Pendu Junction
Pendu Junction
  • 689
  • 4 214 872

Відео

ਹੁਣ ਨਵਾਂ ਬੁੱਲਟ ਏਜੰਸੀ ਤੋਂ ਤੁਸੀ ਆਪਣੇ ਹਿਸਾਬ ਨਾਲ ਮੋਡੀਫਾਈ ਕਰਵਾ ਸਕਦੇ ਓ,,,
Переглядів 777 годин тому
#bullets #guns #mychemicalromance #mcr #frankiero #dangerdays #gerardway #raytoro #mikeyway #theblackparade #revenge #mychem #ammo #threecheersforsweetrevenge #gun #killjoys #pewpew #emo #shooting #reloading #a #pistol #weapons #glock #blackparade #firearms #mcrmy #shootingrange #ammunition #gunsofinstagram#killjoy #rifle #mm #weaponsdaily #tactical #ibymbybmyl #tcfsr #ibroughtyoumybulletsyoubr...
5 ਕਿੱਲਿਆਂ ਦੇ ਮਾਲਕ ਜਿੰਨੀ ਕਮਾਈ ਕਰਦਾ ਬਾਈ ਘਾਹ ਵੇਚਕੇ ਸਿਰਫ਼ ਲੋਕਾ ਦਾ ਕੰਮ ਕਰਕੇ,,
Переглядів 30 тис.9 годин тому
5 ਕਿੱਲਿਆਂ ਦੇ ਮਾਲਕ ਜਿੰਨੀ ਕਮਾਈ ਕਰਦਾ ਬਾਈ ਘਾਹ ਵੇਚਕੇ ਸਿਰਫ਼ ਲੋਕਾ ਦਾ ਕੰਮ ਕਰਕੇ,,
5000-7000 ਹਜ਼ਾਰ ਦਾ ਗੀਜਰ ਲਵਾਉਣ ਦੀ ਕੋਈ ਲੋੜ ਨਹੀ,,,
Переглядів 17416 годин тому
5000-7000 ਹਜ਼ਾਰ ਦਾ ਗੀਜਰ ਲਵਾਉਣ ਦੀ ਕੋਈ ਲੋੜ ਨਹੀ,,,
Thar 5 Door ਕਿੰਨੇ ਲੱਖ ਦੀ ਆ,,?
Переглядів 9519 годин тому
Thar 5 Door ਕਿੰਨੇ ਲੱ ਦੀ ਆ,,?
ਇੱਕ ਬੰਦੇ ਕਰਕੇ ਸ਼ਹਿਰ ਦੇ ਵਿੱਚ ਭੂਚਾਲ ਆਇਆ..?
Переглядів 82День тому
ਇੱਕ ਬੰਦੇ ਕਰਕੇ ਸ਼ਹਿਰ ਦੇ ਵਿੱਚ ਭੂਚਾਲ ਆਇਆ..?
8 ਫੁੱਟ ਦਾ ਬੰਦਾ ਦੁਨੀਆਂ ਤੋ ਸਭ ਤੋ ਲੰਬਾ,,,
Переглядів 158День тому
8 ਫੁੱਟ ਦਾ ਬੰਦਾ ਦੁਨੀਆਂ ਤੋ ਸਭ ਤੋ ਲੰਬਾ,,,
ਆਲੂ ਬਜਾਈ ਵਾਲੀ ਆ ਮਸ਼ੀਨ ਸਾਰੀ ਆਟੋਮੈਟਿਕ ਆ,,,
Переглядів 4614 днів тому
