Sach Da Suneha
Sach Da Suneha
  • 826
  • 17 640 769
2 ਸਾਲ ਲਈ ਹਿਮਾਚਲ ਦਾ ਕਰੋ Boycott,ਇਸ ਵੀਰ ਦੀ ਸਿੱਧੀ ਚੇਤਾਵਨੀ
2 ਸਾਲ ਲਈ ਹਿਮਾਚਲ ਦਾ ਕਰੋ Boycott,ਇਸ ਵੀਰ ਦੀ ਸਿੱਧੀ ਚੇਤਾਵਨੀ
ਹਿੰਦੂ ਵੀਰ ਨੇ ਖੜਕਾਏ ਪੰਜਾਬੀਆਂ ਨੂੰ ਕੁੱਟਣ ਵਾਲੇ ਹਿੰਮਾਚਲੀ
#sachdasuneha #punjabi #punjabpoliticalnews #actor #news #himachalpradesh #himachalnews
Переглядів: 307

Відео

Je Pata hunda Ta Mai Bache Nu Ghro Jan Hi Ni Dena C | Sach Da Suneha
Переглядів 978Місяць тому
Je Pata hunda Ta Mai Bache Nu Ghro Jan Hi Ni Dena C | Sach Da Suneha
Mandi Ch Bethe Kisan Ne Bhagwant Maan Di Sarkar Te Kaddi Padas | Sach Da Suneha
Переглядів 248Місяць тому
Mandi Ch Bethe Kisan Ne Bhagwant Maan Di Sarkar Te Kaddi Padas | Sach Da Suneha
Nasha Shaream Karta Bhagwant Maan Di Sarkar Ne | Sach Da Suneha
Переглядів 143Місяць тому
Nasha Shaream Karta Bhagwant Maan Di Sarkar Ne | Sach Da Suneha
Bebe Kehndi Bhagwant Mann Ne 1000 Rupye Dite Nhi | Sach Da Suneha
Переглядів 142Місяць тому
Bebe Kehndi Bhagwant Mann Ne 1000 Rupye Dite Nhi | Sach Da Suneha
Sukhpal Khaira Da Khas Sarpanch Aiya Simranjit Mann De Hakk Ch | Sach Da Suneha | Sukhwinder Sehna
Переглядів 7592 місяці тому
Sukhpal Khaira Da Khas Sarpanch Aiya Simranjit Mann De Hakk Ch | Sach Da Suneha | Sukhwinder Sehna
ਅਫੀਮ ਦੀ ਖੇਤੀ ਪੰਜਾਬ ਚ ਸੁਣੋ ਕਿਉਂ ਜਰੂਰੀ | ਕਿਉਂ ਕੀਤਾ ਸੀ ਸਾਈਕਲ ਚੋਰੀ Ikk Mulakat With Sandeep Loomba Ep.3
Переглядів 2732 місяці тому
ਅਫੀਮ ਦੀ ਖੇਤੀ ਪੰਜਾਬ ਚ ਸੁਣੋ ਕਿਉਂ ਜਰੂਰੀ | ਕਿਉਂ ਕੀਤਾ ਸੀ ਸਾਈਕਲ ਚੋਰੀ Ikk Mulakat With Sandeep Loomba Ep.3
