Gurminder Singh
Gurminder Singh
  • 26
  • 124 089
Sant Narayan Singh Ji Ladhaike Wale | Sri Nanak Prakash | Sri Guru Nanak Dev Ji Da Avtar | Part 1 |
Sant Narayan Singh Ji Ladhaike Wale | Sri Nanak Prakash | Sri Guru Nanak Dev Ji Da Avtar | Part 1
ਕਬਿੱਤ - ਕੋਊ ਕਵਿ ਉਪਮਾ ਸੁ ਦੇਤਿ ਪਾਰਜਾਤ ਪਗ, ਕੋਊ ਕਹੇ ਗੁਰੂ ਪਗ ਕਮਲ ਅਮਲ ਹੈਂ। ਜੋਊ ਪਾਰਜਾਤ ਨ ਚਿੰਤਨ ਗਤਿਦਾਨ ਨਾਹੀ, ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ। ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਜ, ਬਾਸੁਰ ਔ ਰਜਨੀ ਮੇਂ ਏਕ ਸੇ ਸਤੁਲ ਹੈਂ। ਲਖੇ ਪਦ ਆਦਰ ਨ ਪਾਰਜਾਤ ਕਮਲ ਕੋ, ਤਾਂਤੇ ਪਗ ਪਗ ਪਾਰਜਾਤ ਨ ਕਮਲ ਹੈਂ ॥੧॥
ਸ੍ਰੀ ਨਾਨਕ ਪ੍ਰਕਾਸ਼, ਪੂਰਬਾਰਧ ਅਧਿਆਇ ੩ - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ
ਸੰਤ ਨਾਰਾਇਣ ਸਿੰਘ ਜੀ ਗੁਰਦੁਆਰਾ ਕਲਿਆਣਸਰ ਲਧਾਈਕੇ, ਵਿਦਿਆਰਥੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ
Переглядів: 535

