- 35
- 242 843
Zindgi
India
Приєднався 20 чер 2021
Відео
ਕੀ ਕੁੱਝ ਕੀਤਾ ਦੰਗਲ ਜਿੱਤਣ ਲਈ
Переглядів 319Рік тому
ਬਾਬਾ ਫਰੀਦ ਜੀ ਦੇ 850ਵੇਂ ਸ਼ੁਭ ਆਗਮਨ ਦਿਵਸ ਤੇ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਵੱਲੋਂ ਗ੍ਰੀਕ ਰੋਮਨ ਕੁਸ਼ਤੀ ਦਾ ਰੁਸਤਮ -ਏ -ਪੰਜਾਬ ਦਾ ਮੁਕਾਬਲਾ ਇਸੇ ਅਖਾੜੇ ਦੇ 5 ਇਸ਼ਿਆਈ ਮੈਡਲਾਂ ਦੇ ਜੇਤੂ ਹਰਪ੍ਰੀਤ ਸੰਧੂ ਨੇ ਜਿੱਤਿਆ ਤੇ ਬਾਲ ਕੇਸਰੀ ਪੰਜਾਬ ਦਾ ਮੁਕਾਬਲੇ ਵੀ ਬਾਬਾ ਫਰੀਦ ਕੁਸ਼ਤੀ ਅਖਾੜਾ ਦੇ ਹੀ ਪਹਿਲਵਾਨ ਪ੍ਰਦੀਪ ਸਿੰਘ ਨੇ ਜਿੱਤਿਆ। ਪ੍ਰਦੀਪ ਸਿੰਘ ਵੀ ਅੰਤਰ-ਰਾਸ਼ਟਰੀ ਪਹਿਲਵਾਨ ਹੈ । ਪ੍ਰਦੀਪ ਸਿੰਘ ਏਸ਼ੀਆਈ ਕੁਸ਼ਤੀ ਮੁਕਾਬਲਿਆਂ ਵਿੱਚ ਜੂਨੀਅਰ ਵਰਗ ਵਿੱਚ ਵਿਜੇਤਾ ਹੈ।#babafaridmela #ku...
ਕੌਣ ਬਣਿਆ ਬਾਬਾ ਫਰੀਦ ਮੇਲੇ ਵਿੱਚ ਰੁਸਤਮ ਏ-ਪੰਜਾਬ? ਹਰਪ੍ਰੀਤ ਸੰਧੂ vs ਪ੍ਰਦੀਪ ਸਿੰਘ
Переглядів 460Рік тому
ਬਾਬਾ ਫਰੀਦ ਜੀ ਦੇ 850ਵੇਂ ਸ਼ੁਭ ਆਗਮਨ ਦਿਵਸ ਤੇ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਵੱਲੋਂ ਗ੍ਰੀਕ ਰੋਮਨ ਕੁਸ਼ਤੀ ਦਾ ਰੁਸਤਮ -ਏ -ਪੰਜਾਬ ਦਾ ਫਾਈਨਲ ਮੁਕਾਬਲਾ ਇਸੇ ਅਖਾੜੇ ਦੇ 5 ਏਸ਼ਿਆਈ ਮੈਡਲਾਂ ਦੇ ਜੇਤੂ ਹਰਪ੍ਰੀਤ ਸਿੰਘ ਸੰਧੂ ਤੇ ਇਸ਼ਿਆਈ ਜੂਨੀਅਰ ਵਰਗ ਦੇ ਜੇਤੂ ਪ੍ਰਦੀਪ ਸਿੰਘ ਵਿਚਕਾਰ ਹੋਇਆ। ਦੋਨਾਂ ਵਿਚਕਾਰ ਕਾਂਟੇ ਦੀ ਟੱਕਰ ਰਹੀ ।ਇਕ ਪਾਸੇ 100 ਕਿਲੋਗ੍ਰਾਮ ਤੋਂ ਵੱਧ ਭਾਰ ਤੇ ਦੂਜੇ ਪਾਸੇ 10 ਸਾਲ ਦਾ ਤਜਰਬਾ #babafaridmela #kushtidangal #zindgi
ਦੇਖੋ ਕਿਵੇਂ ਰਿਹਾ ਬਾਬਾ ਫਰੀਦ ਕੁਸ਼ਤੀ ਦੰਗਲ?
