BALJINDER BELA
BALJINDER BELA
  • 256
  • 1 873 699
PAkISTAN🇵🇰 TO INDIA🇮🇳| ਆਪਣਾ ਮਾਪਿਆਂ ਦਾ ਘਰ ਲੱਭਣ ਆਈ ਧੀ ਪਾਕਿਸਤਾਨ ਤੋਂ | 77 ਸਾਲਾਂ ਬਾਅਦ ਦੇਖਿਆ ਆਪਣਾ ਪਿੰਡ 🙏
ਪਾਕਿਸਤਾਨ ਤੋਂ ਆਪਣੀ ਮਾਂ ਦਾ ਘਰ ਲੱਭਦੀ ਧੀ ਪੁੱਜੀ ਚੜਦੇ ਪੰਜਾਬ ਦੇ ਰੋਪੜ ਜਿਲ੍ਹੇ ਦੇ ਪਿੰਡ ਜੱਟਪੁਰ,ਨੂਰਪੁਰ ਬੇਦੀ ❤️🙏 1947 ਦੀ ਵੰਡ ਨੂੰ ਚਾਹੇ ਕਿੰਨੇ ਸਾਲ ਹੋਗੇ ਪਰ ਉਹਦੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ, ਜਿਵੇ ਇਹ ਧੀ ਆਪਣੀ ਮਾਂ ਦੀ ਜੰਮਣ ਭੌ ਦੇਖਣ ਨੂੰ ਰੋਜ਼ ਅਰਦਾਸਾਂ ਕਰਦੀ ਸੀ , ਏਵੇ ਕਿੰਨੇ ਹੋਰ ਰੂਹਾਂ ਅਜੇ ਵੀ ਇੱਧਰ ਉਧਰ ਤੜਫ ਰਹੀਆਂ ਹੋਣਗੀਆਂ, ਵਾਹਿਗੁਰੂ ਸਭ ਦੇ ਮੇਲ ਕਰਾਉਣ ਜਿਵੇ ਇਹਨਾ ਦਾ ਹੋਇਆ 🙏
#punjab #punjabi #lehndapunjab #chardapunjab #reunite #1947 #1947partition #nurpurbedi #ropar #baljinderbela #baljinderbelatalkshow #partition1947story
Переглядів: 42 243

