- 1 045
- 760 091
SAFAR-E-HIJRAT
India
Приєднався 1 січ 2021
Vlogs#
safar-e-hijrat
comment topics on which you want videos
support and subscribe
safar-e-hijrat
comment topics on which you want videos
support and subscribe
Last will to visit His Village Chak 109 SB(Sargodha) by A bedridden Sardarਬਚਪਨ ਦੀਆਂ ਯਾਦਾਂ ਚੱਕ ੧੦੯
Last will to visit His Village Chak 109 SB(Sargodha) by A bedridden Sardarਬਚਪਨ ਦੀਆਂ ਯਾਦਾਂ ਚੱਕ ੧੦੯
Переглядів: 58
Відео
ਅੰਗਰੇਜ਼ ਦੌਰ ਦੀ ਤਹਿਸੀਲ ਅੰਦਰ ਦਰਬਾਰ ਬਾਬਾ ਸਾਂਈ ਪੀਰ ?Darbar Baba Sai Peer,Purani Teshil,Dasua Hoshiarpur
Переглядів 9312 годин тому
ਅੰਗਰੇਜ਼ ਦੌਰ ਦੀ ਤਹਿਸੀਲ ਅੰਦਰ ਦਰਬਾਰ ਬਾਬਾ ਸਾਂਈ ਪੀਰ ?Darbar Baba Sai Peer,Purani Teshil,Dasua Hoshiarpur
ਸਾਜ(ਰਬਾਬ) ਅਤੇ ਸ਼ਬਦ (ਗੁਰਬਾਣੀ) ਦੀ ਉਪਜ (ਕੀਰਤਨ) ਵਾਲ਼ੀ ਮੁਕੱਦਸ ਸਥਾਨ ਗੁਰਦੁਆਰਾ ਸ਼੍ਰੀ ਰਬਾਬਸਰ,ਭਾਰੋਆਣਾ (ਰਹਾਕ)
Переглядів 8619 годин тому
ਸਾਜ(ਰਬਾਬ) ਅਤੇ ਸ਼ਬਦ (ਗੁਰਬਾਣੀ) ਦੀ ਉਪਜ (ਕੀਰਤਨ) ਵਾਲ਼ੀ ਮੁਕੱਦਸ ਸਥਾਨ ਗੁਰਦੁਆਰਾ ਸ਼੍ਰੀ ਰਬਾਬਸਰ,ਭਾਰੋਆਣਾ (ਰਹਾਕ)
Dastaan -e-Hijrat from Chak 90 WB (Multan ) To Bassi (Kapurthala) ਬਾਪੂ ਨੂੰ ਯਾਦ ਨੇ ਆਪਣੇ ਬਚਪਨ ਦੇ ਹਾਣੀ
Переглядів 105День тому
Dastaan -e-Hijrat from Chak 90 WB (Multan ) To Bassi (Kapurthala) ਬਾਪੂ ਨੂੰ ਯਾਦ ਨੇ ਆਪਣੇ ਬਚਪਨ ਦੇ ਹਾਣੀ
Dastan-e-Hijrat of My Maternal Family from Shahpur Kanjra (Lahore ) to Jalalpur (Hoshiarpur), India
Переглядів 156День тому
Dastan-e-Hijrat of My Maternal Family from Shahpur Kanjra (Lahore ) to Jalalpur (Hoshiarpur), India
1947 de aas-paas Kali bein te bnya Pul Pind Jaid-Bassi to Awan Bhika Shah ਪੱਤਣਾਂ ਤੇ ਰੌਣ ਖੜੀਆਂ ...
Переглядів 14921 день тому
1947 de aas-paas Kali bein te bnya Pul Pind Jaid-Bassi to Awan Bhika Shah ਪੱਤਣਾਂ ਤੇ ਰੌਣ ਖੜੀਆਂ ...
