- 34
- 210 012
Gurdip Parmar 79
Приєднався 10 вер 2020
ਅਸੀਂ ਹਮੇਸ਼ਾਂ ਇਹ ਕੋਸ਼ਿਸ਼ ਕਰਾਂਗੇ ਕਿ ਸਮਾਜ ਵਿੱਚ ਚੰਗੀਆਂ ਗੱਲਾਂ ਸਮਾਜ ਨੂੰ ਦਿਖਾਈਆਂ ਜਾਣ
Відео
ਭਾਈ ਸਾਹਿਬ ਬਾਰੇ ਕੌਮ ਨੂੰ ਇਹ ਗੱਲਾਂ ਦੱਸਣੀਆਂ ਜਰੂਰੀ ਹਨ !
Переглядів 180Рік тому
ਭਾਈ ਸਾਹਿਬ ਬਾਰੇ ਕੌਮ ਨੂੰ ਇਹ ਗੱਲਾਂ ਦੱਸਣੀਆਂ ਜਰੂਰੀ ਹਨ !
TRP ਦੀ ਦੌੜ ਵਿੱਚ ਆਖਰ ਕੌਣ ਹੈ ਜਿੰਮੇਵਾਰ ?
Переглядів 3,6 тис.Рік тому
TRP ਦੀ ਦੌੜ ਵਿੱਚ ਆਖਰ ਕੌਣ ਹੈ ਜਿੰਮੇਵਾਰ ?
ਭਾਈ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਪਿੰਡ ਸਿੰਘਾਂ ਵਾਲੇ (ਮੋਗਾ )ਕੀਤਾ ਨਜ਼ਰਬੰਦ !
Переглядів 2,1 тис.2 роки тому
ਭਾਈ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਪਿੰਡ ਸਿੰਘਾਂ ਵਾਲੇ (ਮੋਗਾ )ਕੀਤਾ ਨਜ਼ਰਬੰਦ !
ਮਾਲਵਿਕਾ ਨੇ ਫੜਿਆ ਕਾਂਗਰਸ ਪਾਰਟੀ ਦਾ ਪੱਲਾ
Переглядів 962 роки тому
ਮਾਲਵਿਕਾ ਸੂਦ ਰਾਤ ਨੂੰ 1 ਵਜੇ ਵਾਲੀ ਗੱਲ ਦਾ ਕਿਉਂ ਜ਼ਿਕਰ ਕਰਨਾ ਪਿਆ !
ਭਾਰਤ ਦੇ ਨੋਜਵਾਨਾਂ ਦੀ ਵਿਦੇਸ਼ਾਂ ਵਿੱਚ ਹੋ ਰਹੀਆਂ ਮੌਤਾਂ ਦਾ ਆਖਿਰ ਕੌਣ ਹੈ ਜਿੰਮੇਵਾਰ ??
Переглядів 332 роки тому
ਭਾਰਤ ਦੇ ਨੋਜਵਾਨਾਂ ਦੀ ਵਿਦੇਸ਼ਾਂ ਵਿੱਚ ਹੋ ਰਹੀਆਂ ਮੌਤਾਂ ਦਾ ਆਖਿਰ ਕੌਣ ਹੈ ਜਿੰਮੇਵਾਰ ??