School Ch Na+sha Jan Lag Peya | Sach Da Suneha
Переглядів 1102 місяці тому
School Ch Na sha Jan Lag Peya | Sach Da Suneha
Bhagwant Mann Da Fan Gher Liya Patarkar Ne Live | Sach Da Suneha | Mudde Punjab De | Ep.1
Переглядів 3302 місяці тому
Bhagwant Mann Da Fan Gher Liya Patarkar Ne Live | Sach Da Suneha | Mudde Punjab De | Ep.1
Dekho Is Bande Ne Kive Fadde 250 To Jyada Sapp | Sach Da Suneha
Переглядів 2732 місяці тому
Dekho Is Bande Ne Kive Fadde 250 To Jyada Sapp | Sach Da Suneha
Congressi Aagu Ne Khadkayi Congress | Sach Da Suneha
Переглядів 1,9 тис.2 місяці тому
Congressi Aagu Ne Khadkayi Congress | Sach Da Suneha
Parminder Jhotta Di Jail Vich Aun To Baad Sehat Vigdi | Sach Da Suneha
Переглядів 1762 місяці тому
Parminder Jhotta Di Jail Vich Aun To Baad Sehat Vigdi | Sach Da Suneha
Do Saal Baad Sidhu moose Wala De Ghar Ayi Khushi Sarkar To Jari Nhi Ja Rahi | Sach Da Suneha
Переглядів 2272 місяці тому
Do Saal Baad Sidhu moose Wala De Ghar Ayi Khushi Sarkar To Jari Nhi Ja Rahi | Sach Da Suneha
Punjab Sarkar Chahe Ta Punjab Vicho Na+sha Khatam Krva Sakdi Hai | Sach Da Suneha
Переглядів 4052 місяці тому
Punjab Sarkar Chahe Ta Punjab Vicho Na sha Khatam Krva Sakdi Hai | Sach Da Suneha
Simranjit Maan De Hakk Vich Garjeya Seera Dhillon | seera dhillon | Sach Da Suneha
Переглядів 9582 місяці тому
Simranjit Maan De Hakk Vich Garjeya Seera Dhillon | seera dhillon | Sach Da Suneha