ਆਲੂ ਬਜਾਈ ਵਾਲੀ ਆ ਮਸ਼ੀਨ ਸਾਰੀ ਆਟੋਮੈਟਿਕ ਆ,,,
ਗਰਮੀਆਂ ਦੀਆਂ ਛੁੱਟੀਆਂ ਦਾ ਮੁੱਲ ਆ ਜਗਾ ਮੋੜਦੀ ਆ..
Переглядів 6614 днів тому
ਗਰਮੀਆਂ ਦੀਆਂ ਛੁੱਟੀਆਂ ਦਾ ਮੁੱਲ ਆ ਜਗਾ ਮੋੜਦੀ ਆ..
ਸਾਰੀਆਂ ਗੱਡੀਆਂ ਪਹਲੇ ਨਾਮ ਤੇ ਸਸਤੀਆਂ,,,
Переглядів 2,2 тис.14 днів тому
ਸਾਰੀਆਂ ਗੱਡੀਆਂ ਪਹਲੇ ਨਾਮ ਤੇ ਸਸਤੀਆਂ,,,
ਇਹ ਦਰੱਖਤ ਬਿਨਾਂ ਆਪਣੀਆਂ ਜੜਾਂ ਤੋਂ ਖੜਾ....?
Переглядів 19621 день тому
ਇਹ ਦਰੱਖਤ ਬਿਨਾਂ ਆਪਣੀਆਂ ਜੜਾਂ ਤੋਂ ਖੜਾ....?
ਆਪਾਂ ਖੁਦ ਹੀ ਬੇਰੁਜ਼ਗਾਰ ਹੋ ਰਹੇ ਆ...?
Переглядів 2,6 тис.21 день тому
ਆਪਾਂ ਖੁਦ ਹੀ ਬੇਰੁਜ਼ਗਾਰ ਹੋ ਰਹੇ ਆ...?
60 ਦੇਸ਼ਾਂ ਵਿਚ ਆਪਾ ਬਿਨਾਂ ਵੀਜੇ ਤੋਂ ਜਾ ਸਕਦੇ ਆ,,,
Переглядів 20521 день тому
60 ਦੇਸ਼ਾਂ ਵਿਚ ਆਪਾ ਬਿਨਾਂ ਵੀਜੇ ਤੋਂ ਜਾ ਸਕਦੇ ਆ,,,
8 ਦੇਸ਼ ਜਿੰਨਾ ਨੇ ਸੱਭ ਤੋਂ ਵੱਧ Olympic ਮੈਡਲ ਜਿੱਤੇ,,,
Переглядів 12421 день тому
8 ਦੇਸ਼ ਜਿੰਨਾ ਨੇ ਸੱਭ ਤੋਂ ਵੱਧ Olympic ਮੈਡਲ ਜਿੱਤੇ,,,
ਆ ਦਿਨ ਦੀ ਖੁਸ਼ੀ ਦਾ ਮੁਕਾਬਲਾ ਕੋਈ ਨਹੀਂ…
Переглядів 6 тис.21 день тому
ਆ ਦਿਨ ਦੀ ਖੁਸ਼ੀ ਦਾ ਮੁਕਾਬਲਾ ਕੋਈ ਨਹੀਂ…
ਸਸਕਾਰ ਕਰਨ ਵਾਲੀਆਂ ਭੱਠੀਆਂ ਤਿਆਰ ਕਰਦੇ ਆ ਜਾਇਜ ਰੇਟ ਤੇ,, ਸਾਰੀ ਚੀਜ਼ ਸਮਜਾਕੇ ਜਾਣਗੇ,,,
Переглядів 95328 днів тому
ਸਸਕਾਰ ਕਰਨ ਵਾਲੀਆਂ ਭੱਠੀਆਂ ਤਿਆਰ ਕਰਦੇ ਆ ਜਾਇਜ ਰੇਟ ਤੇ,, ਸਾਰੀ ਚੀਜ਼ ਸਮਜਾਕੇ ਜਾਣਗੇ,,,
ਦੁਨੀਆਂ ਦੇ 10 ਸੱਭ ਤੋਂ ਤਕੜੇ ਟਰੈਕਟਰ,,,
Переглядів 3,7 тис.Місяць тому
ਦੁਨੀਆਂ ਦੇ 10 ਸੱਭ ਤੋਂ ਤਕੜੇ ਟਰੈਕਟਰ,,,
2 ਸਾਲ ਇਹ ਬੰਦੇ ਨੇ ਤੁਰਕੇ 16000 ਕਿਲੋਮੀਟਰ ਦੀ ਯਾਤਰਾ ਕਰਤੀ,,,
Переглядів 30Місяць тому
2 ਸਾਲ ਇਹ ਬੰਦੇ ਨੇ ਤੁਰਕੇ 16000 ਕਿਲੋਮੀਟਰ ਦੀ ਯਾਤਰਾ ਕਰਤੀ,,,