Відео

Sant Kirpal Singh Ji Boparai Wale | Asa Di Vaar | Part 1 | Gurdwara Sachkhand Boparai Kalan |
Переглядів 82411 місяців тому
ਸਿੱ ਪੰਥ ਦੇ ਮਹਾਨ ਵਿਦਵਾਨ ਸੰਤ ਕਿਰਪਾਲ ਸਿੰਘ ਜੀ ਦਾ ਜਨਮ ੨੪ ਦਸੰਬਰ, ੧੯੪੪ ਨੂੰਪਿਤਾ ਅਮਰੀਕ ਸਿੰਘ ਅਤੇ ਮਾਤਾ ਚੰਨਣ ਕੌਰ ਦੇ ਘਰ, ਨਗਰ ਗੋਬਿੰਦਪੁਰ ਜ਼ਿਲਾ ਜਲੰਧਰ ਵਿਖੇਹੋਇਆ। ਸਿੰਘ ਸਭਾ ਲਹਿਰ ਨੂੰ ਇਸ ਪਿੰਡ ਵਿੱਚ ਇਨਾ ਦੇ ਸਤਿਕਾਰਯੋਗ ਪੜਦਾਦਾ ਭਾਈ ਬਸੰਤ ਸਿੰਘ ਨੇ ਲਿਆਂਦਾ। ਗੁਰਮਤਿ ਗਿਆਨ ਦੀ ਗੁੜਤੀ ਵਿਰਾਸਤ ਵਿੱਚ ਪ੍ਰਾਪਤ ਕਰਕੇ ਆਪਨੇ ਅੱਖਰੀ ਗਿਆਨ ਪਿੰਡ ਦੇ ਸਕੂਲ ਅਤੇ ਸਰਕਾਰੀ ਹਾਈ ਸਕੂਲ ਬੰਗਾ ਜਲੰਧਰ ਤੋਂ ਪ੍ਰਾਪਤ ਕੀਤਾ। ਉਨ੍ਹਾਂ ਨੇ ਸੰਤ ਹਰੀ ਸਿੰਘ ਕਹਾਰਪੁਰ ਵਾਲਿਆਂ ਦੇ ਡੇਰੇ ਵਿੱਚ ...
Giani Mukhtiar Singh Sarang Ji | Gurdwara Sri Bhatta Sahib | Vidaygee Da Smagam
Переглядів 336Рік тому
ਡਾਕਟਰ ਗਿਆਨੀ ਮੁਖਤਿਆਰ ਸਿੰਘ ਸਾਰੰਗ ਜੀ ਗਿਆਨੀ ਜੀ ਦਾ ਜਨਮ ਸਰਦਾਰ ਅਨੋ ਸਿੰਘ ਜੀ ਦੇ ਘਰ ਮਾਤਾ ਰਾਮ ਕੌਰ ਜੀ ਦੀ ਕੁੱਖੋਂ ੩੦-੦੪-੧੯੩੧ ਈਸਵੀ ਨੂੰ ਪਿੰਡ ਜਟਾਣਾ ਕਲਾਂ ਤਹਿਸੀਲ ਸਰਦੂਲ ਗੜ ਜ਼ਿਲਾ ਮਾਨਸਾ ਵਿਖੇ ਹੋਇਆ। ਸਕੂਲੀ ਵਿਦਿਆ ਤੋ ਇਲਾਵਾ ਧਾਰਮਿਕ ਵਿਦਿਆ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਹੰਤ ਨੰਦ ਸਿੰਘ ਜੀ ਉੱਚਾ ਬੁੰਗਾ ਅਤੇ ਮਸਤੂਆਣੇ ਤੋਂਪ੍ਰਾਪਤ ਕੀਤੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਸੰਪੂਰਣ ਕਥਾ ਤੇ ਇਕ ਸ੍ਰੀ ਦਸਮ ਗ੍ਰੰਥ ਜੀ ਦੀ, ਸਿੱ ਪੰਥ ਦੇ...
Sant Giani Surjit Singh Ji Sato Gali | Sri Japji Sahib Part 1 | Gurbani Katha
Переглядів 6772 роки тому
Sant Giani Surjit Singh Ji Sato Gali (1937-2008) Born in the year 1937 and given the name Sri Bhagwan Das, it was their ਮਾਮਾ ਜੀ (Sant Giani Sohan Singh Ji) who brought them into the Sikhi fold, Sant Ji took Amrit from Sant Giani Gurbachan Singh Ji Khalsa and was given the name 'ਸੁਰਜੀਤ ਸਿੰਘ'. In 1954 when Sant Giani Amir Singh Ji left for heavenly abode, Sant Giani Surjit Ji came to Dera Satogal...
Sant Giani Amar Singh Kirti Ji | Gurbani Katha | Gurughar Fatta Maloka
Переглядів 1,6 тис.2 роки тому