Punjab Sarkar Te Bhadkiya Parvinder Jhotta | Parvinder Jhotta Interview
Переглядів 8822 місяці тому
Punjab Sarkar Te Bhadkiya Parvinder Jhotta | Parvinder Jhotta Interview
ਕੈਨੇਡਾ ਤੇ ਪੰਜਾਬ ਚ ਇਹ ਹੈ ਬਹੁਤ ਵੱਡਾ ਫਰਕ | Ikk Mulakat With Gurph Canada | Sach Da Suneha
Переглядів 1,1 тис.2 місяці тому
ਕੈਨੇਡਾ ਤੇ ਪੰਜਾਬ ਚ ਇਹ ਹੈ ਬਹੁਤ ਵੱਡਾ ਫਰਕ | Ikk Mulakat With Gurph Canada | Sach Da Suneha
ਨਸ਼ੇ ਨਾਲ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਨੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਪੂਰੀ ਮਿਲ ਰਹੀ ਹੈ।
Переглядів 2712 місяці тому
ਨਸ਼ੇ ਨਾਲ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਨੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਪੂਰੀ ਮਿਲ ਰਹੀ ਹੈ।
Sidhu Moose Wale de father Ton Proof Mangan valean Te Bhadkiya Parvinder Jhota | Sach Da Suneha
Переглядів 3313 місяці тому
Sidhu Moose Wale de father Ton Proof Mangan valean Te Bhadkiya Parvinder Jhota | Sach Da Suneha
Dirba kita lokan ne jaam 8 lok Mar gye Bhagwant Mann Te Bhadke Lok
Переглядів 1,7 тис.3 місяці тому
Dirba kita lokan ne jaam 8 lok Mar gye Bhagwant Mann Te Bhadke Lok
ਦੇਖੋ ਬਾਰਡਰ ਭੰਨ ਕੇ ਦਿੱਲੀ ਜਾਣ ਵਾਲੇ ਗਰਮ ਖਿਆਲੀ ਨੌਜਵਾਨਾਂ ਨੂੰ ਇਸ ਕਿਸਾਨ ਆਗੂ ਨੇ ਕੀ ਦਿੱਤਾ ਸੁਝਾਅ
Переглядів 2,6 тис.3 місяці тому
ਦੇਖੋ ਬਾਰਡਰ ਭੰਨ ਕੇ ਦਿੱਲੀ ਜਾਣ ਵਾਲੇ ਗਰਮ ਖਿਆਲੀ ਨੌਜਵਾਨਾਂ ਨੂੰ ਇਸ ਕਿਸਾਨ ਆਗੂ ਨੇ ਕੀ ਦਿੱਤਾ ਸੁਝਾਅ
ਜਿਨ੍ਹਾਂ ਚਿਰ ਸਰਕਾਰਾਂ ਜੁਲਮ ਕਰਦੀਆਂ ਰਹਿਣਗੀਆਂ, ਅਸੀਂ ਡੱਟ ਕੇ ਮੁਕਾਬਲਾ ਕਰਦੇ ਰਹਾਂਗੇ
Переглядів 1873 місяці тому
ਜਿਨ੍ਹਾਂ ਚਿਰ ਸਰਕਾਰਾਂ ਜੁਲਮ ਕਰਦੀਆਂ ਰਹਿਣਗੀਆਂ, ਅਸੀਂ ਡੱਟ ਕੇ ਮੁਕਾਬਲਾ ਕਰਦੇ ਰਹਾਂਗੇ
