾਮ ਸ੍ਰੀ ਵਾਹਿਗੁਰੂ ਜੀ। ੴ॥ #sikhhistory
Переглядів 1854 місяці тому
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ।ੴ॥ 🙏❤️ ਰੂਪਨਗਰ। ੮-੦੫-੨੪ ਸਤਿਨਾਮ ਸ੍ਰੀ ਵਾਹਿਗੁਰੂ ਜੀ। ੴ॥ #sikhhistory
ਪਤਾਲਪੁਰੀ ਨਦੀ । Skoon🌱🌿☘️🌹water 💦💧 weather ❤️ Voice 🪿🦆🐦🐤🫎 Everything is osm here…💥💨🌨️⛅️.. Waheguru ji
Переглядів 1714 місяці тому
ਪਤਾਲਪੁਰੀ ਨਦੀ । Skoon🌱🌿☘️🌹water 💦💧 weather ❤️ Voice 🪿🦆🐦🐤🫎 Everything is osm here…💥💨🌨️⛅️.. Waheguru ji
ਗੁਰਪੁਰਬ॥ ਗੁਰੂ ਕੇ ਮਹਿਲ॥ੴ॥ ਜਨਮ ਅਸਥਾਨ ਨੌਂਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ । Date. 30-04-24🙏❤️
Переглядів 1005 місяців тому
ਗੁਰਪੁਰਬ॥ ਗੁਰੂ ਕੇ ਮਹਿਲ॥ੴ॥ ਜਨਮ ਅਸਥਾਨ ਨੌਂਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ । Date. 30-04-24🙏❤️
ਗੁਰਦੁਆਰਾ ਬਿਬੇਕਸਰ ਸਾਹਿਬ ਦਾ ਇਤਿਹਾਸ ੴ। 🙏❤️ Date 17-04-2024.
Переглядів 645 місяців тому
ਗੁਰਦੁਆਰਾ ਬਿਬੇਕਸਰ ਸਾਹਿਬ ਦਾ ਇਤਿਹਾਸ ੴ। 🙏❤️ Date 17-04-2024.
Nishan sahib di Sewa. Darbar sahib Amritsar 🙏❤️
Переглядів 2,7 тис.5 місяців тому
Nishan sahib di Sewa. Darbar sahib Amritsar 🙏❤️
ਸ਼ਹੀਦੀ ਗੇਲਰੀ 1984. ਅਕਾਲ ਤਖ਼ਤ ਸਾਹਿਬ ਅਮਿ੍ਰਤਸਰ 🙏 02-04-24..
Переглядів 32 тис.5 місяців тому
ਸ਼ਹੀਦੀ ਗੇਲਰੀ 1984. ਅਕਾਲ ਤਖ਼ਤ ਸਾਹਿਬ ਅਮਿ੍ਰਤਸਰ 🙏 02-04-24..
ਯਾਤਰਾ। ੴ॥ ਸਾਬੋ ਕੀ ਤਲਵੰਡੀ 🙏. Date 01-04-24
Переглядів 2485 місяців тому
ਯਾਤਰਾ। ੴ॥ ਸਾਬੋ ਕੀ ਤਲਵੰਡੀ 🙏. Date 01-04-24
ਅਮਿ੍ਰਤਸਰ ਚ ਵਿਸ਼ਾਲ ਇਕੱਠ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ।ੴ। 17 -03-2024.
Переглядів 5376 місяців тому
ਅਮਿ੍ਰਤਸਰ ਚ ਵਿਸ਼ਾਲ ਇਕੱਠ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ।ੴ। 17 -03-2024.
Highlight 7:36 - 12:36 from YourDavinder Singh is live from chef khalsa diwan election result 2024 G
Переглядів 587 місяців тому
Highlight 7:36 - 12:36 from YourDavinder Singh is live from chef khalsa diwan election result 2024 G
Highlight 7:36 - 12:36 from YourDavinder Singh is live from chef khalsa diwan election result 2024 G
Переглядів 707 місяців тому
Highlight 7:36 - 12:36 from YourDavinder Singh is live from chef khalsa diwan election result 2024 G
Highlight 7:36 - 12:36 from YourDavinder Singh is live from chef khalsa diwan election result 2024 G
Переглядів 167 місяців тому
Highlight 7:36 - 12:36 from YourDavinder Singh is live from chef khalsa diwan election result 2024 G
ੴ॥ ਦਰਬਾਰ ਸਾਹਿਬ ਜੀ। golden temple 🙏💕 16-02-24. #waheguruji #sikhhistory #goldentemple
Переглядів 3597 місяців тому
ੴ॥ ਦਰਬਾਰ ਸਾਹਿਬ ਜੀ। golden temple 🙏💕 16-02-24. #waheguruji #sikhhistory #goldentemple
Chupehra Sahib Dhan Dhan baba deep singh ji 🙏💕. 21 January 2024 Sunday. How many bani and timings?
Переглядів 10 тис.8 місяців тому
Chupehra Sahib Dhan Dhan baba deep singh ji 🙏💕. 21 January 2024 Sunday. How many bani and timings?
ਸ੍ਰੀ ਫਤਿਹਗੜ ਸਾਹਿਬ ਜੀ। 🙏💕 Sri Fatehghar Sahib 🙏💕. #yourdavindersingh
Переглядів 2018 місяців тому
ਸ੍ਰੀ ਫਤਿਹਗੜ ਸਾਹਿਬ ਜੀ। 🙏💕 Sri Fatehghar Sahib 🙏💕. #yourdavindersingh
ਦੱਸ ਗੁਰੂਆਂ ਜੇ ਨਾਮ। name of ten gurus.🙏💕। #YourDavinderSingh
Переглядів 4408 місяців тому
ਦੱਸ ਗੁਰੂਆਂ ਜੇ ਨਾਮ। name of ten gurus.🙏💕। #YourDavinderSingh