Mahindra 5 Door Launched
Переглядів 688Місяць тому
Mahindra 5 Door Launched
ਟਾਇਮ ਟਰੈਵਲ ਸੱਚ ਆ..?
Переглядів 71Місяць тому
ਟਾਇਮ ਟਰੈਵਲ ਸੱਚ ਆ..?
1000 Injection Injected In 12 Year's Old Baby Girl
Переглядів 44Місяць тому
1000 Injection Injected In 12 Year's Old Baby Girl
ਦਿਲਜੀਤ ਦੋਸਾਂਝ ਲਈ ਇੱਕ ਸ਼ੇਅਰ ਤਾਂ ਬਣਦਾ,,
Переглядів 620Місяць тому
ਦਿਲਜੀਤ ਦੋਸਾਂਝ ਲਈ ਇੱਕ ਸ਼ੇਅਰ ਤਾਂ ਬਣਦਾ,,
ਦੁਨੀਆਂ ਦਾ ਸੱਭ ਤੋਂ ਵੱਡਾ Octupas ਮਿਲਿਆ,,,,
Переглядів 54Місяць тому
ਦੁਨੀਆਂ ਦਾ ਸੱਭ ਤੋਂ ਵੱਡਾ Octupas ਮਿਲਿਆ,,,,
https://youtu.be/dpKIocR8uwQ?si=CROVh2UV1RRCGnhD
Переглядів 96Місяць тому
ua-cam.com/video/dpKIocR8uwQ/v-deo.htmlsi=CROVh2UV1RRCGnhD
Best Actor In World....
Переглядів 45Місяць тому
Best Actor In World....
ਇੱਕ ਝੁੱਲੇ ਤੋਂ ਸ਼ੁਰੂਆਤ ਹੋਈ ਸੀ ਅੱਜ ਅਮਰੀਕਾ ਕੈਨੇਡਾ ਤੱਕ ਪੋਂਚ ਗਏ,,,
Переглядів 277Місяць тому
ਇੱਕ ਝੁੱਲੇ ਤੋਂ ਸ਼ੁਰੂਆਤ ਹੋਈ ਸੀ ਅੱਜ ਅਮਰੀਕਾ ਕੈਨੇਡਾ ਤੱਕ ਪੋਂਚ ਗਏ,,,
China ਦੀ ਟੈਕਨੋਲੋਜੀ ਨੇ ਆਪਣਾ ਤਾਂ ਅੱਧਾ ਦੇਸ਼ ਘਰੇ ਬੈਠਾ ਦੇਣਾ...
Переглядів 67Місяць тому
China ਦੀ ਟੈਕਨੋਲੋਜੀ ਨੇ ਆਪਣਾ ਤਾਂ ਅੱਧਾ ਦੇਸ਼ ਘਰੇ ਬੈਠਾ ਦੇਣਾ...
ਆ ਦਿਮਾਗ ਮੂਹਰੇ ਸੱਭ fail ਆ...
Переглядів 79Місяць тому
ਆ ਦਿਮਾਗ ਮੂਹਰੇ ਸੱਭ fail ਆ...
ਮਾਮਾ ਜੀ @shonkisardar7414
Переглядів 216Місяць тому
ਮਾਮਾ ਜੀ @shonkisardar7414
ਮਾਮਾ ਭਾਣਜਾ Podcast-2
Переглядів 725Місяць тому
ਮਾਮਾ ਭਾਣਜਾ Podcast-2