ਸਲੋਕਮ:੧॥ ਤਾਕੀਰਜਾਇਲੇਖਿਆਪਾਇਅਬਕਿਆਕੀਜੈਪਾਂਡੇ॥ ਹੁਕਮੁਹੋਆਹਾਸਲੁਤਦੇਹੋਇ ਨਿਬੜਿਆਹੰਢਹਿਜੀਅਕਮਾਂਦੇ॥੧॥ਮ:੨॥ ਨਕਿਨਥਖਸਮਹਥਕਿਰਤੁਧਕੇਦੇ॥ ਜਹਾਦਾਣੇਤਹਾਂ ਖਾਣੇਨਾਨਕਾਸਚੁਹੇ॥੨॥ਪਉੜੀ॥ ਸਭੇਗਲਾਆਪਿਥਾਟਿਬਹਾਲੀਓਨੁ॥ ਆਪੇਰਚਨੁਰਚਾਇਆਪੇਹੀ ਘਾਲਿਓਨੁ॥ ਆਪੇਜੰਤਉਪਾਇਆਪਿਪ੍ਰਤਿਪਾਲਿਓਨੁ॥ ਦਾਸਰਖੇਕੰਠਿਲਾਇਨਦਰਿਨਿਹਾਲਿਓਨੁ॥ ਨਾਨਕਭਗਤਾਸਦਾਅਨੰਦੁਭਾਉਦੂਜਾਜਾਲਿਓਨੁ॥੨੮॥ ਆਪ ੧੯੩੮ ਈਸਵੀ ਵਿਚ ਉਸ ਸਮੇਂ ਜੱਥੇ ਵਿਚ ਆ ਭਰਤੀ ਹੋਏ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆ ਨੇ ਸੰਪ੍ਰਦਾਿੲ ਦੇ ਕ...
Sant Giani Ajaib Singh Ji Lamme Jattpure | Gurbani Veechar | Dharna Kirtan |
Переглядів 4,3 тис.2 роки тому
ਸਤਿਕਾਰ ਯੋਗ ਪਿਤਾ ਸਰਦਾਰ ਨਰਾਇਣ ਸਿੰਘ ਜੀ ਅਤੇ ਪੂਜਨੀਕ ਮਾਤਾ ਪ੍ਰਤਾਪ ਕੌਰ ਦੇ ਘਰ ਪਿੰਡ ਬੋਪਾਰਾਇ ਵਿਖੇ ੧੯੦੬ ਵਿੱਚ ਸੰਤ ਅਜਾਇਬ ਸਿੰਘ ਜੀ ਦਾ ਜਨਮ ਹੋਇਆ, ਛੋਟੀ ਉਮਰ ਤੋਂ ਗੁਰਮੁਖੀ ਭਾਈ ਉਤਮ ਸਿੰਘ ਤੋਂ ਪੜਦੇ ਰਹੇ, ਉਨ੍ਹਾਂ ਤੋ ਬਾਦ ਆਪ ਗਿਆਨੀ ਪ੍ਰਤਾਪ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਕੀਤੀ, ਆਪ ਜੈਤੋ ਦੇ ਮੋਰਚੇ ਵਿੱਚ ਕੈਦ ਹੋਇ ਤੇ ਇਕ ਸਾਲ ਨਾਭਾ ਜਿਹਲ ਵਿੱਚ ਰਹੇ। ੧੯੨੫ ਵਿੱਚ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਜੱਥੇ’ਚ ਸ਼ਾਮਲ ਹੋਇ,...
Sant Giani Ajaib Singh Ji Lamme Jattpure | Gurbani Katha | Part 1
Переглядів 1,2 тис.2 роки тому
ਧਨਾਸਰੀਮਹਲਾ ੫॥ ਮੇਰਾਲਾਗੋਰਾਮਸਿਉਹੇਤੁ ॥ ਸਤਿਗੁਰੁਮੇਰਾਸਦਾਸਹਾਈਜਿਨਿਦੁਖਕਾਕਾਟਿਆਕੇਤੁ ॥੧॥ਰਹਾਉ॥ ਹਾਥਦੇਇਰਾਖਿਓਅਪੁਨਾਕਰਿਬਿਰਥਾਸਗਲਮਿਟਾਈ ॥ ਨਿੰਦਕਕੇਮੁਖਕਾਲੇਕੀਨੇਜਨਕਾਆਪਿਸਹਾਈ ॥੧॥ ਸਾਚਾਸਾਹਿਬੁਹੋਆਰਖਵਾਲਾਰਾਖਿਲੀਏਕੰਠਿਲਾਇ ॥ ਨਿਰਭਉਭਏਸਦਾਸੁਖਮਾਣੇਨਾਨਕਹਰਿਗੁਣਗਾਇ ॥੨॥੧੭॥ ਸਤਿਕਾਰ ਯੋਗ ਪਿਤਾ ਸਰਦਾਰ ਨਰਾਇਣ ਸਿੰਘ ਜੀ ਅਤੇ ਪੂਜਨੀਕ ਮਾਤਾ ਪ੍ਰਤਾਪ ਕੌਰ ਦੇ ਘਰ ਪਿੰਡ ਬੋਪਾਰਾਇ ਵਿਖੇ ੧੯੦੬ ਵਿੱਚ ਸੰਤ ਅਜਾਇਬ ਸਿੰਘ ਜੀ ਦਾ ਜਨਮ ਹੋਇਆ, ਛੋਟੀ ਉਮਰ ਤੋਂ ਗੁਰਮੁਖੀ ਭਾਈ ਉਤਮ ਸਿੰਘ ਤੋਂ ਪੜਦੇ ਰਹ...
Sant Sangat Singh Ji Kamaliye Wale | Katha | Maghar Di Sangrand
Переглядів 5382 роки тому
Sant Sangat Singh Ji Kamaliye Wale | Katha | Maghar Di Sangrand ਮੰਘਿਰਿਮਾਹਿਸੋਹੰਦੀਆਹਰਿਪਿਰਸੰਗਿਬੈਠੜੀਆਹ ॥ ਤਿਨਕੀਸੋਭਾਕਿਆਗਣੀਜਿਸਾਹਿਬਿਮੇਲੜੀਆਹ ॥ ਤਨੁਮਨੁਮਉਲਿਆਰਾਮਸਿਉਸੰਗਿਸਾਧਸਹੇਲੜੀਆਹ ॥ ਸਾਧਜਨਾਤੇਬਾਹਰੀਸੇਰਹਨਿਇਕੇਲੜੀਆਹ ॥ ਤਿਨਦੁਖੁਨਕਬਹੂਉਤਰੈਸੇਜਮਕੈਵਸਿਪੜੀਆਹ ॥ ਜਿਨੀਰਾਵਿਆਪ੍ਰਭੁਆਪਣਾਸੇਦਿਸਨਿਨਿਤਖੜੀਆਹ ॥ ਰਤਨਜਵੇਹਰਲਾਲਹਰਿਕੰਠਿਤਿਨਾਜੜੀਆਹ ॥ ਨਾਨਕਬਾਂਛੈਧੂੜਿਤਿਨਪ੍ਰਭਸਰਣੀਦਰਿਪੜੀਆਹ ॥ ਮੰਘਿਰਿਪ੍ਰਭੁਆਰਾਧਣਾਬਹੁੜਿਨਜਨਮੜੀਆਹ ॥੧੦॥ ਅੰਗ ੧੩੫ - ਸ੍ਰੀ ਗੁਰੂ ਗ੍ਰੰਥ ਸਾ...
