ਤਾਬਿਆਦਾਰ ਗੁਰੂ ਪੰਥ ਕੌਂਸਲ ਅੰਮ੍ਰਿਤਸਰ
ਤਾਬਿਆਦਾਰ ਗੁਰੂ ਪੰਥ ਕੌਂਸਲ ਅੰਮ੍ਰਿਤਸਰ
  • 52
  • 34 035

Відео

ਕੀਰਤਨ ਤੇ ਤਬਲਾ ਕਲਾਸ - ਤਾਬਿਆਦਾਰ ਅਕੈਡਮੀ ਅਟਾਰੀ
Переглядів 222Місяць тому
ਵਿਦੇਸ਼ ਤੋਂ ਪਰਤਣ ਮਗਰੋਂ ਅੱਜ ਉਸਤਾਦ ਬਲਜਿੰਦਰ ਸਿੰਘ ਵਣੀਏਕੇ ਕਲਾਸ ਵਿਚ ਪਹੁੰਚੇਅਤੇ ਬੱਚਿਆਂ ਨਾਲ ਸ਼ਬਦ ਗਾਇਨ ਕੀਤਾ। #kirtangurbani #khalsapanth #gurbanishabad #sikhitihaas #punjabi #guruarjandevji #sgpc
ਗੁਰਦੁਆਰਿਆਂ ਦੇ ਪ੍ਰਬੰਧ ਦੀਆਂ ਘਾਟਾਂ ਕਿਵੇਂ ਦੂਰ ਹੋਣ- ਭਾਈ ਬਲਦੇਵ ਸਿੰਘ ਵਡਾਲਾ 28 ਅਗਸਤ 2024 ਅਟਾਰੀ
Переглядів 154Місяць тому
ਪੰਚਾਇਤੀ ਗੁਰਦੁਆਰਾ ਅਟਾਰੀ ਵਿਚ 5 ਪਾਵਨ ਸਰੂਪ ਅਗਨ ਭੇਂਟ- ਪਛਚਾਤਾਪ ਸਮਾਗਮ #khalsapanth #sgpc #sgpcnews #gurbanishabad #sikhitihaas #srigurugobindsinghjikatha #srigurugranthsahibji
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵਰ੍ਹੇ ਭਾਈ ਅਮਰੀਕ ਸਿੰਘ ਅਜਨਾਲਾ
Переглядів 123Місяць тому
ਪੰਚਾਇਤੀ ਗੁਰਦੁਆਰਾ ਅਟਾਰੀ ਵਿਚ 5 ਪਾਵਨ ਸਰੂਪ ਅਗਨ ਭੇਂਟ
ਬਾਬਿਆਂ ਨੂੰ ਉਗਰਾਹੀ ਦੇਣ ਵਾਲੇ ਸਿੱਖੋ! ਕਦੇ ਇਵੇਂ ਦਾ ਵਟਾਂਦਰਾ ਵੀ ਕੀਤਾ ? - ਮਹਾਤਮਾ ਬੁੱਧ ਜੀ ਦੇ ਜੀਵਨ ਦੀ ਇਕ ਗਾਥਾ
Переглядів 71Місяць тому
#sikhitihaas #kathavichar #guruarjandevji #kathakirtan #khalsapanth #sikhistory #gurbanishabad #sikhheritage #katha #kathavichar #sikhism #kathakirtan #sgpc #khalsapanth #sikhistory #guruarjandevji #gurunanak ਤਾਬਿਆਦਾਰ ਗੁਰੂ ਪੰਥ ਕੌਂਸਲ (ਰਜਿ.) ਮੁੱ ਦਫਤਰ: #68, ਮਹੰਤਪੁਰਾ, ਅਟਾਰੀ ਜਿਲਾ ਅੰਮ੍ਰਿਤਸਰ, ਪੰਜਾਬ, ਭਾਰਤ-143108 ( 91) 9041303011, Email: tabyadar@gmail.com ਉਦੇਸ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂ...
ਬਾਰਹ ਮਾਹ ਮਾਝ ਮਹਲਾ ੫ ਘਰੁ ੪ ॥ ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ
Переглядів 77Місяць тому