КОМЕНТАРІ

  • @worldexplorer3289
    @worldexplorer3289 4 дні тому

    Waheguru ji🙏🙏🙏🙏

  • @ManjinderSingh-m9z
    @ManjinderSingh-m9z 12 днів тому

    Waheguru ji🙏🏻🙏🏻

  • @MohitpalSingh-n7v
    @MohitpalSingh-n7v Місяць тому

    Dhan dhan sri guru.tegbhadur sahib ji Maharaj ji 🙏🙏🙏🙏🙏🙏🙏🙏🙏🙏🙏🌷🌷🌷🌹🌷🌹🌷🌹 🌷🌹 🌷🌹🌷🌹🌷🌹🌷🌹🌷🌹🌷🌹🌷🌹🌷🌷🌷🌹🌹🌹🌹🌷🌷🌷🌷🌹🌹🌹🌹

  • @Punjabisnotindia-1984
    @Punjabisnotindia-1984 Місяць тому

    ਵਾਹਿਗੁਰੂ ਜੀ 🙏🙏

  • @kulwindersingh1637
    @kulwindersingh1637 Місяць тому

    ❤🙏🙏🙏🙏🙏🙏❤

  • @CarpenterSingh-s6t
    @CarpenterSingh-s6t Місяць тому

    Satnam❤❤❤❤❤❤shre❤❤❤❤❤❤wahe❤❤❤❤❤guru❤❤❤❤❤g❤❤❤❤❤❤❤

  • @LaddiBal-ez9pu
    @LaddiBal-ez9pu Місяць тому

    🙏🙏🙏🙏🙏

  • @LaddiBal-ez9pu
    @LaddiBal-ez9pu Місяць тому

    🙏🙏🙏🙏

  • @JagroopSingh-zx9ig
    @JagroopSingh-zx9ig Місяць тому

    🙏🙏🙏

  • @ManjinderSingh-m9z
    @ManjinderSingh-m9z Місяць тому

    🙏🏻🙏🏻🙏🏻🙏🏻

  • @harjapsinghxx
    @harjapsinghxx Місяць тому

    ❤❤❤

  • @JagtarSinghvloger
    @JagtarSinghvloger Місяць тому

    🙏🙏🙏🙏

  • @mandeepsingh6869
    @mandeepsingh6869 Місяць тому

    ਵਾਹਿਗੁਰੂ ਜੀ

  • @gurindermavi9743
    @gurindermavi9743 Місяць тому

    Waheguru ji

  • @harmanbadesha5138
    @harmanbadesha5138 Місяць тому

    Dhan Dhan Dhan Baba Nuddh Singh Ji Maharaj

  • @SurjitSingh-mf9it
    @SurjitSingh-mf9it Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jashanrinku3900
    @jashanrinku3900 Місяць тому

    Waheguru ji

  • @worldexplorer3289
    @worldexplorer3289 Місяць тому

    🙏🙏🙏🙏

  • @lakhwinder1364
    @lakhwinder1364 Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji, ❤️🙏