Відео

117 ਸਾਲ ਪੁਰਾਣਾ ਗੁਰੂਦੁਆਰਾ ।MAHARAJA PALACE CHAIL | CHAIL GURUDWARA | FILM SHOOTING | HIMACHAL | CHAIL
Переглядів 3969 годин тому
117 ਸਾਲ ਪੁਰਾਣਾ ਗੁਰੂਦੁਆਰਾ ।MAHARAJA PALACE CHAIL | CHAIL GURUDWARA | FILM SHOOTING | HIMACHAL | CHAIL
SPECIAL PODCAST, WITH JARNAIL SINGH JI | JARNAIL SINGH | BALJINDER BELA | LAHORE | LEHNDA PUNJAB
Переглядів 1,6 тис.14 днів тому
ਇਹ ਖ਼ਾਸ ਪੌਡਕਾਸਟ ਆ ਜਿਸ ਚ ਤੁਸੀਂ ਪੰਜਾਬ ਦੇ ਇਤਿਹਾਸ ਤੇ ਲਾਹੌਰ ਵਾਰੇ ਗੱਲਬਾਤ ਕੀਤੀ ਆ ਸੁਣ ਕਿ ਸ਼ੇਅਰ ਕਰਿਓ 🙌
ਦੇਸੀ ਘਿਓ ਦੇ ਨੁਕਾਸਨ ਸੁਣਲੋ ਸਾਰੇ 😳ਬਿਨਾ ਕਿਸੀ ਦਵਾਈ ਤੇ ਮਾਸ ਮੱਛੀ ਤੋਂ ਕਿਵੇਂ ਬਣਦਾ ਸ਼ਰੀਰ ਦੇਖੋ | ORGANIC BODY
Переглядів 1,3 тис.Місяць тому
ਜੱਗਾ ਚਨੌਲੀ ਵੀਰ ਨੇ ਬਿਨਾ ਕਿਸੀ ਦਵਾਈ ਜਾ ਮਾਸ ਮੀਟ ਤੋਂ ਆਪਣਾ ਸ਼ਰੀਰ ਬਣਾਇਆ ਆ ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਪੂਰੀ ਜਰੂਰ ਦੇਖਿਓ ਤੇ ਸ਼ੇਅਰ ਕਰਿਓ 🙏
2000 ਤੋਂ ਦਰਵਾਜ਼ੇ ਸ਼ੁਰੂ । ਪੰਜਾਬ ਦੇ ਸਭ ਤੋਂ ਸਸਤੇ ਦਰਵਾਜ਼ੇ | KANG DOOR , KHARAR 8196004343 | HOME DOOR |
Переглядів 31 тис.Місяць тому
ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ 🙏
ਗੁਰੂਦੁਆਰੇ ਦੀ ਕੰਧ ਥੁੱਕ ਥੁੱਕ ਲਾਲ ਕਰਤੀ ਪਰਵਾਸੀਆਂ ਨੇ 😳 ਆਨੰਦਪੁਰ ਸਾਹਿਬ |ANANDPUR SAHIB NEWS |ANANDPUR SAHIB
Переглядів 236Місяць тому
ਗੁਰੂਦੁਆਰੇ ਦੀ ਕੰਧ ਥੁੱਕ ਥੁੱਕ ਲਾਲ ਕਰਤੀ ਪਰਵਾਸੀਆਂ ਨੇ 😳 ਆਨੰਦਪੁਰ ਸਾਹਿਬ |ANANDPUR SAHIB NEWS |ANANDPUR SAHIB
ਤੇਲੰਗਾਨਾ ਦਾ ਉਹ ਪਿੰਡ ਜੋ ਸਿੱਖ ਬਣ ਗਿਆਨ। SIKH VILLAGE IN TELANGANA ।SIKHI IN INDIA | HYDERABAD SIKHS |
Переглядів 554Місяць тому
ਤੇਲੰਗਾਨਾ ਦਾ ਉਹ ਪਿੰਡ ਜੋ ਸਿੱ ਬਣ ਗਿਆਨ। SIKH VILLAGE IN TELANGANA ।SIKHI IN INDIA | HYDERABAD SIKHS |
ਅਨੰਦਪੁਰ ਸਾਹਿਬ ਚ ਸਸਤੇ ਤੇ ਘੈਂਟ ਕੋਟ ਪੈਂਟ ਲੈਣ ਲਈ ਜਰੂਰ ਦੇਖੋ ਵੀਡੀਓ | SASTE TE VADHIA QUALITY DE COAT PENT
Переглядів 119Місяць тому
ਅਨੰਦਪੁਰ ਸਾਹਿਬ ਚ ਸਸਤੇ ਤੇ ਘੈਂਟ ਕੋਟ ਪੈਂਟ ਲੈਣ ਲਈ ਜਰੂਰ ਦੇਖੋ ਵੀਡੀਓ | SASTE TE VADHIA QUALITY DE COAT PENT