#kathavichar #guruarjandevji #kathakirtan #gurbanishabad #sikhistory #sikhheritage ਤਾਬਿਆਦਾਰ ਗੁਰੂ ਪੰਥ ਕੌਂਸਲ (ਰਜਿ.) ਮੁੱ ਦਫਤਰ: #68, ਮਹੰਤਪੁਰਾ, ਅਟਾਰੀ ਜਿਲਾ ਅੰਮ੍ਰਿਤਸਰ, ਪੰਜਾਬ, ਭਾਰਤ-143108 ( 91) 9041303011, Email: tabyadar@gmail.com ਉਦੇਸ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਨੁੱਖੀ ਹਿਰਦਿਆਂ ਤਕ ਪਹੁੰਚਾਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਗੁਰੂ ਪੰਥ ਦੀ ਜੁਗਤਿ ਨੂੰ ਅਮਲ ਵਿਚ ਲਿਆਉਣਾ । ਬੱਚਿਆਂ ਲਈ ਗੁਰਮਤਿ ਸ...
ਕਵੀਸ਼ਰੀ - ਗੁਰੂ ਨਾਨਕ ਸਾਹਿਬ ਵਲੋਂ ਗੋਪਾਲ ਪਾਂਧਾ ਜੀ ਨੂੰ ਸਵਾਲ
Переглядів 60Місяць тому
#guruarjandevji #gurbanishabad #sikhistory #khalsapanth #gurunanak #guruarjandevji #khalsapanth #gurunanak #guruarjandevji #sikhistory #bhaimardanaji #punjabikavita #poetry #gurbanishabad #sgpc_live
ਖਾਲਸਾ - ਸਰੂਪ ਤੇ ਕਿਰਦਾਰ - ਗੁਰਮਤਿ ਵੀਚਾਰ ਪ੍ਰਿੰਸੀਪਲ ਗੁਰਦੀਪ ਸਿੰਘ ਅਟਾਰੀ (Khalsa-Appearance and character)
Переглядів 802 місяці тому
ਤਾਬਿਆਦਾਰ ਗੁਰੂ ਪੰਥ ਕੌਂਸਲ (ਰਜਿ.) ਮੁੱ ਦਫਤਰ: #68, ਮਹੰਤਪੁਰਾ, ਅਟਾਰੀ ਜਿਲਾ ਅੰਮ੍ਰਿਤਸਰ, ਪੰਜਾਬ, ਭਾਰਤ-143108 ( 91) 9041303011, Email: tabyadar@gmail.com ਉਦੇਸ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਨੁੱਖੀ ਹਿਰਦਿਆਂ ਤਕ ਪਹੁੰਚਾਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਗੁਰੂ ਪੰਥ ਦੀ ਜੁਗਤਿ ਨੂੰ ਅਮਲ ਵਿਚ ਲਿਆਉਣਾ । ਬੱਚਿਆਂ ਲਈ ਗੁਰਮਤਿ ਸਿੱਖਿਆ ਦਾ ਪ੍ਰਬੰਧ ਕਰਨਾ। ਗੁਰਦੁਆਰਾ ਸੰਸਥਾ ਨੂੰ ਗੁਰਮਤਿ ਪ੍ਰਸਾਰ ਲਈ ਤਿਆਰ ਕਰਨਾ। ਸਿੱ ਰਹਿਤ ਮਰਯਾਦ...
ਬਾਰਹ ਮਾਹ ਮਾਝ ਮਹਲਾ ੫ ਸਾਵਣਿ ਸਰਸੀ ਕਾਮਣੀ ( ਕਥਾ ) ਭਾਈ ਗੁਰਦੀਪ ਸਿੰਘ ਅਟਾਰੀ ਮੋ. ੯੯੮੮੮੧੦੨੦੨
Переглядів 1582 місяці тому
ਤਾਬਿਆਦਾਰ ਗੁਰੂ ਪੰਥ ਕੌਂਸਲ (ਰਜਿ.) ਮੁੱ ਦਫਤਰ: #68, ਮਹੰਤਪੁਰਾ, ਅਟਾਰੀ ਜਿਲਾ ਅੰਮ੍ਰਿਤਸਰ, ਪੰਜਾਬ, ਭਾਰਤ-143108 ( 91) 9041303011, Email: tabyadar@gmail.com ਉਦੇਸ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਨੁੱਖੀ ਹਿਰਦਿਆਂ ਤਕ ਪਹੁੰਚਾਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਗੁਰੂ ਪੰਥ ਦੀ ਜੁਗਤਿ ਨੂੰ ਅਮਲ ਵਿਚ ਲਿਆਉਣਾ । ਬੱਚਿਆਂ ਲਈ ਗੁਰਮਤਿ ਸਿੱਖਿਆ ਦਾ ਪ੍ਰਬੰਧ ਕਰਨਾ। ਗੁਰਦੁਆਰਾ ਸੰਸਥਾ ਨੂੰ ਗੁਰਮਤਿ ਪ੍ਰਸਾਰ ਲਈ ਤਿਆਰ ਕਰਨਾ। ਸਿੱ ਰਹਿਤ ਮਰਯਾਦ...
ਸਿੱਖ ਦੀ ਪਹਿਚਾਣ ਦਸਤਾਰ
Переглядів 162 місяці тому
ਸਿੱ ਦੀ ਪਹਿਚਾਣ ਦਸਤਾਰ