  • @RanjitSraa
    @RanjitSraa Місяць тому

    ਕਿੰਨੇ ਸ਼ੌਕ ਨਾਲ ਯੋਧਿਆ ਨੂੰ ਵੇਖਣ ਆਈਆ ਹੋਣਿਏ ਭਾਈ ਸਾਬ ਨੇ ਡਾਂਟ ਕੇ ਕਹਿਤਾ ਏਹ ਹੱਸਣ ਵਾਲੀ ਪਲੇਸ ਨਹੀ ਆ। ਸਵਾਲ ਤੇ ਉੱਠੇਗਾ ਕਿ ਏਹਨਾ ਨੂੰ ਬਾਹਰ ਕੱਢਣ ਵਾਸਤੇ ਦਰਬਾਰ ਸਾਹਿਬ ਤੇ ਟੈਂਕ ਤੋਪਾ ਚਾੜੇ ਗਏ ਸੀ। ਬੀਬੀਆ ਵਾਲੇ ਫਰੇਮ ਚ ਇਕ ਅਣਖੀ ਬੀਬੀ ਦੀ ਫੋਟੋ ਕਿਉ ਨਹੀ ਲਗਾਈ ਗਈ ਪਤਾ ਨਹੀ ?

  • @harjeetsinghkasyhap3469
    @harjeetsinghkasyhap3469 Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @cosmic_aurora-t4k
    @cosmic_aurora-t4k Місяць тому

    Terrorist hai bhindrawala shahid nhi

    • @SukhdeepSingh-ms9id
      @SukhdeepSingh-ms9id 7 днів тому

      Jaisa bhagat singh udhma singh and other for British

    • @cosmic_aurora-t4k
      @cosmic_aurora-t4k 7 днів тому

      @@SukhdeepSingh-ms9id bcs they are outsiders dude...common sense?? They invaded india But bhindrawala is a Terrorists....being a sikh myself, I will say this..those who wanna divide india are Terrorists..why he hid himself in guruduwara sahib if he was a deshbhakt...he and these khalistanis has destroyed the image and glory of sikhs... do u think that these khalistanis are sikhs?? No ..punnu isn't a sikh,amritpal isn't a sikh...he was a Hindu jatt before..but blind followers made him a jathedar...punnu never wore turban ..had they been deshbhakts, they wouldn't be wanted criminals in their own country...

  • @AmritpalsinghSonu-e7w
    @AmritpalsinghSonu-e7w 2 місяці тому

    Waheguru ji meher karo sab te

  • @akaalfauj7561
    @akaalfauj7561 2 місяці тому

    🙏

  • @GauravRohilla-no9hm
    @GauravRohilla-no9hm 2 місяці тому

    Fake sikhs

  • @SahilRoy-si8ma
    @SahilRoy-si8ma 2 місяці тому

    KHALISTAN murdabad

  • @Amandeep-sx5qf
    @Amandeep-sx5qf 2 місяці тому

    Dhan Dhan baba deep singh g

  • @ManjinderSingh-m9z
    @ManjinderSingh-m9z 2 місяці тому

    Waheguru ji 🙏🏻🙏🏻🙏🏻🙏🏻

  • @riteshmaggu4606
    @riteshmaggu4606 2 місяці тому

    Waheguru ji

  • @punarbasunath7730
    @punarbasunath7730 2 місяці тому

    Dher sare gande khatmal

  • @rishabhsharma6112
    @rishabhsharma6112 2 місяці тому

    Khalistan = khotaistan

  • @jatinderpalsinghkhera1176
    @jatinderpalsinghkhera1176 3 місяці тому

    Waheguru ji

  • @lakhvirsinghbrar516
    @lakhvirsinghbrar516 3 місяці тому

    ਆਏ ਮਹਿਸੂਸ ਹੁੰਦਾ ਜਿਵੇ ਇਹਨਾਂ ਦੀਆਂ ਅੱਖਾਂ ਕੋਈ ਸੁਵਾਲ ਕਰਦਿਆਂ ਹੋਣ ਆਪਾ ਨੂੰ

  • @Tegh-jo8
    @Tegh-jo8 3 місяці тому

    1:50 ina hindua nu baar kado, gashtiaa salliyeh

    • @statusworld4592
      @statusworld4592 2 місяці тому

      Tu bahar ja ja te rahe ho ohh hindu si baz di akha teriya

  • @ShefaliDhali-xx6fg
    @ShefaliDhali-xx6fg 3 місяці тому

    Pura ka pura bakwas hai aatankwadiyon Ko dikha raha hai

    • @SukhdeepSingh-ms9id
      @SukhdeepSingh-ms9id 2 місяці тому

      To mat dakh sale angrajo ka lea be baghat singh udam singh kartar singh saraba sab attakwadi he ha

