Bhai Iqbal Singh Pinjore
Bhai Iqbal Singh Pinjore
  • 77
  • 45 963

Відео

ਬੂਟਾ ##ਸਿੰਘ ##ਅਤੇ ##ਭਾਈ## ਰਣਜੀਤ #ਸਿੰਘ# ਜੀ #
Переглядів 24 тис.Місяць тому
ਬੂਟਾ ਸਿੰਘ ਅਤੇ ਭਾਈ ਰਣਜੀਤ #ਸਿੰਘ# ਜੀ #
ਭਗਤ ਨਾਮਦੇਵ ਜੀ
Переглядів 91Місяць тому
ਭਗਤ ਨਾਮਦੇਵ ਜੀ
ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਫਤਹਿ ਨਗਰ ਦਿੱਲੀ
Переглядів 67Місяць тому
ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਫਤਹਿ ਨਗਰ ਦਿੱਲੀ
ਮੀਰ# ਮੰਨੂ# ਦੀ# ਜੇਲ੍ਹ #
Переглядів 72Місяць тому
ਭਾਈ ਇਕਬਾਲ ਸਿੰਘ ਪਿੰਜੌਰ
ਰੱਬ ਦਾ ਲਿਖਿਆ ਕੋਈ ਮੇਟ ਨਹੀਂ ਸਕਦਾ ਪਰ ਕਿਵੇਂ ?
Переглядів 65Місяць тому
ਰੱਬ ਦਾ ਲਿਖਿਆ ਕੋਈ ਮੇਟ ਨਹੀਂ ਸਕਦਾ ਪਰ ਕਿਵੇਂ ?
ਰੱਬ ਨੂੰ ਕੈਦ ##ਨਹੀਂ ਕੀਤਾ ##ਜਾ ਸਕਦਾ।
Переглядів 352 місяці тому
ਰੱਬ ਨੂੰ ਕੈਦ ਨਹੀਂ ਕੀਤਾ ਜਾ ਸਕਦਾ।
ਕਾਜ਼ੀ #ਹਾਲੀ #ਪਾਸ਼ਾ ਅਤੇ ਗੁਰੂ ##ਨਾਨਕ ਦੇਵ ਜੀ
Переглядів 2252 місяці тому
ਕਾਜ਼ੀ #ਹਾਲੀ #ਪਾਸ਼ਾ ਅਤੇ ਗੁਰੂ ਨਾਨਕ ਦੇਵ ਜੀ
ਕੀ ਫੋਟੋਆਂ ##ਵੀ ਸਰੂਪ# ਹੁੰਦੀਆਂ ਹਨ??
Переглядів 2952 місяці тому
ਕੀ ਫੋਟੋਆਂ ਵੀ ਸਰੂਪ# ਹੁੰਦੀਆਂ ਹਨ??
online ##Pooja
Переглядів 1062 місяці тому
online Pooja
ਭਗਤ ##ਦਾ ਮਤਲਬ ##ਕੀ ਹੁੰਦਾ ਹੈ?
Переглядів 262 місяці тому
ਭਗਤ ਦਾ ਮਤਲਬ ਕੀ ਹੁੰਦਾ ਹੈ?
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।। ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ
Переглядів 2403 місяці тому
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।। ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ
ਮਾਇਆ## ਕੀ #ਹੈ
Переглядів 783 місяці тому
ਮਾਇਆ ਕੀ #ਹੈ
ਮਨ## ਅਤੇ# ਤਨ #ਦਾ ਬਹੁਤ ਵੱਡਾ ##ਸਬੰਧ ਹੈ।
Переглядів 1223 місяці тому
ਮਨ ਅਤੇ# ਤਨ #ਦਾ ਬਹੁਤ ਵੱਡਾ ਸਬੰਧ ਹੈ।
