Punjabi Audiobooks By D.K. Saini
Punjabi Audiobooks By D.K. Saini
  • 9 478
  • 5 316 877

Відео

ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
Переглядів 79 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Переглядів 319 годин тому

|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 39
Переглядів 99 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
Novel : ਤੇਰੇ ਬਾਝੋਂ || By : ਹਰਕੀਰਤ ਕੌਰ ਚਾਹਲ || ( Tere Bajhon ) || Harkirat Kaur Chahal || Part: 8
Переглядів 1089 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਵਿਤਾ - ਮੈਂ ਅੱਜ ਵੀ ਹਾਂ ਹਾਰ ਗਿਆ​​ || By: Bikram Singh Sohi (ਬਿਕਰਮ ਸੋਹੀ)
Переглядів 39 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਠੱਠੀ (2) || By : ਜਗਜੀਤ ਗਿੱਲ || Book : ਅਜੇ ਆਪਾਂ ਇੰਨੇ ਨਹੀਂ ਮਾੜੇ
Переглядів 539 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਮਸਤ || By : ਹਰਜੀਤ ਅਟਵਾਲ || Book : ਕੁਝ ਚੋਣਵੀਆਂ ਕਹਾਣੀਆਂ
Переглядів 549 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਸਵੈ ਜੀਵਨੀ : ਚੋਰ ਉਚੱਕੇ || By : ਲਕਸ਼ਮਣ ਗਾਇਕਵਾੜ || Translator : ਬੂਟਾ ਸਿੰਘ ਚੌਹਾਨ || Part : 4
Переглядів 509 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਰੇਖਾ ਚਿੱਤਰ : ਇਮਰੋਜ਼ : ਮੁਹੱਬਤ ਦਾ ਲੋਕ-ਗੀਤ... || By : ਅਮੀਆ ਕੁੰਵਰ || Book : ਇਮਰੋਜ਼ਨਾਮਾ || Imroznama
Переглядів 209 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ: ਰੇਪ ਕੇਸ (2) | Story Book: Punjabi dian Classic Kahanian | Edited By: Jinder
Переглядів 639 годин тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਸੱਥਰ (3) || By : ਹਰਪ੍ਰੀਤ ਸਿੰਘ ਚਨੂੰ || Book : ਕੁਝ ਚੋਣਵੀਆਂ ਕਹਾਣੀਆਂ
Переглядів 962 години тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
Переглядів 122 години тому