Переглядів 271Рік тому
22 ਅਤੇ 23 ਸਤੰਬਰ 2023 ਨੂੰ ਬਾਬਾ ਫਰੀਦ ਜੀ ਦੇ 850ਵੇਂ ਸ਼ੁਭ ਆਗਮਨ ਦਿਵਸ ਤੇ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਵੱਲੋਂ ਗ੍ਰੀਕ ਰੋਮਨ ਕੁਸ਼ਤੀ ਦੇ ਭਾਰਤੀ ਚੀਫ ਕੋਚ ਹਰਗੋਬਿੰਦ ਸਿੰਘ ਸੰਧੂ ਦੀ ਦੇ ਰੇ ਵਿੱਚ 9 ਵੱਖ-ਵੱ ਟਾਈਟਲਾਂ ਦੇ ਮੁਕਾਬਲੇ ਕਰਵਾਏ ਗਏ। ਜਿੰਨਾਂ ਵਿੱਚ 7 ਮਰਦਾਂ ਤੇ 2 ਲੜਕੀਆਂ ਦੇ ਮੁਕਾਬਲੇ ਸਨ। ਰੁਸਤਮ -ਏ -ਪੰਜਾਬ ਦਾ ਫਾਈਨਲ ਮੁਕਾਬਲਾ ਇਸੇ ਅਖਾੜੇ ਦੇ 5 ਇਸ਼ਿਆਈ ਮੈਡਲਾਂ ਦੇ ਜੇਤੂ ਹਰਪ੍ਰੀਤ ਸਿੰਘ ਸੰਧੂ ਤੇ ਇਸ਼ਿਆਈ ਜੂਨੀਅਰ ਵਰਗ ਦੇ ਜੇਤੂ ਪ੍ਰਦੀਪ ਸਿੰਘ ਵਿਚਕਾਰ ਹੋਇਆ। ਦੋਨਾ...
ਮੈਂ ਤਾਂ ਖਿਡਾਰੀਆਂ ਦੀਆਂ ਸੱਚੀਆਂ ਗੱਲਾਂ ਲਿਖੀਆਂ - ਲਾਭ ਸਿੰਘ ਸੰਧੂ
Переглядів 242Рік тому
ਅੱਜ ਗੱਲਬਾਤ ਕਰਦੇ ਹਾਂ ਖੇਡ ਲੇਖਕ ਲਾਭ ਸਿੰਘ ਸੰਧੂ ਨਾਲ ।ਜਿੰਨਾਂ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਬਹੁਤ ਲਿਖਿਆ ਹੈ । ਉਹਨਾ ਨੇ ਖਿਡਾਰੀਆਂ ਬਾਰੇ ਪੁਸਤਕ ' ਗੱਭਰੂ ਪੁੱਤ ਪੰਜਾਬ ਦੇ' ਵਿੱਚ ਲਿਖਿਆ ਹੈ। ਪੁਸਤਕ ' ਚੰਨ ਮਾਹੀ ਦੀਆਂ ਬਾਤਾਂ ' ਵਿੱਚ ਖਿਡਾਰੀਆਂ ਦੀਆਂ ਪਤਨੀਆਂ ਨਾਲ ਗੱਲਬਾਤ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਸੱਚੀਆਂ ਤੇ ਖਰੀਆਂ ਗੱਲਾਂ ਆਖੀਆਂ। ਉਹਨਾਂ ਨੂੰ ਜੀਵਨ ਵਿੱਚ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
ਕਿਵੇਂ ਜਿੱਤੇ ਮੱਝੂਕੇ ਖਾਨਦਾਨ ਦੇ ਘੋੜੇ Maghi horse Show ਚ
Переглядів 730Рік тому
ਅੱਜ ਗੱਲਬਾਤ ਕਰਦੇ ਹਾਂ ਮਾਘੀ ਮੇਲਾ horse Show ਕਰਵਾਉਣ ਵਾਲੀ ਕਮੇਟੀ ਦੇ ਮੈਂਬਰ ਸਰਬੀਰਇੰਦਰ ਸਿੰਘ ਸਿੱਧੂ ਤੇ ਪਰਮਿੰਦਰ ਸਿੰਘ ਮੌੜ ਨਾਲ । show ਤੇ ਮੇਲੇ ਬਾਰੇ ਬਹੁਤ ਖਾਸ ਗੱਲਾਂ #marwarihorse #maghimela #Zindgichannel
ਘਰ-ਘਰ ਨਹੀਂ ਜੰਮਦੇ 70 ਇੰਚ ਦੇ ਘੋੜੇ
Переглядів 664Рік тому