ਸ੍ਰੀ ਗੁਰੂ ਗੋਬਿੰਦ ਸਿੰਘ ਜੀਦਾ ਪ੍ਰਕਾਸ਼ ਸਥਾਨ-ਗੁ. ਪੱਕੀ ਸੰਗਤ ਇਲਾਹਾਬਾਦ Where first Akhand Path Sahib Recited
Переглядів 5121 день тому
ਸ੍ਰੀ ਗੁਰੂ ਗੋਬਿੰਦ ਸਿੰਘ ਜੀਦਾ ਪ੍ਰਕਾਸ਼ ਸਥਾਨ-ਗੁ. ਪੱਕੀ ਸੰਗਤ ਇਲਾਹਾਬਾਦ Where first Akhand Path Sahib Recited
Safar e Hijrat from Kadupur (Kapurthala) to Kartarpur (Jalandhar)
Переглядів 177Місяць тому
Safar e Hijrat from Kadupur (Kapurthala) to Kartarpur (Jalandhar)
Part 2-The Nawab of Malerkotla, Sher Muhammad Khan was the sole dissenter ਕੁਤਬਾਨੀ ਕੀ ਹੈ ?
Переглядів 86Місяць тому
Part 2-The Nawab of Malerkotla, Sher Muhammad Khan was the sole dissenter ਕੁਤਬਾਨੀ ਕੀ ਹੈ ?
Part1-Trial in the Kacheri (royal court) of Suba Sirhind.ਸਿੱਘ ਕੌਣ ਹੈ? ਕੁਰਬਾਨੀ ਕੀ ਹੈ ?
Переглядів 39Місяць тому
Part1-Trial in the Kacheri (royal court) of Suba Sirhind.ਸਿੱਘ ਕੌਣ ਹੈ? ਕੁਰਬਾਨੀ ਕੀ ਹੈ ?
ਜਦੋਂ ਗੁਰੂ ਸਾਹਿਬ ਗਨੀ ਖਾਂ ਨਬੀ ਖਾਂ ਦੇ ਘਰੋਂ ‘ਉੱਚ ਦਾ ਪੀਰ’ ਬਣ ਕੇ ਨਿਕਲੇ Gurdwara Baba Gani Khan & Nabi Khan
Переглядів 294Місяць тому
ਜਦੋਂ ਗੁਰੂ ਸਾਹਿਬ ਗਨੀ ਖਾਂ ਨਬੀ ਖਾਂ ਦੇ ਘਰੋਂ ‘ਉੱਚ ਦਾ ਪੀਰ’ ਬਣ ਕੇ ਨਿਕਲੇ Gurdwara Baba Gani Khan & Nabi Khan
चमक है मेहर की चमकौर तेरे जर्रों में, यहीं से बन के सितारे गए आसमां के लिए।G.Shri Chamkaur Sahib
Переглядів 87Місяць тому
चमक है मेहर की चमकौर तेरे जर्रों में, यहीं से बन के सितारे गए आसमां के लिए।G.Shri Chamkaur Sahib
Safar e Dastaan -Kotla Nihang Khan & Gurdwara Chhann Baba Kuma Mashki Chak Dheran
Переглядів 139Місяць тому
Safar e Dastaan -Kotla Nihang Khan & Gurdwara Chhann Baba Kuma Mashki Chak Dheran
Part 31-Dastaan Safar Lahore to Delhi from Partabpura-Mao Sahib-Haripur Khalsa-Phillaur
Переглядів 119Місяць тому
Part 31-Dastaan Safar Lahore to Delhi from Partabpura-Mao Sahib-Haripur Khalsa-Phillaur
Part 30-Safar on Old Sher Shah Suri Marg from Shampur to Partabpura ਦੇਹੁਰਾ ਭਗਤ ਸੈਣ ਜੀ
Переглядів 48Місяць тому
Part 30-Safar on Old Sher Shah Suri Marg from Shampur to Partabpura ਦੇਹੁਰਾ ਭਗਤ ਸੈਣ ਜੀ
Part 29-Safar From Nurmahal-Cheema Kalan-Shampur On Old Sher Shah Suri Marg/ਬਾਦਸ਼ਾਹੀ ਸੜਕ ਲਾਹੌਰਦਿੱਲੀ
Переглядів 133Місяць тому
Part 29-Safar From Nurmahal-Cheema Kalan-Shampur On Old Sher Shah Suri Marg/ਬਾਦਸ਼ਾਹੀ ਸੜਕ ਲਾਹੌਰਦਿੱਲੀ
Part 28-Safar of Kot Kahlur (Nurmahal) ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰਮਹਿਲ ਦੀ ਮੋਰੀ ...