ਕੋਲ ਬੈਠੇ ਲੀਡਰਾਂ ਨੂੰ ਗੱਲਾਂ ਸੁਣੀਆਂ ਔਖੀਆਂ ਹੋ ਗਈਆਂ ਨੀਵੀਆਂ ਪੈ ਗਈਆਂ Gurdip Parmar 79
Переглядів 1512 роки тому
ਕੋਲ ਬੈਠੇ ਲੀਡਰਾਂ ਨੂੰ ਗੱਲਾਂ ਸੁਣੀਆਂ ਔਖੀਆਂ ਹੋ ਗਈਆਂ ਨੀਵੀਆਂ ਪੈ ਗਈਆਂ Gurdip Parmar 79
ਮਿਲਖਾ ਸਿੰਘ ਨੂੰ ਉੱਡਣਾ ਸਿੱਖ ਬਣਾਉਣ ਵਾਲਾ 👉 ਪ੍ਰਦੁੱਮਣ ਸਿੰਘ ਭਗਤਾ ਭਾਈ Gurdip Parmar 79 #milkhasingh
Переглядів 3,7 тис.2 роки тому
ਮਿਲਖਾ ਸਿੰਘ ਨੂੰ ਉੱਡਣਾ ਸਿੱ ਬਣਾਉਣ ਵਾਲਾ 👉 ਪ੍ਰਦੁੱਮਣ ਸਿੰਘ ਭਗਤਾ ਭਾਈ Gurdip Parmar 79 #milkhasingh
ਵੈਰੋਕਿਆਂ ਵਾਲੇ ਸਰਦਾਰੇ ਮੱਲ ਦੀਆਂ ਧੂੰਮਾ ਲਾਹੌਰ ਪੈਂਦੀਆਂ ਸਨ Gurdip Parmar 79 #kabaddi #oldplayers
Переглядів 6 тис.2 роки тому
ਵੈਰੋਕਿਆਂ ਵਾਲੇ ਸਰਦਾਰੇ ਮੱਲ ਦੀਆਂ ਧੂੰਮਾ ਲਾਹੌਰ ਪੈਂਦੀਆਂ ਸਨ Gurdip Parmar 79 #kabaddi #oldplayers
ਪਾਲ ਸਿੰਘ ਸਮਾਓ ਵੱਲੋਂ ਵੱਖਰੇ ਢੰਗ ਨਾਲ ਕੀਤਾ ਗਿਆ ਬੱਲੋ ਦਾ ਵਿਆਹ Gurdip Parmar 79 #gidhabolian #punjab
Переглядів 4962 роки тому
Gurdip Parmar 79
ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਬੱਡੀ ਖਿਡਾਰੀ ਨੂੰ ਆਪਣਾ ਕੋਟ ਲਾਹ ਕੇ ਇਨਾਮ ਵਿੱਚ ਦੇ ਦਿੱਤਾ Gurdip parmar 79
Переглядів 35 тис.2 роки тому
ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਬੱਡੀ ਖਿਡਾਰੀ ਨੂੰ ਆਪਣਾ ਕੋਟ ਲਾਹ ਕੇ ਇਨਾਮ ਵਿੱਚ ਦੇ ਦਿੱਤਾ Gurdip parmar 79
ਪੁਰਾਣੇ ਸਮੇਂ ਦੇ ਕਬੱਡੀ ਮੈਚਾਂ ਦੀ best ਲੜੀ 3 Gurdip parmar 79
Переглядів 104 тис.2 роки тому
ਪੁਰਾਣੇ ਸਮੇਂ ਦੇ ਕਬੱਡੀ ਮੈਚਾਂ ਦੀ best ਲੜੀ 3 Gurdip parmar 79
ਰੋਡੇ ਕਾਲਜ਼ ਦੇ ਟੂਰਨਾਮੈਂਟ ਦਾ 1953 ਵਿੱਚ ਹੋਇਆ ਫਾਈਨਲ ਕਬੱਡੀ ਮੈਚ ਕਿਉਂ ਇਤਿਹਾਸਕ ਬਣ ਗਿਆ ?
Переглядів 24 тис.2 роки тому
Gurdip Parmar 79
ਇਤਿਹਾਸ :- ਰੋਡੇਆਂ ਵਾਲੇ ਕਾਲਜ਼ ਦੀ ਸਥਾਪਨਾ ਕਿਵੇਂ ਅਤੇ ਕਦੋਂ ਹੋਈ ?
Переглядів 4 тис.2 роки тому
ਇਤਿਹਾਸ :- ਰੋਡੇਆਂ ਵਾਲੇ ਕਾਲਜ਼ ਦੀ ਸਥਾਪਨਾ ਕਿਵੇਂ ਅਤੇ ਕਦੋਂ ਹੋਈ ?