ਦੇਖੋ ਧਰਨੇ ਦੌਰਾਨ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਲਾਉਣ ਬਾਰੇ ਕੀ ਬੋਲੇ ਕਿਸਾਨ
Переглядів 6453 місяці тому
ਦੇਖੋ ਧਰਨੇ ਦੌਰਾਨ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਲਾਉਣ ਬਾਰੇ ਕੀ ਬੋਲੇ ਕਿਸਾਨ
ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨੇ ਘਰ ਬੈਠੀਆਂ ਜਥੇਬੰਦੀਆਂ ਨੂੰ ਦਿੱਤਾ ਇਹ ਖਾਸ ਸੰਦੇਸ਼
Переглядів 1603 місяці тому
ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨੇ ਘਰ ਬੈਠੀਆਂ ਜਥੇਬੰਦੀਆਂ ਨੂੰ ਦਿੱਤਾ ਇਹ ਖਾਸ ਸੰਦੇਸ਼
ਧਰਨੇ ਵਿੱਚ ਪਹੁੰਚੇ ਕਿਸਾਨ ਕਹਿੰਦੇ ਅਸੀਂ ਡੱਟ ਕੇ ਰਹਾਂਗਾਂ, ਮੋਦੀ ਸਾਡਾ ਫਾਇਦਾ ਨਹੀਂ ਚੁੱਕ ਸਕਦਾ
Переглядів 1323 місяці тому
ਧਰਨੇ ਵਿੱਚ ਪਹੁੰਚੇ ਕਿਸਾਨ ਕਹਿੰਦੇ ਅਸੀਂ ਡੱਟ ਕੇ ਰਹਾਂਗਾਂ, ਮੋਦੀ ਸਾਡਾ ਫਾਇਦਾ ਨਹੀਂ ਚੁੱਕ ਸਕਦਾ
ਦੇਖੋ ਕਿਸਾਨੀ ਧਰਨੇ ਦੌਰਾਨ ਸ਼ਤਰੰਜ ਖੇਡਣ ਵਾਲੇ ਨੌਜਵਾਨਾਂ ਨੇ ਕੀ ਦਿੱਤਾ ਜਵਾਬ
Переглядів 813 місяці тому
ਦੇਖੋ ਕਿਸਾਨੀ ਧਰਨੇ ਦੌਰਾਨ ਸ਼ਤਰੰਜ ਖੇਡਣ ਵਾਲੇ ਨੌਜਵਾਨਾਂ ਨੇ ਕੀ ਦਿੱਤਾ ਜਵਾਬ
ਕਿਸਾਨ ਕਹਿੰਦੇ ਨਿਸ਼ਾਨ ਸਾਹਿਬ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ
Переглядів 704 місяці тому
ਕਿਸਾਨ ਕਹਿੰਦੇ ਨਿਸ਼ਾਨ ਸਾਹਿਬ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ
ਕਿਸਾਨ ਕਹਿੰਦੇ ਭਗਵੰਤ ਮਾਨ ਤਾਂ ਸਿਰਫ ਡਰਾਮੇਬਾਜੀ ਕਰਦਾ
Переглядів 4994 місяці тому
ਕਿਸਾਨ ਕਹਿੰਦੇ ਭਗਵੰਤ ਮਾਨ ਤਾਂ ਸਿਰਫ ਡਰਾਮੇਬਾਜੀ ਕਰਦਾ
ਕਿਸਾਨ ਕਹਿੰਦੇ ਜੇ ਬਾਈ ਦੀਪ ਸਿੱਧੂ ਅੱਜ ਹੁੰਦਾ ਤਾਂ ਹੁਣ ਤੱਕ ਬਾਰਡਰ ਪਾਰ ਕਰ ਚੁੱਕੇ ਹੁੰਦੇ
Переглядів 1984 місяці тому
ਕਿਸਾਨ ਕਹਿੰਦੇ ਜੇ ਬਾਈ ਦੀਪ ਸਿੱਧੂ ਅੱਜ ਹੁੰਦਾ ਤਾਂ ਹੁਣ ਤੱਕ ਬਾਰਡਰ ਪਾਰ ਕਰ ਚੁੱਕੇ ਹੁੰਦੇ
ਦੇਖੋ ਕਿਹੜੇ ਖਾਸ ਗੁਣ ਸਨ ਦੀਪ ਸਿੱਧੂ ਵਿੱਚ ਤੇ ਕਿਉਂ ਰੜਕ ਰਹੀ ਹੈ ਅੱਜ ਉਸਦੀ ਘਾਟ
Переглядів 4604 місяці тому
ਦੇਖੋ ਕਿਹੜੇ ਖਾਸ ਗੁਣ ਸਨ ਦੀਪ ਸਿੱਧੂ ਵਿੱਚ ਤੇ ਕਿਉਂ ਰੜਕ ਰਹੀ ਹੈ ਅੱਜ ਉਸਦੀ ਘਾਟ