Sant Sangat Singh Ji Kamaliye Wale | Poh Di Sangrand | Part 1
Переглядів 1,1 тис.2 роки тому
ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ (੧੮੮੨ - ੧੯੫੦ ਈਸਵੀ) ਦਾ ਜਨਮ ‘ਕਮਾਲੀਆ’(ਪੱਛਮੀ ਪਾਕਿਸਤਾਨ) ਨਾਂ ਦੇ ਕਸਬੇ ਵਿਚ ਹੋਇਆ। ਇੰਨਾਂ ਦੇ ਪਿਤਾ ਭਾਈ ਸੀਤਲ ਦਾਸ ਇਕ ਸਹਿਜਧਾਰੀ ਸਿੱ ਸੀ ਜਿਸ ਦੇ ਪੂਰਵਜ ਭਾਈ ਸ਼ਾਮੂ ਸਚਿਆਰ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਦਾ ਨਿਕਟ ਸੰਪਰਕ ਪ੍ਰਾਪਤ ਸੀ। ਇਸ ਤਰ੍ਹਾਂ ਸੰਤ ਸੰਗਤ ਸਿੰਘ ਜੀ ਦਾ ਪਾਲਣ-ਪੋਸ਼ਣ ਅਧਿਆਤਮਿਕ ਵਾਤਾਵਰਣ ਵਿਚ ਹੋਇਆ ਸੀ। ਇਨ੍ਹਾਂ ਨੇ ਬਚਪਨ ਤੋਂ ਗੁਰਮੁਖੀ ਸਿੱ ਕੇ ਬਾਣੀ ਅਤੇ ਸਿੱ ਇਤਿਹਾਸ ਦਾ ਅਧਿਐਨ ਸ਼ੁਰੂ ਕਰ ਦਿੱਤਾ। ਨੌਂ ਵਰ੍ਹਿਆਂ ਦੀ ਉਮਰ ...
Sant Giani Narayan Singh Ji Ladhaike Wale | Raagmala Katha | Part 3 | Bunga Mastuana Sahib |
Переглядів 5162 роки тому
ਸੰਤ ਗਿਆਨੀ ਨਾਰਾਇਣ ਸਿੰਘ ਜੀ ਲਧਾਈਕੇ ਵਾਲੇ Born in 1902 Sant Ji’s birth name was ਸੰਤਾ ਸਿੰਘ, after taking amrit in 1925 they took on the name ਨਾਰਾਇਣ ਸਿੰਘ. In thier early teens they learnt Santhia of SGGSJ, Bhai Gurdas Jis Vaaran, Panth Prakash, Suraj Prakash, Hanuman Natak, Pingal, Kavishsri and learnt Kāv Rachnā from Baba Kishan Das Udasi. At the age of 15-16 they became a Shudh Akhand Paati and had ...
Sant Giani Narayan Singh Ji Ladhaike Wale | Salok Mahalla 9 | Mundavani Mahalla 5 | Part 2
Переглядів 9362 роки тому
ਸੰਤ ਗਿਆਨੀ ਨਾਰਾਇਣ ਸਿੰਘ ਜੀ ਲਧਾਈਕੇ ਵਾਲੇ Born in 1902 Sant Ji’s birth name was ਸੰਤਾ ਸਿੰਘ, after taking amrit in 1925 they took on the name ਨਾਰਾਇਣ ਸਿੰਘ. In thier early teens they learnt Santhia of SGGSJ, Bhai Gurdas Jis Vaaran, Panth Prakash, Suraj Prakash, Hanuman Natak, Pingal, Kavishsri and learnt Kāv Rachnā from Baba Kishan Das Udasi. At the age of 15-16 they became a Shudh Akhand Paati and had ...