ਪੁਰਾਣੇ ਸਮੇ ਜਿਹਾ ਅੱਜ ਦਾ ਲਿਖਾਰੀ ।RANA KHUMAN | PUNJABI PODCAST | BALJINDER BELA | SHAND VIRASTI KITAB
Переглядів 333Місяць тому
ਪੁਰਾਣੇ ਸਮੇ ਜਿਹਾ ਅੱਜ ਦਾ ਲਿਖਾਰੀ ।RANA KHUMAN | PUNJABI PODCAST | BALJINDER BELA | SHAND VIRASTI KITAB
SHONKI SARDAR , SUKHJINDER LOPON NAL GALLBAAT |ਸ਼ੋਂਕੀ ਸਰਦਾਰ ਨਾਲ ਖੁੱਲੀਆਂ ਗੱਲਾਂ BALJINDER BELA PODCAST
Переглядів 15 тис.Місяць тому
SHONKI SARDAR , SUKHJINDER LOPON NAL GALLBAAT |ਸ਼ੋਂਕੀ ਸਰਦਾਰ ਨਾਲ ਖੁੱਲੀਆਂ ਗੱਲਾਂ BALJINDER BELA PODCAST
ਨਵਦੀਪ ਵੀਰੇ ਦਾ ਪਹਿਲਾ ਗਾਣਾ ।ਗਾਣੇ ਦੀ ਸ਼ੂਟਿੰਗ ।ਵੀਡੀਓ ਕਿਵੇਂ ਬਣਾਉਂਦੇ ਆ ਦੇਖੋ ਫੇਰ | BTS OF PUNJABI SONG
Переглядів 1,2 тис.2 місяці тому
ਨਵਦੀਪ ਵੀਰੇ ਦਾ ਪਹਿਲਾ ਗਾਣਾ ।ਗਾਣੇ ਦੀ ਸ਼ੂਟਿੰਗ ।ਵੀਡੀਓ ਕਿਵੇਂ ਬਣਾਉਂਦੇ ਆ ਦੇਖੋ ਫੇਰ | BTS OF PUNJABI SONG
RUBY CHATHA VEERE DI ZINDGI TE GEETKARI VARE GALLBAT |ਗਿੱਲ ਰੌਂਤੇ ਦਾ ਪਸੰਦੀਦਾ ਗੀਤਕਾਰ #rubychatha #wmk
Переглядів 1,8 тис.2 місяці тому
RUBY CHATHA VEERE DI ZINDGI TE GEETKARI VARE GALLBAT |ਗਿੱਲ ਰੌਂਤੇ ਦਾ ਪਸੰਦੀਦਾ ਗੀਤਕਾਰ #rubychatha #wmk
ANANDPUR SAHIB CH LADIES SUITAN DI OFFER | ਸਭ ਤੋ ਸਸਤਾ ਰੇਟ ਤੇ ਸਭਤੋ ਵਧੀਆ ਕੱਪੜਾ | #anandpursahib
Переглядів 1,5 тис.2 місяці тому
ANANDPUR SAHIB CH LADIES SUITAN DI OFFER | ਸਭ ਤੋ ਸਸਤਾ ਰੇਟ ਤੇ ਸਭਤੋ ਵਧੀਆ ਕੱਪੜਾ | #anandpursahib
PART -2 PAMMA DUMEWAL VEERE NAL PODCAST ਸੁਣ ਕੇ ਜਾਇਓ ਵੀਰੇ ਦੀਆਂ ਗੱਲਾਂ ਜ਼ਿੰਦਗੀ ਚ ਨਮਾ ਰੰਗ ਭਰ ਜਾਉਗਾ ❤️
Переглядів 5942 місяці тому
PART -2 PAMMA DUMEWAL VEERE NAL PODCAST ਸੁਣ ਕੇ ਜਾਇਓ ਵੀਰੇ ਦੀਆਂ ਗੱਲਾਂ ਜ਼ਿੰਦਗੀ ਚ ਨਮਾ ਰੰਗ ਭਰ ਜਾਉਗਾ ❤️
ਆਯੁਰਵੈਦਿਕ ਦਵਾਈਆਂ ਦਾ ਹਸਪਤਾਲ ਅਨੰਦਪੁਰ ਸਾਹਿਬ ਚ । AYURVEDIC DVAIAN 😳 #anandpursahib #ayurveda #punjab
Переглядів 5422 місяці тому
ਆਯੁਰਵੈਦਿਕ ਦਵਾਈਆਂ ਦਾ ਹਸਪਤਾਲ ਅਨੰਦਪੁਰ ਸਾਹਿਬ ਚ । AYURVEDIC DVAIAN 😳 #anandpursahib #ayurveda #punjab
ਦਾਦੀਆਂ ਤੇ ਪੋਤੀਆਂ ਇਕੱਠਿਆਂ ਬੈਠ ਗੁਰੁਮੁਖੀ ਸਿਖਦੀਆਂ 😳| SACHKHAND HAJUUR SAHIB CH GURMUKHI SIKHAUNDE DEKHO
Переглядів 1,4 тис.2 місяці тому