КОМЕНТАРІ

  • @wordenworkmodern7341
    @wordenworkmodern7341 28 хвилин тому

    Very.good.sister

  • @user-bz1qg5vj2x
    @user-bz1qg5vj2x 53 хвилини тому

    Azadi Hi Hall

  • @user-ok3tl3kq5z
    @user-ok3tl3kq5z Годину тому

    ਸਤ ਸ਼੍ਰੀ ਅਕਾਲ ਵੀਰ ਜੀ

  • @baljeetkdhillon9199
    @baljeetkdhillon9199 13 годин тому

    ਜੇ 2 ਸਾਲ ਬਾਈਕਾਟ ਕਰ ਦੇਣ ਪੰਜਾਬੀ ਹਿਮਾਚਲ ਦਾ ਤਾਂ ਭੁੱਖੇ ਮਰ ਜਾਣਗੇ ਇਹ ਪਹਾੜੀਏ, tourism ਦੇ ਸਿਰ ਤੇ ਚਲਦਾ ਇਹ, ਨਾ ਜਿਆਦਾ ਇੰਡਸਟਰੀ ਤੇ ਨਾ ਖੇਤੀ ਬਾੜੀ

  • @harjitsingh5151
    @harjitsingh5151 21 годину тому

    ਬਹੁਤ ਵਧਿਆ ਸੰਦੀਪ ਜੀ

  • @BaljitSingh-lu1ro
    @BaljitSingh-lu1ro 21 годину тому

    ਸਭ ਤੋ ਪਹਿਲਾ ਪੰਜਾਬ ਦਾ ਪੁਲਿਸ ਪਰਸਾਸਨ ਮਾੜਾ ਦੁਸਰੀ ਗੱਲ ਹਿਮਾਚਲ ਵਾਲੇ ਪੰਜਾਬ ਦੇ ਲੋਕਾਂ ਨੂੰ ਕੁੱਟ ਰਹੇ ਹਿਮਾਚਲ ਵਾਲੀ ਪੁਲਿਸ ਲੋਕਲ ਲੋਕਾਂ ਨੂੰ ਕੁੱਝ ਨਹੀਂ ਕਹਿੰਦੀ ਤੇ ਸਾਡਾ ਪੰਜਾਬ ਦਾ ਗੰਦਾ ਪੁਲਿਸ ਪਰਸਾਸਨ ਉਸੇ ਟਾਈਮ ਪੰਜਾਬ ਦੇ ਲੋਕਾਂ ਤੇ ਐਕਸਨ ਲੈਦਾ ਏ

  • @tyygg5632
    @tyygg5632 23 години тому

    Very good👍👍👍👍👍❤❤❤❤

  • @GurnamSingh-jp9mj
    @GurnamSingh-jp9mj День тому

    Very good veer sachi gall aa

  • @user-vm8hl7er2s
    @user-vm8hl7er2s День тому

    Waheguru ji ka khalstan

  • @balwindermandair8953
    @balwindermandair8953 День тому

    👍👍👌👌❤️🥰

  • @SatpalSingh-qr7xt
    @SatpalSingh-qr7xt День тому

    V good Sandeep ji

  • @manjitsingh6099
    @manjitsingh6099 День тому

    ਬਹੁਤ ਵਧੀਆ ਗੱਲ ਕੀਤੀ ਹੈ

  • @studiopreetpalace4856
    @studiopreetpalace4856 День тому

    ਬਹੁਤ ਵਧੀਆ ਸੰਦੀਪ ਜੀ। 🙏

  • @ramanmasih2006
    @ramanmasih2006 День тому

    Att khuda da var

  • @mr_mrs_sidhu_1736
    @mr_mrs_sidhu_1736 День тому

    Shi aaaa

  • @HARPREETSiNGH-le5ym
    @HARPREETSiNGH-le5ym День тому

    Bhain choo . Gndu Lokk . Punjab .De .Jihre.Hun.Vi. HimachaL.Paradesh.Ja. Rahe.Ghuman.nu. Sharam karo.punjabio.Shittar.Kha ke.Vi.Tusi.HimachaL. Ghuman.JAA.Rahe.AA. Dubb..ke.marjoo.Lakh.de.Lahnat.AA.Tuhade.Te

  • @user-dz7mk8dr1f
    @user-dz7mk8dr1f День тому

    ਜਦੋਂ ਪੰਜਾਬ ਦੇ ਹਿੰਦੂ ਭਰਾ ਪੰਜਾਬ ਦੇ ਮੁੱਦਿਆਂ ਤੇ ਬੋਲਣ ਲੱਗ ਪਏ ਜਿਵੇਂ ਪਾਣੀ ਦਾ ਮੁੱਦਾ ਬੋਲੀ ਦਾ ਮੁੱਦਾ ਉਸ ਦਿਨ ਪੰਜਾਬ ਦੀ ਹਵਾ ਵੱਲ ਕੋਈ ਨਹੀਂ ਝਾਕ ਸਕਦਾ

  • @luckysingh-po1gh
    @luckysingh-po1gh День тому

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਪੰਜਾਬ ਵਿਰੋਧੀ ਕੰਗਨਾ ਰਣੌਤ ਮੁਰਦਾਬਾਦ ਜੀ 👎👎

