Tigerjatt vlog
Tigerjatt vlog
  • 42
  • 16 154
🌟Best hair & beauty💅🏻 salon academy in mullapur jagron
Discription
ਅੱਜ ਥੋਨੂੰ ਬਹੁਤ ਸੋਹਣੇ hair & beauty Salon & Academy ਬਾਰੇ ਦੱਸਦੇ ਆਂ ਜੋ ਕਿ ਮੁੱਲਾਂਪੁਰ ਦੇ ਮੀਨਾਂ ਬਾਜਾਰ ਵਿੱਚ ਹੈ The women world 💇‍♀️ਭੈਣ ਮਨਜਿੰਦਰ ਕੌਰ ਪਮਾਲ ਤੋਂ ਮਿੱਕੀ ਬਾਈ ਦੇ wife Run ਕਰਦੇ ਆ ਪਿਛਲੇ ਪੰਜ ਸਾਲ ਤੋਂ international certified a Academy. ਸਾਰੇ courses ਤੇ offer ਥੋਨੂੰ ਮਾਰਕਿਟ ਨਾਲੋ ਵਧੀਆਂ ਰੇਟ ਤੇ ਮਿਲਣ ਗੀਆਂ ਵਧੇਰੇ ਜਾਨਕਾਰੀ ਲਈ ਤੁਸੀਂ 7986140373 ਤੇ ਕਾਲ ਕਰ ਸਕਦੇ ਓ ਜਾਂ instagram ਤੇ DM ਕਰ ਸਕਦੇਂ ਓ ਨਾਲੇ Follow ਕਰਲੋ ਕਿਉਂਕਿ ਕਿ ਹਰ festivals ਤੇ offer ਦਾ ਪਤਾ ਥੌਨੂੰ ਇਹਨਾਂ ਦੇ instagram @mullanpurthewomenworld ਤੋ ਈ ਲੱਗਣਾ 👍
Переглядів: 32

Відео

🙇🏻‍♂️ਦਰਸ਼ਨ ਇਸ਼ਨਾਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 🚩ਤਲਵੰਡੀ ਸਾਬੋ (ਗੁਰੂ ਕਾਸ਼ੀ) takhat shiri dumdma sahib 👏🏻🙇🏻‍♂️ਦਰਸ਼ਨ ਇਸ਼ਨਾਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 🚩ਤਲਵੰਡੀ ਸਾਬੋ (ਗੁਰੂ ਕਾਸ਼ੀ) takhat shiri dumdma sahib 👏🏻
🙇🏻‍♂️ਦਰਸ਼ਨ ਇਸ਼ਨਾਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 🚩ਤਲਵੰਡੀ ਸਾਬੋ (ਗੁਰੂ ਕਾਸ਼ੀ) takhat shiri dumdma sahib 👏🏻
Переглядів 832 дні тому
ਅੱਜ ਅਸੀਂ ਦਰਸ਼ਨ ਕਰਨ ਗਏ ਅਪਣੇ ਪੰਜ ਤਖਤਾਂ ਵਿੱਚੋ ਇਕ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਜੋ ਕਿ ਤਲਵੰਡੀ ਸਾਬੋ ਵਿਖੇ ਸਥਿਤ ਹੈ ਜਿਸ਼ਨੂੰ ਗੁਰੂ ਕਾਸ਼ੀ ਵੀ ਕਿਹਾ ਜਾਂਦਾ ਹੈ ਪਾਤਸ਼ਾਹੀ ਨੌਂਵੀ ਦਸਮੀਂ ਦਾ ਸਥਾਨ ਹੈ ਇਤਿਹਾਸ ਵਿਡਿਓ ਵਿੱਚ ਨਾਲ ਦੀ ਨਾਲ ਦੱਸਿਆ ਮੈਂ ਗਲਤੀ ਮਲਤੀ ਮਾਫ ਵੀਡਿਓ ਚੰਗੀ ਲੱਗਣ ਤੇ ਸ਼ੇਅਰ ਜਰੂਰ ਕਰੇਓ ਧੰਨਵਾਦ
