Fatehpur Wala Sattu
Fatehpur Wala Sattu
  • 210
  • 67 859

Відео

ਅੱਜ ਸਹੁਰਿਆਂ ਦੇ ਪਿੰਡ ਮੇਲਾ ਵੇਖਿਆ ਮੀਂਹ 🌧️ ਵੀ ਬਹੁਤ ਪੈ ਰਿਹਾ
Переглядів 1312 години тому
ਅੱਜ ਸਹੁਰਿਆਂ ਦੇ ਪਿੰਡ ਮੇਲਾ ਵੇਖਿਆ ਮੀਂਹ 🌧️ ਵੀ ਬਹੁਤ ਪੈ ਰਿਹਾ
ਸਹੁਰਿਆਂ ਦਾ ਪਿੰਡ🙂
Переглядів 824 години тому
ਸਹੁਰਿਆਂ ਦਾ ਪਿੰਡ🙂
ਰੱਖੜੀ ਦਾ ਤਿਉਹਾਰ ਮੀਂਹ🌧️ਵੀ ਪੈ ਰਿਹਾ ਸਿਰਾ ਗੱਲ ਬਾਤ😍
Переглядів 1167 годин тому
ਰੱਖੜੀ ਦਾ ਤਿਉਹਾਰ ਮੀਂਹ🌧️ਵੀ ਪੈ ਰਿਹਾ ਸਿਰਾ ਗੱਲ ਬਾਤ😍
ਇੱਕ ਦਿਨ ਵਿੱਚ ਕਮਾਏ ਅੱਜ ਸੋਲਾਂ ਸੋ ਪਰ ਪੈਰਾਂ ਤੇ ਛਾਲੇ ਹੋ ਗਏ ਸ਼ਰੀਰ ਨੂੰ ਬਹੁਤ ਤਕਲੀਫ ਦਿੱਤੀ😌🙏
Переглядів 469 годин тому
ਇੱਕ ਦਿਨ ਵਿੱਚ ਕਮਾਏ ਅੱਜ ਸੋਲਾਂ ਸੋ ਪਰ ਪੈਰਾਂ ਤੇ ਛਾਲੇ ਹੋ ਗਏ ਸ਼ਰੀਰ ਨੂੰ ਬਹੁਤ ਤਕਲੀਫ ਦਿੱਤੀ😌🙏 #FatehpurWalaSattu #punjabivlog #ਪੈਸਾ
ਪਹਿਲੇ ਦਿਨ ਹੀ ਸਪਰੇਅ ਚੜ੍ਹ ਗਈ 😥
Переглядів 3312 годин тому
ਪਹਿਲੇ ਦਿਨ ਹੀ ਸਪਰੇਅ ਚੜ੍ਹ ਗਈ 😥
ਏਥੇ ਲੋਕਾਂ ਦਾ ਸਿੱਕਾ ਚੱਲਦਾ ਮੇਰੀ ਵਾਰੀ ਇਸ ਕਰਕੇ ਹੁਣ ਝੋਨਾ ਲਾਉਣ ਦੀ ਆਈ 🙏
Переглядів 5414 годин тому
ਏਥੇ ਲੋਕਾਂ ਦਾ ਸਿੱਕਾ ਚੱਲਦਾ ਮੇਰੀ ਵਾਰੀ ਇਸ ਕਰਕੇ ਹੁਣ ਝੋਨਾ ਲਾਉਣ ਦੀ ਆਈ 🙏
ਮਾੜੇ ਹਾਲਾਤਾਂ ਚੋਂ ਨਿਕਲਣਾ ਤਾਂ ਏਦਾਂ ਕੰਮ ਕਰਨਾ ਪੈਣਾ ਤਾਂ ਹੀ ਆਉਣ ਵਾਲੇ ਚਾਰ ਸਾਲਾਂ ਤਕ ਜ਼ਿੰਦਗ਼ੀ ਬਦਲ ਜਾਊ😍
Переглядів 6116 годин тому
ਮਾੜੇ ਹਾਲਾਤਾਂ ਚੋਂ ਨਿਕਲਣਾ ਤਾਂ ਏਦਾਂ ਕੰਮ ਕਰਨਾ ਪੈਣਾ ਤਾਂ ਹੀ ਆਉਣ ਵਾਲੇ ਚਾਰ ਸਾਲਾਂ ਤਕ ਜ਼ਿੰਦਗ਼ੀ ਬਦਲ ਜਾਊ😍 #fatehpurwalasattu
ਜੇਕਰ ਮੀਂਹ ਨਾਲ ਝੋਨੇ ਦੀ ਬਿਮਾਰੀ ਰੁਕਦੀ ਤਾਂ ਝੌਨੇ ਨੂੰ ਮੀਂਹ ਜਰੂਰੀ ਆ ਸਪਰੇਅ ਨਈ😍//fatehpur wala sattu