ਕਬੱਡੀ ਖਿਡਾਰੀ ਬਿੱਲੂ ਰਾਜਿਆਣਾ v/s ਨੰਜੀ ਵੈਰੋਕੇ ਦਾ ਕੱਲੇ ਨਾਲ ਕੱਲੇ ਦਾ ਮੈਚ !
Переглядів 11 тис.2 роки тому
ਕਬੱਡੀ ਖਿਡਾਰੀ ਬਿੱਲੂ ਰਾਜਿਆਣਾ v/s ਨੰਜੀ ਵੈਰੋਕੇ ਦਾ ਕੱਲੇ ਨਾਲ ਕੱਲੇ ਦਾ ਮੈਚ !
ਜਦੋਂ ਬਿੱਲੂ ਰਾਜੇਆਣਾ ਤੇ ਨੰਜੀ ਵੈਰੋਕੇ ਦਾ ਕਬੱਡੀ ਗਰਾਉਂਡ ਵਿੱਚ ਖੜਕਿਆ ਖੰਡਾ !
Переглядів 3,4 тис.2 роки тому
ਜਦੋਂ ਬਿੱਲੂ ਰਾਜੇਆਣਾ ਤੇ ਨੰਜੀ ਵੈਰੋਕੇ ਦਾ ਕਬੱਡੀ ਗਰਾਉਂਡ ਵਿੱਚ ਖੜਕਿਆ ਖੰਡਾ !
ਕੀ ਹੈ ਭਾਰਤ ਸਰਕਾਰ ਦੀ ਅਗਨੀਪਥ ਸਕੀਮ ਆਓ ਤੁਹਾਨੂੰ ਸੋਖੇ ਸ਼ਬਦਾਂ ਵਿੱਚ ਸਮਝਾਈਏ !
Переглядів 902 роки тому
ਕੀ ਹੈ ਭਾਰਤ ਸਰਕਾਰ ਦੀ ਅਗਨੀਪਥ ਸਕੀਮ ਆਓ ਤੁਹਾਨੂੰ ਸੋਖੇ ਸ਼ਬਦਾਂ ਵਿੱਚ ਸਮਝਾਈਏ !
ਆਖਰ ਮੀਡੀਆ ਕਿਉਂ ਇਸ ਤਰ੍ਹਾਂ ਰੌਲ਼ਾ ਪਾ ਰਿਹਾ ? ਦੁੱਖ ਤਾਂ ਲੱਗੂਗਾ ਪਰ ਹੈ ਸੱਚਾਈ !#PunjabNews #punjab
Переглядів 1852 роки тому
ਆਖਰ ਮੀਡੀਆ ਕਿਉਂ ਇਸ ਤਰ੍ਹਾਂ ਰੌਲ਼ਾ ਪਾ ਰਿਹਾ ? ਦੁੱ ਤਾਂ ਲੱਗੂਗਾ ਪਰ ਹੈ ਸੱਚਾਈ !#PunjabNews #punjab
ਕੌਣ ਹੈ ਬਿੱਲੂ ਰਾਜੇਆਣਾ ?ਕੌਣ ਹੈ ਨੰਜੀ ਵੈਰੋਕੇ ?
Переглядів 2232 роки тому
ਕੌਣ ਹੈ ਬਿੱਲੂ ਰਾਜੇਆਣਾ ?ਕੌਣ ਹੈ ਨੰਜੀ ਵੈਰੋਕੇ ?
ਲਾਰੈਂਸ ਬਿਸ਼ਨੋਈ ਨੂੰ ਅੱਜ ਸਵੇਰੇ ਚਾਰ ਵਜੇ ਮਾਨਸਾ ਕੋਰਟ ਦੇ ਵਿੱਚ ਕੀਤਾ ਕਿ ਪੇਸ਼ !
Переглядів 852 роки тому
ਲਾਰੈਂਸ ਬਿਸ਼ਨੋਈ ਨੂੰ ਅੱਜ ਸਵੇਰੇ ਚਾਰ ਵਜੇ ਮਾਨਸਾ ਕੋਰਟ ਦੇ ਵਿੱਚ ਕੀਤਾ ਕਿ ਪੇਸ਼ !
