- 252
- 171 802
ਪਿੰਡਾਂ ਵਾਲੇ ਦੇਸੀ ਬੰਦੇ pinda wale desi bande
Приєднався 25 бер 2012
ਹੇਲੋ ਦੋਸਤੋ ਮੇਰੇ ਯੂ ਟਿਊਬ ਚੈਨਲ 💪 ਪਿੰਡਾਂ ਵਾਲੇ ਦੇਸੀ ਬੰਦੇ 💪ਤੇ ਤੁਹਾਡਾ ਹਾਰਦਿਕ ਸਵਾਗਤ ਹੈ
# farming ਕਣਕ ਵੀਜ਼ਨ ਤੋਂ ਪਹਲਾਂ ਏਹ ਕੰਮ ਜਰੂਰ ਕਰ ਲਓ ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ ਜੀ
# farming ਕਣਕ ਵੀਜ਼ਨ ਤੋਂ ਪਹਲਾਂ ਏਹ ਕੰਮ ਜਰੂਰ ਕਰ ਲਓ ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ ਜੀ
Переглядів: 167
Відео
2082 ਝੋਨੇ ਨੇ ਮੇਰੇ ਖੇਤ ਚ ਕੀ ਝਾੜ ਦਿੱਤਾ??? #2082
Переглядів 24714 днів тому
2082 ਝੋਨੇ ਨੇ ਮੇਰੇ ਖੇਤ ਚ ਕੀ ਝਾੜ ਦਿੱਤਾ??? #2082
#ਕਣਕ #farming ਆਹ ਚੱਕੋ ਜੀ ਬੀਜ ਤੀ ਕਣਕ ਸਭ ਤੋਂ ਪਹਿਲਾਂ 24 ਅਕਤੂਬਰ ਨੂੰ। ਦੇਖੋ ਵੀਡੀਓ ਤੇ ਅੱਗੇ ਵੀ ਸ਼ੇਅਰ ਕਰੋ 👇👇👇
Переглядів 1914 днів тому
#ਕਣਕ #farming ਆਹ ਚੱਕੋ ਜੀ ਬੀਜ ਤੀ ਕਣਕ ਸਭ ਤੋਂ ਪਹਿਲਾਂ 24 ਅਕਤੂਬਰ ਨੂੰ। ਦੇਖੋ ਵੀਡੀਓ ਤੇ ਅੱਗੇ ਵੀ ਸ਼ੇਅਰ ਕਰੋ 👇👇👇
#farming #1509 ਆਰਗੈਨਿਕ 1509 ਨੇ ਕੀ ਝਾੜ ਦਿੱਤਾ???
Переглядів 3121 день тому
#farming #1509 ਆਰਗੈਨਿਕ 1509 ਨੇ ਕੀ ਝਾੜ ਦਿੱਤਾ???
ਝੋਨੇ ਵਿੱਚ ਸਾਰੋਂ ਦੀ ਖਲ਼ ਪਾਉਣ ਦੇ ਫਾਇਦੇ ਜਾਂ ਨੁਕਸਾਨ
Переглядів 51Місяць тому
ਝੋਨੇ ਵਿੱਚ ਸਾਰੋਂ ਦੀ ਖਲ਼ ਪਾਉਣ ਦੇ ਫਾਇਦੇ ਜਾਂ ਨੁਕਸਾਨ
ਵੱਖਰੀ ਕਿਸਮ ਦੀ ਸਿੱਧੀ ਬਿਜਾਈ ਵਾਲਾ ਝੋਨਾ part 2
Переглядів 322 місяці тому
#automobile #electrictransportation #eletricscooter #farming #highspeedelectricscooter
ਝੋਨੇ ਤੋਂ ਪਹਿਲਾਂ ਖੱਕੜੀਆਂ ਇੱਕ ਤਜੁਰਬਾ👇👇👇ਕਰੋ ਸ਼ੇਅਰ।