ਗੁਰਦੁਆਰਾ# ਬੰਗਲਾ ##ਸਾਹਿਬ ##ਦਿੱਲੀ#
Переглядів 345 місяців тому
ਗੁਰਦੁਆਰਾ# ਬੰਗਲਾ ਸਾਹਿਬ ਦਿੱਲੀ#
March 6, 2024 ਗੁਰਬਾਣੀ## ਦਾ ਇਕੱਲਾ# ਇਕੱਲਾ #ਸ਼ਬਦ #ਰੱਬ ਹੈ
Переглядів 1346 місяців тому
March 6, 2024 ਗੁਰਬਾਣੀ ਦਾ ਇਕੱਲਾ# ਇਕੱਲਾ #ਸ਼ਬਦ #ਰੱਬ ਹੈ
March 6, 2024 ਆਪਣੇ #ਆਪ #ਨੂੰ #ਜਿੱਤੋ
Переглядів 666 місяців тому
March 6, 2024 ਆਪਣੇ #ਆਪ #ਨੂੰ #ਜਿੱਤੋ
ਸੰਤ ਤੁਝੀ ਤਨੁ ਸੰਗਤਿ ਪ੍ਰਾਨ।।
Переглядів 786 місяців тому
ਸੰਤ ਤੁਝੀ ਤਨੁ ਸੰਗਤਿ ਪ੍ਰਾਨ।।
March 4, 2024। ਕੀ ਬੀਬੀਆਂ ਪਾਠ ਕਰ ਸਕਦੀਆਂ ਹਨ???
Переглядів 416 місяців тому
March 4, 2024। ਕੀ ਬੀਬੀਆਂ ਪਾਠ ਕਰ ਸਕਦੀਆਂ ਹਨ???
ਤੁਮ ਚੰਦਨ ਹਮ ਇਰੰਡ ਬਾਪੁਰੇ
Переглядів 456 місяців тому
ਤੁਮ ਚੰਦਨ ਹਮ ਇਰੰਡ ਬਾਪੁਰੇ
##ਸੰਗਤ ###
Переглядів 1336 місяців тому
ਸੰਗਤ
ਲਾਲਚ ਦੀ ਸਿੱਖੀ ####
Переглядів 557 місяців тому
ਲਾਲਚ ਦੀ ਸਿੱਖੀ
ਧੰਨ ਧੰਨ ## ਸ਼੍ਰੀ ਗੁਰੂ ਗ੍ਰੰਥ ## ਗ੍ਰੰਥ ਸਾਹਿਬ ਜੀ
Переглядів 597 місяців тому
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ
February 5, 2024। ## ਥਾਂ ਥਾਂ ਤੋਂ ##ਮੰਤਰ ਲੈਣ ਵਾਲਿਆਂ ਦਾ ਹਾਲ##
Переглядів 1007 місяців тому
February 5, 2024। ਥਾਂ ਥਾਂ ਤੋਂ ਮੰਤਰ ਲੈਣ ਵਾਲਿਆਂ ਦਾ ਹਾਲ
February 5, 2024
Переглядів 337 місяців тому
February 5, 2024
February 5, 2024
Переглядів 97 місяців тому
February 5, 2024
February 3, 2024 ਪਾਠ ਰਹਿਰਾਸ ਸਾਹਿਬ
Переглядів 917 місяців тому
February 3, 2024 ਪਾਠ ਰਹਿਰਾਸ ਸਾਹਿਬ
ਰੱਬ ਕਿਥੇ ਹੈ ਤੇ ਅਸੀਂ ਕਿਦਾਂ ਦਾ ਰੱਬ ਚਾਹੁੰਦੇ ਹਾਂ।
Переглядів 937 місяців тому
ਰੱਬ ਕਿਥੇ ਹੈ ਤੇ ਅਸੀਂ ਕਿਦਾਂ ਦਾ ਰੱਬ ਚਾਹੁੰਦੇ ਹਾਂ।
January 28, 2024
Переглядів 667 місяців тому
January 28, 2024
January 27, 2024
Переглядів 427 місяців тому
January 27, 2024