Переглядів 121Місяць тому
Part 28-Safar of Kot Kahlur (Nurmahal) ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰਮਹਿਲ ਦੀ ਮੋਰੀ ...
Part 27-Safar from Uppal Khalsa -Gurdwara Guru Har Rai Sahib-Sarai Nurmahal
Переглядів 66Місяць тому
Part 27-Safar from Uppal Khalsa -Gurdwara Guru Har Rai Sahib-Sarai Nurmahal
Part 26-safar From Birpind to Uppal Khalsa & Hijrat from Littran by Baba Khushi Mohamd
Переглядів 52Місяць тому
Part 26-safar From Birpind to Uppal Khalsa & Hijrat from Littran by Baba Khushi Mohamd
Part 25-Ek Dard Vedan Bharya Safar From Nakodar To Birpind (Old Sher Shah Suri Marg)
Переглядів 1942 місяці тому
Part 25-Ek Dard Vedan Bharya Safar From Nakodar To Birpind (Old Sher Shah Suri Marg)
Part 24-Safar on Sher Shah Suri Marg UstadShahird Maqbra -Jhangiri Mahal-Kos Minar Bus Stand,Nakodar
Переглядів 682 місяці тому
Part 24-Safar on Sher Shah Suri Marg UstadShahird Maqbra -Jhangiri Mahal-Kos Minar Bus Stand,Nakodar
Part 23-Taj Mahal (makbra) of Mohamad Momin and Haji Jamal ,Nakodar,Jalandhar
Переглядів 492 місяці тому
Part 23-Taj Mahal (makbra) of Mohamad Momin and Haji Jamal ,Nakodar,Jalandhar
Dastaan-E-Safar Kunail (Garhshankar) Hoshiarpur-Darbar Pir Moje Shah & Old Maseet
Переглядів 482 місяці тому
Dastaan-E-Safar Kunail (Garhshankar) Hoshiarpur-Darbar Pir Moje Shah & Old Maseet
chakwal (Mukerian)'s Virasat a Mosque & History before 1947
Переглядів 4632 місяці тому
chakwal (Mukerian)'s Virasat a Mosque & History before 1947
Dastaan Safar -e-Hijrat Pind Muradpur Jattan near Jhangi Mahi Shah ,Mukerian (Hoshiarpur)
Переглядів 2922 місяці тому
Dastaan Safar -e-Hijrat Pind Muradpur Jattan near Jhangi Mahi Shah ,Mukerian (Hoshiarpur)
Maharaja Sher Singh 's Barandari (JAL MAHAL) Batala ,Gurdaspur ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ
Переглядів 3032 місяці тому
Maharaja Sher Singh 's Barandari (JAL MAHAL) Batala ,Gurdaspur ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ
Gurdwara Shri Satkartaria Sahib ,Batala (Gurdaspur)
Переглядів 542 місяці тому
Gurdwara Shri Satkartaria Sahib ,Batala (Gurdaspur)
Khajuri Gate ,Batala (Gurdaspur) Wali Masjid ਮਸਜਿਦ ਖਜੂਰੀ ਗੇਟ ,ਬਟਾਲਾ (ਗੁਰਦਾਸਪੁਰ)
Переглядів 712 місяці тому
Khajuri Gate ,Batala (Gurdaspur) Wali Masjid ਮਸਜਿਦ ਖਜੂਰੀ ਗੇਟ ,ਬਟਾਲਾ (ਗੁਰਦਾਸਪੁਰ)
Safar-e-Hijrat village Mubarakpur (Bauli) on the way Bhadas to Bholath near Kali bein
Переглядів 522 місяці тому
Safar-e-Hijrat village Mubarakpur (Bauli) on the way Bhadas to Bholath near Kali bein
Darbar Baba Khayali Shah ji ,Dhaliwal Bet (Riyast Kapurthala) near Dhilwan & Gaji Gadana
Переглядів 1233 місяці тому
Darbar Baba Khayali Shah ji ,Dhaliwal Bet (Riyast Kapurthala) near Dhilwan & Gaji Gadana
Waheguru ji 🙏🙏🙏🙏🙏
❤MashaAllah ❤
ਬਹੁਤ ਵਧੀਆ ਜਾਣਕਾਰੀ ਵੀਰ ਜੀ
Very nice gurdwara
Thanks a lot
Waheguru ji 🙏🙏
Waheguru ji
ਵਾਹਿਗੁਰੂ
Bohat wadia interview veer g
@@VirsaVlogs Thanks ji
Bohat wadia veer g
Good job done. This is my village and I had shared quite a bit with Satar Ji in a video chat
Great feelings❤
ਲਾਹੌਰ,ਲਾਹੌਰ ਏ ਇਕ ਹਿਜਰਤ ਹੋਰ ਏ ?
yy kis jgha hai
@@userA209ADEEL in east Punjab
@safar-e-hijrat6498 ok g baba g ka jo name ly rhy ap in ka mzar hai yha kya ?
@@safar-e-hijrat6498 bhai jwb do
@ ask once again bro
@@safar-e-hijrat6498 bhai g baba bheky shah ka darbar hai yha yy pocha ap say
❤
❤Bohat wadia veer g ❤
❤❤
❤❤
🙏🏻🙏🏻
🙏🏻🙏🏻
Waheguru Ji
ਅਰਥ: ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ, (ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ। (ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ) । ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ) । ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ। ਹੇ ਨਾਨਕ! (ਆਖ-) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ-ਜੇ ਮਨ ਹੀ ਤ੍ਰਿਸ਼ਨਾ ਦੇ ਅਧੀਨ ਹੈ ਤਾਂ ਤਨ ਦਾ ਰਜੇਵਾਂ ਥੋਥਾ ਹੈ। ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ-ਬਿਨਾਂ ਅਨੁਭਵ ਤੋਂ ਮਨ ਦੀਆਂ ਥੋਥੀਆਂ ਦਲੀਲਾਂ ਨਾਲ ਤਸੱਲੀ ਨਹੀਂ ਹੁੰਦੀ। ਇਸ ਸ਼ਬਦ ਦੀ ਅਖੀਰਲੀ ਤੁਕ ਹੈ-‘‘ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥’’ ਭਾਵ ਸੁੱਚੇ ਉਹ ਹਨ ਜੋ ਗੁਰੂ ਦੀ ਕਿਰਪਾ ਦੇ ਪਾਤਰ ਹਨ। ਗੁਰੂ ਦੀ ਕਿਰਪਾ, ਗੁਰੂ ਦਾ ਹੁਕਮ ਮੰਨਣ ਨਾਲ ਸਾਕਾਰ ਹੁੰਦੀ ਹੈ ਜਿਵੇਂ ਰੋਗੀ ਤੇ ਡਾਕਟਰ ਦੀ ਕਿਰਪਾ ਡਾਕਟਰ ਦਾ ਕਹਿਣਾ ਮੰਨਣ ਨਾਲ ਸਾਕਾਰ ਹੁੰਦੀ ਹੈ। ਅਗਰ ਰੋਗੀ, ਡਾਕਟਰ ਦੀ ਕਹੀ ਦਵਾਈ ਅਤੇ ਨੁਸਖ਼ਾ ਆਪਣੀ ਜੇਬ ਵਿਚ ਪਾਈ ਫਿਰੇ ਤਾਂ ਡਾਕਟਰ ਕੋਲ ਕੋਈ ਬਣੀ ਬਣਾਈ ਕਿਰਪਾ ਨਹੀਂ ਫਿਰ ਭਾਵੇਂ ਕੋਈ ਆਮ ਮਨੁੱਖ ਹੋਵੇ ਜਾਂ ਡਾਕਟਰ ਦਾ ਆਪਣਾ ਪੁੱਤਰ ਹੀ ਕਿਉਂ ਨਾ ਹੋਵੇ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਗੁਰੂ ਦਾ ਹੁਕਮ ਮੰਨਣ ’ਤੇ ਨਿਰਭਰ ਕਰਦੀ ਹੈ ਚਾਹੇ ਆਮ ਮਨੁੱਖ ਹੋਵੇ ਚਾਹੇ ਗੁਰੂ ਪੁੱਤਰ ਹੀ ਕਿਉਂ ਨਾ ਹੋਵੇ। ਹਿੰਦੂ ਲੋਕ ਮਾਘ ਮਹੀਨੇ ਵਿਚ ਤੀਰਥਾਂ ਦਾ ਇਸਨਾਨ ਕਰਦੇ ਹਨ ਅਤੇ ਦਾਨ ਕਰਦੇ ਹਨ ਪਰ ਜੀਵਨ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ‘‘ਤੀਰਥ ਬਰਤ ਅਰੁ ਦਾਨ ਕਰਿ, ਮਨ ਮਹਿ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸਨਾਨੁ॥’’ ਅਤੇ ‘‘ਨਾਵਣਿ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰਿ॥’’ ਅਨੁਸਾਰ ਉਹਨਾਂ ਦੀ ਹਉਮੈ ਦੀ ਮੈਲ ਨਹੀਂ ਉਤਰਦੀ। ਇਸ ਕਰਕੇ ਅਸਲੀ ਇਸ਼ਨਾਨ ਹੈ ਸਾਧੂਆਂ ਗੁਰਮੁਖਾਂ ਦੀ ਧੂੜੀ ਵਿਚ ਇਸ਼ਨਾਨ ਕਰਨਾ। ਧੂੜੀ ਕੀ ਹੈ ? ਇਸ ਤੋਂ ਪਹਿਲਾਂ ‘ਚਰਨ’ ਸਮਝਣੇ ਜ਼ਰੂਰੀ ਹਨ। ਧਰਮ ਦੀ ਭਾਸ਼ਾ ਵਿਚ ਚਰਨਾਂ ਦਾ ਮਤਲਬ ਹੈ ਗੁਰੂ ਦੇ ਬਚਨ। ਹਿਰਦੈ ਚਰਨ ਸ਼ਬਦੁ ਸਤਿਗੁਰ ਕੋ, ਨਾਨਕ ਬਾਧਿਓ ਪਾਲਿ॥ (ਸ਼ਬਦ ਰੂਪ ਚਰਨ) ਮਾਈ ਚਰਨ ਗੁਰ ਮੀਠੇ॥ ਵਡੇ ਭਾਗਿ ਦੇਵੈ ਪਰਮੇਸ਼ਰੁ ਕੋਟਿ ਫਲਾ ਦਰਸਨ ਗੁਰ ਡੀਠੇ॥ (ਮਿੱਠੀ ਬਚਨਾਂ ਰੂਪੀ ਚਰਨ) ਚਰਨ ਧੂੜਿ ਦਾ ਅਰਥ ਹੋਇਆ ਬਚਨਾਂ ਰਾਹੀਂ ਮਿਲੀ ਸਿੱਖਿਆ। ਗੁਰੂ ਦੀ ਸਿੱਖਿਆ ’ਤੇ ਚੱਲ ਕੇ ਆਪ ਕਮਾਈ ਕਰਨੀ ਅਤੇ ਹੋਰਾਂ ਨੂੰ ਵੀ ਨਾਮ ਉਪਦੇਸ਼ ਦੀ ਦਾਤ ਵੰਡਣੀ ਭਾਵ ਗੁਰਮਤਿ ਅਨੁਸਾਰ ਜੀਵਨ ਜੁਗਤਿ ਦੱਸਣੀ। ਇਹ ਹੈ ਅੰਦਰਲਾ ਇਸ਼ਨਾਨ ਜਿਸ ਨੂੰ ਗੁਰੂ ਜੀ ਕਹਿੰਦੇ ਹਨ-‘‘ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ’’। ਜਦੋਂ ਗੁਣਾਂ ਦੇ ‘‘ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ’’ ਵਾਲੀ ਅਵਸਥਾ ਹੋ ਜਾਂਦੀ ਹੈ ਤਾਂ ਮਨੁੱਖ ‘‘ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ’’ ਵਾਲਾ ਹੋ ਜਾਂਦਾ ਹੈ। ਜਿਸ ਮਨੁੱਖ ਨੇ ‘‘ਪਰਮੇਸੁਰ ਜੁਗਿ ਜੁਗਿ ਏਕੋ ਜਾਤਾ’’ ਉਸ ਮਨੁੱਖ ਦਾ ‘‘ਪੁੰਨ ਦਾਨ ਪੂਜਾ’’ ਆਪੇ ਹੀ ਹੋ ਜਾਂਦਾ ਹੈ। ਅਜਿਹਾ ਮਨੁੱਖ ਪਰਵਾਣ ਹੋ ਜਾਂਦਾ ਹੈ ਉਸ ਨੂੰ ਅਖਉਤੀ ‘‘ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ’’ ਦੀ ਲੋੜ ਨਹੀਂ। ਜੀਵ ਦਇਆ ਭਾਵ ਜੈਨੀਆਂ ਵਾਲੀ ਦਇਆ ‘‘ਸਚੈ ਮਾਰਗਿ ਚਲਦਿਆ’’ ਕਾਰਨ ‘‘ਉਸਤਤਿ ਕਰੇ ਜਹਾਨੁ’’ ਵਾਲਾ ਹੋ ਜਾਂਦਾ ਹੈ। ਉਸ ਨੂੰ ਪ੍ਰਯਾਗ ਦੇ ਤ੍ਰਿਬੇਣੀ ਸੰਗਮ ਤੇ ਜਾਣ ਦੀ ਲੋੜ ਨਹੀਂ ਉਸ ਦੇ ਤਾਂ ‘‘ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ’’ ਅੰਦਰਿ ਹੀ ਬਣ ਜਾਂਦੇ ਹਨ। ਨਾਮ ਧੂੜ ਪ੍ਰਾਪਤ ਕਰਕੇ ਉਸ ਨੂੰ ਮਹਾਂ-ਰਸ ਮਿਲ ਜਾਂਦਾ ਹੈ-‘‘ਨਾਨਕ, ਮਾਘਿ ਮਹਾ ਰਸ ਹਰਿ ਜਪਿ, ਅਠਸਠਿ ਤੀਰਥ ਨਾਤਾ॥’’