ਕੀਰਤਨ ਕਲਾਸ ਅਟਾਰੀ : ਉਸਤਾਦ ਭਾਈ ਬਲਜਿੰਦਰ ਸਿੰਘ ਵਣੀਏਕੇ
Переглядів 1312 місяці тому
ਤਾਬਿਆਦਾਰ ਗੁਰੂ ਪੰਥ ਕੌਂਸਲ (ਰਜਿ.) ਮੁੱ ਦਫਤਰ: #68, ਮਹੰਤਪੁਰਾ, ਅਟਾਰੀ ਜਿਲਾ ਅੰਮ੍ਰਿਤਸਰ, ਪੰਜਾਬ, ਭਾਰਤ-143108 ( 91) 9041303011, Email: tabyadar@gmail.com ਉਦੇਸ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਨੁੱਖੀ ਹਿਰਦਿਆਂ ਤਕ ਪਹੁੰਚਾਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਗੁਰੂ ਪੰਥ ਦੀ ਜੁਗਤਿ ਨੂੰ ਅਮਲ ਵਿਚ ਲਿਆਉਣਾ । ਬੱਚਿਆਂ ਲਈ ਗੁਰਮਤਿ ਸਿੱਖਿਆ ਦਾ ਪ੍ਰਬੰਧ ਕਰਨਾ। ਗੁਰਦੁਆਰਾ ਸੰਸਥਾ ਨੂੰ ਗੁਰਮਤਿ ਪ੍ਰਸਾਰ ਲਈ ਤਿਆਰ ਕਰਨਾ। ਸਿੱ ਰਹਿਤ ਮਰਯਾਦ...
ਸਿੱਖ ਬਣਨ ਲਈ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ
Переглядів 332 місяці тому
ਸਿੱ ਬਣਨ ਲਈ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ
ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਵੀਸ਼ਰੀ ਕਲਾਸ
Переглядів 473 місяці тому
ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਵੀਸ਼ਰੀ ਕਲਾਸ
ਸ਼ਬਦ ਸੁਰਤਿ ਧੁਨ ਕੁਰਮ ਕਿਨਾਰੇ - ਕਵਿਤਾ : ਪਰਮਵੀਰ ਸਿੰਘ ਸਰੀ / ਆਵਾਜ਼ : ਗੁਰਦੀਪ ਸਿੰਘ ਅਟਾਰੀ
Переглядів 923 місяці тому
ਸ਼ਬਦ ਸੁਰਤਿ ਧੁਨ ਕੁਰਮ ਕਿਨਾਰੇ - ਕਵਿਤਾ : ਪਰਮਵੀਰ ਸਿੰਘ ਸਰੀ / ਆਵਾਜ਼ : ਗੁਰਦੀਪ ਸਿੰਘ ਅਟਾਰੀ
ਗੁਰ ਪ੍ਰਗਾਸ ਕਵਿਤਾ ਡਾ. ਹਰਦੇਵ ਸਿੰਘ/ ਆਵਾਜ਼ - ਗੁਰਦੀਪ ਸਿੰਘ ਅਟਾਰੀ ਮੋ. 9988810202
Переглядів 1283 місяці тому
ਗੁਰ ਪ੍ਰਗਾਸ ਕਵਿਤਾ ਡਾ. ਹਰਦੇਵ ਸਿੰਘ/ ਆਵਾਜ਼ - ਗੁਰਦੀਪ ਸਿੰਘ ਅਟਾਰੀ ਮੋ. 9988810202
ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕੁਝ ਤਾਂ ਕਰੋ
Переглядів 25 тис.3 місяці тому
ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕੁਝ ਤਾਂ ਕਰੋ
ਬਰਸੀ ਸਮਾਗਮ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 28 ਜੂਨ 2024 ਗੁ. ਜਨਮ ਅਸਥਾਨ ਸਰਦਾਰ ਸ਼ਾਮ ਸਿੰਘ ਅਟਾਰੀ
Переглядів 2323 місяці тому
ਬਰਸੀ ਸਮਾਗਮ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 28 ਜੂਨ 2024 ਗੁ. ਜਨਮ ਅਸਥਾਨ ਸਰਦਾਰ ਸ਼ਾਮ ਸਿੰਘ ਅਟਾਰੀ