  • @hardevsingh9246
    @hardevsingh9246 День тому

    ਬਹੁਤ ਹੀ ਵਧੀਆ ਗੱਲਾਂ ਚੰਗੀਆਂ ਨੇਕ ਸਲਾਹਾਂ ਸਾਂਝੀਆਂ ਕੀਤੀਆਂ ਹਨ ਜੀ

  • @jagdevsingh336
    @jagdevsingh336 День тому

    ਬਹੁਤ ਬਹੁਤ ਵਧੀਆ ਜੀ

  • @kuljitsingh5556
    @kuljitsingh5556 День тому

    ਇਹ ਚਵਲ ਭੰਡ ਦਾ ਅੰਧਭਗਤ ਹੈ।

  • @JagdishSingh-fo8yx
    @JagdishSingh-fo8yx 2 дні тому

    ਸਰਾਥੀ ਬਣਾ ਤਾਂ ਤੁਸੀਂ

  • @JagdevSingh-zl7zv
    @JagdevSingh-zl7zv 2 дні тому

    🙏🙏💪💪💪😡😡🩴🩴

  • @bahadursingh9718
    @bahadursingh9718 3 дні тому

    ਪੱਤਰਕਾਰ ਵੀਰੇ ਇਸ ਵੀਰ ਨੂੰ ਇਹ ਪੁੱਛੋ ਕਿ ਤੇਰਾਂ ਹਜ਼ਾਰ ਪਿੰਡ ਇਹ ਸਾਂਭਦਾ ਹੈ। ਵੀਰ ਜੀ ਲੋਕਾਂ ਨੇ ਤਾਂ ਕੰਮ ਕਰਕੇ ਖਾਣਾਂ ਹੈ। ਵੀਰ ਜੀ ਕੋਈਂ ਨੀ ਘਰੇਂ ਸੁੱਟ ਕੇ ਜਾਂਦਾ ਹੈ ਧੰਨਵਾਦ

  • @vikramjeetsingh9200
    @vikramjeetsingh9200 3 дні тому

    Amritpalsingh jindabad

  • @nachattarsingh1817
    @nachattarsingh1817 5 днів тому

    Oye bhand ta pehla hi sharab peenda si odo mp vi nhi si koi nawa nhi peen lageya had to jiyada sharab peenda hai

  • @jatindersingh5428
    @jatindersingh5428 8 днів тому

    ਭੰਗਵਤ ਮਾਨ ਜੀ ਗੁਡ ਮੇਨ ਜੀ ✅❤️👍🙏ਸਤਿਨਾਮ ਵਾਹਿਗੁਰੂ ਜੀ ਮੇਹਰ ਕਰੇ ਜੀ

  • @BakhshinderKaur-qy2vv
    @BakhshinderKaur-qy2vv 9 днів тому

    good speech bai ji

  • @user-to6it7tp3n
    @user-to6it7tp3n 11 днів тому

    🎉

  • @indersingh5789
    @indersingh5789 16 днів тому

    Dur fitain mu tera

  • @NarinderSingh-lo8jy
    @NarinderSingh-lo8jy 17 днів тому

    ਸ਼ਰਾਬ ਐਨੀ ਮਾੜੀ ਹੈ ਤਾਂ ਫੈਕਟਰੀਆ ਬੰਦ ਕਰਆ ਦੋ।

  • @RanjitSingh-gi7ye
    @RanjitSingh-gi7ye 17 днів тому

    ਡਲਾ ਡਲਾ ਹੋਤਾ ਹੈ ਆਪ ਵਾਲੇ ਮੂੱਧੇ ਮੂੰਹ ਡਿੱਗੇ ਆ

  • @user-we1lk4cl1e
    @user-we1lk4cl1e 17 днів тому

    ❤❤❤

  • @jaspalsandhu2333
    @jaspalsandhu2333 18 днів тому

    Good CM man sab jindabad

  • @SatnamDhaliwal-ud4gk
    @SatnamDhaliwal-ud4gk 19 днів тому

    Right 👍🏽

  • @jagbirsinghgill3166
    @jagbirsinghgill3166 20 днів тому

    Vekh lao chaval fan iss trah de hunde ne

  • @jsranajsrana5263
    @jsranajsrana5263 21 день тому

    ਕਾਸਰਸ, ਬੀਜੇਪੀ ਤੇ ਬਾਦਲ ਦਲ ਲੋਕਾਂ ਦਾ ਖੂਨ ਪੀਂਦੇ ਹਨ, ਜੇ option ਖੂਨ ਤੇ ਦਾਰੂ ਦੀ ਹੋਵੇ ਤਾਂ ਦਾਰੂ ਪੀਣ ਵਾਲਾ ਜਿਆਦਾ ਚੰਗਾ ਹੈ.