Kya khoob
Waheguru ji
Very nice
Very nice journey of safar e Hijrat
Very nice ❤❤❤
Very nice
This is my dad’s pind gandhran. We used to go there but it’s been a while now. We loved it here. Will visit again one day
Great vibes of you to your's village.May God bless you to visit again there
Salam To Sir Ji
Nice Vlogs Sir Ji
@@ibrahimAli-my5pt after long time ibrahim ali bro
❤❤❤
Kya khoob punjab
Waheguru ji 🙏🙏✈️✈️
Thanks tuhada eh pind dekhaon lai
Beautiful
❤very nice ❤
ਬਸ ਸਿਰਫ ਇਕ ਹਾਅ ਦਾ ਨਾਰਾ ਹੀ ਮਾਰਿਆ ਸੀ ਬਾਕੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਚ ਸਰਹੰਦ ਦੇ ਵਜ਼ੀਰ ਖਾਨ ਦਾ ਚੱਪੜ ਚਿੜੀ ਦੇ ਯੁੱਧ ਵਿੱਚ ਸਾਥ ਦਿੱਤਾ ਸੀ ਤਾਂ ਹੀ ਉਹ ਉੱਥੇ ਮਾਰਾ ਗਿਆ ਸੀ ਸਿੰਘਾਂ ਦੇ ਹੱਥੋਂ
ਮਨ ਮਧੇ ਜਾਨੈ ਜੇ ਕੋਇ ॥ ਕਬੀਰ ਜੀ ਆਖਦੇ ਹਨ-ਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਦਾ ਪਛਾਣ ਲੈਂਦਾ ਹੈ, One who knows the Lord in the mind ਜੋ ਬੋਲੈ ਸੋ ਆਪੈ ਹੋਇ ॥ ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ; - whatever He says, comes to pass.
Waheguru ji❤
Wahaguru
Waheguru ji
Waheguru ji
Waheguru ji ❤❤❤❤😢😢
Bassi meray walid sb ka village hay before partition Bhog pur station yahan se kitni dor hay
@@mahdia.hateem7436 only 6-7 km ji
@@mahdia.hateem7436 mai bassi me hun
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji mehar kreo sab te ji Satnam Shri Waheguru Waheguru Waheguru ji
Waheguru ji
Wahe.guru.ji
ਵਾਹਿਗੁਰੂ ਜੀ
Lo ji bjurg di ho gaye HAJ
Waheguru ji
So beautiful place