Переглядів 4019 годин тому
ਜੇਕਰ ਮੀਂਹ ਨਾਲ ਝੋਨੇ ਦੀ ਬਿਮਾਰੀ ਰੁਕਦੀ ਤਾਂ ਝੌਨੇ ਨੂੰ ਮੀਂਹ ਜਰੂਰੀ ਆ ਸਪਰੇਅ ਨਈ😍//fatehpur wala sattu
ਆਪਣੀ ਖੇਤੀ ਨਾਂ ਕਰਨ ਕਰਕੇ ਬੜਾ ਘਾਟਾ😌
Переглядів 3421 годину тому
ਆਪਣੀ ਖੇਤੀ ਨਾਂ ਕਰਨ ਕਰਕੇ ਬੜਾ ਘਾਟਾ😌
ਬਾਰਿਸ਼ ਹੋ ਗਈ ਅੱਜ//ਬਾਰਿਸ਼ ਕਰਕੇ ਵਿਹਲੇ ਸੀ ਇਸ ਕਰਕੇ ਦਿਹਾੜੀਆਂ ਦੇ ਪੈਸੇ ਵੀ ਲੈ ਆਇਆ💸
Переглядів 76День тому
ਬਾਰਿਸ਼ ਹੋ ਗਈ ਅੱਜ//ਬਾਰਿਸ਼ ਕਰਕੇ ਵਿਹਲੇ ਸੀ ਇਸ ਕਰਕੇ ਦਿਹਾੜੀਆਂ ਦੇ ਪੈਸੇ ਵੀ ਲੈ ਆਇਆ💸
ਸੀਜ਼ਨ ਵਾਸਤੇ ਅੱਜ ਪੰਪ ਤਿਆਰ ਕਰ ਲਏ//ਮੀਂਹ ਵੀ ਨਹੀਂ ਵੇਖਿਆ ਅੱਜ ਤਾਂ ਜ਼ੋ ਜਰੂਰੀ ਕੰਮ ਸੀ ਕਰਤਾ😌
Переглядів 78День тому
ਸੀਜ਼ਨ ਵਾਸਤੇ ਅੱਜ ਪੰਪ ਤਿਆਰ ਕਰ ਲਏ//ਮੀਂਹ ਵੀ ਨਹੀਂ ਵੇਖਿਆ ਅੱਜ ਤਾਂ ਜ਼ੋ ਜਰੂਰੀ ਕੰਮ ਸੀ ਕਰਤਾ😌
ਸਾਡੇ ਹਾਲੇ ਤੱਕ ਝੋਨਾ ਲੱਗੀ ਜਾਂਦਾ 😊
Переглядів 41День тому
ਸਾਡੇ ਹਾਲੇ ਤੱਕ ਝੋਨਾ ਲੱਗੀ ਜਾਂਦਾ 😊
ਅੱਜ ਤਾਂ ਸਿਰਫ ਦਿਹਾੜੀ ਹੀ ਰਹਿ ਗਈ ਬਾਕੀ ਮਹਿੰਦੀ ਵਾਲੇ ਦੋ ਕੰਮ ਓਹ ਵੀ ਹੱਥੋ ਗਏ😌
Переглядів 49День тому
ਅੱਜ ਤਾਂ ਸਿਰਫ ਦਿਹਾੜੀ ਹੀ ਰਹਿ ਗਈ ਬਾਕੀ ਮਹਿੰਦੀ ਵਾਲੇ ਦੋ ਕੰਮ ਓਹ ਵੀ ਹੱਥੋ ਗਏ😌
ਸਾਰਾ ਦਿਨ ਅੱਜ ਕੰਮ ਕੀਤਾ ਦਿਹਾੜੀ ਲਾ ਕੇ ਬਾਦ ਚ ਗਿਆਰਾਂ ਗੱਟੇ ਯੂਰੀਆ ਪਾਈ ਅੱਜ ਦਿਹਾੜੀ ਸ਼ੇ ਸੋ ਬਣਗੀ 😍
Переглядів 11514 днів тому
ਸਾਰਾ ਦਿਨ ਅੱਜ ਕੰਮ ਕੀਤਾ ਦਿਹਾੜੀ ਲਾ ਕੇ ਬਾਦ ਚ ਗਿਆਰਾਂ ਗੱਟੇ ਯੂਰੀਆ ਪਾਈ ਅੱਜ ਦਿਹਾੜੀ ਸ਼ੇ ਸੋ ਬਣਗੀ😍 #fatehpurwalasattu #professional #punjabivlog #vlog #youtube #agriculturelife #farming #hard_work #trending