КОМЕНТАРІ

  • @Bhaigagandeepsingh
    @Bhaigagandeepsingh 4 дні тому

    Waheguru ji❤

  • @binderbinder2529
    @binderbinder2529 15 днів тому

    Tusi Giani kahaun te as dikh de lyke nahi a

  • @binderbinder2529
    @binderbinder2529 15 днів тому

    Giani boote nu kehna moorkhta aa eh as dikh de lyke nahi aa

  • @mahindersingh7106
    @mahindersingh7106 19 днів тому

    ਬੂਟਾ ਸਿੰਘ ਤੂੰ ਇਹ ਦਸ ਲੋਕਾ ਨੂੰ ਬੀ ਗੋਲਕ ਚੋ ਕਿੰਨੇ ਪੈਸੇ ਕੱਢੇ ਸੀ ਇਹ ਵੀਡਿਉ ਵੀ ਤੁਹਾਡੀ ਕਾਫੀ ਚੰਗੀ ਹੈ

  • @moonlight5171
    @moonlight5171 20 днів тому

    ਮੈਂ ਜਨਮ ਜਾਤ ਇੱਕ ਸਨਾਤਨੀ ਹਾਂ।ਮੇਰੇ ਦਿਲ ਵਿੱਚ ਅਗਰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਅਸਲ ਸੋਝੀ ਦਿੱਤੀ ਹੈ। ਤਾਂ ਸਿਰਫ ਰਾਧਾ ਸਵਾਮੀ ਸਤਸੰਗ ਬਿਆਸ ਨੇ। ਕਿਸੇ ਵੀ ਗ੍ਰੰਥੀ ਜਾਂ ਪਰਚਾਰਕ ਨੇ ਨਹੀਂ। 34 ਸਾਲ ਦੀ ਉਮਰ ਵਿੱਚ ਮਾਲਕ ਦੀ ਕਿਰਪਾ ਨਾਲ ਜਪਜੀ ਸਾਹਿਬ, ਆਨੰਦ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਸ਼ੁੱਧ ਪਾਠ ਅਤੇ ਉਸਦੀ ਵਿਚਾਰ ਅਤੇ ਕਰਨੀ ਸਭ ਸਤਸੰਗ ਘਰ ਦੀ ਦੇਣ ਹੈ।

  • @JagtarSingh-vi4zi
    @JagtarSingh-vi4zi 20 днів тому

    ਇਕੱ ਮਾਨਸਿਕ ਰੋਗੀ ਹੀ ਮਿਲਿਆ ਵਿਚਾਰ ਪੇਸ਼ ਕਰਨਲੲਈ।।

  • @jaswantsinghkhalsadagruwala
    @jaswantsinghkhalsadagruwala 21 день тому

    What was the name of German wale singh da ki name c tusi app nahi dasea

  • @prabhusingh2108
    @prabhusingh2108 21 день тому

    ਤੁਹਾਡੇ ਵਿਚਾਰਾਂ ਦਾ ਇਕ ਬਹੁਤ ਵਧੀਆ ਸਿੱਟਾ ਹੈ। ਆਪਣੀ ਹੋਸੀ ਮਤ ਤਿਆਗ ਕੇ ਅਕਾਲ ਤਖ਼ਤ ਤੋਂ ਪ੍ਰਵਾਨਗੀ ਲੈ ਕੇ ਹੀ ਐਸੇ ਵਿਵਾਦ ਹੱਲ ਕਰੋ। ਤੁਸੀਂ ਕਹਿ ਰਹੇ ਹੋ ਨਿਰੋਲ ਬਾਣੀ ਹੀ ਗਾਉਣੀ ਹੈ, ਅਗਰ ਉਸ ਵਿਚ ਸਿਮਰਨ ਹੋ ਜਾਂਦਾ ਹੈ, ਜੌ ਕਰਨ ਨੂੰ ਗੁਰਬਾਣੀ ਕਹਿ ਰਹੀ ਹੈ ਕੀ ਇਤਰਾਜ ਹੈ। ਸਿੱਖ ਕੌਮ ਦੇ ਹੋਰ ਬਹੁਤ ਮਸਲੇ ਨੇ। ਇਹਨਾ ਗੱਲਾਂ ਨਾਲ ਉਹ ਨਾ ਵਿਸਾਰੋ ਓਹ ਹੱਲ ਕਰਨ ਦਾ ਫ਼ਿਕਰ ਕਰੋ।

  • @gurbachansingharora9664
    @gurbachansingharora9664 22 дні тому

    Giani Ranjeet Singh and Giani Buta Singh made a laughing stock on Waheguru between Kirtan especially for People of other communities who trust in Guru ghar and have been listening kirtan from Rinku veer ji, Bhai Guru Iqbal Singh,Bhai Amandeep Singh and others.