Sant Giani Narayan Singh Ji Ladhaike Wale | Salok Mahalla 9 | Part 1 | Bunga Mastuana Sahib
Переглядів 9542 роки тому
ਸੰਤ ਗਿਆਨੀ ਨਾਰਾਇਣ ਸਿੰਘ ਜੀ ਲਧਾਈਕੇ ਵਾਲੇ Born in 1902 Sant Ji’s birth name was ਸੰਤਾ ਸਿੰਘ, after taking amrit in 1925 they took on the name ਨਾਰਾਇਣ ਸਿੰਘ. In thier early teens they learnt Santhia of SGGSJ, Bhai Gurdas Jis Vaaran, Panth Prakash, Suraj Prakash, Hanuman Natak, Pingal, Kavishsri and learnt Kāv Rachnā from Baba Kishan Das Udasi. At the age of 15-16 they became a Shudh Akhand Paati and had ...
Sant Giani Mohan Singh Ji Bhindranwale I Poh Di Sangrand I Part 01
Переглядів 10 тис.5 років тому
Sant Giani Mohan Singh Ji Bhindranwale I Poh Di Sangrand I Part 01 I Gurdwara Akhand Prakash I Bhinder Kalan
Sant Giani Mohan Singh Ji Bhindranwale I Kattak Di Sangrand I Part 01
Переглядів 3,3 тис.5 років тому
Sant Giani Mohan Singh Ji Bhindranwale I Kattak Di Sangrand I Part 01 I Gurdwara Akhand Prakash I Bhinder Kalan
Giani Harbhajan Singh Ji Dhudikey I Vidyarthi Sampardai Bhindran I Barsi Smagam I Daudhar
Переглядів 9955 років тому
Giani Harbhajan Singh Ji Dhudikey I Vidyarthi Sampardai Bhindran I Barsi Smagam I Daudhar
Giani Inderjit Singh Ji I Sant Giani Mohan Singh Ji I Nirmale I Haridwar I Katha
Переглядів 1,4 тис.6 років тому
Giani Inderjit Singh Ji I Sant Giani Mohan Singh Ji I Nirmale I Haridwar I Katha
Sangat I Katha Veechar I Giani Bhagwan Singh Ji Bhindranwale
Переглядів 2 тис.6 років тому
Sangat I Katha Veechar I Giani Bhagwan Singh Ji Bhindranwale
Sant Giani Mohan Singh Ji Bhindranwale I Kattak Di Sangrand I Part 02
Переглядів 4 тис.6 років тому