ਹਰਨੇਕ ਸਿੰਘ ਮਹਿਮਾ ਦੀ ਸਰਕਾਰਾਂ ਨੂੰ ਖਰੀਆਂ ਖਰੀਆਂ !
Переглядів 2472 роки тому
ਹਰਨੇਕ ਸਿੰਘ ਮਹਿਮਾ ਦੀ ਸਰਕਾਰਾਂ ਨੂੰ ਖਰੀਆਂ ਖਰੀਆਂ !
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਦੀਆਂ ਕੁਝ ਦੱਸਣ ਯੋਗ ਗੱਲਾਂ !
Переглядів 452 роки тому
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਦੀਆਂ ਕੁਝ ਦੱਸਣ ਯੋਗ ਗੱਲਾਂ !
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਲੰਗਰ ਦੀ ਵੀਡੀਓ !
Переглядів 312 роки тому
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਲੰਗਰ ਦੀ ਵੀਡੀਓ !
ਤੱਤਾ ਬੋਲਣ ਵਾਲਿਆਂ ਨੂੰ ਕਿਉਂ ਕਹੀਆਂ ਇਹ ਗੱਲਾਂ! ਬਹਿਬਲ ਕਲਾਂ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਦੇ ਪੁੱਤਰ ਨੇ ?
Переглядів 822 роки тому
ਤੱਤਾ ਬੋਲਣ ਵਾਲਿਆਂ ਨੂੰ ਕਿਉਂ ਕਹੀਆਂ ਇਹ ਗੱਲਾਂ! ਬਹਿਬਲ ਕਲਾਂ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਦੇ ਪੁੱਤਰ ਨੇ ?
ਕੌਣ ਹੈ ਇਹ ਨੌਜਵਾਨ ! ਏਨਾ ਤੱਤਾ ਬਗਰਾੜੀ ਮੋਰਚੇ ਵਾਲਿਆਂ ਨੂੰ ਹੀ ਹੋ ਗਿਆ ਸਿੱਦਾ
Переглядів 1352 роки тому
ਕੌਣ ਹੈ ਇਹ ਨੌਜਵਾਨ ! ਏਨਾ ਤੱਤਾ ਬਗਰਾੜੀ ਮੋਰਚੇ ਵਾਲਿਆਂ ਨੂੰ ਹੀ ਹੋ ਗਿਆ ਸਿੱਦਾ
1947 ਦੀ ਵੰਡ ਤਾਂ ਹੋਈ ਪਰ ਜੋ ਹੋਇਆ ਉਸ ਦੀ ਮੂੰਹ ਬੋਲਦੀ ਤਸਵੀਰ! #indopak #india
Переглядів 6 тис.2 роки тому
1947 ਦੀ ਵੰਡ ਤਾਂ ਹੋਈ ਪਰ ਜੋ ਹੋਇਆ ਉਸ ਦੀ ਮੂੰਹ ਬੋਲਦੀ ਤਸਵੀਰ! #indopak #india
ਕੋਮਲ ਦੀ ਕਲਮ ਕਵੀਸ਼ਰੀ ਤੋਂ ਕਬੱਡੀ ਤੱਕ ਦਾ ਸਫਰ ਲਖਵੀਰ ਸਿੰਘ ਕੋਮਲ
Переглядів 2292 роки тому
ਕੋਮਲ ਦੀ ਕਲਮ ਕਵੀਸ਼ਰੀ ਤੋਂ ਕਬੱਡੀ ਤੱਕ ਦਾ ਸਫਰ ਲਖਵੀਰ ਸਿੰਘ ਕੋਮਲ
ਪੰਜਾਬ 1947 ਦਾ ਦੁਖਾਂਤ ਮੋਗਾ ਜ਼ਿਲ੍ਹੇ ਦਾ ਪਿੰਡ ਸੰਗਤਪੁਰਾ!