  • @MadhuBala-mg2cs
    @MadhuBala-mg2cs 22 дні тому

    Waheguru Ji 🙏🙏

  • @bikramjitsingh9875
    @bikramjitsingh9875 22 дні тому

    ਭਾਈ ਰਣਜੀਤ ਸਿੰਘ ਜੀ ਇੱਕ ਸੱਚੀ ਤੇ ਮੂੰਹ ਤੇ ਗੱਲ ਕਹਿਣ ਵੇਾਲੇ ਹਨ ਗੋਗਲੂ ਤੋ ਮਿਟੀ ਨਹੀ ਝਾੜਦੇ ਹਨ

  • @SwaranSingh47-e5o
    @SwaranSingh47-e5o 22 дні тому

    Giant boosting sisha dekhane pahle Sise pahle apni shakal dekhne chahai ghar rodain de dar

  • @sanjeetsingh9832
    @sanjeetsingh9832 23 дні тому

    Jehde.purane Bjurag.kirtan.karde.san.ki.oh.made.san.santa.di.rasna Te.wahe.guru.vasda.hai.buteya.tu.aapni Manji.thalle.dangori.fer.buchad.

  • @mukandsingh6105
    @mukandsingh6105 24 дні тому

    ਬੂਟਿਆ ਤੂੰ ਰਾੜੇ ਵਾਲੇ ਸੰਤਾਂ ਦੇ ਪੈਰ ਵਰਗਾ ਨੀ ਆਪ ਈ ਰੱਬ ਬਣਿਆਂ ਫਿਰਦੈਂ ਧੂਤਿਆ

  • @surindersingh2354
    @surindersingh2354 25 днів тому

    Boota chor cant gives advice

  • @JaspinderGill-t5f
    @JaspinderGill-t5f 25 днів тому

    ਭਾਈ ਰਣਜੀਤ ਸਿੰਘ ਜੀ ਇੱਕ ਵਧੀਆ ਗ੍ਰੰਥੀ ਹੈ

  • @BasantSinghBassian-zq9cz
    @BasantSinghBassian-zq9cz 25 днів тому

    ਗਿਆਨੀ ਜੀ ਰਣਜੀਤ ਸਿੰਘ ਨੇ ਜੋ ਕਹਿਆ ਸੱਚ ਕਹਿਆ,ਜਏਇੱਕ ਬਾਬਾ ਇਸ ਤਰ੍ਹਾਂ ਕਰਦਾ ਹੋਵਹਿ ਤਾਂ ਨਾਂ ਲਿਆ ਜਾ, ਸਕਦਾ।ਜੇ ਜਿਆਦਾ ਕਰਦੇ ਹੋਣ ਫਿਰ ਰਣਜੀਤ ਸਿੰਘ ਜੀ ਕੀ ਕਰਨ।

  • @user-qo4ik2xs2m
    @user-qo4ik2xs2m 25 днів тому

    Butia bas kar chup Rah

  • @SwaranSingh47-e5o
    @SwaranSingh47-e5o 26 днів тому

    Giant boots singh ji ajj Kal Jo Katha ban Jada sab 22dari guru Sach hamesha korha parachute karate bhuwa nu kon kahega toh kaprhe nahi pai

  • @dalipsingh3601
    @dalipsingh3601 26 днів тому

    Golak chora appnee prerhee hetha sotta ferow

  • @npsingh4768
    @npsingh4768 27 днів тому

    Why can't we mind our own business. If some objection / observations, please approach Akal Takhat sahib. Don't destroy love btwn Sikhs

  • @Kamaljitwaheguruj
    @Kamaljitwaheguruj 27 днів тому

    ਵਾਹਿਗੁਰੂ ਗੁਰਮੰਤਰ ਜਪ ਹੋਓੂਮੇ ਖੋਏ

  • @Kamaljitwaheguruj
    @Kamaljitwaheguruj 27 днів тому

    ਿੲਸ ਕੋਮ ਦੀ ਬਦਕਿਸਮਤੀ ਹੈ ਜੇ ਮਨ ਸਾਡਾ ਸਿੱਖ ਬਣ ਜਾਵੇ ਤਾਂ ਕੋਈ ਬਾਦ ਬਾਬਾਦ ਹੋਵੇ ਹੀ ਨਾਂਹ ਇਕ ਸਿੱਖ ਦੀ ਡਿਊਟੀ ਹੈ ਜਪਣਾ ਤੇ ਜਾਪਾਉਣਾ

  • @maninderpalsingh5930
    @maninderpalsingh5930 27 днів тому

    Golak chor or blue film vekhan wale Sade buta chand makhu or thali naal vichaar kyo nhi karde

  • @maninderpalsingh5930
    @maninderpalsingh5930 27 днів тому

    Buta chand da dimaag sahi nhi h, isda ilaaz karwaya jaaye

  • @mohansingh9572
    @mohansingh9572 Місяць тому

    ਬਾਬਾ ਬੂਟਾ ਜੀ 5 ਡੌਲਰ ਦੀ ਕੀ ਕਹਾਣੀ ਜਰੂਰ.ਦੱਸੋ ?