Sant Giani Mohan Singh Ji Bhindranwale I Kattak Di Sangrand I Part 02
Giani Harbhajan Singh Ji Dhudikey I Vidyarthi Sampardai Bhindran I Barsi I Sant Visakha Singh Ji
Переглядів 3 тис.6 років тому
Giani Harbhajan Singh Ji Dhudikey I Vidyarthi Sampardai Bhindran I Barsi I Sant Visakha Singh Ji
Gur Bhagti Shabad Jaap I Katha Da Saroop I Giani Bhagwan Singh Ji Bhindranwale
Переглядів 1,9 тис.6 років тому
Gur Bhagti Shabad Jaap I Katha Da Saroop I Giani Bhagwan Singh Ji Bhindranwale
Giani Pooran Singh Ji I Sant Giani Mohan Singh Ji I Gurdwara Akhand Prakash Bhinder Kalan
Переглядів 4,3 тис.6 років тому
Giani Pooran Singh Ji I Sant Giani Mohan Singh Ji I Gurdwara Akhand Prakash Bhinder Kalan
Sant Giani Mohan Singh Ji Bhindranwale I Poh Di Sangrand I Part 02
Переглядів 32 тис.6 років тому
Sant Giani Mohan Singh Ji Bhindranwale I Poh Di Sangrand I Part 02
Sant Giani Mohan Singh Ji Bhindranwale I Bhadro Di Sangrand I 17-08-1991
Переглядів 18 тис.6 років тому
Sant Giani Mohan Singh Ji Bhindranwale I Bhadro Di Sangrand I 17-08-1991
Sant Giani Mohan Singh Ji Bhindranwale I Shaheedi Sri Guru Arjun Dev Ji I Assu Di Sangrand I Part 02
Переглядів 4,5 тис.6 років тому
Sant Giani Mohan Singh Ji Bhindranwale I Shaheedi Sri Guru Arjun Dev Ji I Assu Di Sangrand I Part 02
Sant Giani Mohan Singh Ji Bhindranwale I Shaheedi Sri Guru Arjun Dev Ji I Assu Di Sangrand I 1991
Переглядів 24 тис.6 років тому
Sant Giani Mohan Singh Ji Bhindranwale I Shaheedi Sri Guru Arjun Dev Ji I Assu Di Sangrand I 1991
Hukamnama Katha I Giani Bhagwan Singh Ji Bhindranwale I Barsi I Sant Sundar Singh Ji Canadian Wale
Переглядів 1,2 тис.6 років тому
Hukamnama Katha I Giani Bhagwan Singh Ji Bhindranwale I Barsi I Sant Sundar Singh Ji Canadian Wale