ਦਾਦੀਆਂ ਤੇ ਪੋਤੀਆਂ ਇਕੱਠਿਆਂ ਬੈਠ ਗੁਰੁਮੁਖੀ ਸਿਖਦੀਆਂ 😳| SACHKHAND HAJUUR SAHIB CH GURMUKHI SIKHAUNDE DEKHO
SIKH VILLAGE IN HYDRABAD |ਅੱਜ ਸਿੱਖਾਂ ਦੇ ਪਿੰਡ ਪੁੱਜ ਗਏ ਲੱਭਦੇ ਲਭਾਉਂਦੇ । ਪੰਜਾਬ ਦੇ ਪਿੰਡਾਂ ਦਾ ਭੁਲੇਖਾ ਪੈਂਦਾ
Переглядів 2,9 тис.2 місяці тому
SIKH VILLAGE IN HYDRABAD |ਅੱਜ ਸਿੱਖਾਂ ਦੇ ਪਿੰਡ ਪੁੱਜ ਗਏ ਲੱਭਦੇ ਲਭਾਉਂਦੇ । ਪੰਜਾਬ ਦੇ ਪਿੰਡਾਂ ਦਾ ਭੁਲੇਖਾ ਪੈਂਦਾ
PART -1 PAMMA DUMEWAL VEERE NAL PODCAST ਸੁਣ ਕੇ ਜਾਇਓ ਵੀਰੇ ਦੀਆਂ ਗੱਲਾਂ ਜ਼ਿੰਦਗੀ ਚ ਨਮਾ ਰੰਗ ਭਰ ਜਾਉਗਾ ❤️
Переглядів 1,8 тис.2 місяці тому
PART -1 PAMMA DUMEWAL VEERE NAL PODCAST ਸੁਣ ਕੇ ਜਾਇਓ ਵੀਰੇ ਦੀਆਂ ਗੱਲਾਂ ਜ਼ਿੰਦਗੀ ਚ ਨਮਾ ਰੰਗ ਭਰ ਜਾਉਗਾ ❤️
ਨਾਂਦੇੜ ਸਾਹਿਬ ਤੋਂ ਚੱਲੇ ਹੈਦਰਾਬਾਦ ਨੂੰ |ਕੁੜੀਆਂ ਕਹਿੰਦਿਆਂ ਪੰਜਾਬ ਚ ਅੱਤਵਾਦ ਆ 😳। HYDRABAD PUJJ GYE AJJ |
Переглядів 18 тис.2 місяці тому
ਨਾਂਦੇੜ ਸਾਹਿਬ ਤੋਂ ਚੱਲੇ ਹੈਦਰਾਬਾਦ ਨੂੰ |ਕੁੜੀਆਂ ਕਹਿੰਦਿਆਂ ਪੰਜਾਬ ਚ ਅੱਤਵਾਦ ਆ 😳। HYDRABAD PUJJ GYE AJJ |
ਇਹੋ ਜਿਹੇ ਲਿਖਾਰੀ ਬਹੁਤ ਘੱਟ ਨੇ ਜੋ ਇਤਿਹਾਸ, ਬੋਲੀ ,ਵਿਰਸਾ,ਅਲੋਪ ਹੋ ਰਹੇ ਸ਼ਬਦ ਤੇ ਲਿੱਖ ਰਿਹਾ ।SATGUR NANGLA NAL|
Переглядів 1,6 тис.2 місяці тому
ਇਹੋ ਜਿਹੇ ਲਿਖਾਰੀ ਬਹੁਤ ਘੱਟ ਨੇ ਜੋ ਇਤਿਹਾਸ, ਬੋਲੀ ,ਵਿਰਸਾ,ਅਲੋਪ ਹੋ ਰਹੇ ਸ਼ਬਦ ਤੇ ਲਿੱ ਰਿਹਾ ।SATGUR NANGLA NAL|
TAKHT SHRI HAZUUR SAHIB DE HOYE DARSHAN | GODAWARI DA KI HAAL KITA LOKAN NE 🤦‍♂️| PUNJABI DA SCHOOL
Переглядів 6132 місяці тому
TAKHT SHRI HAZUUR SAHIB DE HOYE DARSHAN | GODAWARI DA KI HAAL KITA LOKAN NE 🤦‍♂️| PUNJABI DA SCHOOL
ਪੰਜਾਬ ਤੋਂ ਹਜ਼ੂਰ ਸਾਹਿਬ ਨਾਂਦੇੜ ਦਾ ਸਫਰ ।ਰੇਲ ਗੱਡੀ ਨੇ ਬੜੇ ਤੰਗ ਕੀਤੇ🤦‍♂️🤦‍♂️।PUNJAB TO HAJUUR SAHIB |
Переглядів 2,2 тис.3 місяці тому
ਪੰਜਾਬ ਤੋਂ ਹਜ਼ੂਰ ਸਾਹਿਬ ਨਾਂਦੇੜ ਦਾ ਸਫਰ ।ਰੇਲ ਗੱਡੀ ਨੇ ਬੜੇ ਤੰਗ ਕੀਤੇ🤦‍♂️🤦‍♂️।PUNJAB TO HAJUUR SAHIB |
ਸਿੱਖ ਇਤਿਹਾਸ ,ਸਿੱਖ ਰਿਆਸਤਾਂ ,ਸਿੱਖ ਰਾਜ ਦੀਆਂ ਸਾਖੀਆਂ ਸੁਣੋ ਹਿਸਟੋਰੀਅਨ ਸਿਮਰ ਸਿੰਘ ਜੀ ਤੋ ।SIKH HISTORIAN
Переглядів 1,3 тис.3 місяці тому