Переглядів 4462 роки тому
ਪੰਜਾਬ 1947 ਦਾ ਦੁਖਾਂਤ ਮੋਗਾ ਜ਼ਿਲ੍ਹੇ ਦਾ ਪਿੰਡ ਸੰਗਤਪੁਰਾ!
AGR YH TAQSEEM NA HOTY TU AJ HUM SUPER POWER HOTY USA HUMIN POCH K CHALTA AB HAMARY SUPER POWER SIRF BORDER LAIN TAK RHY GAIY HY
PORY DUNIA K SANGEEN TREEN ZULAM SANGEEN TREEN JUDAYIAN SANGEEN TREEN PARYSHANIYAN AOR SANGEEN TREEN DUKHON MASEEBTON TAKLEFON KA NAM PAKISTAN AOR HINDUSTAN AOR QAIDYAZAM AOR NEURO HY
G GALAT KO GALAT HE KHNA HO GA KOI MANY YA NA MANY JAB SY INSANE ES DUNIAN MIN AIA HY AGAR US NY KOI GALAT FIASLA KIA HY TU WO TAQSEEM HIND HY
ਬਾਈ ਗੱਲ ਤੂੰ ਕਬੱਡੀ ਖਿਡਾਰੀਆਂ ਦੀ ਕਰਨੀ ਹ ਭਲਵਾਨਾਂ ਦੀ ਟੱਕਰ ਦੀ ਕਰਨੀ ਆ ਤੂੰ ਗਰਦੌਰ ਪਟਵਾਰੀ ਬਣ ਕੇ ਬਹਿ ਗਿਆ ਇਧਰਲੇ ਬੰਨੇ ਉਹਨਾਂ ਦੀ ਜਮੀਨ ਬੰਦੇ ਖਾਲੇ ਘੜਦੇ ਨੇ ਉਧਰ ਉਹਨਾਂ ਦੀ ਵੱਟ ਵੱਢ ਲਈ ਹੱਦ ਹੋ ਗਈ ਯਾਰ ਨੇੜੇ ਨਹਿਰ ਟੁੱਟ ਗਈ ਖਿਡਾਰੀ ਭਲਵਾਨਾਂ ਦੀ ਗੱਲ ਵੀ ਕਰ ਕੋਈ ਜਸ ਖਰਾਬ ਹੋ ਜਾਂਦੀ ਆ ਵੀਡੀਓ ਦੀ ਇਸ ਤਰ੍ਹਾਂ
😢😢
Vir g kitab da naam please
Nsnji roli c ,billu sadh banda c
Vir g bahut dhanwad ,eh sade pind rajeane de story hai,sardar lahora singh g de soch noo sijda.Billu billu hi c ,dadda g huni gal karde hunde c,unha di,billu da bhar sirf 84 kilo c sari jawani vich,unah nal ik viah vich galbat da moka millya c,sardara sing noo ghugi kehndec,and mukhtiar singh da naam pind vich dunni hunda c,jagat singh hajara singh da beta c,dhanwad sare team da
ਅੱਡੀਆਂ ਚੱਕ ਚੱਕ ਰੌਲਾ ਪਾਉਂਦੇ ਆ ਇਹੋ ਜਿਹੇ 'ਵਾਣ ਵੱਟ' ਪੱਤਰਕਾਰ..