ਰੇਖਾ ਚਿੱਤਰ : ਇਮਰੋਜ਼ ਨਾਲ ਸਾਂਝਾ ਸੰਵਾਦ || By : ਅਮੀਆ ਕੁੰਵਰ || Book : ਇਮਰੋਜ਼ਨਾਮਾ || Imroznama
Переглядів 272 години тому
Hashtags #dksaini #devinderkaursaini #davinderkaursaini #audiobooks #books #storiesbook UA-cam link :- JOIN US ON THIS CHANNEL :- ua-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ: ਰੇਪ ਕੇਸ | Story Book: Punjabi dian Classic Kahanian | Edited By: Jinder
Переглядів 832 години тому
ਕਹਾਣੀ: ਰੇਪ ਕੇਸ | Story Book: Punjabi dian Classic Kahanian | Edited By: Jinder
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Переглядів 272 години тому
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Novel : ਤੇਰੇ ਬਾਝੋਂ || By : ਹਰਕੀਰਤ ਕੌਰ ਚਾਹਲ || ( Tere Bajhon ) || Harkirat Kaur Chahal || Part: 7
Переглядів 1952 години тому
Novel : ਤੇਰੇ ਬਾਝੋਂ || By : ਹਰਕੀਰਤ ਕੌਰ ਚਾਹਲ || ( Tere Bajhon ) || Harkirat Kaur Chahal || Part: 7
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 38
Переглядів 142 години тому
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 38
ਕਹਾਣੀ : ਠੱਠੀ || By : ਜਗਜੀਤ ਗਿੱਲ || Book : ਅਜੇ ਆਪਾਂ ਇੰਨੇ ਨਹੀਂ ਮਾੜੇ
Переглядів 1012 години тому
ਕਹਾਣੀ : ਠੱਠੀ || By : ਜਗਜੀਤ ਗਿੱਲ || Book : ਅਜੇ ਆਪਾਂ ਇੰਨੇ ਨਹੀਂ ਮਾੜੇ
Novel : ਚੋਰ ਉਚੱਕੇ || By : ਲਕਸ਼ਮਣ ਗਾਇਕਵਾੜ || Translator : ਬੂਟਾ ਸਿੰਘ ਚੌਹਾਨ || Part : 3
Переглядів 1002 години тому
Novel : ਚੋਰ ਉਚੱਕੇ || By : ਲਕਸ਼ਮਣ ਗਾਇਕਵਾੜ || Translator : ਬੂਟਾ ਸਿੰਘ ਚੌਹਾਨ || Part : 3
ਕਹਾਣੀ : ਤ੍ਰਿਸ਼ੰਕੁ || By : ਮੇਜਰ ਮਾਂਗਟ || Book : ਅਜੇ ਆਪਾਂ ਇੰਨੇ ਨਹੀਂ ਮਾੜੇ
Переглядів 1894 години тому
ਕਹਾਣੀ : ਤ੍ਰਿਸ਼ੰਕੁ || By : ਮੇਜਰ ਮਾਂਗਟ || Book : ਅਜੇ ਆਪਾਂ ਇੰਨੇ ਨਹੀਂ ਮਾੜੇ
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
Переглядів 164 години тому
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
Novel : ਤੇਰੇ ਬਾਝੋਂ || By : ਹਰਕੀਰਤ ਕੌਰ ਚਾਹਲ || ( Tere Bajhon ) || Harkirat Kaur Chahal || Part: 6
Переглядів 2204 години тому
Novel : ਤੇਰੇ ਬਾਝੋਂ || By : ਹਰਕੀਰਤ ਕੌਰ ਚਾਹਲ || ( Tere Bajhon ) || Harkirat Kaur Chahal || Part: 6
ਕਹਾਣੀ: ਸੁਨਹਿਰੀ ਕਿਣਕਾ (5) | Story Book: Punjabi dian Classic Kahanian | Edited By: Jinder
Переглядів 494 години тому
ਕਹਾਣੀ: ਸੁਨਹਿਰੀ ਕਿਣਕਾ (5) | Story Book: Punjabi dian Classic Kahanian | Edited By: Jinder
ਕਹਾਣੀ : ਸੱਥਰ (2) || By : ਹਰਪ੍ਰੀਤ ਸਿੰਘ ਚਨੂੰ || Book : ਕੁਝ ਚੋਣਵੀਆਂ ਕਹਾਣੀਆਂ
Переглядів 1234 години тому
ਕਹਾਣੀ : ਸੱਥਰ (2) || By : ਹਰਪ੍ਰੀਤ ਸਿੰਘ ਚਨੂੰ || Book : ਕੁਝ ਚੋਣਵੀਆਂ ਕਹਾਣੀਆਂ
ਰੇਖਾ ਚਿੱਤਰ : ਧੁੱਪ ਵਾਲੀ ਮਹਿਫ਼ਲ || By : ਅਮੀਆ ਕੁੰਵਰ || Book : ਇਮਰੋਜ਼ਨਾਮਾ || Imroznama
Переглядів 564 години тому
ਰੇਖਾ ਚਿੱਤਰ : ਧੁੱਪ ਵਾਲੀ ਮਹਿਫ਼ਲ || By : ਅਮੀਆ ਕੁੰਵਰ || Book : ਇਮਰੋਜ਼ਨਾਮਾ || Imroznama
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Переглядів 634 години тому
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Novel : ਚੋਰ ਉਚੱਕੇ || By : ਲਕਸ਼ਮਣ ਗਾਇਕਵਾੜ || Translator : ਬੂਟਾ ਸਿੰਘ ਚੌਹਾਨ || Part : 2
Переглядів 1404 години тому
Novel : ਚੋਰ ਉਚੱਕੇ || By : ਲਕਸ਼ਮਣ ਗਾਇਕਵਾੜ || Translator : ਬੂਟਾ ਸਿੰਘ ਚੌਹਾਨ || Part : 2
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 37
Переглядів 194 години тому
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 37
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 36
Переглядів 157 годин тому
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 36
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Переглядів 477 годин тому
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan

КОМЕНТАРІ

  • @KamalSalhan-i7d
    @KamalSalhan-i7d 2 хвилини тому

    Thanks ji

  • @IqbalSingh-zp1cy
    @IqbalSingh-zp1cy 53 хвилини тому

    ਕਾਫੀ ਵਧੀਆ ਲੱਗ ਰਹੀ ਇਮਰੋਜ਼ ਦੀ ਗੱਲਬਾਤ, ਜਾਣਿਆ ਕਿ ਉਹਨਾਂ ਦਾ ਅਸਲੀ ਨਾਂ ਇੰਦਰਜੀਤ ਸੀ, ਅੰਮ੍ਰਿਤਾ ਬਾਰੇ ਵੀ ਚੰਗਾ ਲੱਗ ਰਿਹਾ ਹੈ, ਲੱਗ ਰਿਹਾ ਕਿ ਜੋ ਬੰਦਾ ਔਰਤ ਦੀ ਹਰ ਰਾਤ ਨੂੰ ਰੇਪ ਦੱਸਦਾ ਹੈ, ਔਰ ਉਸ ਔਲਾਦ ਨੂੰ ਨਜਾਇਜ਼, ਫੇਰ ਉਹ ਪ੍ਰੀਤਮ ਦੇ ਬੱਚੇ ਜਦੋਂ ਪਾਲਦਾ ਹੈ, ਤਾਂ ਅੰਮ੍ਰਿਤਾ ਜਿਹੀ ਸਖਤ ਔਰਤ ਉਸ ਨੂੰ ਕਿਨ੍ਹਾਂ ਹਾਲਾਤਾਂ ਵਿਚ ਨੇੜੇ ਲੱਗਣ ਦਿੰਦੀ ਹੋਵੇਗੀ , ਇਸ ਹਿਸਾਬ ਨਾਲ ਤਾਂ ਉਹ ਸਿਰਫ ਇਕੱਠੇ ਰਹਿੰਦੇ ਸਨ , ਨਾ ਕਿ ਇਕੱਠੇ ਆਨੰਦ ਮਾਣਦੇ ਸਨ ।

  • @IqbalSingh-zp1cy
    @IqbalSingh-zp1cy Годину тому

    ਮਸਤ, ਹਰਜੀਤ ਅਟਵਾਲ ਦਾ ਇੱਕ ਅਜੀਬ ਹੀ ਸ਼ਾਹਕਾਰ ਸੀ, ਜੋ ਹਿੰਦੋਸਤਾਨ ਵਿਚ ਤਾਂ ਕਮ ਸੇ ਕਮ ਨਹੀਂ ਹੋ ਸਕਦਾ, ਹਾਂ ਗਰੀਬੀ ਕਰਕੇ ਕੁੱਝ ਖਾਸ ਸਟੇਟਾਂ ਦੇ ਪਿੰਡਾਂ ਦੇ ਕੱਪੜੇ ਜ਼ਰੂਰ ਘੱਟ ਹੋ ਸਕਦੇ ਹਨ । ਵੈਸੇ ਇਹ ਕਾਰਨਾਮੇ ਜ਼ਿਆਦਾ ਅੰਗਰੇਜ਼ ਹੀ ਕਰ ਸਕਦੇ ਹਨ ।

  • @IqbalSingh-zp1cy
    @IqbalSingh-zp1cy 2 години тому

    ਅਜੀਬ ਜਿਹਾ ਸੀ ਇਹ ਰੇਪ ਕੇਸ ।

  • @IqbalSingh-zp1cy
    @IqbalSingh-zp1cy 2 години тому

    ਮੈਂ ਤਾਂ ਸੋਚਦਾ ਹਾਂ ਕਿ ਸਾਨੂੰ ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਨੂੰ ਹੀ ਰਿਟਾਇਰਮੈਂ ਹੋਣ ਤੋਂ ਬਾਅਦ ਦੋਬਾਰਾ ਨੌਕਰੀ ਲੱਭਣ ਦੀ ਮੁਸ਼ਕਲ ਆਉਂਦੀ ਹੈ, ਫੇਰ ਕਿਸੇ ਫੈਕਟਰੀ ਚ ਉਹ ਵੀ ਘੱਟ ਤਨਖਾਹ ਤੇ ਪਹਿਲਾਂ ਨਾਲੋਂ, ਕਿਉਂਕਿ ਵੀ ਉਮਰ ਜ਼ਿਆਦਾ ਹੋਣ ਕਰਕੇ ਕੋਈ ਰੱਖਦਾ ਨਹੀਂ । ਪਰ ਮਿਲਟਰੀ ਜਾਂ ਨੇਵੀ ਵਾਲਿਆਂ ਦੀ ਤਾਂ ਰਿਟਾਇਰਮੈਂਟ ਤੇ ਉਮਰ ਬਹੁਤ ਘੱਟ ਹੁੰਦੀ ਹੈ ਉਹਨਾਂ ਨੂੰ ਤਾਂ ਅਜਿਹੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਹੈ , ਮੈਂ ਸੋਚਦਾ ਹਾਂ ।