ਚਾਰ ਕਨਾਲਾਂ ਮੱਕੀ ਵੱਡਣ ਦਾ ਠੇਕਾ ਮੰਗਿਆ ਪੰਦਰਾਂ ਹਾਜ਼ਰ😧
Переглядів 18414 днів тому
ਚਾਰ ਕਨਾਲਾਂ ਮੱਕੀ ਵੱਡਣ ਦਾ ਠੇਕਾ ਮੰਗਿਆ ਪੰਦਰਾਂ ਹਾਜ਼ਰ😧
ਪੰਜਾਬ ਵਰਗੀ ਮੌਜ ਕਿਤੇ ਨਹੀਂ//ਅੱਜ ਮਹਿੰਦੀ ਲਾਉਣ ਵੀ ਜਾਣਾ ਦਿਹਾੜੀ ਤੋਂ ਬਾਅਦ😍
Переглядів 30314 днів тому
ਪੰਜਾਬ ਵਰਗੀ ਮੌਜ ਕਿਤੇ ਨਹੀਂ//ਅੱਜ ਮਹਿੰਦੀ ਲਾਉਣ ਵੀ ਜਾਣਾ ਦਿਹਾੜੀ ਤੋਂ ਬਾਅਦ😍
ਅੱਜ ਅੱਠ ਹਾਜ਼ਰ💸ਦਾ ਕੰਮ ਹੱਥੋਂ ਨਿਕਲ਼ ਗਿਆ ਪਰ ਤਿੰਨ ਸੌ ਦਾ ਕੰਮ ਤਾਂ ਆਪਾ ਕੀਤਾ🙂
Переглядів 37814 днів тому
ਅੱਜ ਅੱਠ ਹਾਜ਼ਰ💸ਦਾ ਕੰਮ ਹੱਥੋਂ ਨਿਕਲ਼ ਗਿਆ ਪਰ ਤਿੰਨ ਸੌ ਦਾ ਕੰਮ ਤਾਂ ਆਪਾ ਕੀਤਾ🙂
ਦਿਹਾੜੀ ਲਾ ਕੇ ਓਵਰ ਟਾਇਮ ਵਿਚ ਯੂਰੀਆ ਪਾਈ ਚੌਦਾਂ ਗੱਟੇ//ਇੱਕ youtuber ਦਾ ਸੁਪਨਾ ਏਹੀ ਹੁੰਦਾਂ🙂
Переглядів 5614 днів тому
ਦਿਹਾੜੀ ਲਾ ਕੇ ਓਵਰ ਟਾਇਮ ਵਿਚ ਯੂਰੀਆ ਪਾਈ ਚੌਦਾਂ ਗੱਟੇ//ਇੱਕ youtuber ਦਾ ਸੁਪਨਾ ਏਹੀ ਹੁੰਦਾਂ🙂
ਅੱਜ ਤਾਂ ਪੂਰਾ ਨਸ਼ਾ ਸੀ ਚਾਰ ਕਿਲਿਆਂ ਚੋਂ ਘਾਹ ਕਢਿਆ ਤੇ ਅੱਠ ਬੋਰੀਆ ਯੂਰੀਆ ਦੀਆਂ ਦਵਾਈ ਮਿਕਸ ਪਾਈਆਂ😌
Переглядів 5114 днів тому
ਅੱਜ ਤਾਂ ਪੂਰਾ ਨਸ਼ਾ ਸੀ ਚਾਰ ਕਿਲਿਆਂ ਚੋਂ ਘਾਹ ਕਢਿਆ ਤੇ ਅੱਠ ਬੋਰੀਆ ਯੂਰੀਆ ਦੀਆਂ ਦਵਾਈ ਮਿਕਸ ਪਾਈਆਂ😌
ਪੰਜਾਬੀ ਵਿਹੜਾ/ਮੋਗੇ ਦੀ ਗੇੜੀ/punjabi lifestyle//Fatehpur Wala Sattu
Переглядів 6514 днів тому
ਪੰਜਾਬੀ ਵਿਹੜਾ/ਮੋਗੇ ਦੀ ਗੇੜੀ/punjabi lifestyle//Fatehpur Wala Sattu
ਭਾਰੀ ਮੀਂਹ ਆ ਗਿਆ ਦਿਹਾੜੀ ਸ਼ੂਰੂ ਹੀ ਕੀਤੀ ਸੀ🌧️
Переглядів 5021 день тому
ਭਾਰੀ ਮੀਂਹ ਆ ਗਿਆ ਦਿਹਾੜੀ ਸ਼ੂਰੂ ਹੀ ਕੀਤੀ ਸੀ🌧️