Переглядів 3184 місяці тому
ਝੋਨੇ ਤੋਂ ਪਹਿਲਾਂ ਖੱਕੜੀਆਂ ਇੱਕ ਤਜੁਰਬਾ👇👇👇ਕਰੋ ਸ਼ੇਅਰ।
ਕੰਪਿਊਟਰ ਕ੍ਰਾਹ ਬਾਰੇ ਅਤੇ ਇਸ ਪੁਰਜ਼ੇ ਬਾਰੇ ਅਹਿਮ ਜਾਣਕਾਰੀ
Переглядів 5964 місяці тому
ਕੰਪਿਊਟਰ ਕ੍ਰਾਹ ਬਾਰੇ ਅਤੇ ਇਸ ਪੁਰਜ਼ੇ ਬਾਰੇ ਅਹਿਮ ਜਾਣਕਾਰੀ
ਦੇਖੋ ਵੱਖਰੀ ਕਿਸਮ ਦੀ ਸਿੱਧੀ ਬਜਾਇ ਵਾਲਾ ਝੋਨਾ
Переглядів 7194 місяці тому
ਦੇਖੋ ਵੱਖਰੀ ਕਿਸਮ ਦੀ ਸਿੱਧੀ ਬਜਾਇ ਵਾਲਾ ਝੋਨਾ
ਕਾਲਟੀਵੇਟਰ ਦੇ ਫਾਲ਼ੇ ਕਰੋ ਨਵਿਆਂ ਵਰਗੇ। ਸਿਰਫ 50 ਰੂਪੈ ਵਿੱਚ।
Переглядів 3 тис.4 місяці тому
ਕਾਲਟੀਵੇਟਰ ਦੇ ਫਾਲ਼ੇ ਕਰੋ ਨਵਿਆਂ ਵਰਗੇ। ਸਿਰਫ 50 ਰੂਪੈ ਵਿੱਚ।
ਬਾਈ ਨਜ਼ਾਰਾ ਲਿਆਤਾ ਬੈਟਰੀ ਵਾਲੀ ਕਾਰ ਨੇ ਖਰਚ 0%#automobile #electrictransportation
Переглядів 4914 місяці тому
ਬਾਈ ਨਜ਼ਾਰਾ ਲਿਆਤਾ ਬੈਟਰੀ ਵਾਲੀ ਕਾਰ ਨੇ ਖਰਚ 0%#automobile #electrictransportation
ਸਹੀ ਤਰੀਕੇ ਨਾਲ ਕਲਟੀਵੇਟਰ ਚਲਾਉਣੇ ਸਿੱਖੋ। ਤੇ ਕਰੋ ਡੀਜ਼ਲ ਦੀ ਬੱਚਤ।
Переглядів 35 тис.4 місяці тому
ਸਹੀ ਤਰੀਕੇ ਨਾਲ ਕਲਟੀਵੇਟਰ ਚਲਾਉਣੇ ਸਿੱਖੋ। ਤੇ ਕਰੋ ਡੀਜ਼ਲ ਦੀ ਬੱਚਤ।
ਭੁੱਲ ਕੇ ਵੀ ਨਾ ਲਿਓ ਤੂੜੀ ਵਾਲੀ ਮਸੀਨ ਨਾਲ ਪੰਗਾਂ 🙏🙏 ਦੇਖੋ ਪੂਰੇ ਹਿਸਾਬ ਕਤਾਬ ਦੀ ਪੂਰੀ ਵੀਡੀਓ 👇👇👇👇
Переглядів 1,2 тис.5 місяців тому
ਭੁੱਲ ਕੇ ਵੀ ਨਾ ਲਿਓ ਤੂੜੀ ਵਾਲੀ ਮਸੀਨ ਨਾਲ ਪੰਗਾਂ 🙏🙏 ਦੇਖੋ ਪੂਰੇ ਹਿਸਾਬ ਕਤਾਬ ਦੀ ਪੂਰੀ ਵੀਡੀਓ 👇👇👇👇
100% ਸ਼ੁਧ ਆਰਗੇਨਿਕ ਕਣਕ ਪਿਛਲੇ 7 ਸਾਲਾਂ ਤੋਂ ਨਹੀਂ ਕੀਤੀ ਰਸਾਇਣਿਕ ਖਾਦ ਦੀ ਵਰਤੋਂ
Переглядів 1056 місяців тому
100% ਸ਼ੁਧ ਆਰਗੇਨਿਕ ਕਣਕ ਪਿਛਲੇ 7 ਸਾਲਾਂ ਤੋਂ ਨਹੀਂ ਕੀਤੀ ਰਸਾਇਣਿਕ ਖਾਦ ਦੀ ਵਰਤੋਂ