  • @IqbalSingh-zp1cy
    @IqbalSingh-zp1cy 3 години тому

    ਕਈ ਰਾਇਟਰਾਂ ਨੂੰ ਪਿੱਛੇ ਛੱਡ ਰਿਹਾ ਹੈ ਗਿੱਲ, ਅਸ਼ਲੀਲ ਲਿਖਣ ਦੇ ਮਾਮਲੇ ਚ ।

  • @IqbalSingh-zp1cy
    @IqbalSingh-zp1cy 3 години тому

    ਕਾਫੀ ਖੁੱਲ੍ਹ ਕੇ ਗਿੱਲ, ਕਹਾਣੀ ਨੂੰ ਗਿੱਲੀ ਕਰ ਰਿਹਾ ਹੈ ।

  • @IqbalSingh-zp1cy
    @IqbalSingh-zp1cy 3 години тому

    ਸ਼ਾਹਣੀ ਵਾਲੀ ਗੱਲ ਤਾਂ ਮਾੜੀ ਲਿਖੀ ਹੈ ਜਗਜੀਤ ਗਿੱਲ ਨੇ ।

  • @manrajsingh.9r.187
    @manrajsingh.9r.187 6 годин тому

    Madem ji thodi har story very nice ❤

  • @GurdeepSingh-hw2zk
    @GurdeepSingh-hw2zk 6 годин тому

    ❤❤❤❤

  • @AmarSidhu-zs7dh
    @AmarSidhu-zs7dh 7 годин тому

    ਵਧੀਆ ਨਾਵਲ ਹੈ।

  • @GurmailGhuman-i8n
    @GurmailGhuman-i8n 7 годин тому

    Good Story 🎉❤

  • @BalwinderSingh-nx3up
    @BalwinderSingh-nx3up 15 годин тому

    Thanks g

  • @harrysaini9056
    @harrysaini9056 16 годин тому

    Thanks

  • @47punjab
    @47punjab 16 годин тому

    Next part krdo upload ess novel da

  • @SukhwinderSingh-ir1rd
    @SukhwinderSingh-ir1rd 21 годину тому

    ਰਿਜਰਵੇਸ਼ਨ ਦੀ ਬਿਮਾਰੀ ਲੈ ਬੈਠੀ ਏ ਸਾਡੇ ਦਲਿਤ ਸਮਾਜ ਨੂੰ

  • @SukhwinderSingh-ir1rd
    @SukhwinderSingh-ir1rd 21 годину тому

    ਅਸਲੀਅਤ ਚ ਸਚਾਈ

  • @SukhwinderSingh-ir1rd
    @SukhwinderSingh-ir1rd 21 годину тому

    ਬਹੁਤ ਵਧੀਆ

  • @SukhwinderSingh-ir1rd
    @SukhwinderSingh-ir1rd 22 години тому

    Right Right

  • @SukhwinderSingh-ir1rd
    @SukhwinderSingh-ir1rd 22 години тому

    Good luck

  • @SukhwinderSingh-ir1rd
    @SukhwinderSingh-ir1rd 22 години тому

    Very good

  • @SukhwinderSingh-ir1rd
    @SukhwinderSingh-ir1rd 22 години тому

    Weldone 👍

  • @SukhwinderSingh-ir1rd
    @SukhwinderSingh-ir1rd 22 години тому

    Weldone 👍

  • @IqbalSingh-zp1cy
    @IqbalSingh-zp1cy 22 години тому

    ਚੌਥੀ ਕਹਾਣੀ ਅੱਜ ਦੀ ਦੀਦੀ ਦੀ ਦੂਜੀ ਵਾਰ ਸੁਣੀ, ਕਾਫੀ ਅੱਲ੍ਹੇ ਜਖਮ ਸਨ ਕਹਾਣੀ ਦੇ । ਬੜੀ ਲਵ ਸਬਲਾਈਮ ਸਟੋਰੀ ਸੀ।