ਪੂਦਨੇ ਦੀ ਟਰਾਲੀ ਲੋਡ ਕਰਦਿਆਂ ਚਾਹ ਪੀ ਰਹੇ🙂
Переглядів 7221 день тому
ਪੂਦਨੇ ਦੀ ਟਰਾਲੀ ਲੋਡ ਕਰਦਿਆਂ ਚਾਹ ਪੀ ਰਹੇ🙂
ਗਰਮੀ ਕਰਕੇ ਅੱਜ ਦਿਹਾੜੀ ਤੋਂ ਛੁੱਟੀ ਹੋ ਗਈ🙂
Переглядів 4421 день тому
ਗਰਮੀ ਕਰਕੇ ਅੱਜ ਦਿਹਾੜੀ ਤੋਂ ਛੁੱਟੀ ਹੋ ਗਈ🙂
ਪੈਸੇ ਭਾਵੇਂ ਐਨੀ ਗਰਮੀ ਵਿੱਚ ਥੋੜੇ ਬਣੀ ਜਾਣ ਪਰ ਵਾਹਿਗੁਰੂ ਤੰਦਰੁਸਤੀ ਬਖਸ਼ੇ😌🙏
Переглядів 7821 день тому
ਪੈਸੇ ਭਾਵੇਂ ਐਨੀ ਗਰਮੀ ਵਿੱਚ ਥੋੜੇ ਬਣੀ ਜਾਣ ਪਰ ਵਾਹਿਗੁਰੂ ਤੰਦਰੁਸਤੀ ਬਖਸ਼ੇ😌🙏
ਚਰਵੰਜਾ ਕਿਲਿਆ ਦਾ ਠੇਕਾ ਤੇ ਅਸੀ ਘਾਹ ਕੱਢਣਾ ਗਰਮੀ ਬਹੁਤ ਆ😊
Переглядів 11821 день тому
ਚਰਵੰਜਾ ਕਿਲਿਆ ਦਾ ਠੇਕਾ ਤੇ ਅਸੀ ਘਾਹ ਕੱਢਣਾ ਗਰਮੀ ਬਹੁਤ ਆ😊
ਦਿਹਾੜੀ ਕਰਨ ਦੇ ਨਾਲ ਪੁਰਾ fun shun ਚਲਦਾ ਜਿਹੜੇ ਬੰਦੇ ਚ ਬਾਬਾ ਆਇਆ ਓਹਦੀਆਂ ਲੱਤਾਂ ਚੁੱਕਾ ਤੀਆਂ😜
Переглядів 10821 день тому
ਦਿਹਾੜੀ ਕਰਨ ਦੇ ਨਾਲ ਪੁਰਾ fun shun ਚਲਦਾ ਜਿਹੜੇ ਬੰਦੇ ਚ ਬਾਬਾ ਆਇਆ ਓਹਦੀਆਂ ਲੱਤਾਂ ਚੁੱਕਾ ਤੀਆਂ😜
ਦਿਹਾੜੀ ਲਾਉਂਦਿਆਂ ਤੋਂ ਆ ਗਿਆ ਮੀਂਹ🌧️😊
Переглядів 10121 день тому
ਦਿਹਾੜੀ ਲਾਉਂਦਿਆਂ ਤੋਂ ਆ ਗਿਆ ਮੀਂਹ🌧️😊
ਦੱਸੋ ਇਹਨਾਂ ਸਰਗੋਲਾ🐊ਦਾ ਕੀ ਕਰੀਏ ਅੱਜ ਤਾਂ ਪੈਰ ਥੱਲੇ ਹੀ ਆ ਗਈ ਝੋਨੇ ਵਿੱਚ ਵੜਨ ਨੂੰ ਦਿਲ ਨਹੀਂ ਕਰਦਾ😧
Переглядів 13821 день тому
ਦੱਸੋ ਇਹਨਾਂ ਸਰਗੋਲਾ🐊ਦਾ ਕੀ ਕਰੀਏ ਅੱਜ ਤਾਂ ਪੈਰ ਥੱਲੇ ਹੀ ਆ ਗਈ ਝੋਨੇ ਵਿੱਚ ਵੜਨ ਨੂੰ ਦਿਲ ਨਹੀਂ ਕਰਦਾ😧
ਦਿਹਾੜੀ ਕਰਕੇ ਫਿਰ ਜਾਣਾ ਮੇਲਾ ਵੇਖਣ//ਮੇਲੇ ਵਿੱਚ ਗੁਰਵਿੰਦਰ ਬਰਾੜ ਨੇ ਲਾਈਆਂ ਰੌਣਕਾਂ😍
Переглядів 10528 днів тому
ਦਿਹਾੜੀ ਕਰਕੇ ਫਿਰ ਜਾਣਾ ਮੇਲਾ ਵੇਖਣ//ਮੇਲੇ ਵਿੱਚ ਗੁਰਵਿੰਦਰ ਬਰਾੜ ਨੇ ਲਾਈਆਂ ਰੌਣਕਾਂ😍