ਸਿੱ ਇਤਿਹਾਸ ,ਸਿੱ ਰਿਆਸਤਾਂ ,ਸਿੱ ਰਾਜ ਦੀਆਂ ਸਾਖੀਆਂ ਸੁਣੋ ਹਿਸਟੋਰੀਅਨ ਸਿਮਰ ਸਿੰਘ ਜੀ ਤੋ ।SIKH HISTORIAN
ਪੱਗ ਬਿਨਾਂ ਸਰਦਾਰ ਨੀ ਹੁੰਦਾ 😳 PUNJABI BOLI DE DUSHMAN NE SIKH | SPECIAL PODCAST WITH MANJEET RAJPURA |
Переглядів 13 тис.3 місяці тому
ਪੱਗ ਬਿਨਾਂ ਸਰਦਾਰ ਨੀ ਹੁੰਦਾ 😳 PUNJABI BOLI DE DUSHMAN NE SIKH | SPECIAL PODCAST WITH MANJEET RAJPURA |
Emergency wali kangna te producer nu vicky thomas singh ne pai bhajad ! #kanganaranaut #emergency
Переглядів 4,7 тис.3 місяці тому
Emergency wali kangna te producer nu vicky thomas singh ne pai bhajad ! #kanganaranaut #emergency
SHONKI SARDAR VEERA AYA SADE PIND | PIND - BELA RAMGARH | #shonkisardar #sukhjinder_lopon #punjab
Переглядів 3 тис.4 місяці тому
SHONKI SARDAR VEERA AYA SADE PIND | PIND - BELA RAMGARH | #shonkisardar #sukhjinder_lopon #punjab
ਲਾਹੌਰ ਜਾ ਕੇ ਲੋਕੀ ਰੋਂਦੇ ਦੇਖੇ ।SMADH SHERE PUNJAB DI | galllan lahore dian| #maharajaranjitsingh
Переглядів 2384 місяці тому
ਲਾਹੌਰ ਜਾ ਕੇ ਲੋਕੀ ਰੋਂਦੇ ਦੇਖੇ ।SMADH SHERE PUNJAB DI | galllan lahore dian| #maharajaranjitsingh
ਸ਼ਹੀਦੀ ਜੰਡ ਖ਼ਾਲਸੇ ਦਾ | ਮਿਰਜ਼ੇ ਵਾਲਾ ਜੰਡ ਤਾ ਬਹੁਤ ਸੁਣਿਆ ਆਹ ਦੇਖੋ ਸ਼ਹੀਦਾਂ ਦਾ ਜੰਡ ⛳️#nankanasahib #punjab
Переглядів 4714 місяці тому
ਸ਼ਹੀਦੀ ਜੰਡ ਖ਼ਾਲਸੇ ਦਾ | ਮਿਰਜ਼ੇ ਵਾਲਾ ਜੰਡ ਤਾ ਬਹੁਤ ਸੁਣਿਆ ਆਹ ਦੇਖੋ ਸ਼ਹੀਦਾਂ ਦਾ ਜੰਡ ⛳️#nankanasahib #punjab
ਬਚਾ ਲਓ ਸਿੱਖੋ 💔 GURUDAWRA JHARI SAHIB PAKISTAN CH APNE AKHRI SAHAN TE AA💔| SHARE KRDEO VADH TO VADH
Переглядів 4454 місяці тому
ਬਚਾ ਲਓ ਸਿੱਖੋ 💔 GURUDAWRA JHARI SAHIB PAKISTAN CH APNE AKHRI SAHAN TE AA💔| SHARE KRDEO VADH TO VADH
NOORPUR TON LAHORE GAYE PARIVAR DE FARM HOUSE | PIND RAJGIRI ,NOORPUR | VADDIAN CARAN ,TE SHEK BANDE
Переглядів 2,9 тис.4 місяці тому
NOORPUR TON LAHORE GAYE PARIVAR DE FARM HOUSE | PIND RAJGIRI ,NOORPUR | VADDIAN CARAN ,TE SHEK BANDE