Sir sada pind bath tran taran
ਗੰਗਾ ਵਾਲਾ ਸੁਨਿਆਰਾ ਬਹੁਤ ਤਕੜਾ ਪਲੇਅਰ ਸੀ,, ਮੇਰੇ ਦਾਦਾ ਜੀ ਦੇ ਭਰਾ ਸ੍ ਪ੍ਰਤਾਪ ਸਿੰਘ ਜੀ ਗਿੱਲ ਬਹੁਤ ਗੱਲਾਂ ਸੁਣਾਉਂਦੇ ਹਨ, ਉਹ ਵੀ ਉਨ੍ਹਾਂ ਦੇ ਨਾਲ ਖੇਡਦਾ ਹੁੰਦਾ ਸੀ, ਅੱਗੇ ਜਾਕੇ ਉਨ੍ਹਾਂ ਦੇ ਪੋਤਰੇ/ ਮੇਰੇ ਚਾਚਾ ਜੀ ਦੇ ਬੇਟੇ ਨੇ ਵੀ ਕਬੱਡੀ ਖੇਡੀ ਹੈ, ਜੋ ਅੰਬੀ ਹਠੂਰ ਮੋਗਾ ਵੱਲੋਂ ਖੇਡਿਆ ਹੈ, ਇਹ ਬਹੁਤ ਵਧੀਆ ਗੱਲ ਸੁਣਨ ਨੂੰ ਮਿਲੀ ਹੈ ਕਿ ਸੁਨਿਆਰੇ ਦੇ ਬਰਾਬਰ ਦਾ ਵੀ ਕੋਈ ਪਲੇਅਰ ਸੀ, , ਜੋਰ ਬੇਸ਼ਰਮ ਵੀ ਹੁੰਦਾ ਹੈ ਅਤੇ ਜਿੱਦੀ ਵੀ ਹੁੰਦਾ ਹੈ, ਚਾਹੇ ਕਹਿ ਲਵੋ ਜੋਰ ਹੰਕਾਰ ਵੀ ਪਾ ਦਿੰਦਾ ਹੈ ਅਤੇ ਜਰੂਰੀ ਵੀ ਹੈ ਕਿਉਂਕਿ ਘਰ ਖਾਧਾ ਹੁੰਦਾ ਹੈ ਲੇਕਿਨ ਸੀਮਿਤ ਹੋਣਾ ਚਾਹੀਦਾ ਹੈ, ਰਿਜਲਟ ਨਿਕਲਦਾ ਹੈ ਕਿ ਦੋਵੇਂ ਹੀ ਕਬੱਡੀ ਦੇ ਸਿਰਕੱਢ ਪਲੇਅਰ ਸੀ
Bahut wadhia 🙏👍 kamaaaal 🙏👍
Parduman Singh sada Relative c .Mera chacha lagda c . Mera Baap ohdiaan Axer Gallaan Sunounda hunda c .❤
Waheguru ji waheguru ji waheguru ji waheguru ji waheguru ji waheguru ji waheguru ji waheguru ji
Good veer
Is tra de jaankaari bharbhoor hor episodes da hamesha intzaar rahega.. Maan & Parmar saaab.
Bahaot bariki naal jaankaari den lai dhanwaad.
ਗੁਡ ਮਾਨ ਸਾਹਿਬ👍👍👍
Very nice 👌 👍🏻
good 👍
Bro you are making the story too long please make it short
ਬਿਲਕੁਲ ਸਹੀ ਗੱਲ ਹੈ ਮਾਨ ਸਾਹਿਬ ਕਿਸੇ ਨੂੰ ਕੋਈ ਡਰਾ ਨਹੀ ਸਕਦਾ ਆਪਣੀ ਆਪਣੀ ਮੱਤ ਹੈ ਪਰਮਾਰ ਸਾਹਿਬ ਧੰਨਵਾਦ ਤੁਹਾਡੇ ਵਰਗੇ ਪੱਤਰਕਾਰ ਦਾ, ਵਾਹਿਗੁਰੂ ਭਲੀ ਕਰੇ
ਗੁਡ ਵੀਰ🙏🙏🙏
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
Nyc
ਵੈਰੀ ਗੁਡ👍👍👍
Atwadi amritpal 🖕
Mere mama ji sn aj sade ma ikle rh ge 5 bhrava de bhen hor koi ne bcheaa
Nice information ji
ਗਗਾ ਆਲੇ ਸਨਂਆਰੇ ਨਾਮ ਪਹਿਲਾਂ ਵੀ ਸੁਣਂਆ ਸੀ ਬਜ਼ੂਰਗਾਂ ਤੋ
ਬਹੁਤ ਵਧੀਆ
Thank you sir tt seems Just we are viewing the match.