КОМЕНТАРІ

  • @GurmeetSingh-yt6ff
    @GurmeetSingh-yt6ff День тому

    🎉🎉🎉ਬਾਈ ਇਦਾਂ ਨਾ ਕਹੇਂ ਕੀ ਮੋਂਥੋ ਬਿਨਾਂ ਕੋਈ ਲੇਕ ਨਹੀਂ ਕਰਦਾ ਕਿਉਂਕਿ ਤੁਸੀਂ ਤਾਂ ਇੱਕ ਵਾਰ ਵਿੱਚ ਇੱਕ ਹੀ ਲੇਕ ਕਰ ਸਕਦੋ ਹੋ ਬਾਕੀ ਤਾਂ ਵੀਰ ਕਰਦੇ ਨੇ

  • @SwaranJohal-qf4ip
    @SwaranJohal-qf4ip День тому

    ਬਾਈ ਮੈਥੋਂ ਬਿਨਾ ਕੋਈ ਲਾਈਕ ਨਹੀਂ ਕਰਦਾ ਯਾਰ

    • @amrikpawar
      @amrikpawar День тому

      @@SwaranJohal-qf4ip ਹਾਂਜੀ ਚਲੋ ਕੋਈ ਨਾਂ ਆਪਾ ਆਪਣਾ ਕੰਮ ਕਰੀ ਜਾਨੇ

  • @GurmeetSingh-yt6ff
    @GurmeetSingh-yt6ff 3 дні тому

    🎉🎉🎉 ਬਹੁਤ ਸੋਣੀ ਵੀਡੀਓ ਰਕਸ਼ਾ ਬੰਧਨ ਦੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਫਾਜ਼ਿਲਕਾ ਤੋਂ

  • @gurdeepkhattra7840
    @gurdeepkhattra7840 4 дні тому

    ਵੀਰ ਜੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਵਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @GurmeetSingh-yt6ff
    @GurmeetSingh-yt6ff 5 днів тому

    🎉🎉 ਝੋਨੇ ਦੀ ਕਿਹੜੀ ਕੁਵਾਲਟੀ ਹੈ

    • @amrikpawar
      @amrikpawar 5 днів тому

      @@GurmeetSingh-yt6ff 26ਅਤੇ 10

  • @sukhmanjotsingh7427
    @sukhmanjotsingh7427 5 днів тому

    Wàheguru ji 🙏🙏

  • @GurmeetSingh-yt6ff
    @GurmeetSingh-yt6ff 6 днів тому

    🎉❤ ਕੱਦੇ ਆਪਣਾਂ ਵੀ ਸਿੱਕਾ ਚੱਲਾਂ ਗਾ

  • @GurmeetSingh-yt6ff
    @GurmeetSingh-yt6ff 7 днів тому

    ❤❤🎉2025🎉 ਦੇ ਲਾਸਟ ਤੱਕ ਤੁਸੀਂ ਮਸ਼ਹੂਰ ਹੋ ਜਾਊ ਗੇ ਮਾਲਕ ਤਰੱਕੀ ਦੇਵ ਗਾ

    • @amrikpawar
      @amrikpawar 7 днів тому

      @@GurmeetSingh-yt6ff ਬਹੁਤ ਧੰਨਵਾਦ ਜੀ🙏

  • @gurdeepkhattra7840
    @gurdeepkhattra7840 7 днів тому

    ਵੀਰ ਜੀ ਤੁਸੀਂ ਮਿਹਨਤ ਕਰਦੇ ਹੋ ਵਹਿਗੁਰੂ ਜੀ ਤੁਹਾਡਾ ਸਾਥ ਜ਼ਰੂਰ ਲੈਣਗੇ ਮਿਹਨਤ ਕਰਦੇ ਰਹੋ

    • @amrikpawar
      @amrikpawar 7 днів тому

      ਹਾਂਜੀ ਧੰਨਵਾਦ ਜੀ 🙏

  • @gurdeepkhattra7840
    @gurdeepkhattra7840 9 днів тому

    ਵੀਰ ਜੀ ਤੁਹਾਡੀ ਵੀਡੀਉ ਬਹੁਤ ਵਧੀਆ ਹੁੰਦੀ ਹੈ

    • @amrikpawar
      @amrikpawar 9 днів тому

      ਬਹੁਤ ਧੰਨਵਾਦ ਜੀ 🙏

  • @SwaranJohal-qf4ip
    @SwaranJohal-qf4ip 11 днів тому

    Hello

  • @avtardhami6257
    @avtardhami6257 12 днів тому

    🙏

  • @SwaranJohal-qf4ip
    @SwaranJohal-qf4ip 12 днів тому

    ਕਿਹੜਾ ਪਿੰਡ ਆ ਬਾਈ ਦਾ

    • @amrikpawar
      @amrikpawar 12 днів тому

      ਫਤਿਹਪੁਰ ਬਾਈ ਜੀ

  • @gurdeepkhattra7840
    @gurdeepkhattra7840 14 днів тому

    ਵੀਰ ਜੀ ਤੁਹਾਡਾ ਕਿਹੜਾ ਏਰੀਆ ਹੈ ਕਿੰਨੀ ਦਿਹਾੜੀ ਚਲਦੀ ਹੈ ਜ਼ਰੂਰ ਦੱਸਣਾ ਸਾਡੇ ਨਾਭੇ ਵਿੱਚ ਤਾਂ ਬਹੁਤ ਦਿਹਾੜੀ ਚਲਦੀ ਹੈ ਛੇ ਸੱਤ ਹੋ ਤਾਂ ਆਮ ਦਿਹਾੜੀ ਚਲਦੀ ਹੈ