ਬਰਸੀ ਸਮਾਗਮ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ 28 ਜੂਨ 2024
Переглядів 2953 місяці тому
ਬਰਸੀ ਸਮਾਗਮ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ 28 ਜੂਨ 2024
ਛਾਉਣੀ ਨਿਹੰਗ ਸਿੰਘਾਂ- ਗੁ. ਜਨਮ ਅਸਥਾਨ ਸਰਦਾਰ ਸ਼ਾਮ ਸਿੰਘ ਅਟਾਰੀ 8872590583
Переглядів 2783 місяці тому
ਛਾਉਣੀ ਨਿਹੰਗ ਸਿੰਘਾਂ- ਗੁ. ਜਨਮ ਅਸਥਾਨ ਸਰਦਾਰ ਸ਼ਾਮ ਸਿੰਘ ਅਟਾਰੀ 8872590583
Gurduara Sikh Temple estate Chittagong
Переглядів 165 місяців тому
Gurduara Sikh Temple estate Chittagong
ਰਬਾਬ ਵਾਦਨ ਭਾਈ ਰਣਜੀਤ ਸਿੰਘ ਚਵਿੰਡਾ
Переглядів 217 місяців тому
ਰਬਾਬ ਵਾਦਨ ਭਾਈ ਰਣਜੀਤ ਸਿੰਘ ਚਵਿੰਡਾ
ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਚਿੱਟੇ ਘੋੜੇ ਦੀ ਯਾਦ ਵਿਚ ਗੁ. ਜਨਮ ਅਸਥਾਨ ਸ਼ਾਮ ਸਿੰਘ ਵਿਖੇ ਭੇਟ ਹੋਇਆ ਚਿੱਟਾ ਵਛੇਰਾ
Переглядів 2997 місяців тому
ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਚਿੱਟੇ ਘੋੜੇ ਦੀ ਯਾਦ ਵਿਚ ਗੁ. ਜਨਮ ਅਸਥਾਨ ਸ਼ਾਮ ਸਿੰਘ ਵਿਖੇ ਭੇਟ ਹੋਇਆ ਚਿੱਟਾ ਵਛੇਰਾ
ਬੱਚਿਆਂ ਨੇ ਯਾਦ ਕਰਕੇ ਗਾਇਆ ਖਜਾਲਾ ਦਾ ਗਾਇਆ ਗੀਤ Maharaja Duleep Singh song of Khazala
Переглядів 2987 місяців тому
ਬੱਚਿਆਂ ਨੇ ਯਾਦ ਕਰਕੇ ਗਾਇਆ ਖਜਾਲਾ ਦਾ ਗਾਇਆ ਗੀਤ Maharaja Duleep Singh song of Khazala
5 ਮਿੰਟ ਕੱਢ ਕੇ ਸੁਣੋ ਜਿੰਦਗੀ ਬਦਲਣ ਵਾਲੀ ਵੀਡੀਓ ਹੈ
Переглядів 2058 місяців тому
5 ਮਿੰਟ ਕੱਢ ਕੇ ਸੁਣੋ ਜਿੰਦਗੀ ਬਦਲਣ ਵਾਲੀ ਵੀਡੀਓ ਹੈ
ਭਾਈ ਗੁਰਦੀਪ ਸਿੰਘ ਅਟਾਰੀ- ਮਾਘ ਦਾ ਮਹੀਨਾ (ਬਾਰਹ ਮਾਹ ਮਾਝ ਕਥਾ)
Переглядів 468 місяців тому
ਭਾਈ ਗੁਰਦੀਪ ਸਿੰਘ ਅਟਾਰੀ- ਮਾਘ ਦਾ ਮਹੀਨਾ (ਬਾਰਹ ਮਾਹ ਮਾਝ ਕਥਾ)
ਬੱਚਿਆਂ ਦੀ ਲਾਈਵ ਕਵੀਸ਼ਰੀ ਸੁਣ ਕੇ ਵਾਹ ਵਾਹ ਕਰ ਉਠੋਗੇ
Переглядів 52810 місяців тому
ਬੱਚਿਆਂ ਦੀ ਲਾਈਵ ਕਵੀਸ਼ਰੀ ਸੁਣ ਕੇ ਵਾਹ ਵਾਹ ਕਰ ਉਠੋਗੇ
ਸਾਕਾ ਸਰਹੰਦ ਤੇ ਸਾਕਾ ਚਮਕੌਰ ਨੂੰ ਯਾਦ ਕਰਦਿਆਂ ਧਾਰਮਿਕ ਪ੍ਰੀਖਿਆ 30-11-2023
Переглядів 14210 місяців тому
ਸਾਕਾ ਸਰਹੰਦ ਤੇ ਸਾਕਾ ਚਮਕੌਰ ਨੂੰ ਯਾਦ ਕਰਦਿਆਂ ਧਾਰਮਿਕ ਪ੍ਰੀਖਿਆ 30-11-2023
ਬਰਸੀ ਸਮਾਗਮ ਕੰਵਰ ਨੌਨਿਹਾਲ ਸਿੰਘ 9 ਨਵੰਬਰ 2023
Переглядів 9510 місяців тому
ਬਰਸੀ ਸਮਾਗਮ ਕੰਵਰ ਨੌਨਿਹਾਲ ਸਿੰਘ 9 ਨਵੰਬਰ 2023