  • @gurdialsingh6769
    @gurdialsingh6769 Місяць тому

    Tang araun te bagair koi kam nahi

  • @BhinderSingh-n2d
    @BhinderSingh-n2d Місяць тому

    ਖਾਲਸਾ ਜੀ ਢੰਡਰੀਆਂ ਵਾਲਾ ਬਹੁਤ ਵਧੀਆ ਪ੍ਰਚਾਰਕ ਸੀ ਇਹਨਾਂ ਲੋਕਾਂ ਨੇ ਉਹਨੂੰ ਮਾੜਾ ਬੋਲ ਬੋਲ ਕੇ ਗਲਤ ਕਰ ਦਿੱਤਾ ਉਸ ਬੰਦੇ ਨੇ ਜਿੰਨੇ ਦੀਵਾਨਾਂ ਦੇ ਵਿੱਚ ਅੰਮ੍ਰਿਤ ਛਕਾਏ ਜਿੰਨੇ ਸਿੰਘ ਸਜਾਏ ਕਿਸੇ ਨੇ ਵੀ ਨਹੀਂ ਇਹਨੇ ਅੰਮ੍ਰਿਤ ਛਕਾਏ

  • @kanwaljitsingh3248
    @kanwaljitsingh3248 Місяць тому

    Eh ikk khaas agenda lai ke chall riha hai. Ignore karo.

  • @JagdishKaur-p7h
    @JagdishKaur-p7h Місяць тому

    Tu.ta.Bolee.jana. Tera.km..eho..ha

  • @gurjeetkhaas8220
    @gurjeetkhaas8220 Місяць тому

    Bootea tere sant kehn ya na kehn naal koi farak ni penda Kyi aye te Kyi chl gye tere warge naastik

  • @jotsingh5323
    @jotsingh5323 Місяць тому

    Chor Banda dujia nu matan dinda 🤣🤣🤣🤣🤣🤣🤣🤣

  • @imranbhatti557
    @imranbhatti557 Місяць тому

    Assi.is.golak.chor.di.koi.bakwas.nahi.sunani.kina.besharamaadmi.hai

  • @MandeepSingh-sq9or
    @MandeepSingh-sq9or Місяць тому

    Tada haal bot bura hona dushto jinna beda gark kita na tu c pappiyon sant ka nindak adh beech te tute sari sangat nu tu c gumraah kita hoya Guru sahib ape hi nya karange tade warge nindka da

  • @rajindercheema4985
    @rajindercheema4985 Місяць тому

    ਬੂਟਾ ਸਿਓਂ ਗੋਰਾ ਏਨਾ ਹੋਗਿਆ ਜਾਂ ਫਲਵੈਰੀ ਹੋਗੀ ਬੂਟੇ ਸਿੰਗ

  • @ranikaur8839
    @ranikaur8839 Місяць тому

    Yes Fully agree

  • @satwantsingh1307
    @satwantsingh1307 Місяць тому

    ਭਾਈ ਸਾਹਿਬ ਜੀ ਤੁਸੀਂ ਆਪਣੀ ਗੱਲ ਕਰਨ ਲਗਿਆਂ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਪਿਠ ਹੀ ਥਾਪੀ ਗੲਈ ਹੈ ਹਰ ਕੋਈ ਬੰਦਾ ਸਮਝਦਾਂ ਹੈ ਕਿ ਮੈ ਬਹੁਤ ਸਿਆਣਾ ਹਾ ਜਿਵੇਂ ਭਾਈ ਸਾਹਿਬ

  • @balwinderkaur8819
    @balwinderkaur8819 Місяць тому

    Akhand kirtani jathe Wale is trah hi karde han ajj tonhi 40 salan to dekhde sunde aa rhe han ih galtian nhi tuhadi samz to bahr ne ih khedan awen na ulzi jao