КОМЕНТАРІ

  • @user-qy4is9xy1n
    @user-qy4is9xy1n 3 хвилини тому

    ਭੋਗਾਂ ਤੇ ਤਾਂ ਮਟਰ ਪਨੀਰ ਜਲੇਬੀਆਂ ਬਣਦੀਆਂ ਸੰਸਕਾਰ ਵੇਲੇ ਲੱਕੜਾਂ ਦੀ ਕਿਰਸ ਨਾਲ ਕੀ ਬਣੂ ਪੁਰਾਣੇ ਬਜ਼ੁਰਗਾਂ ਦੇ ਜਿਵੇਂ ਰੀਤੀ ਰਿਵਾਜ ਚੱਲ ਰਹੇ ਨੇ ਚੱਲੀ ਜਾਣ ਦਿਓ ਕਲਯੁਗੀ ਵਿਦਵਾਨ 🙏🙏🙏

  • @jagseersingh5295
    @jagseersingh5295 Годину тому

    84 dramia 😊😊

  • @happy7236
    @happy7236 11 годин тому

    God blass you bro ❤❤love you

  • @userdhjfgh1
    @userdhjfgh1 12 годин тому

    Magic pb number private

  • @RakeshKumar-md6dt
    @RakeshKumar-md6dt 13 годин тому

    😂😂😂

  • @binderbathinda7425
    @binderbathinda7425 14 годин тому

    ਬਾਈ ਨੇ ਬਹੁਤ ਵਧੀਆ ਗੱਪ ਮਾਰੇ ਆ 😅

  • @inderjitbhathal1739
    @inderjitbhathal1739 15 годин тому

    Loppo alle nu v machine pvva do ,adda fuddu banda mai ni dekhya lopo alle to upper

  • @inderjitbhathal1739
    @inderjitbhathal1739 15 годин тому

    Video 1 hi aa bai ,view lyi 6 channal ne

  • @balsingh5965
    @balsingh5965 16 годин тому

    ਏਹ ਅਸਲੀ ਪੰਜਾਬੀ ਪੁੱਤ ਹੈ ਹਾਰ ਨੀ ਮੰਨ ਦਾ ਕਦੇ

  • @jagroopsingh4495
    @jagroopsingh4495 20 годин тому

    Is jagha ta Lopo wala ve video bana ka gya

  • @amanbrar7370
    @amanbrar7370 20 годин тому

    ਗੱਲ ਗੱਲ ਤੇ ਆਖੀ ਜਾਂਦਾ ਜ਼ਕੀਨ ਨਹੀਂ ਮੰਨਣਾ ਅਸੀਂ ਜਕੀਨ ਮੰਨਦੇ ਨਹੀਂ 😅😅 ਪਤਾ ਲੱਗਦਾ ਕਲਪਨਾ ਨੀ ਕਰਸਕਦਾ ਤੂੰ ਵੀ😮😅 ਝੂਠ ਵੀ ਬੋਲਿਆ ਸਿਰਾਂ ਲਾਇਆ