🙇🏻‍♂️ਨਗਰ ਕਿਰਤਨ ਪਿੰਡ ਬੁਟਾਹਰੀ 🚩ਸੇਵਾ ਨਾਲ-ਨਾਲ ਹਾਸੀਆਂ ਖੇਡੀਆਂ😇💙🙇🏻‍♂️ਨਗਰ ਕਿਰਤਨ ਪਿੰਡ ਬੁਟਾਹਰੀ 🚩ਸੇਵਾ ਨਾਲ-ਨਾਲ ਹਾਸੀਆਂ ਖੇਡੀਆਂ😇💙
🙇🏻‍♂️ਨਗਰ ਕਿਰਤਨ ਪਿੰਡ ਬੁਟਾਹਰੀ 🚩ਸੇਵਾ ਨਾਲ-ਨਾਲ ਹਾਸੀਆਂ ਖੇਡੀਆਂ😇💙
Переглядів 3464 дні тому
ਆਪ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱ ਲੱ ਵਧਾਈਆਂ 🙇🏻‍♂️ਇਹ ਵੀਡਿਓ ਵਿੱਚ ਅੱਜ ਸਾਡੇ ਪਿੰਡ ਨਗਰ ਕਿਰਤਨ ਦੀਆਂ ਕਲਿਪਸ ਤੇ ਮੇਰੇ ਯਾਰਾਂ ਮਿੱਤਰਾਂ ਨਾਲ ਹਾਸੀਆਂ ਖੇਡੀਆਂ ਸ਼ਾਮਲ ਹਨ । ਗਲਤੀ ਮਲਤੀ ਮਾਫ ਕਰਨੀਂ 🙇🏻‍♂️👏🏻
🥳Happy New year 🛍️ Sale in Dusty Hub dehlon 🎁All clothes🥳Happy New year 🛍️ Sale in Dusty Hub dehlon 🎁All clothes
🥳Happy New year 🛍️ Sale in Dusty Hub dehlon 🎁All clothes
Переглядів 1218 днів тому
Hello guyz Jaldi jaldi visit karo dehlon dusty hub winters clothes lyi… offer chal rahi a jo like share comment kar k aou ohna nu ghat rate te clothes milan gy… daily update lyi tuc instagram te ja skde o @dustyhub2 id a ehna di & order book karan lyi 👉🏻98553 46544 aha whatsap number a ✌🏻thank you 🎁happy new year
🪄NEW YEAR BIG🛍️SALE IN LUDHIANA HOTEL REDISON BLU ⚡️ exhibition 🎉🎊🪄NEW YEAR BIG🛍️SALE IN LUDHIANA HOTEL REDISON BLU ⚡️ exhibition 🎉🎊
🪄NEW YEAR BIG🛍️SALE IN LUDHIANA HOTEL REDISON BLU ⚡️ exhibition 🎉🎊
Переглядів 26114 днів тому
Today ludhiane new year kar k sabb to vaddi sale start hon jaa rahi a -27,28,29 December morning 10 am to 9 pm takk. Jiss vich 🆓 Free Entry We’ll be featuring a variety of items, including winter clothing, home decor, skincare, perfumes, luggage bags, shoes, home appliances, and more Enjoy karo