  • @gurpritsingh9301
    @gurpritsingh9301 Місяць тому

    ਰਣਜੀਤ ਸਿੰਘ ਬਾਬਾ ਨੰਦ ਸਿੰਘ, ਈਸ਼ਰ ਸਿੰਘ, ਅਤਰ ਸਿੰਘ ਬਾਰੇ ਅਕਸਰ ਜ਼ਿਕਰ ਕਰਦਾ ਹੈ l ਇੱਕ ਪਾਸੇ ਕਹਿੰਦੇ ਡੇਰੇਦਾਰਾਂ ਦੇ ਸੰਗਤ ਨਾ ਜਾਵੇ ਦੂਜੇ ਪਾਸੇ ਇਹ ਖੁੱਦ ਇਹਨਾਂ ਨੂੰ ਪ੍ਰਮੋਟ ਕਰਦੇ ਹਨ ll ਜਸਵੰਤ ਸਿੰਘ ਮੰਜੀ ਸਾਹਿਬ ਵਾਲਾ ਕਰਤਾਰ ਸਿੰਘ ਤੇ ਗੁਰਬਚਨ ਸਿੰਘ ਦੇਨਾਲ ਨਾਲ ਈਸ਼ਰ ਸਿੰਘ, ਨੰਦ ਸਿੰਘ ਮਸਤੂਆਣੇ ਨੂੰ ਪ੍ਰਮੋਟ ਕਰਦਾ ਹੈ ll ਇਹੋ ਹਾਲ ਪਿੰਦਰਪਾਲ ਦਾ ਹੈ ll

  • @charanjeetkaur2628
    @charanjeetkaur2628 Місяць тому

    Ehna nu nanak sar wale nhi disde poori maryada hi badal diti ohana ne sara pakhand karde ne

  • @Sukhdev-ln1vy
    @Sukhdev-ln1vy Місяць тому

    ਬੂਟਾ ਸਿੰਘ ਸ਼ਾਦ ??

  • @raghbirsingh2199
    @raghbirsingh2199 Місяць тому

    ਪਹਿਲਾਂ ਸੁੱਚਾ ਆਪ ਹੋਇ 'ਅਸਥਾਈ ਨਹੀਂ ਸਥਾਈ ਹੁੰਦਾ, ਅੰਤਰਾ ਤੇ ਸਥਾਈ ਹੁੰਦਾ

  • @SurinderSingh-vn2fg
    @SurinderSingh-vn2fg Місяць тому

    ਰਣਜੀਤ ਸਿੰਘ ਤਾਂ ਭਾਈ ਧਰਮ ਦਾ ਠੇਕੇਦਾਰ ਆ। ਬੰਗਲਾ ਸਾਹਿਬ ਜੀ ਤੋ ਲਾਇਵ ਦੇਖਿਆ ਕਿ ਆਪ ਹੀ ਅਰਦਾਸ ਕਰਕੇ, ਹੁਕਮ ਨਾਮਾ ਲੈ ਕੇ ਕਥਾ ਵੀ ਆਪ ਹੀ ਕਰਦਾ ਆ ਕੀ ਕਿਸੇ ਹੋਰ ਭਾਈ ਸਾਹਿਬ ਨੂੰ ਸੇਵਾ ਨਹੀਂ ਨਿਭਾਉਣੀ ਆਉਦੀ।

  • @balvirsingh5810
    @balvirsingh5810 Місяць тому

    ਬੂਟੇ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਐਹੋ ਜਿਹੇ ਪਾਗਲਾਂ ਚ ਕਿਉ ਉਲਝਦੇ ਹੋ,