КОМЕНТАРІ

  • @hardeepsinghsingh7016
    @hardeepsinghsingh7016 Місяць тому

    Waheguru ji 🙏🙏

  • @KuljitSingh-gr4eg
    @KuljitSingh-gr4eg Місяць тому

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ🙏

  • @KuljitSingh-gr4eg
    @KuljitSingh-gr4eg Місяць тому

    ਬਹੁਤ ਵਧੀਆ ਉਪਰਾਲਾ 🙏

  • @BhupinderSingh-jt9ln
    @BhupinderSingh-jt9ln Місяць тому

    Our Sikh Sangat

  • @parmjeetkaur2108
    @parmjeetkaur2108 Місяць тому

    ਵੀਰ ਜੀ ਸਾਜ ਬੰਦ ਕਰ ਦੇਆ ਕਰੋ ਗੱਲ ਬਹੁਤ ਹੀ ਵਧੀਆ ਐ ਜੀ ਪਰ ਸਾਜ ਨਾਲ ਨਾਲ ਨੀ ਹੋਣੇ ਚਾਹੀਦੇ ❤❤

  • @JagdishSingh-o6h1s
    @JagdishSingh-o6h1s Місяць тому

  • @gurjeetsinghgill6143
    @gurjeetsinghgill6143 Місяць тому

    ਵਾਹ ਜੀ ਬਹੁਤ ਖੂਬਸੂਰਤ ਸਾਖੀ ਹੈ

  • @bhajansingh8343
    @bhajansingh8343 Місяць тому

    ਨੇਕ ਵਿਚਾਰ,ਨੇਕ ਸਿੱਖਿਆ

  • @manjindermintu8475
    @manjindermintu8475 Місяць тому

    🙏 🙏 🙏 🙏

  • @usedcarsalepurchasesphagwa6637
    @usedcarsalepurchasesphagwa6637 Місяць тому