ਦਰਸ਼ਨ ਸ੍ਰੀ ਫਤਿਹਗੜ੍ਵ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 🙇🏻‍♂️ਦਰਸ਼ਨ ਸ੍ਰੀ ਫਤਿਹਗੜ੍ਵ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 🙇🏻‍♂️
ਦਰਸ਼ਨ ਸ੍ਰੀ ਫਤਿਹਗੜ੍ਵ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 🙇🏻‍♂️
Переглядів 10415 днів тому
ਵਾਹਿਗੁਰੂ ਜੀ ਅਪਦੇ ਪਰਿਵਾਰਾਂ ਨੂੰ ਜਰੂਰ ਬੱਚਿਆਂ ਨੂੰ ਅਪਣੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਜਰੂਰ ਦੱਸਣਾ ਜੀ ਧੰਨਵਾਦ 👏🏻
ਅੱਜ ਅਸੀਂ ਬਣਾਇਆ 20 ਕਿੱਲੋ ਦੁੱਧ ਦਾ ਖੋਆ ਨਿੱਮੀ ਭੂਆ ਕੇ ਪਿੰਡ 🚩ਅੱਜ ਅਸੀਂ ਬਣਾਇਆ 20 ਕਿੱਲੋ ਦੁੱਧ ਦਾ ਖੋਆ ਨਿੱਮੀ ਭੂਆ ਕੇ ਪਿੰਡ 🚩
ਅੱਜ ਅਸੀਂ ਬਣਾਇਆ 20 ਕਿੱਲੋ ਦੁੱਧ ਦਾ ਖੋਆ ਨਿੱਮੀ ਭੂਆ ਕੇ ਪਿੰਡ 🚩
Переглядів 13719 днів тому
ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ । ਮੈਂਨੂੰ ਉਮੀਦ ਆ ਕੇ ਥੋਨੂੰ ਮੇਰੇ Vlog ਵਧੀਆ ਲੱਗੇ ਹੋਣ ਗੇ ਤੇ Like share Comment ਜਰੂਰ ਕਰੇਓ । ਧੰਨਵਾਦ🙏🏻
ਅੱਜ ਅਸੀਂ ਗਏ Tattoo ਬਣਵਾਉਣ 🚩ਨਾਲੇ 2 ਹੋਰ ਕੰਮ ਆਉਣ ਆਲੀਆਂ ਥਾਂਮਾ ਦੇਖੀਆਂ ਸਭ ਦੇਅੱਜ ਅਸੀਂ ਗਏ Tattoo ਬਣਵਾਉਣ 🚩ਨਾਲੇ 2 ਹੋਰ ਕੰਮ ਆਉਣ ਆਲੀਆਂ ਥਾਂਮਾ ਦੇਖੀਆਂ ਸਭ ਦੇ
ਅੱਜ ਅਸੀਂ ਗਏ Tattoo ਬਣਵਾਉਣ 🚩ਨਾਲੇ 2 ਹੋਰ ਕੰਮ ਆਉਣ ਆਲੀਆਂ ਥਾਂਮਾ ਦੇਖੀਆਂ ਸਭ ਦੇ
Переглядів 24522 дні тому
ਅੱਜ ਅਸੀਂ ਥੋਨੂੰ ਲੈ ਕੇ ਜਾਵਾਂ ਗੇ ਮੁੱਲਾਪੁਰ Shadow 69 TattOo ਆਲੇਆਂ ਦੇ ਜਿੱਥੇ ਘੱਟ ਰੇਟ ਤੇ ਪੂਰੇ ਬੰਬ Tattoo ਬਣਾਏ ਜਾਂਦੇ ਆ ਤੇ New mobile shop ਜਿੱਥੇ ਆਸਾਨ ਕਿਸਤਾਂ ਤੇ ਨਵੇਂ ਪੁਰਾਣੇ Phone ਮਿਲਦੇ ਆ ਤੇ ਉਸਤੋਂ ਬਾਅਦ ਬਿਬਿਆਂ ਭੈਣਾਂ ਦੀ ਕੰਮ ਦੀ ਜਗਾਂ ਜਿੱਥੇ ਅਪਣੇ ਮਿੱਤਰ micky pamaal ਦੀ Salon ਅਕੈਡਮੀਂ ਆ ਭੈਣ ਮਨਪ੍ਰੀਤ micky bro ਦੇ wife ਚਲਾਉਦੇ ਆ ਜਿਸਨੂੰ ਜਿਸ ਵਿੱਚ ਬਹੁਤ ਵਧੀਆਂ Offers ਲੱਗੀਆਂ ਨੇਂ New year ਕਰਕੇ