  • @IqbalSingh-zp1cy
    @IqbalSingh-zp1cy 23 години тому

    ਅੱਜ ਦੀ ਤੀਜੀ ਕਹਾਣੀ ਵੀ ਦੀਦੀ ਦੀ ਲਿਖੀ ਹੋਈ ਬਹੁਤ ਸੋਹਣੀ ਸੀ । ਗਰੀਬ ਬੰਦਾ ਹੋਰ ਕਰੇ ਵੀ ਕੀ, ਕਿਥੇ ਜਾਵੇ, ਜਿਵੇਂ ਲਾਲੇ ਨੇ ਮਾੜੀ ਨੀਤ ਨਾਲ ਦਿੱਤੇ ਸੀ ਉਵੇਂ ਹੀ ਚਲੇ ਗਏ ।

  • @IqbalSingh-zp1cy
    @IqbalSingh-zp1cy 23 години тому

    ਮੁਆਫ ਕਰ ਦੇਵੀਂ, ਦੂਸਰੀ ਕਹਾਣੀ ਦੀਦੀ ਦੀ ਕਾਫੀ ਦਰਦੀਲੀ ਸੀ ।

  • @IqbalSingh-zp1cy
    @IqbalSingh-zp1cy День тому

    ਬੜੇ ਦਿਨਾਂ ਬਾਅਦ ਤੁਹਾਡੇ ਪੇਜ਼ ਤੇ ਦਲੀਪ ਦੀਦੀ ਦੀ ਕਹਾਣੀ ਕੋਇਲ ਕੂਕਦੀ ਮਿਲੀ, ਪਤਾ ਨੀ ਕਿਥੇ ਛੁਪ ਜਾਂਦੀਆਂ ਹਨ ਇਹ ਕਹਾਣੀਆਂ, ਕਿਉਂਕਿ ਇਕ ਸਾਲ ਪਹਿਲਾਂ ਦੀ ਹੈ, ਪਹਿਲਾਂ ਵੀ ਤੁਹਾਡਾ ਪੇਜ਼ ਦੇਖਦਾ ਰਹਿੰਦਾ ਹਾਂ, ਉਦੋਂ ਤਾਂ ਨਹੀਂ ਮਿਲਦੀਆਂ, ਅਚਾਨਕ ਹੀ ਮਿਲੀ ਹੈ । ਬਹੁਤ ਖੂਬਸੂਰਤ ਕਹਾਣੀ ਲਿਖੀ ਹੈ ਦੀਦੀ ਨੇ, ਮਜ਼ਾ ਆ ਗਿਆ, ਦੀਦੀ ਬਹੁਤ ਪਿਆਰੀ ਸੀ ਤੇ ਪਿਆਰੀਆਂ ਹੀ ਕਹਾਣੀਆਂ ਲਿਖਦੀ ਸੀ । ਧੰਨਵਾਦ ਜੀ ।

    • @PunjabiAudiobooksByDKSaini
      @PunjabiAudiobooksByDKSaini 18 годин тому

      Ji All story Books of Tiwana,s are uploaded, 10 Books of stories More than 40 novels are uploaded

    • @IqbalSingh-zp1cy
      @IqbalSingh-zp1cy 6 годин тому

      @PunjabiAudiobooksByDKSaini ਨਾਵਲਾਂ ਵਾਸਤੇ ਮਾਫ ਕਰਨਾ ਦੀਦੀ ।

  • @IqbalSingh-zp1cy
    @IqbalSingh-zp1cy День тому

    ਚੰਗੀ ਲੱਗ ਰਹੀ ਹੈ ਇਹ ਗੱਲਬਾਤ ।

  • @IqbalSingh-zp1cy
    @IqbalSingh-zp1cy День тому

    ਹਰਪ੍ਰੀਤ ਸਿੰਘ ਪੰਨੂ ਨੇ ਇੱਕ ਸੱਥਰ ਕਹਾਣੀ ਦਾ ਨਾਂ ਰੱਖ ਕੇ ਸੱਥਰ ਜ਼ਰੂਰ ਵਛਾਇਆ , ਪਰ ਦੁਨੀਆਂ ਭਰ ਦੀਆਂ ਗੱਲਾਂ, ਪੌਲੀਟਿਕਸ, ਰਿਸ਼ਤੇਦਾਰੀਆਂ, ਵਿਆਹ, ਮਰਗਤਾਂ ਸਭ ਕੁੱਝ ਸਮੇਟ ਕੇ ਕਹਾਣੀ ਵਿਚ ਠੋਕ ਦਿੱਤਾ । ਰਹੁ ਵਿਚਾਰ ਫੇਰ ਵੀ ਕਮਾਲ ਲਿਖ ਗਿਆ ਬਾਈ ।