    Awareness about the Sikh religious and sikh history

  • @usedcarsalepurchasesphagwa6637
    @usedcarsalepurchasesphagwa6637 Місяць тому

    Very nice. Keep it up

  • @jobanprofreefiregameing3207
    @jobanprofreefiregameing3207 Місяць тому

    Good 😅

  • @gurpreetjagsahib8172
    @gurpreetjagsahib8172 Місяць тому

    ਖ਼ੂਬਸੂਰਤ ਫੁੱਲਾਂ ਵਰਗੀ ❤ ਕਵਿਤਾ ❤

  • @SarbjeetkhehraKhehra-kn1hh
    @SarbjeetkhehraKhehra-kn1hh Місяць тому

    Wheguru g

  • @gurpreetjagsahib8172
    @gurpreetjagsahib8172 Місяць тому

    ਖ਼ੂਬਸੂਰਤ ਵਰਨਣ ❤

  • @gurpreetjagsahib8172
    @gurpreetjagsahib8172 Місяць тому

    ਪਿਆਰੇ ਆਧਿਆਪਕ ❤

  • @MohinderKaur-y1m
    @MohinderKaur-y1m 2 місяці тому

    Weheguru ji mehar kro ji sab te ji

  • @rebeccarouth6116
    @rebeccarouth6116 2 місяці тому

    Learning Learner' sikhi , Thankyou for sharing Amazing Vaykhyia

  • @rebeccarouth6116
    @rebeccarouth6116 2 місяці тому

    Heard following Sikh identity unique powerful humble minds voice beautiful Distaar and Taaj khees laaj,, DHAAN GURU NANAK DEV JI EDUCATION PRICELESS 🙏

  • @rebeccarouth6116
    @rebeccarouth6116 2 місяці тому

    Engrze Engrze following, drowning life's,

  • @rebeccarouth6116
    @rebeccarouth6116 2 місяці тому

    Its time 35Akar Lagamantha leading up to moolmanter, Please STOP following engrze will drow , Forgetting 35Akar Lagamantha leading up to moolmanter,

    Engrze Engrze Engrze, Having a dog picking up dog poo , Eating pizza chips chocolate burgers , Wearing short skirts cutting hair, Drinking drug's, Over indulging in Engrze will drowning drowning drown

  • @IqbalKaur-l8t
    @IqbalKaur-l8t 2 місяці тому

    👏

  • @amarjeetkaur1166
    @amarjeetkaur1166 2 місяці тому

    ❤❤❤❤❤

  • @sumittergill2580
    @sumittergill2580 2 місяці тому

    ਵਾਹਿਗੁਰੂ ਜੀ

  • @luckytanda
    @luckytanda 2 місяці тому

    ❤❤❤ ਮਿਊਜ਼ਿਕ ਕਿਹੜੀ ਬਿਮਾਰੀ ਤੋਂ ਲਾਇਆ ਪਿੱਛੇ।

    • @dhanviandjugadhmemories5545
      @dhanviandjugadhmemories5545 2 місяці тому

      U r rgt

    • @luckytanda
      @luckytanda 2 місяці тому

      @@dhanviandjugadhmemories5545 ਦੁਨੀਆਂ ਨੂੰ ਸਮਝ ਨਹੀਂ ਕਿ ਕਥਾ ਇਕਾਂਤ ਦੀ ਹੁੰਦੀ ਸ਼ੋਰ ਤੋਂ ਮੁਕਤ 😢

  • @BhanguSaab-ib1nt
    @BhanguSaab-ib1nt 2 місяці тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @premsinghbasra9011
    @premsinghbasra9011 2 місяці тому

    Buht vadhiya vichar bhai sahib ji mehar kre waheguru.