КОМЕНТАРІ

  • @astigers5270
    @astigers5270 5 днів тому

  • @Maan2000maan
    @Maan2000maan Місяць тому

    Waheguru ji

  • @Rsas3705
    @Rsas3705 Місяць тому

    Waheguru ji ❤

  • @jagbeersingh9226
    @jagbeersingh9226 Місяць тому

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸੰਤ ਗਿਆਨੀ ਕਿਰਪਾਲ ਸਿੰਘ ਜੀ ਦੀ ਰਸਨਾ ਤੋਂ ਕੀਤੀ ਹੋਈ ਕਥਾ ਸੁਣਨ ਨੂੰ ਮਿਲੀ

  • @sarbjotsingh9073
    @sarbjotsingh9073 2 місяці тому

    Dhan Han sat pursh

  • @sarbjotsingh9073
    @sarbjotsingh9073 2 місяці тому

    .

  • @JaspreetSingh-rk8ko
    @JaspreetSingh-rk8ko 2 місяці тому

    🙏🙏

  • @punjabmetalstore2840
    @punjabmetalstore2840 2 місяці тому

    Satnam Waheguru ji

  • @onkarsinghtoor5282
    @onkarsinghtoor5282 4 місяці тому

    ਵਾਹਿਗੁਰੂ ਵਾਹਿਗੁਰੂ ਜੀ

  • @onkarsinghtoor5282
    @onkarsinghtoor5282 4 місяці тому

    ਵਾਹਿਗੁਰੂ ਵਾਹਿਗੁਰੂ ਜੀ

  • @amanpunia4121
    @amanpunia4121 4 місяці тому

    ਬ੍ਰਹਮ ਗਿਆਨ ਦਾ ਸੋਮਾ🙏🙏ਧੰਨ ਮਾਹਾਂਪੁਰਖ ਸੰਤ ਜੀ

  • @Punjab8485
    @Punjab8485 5 місяців тому

    ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣ ਚ ਦੇਰੀ ਨਹੀ ਕਰਨੀ ਚਾਹੀਦੀ, ਕੇ ਗੁਰਬਾਣੀ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ, ਨਾਮ ਤੋ ਬਿਨਾ ਮਨੁੱਖੀ ਸ਼ਰੀਰ ਦੀ ਕੋਈ ਗਤੀ ਨਹੀਂ, ਨਾਮ ਜੱਪਣਾ ਬਹੁਤ ਜ਼ਰੂਰੀ ਹੈ, ਜਪ ਸਾਡੇ ਤੋਂ ਵੀ ਨਹੀਂ ਹੁੰਦਾ, ਪਰ ਗੁਰੂ ਅੱਗੇ ਬੇਨਤੀ ਹੀ ਕਰੀ ਦੀ ਹੈ, ਕੀ ਵਾਹਿਗੁਰੂ ਜੀ ਕਿਰਪਾ ਕਰੋ, ਇਸ ਸ਼ਰੀਰ ਤੋ ਆਪਣਾ ਨਾਮ jpawo, ਸੇਵਾ ਕਰਾਵੋ, ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @Punjab8485
    @Punjab8485 5 місяців тому

    Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @Punjab8485
    @Punjab8485 5 місяців тому