    • @amrikpawar
      @amrikpawar 14 днів тому

      ਮੋਗਾ ਏਰੀਆ ਜੀ ਆਪਣਾ ਸਾਡੇ ਅੱਧੀ ਦਿਹਾੜੀ 350 ਹੈ ਪੂਰੀ ਦਿਹਾੜੀ ਕਿਤੇ ਪੰਜ ਸੋ ਕਿਤੇ ਸ਼ੇ ਸੋ 🙏

  • @AnnoyedBacon-du9so
    @AnnoyedBacon-du9so 15 днів тому

    Bhaji ji kehra area hai ji?

  • @SwaranJohal-qf4ip
    @SwaranJohal-qf4ip 15 днів тому

    ਬਈ ਤੁਹਾਡੇ ਜੋਤੇ ਦਾ ਕੀ ਚੱਲਦਾ

    • @amrikpawar
      @amrikpawar 15 днів тому

      ਦੋ ਤਰਾਂ ਦਾ ਚੱਲਦਾ ਤਿੰਨ ਸੌ ਵੀ ਤੇ ਸਾਡੇ ਤਿੰਨ ਸੋ ਵੀ

  • @jaschahal7100
    @jaschahal7100 17 днів тому

    ❤❤❤❤❤❤❤❤

  • @SwaranJohal-qf4ip
    @SwaranJohal-qf4ip 17 днів тому

    👍👍✌️🙏

  • @GurwindersinghDhillon-bz4hj
    @GurwindersinghDhillon-bz4hj 17 днів тому

    Nice video brother

  • @AnnoyedBacon-du9so
    @AnnoyedBacon-du9so 22 дні тому

    Kehra pind bhaji jila kehra?

    • @amrikpawar
      @amrikpawar 22 дні тому

      Moga jila Fatehpur kannia pind

  • @sukhpal_singh777
    @sukhpal_singh777 23 дні тому

    pani chod rha hai 😂

  • @yadwindersingh7745
    @yadwindersingh7745 24 дні тому

    ਵੀਡੀਓ ਸ਼ੁਰੂ ਕਰਦੇ ਸਮੇ ਇਹ ਦੱਸਿਓ ਕਰੋ ਕੇ ਅੱਜ ਕਿਹੜਾ ਦਿਨ ਹੈ ਤੇ ਕਿੰਨੀ ਤਰੀਕ ਹੈ. ਪਤਾ ਲਗਦਾ ਰਿਹੰਦਾ ਕੇ ਵੀਡੀਓ ਕਦੋ ਬਣਾਈ ਗਈ

    • @amrikpawar
      @amrikpawar 24 дні тому

      @@yadwindersingh7745 ok sir ਧੰਨਵਾਦ

  • @AnnoyedBacon-du9so
    @AnnoyedBacon-du9so 26 днів тому

    Kehra area bai ji?

    • @amrikpawar
      @amrikpawar 25 днів тому

      ਮੋਗੇ ਦਾ ਪਿੰਡ ਫਤਹਿਪੁਰ

  • @GurmeetSingh-yt6ff
    @GurmeetSingh-yt6ff 26 днів тому

    🎉🎉ਸੱਠ ਰੁਪਏ ਘੰਟਿਆਂ ਲਿਆਂ ਕਰੋਂ ਸਾਡੇ ਵੀ ਇਹ ਚਲਦਾ ਹੈ

    • @amrikpawar
      @amrikpawar 26 днів тому

      @@GurmeetSingh-yt6ff ਹਾਂਜੀ ਸਾਡੇ ਕਿਤੇ ਕਿਤੇ 350 ਤੇ ਕਿਤੇ 300 ਦਿੰਦੇ ਆ! 300 ਦੇਣ ਵਾਲੇ ਜ਼ਿਮੀਦਾਰ ਕਹਿੰਦੇ ਸਾਡੇ ਵੱਲ ਦਿਨ ਜਿਆਦਾ ਲੱਗ ਜਾਂਦੇ ਤਾਂ 300 ਦਿੰਦੇ ਹਾਂ! ਬਸ ਏਦਾ ਜੇ ਚੱਲੀ ਜਾਂਦਾ ਕੰਮ