КОМЕНТАРІ

  • @NaseebNas-c5o
    @NaseebNas-c5o 26 хвилин тому

    👍👍👍👌👌👌

  • @balwinderbrar2855
    @balwinderbrar2855 37 хвилин тому

    ਕਰਾਦੇ ਕਿਤੇ ਮੇਲ ਰਬਾ ਦਿਲੀ ਤੇ ਲਾਹੌਰ ਦਾ❤

  • @dewarkanath2853
    @dewarkanath2853 2 години тому

    Very good, 300 from one family, Pakistan da beda gark kar ke hun sheti England nu bi Pakistan bnao. 😈👍

  • @Harrydhaliwal14
    @Harrydhaliwal14 5 годин тому

    😢😢😢 😢😢 waheguru

  • @satnamchotmurad3151
    @satnamchotmurad3151 5 годин тому

    ਬਲਜਿੰਦਰ ਭਾਜੀ ਪਲੀਜ਼ ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ ਤੁਹਾਡੇ ਤੋ ਗਾਈਡੈਂਸ ਲੈਣੀ ਹੈ

  • @skd5623
    @skd5623 6 годин тому

    Veere mere dad ve sanu dasde hunde c ke sade pind gujar te rai hunde c mere dad de best friend c sade pind maseet ve hundi c

  • @tariqmohammed4367
    @tariqmohammed4367 6 годин тому

    پنجاب لہندے دا ھوے یا چڑھدے دا اتھے دے لوک بڑے مہمان نواز تے پیار کرن والے نے ❤🎉🎉❤❤🎉

  • @KakuJolna
    @KakuJolna 8 годин тому

    bhai dekh k ankhe barr hai

  • @droch0
    @droch0 8 годин тому

    Yaar koi meri seva chahedi te dasso , from London

  • @Loverz005
    @Loverz005 9 годин тому

    ❤❤❤❤

  • @KanaljeetKour
    @KanaljeetKour 9 годин тому

    Sister hun v tuse apnw pakia de he aie ho jdo dil kre jroor avo

  • @KanaljeetKour
    @KanaljeetKour 9 годин тому

    Veer ji tuse apne app nu pardesi na kho tuse sade apne o tuse sade lae bohut khas o

  • @baljidersingh-ep1ef
    @baljidersingh-ep1ef 10 годин тому

    God bless you

  • @LakhwinderGill-f4y
    @LakhwinderGill-f4y 10 годин тому

    Welcome to India 🎉🎉

  • @MRathore-d8n
    @MRathore-d8n 11 годин тому

    Khusi de athru aaye bhen de janm bhumi vich aa k

  • @JaswinderKaur-ky9cx
    @JaswinderKaur-ky9cx 11 годин тому

    ❤❤😢

  • @MRathore-d8n
    @MRathore-d8n 11 годин тому

    Janta na pak di buri h na bharat di sirf rajnitik lok bure hn jina karke halat khrab hundi h