  • @IqbalSingh-zp1cy
    @IqbalSingh-zp1cy День тому

    ਬਾਕੀ ਕਹਾਣੀਆਂ ਵੀ ਮਾਨ ਸਾਹਿਬ ਦੀਆਂ ਪੇਸ਼ ਕੀਤੀਆਂ ਜਾਣ ਜੀ । ਵੈਸੇ ਮੇਰੇ ਵੀ ਸੌਹਰੇ ਬਰਨਾਲੇ ਹਨ ।

  • @IqbalSingh-zp1cy
    @IqbalSingh-zp1cy День тому

    ਬੰਬਈ ਬਾਰੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਮਾਨ ਨੇ, ਇਸ ਤੋਂ ਪਹਿਲਾਂ ਮੈਂ ਬੰਬਈ ਬਾਰੀ ਜਾਣਕਾਰੀ ਇੱਕ ਮਿਸਟਰ ਪਰਮਾਰ ਹਨ ਜੋ ਕਿ 35 ਸਾਲ ਬੰਬੇ ਵਿਖੇ ਕ੍ਰਾਈਮ ਰਿਪੋਰਟਰ ਰਹੇ, ਹੁਣ ਉਹ ਮੋਹਾਲੀ ਤੋਂ ਆਪਣਾ ਚੈਨਲ ਚਲਾਉਂਦੇ ਹਨ, ਉਹ ਬੰਬੇ ਬਾਰੇ ਬਹੁਤ ਕੁੱਝ ਦੱਸਦੇ ਹਨ , ਤੋਂ ਵੀ ਬਹੁਤ ਜਾਣਕਾਰੀ ਪ੍ਰਾਪਤ ਕੀਤੀ ਹੋਈ ਹੈ ।

  • @IqbalSingh-zp1cy
    @IqbalSingh-zp1cy День тому

    ਰੇਪ ਕੇਸ, ਚਲਦੀ ਸਟੋਰੀ, ਧੰਨਵਾਦ ।

  • @IqbalSingh-zp1cy
    @IqbalSingh-zp1cy День тому

    ਵਧੀਆ ਸੀ ਜੀ ਠੱਠੀ ਪਿੰਡ ਦੀ ਕਹਾਣੀ, ਅਸਲ ਇਹ ਇਕੱਲੇ ਠੱਠੀ ਦੀ ਕਹਾਣੀ ਨਹੀਂ ਪੰਜਾਬ ਦੇ ਪਿੰਡਾਂ ਦੀ ਘਰ ਘਰ ਦੀ ਕਹਾਣੀ ਸੀ, ਹੁਣ ਹਾਲਾਤ ਬਦਲ ਗਏ ਹਨ, ਹੁਣ ਜੱਟ ਜਿਹਨਾਂ ਨੂੰ ਕੰਮੀ ਜਾਂ ਕਮੀਣ ਕਹਿੰਦੇ ਸੀ ਉਹ ਜੱਟਾਂ ਤੋਂ ਵੀ ਉੱਪਰ ਹੋ ਗਏ ਹਨ, ਕੁੱਝ ਕੁ ਲੈਂਡ ਲਾਰਡਾਂ ਨੂੰ ਛੱਡ ਕੇ । ਦਲਿਤ ਅਫਸਰ ਬਣ ਗਏ ਹਨ, ਜੋ ਤਰਖਾਣ ਲੋਹਾਰ ਹੁੰਦੇ ਹਨ, ਜਸਵੰਤ ਸਿੰਘ ਕੰਵਲ ਲਿਖਦੇ ਹੁੰਦੇ ਸਨ ਕਿ ਸਭ ਫੌਰਨ ਚਲੇ ਗਏ, ਹੁਣ ਰਾਜ ਮਿਸਤਰੀਆਂ ਦਾ ਕੰਮ ਹਰੀਜਨ ਦੇ ਮੁੰਡੇ ਕਰਦੇ ਹਨ, ਸ਼ਹਿਰਾਂ ਵਿਚ ਭਈਏ, ਐਥੇ ਭਈਏ ਹੀ ਠੇਕੇਦਾਰ ਮਿਲਣਗੇ । ਪੰਜਾਬੀ ਬੰਦੇ ਫੈਕਟਰੀਆਂ ਵਿਚ ਹੀ ਘੱਟ ਹੀ ਲੱਭਦੇ ਹਨ । ਮੇਰੇ ਕੰਮ ਦੇ ਵੀ ਅਸੀਂ ਸਿਰਫ ਦੋ ਸਰਦਾਰ ਹਾਂ , ਬਾਕੀ ਸਭ ਲੇਬਰ ਬਾਹਰ ਦੀ ਹੈ ।