  • @GurmeetSingh-yt6ff
    @GurmeetSingh-yt6ff 26 днів тому

    ❤❤❤ ਦਿਹਾੜੀ ਕਿੰਨੀ ਮਿਲਦੀ ਹੈ ਕੇ ਘੰਟੇ ਤੇ

    • @amrikpawar
      @amrikpawar 26 днів тому

      @@GurmeetSingh-yt6ff 300

  • @GurmeetSingh-yt6ff
    @GurmeetSingh-yt6ff 26 днів тому

    ❤❤❤ ਵੀਰ ਜੀ ਕੀ ਹਾਲ ਚਾਲ ਨੇਂ ਦਾਤਰੀਆਂ ਬਹੁਤ ਘੈਡ ਨੇ ਇੱਕ ਦਾਤਰੀ ਦਾ ਕਿਨ੍ਹਾਂ ਰੇਟ ਹੈ ਵੀਰ ਜੀ ਵਿਲੋਗ ਕਿਉਂ ਨਹੀਂ ਪਾਇਆ ਮੈਰਾ ਮੋਬਾਈਲ ਤੇ ਅੱਜ ਹੀ ਆ ਨੇ

    • @amrikpawar
      @amrikpawar 26 днів тому

      Daly vlog aa reha apna ji

  • @mandpsvlogs
    @mandpsvlogs 29 днів тому

    ਇਹ ਕੋਈ ਖਤਰਨਾਕ ਨਹੀਂ ਹੁੰਦੀ ਇਹ ਕਿਸਾਨ ਦੀ ਮਿੱਤਰ ਆ ਚੂਹੇ ਖਾਦੀ ਆ ਇਸਨੂੰ ਮਾਰਨਾ ਗਲਤ ਆ

  • @GurdeepSingh-qv3yt
    @GurdeepSingh-qv3yt 29 днів тому

    ਵੀਰ ਇਹ ਤਾ ਚੂਹੇ ਖਾਦੀ ਐ

  • @santlashmanmuni6045
    @santlashmanmuni6045 29 днів тому

    ਗੋਹ ਖਤਰਨਾਕ ਨਹੀਂ ਹੁੰਦੀ

  • @SumanPreet-wy6or
    @SumanPreet-wy6or Місяць тому

    Vere sanu b kista ne hi maar rkhya

    • @amrikpawar
      @amrikpawar Місяць тому

      Greeb bande da haal kuch es tra da he aa🙏

  • @SumanPreet-wy6or
    @SumanPreet-wy6or Місяць тому

    Sat shri akaal vire bhabhi aur mera bhatija ke mein hai main thoda block jarur dekhti hun

  • @yadwindersingh7745
    @yadwindersingh7745 Місяць тому

    ਮੁਬਾਰਕਾਂ ਬਹੁਤ ਬਹੁਤ ਤਹਾਨੂੰ. ਮੇਹਨਤ ਕਰਦੇ ਰਹੋ ਖੁਸ਼ ਰਹੋ. ਪ੍ਰਮਾਤਮਾ ਆਪੇ ਤਰੱਕੀਆਂ ਬਖਸੇਗਾ

    • @amrikpawar
      @amrikpawar Місяць тому

      ਹਾਂਜੀ ਧੰਨਵਾਦ ਜੀ🙏

  • @SumanPreet-wy6or
    @SumanPreet-wy6or 2 місяці тому

    Veer ji pudina Honda ki hai Sanu samjhao Jara

    • @amrikpawar
      @amrikpawar 2 місяці тому

      Instagram te follow karlo fir das sakda Sattu2275

  • @GurmeetSingh-yt6ff
    @GurmeetSingh-yt6ff 2 місяці тому

    ਰਵੀ ਮੈਰਾ ਮਾਮਾ ਦਾ ਮੁੰਡਾ ਹੈ ਸਿਰਸੇ ਤੋਂ ਆ ਹੈ ਪੰਜਾਬ ਫਾਜ਼ਿਲਕਾ ਪਿੰਡ ਝੰਗੜ ਵਾਲੀ ਭੈਣੀ ਗੁਰਮੀਤ ਕੋਲ

  • @RaviRay-vo8tv
    @RaviRay-vo8tv 2 місяці тому

    Gurmeet Fazilka palledar Punjab Union

  • @RaviRay-vo8tv
    @RaviRay-vo8tv 2 місяці тому

    Gurmeet Fazilka

  • @RaviRay-vo8tv
    @RaviRay-vo8tv 2 місяці тому

    Ravi Sarsa❤🎉

  • @RaviRay-vo8tv
    @RaviRay-vo8tv 2 місяці тому

    ❤❤ 🎉🎉

  • @amnitsingh4209
    @amnitsingh4209 2 місяці тому

    ❤❤❤❤❤

  • @navjot473
    @navjot473 2 місяці тому

    ਕੋਈ ਵੀ ਕੰਮ ਸ਼ੁਰੂ ਕਰਦੇ ਆ ਤਾਂ ਚੰਗੇ ਮਾੜੇ ਲੋਕ ਮਿਲਦੇ ਰਹਿੰਦੇ ਆ ਜੋ ਤੁਹਾਨੂੰ ਪਿਆਰ ਕਰਦੇ ਆ or ਵਧੀਆ ਸੁਝਾਅ ਦਿੰਦੇ ਆ ਤੁਸੀਂ ਓਨਾਂ ਦੀ ਸੁਣ ਲਿਆ ਕਰੋ ਜੋ ਗ਼ਲਤ ਬੋਲਦੇ ਆ ਓਨਾਂ ਨੂੰ ਵੀ ਪਿਆਰ ਨਾਲ ਫਤਹਿ ਬੁਲਾ ਕੇ ਪਾਸੇ ਹੋ ਜਾਵੋ ਜੀ ਬਾਕੀ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਨੂੰ time ਤਾ ਲਗਦਾ ਹੀ ਆ ਇਕ ਦਿਨ ਤੁਸੀਂ ਵੀ ਕਾਮਜਾਬ ਜਰੂਰ ਹੋਵੋਗੇ ਮਿਹਨਤ ਕਰਦੇ ਰਹੋ