  • @MRathore-d8n
    @MRathore-d8n 11 годин тому

    Purani yadan rh gyi purani janm jagah moh hga

  • @MRathore-d8n
    @MRathore-d8n 11 годин тому

    Pak aur bharat k log aapas me bhut pyar karte h

  • @MRathore-d8n
    @MRathore-d8n 11 годин тому

    Pak ki janta bharat ki janta ko bhut aadar karti h

  • @ParamjitSingh-dl6mx
    @ParamjitSingh-dl6mx 11 годин тому

    ਤੁਸੀ ਹੁਣ ਕਿੱਥੇ ਬੈਠੇ ਵੇ ਹੁਣ

  • @ParamjitSingh-dl6mx
    @ParamjitSingh-dl6mx 11 годин тому

    ਬੇਲਾ ਸਾਹਿਬ ਬਹੁਤ ਵਧੀਆ ਲਗਿਆ l

  • @pinderthathgaria
    @pinderthathgaria 11 годин тому

    ❤❤❤

  • @SardarSardar-o6d
    @SardarSardar-o6d 11 годин тому

    Pind waleo salut

  • @markgill7284
    @markgill7284 11 годин тому

    Bhai ji khul ke seva karo praunya de. Pakistani vee sadi khul ke seva karde ne.

  • @TVTVTVsSohna
    @TVTVTVsSohna 12 годин тому

    Waheguru ji mehar karn

  • @balrajsingh8901
    @balrajsingh8901 12 годин тому

    ਦਿਲ ਨੂੰ ਅੰਦਰ ਤੱਕ ਟੁੰਭਦੀਆਂ ਨੇ ਇਹ ਤਸਵੀਰਾਂ ਤੇ ਗੱਲਾਂ!

  • @baldevsingh9391
    @baldevsingh9391 13 годин тому

    ਵਾਹਿਗੁਰੂ ਜੀ

  • @baldevsingh9391
    @baldevsingh9391 13 годин тому

    ਵਾਹਿਗੁਰੂ ਜੀ ਦਾ ਸ਼ੁਕਰ ਹੈ ਜੀ

  • @Sidhujutt.pak.panjab
    @Sidhujutt.pak.panjab 13 годин тому

    Sady dono Panjab tay panjabi ❤❤

  • @Sidhujutt.pak.panjab
    @Sidhujutt.pak.panjab 13 годин тому

    Thanks panjab walo😢😢😢😢

  • @nomankhalilarain967
    @nomankhalilarain967 13 годин тому

    Bohat tanwad charde panjab waleyan da

  • @Sidhujutt.pak.panjab
    @Sidhujutt.pak.panjab 13 годин тому

    Ufff panjab 😢😢😢

  • @Sidhujutt.pak.panjab
    @Sidhujutt.pak.panjab 13 годин тому

    Love from panjab Pakistan

  • @malaysiapunjabisingh
    @malaysiapunjabisingh 13 годин тому

    ਬਾਈ ਗੱਲ ਹੋਲੀ ਕਰਿਆਂ ਕਰ

  • @dilberjeetsingh4829
    @dilberjeetsingh4829 13 годин тому

    ਧੀਆਂ ਤਾਂ ਸਭ ਦੀਆਂ ਸਾਂਝੀਆਂ ਨੇ ਜਦੋਂ ਜੀ ਕਰੇ ਆਣ ਆਪਾਂ ਵੀ ਪੇਕੇ ਹੀ ਹਾ

  • @RameshKumar-fr1vz
    @RameshKumar-fr1vz 13 годин тому

    BiBi ji Pakistani you tuber anjum saroyea de pind de kol di hai distric toba tek Singh wala hai shayad meri jaankari shi hove FROM SRI GANGANAGAR RAJASTHAN 🇮🇳🚩🚩❤❤❤❤

  • @balbirkaur2756
    @balbirkaur2756 13 годин тому

    ❤❤

  • @mohabetmirza5381
    @mohabetmirza5381 13 годин тому

    Ya Allah ya nafrati logo nu khatam kr de ya una de dilaan chu nafrat khatam kr de