Full Day Diet Plan Vegetarian 🌱 ਬੱਚੇ ਬਜੁਰਜ ਨੌਜਵਾਨ ਕੋਈ ਵੀ use ਕਰ ਸਕਦਾ 😇Full Day Diet Plan Vegetarian 🌱 ਬੱਚੇ ਬਜੁਰਜ ਨੌਜਵਾਨ ਕੋਈ ਵੀ use ਕਰ ਸਕਦਾ 😇
Full Day Diet Plan Vegetarian 🌱 ਬੱਚੇ ਬਜੁਰਜ ਨੌਜਵਾਨ ਕੋਈ ਵੀ use ਕਰ ਸਕਦਾ 😇
Переглядів 119Місяць тому
ਅੱਜ ਥੋਨੂੰ ਅਸੀਂ ਅਪਣੇ vlog ਵਿੱਚ ਪੂਰੇ ਦਿਨ ਦਾ ਸ਼ਾਕਾਹਾਰੀ ਭੋਜਨ ਦੱਸਾ ਗੇ ਜਿਸ ਨਾਲ ਵਜਨ ਵਧਾਇਆ ਜਾ ਸਕਦਾ ਤੇ ਪੂਰਾ ਤੰਦਰੁਸਤੀ ਆਲਾ ਭੋਜਨ ਹੋਉ। ਜੇ ਵੀਡਿਓ ਵਧੀਆ ਲੱਗੇ ਤਾਂ Like ,share , Comment & Subscribe ਜਰੂਰ ਕਰਨਾ
Ludhiana ਵਿੱਚ ਪੰਜਾਬੀਆਂ ਨਾਲ morcha 3 December 2024 ਬੁੱਢੇ ਨਾਲੇ ਵਿੱਚ ਪੈ ਰਹੀ ਫੈਕਟਰੀਆਂ ਦੀ ਜਹਿਰLudhiana ਵਿੱਚ ਪੰਜਾਬੀਆਂ ਨਾਲ morcha 3 December 2024 ਬੁੱਢੇ ਨਾਲੇ ਵਿੱਚ ਪੈ ਰਹੀ ਫੈਕਟਰੀਆਂ ਦੀ ਜਹਿਰ
Ludhiana ਵਿੱਚ ਪੰਜਾਬੀਆਂ ਨਾਲ morcha 3 December 2024 ਬੁੱਢੇ ਨਾਲੇ ਵਿੱਚ ਪੈ ਰਹੀ ਫੈਕਟਰੀਆਂ ਦੀ ਜਹਿਰ
Переглядів 4 тис.Місяць тому
ਅੱਜ 3 ਦਸੰਬਰ ਲੁਧਿਆਣੇ ਬੁੱਢੇ ਨਾਲੇ ਚ ਫੈਕਟਰੀਆ ਦਾ ਗੰਦਾ ਪਾਣੀ ਜਾ ਰਿਹਾ ਤਾ ਕਰਕੇ ਸਾਂਤਮਈ ਨਾਲ ਪੰਜਾਬੀਆ ਵੱਲੋ ਮੋਰਚਾ ਸੀ ਜਿੱਥੇ ਸਰਕਾਰ ਪੁਲਿਸ ਵੱਲੋ ਤੱਕਾ ਕੀਤਾ ਜਾ ਰਿਹਾ ਸੀ ਕੁਝ ਮੁੰਡਿਆ ਨੂੰ ਫੜ ਵੀ ਲਿਆ , ਤੇ ਦੁਜੇ ਪਾਸੇ ਪਰਵਾਸੀਆ ਨੂੰ ਟੈਟਂ ਲਾਕੇ ਦਿਤੇ ਗਏ । ਸਾਰਾ video ਵਿਚ ਦਿਖਾਇਆ ਹੇ।।
Sunday Special Vlog#9 special food recipes at home 🏡Sunday Special Vlog#9 special food recipes at home 🏡
Sunday Special Vlog#9 special food recipes at home 🏡
Переглядів 178Місяць тому
Aj thaunu besen chilla ,Pkode recipe, bare dsa ge nl hi aj mucha bna k aya c: j thunu sada vlog vdia lgya ta Like,Share,Comment zurer kreo !! 😻
Tigerjatt vlog is live!Tigerjatt vlog is live!
Tigerjatt vlog is live!
Місяць тому

КОМЕНТАРІ