826 ਕਣਕ ਦਾ ਨਰਮ ਖੇਤ ਚ ਝਾੜ 60 ਮਾਣ + 👍👍👍👍
Переглядів 2 тис.6 місяців тому
826 ਕਣਕ ਦਾ ਨਰਮ ਖੇਤ ਚ ਝਾੜ 60 ਮਾਣ 👍👍👍👍
Power off, home-made electric scooter
Переглядів 2126 місяців тому
Power off, home-made electric scooter
feee ਫਰੀ ਚਲਣ ਵਾਲੀ ਕਾਰ🚗🚗। ਪੂਰਾ ਧੱਕਾ ਝੱਲਦੀ। ਖੇਤਾਂ ਦੀ ਰਾਣੀ।maruti 800 electric home made
Переглядів 4 тис.9 місяців тому
feee ਫਰੀ ਚਲਣ ਵਾਲੀ ਕਾਰ🚗🚗। ਪੂਰਾ ਧੱਕਾ ਝੱਲਦੀ। ਖੇਤਾਂ ਦੀ ਰਾਣੀ।maruti 800 electric home made
ਇਸ ਵਾਰ ਤਾਂ ਕਣਕ ਵਿੱਚ ਵੀ ਨਰਮੇ ਦੀ ਤਰਾਂ ਓੜੇ ਲਾਉਣੇ ਪੈਗੇ। 😯 ਸਾਨੂੰ ਤਾਂ ਇਸ ਮਸ਼ੀਨ ਦੀ ਆਦਤ ਜੇਹੀ ਪੈਗੀ 🤔🤔🤔
Переглядів 60110 місяців тому
ਇਸ ਵਾਰ ਤਾਂ ਕਣਕ ਵਿੱਚ ਵੀ ਨਰਮੇ ਦੀ ਤਰਾਂ ਓੜੇ ਲਾਉਣੇ ਪੈਗੇ। 😯 ਸਾਨੂੰ ਤਾਂ ਇਸ ਮਸ਼ੀਨ ਦੀ ਆਦਤ ਜੇਹੀ ਪੈਗੀ 🤔🤔🤔
ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਮੇਰੇ ਦੋਸਤ ਵਾਲੀ ਗਲਤੀ🤔🤔🤔🤔
Переглядів 5410 місяців тому
ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਮੇਰੇ ਦੋਸਤ ਵਾਲੀ ਗਲਤੀ🤔🤔🤔🤔
Google map ale aa
बेसिक ऑर्गेनिक खेती नॉर्मल रखने वाली नंबर जाने अपना
??????
ਮੇਰੀ ਉਮਰ 60 ਸਾਲਾ ਦੀ ਹੋ ਗਈ ਹੈ ਮੈ ਆਪਣੇ ਘਰ ਬੱਲਦਾਂ ਨਾਲ ਖੇਤੀ ਹੂੰਦੀ ਨਹੀ ਦੇਖੀ ਮੇਰੀ ਉਮਰ 12/13 ਸਾਲਾਂ ਦੀ ਸੀ ਜਦੋ ਟਰੈਕਟਰ ਦੁਪਹਿਰ ਨੂੰ ਬਾਪੂ ਨੇ ਛਾਵੇ ਖੇਤ ਚੇ ਖੜਾ ਕਰਕੇ ਆਉਣਾ ਤਾ ਮੈ ਘਰੋ ਕਿਸੇ ਨੂੰ ਦੱਸੇ ਬਗੈਰ ਜਾ ਕਿ ਚਲਾਉਣਾ ਸਿਖ ਲਿਆ ਸੀ ਬਾਪੂ ਟਰੈਕਟਰਾਂ ਦੇ ਮਕੈਨਿਕ ਹਨ ਡੀਜਲ ਬਚਾਉਣ ਦੇ ਕਈ ਗੁਰ ਹੂੰਦੇ ਹਨ ਪਹਿਲੀ ਗੱਲ ਟਰੈਕਟਰਾਂ ਦੀ ਟਾਇਮ ਤੇ ਸਰਵਿਸ ਇਅਰਕਲੀਨਰ ਦਾ ਫਿਲਟਰ ਵੀ ਸਾਫ ਹੋਣਾ ਚਾਹੀਦਾ ਪੁਰਾਣੇ ਟਰੈਕਟਰਾਂ ਦੀਆ ਤੇਲ ਵਾਲੀਆ ਪਾਇਪਾਂ ਲੀਕ ਨਾ ਕਰਦੀਆ ਹੋਣ ਫਿਰ ਜੇਕਰ ਖੇਤ ਦੀ ਟਿੱਲਰਾਂ ਨਾਲ ਵਾਹੀ ਕਰਨੀ ਤਾ ਟਰੈਕਟਰ ਨੂੰ ਪੱਧਰੀ ਥਾਂ ਖੜਾ ਕਰਕੇ ਟਿੱਲਰ ਉਚੇ ਨੀਵੇ ਤਾ ਸਹੀ ਕਰ ਲਓ ਜੇਕਰ ਮਾੜੀ ਮੋਟੀ ਕਸਰ ਰਹਿ ਗਈ ਤਾ ਗੇੜਾ ਲਾਉਣ ਲੱਗੇ ਪਤਾ ਚਲ ਜਾਉਗਾ ਟਰੈਕਟਰ ਦੀਆ ਲੈਂਕਾਂ ਦੀਆ ਗੋਲੀਆਤੇ ਟਿੱਲਰਾਂ ਦੀਆ ਗੁਲੀਆ ਦਾ ਸਾਇਜ ਵੀ ਸਹੀ ਹੋਣਾ ਚਾਹੀਦਾ ਹੈ ਟਰੈਕਟਰ ਦੀ ਹੁੱਕ ਚੇ ਪਾਏ ਗੁੱਲੇ ਤੇ ਟੌਪਲੈਂਕ ਐਨ ਸਾਹਮਣੇ ਹੋਣੇ ਚਾਹੀਦੇ ਹਨ ਜੇਕਰ ਫਰਕ ਹੈ ਤਾ ਯੈਕਾ ਤੋ ਉਚਾ ਨੀਵਾ ਕਰ ਕੱਢ ਲਉ ਟਿੱਲਰਾਂ ਦਾ ਅਗਲਾ ਹਿਸਾ ਜਮੀਨ ਚੇ ਨਾ ਧੱਸਿਆ ਹੋਵੇ ਹਰ ਟਰੈਕਟਰ ਦੇ ਮੀਟਰ ਚੇ ਲੱਗੇ ਨਿਸ਼ਾਨ ਤੇ ਰੇਸ ਰੱਖ ਕਿ ਵਾਹੋ ਹੋ ਸਕੇ ਤਾਂ ਰੈਲਾਂ ਛੋਟੀਆ ਤੇ ਸਿੱਧੀਆ ਵਗਲੋ ਟਰੈਕਟਰ ਦੇ ਕਟਰੌਲ ਲੀਵਰ ਨੂੰ ਉਥੇ ਬੰਨੋ ਜਿਥੇ ਟਰੈਕਟਰ ਟਿੱਲਰ ਵੀ ਪੂਰੇ ਖਿਚੇ ਤੇ ਟਰੈਕਟਰ ਵੀ ਸੋਖਾ ਚੱਲੇ ਜਦੋ ਆਪਾ ਸੰਗਲ ਟਾਇਟ ਕਰ ਦੇਈ ਦੇ ਤਾ ਫਿਰ ਟਰੈਕਟਰ ਨੇ ਕੀ ਮੋੜਨਾ ਟਿਲਰ ਫਿਰ ਟਰੈਕਟਰ ਦੇ ਮਗਰ ਲੀਹ ਪਾੜ ਕਿ ਨਹੀ ਮੁੜਦੇ ਫਿਰ ਜਮੀਨ ਚੇ ਧੱਕ ਮਾਰ ਕਿ ਮੁੜਨਗੇ ਤਾ ਟਰੈਕਟਰ ਨੂੰ ਸੌਖਾ ਨਹੀ ਮੁੜਨ ਦੇਣਗੇ ਲੰਮਾ ਜਾ ਕਿ ਮੁੜੂਗਾ ਜੇਕਰ ਮੇਰੀਆ ਗੱਲਾਂ ਨੌਜੁਵਾਨਾਂ ਨੂੰ ਚੰਗੀਆ ਲੱਗੀਆ ਤਾ ਪੁੱਤਰੋ ਲਾਇਕ ਜਰੂਰ ਕਰ ਦਿਓ
Electric Radiation chadi aa ,😂😂
Hun kaadi gadi hun tan teen daba Bina engen toh,koi old cize stock condition hi Changi lagdi aa but tusi halt kharab karti
Bhai pump modification information
ਖਰਚਾ ਕਿੰਨਾ ਆਇਆ ਇਸਤੇ
8699920001
ਜਾਣਕਾਰੀ ਬਹੁਤ ਵਧੀਆ ਦਿਤੀ ਪਰ ਯਾਰ ਤੁਹਾਡਾ ਏਅਰਕਲੀਨਰ ਸਾਫ ਕਰਨ ਦਾ ਢੰਗ ਗ਼ਲਤ ਹੈਂ ਅੰਦਰੋਂ ਬਹਾਰ ਨੂੰ ਹਵਾ ਮਾਰੋ ਇਸਤਰਾ ਨਾਲ ਪੇਪਰ ਖਰਾਬ ਹੁੰਦਾ ਹੈ
Very nice y bahut bahut kam dia galan
👌👌👌
❤good
Very good
ਸਵਰਾਜ ਨਾਲ 1.600 ਗ੍ਰਾਮ ਵਾਹੀ 744
ਬਹੁਤ ਵਧੀਆ ji
ਬਾਈ ਹਲ ਚਕ ਕੇ ਫੇਰਦਾ ਆ ਅਪੜ ਵਾਹਨ ਪੂਰੇ ਹਲ ਲਾ ਕੇ ਮੈਨੂੰ 1ਲਿਟਰ ਨਾਲ ਵਾਹ ਕੇ ਵਿਖਾਹਾ ਸ਼ਰਤ ਲਾ ਕੇ,, ਐਵੇਂ ਵੀਡਿਓ ਚੋ ਹਰ ਕੋਈ ਮਾਸਟਰ ਬਣ ਜਾਂਦਾ ਆ, ਜੋਂ ਤੂੰ ਦਸਿਆ ਇਹ ਤਾਂ ਹਰ ਇਕ ਨੂੰ ਪਤਾ ਟਾਈਮ ਖਰਾਬ ਕਰਦੇ ਹੋ ਲੋਕਾਂ ਦਾ ਵਿਓ ਦੇ ਚੱਕਰ ਚੋ
Nice veer g ❤🎉
ਬਹੁਤ ਵਧੀਆ ਜਾਣਕਾਰੀ
Bai jo lok modified kronde aa turbo lake pump adwance krke ki is nal ingen di life te koi asar painda
ਬਈ ਮੈ ਆਪਣਾ ਟ੍ਰੈਕਟਰ ਖ਼ੁਦ ਹੀ ਮੋਡੀਫਾਈ ਕੀਤਾ ਹੈ ਅਰਜੁਨ
@@deeppakkaki ki modification kitti a bai
Ah video mai aj to 24 saal phla labh reya c net te jdo tractor sikh reya c pr hun bni aa
Ghaint
Very nice 👌 👍 👏
ਮੰਡੀ ਤੋਂ ਟਰੈਕਟਰ ਲੈਣ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ
Jado suagha firna odo Kodi kive set krni na aa
R p m. Kan
ਵੈਲਡਿੰਗ ਵੀ ਕਰਕੇ ਵੇਖ ਲਿਆ
ਏ ਕੰਮ ਤਾ ਕਰਕੇ ਸ਼ੱਡ ਤੇ
ਤਵੀਆਂ ਦੀ ਹਲਾਂ ਬਾਰੇ ਵੀਡਿਓ ਜ਼ਰੂਰ ਬਣਾਇਉ ਜੀ
ਜਰੂਰ ਜੀ
Dakar bhan a veer poora sukhi bahi kari a arjun nal 3liter kila bahia veer j mera sukha bahan hal thok k ly 2liter nal bahi kar dewe ta mann jawagee jamin jamin d fark te sukhi gilli d fark ado add da hunda
Sahi 👍
Kharcha 50 bus kar
???