  • @ishdeepsingh295
    @ishdeepsingh295 2 місяці тому

    Thanks Bhai shaib

  • @BalditKaur-h4z
    @BalditKaur-h4z 2 місяці тому

    ❤Baldit saying wth Lots of ❤ TQ 4YR ❤ly advice ❤what EVER you said lN SPEECH is 100% correct ❤baldit said wth ALot"s of ❤ cann 😂t be described U R a Vaah2 Veeeeeeeeeery SUPREME Pretty Popular KlND PERSON VAAH2 VAHEGURU3 IS IN U

  • @JasleenKaur-gp1hs
    @JasleenKaur-gp1hs 2 місяці тому

    Comment 😊

  • @HarpreetSingh-e9z9r
    @HarpreetSingh-e9z9r 2 місяці тому

    WAHA.GURU JEE WAHA.GURU JEE WAHA.GURU JEE WAHA.GURU JEE

  • @Darshansingh-fs4hn
    @Darshansingh-fs4hn 2 місяці тому

    Satnam. Shri. Waheguru. Ji

  • @Darshansingh-fs4hn
    @Darshansingh-fs4hn 2 місяці тому

    Satnam. Shri. Waheguru. Ji

  • @prabhjotkaur629
    @prabhjotkaur629 2 місяці тому

    ਜੁਗ ਜੁਗ ਜੀਉ ਵਾਹਿਗੁਰੂ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ੇ

  • @AmandeepKaur-ld1qg
    @AmandeepKaur-ld1qg 2 місяці тому

    Waheguru ji

  • @funkyedits807
    @funkyedits807 2 місяці тому

    Bhai wadala g contact number pl

  • @SarbjeetkhehraKhehra-kn1hh
    @SarbjeetkhehraKhehra-kn1hh 2 місяці тому

    Wheguru g

  • @karajsinghsandhugurudwarab4108
    @karajsinghsandhugurudwarab4108 2 місяці тому

    🙏🙏🙏💐💐💐 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 💐💐💐 ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ 💐💐💐🙏🙏🙏

  • @NavdeepSingh-rs2mb
    @NavdeepSingh-rs2mb 3 місяці тому

    Samj da sach pash karn lye sukri

    • @luckytanda
      @luckytanda 2 місяці тому

      ਸਮੇਂ ਦਾ ਸੱਚ ਪੇਸ਼ ਕਰਨ ਲਈ ਸ਼ੁਕਰੀਆ

  • @NavdeepSingh-rs2mb
    @NavdeepSingh-rs2mb 3 місяці тому

    Bahut acha vichar

  • @SikhLeharInternationalCanada
    @SikhLeharInternationalCanada 3 місяці тому

    waheguru

  • @bhajansingh8343
    @bhajansingh8343 3 місяці тому

    ਬਾ- ਕਮਾਲ

  • @kashmirsingh8254
    @kashmirsingh8254 3 місяці тому

    Dhan guru nanak dev ji Maharaaj

  • @shivrajsidhu7400
    @shivrajsidhu7400 5 місяців тому

    ਬਹੁਤ ਚੰਗਾ ਉਪਰਾਲਾ ਹੈ ਜੀ, ਭਾਈ ਗੁਰਦੀਪ ਸਿੰਘ ਜੀ ਬਹੁਤ ਮਿਹਨਤ ਕਰ ਰਹੇ ਹਨ ਜੀ |ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ |🙏🏻🙏🏻

  • @jagmohan75269
    @jagmohan75269 7 місяців тому

  • @bhajansingh8343
    @bhajansingh8343 7 місяців тому

    ਵਾਹ!

  • @surjitsingh5070
    @surjitsingh5070 8 місяців тому

    ਵਾਹਿਗੁਰੂ ਜੀ ਤੇਰਾ ਸ਼ੁਕਰੀਆ 🌹🌹❤️❤️

  • @tabyadar
    @tabyadar 8 місяців тому

    ua-cam.com/video/ZmD2doKqUiE/v-deo.htmlsi=gkFxwuVw9l5oeZBA