  • @user-un3wi8fi8u
    @user-un3wi8fi8u 22 дні тому

    ਵੀਰ ਮੇਰਿਓ ਇੱਕ ਬੇਨਤੀ ਹੱਥ ਜੋੜ ਕੇ ਤੁਹਾਡੇ ਖੜੀ ਇਸ ਤਰੀਕੇ ਨਾਲ ਨਸ਼ਾ ਨਹੀਂ ਬੰਦ ਹੁੰਦਾ ਪਤਾ ਸਾਰਿਆਂ ਨੂੰ ਕਿੱਥੇ ਵਿਕਦਾ ਕਾਰਨ ਇਹ ਆ ਵੀ ਕਿਸ ਤਰੀਕੇ ਨਾਲ ਬੰਦ ਆ ਇਹਦਾ ਹੱਲ ਲੱਭੋ ਇਹਦਾ ਇਹ ਹੱਲ ਨਹੀਂ ਕਿ ਪੁਲਿਸ ਨੂੰ ਦੱਸਿਆ ਉਹ ਬੰਦਾ ਚੁੱਕ ਕੇ ਲੈ ਜਾਂਦੀ ਪਰਚਾ ਕਰਕੇ ਅੰਦਰ ਕਲਾ ਦਿੰਦੀ ਹ ਤਿੰਨਾਂ ਮਹੀਨਿਆਂ ਬਾਅਦ ਜੁਬਾਨ ਤੋਂ ਹੋਈ ਸੀ ਬੰਦਾ ਫੇਰ ਬਾਹਰ ਆ ਜਾਂਦਾ ਉਹ ਆਉਂਦਾ ਮੇਰਾ ਕੀ ਕਰ ਲਿਆ ਮੈਂ ਫਿਰ ਵੀ ਬਾਹਰ ਆ ਗਿਆ ਮੈਨੂੰ ਕੀ ਹੋ ਗਿਆ ਕਾਰਨ ਕੀ ਆ ਸੋਚਣ ਵਾਲੀ ਗੱਲ ਆ ਜਦੋਂ ਅੱਤਵਾਦ ਦੀ ਲਹਿਰ ਚੱਲੀ ਸੀ ਮੁੰਡੇ ਚੰਗੇ ਭਲੇ ਨੌਜਵਾਨ ਜਿੱਦਾਂ ਹੁਣ ਨਸ਼ਾ ਕਰਦੇ ਹ ਉਦੋਂ ਅੱਤਵਾਦ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ ਤੇ ਜਦੋਂ ਲਿਬੜ ਤੇ ਕੰਮ ਆਇਆ ਪੁਲਿਸ ਦੇ ਪਰਿਵਾਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਇਹਨਾਂ ਦੇ ਪਰਿਵਾਰ ਮਾਰਨੇ ਸ਼ੁਰੂ ਕਰ ਤੇ ਅੱਤਵਾਦੀਆਂ ਦੇ ਤੇ ਲੋਕਾਂ ਨੇ ਆਪਣੇ ਮੁੰਡੇ ਘਰਾਂ ਦੇ ਵਿੱਚ ਕਿਸੇ ਨੂੰ ਗੱਡੀਆਂ ਦੇ ਖਿਲਾਫ ਆ ਕਿਸੇ ਨੂੰ ਉਧਰ ਕਰਾ ਤਾ ਕਿਸੇ ਨੂੰ ਇੱਧਰ ਕਰਾ ਤਾ ਤੇ ਸਾਲ ਦੇ ਅੰਦਰ ਅੰਦਰ ਅੱਤਵਾਦ ਖਤਮ ਹੋ ਗਿਆ ਇਸੇ ਤਰੀਕੇ ਨਾਲ ਨਸ਼ਾ ਕਿਸ ਤਰੀਕੇ ਨਾਲ ਖਤਮ ਹੋਣਾ ਜਿਹੜੀ ਕਿ ਸੋਚੋ ਆਪਣੇ ਮੁੰਡੇ ਆਪਣੇ ਧੀ ਪੁੱਤ ਦੇ ਉੱਤੇ ਕੰਟਰੋਲ ਨਹੀਂ ਆਪਾਂ ਕਰ ਸਕਦੇ ਤੇ ਆਪਾਂ ਬਾਜ਼ਾਰ ਚੋਂ ਕਿੱਦਾਂ ਨਸ਼ਾ ਵੇਚਣਾ ਬੰਦ ਕਰਦਾਂ ਪਹਿਲੋਂ ਆਪਣੇ ਧੀਆਂ ਪੁੱਤਾਂ ਦੇ ਹੱਥ ਚ ਕਰੋ ਉਹਨਾਂ ਦਾ ਕੰਟਰੋਲ ਤੁਹਾਡੇ ਹੱਥ ਚ ਹੋਵੇ ਫਿਰ ਤੁਸੀਂ ਨੂੰ ਦਬ ਦਬਾਅ ਕਰਕੇ ਉਹਦਾ ਨਸ਼ਾ ਛਡਾਓ ਬਜ਼ਾਰ ਚ ਤੇ ਵੈਸੇ ਜਹਿਰ ਵੀ ਮਿਲਦਾ ਲੋਕ ਉਹ ਕਿਉਂ ਨਹੀਂ ਖਾ ਕੇ ਮਰ ਜਾਂਦੇ ਸੋ ਗੱਲ ਵੇਚਣ ਦਾ ਕੋਈ ਦੁਕਾਨ ਗੁਨਾਹ ਨਹੀਂ ਹੈਗਾ ਤੁਸੀਂ ਲੈਣ ਹੀ ਨਹੀਂ ਜਾਓ ਉਹਨਾਂ ਨੇ ਉਹਨਾਂ ਭਲ ਕੇ ਆਖਿਆ ਖੜਾ ਜਦੋਂ ਗਾਹ ਕੀ ਅਸੀਂ ਤੇ ਵੇਚ ਕੀ ਕਰਨਾ ਸੋ ਗੱਲ ਇਹ ਬਲੇਮ ਨਾ ਸਰਕਾਰਾਂ ਤੇ ਲਾਓ ਲੋੜ ਕੋਈ ਨਹੀਂ ਬੱਚੇ ਬਚਾਉਣੇ ਤੇ ਆਪੋ ਆਪਣੇ ਬਚਾਓ ਸਮਝਾ ਕੇ ਕਾਕਾ ਹੁਣ ਬਸ ਕਰ ਜਿਆਦਾ ਮੈਂ ਕਹਿਣਾ ਨਹੀਂ ਚਾਹੁੰਦਾ ਬੜੀ ਬੜੀ ਦੁਨੀਆ ਸਿਆਣੀ ਤੁਰੀ ਫਿਰਦੀ ਆ ਟੋਕਰੇ ਨਾ ਭਰ ਭਰ ਕੇ ਦਿਮਾਗ ਲਈ ਫਿਰਦੀ ਲੋਕ

  • @user-it3no4xz1w
    @user-it3no4xz1w 22 дні тому

    🎉PTA LAG JANA JANDO HUN LAIT NI MILNI

  • @balkrishnashinde7590
    @balkrishnashinde7590 22 дні тому

    आ प सही काम कर् रही है l

  • @AjitSingh-ob5yj
    @AjitSingh-ob5yj 23 дні тому

    ਬਕ ਬਕ ਲਾਈ

  • @AjitSingh-ob5yj
    @AjitSingh-ob5yj 23 дні тому

    ਸਿਰ ਤੇ ਬੋਝ ਹੈ,ਹੈਲੀਕੈਪਟਰਾਂ ਦੀ ਸਵਾਰੀ