ਵੀਰ ਜੀ ਖਰਚਾ ਕਿੰਨਾ ਆਈਆ
8699920001
1 ਲੀਟਰ ਨਾਲ ਵਹਾਈ ਨਹੀਂ ਹੋ ਸਕਦੀ। ਬਿਜਾਈ ਕੀਤੀ ਜਾ ਸਕਦੀ ਹੈ
❤👍
Phone number please
2 driver rakhne fer ki lor aaa len di
Bai new machine di kind ku repair honi
Pise hall lage hon 2 tu ouper khada a bhi g
Good jankari veer ji
ਤੇਰੇ ਹਲਾ ਦੇ ਫਾਲੇ ਹੀ 10 ਇੰਚ ਮਸਾ ਹੋਣਗੇ ਸੰਗਰੀਏ ਦੇ 13 ਹਲ ਮੇਰੇ ਕੋਲ ਆ 17 ਇੰਚ ਹਲਾ ਦੀ ਉਚਾਈ ਆ ਬਾਈ ਮੈਂ ਦੋ ਲੀਟਰ ਸ਼ਰਤ ਲਾਉਣਾ ਤੇਰੇ ਨਾਲ ਜੇ ਤੂੰ ਆਪਣੇ ਟਰੈਕਟਰ ਨਾਲ ਇੱਕ ਕਿਲਾ ਫਾਹਜੇ
ਇਦਾ ਕਰਕੇਦੇਖਾਗੇ ਸਾਥੋ ਤਾ ਮੁੜਦਾਹੀ ਨਹੀ ਸੀ
Bhot vadia 22
ਬਾਈ ਜੀ ਕਿਰਪਾ ਕਰਕੇ ਜ਼ਮੀਨ ਨੂੰ ਵਾਹ ਕੇ ਪ੍ਰੈਕਟੀਕਲ ਕਰਕੇ ਥੋੜੀ ਜਿਹੀ ਜਗ੍ਹਾ ਦਾ ਦਿਖਾਓ ਕਿਉਂਕਿ ਤੇਲ ਦੀ ਬਹੁਤ ਹੀ ਬਰਬਾਦੀ ਹੋਈ ਜਾਂਦੀ ਹੈ ਇਸ ਵਿੱਚ ਲੋਕਾਂ ਦਾ ਭਲਾ ਹੋ ਸਕੇ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਤੇਲ ਬਹੁਤ ਮਹਿੰਗਾ ਹੈ ਨੁਕਸਾਨ ਬਹੁਤ ਹੋਈ ਜਾਂਦਾ ਹੈ
❤pv
bai ji tusi great ho
Ka da lia c aapa na tarak tar
????
Ver 2 liter ta lag hi janda tel je sahi jmin vaoni a ta je mader vangu Diwali ferna ta fer ta jine ch marji valo
Veere Raahal pauni v dso .. kaapi te bnaa ke hi smja do chahe . Harrow and cultivator dona da dsdo veer v khet vich kis trah chlaone taaki time and diesel dona di bacht howe
ਸਵਰਾਜ ਨੰਬਰਦਾਰ ਬਹੁਤ ਵਧੀਆ ਵੀਰ ਧੰਨਵਾਦ
Ehh ki veer
ਚਿੜ੍ਹੀ ਦੇ ਬੱਚੇ
ਬਹੁਤ ਵਧੀਆ ਜਾਣਕਾਰੀ, ਗੱਲ ਸਿਰੇ ਲਾਤੀ 👌
ਬਾਈ ਜੀ ਨੰਬਰ ਦੱਸਿਆ ਕਰੋਂ ਜੀ
ਇਕੱਲਾ ਐਂਟਰ ਨੈਸਨਲ ਡੀ ਆਈ ਹੀ ਘੱਟ ਖਾਦਾ ਪੂਰੇ ਹਲ ਲਾ ਕੇ ਢਾਈ ਲਿੱਟਰ ਡੀਜਲ ਖਾਦਾ ਹਰ ਟਰੈਕਟਰ
You are saying ture
ਸਹੀ ਆ 2ਲੀਟਰ 2, 5ਲੀਟਰ ਆਮ ਆ