  • @ACHHARSINGHBHULLAR
    @ACHHARSINGHBHULLAR 3 місяці тому

    Waheguru ji 💐🌹💝💝💝

  • @Gurpreet-s2h
    @Gurpreet-s2h 3 місяці тому

    ਵਹਿਗੁਰੂ

  • @sunnysinghgill7274
    @sunnysinghgill7274 3 місяці тому

    Waheguru ji

  • @Punjabisnotindia-1984
    @Punjabisnotindia-1984 3 місяці тому

    ਵਾਹਿਗੁਰੂ ਜੀ 🙏❤️

  • @gurjaapsingh4729
    @gurjaapsingh4729 3 місяці тому

    ਇਹਨਾਂ ਕਰਕੇ ਹੀ ਗੁਰੂ ਘਰ ਵਿੱਚ ਅਟੈਕ ਹੋਇਆ ਡਰਦੇ ਗੁਰੂ ਘਰ ਵਿੱਚ ਲੁਕੇ

  • @goldmithkamal3235
    @goldmithkamal3235 3 місяці тому

    😢😢😢😢

  • @KapeeshJain
    @KapeeshJain 3 місяці тому

    CONGRATULATIONS TO BHARATS ARMY FOR HIGHLY SUCCESSFUL OPERATION BLUE STAR AND SUPREME SACRIFICE DONE BY BHARATS ARMY TO SAVE PUNJAB FROM BECOING KHALISTAN

    • @Tegh-jo8
      @Tegh-jo8 3 місяці тому

      so succesful that they lost 700 soldiers, had 800 wounded, lost a sialkot APC and had a vijayana tank disabled. khalistan liberation force defeeated your army at operation mand

    • @KapeeshJain
      @KapeeshJain 3 місяці тому

      @@Tegh-jo8 all bogus farce cooked by khalistani mobile generation extremists. If Bharat ARMY would have wanted it would have blown your goldan gurwra then international media would have jumped to to your nimb pamy panzy cries and houl

    • @KapeeshJain
      @KapeeshJain 3 місяці тому

      @@Tegh-jo8 ALL NONSENSE BLSHT COCKED UP STORRIES BY KHALISTANI EXTREMISTS AND THEIR MOBILE GENERATION CHILDREN TO ANY HOW JUSTIFY THEMSELVES

    • @KapeeshJain
      @KapeeshJain 3 місяці тому

      @@Tegh-jo8 REMEMBER TERRORIST ACTIVITY BY KHALISTANI EXTREMISTS IN 1985 KANISHKA BOMBING. KHALISTANI EXTREMISTS MOBILE GENERATION KIDS WONT KNOW

    • @rajeevsharma5287
      @rajeevsharma5287 2 місяці тому

      Guruon ka balidani itihaas bhoolkar aap jis Or ja rahe ho wo aney wali peedhi ke hit mein nahi hai. Congress ka kita karaya hai yeh sab.

  • @DEEPSHOTA149
    @DEEPSHOTA149 3 місяці тому

    Waheguru

  • @safdarali-nk6vl
    @safdarali-nk6vl 3 місяці тому

    Special tribute to Saint jurnail Singh Bhindrawala❤

  • @safdarali-nk6vl
    @safdarali-nk6vl 3 місяці тому

    Our salute to shaheeds of Sikhs for their sacred place & homeland

  • @DEEPSHOTA149
    @DEEPSHOTA149 3 місяці тому

    ਵਾਹਿਗੁਰੂ ਜੀ

  • @bhupinderkumar473
    @bhupinderkumar473 3 місяці тому

    Khalsa ji eh gurughar kithe hai m jana chaunda a😢😢

  • @msmavi7595
    @msmavi7595 3 місяці тому

    Waheguru ji waheguru ji mehar kroo sab upr🙏🙏🙏🙏🙏🙏

  • @malkeetdhother1006
    @malkeetdhother1006 3 місяці тому

    Waheguru ji

  • @sarabjitkaur6203
    @sarabjitkaur6203 3 місяці тому

    ਵਾਹਿਗੁਰੂ ਜੀ