  • @GurmailGhuman-i8n
    @GurmailGhuman-i8n День тому

    Good Story 🎉

  • @BalwinderSingh-nx3up
    @BalwinderSingh-nx3up День тому

    Thanks g

  • @singhrajinder68
    @singhrajinder68 День тому

    ਬਹੁਤ ਵਧੀਆ ਮੈਡਮ ਜੀ,

  • @sonusingh2553
    @sonusingh2553 2 дні тому

    🙏🙏

  • @IqbalSingh-zp1cy
    @IqbalSingh-zp1cy 2 дні тому

    ਵਧੀਆ ਹਨ ਬੰਬੇ ਤੇ ਨੇਵੀ ਦੇ ਲੋਕ ।

  • @IqbalSingh-zp1cy
    @IqbalSingh-zp1cy 2 дні тому

    ਸੱਥਰ ਦੋ ਕਾਫੀ ਖਿੱਚਵੀਂ ਕਹਾਣੀ ਚੱਲ ਰਹੀ ਹੈ ।

  • @IqbalSingh-zp1cy
    @IqbalSingh-zp1cy 2 дні тому

    ਵਧੀਆ ਹੈ ਜੀ ਇਹ ਗੁਫ਼ਤਗੂ, ਜੋਂ ਪਹਿਲੀ ਵਾਰੁ ਸੁਣੀ ਹੈ ।

  • @ReetsidhuSidhu-cy6bo
    @ReetsidhuSidhu-cy6bo 2 дні тому

    ਗੰਧਲੇ ਰਿਸਤੇ ਨਾਵਲ ਕਮਲ ਗਿੱਲ ਸੁਣਾ ਦਿਉ

  • @IqbalSingh-zp1cy
    @IqbalSingh-zp1cy 2 дні тому

    ਚੰਗੀ ਦਿਲਚਸਪ ਕਹਾਣੀ ਹੈ, ਅਸਲ ਚ ਅਸੀਂ ਬਾਹਰ ਜਾਣ ਵਾਸਤੇ ਬਹੁਤ ਕੁੱਝ ਕਰ ਸਕਦੇ ਹਾਂ, ਪਰ ਐਥੇ ਪੰਜਾਬ ਚ ਬਦਲਣ ਨੂੰ ਤਿਆਰ ਨਹੀਂ, ਇਹ ਪਾੜੇ ਰਿਸ਼ਤੇ ਹੋ ਵੀ ਜਾਣ, ਪਰ ਪਏ ਹੀ ਰਹਿਣਗੇ ।

  • @onlyfor-f3r
    @onlyfor-f3r 2 дні тому

    Bahut bahut dhanwaad madam

  • @dalbirsarao8314
    @dalbirsarao8314 2 дні тому

    Beautiful story parvez ❤Very true

  • @GurmailGhuman-i8n
    @GurmailGhuman-i8n 2 дні тому

    Good Biography 🎉

  • @BalwinderSingh-nx3up
    @BalwinderSingh-nx3up 2 дні тому

    Thanks g

  • @harvindergrewal2051
    @harvindergrewal2051 2 дні тому

    Nice

  • @AshokKumar-rb6er
    @AshokKumar-rb6er 3 дні тому

    ❤❤THANKS ❤❤MAM❤❤G❤❤❤❤❤

  • @sonusingh2553
    @sonusingh2553 3 дні тому

    ਬਹੁਤ ਬਹੁਤ ਧੰਨਵਾਦ ਮੈਡਮ ਜੀ ਸੁਰਿੰਦਰ ਕੌਰ ਸੈਣੀ ਜੀ ਬਹੁਤ ਬਹੁਤ ਧੰਨਵਾਦ 🙏🙏