  • @punjabidecenthulk784
    @punjabidecenthulk784 21 годину тому

    Bhai Teri awaaz nirra sirra।

  • @DilbagSingh-db6zp
    @DilbagSingh-db6zp День тому

    ਬਹੁਤ ਵਧੀਆ ਜਾਣਕਾਰੀ

  • @raviKumarjakhu-xd2cv
    @raviKumarjakhu-xd2cv День тому

    Ajuba cheez hi dikoda

  • @lakhbirkumar3769
    @lakhbirkumar3769 День тому

    Address

  • @GurwinderSingh-ys5ic
    @GurwinderSingh-ys5ic День тому

    ਲੋਪੋ ਵਾਲੇ ਨੂੰ ਤਾਂ ਕੋਈ ਗੱਲ ਥਿਆ ਨਾਂ ਜਾਵੇ ੳਗਲੇ ਬੰਦੇ ਦਾ ਸੀਨਡ ਕੱਢ ਕੇ ਛੱਡਦਾ ਆਹ ਘਾਹ ਵਾਲਾ ਥਿਅ ਗਿਆ ਹੁਣ ਇਸ ਬੰਦੇ ਦੀਆਂ 8,ਤੋ 10 ਵਿਡੀਉ ਤਾਂ ਪੱਕੀਆ ਰਾਤ ਨੂੰ ਜਦੋ ਨਹਾਉਣ ਦਾ ਟਾਈਮ ਹੋ ਗਿਆ ਉਦੋ ਵੀ ਕੈਮਰਾ ਲੈ ਕੇ ਇਸ ਬੰਦੇ ਦੇ ਮੂਹਰੇ ਬੈਠੋਗਾ ਬਾਥਰੂਮ ਵਿੱਚ ਫੇਰ ਲੋਪੋ ਵਾਲੇ ਨੇ ਬਾਥਰੂਮ ਵਿੱਚ ਇਸ ਬੰਦੇ ਨੂੰ ਕਹਿਣਾ ਹੈ ਬਾਈ ਉਏ ਤੂੰ ਸੱਚੀ ਠੰਡੇ ਪਾਣੀ ਨਾਲ ਨਹਾਉਣਾ ਕਮਾਲ ਕਰਤੀ ਜਾਰ ਤੂੰ ਤਾ 😄👍😄

    • @gkflex5356
      @gkflex5356 22 години тому

      hahaha. sirra comment. mera hasa ni ruk riha

  • @GurwinderSingh-ys5ic
    @GurwinderSingh-ys5ic День тому

    ਇਹ ਦੇ ਨਾਲੋ ਤਾ ਤੇਰੀ ਜਾਦਾ ਕਮਾਈ ਆ ਉਹ ਤਾ ਦੱਸਾ ਨੋਹਾ ਦੀ ਕਿਰਤ ਕਮਾਈ ਕਰਦਾ ਤੇਰਾ ਸੁੱਕਾ ਹੀ 25,30 ਹਜ਼ਾਰ ਰੁਪਏ ਦਾ ਬੁੰਡ ਮਾਰਾ 😄😄

  • @user-kz6ge8ot6p
    @user-kz6ge8ot6p День тому

    ਤੁਸੀ ਵੀ ਵਿਹਲੇ ਹੋ ਮੂੰਹ ਚੁੱਕ ਕੇ ਤੁਰ ਪਦੇ। ਕੋਈ ਕੰਮ ਦੀ ਗੱਲ ਕਰੋ।।। ਏਹ ਕੀ ਗੱਲ ਹੋਈ ਇਹ ਸਪਰੇ ਕਰਦਾ ਮੈ ਖਾਦ ਪਾਉਂਦਾ। ਮੈ ਚਾਰਾ ਵੱਢਦਾ।

  • @numberdar_farm
    @numberdar_farm День тому

    Chani ha sara kam kar

  • @brargaming6766
    @brargaming6766 День тому

    ਬਾਈ ਦੀ ਅਵਾਜ਼ ਵੀ, ਸੁਖਜਿੰਦਰ ਲੋਪੋ ਵਰਗੀ ਹੈ ਤੇ ਗੱਪ ਵੀ

  • @gurlalvirk7355
    @gurlalvirk7355 День тому

    Gaddi da kiraya 2000 Ehde naal 4 bande ne 500 rs dihaadi 500x 4= 2000 200 daa petrol and blade Ehdi aap di dihadi 500 Poori video vekh layo 😂 Bachya kuchh nahi Bas video entertainment layi banayi a Eh video 5 channels te aa