  • @youtuberferozepurya6819
    @youtuberferozepurya6819 2 місяці тому

    100right

  • @jass_13_fouji
    @jass_13_fouji 2 місяці тому

    Waheguru ji 🙏

  • @jass_13_fouji
    @jass_13_fouji 2 місяці тому

    😊

  • @GurmeetSingh-yt6ff
    @GurmeetSingh-yt6ff 2 місяці тому

    ਸਤਨਾਮ ਵੀਰ ਜੀ ਆਪਣਾਂ ਨੰਬਰ ਦਿਉਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ

  • @rajputkrishna3996
    @rajputkrishna3996 2 місяці тому

    😂😂😂😂😂

  • @zaffarhadee
    @zaffarhadee 2 місяці тому

    Brother, aise video aur daalo

  • @zaffarhadee
    @zaffarhadee 2 місяці тому

    Vaai aisa video aur uplpad karo plz

  • @ashokkumar-uv5ko
    @ashokkumar-uv5ko 2 місяці тому

    Bhai ji mai tuhadi mehnat nu slaam karda par m dekhya tuhanu shota kam kran de vich sharam aaundi hai kam koi b shota bada nahi hundda bhai ji mai parwasi ha par mera janam punjab de vich hoya padeya likhya shadi buche gar bar sab kush punjab de vich hai asi jo parwasi kam karde ha ode vich raam de naal 1400 1500 rupeya ik dehadi da banda tusi v kar sakde ho mai khanne city de vich rehna kam karda luondri da bhai ji mere gar de naal ik khotti gar banda peyaa te ode vich 4 5 punjabi veer majdoori da kam kar rahe ne mistari de naal onna de vich ik 50 52 saal de baba ji c veer mai onna deya mintta kitiya baba ji tuhadi umar de saab naal a kam sahi nhi mai tuhanu press da kam sikha dinna tuhade to ik rupeya v nhi lainda free de vich sikha dinna bhai ji onna 4 5 ne ik waar v haami nhi phari ha ha ha kri gey bhai ji mai parwasi ha punjab ne mainu bhut kush detta es kar k mera v koi faraj ban da m kisi punjabi parwaar dey kam aa saka veer ji j kisi nu press de kam vich sharam nhi aaundi ta panjab cho koi b veer mainu phone ar lawey mera numbre h 6283840200 mera naam ashok h

    • @amrikpawar
      @amrikpawar 2 місяці тому

      ਮੈਨੂੰ ਸ਼ਰਮ ਨਹੀਂ ਆਉਂਦੀ ਪ੍ਰੈਸ ਦੇ ਕੰਮ ਚ

  • @GurmeetSingh-yt6ff
    @GurmeetSingh-yt6ff 2 місяці тому

    ❤❤❤ ਉਹ ਭਰਾਵਾਂ ਉੱਚੀ ਬੋਲਾਂ ਕਰ ਅਵਾਜ਼ ਬਹੁਤ ਘੱਟ ਸੁਣਦੀ ਹੈ

  • @navjot473
    @navjot473 3 місяці тому

    Jo ਮੇਹਨਤ ਕਰਦਾ ਏ ਉਸਨੂੰ ਪਰਮਾਤਮਾ ਜੀ ਇਕ ਦਿਨ ਫ਼ਲ ਜਰੂਰ ਦਿੰਦੇ ਆ ਤੁਸੀਂ ਵੀ ਬਹੁਤ ਜਿਆਦਾ ਮਿਹਨਤ ਕਰਦੇ ਉ ਤੁਹਾਨੂੰ ਵੀ ਇਕ ਦਿਨ ਫਲ ਜਰੂਰ ਮਿਲੁਗਾ ਸਬਰ ਦਾ ਫਲ ਮਿੱਠਾ ਹੀ ਹੁੰਦਾ ਏ ਲੱਗੇ ਰਹੋ ਬਾਕੀ ਸਿਮਰਨ ਜੀ ਦਾ ਖਾਸ ਧਿਆਨ ਰੱਖਿਆ ਕਰੋ ਇਸ ਟਾਈਮ ਚ ਕਿਉਂ k ਗਰਮੀ ਬਹੁਤ ਜਿਆਦਾ ਪੈ ਰਹੀ ਏ