  • @SohanSingh-dt3gq
    @SohanSingh-dt3gq 14 годин тому

    ਪਾਕਿਸਤਾਨ ਪੰਜਾਬ ਇਕ ਹੋਜੇ ਰਬਾ

  • @mohabetmirza5381
    @mohabetmirza5381 14 годин тому

    MashaAllah ❤ Humanity is still alive ❤

  • @DubaiLifejindabaad
    @DubaiLifejindabaad 14 годин тому

    ਮੈਂ ਦੁਬਈ ਵਿੱਚ ਰਹਿੰਦਾ ਹਾਂ ਇੰਡੀਆ ਪੰਜਾਬ ਤੋਂ ਹਾਂ ਲੇਕਿਨ ਮੇਰੇ ਰੂਮ ਦੇ ਵਿੱਚ ਇੱਕ ਪਾਕਿਸਤਾਨ ਦਾ ਬੰਦਾ ਰਹਿੰਦਾ ਸੀ ਉਹ ਦੱਸਦਾ ਸੀ ਕਿ ਮੇਰੇ ਦਾਦੇ ਪੜਦਾਦਿਆਂ ਨਾਲ ਬਹੁਤ ਜਿਆਦੇ ਧੱਕਾ ਕੀਤਾ ਮੁਸਲਮਾਨਾਂ ਨੇ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਤੇ ਉਹ ਬੰਦਾ ਵੀ ਮੁਸਲਮਾਨ ਸੀ ਤੇ ਕਦੇ ਰੋਜਾ ਜਾਂ ਕੁਝ ਨਹੀਂ ਰੱਖਦਾ ਸੀ ਨਾ ਨਮਾਜ਼ ਪੜ੍ਹਦਾ ਸੀ ਉਸ ਦੇ ਦਿਲ ਦੇ ਵਿੱਚ ਬਹੁਤ ਜਿਆਦਾ ਪਿਆਰ ਸੀ ਸਿੱਖਾਂ ਦੇ ਲਈ ਕਿਉਂਕਿ ਉਹ ਖੁਦ ਸਿੱਖਾਂ ਦੀ ਔਲਾਦ ਸੀ ਲੇਕਿਨ ਜਬਰਦਸਤੀ ਮੁਸਲਮਾਨ ਬਣਾ ਦਿੱਤਾ ਗਿਆ 47 ਤੋਂ ਬਾਅਦ😢

  • @DubaiLifejindabaad
    @DubaiLifejindabaad 14 годин тому

    1947 ਤੋਂ ਬਾਅਦ ਪਾਕਿਸਤਾਨ ਦੇ ਵਿੱਚ 80% ਲੋਕਾਂ ਨੂੰ ਮੁਸਲਮਾਨ ਬਣਾ ਦਿੱਤਾ ਸੀ ਸਿੱਖਾਂ ਤੋਂ ਮੁਸਲਮਾਨ ਬਣਾ ਦਿੱਤਾ ਉਹਨਾਂ ਨੇ ਜਬਰਦਸਤੀ ਇਹ ਜਿੰਨੇ ਪੰਜਾਬੀ ਬੋਲਦੇ ਨੇ ਪਾਕਿਸਤਾਨ ਵਿੱਚ 90% ਸਿੱਖ ਸੀ ਗੇ ਜਿਨਾਂ ਨੂੰ ਕੱਟ ਵੱਢ ਕੇ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟ ਕੇ ਮੁਸਲਮਾਨਾਂ ਨੇ ਮੁਸਲਮਾਨ ਬਣਾ ਦਿੱਤਾ ਇਹ ਸੱਚਾਈ ਆ ਪਾਕਿਸਤਾਨ ਦੀ

  • @MagharSingh-r7o
    @MagharSingh-r7o 14 годин тому

    ❤❤😂🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @joginderkaur5338
    @joginderkaur5338 14 годин тому

    ਭੈਣ ਨੂੰ ਮਿਲ ਗਿਆ ਘਰ

  • @SUKHJINDERPAL125
    @SUKHJINDERPAL125 14 годин тому

    ena punjab acha lagda taa , taa musalmaan toh sikh ban jo, pta lag ju kina k pyar aa, video wala v duddu ee aa, pakistan sirf attwaad de sakda punjab nu, bharat mata ki jai, jai hind, khotastan murdabaad

  • @asifmehmood-pi3mu
    @asifmehmood-pi3mu 14 годин тому

    Lokan da pyar dekh k rona aa gya. I'm Asif Mehmood from Gujrat Pakistan Punjab.

  • @tajindersingh6785
    @tajindersingh6785 14 годин тому

    Je Auj Maharaaja Ranjit Singh da Panjab hunda ta a din kadi nei aoune c.

  • @sukjinderrandhawa2656
    @sukjinderrandhawa2656 14 годин тому

    ਬਹੁਤ ਹੀ ਵਧੀਆ❤❤❤

  • @zafardk
    @zafardk 14 годин тому

    Chach bonga ah, mai nu bolan nahi denda 😂😂