  • @kalapoonia8513
    @kalapoonia8513 День тому

    ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ

  • @gurtejsingh7723
    @gurtejsingh7723 2 дні тому

    Loda ni bachada sade pind doctor da kam sad k p cap gadi leli eh kam vaste nale p gadi ni rahi nale pind ch basrmi da mariya doctor ni riha ohnu b eho jihe marij ne pnp mare c

  • @Modified0307
    @Modified0307 2 дні тому

    teri awaj bai shonki sardar wala bai ode wargi a

  • @deepfacts7775
    @deepfacts7775 2 дні тому

    Ipl Kallichakkra.... wato

  • @AjaypalSingh-w7j
    @AjaypalSingh-w7j 2 дні тому

    anu.salla.nu.gora.wala.warda.ne..ava.footu.loka.de.video.bania.janddi.

  • @deepfacts7775
    @deepfacts7775 2 дні тому

    Sadda ta barseem v 300 to vadd nhi milda quantal.....😂😂😂

  • @thakarsingh6687
    @thakarsingh6687 2 дні тому

    ਗੱਲਾ ਨਾ ਮਾਰ ਇਸ ਨੂੰ ਚਲਾ ਤਾ ਵਿਖਾ

  • @user-bs9lj6yg1
    @user-bs9lj6yg1 2 дні тому

    ਮੋਦੀ ਨੇਂ ਵੀ ਏ ਕਿਆ ਵੱਡੀਆਂ ਗੱਡੀਆਂ ਲੈਕੇ ਤੁਸੀਂ ਲੋਨ ਦੇਣ ਦੀ ਕਲਪਨਾ ਨਾ ਕਰੋਂ, ਸ਼ਾਦੀ ਮਿਹਨਤ ਕਰੋ ਖੇਤ ਵਿਚ ❤

  • @harmanpreetkaur525
    @harmanpreetkaur525 2 дні тому

    600ਨੂੰ ਕਿੱਥੇ ਵਿਕਦਾ ਘਾਹ ਮਿਲਦਾ ਕਿੱਥੇ ਲੋਕੀ ਸਪਰੇ ਮਾਰ ਦਿੰਦੇ ਇੱਕ ਪਸੂ ਵਾਸਤੇ ਘਾਹ ਨਹੀਂ ਮਿਲਦਾ ਮੈਂ ਕੁਲਬੀਰ

  • @KulwinderSingh-jw4fy
    @KulwinderSingh-jw4fy 2 дні тому

    ਇੱਕ ਦੋ ਮਸੀਨਾ ਤੁਸੀ ਵੀ ਪਾ ਲੋ ਹਿਸੇ ਤੇ ਵਾਈ ਨਾਲ

  • @sukhasandhusukha9981
    @sukhasandhusukha9981 2 дні тому

    ਬਾਈ ਨੂੰ ਕੰਮ ਕਰ ਲੈਣ ਦਵੋ

  • @kulvindersarao5221
    @kulvindersarao5221 2 дні тому

    ਕੰਮ ਕਰਨ ਵਾਲੇ ਬੰਦੇ ਦੇ ਢਿੱਡ ਬਾਹਰ ਨਹੀਂ ਹੁੰਦਾ ਏ ਨਿਸ਼ਾਨੀ ਆ ਮੁੰਡਾ ਫੋਜ ਵਿੱਚ ਆ ਤਾਂ ਗੱਲ ਔੜ ਦੀ ਆ ਬਾਕੀ ਗੱਲ 84 ਢੋਲੀਆ ਦੀ 5 ਢੋਲੀਆ 1 ਕਿਲੇ ਤੇ ਲਗਦੀਆਂ 17 ਕਿਲੇ ਬਨਗੇ