  • @ijrandhawa
    @ijrandhawa Місяць тому

    ਭਾਈ ਰਣਜੀਤ ਸਿੰਘ ਅਤੇ ਬੂਟਾ ਸਿੰਘ ਜੀ! ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਵਾਰ ਕਿਸ ਤਰ੍ਹਾਂ ਦਰਜ਼ ਹੈ ਪਰ ਸਾਰੇ ਗੁਰਦੁਆਰਾ ਸਾਹਿਬ ਸਮੇਤ ਇਤਿਹਾਸਕ ਗੁਰਦੁਆਰਾ ਸਾਹਿਬ ਕਿਸ ਤਰ੍ਹਾਂ ਗਾਵੀ ਜਾਂਦੀ ਹੈ? ਕੀ ਗੁਰੂ ਅਰਜਨ ਦੇਵ ਜੀ ਪਾਸੋਂ ਕੋਈ ਗ਼ਲਤੀ ਉਕਾਈ ਹੋ ਗਈ ਹੈ ਜੀ ? ਗਿਆਨੀ ਰਣਜੀਤ ਸਿੰਘ ਜੀ self declared ਪੰਥ ਦੇ ਮਹਾਨ ਵਿਦਵਾਨ , ਨਾਕਾਰਾਤਮਕ ਕੱਥਾ ਕਰਦੇ ਹਨ, ਭਾਵੇਂ ਮੰਜੀ ਸਾਹਿਬ ਅੰਮ੍ਰਿਤਸਰ ਹੋਵੇ ਜਾਂ ਬੰਗਲਾ ਸਾਹਿਬ, ਇੱਕ ਘੰਟਾ ਬੈਠੀ ਸੰਗਤ ਨੂੰ ਹੀ ਕੋਸਦੇ ਰਹਿੰਦੇ ਹਨ ਜੀ। ਫਿਰ ਆਪਣੇ ਬੰਦਿਆਂ ਤੋਂ ਨੈੱਟ ਉੱਪਰ ਅੱਪਲੋਡ ਕਰਾਕੇ ਕਹਾਉਂਦੇ ਹਨ 👉ਬੜੇ ਉੱਚੇ ਵੀਚਾਰ ਹਨ ਇੱਕ ਵਾਰ ਸੁਣੋ ਜ਼ਰੂਰ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪਿੱਠ ਥਪਥਪਾ ਕਿ ਉਸ ਦੀ ਅੰਹਕਾਰ ਦੀ ਪੰਡ ਬਹੁਤ ਭਾਰੀ ਕਰ ਦਿੱਤੀ ਹੈ ਜੀ।

  • @baljindersinghkmow3566
    @baljindersinghkmow3566 Місяць тому

    buta singh ge tusi. awa jablian maari jana tu golak chor. aa

  • @NirvailSingh2424
    @NirvailSingh2424 Місяць тому

    ਸੌ ਚੂਹਾ ਖਾ ਕੇ। ਬਿਲੀ ਹਜ ਨੂੰ ਚੱਲੀ

  • @balbirsingh8731
    @balbirsingh8731 Місяць тому

    Tera ilaj chete howe bude

  • @balwindersinghbrar5963
    @balwindersinghbrar5963 Місяць тому

    ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਸਾਫ਼ ਸਮਝ ਆ ਰਹੀ ਹੈ ਕਿ ਤਖ਼ਤਾਂ ਦੇ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਆਪਣੀ ਬਣਦੀ ਜ਼ੁੰਮੇਵਾਰੀ ਨਹੀਂ ਨਿਭਾਅ ਰਹੇ। ਕੋਈ ਰੋਕ ਟੋਕ ਨਹੀਂ, ਕੋਈ ਜ਼ਾਬਤਾ ਨਹੀਂ। ਇਸੇ ਕਰਕੇ ਨਿੱਤ ਦਿਨ ਸਾਡੇ ਕਥਾਵਾਚਕਾਂ, ਰਾਗੀਆਂ, ਢਾਡੀਆਂ , ਗ੍ਰੰਥੀਆਂ, ਕੀਰਤਨ ਕਰਨ ਵਾਲ਼ਿਆਂ ਵੱਲੋਂ ਮਨਆਈਆਂ ਕੀਤੀਆਂ ਜਾ ਰਹੀਆਂ ਹਨ। ਮਨਮੱਤ ਫੈਲਾਈ ਜਾ ਰਹੀ ਹੈ। ਗੁਰੂ ਦੀ ਅਸਲ ਵਿਚਾਰਧਾਰਾ, ਫ਼ਲਸਫ਼ੇ ਅਤੇ ਸਿਧਾਂਤਾਂ ਦੇ ਉਲਟ ਮਨਘੜਤ, ਗੈਰਵਿਗਿਆਨਕ ਗੱਲਾਂ ਸੰਗਤ ਨੂੰ ਸੁਣਾਅਕੇ ਉਹਨਾਂ ਦੀ ਸੋਚ ਨੂੰ ਖੁੰਡਾ ਕੀਤਾ ਜਾ ਰਿਹਾ ਹੈ। ਅਫ਼ਸੋਸ ਬਹੁਤ ਅਫ਼ਸੋਸ!