    Waheguru ji waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ

  • @AKATH_KATHA_BIKRAMJIT_SATHIALA
    @AKATH_KATHA_BIKRAMJIT_SATHIALA 5 місяців тому

    ਵਾਹਿਗੁਰੂ ਜੀ

  • @AKATH_KATHA_BIKRAMJIT_SATHIALA
    @AKATH_KATHA_BIKRAMJIT_SATHIALA 5 місяців тому

    ਵਾਹਿਗੁਰੂ ਜੀ

  • @Jasskaur-kh7mt
    @Jasskaur-kh7mt 6 місяців тому

    Waheguru ji ❤

  • @gurjitsingh5335
    @gurjitsingh5335 6 місяців тому

    ਵਾਹਿਗੁਰੂ ਜੀ

  • @waryamkhalsa4941
    @waryamkhalsa4941 7 місяців тому

    ਵਾਹ ਵਾਹ ਜੀ ਵਾਹਿਗੁਰੂ ਜੀ

  • @user-om5yd8rw7w
    @user-om5yd8rw7w 7 місяців тому

    ਵਾਹਿਗੁਰੂ ਜੀ

  • @kuldeepsinghsingh1063
    @kuldeepsinghsingh1063 7 місяців тому

    🙏🏻🙏🏻🙏🏻

  • @ichigo5494
    @ichigo5494 7 місяців тому

    Thank you so much for posting all of these videos!! Waheguru 🙏

  • @jowangill2794
    @jowangill2794 7 місяців тому

    Sant giani mohan singh ji bhindranwale katha ve load kareo ji

  • @gura855
    @gura855 8 місяців тому

    Waheguru ji

  • @user-on7qf6es8y
    @user-on7qf6es8y 9 місяців тому

    Waheguru ji

  • @ishermedia1899
    @ishermedia1899 10 місяців тому

    Waheguru ji

  • @user-pf8bd2gk6x
    @user-pf8bd2gk6x 10 місяців тому

    ਵਾਹਿਗੁਰੂ ਜੀ 🙏

  • @BabasukhwantSingh
    @BabasukhwantSingh 10 місяців тому

    ❤waheguru

  • @Shabad-kirtan1313
    @Shabad-kirtan1313 10 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Shabad-kirtan1313
    @Shabad-kirtan1313 10 місяців тому

    ਬਾਬਾ ਜੀ ਬਹੁਤ ਯਾਦ ਆਉਂਦੀ ਐ

  • @Shabad-kirtan1313
    @Shabad-kirtan1313 10 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @_Arshpreet_kaur
    @_Arshpreet_kaur 11 місяців тому

    ਧੰਨੁ ਧੰਨੁ, ਧੰਨੁ ਜਨੁ ਆਇਆ।

  • @JaspreetSingh-rk8ko
    @JaspreetSingh-rk8ko 11 місяців тому

    ਬਹੁਤ ਧੰਨਵਾਦ ਗਿਅਾਨੀ ਗੁਰਮਿੰਦਰ ਸਿੰਘ ਜੀ।

  • @jowangill2794
    @jowangill2794 11 місяців тому

    Appreciate your sewa any videos for baba mohan singh bhindranwale katha

  • @jaswindersinghtoor4048
    @jaswindersinghtoor4048 11 місяців тому

    ਵਾਹਿਗੁਰੂ ਤੇਰਾ ਸ਼ੁਕਰ ਹੈ ਜੀ।

  • @ramindersingh3203
    @ramindersingh3203 11 місяців тому

    Waheguru ji waheguru ji

  • @PritamSingh-wt7jx
    @PritamSingh-wt7jx 11 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jowangill2794
    @jowangill2794 11 місяців тому

    Please load more videos

  • @HarpreetKaur-gg4rx
    @HarpreetKaur-gg4rx Рік тому

    Kiprpa krni mhapurkho waheguru ji🙏 nall milona krna

  • @user-hf2qw2vl4e
    @user-hf2qw2vl4e Рік тому

    Didar singh

  • @amritpalkaurkondal6999
    @amritpalkaurkondal6999 Рік тому

    Waheguru ji ❤

  • @HarvinderSingh-ke8iz
    @HarvinderSingh-ke8iz Рік тому

    💞🌹🌹🌹🌹🌹🌹💞

  • @HarvinderSingh-ke8iz
    @HarvinderSingh-ke8iz Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @HarvinderSingh-ke8iz
    @HarvinderSingh-ke8iz Рік тому

    ਵਾਹਿਗੁਰੂ ਜੀ

  • @RanjeetsinghRanjeetsingh-qo6io

    Bharosa.vasty.ke.kriya

  • @blissfullife2276
    @blissfullife2276 Рік тому

    DHAN DHAN BABA MOHAN SINGH JI MAHARAZ 🙏

  • @blissfullife2276
    @blissfullife2276 Рік тому

    Waheguru ji

  • @blissfullife2276
    @blissfullife2276 Рік тому

    DHAN DHAN DHAN DHAN DHAN DHAN DHAN DHAN DHAN BABA MOHAN SINGH JI MAHARAZ 🙏

  • @blissfullife2276
    @blissfullife2276 Рік тому

    Waheguru ji 🙏

  • @blissfullife2276
    @blissfullife2276 Рік тому

    DHAN DHAN BABA MOHAN SINGH JI MAHARAZ 🙏😇