Pl. Tell something about pt. Om Mool Shanker Rajeana renowned player of 1970 etc.
Very good👍
Good
😭😭😭
Gulzar Bhai Rupa bare ve dasso bai
Good.job.bai.g.maddo.ke.mall.lae.v.basso.ji.
Bai.ji.mall.mado.ke.bare.v.dasso.thanks.
Very.nice.bai.
Bhagta Bhai Beautiful Town
Good job 👍👍🙏🌹🌷
Very good Interview and jankari
Good.job.ji.
ਕਿਹੜੇ ਸਾਲ ਦੀ ਗੱਲ ਆ , ਨਾਲ ਦੇ ਖਿਡਾਰੀ ਯਾਰ ਕਿਉਂ ਕਹਿਣਗੇ ਬਈ ਸੁਨਿਆਰੇ ਨਾਲ ਪੰਗਾ ਨਾ ਲੈ , ਇਹਦਾ ਮਤਲਬ ਉਹ ਮੈਚ ਹਾਰਨਾ ਚਾਹੁੰਦੇ ਸੀ
ਉਦੋਂ ਯਾਰ ਕੱਪ ਕਿੱਥੇ ਹੁੰਦੇ ਸੀ , ਐਵੇਂ ਲੱਕੜ ਦੀਆਂ ਸੀਲਡਾ ਸਾਨੂੰ 90-91 ਚ ਵੀ ਉਹੀ ਮਿਲਦੀਆਂ ਸੂ
ਸੁਖਜੀਤ ਸਿੰਘ ਡੀਕਾ ਪਿੰਡ ਮਧੇਕੇ ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਆ
ਬਹੁਤ ਵਧੀਆ ਵੀਰ ਪੁਰਾਣੇ ਖਿਡਾਰੀਆ ਨੂੰ ਚੇਤੇ ਕੀਤਾ ਸੁਖਜੀਤ ਸਿੰਘ ਡੀਕਾ ਪਿੰਡ ਮਧੇਕੇ ਨਾਲ ਨਿਹਾਲ ਸਿੰਘ ਵਾਲੇ ਕੋਲ ਮੇਰੇ ਪਿੰਡ ਭਾਗੀਕੇ ਕੋਲ ਆ ਮੈ ਵੀ ਆਪ ਦੇ ਦਾਦੇ ਹਾਣਦਿਆ ਤੋ ਬਹੁਤ ਸੋਹਣਿਆ ਸੁਖਜੀਤ ਬਾਰੇ ਜਦੋ ਡੀਕਾ ਗਰਾਉਂਡ ਚ ਭਜਦਾ ਸੀ ਤਾ ਇਕ ਇਕ ਅੰਗ ਮਸਲ ਖੜ ਜਾਦਾ ਸੀ
ਸਰਦਾਰਾਂ ਸਿੰਘ ਮੱਲ ਦੀ ਗੱਲ ਸੁਣੀ ਹੈ ਮੁਦਰਕ ਚੱਕ ਕੇ ਬਾਲਾ ਕੱਢ ਕੇ ਮੁਦਰਕ ਇਕੱ ਹੱਥ ਤੇ ਮੁਦਰਕ ਰੱਖ ਕੇ ਦੂਸਰੇ ਹੱਥ ਨਾਲ ਪੈਰ ਦੀ ਅੱਡੀ ਸਾਫ ਕਰਦਾ ਸੀ ਸਰਦਾਰਾਂ ਮੱਲ ਇਸ ਦੀ ਗੱਲ ਮਸ਼ਹੂਰ ਸੀ ਉਸ ਦਾ ਪੁੱਤਰ ਜੇਈ ਰਟੈਰ ਹੋਇਆ ਉਸ ਨਾਲ ਮੁਲਾਕਾਤ ਕਰੋ ਵੀਰਜੀ ਤੁਹਾਡਾ ਬਹੁਤ ਵਧੀਆ ਉਪਰਾਲਾ
YouDontKnowVillageSowaddiKalanYeam