  • @user-ml4bb8qs1s
    @user-ml4bb8qs1s 2 дні тому

    Garb da magke na odeo

  • @user-ml4bb8qs1s
    @user-ml4bb8qs1s 2 дні тому

    Lodeo tu ve kame kar lo avy make more kar dene ho

  • @YURATਯੁਰਤ
    @YURATਯੁਰਤ 2 дні тому

    Veer ❤bahut vadiya laga ਪੰਜਾਬ ਵਿਚ ਕੰਮ ਕਰਨ ਨੂੰ ਪ੍ਰੇਰਿਤ ਕਰ ਰਿਹਾ

  • @sandhupreetvlogs
    @sandhupreetvlogs 2 дні тому

    ਉਹ ਤੇ ਕਮਾਈ ਕਰਦਾ ਤੂੰ ਵੇਹਲਾ ਸੜਕਾਂ ਤੇ ਕੀ ਕਰਦਾ ਫਿਰਦਾ

  • @dilrajsingh2466
    @dilrajsingh2466 2 дні тому

    Joooth

  • @gupreetmaan2885
    @gupreetmaan2885 2 дні тому

    ਇਹਨੂੰ ਕੁੜੀਯਾਵੇ ਨੂੰ ਚਲਾ ਕੇ ਵੀ ਵਖਾ ਦੇ ਐਵੇਂ ਮੂੰਹਾਂ ਵਿਚੋਂ ਲਾਲਾਂ ਸੁੱਟੀਆ

  • @BinduMavi-rq8zh
    @BinduMavi-rq8zh 2 дні тому

    ਪੰਜਾਬ ਦਾ ਜੰਮਣ ਵਾਲੇ ਅਮੀਰ ਹਨ ਬੈਕ ਚੋਰ ਹਨ

  • @BinduMavi-rq8zh
    @BinduMavi-rq8zh 2 дні тому

    ❤❤❤❤❤❤❤❤

  • @user-dx1pn8qh3z
    @user-dx1pn8qh3z 2 дні тому

    Awa fodo bane jade wa

  • @jasekarnsingh-kd5kt
    @jasekarnsingh-kd5kt 3 дні тому

    Hlo assi chota hathi lana

  • @Gurvindersingh-dg2bl
    @Gurvindersingh-dg2bl 3 дні тому

    Loppo wale da bee lagda

  • @user-em6mw4ky8z
    @user-em6mw4ky8z 3 дні тому

    Gapporrrrrrrrrrrrrrrrrrrrrrrrr 300 nu makki nahi wikdi ,te aye 700 nu ghah wechi Jada 😂😂😂😂😂😂 , fukrey ,gaade kine khada 😂😂😂

  • @JaggaBurj-jo1ts
    @JaggaBurj-jo1ts 3 дні тому

    ਕੰਪਨੀ ਦਾ ਬੰਦਾ

  • @JaggaBurj-jo1ts
    @JaggaBurj-jo1ts 3 дні тому

    ਐਵੇਂ ਭੌਂਕੀ ਜਾਂਦਾ ਕੰਪਨੀ ਦੀ ਮਸ਼ਹੂਰੀ ਕਰਦਾ

  • @bhoora3678
    @bhoora3678 3 дні тому

    ਵੀਰ ਜੀ ਗਰੀਬੀ ਦਾ ਮਜਾਕ ਨਾ ਉਡਾਓ ਏਸ ਦੀ ਸਿਹਤ ਤਕੜੀ ਏ ਹਰ ਗਰੀਬ ਵਿਚ ਜਾਣ ਨੀ ਹੁੰਦੀ ਏਸ ਦਾ ਮੁੰਡਾ ਫੋਜੀ ਏ ਤਾਹੀ ਗੱਲਾ ਓਦੀਆ ਨੇ

  • @sukhwantgillgill6674
    @sukhwantgillgill6674 3 дні тому

    Very good 22g thanks bro waheguru ji 💖💕💖🙏🙏🙏

  • @thechahalwriter
    @thechahalwriter 3 дні тому

    🙏🙏🙏🙏🙏🙏