ਅੱਜ ਗੱਲਬਾਤ ਕਰਦੇ ਆ ਜਸਪਾਲ ਸਿੰਘ ਬਰਾੜ ਤਰਖਾਣਵਾਲਾ ਦੇ ਨਾਲ । ਜਿਨਾਂ ਕੋਲ ਹੈ ਪਦਮ ਨਾਮ ਦਾ ਨੁਕਰਾ ਘੋੜਾ ਤੇ ਇਸ਼ਾਨ ਨਾਮ ਦਾ ਮਾਰਵਾੜੀ ਘੌੜਾ। ਕਿੰਨੀ ਸਚਾਈ ਹੈ ਘੋੜਿਆਂ ਦੀ ਕਰੋੜਾਂ ਕੀਮਤ ਹੋਣ ਵਿੱਚ। #nukrahorse #maghimela #Zindgichannel
ਬਾਜੀ ਮਾਰ ਗਿਆ ਮੱਝੂਕੇ ਖਾਨਦਾਨ ਦਾ ਦੁੱਲਾ
Переглядів 1,4 тис.Рік тому
ਮਾਘੀ ਮੇਲੇ ਵਿੱਚ ਚੱਲ Horse Show ਵਿੱਚ ਤੀਜੇ ਦਿਨ ਮਾਰਵਾੜੀ ਘੋੜਿਆ ਦੇ Ring ਵਿੱਚ ਮੱਝੂਕੇ ਖਾਨਦਾਨ ਦਾ ਬੋਲ-ਬਾਲਾ ਰਿਹਾ । ਪਹਿਲੇ ਨੰਬਰ ਤੇ ਮੱਝੂਕੇ ਖਾਨਦਾਨ ਦਾ ਘੋੜਾ 'ਦੁੱਲਾ 'ਜੇਤੂ ਰਿਹਾ । ਦੁੱਲੇ ਘੋੜੇ ਪਿਤਾ ਪਟਵਾਰੀ ਘੋੜਾ ਹੈ ਤੇ ਦਾਦਾ ਮੱਝੂਕੇ ਖਾਨਦਾਨ ਵਾਲਾ ਮਸ਼ਹੂਰ ਨੀਲਾ ਘੋੜਾ ਹੈ #majukehorse #marwarihorse #Zindgichannel
ਨੁਕਰੇ ਬਸ਼ੇਰਿਆਂ ਦਾ ਸਰਤਾਜ ਮਾਘੀ ਮੇਲਾ 2023
Переглядів 7 тис.Рік тому
2023 ਦੇ ਨੁਕਰੇ ਮਾਘੀ ਮੇਲੇ ਵਿੱਚ ਚੱਲ ਰਹੇ ਘੋੜਿਆਂ ਦੇ ਮੁਕਾਬਲੇ ਦੇ ਦੂਜੇ ਦਿਨ ਦੋ ਦੰਦ ਵਰਗ ਵਿੱਚੋਂ ਜੇਤੂ ਘੋੜਿਆ ਦੇ ਮਾਲਕਾਂ ਨਾਲ ਗੱਲ ਬਾਤ #SriMuktsarSahibMaghiMela #Nukrahorseshow #zindgiChannel
ਮੋਟਾਪਾ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ, ਰਸੋਈ ਵਿੱਚ ਪਿਆ ਹੈ ਹਰ ਬਿਮਾਰੀ ਦਾ ਇਲਾਜ ,ਜਾਣੋਂ ਕਿਵੇਂ ?
Переглядів 361Рік тому
ਡਾ. ਚਾਹਲ ਖੁਰਾਕ ਨਾਲ ਇਲਾਜ ਕਰਨ ਦੇ ਮਾਹਰ ਡਾਕਟਰ ਹਨ । ਬਹੁਤ ਸਾਰੇ ਹਸਪਤਾਲਾਂ ਵਿੱਚ ਖੁਰਾਕ ਮਾਹਰ ਦੇ ਤੌਰ ਤੇ ਕੰਮ ਕਰ ਚੁੱਕੇ ਹਨ । ਖੁਰਾਕ ਨਾਲ ਕਿਵੇ ਬਿਮਾਰੀਆਂ ਬਚਿਆ ਜਾ ਸਕਦਾ ਹੈ ? ਕਿਵੇਂ ਇਲਾਜ ਹੈ ਸਕਦਾ ਹੈ? ਜਾਣੋਂ ਇਸ ਵੀਡੀਓ ਵਿਚ । #weightlossloss #healthylifestyle #Zindgichnnel
ਕਿਵੇਂ ਬਣਿਆ ਨੰਬਰਦਾਰਾਂ ਦਾ ਮੁੰਡਾ ਕੁੱਤਿਆਂ ਦੀਆਂ ਵਿਦੇਸ਼ੀ ਨਸਲਾਂ ਦਾ ਮਾਹਿਰ ?
Переглядів 439Рік тому
ਅੱਜ ਗੱਲ ਕਰਦੇ ਹਾਂ ਪਿੰਡ ਮੱਤੇ ਦੇ ਨੰਬਰਦਾਰਾ ਦੇ ਮੁੰਡੇ ਗੁਰਸਿਮਰਨਜੀਤ ਸਿੰਘ ਦੀ । ਕਿਵੇਂ ਉਹ ਕੁਤਿਆਂ ਦੀਆਂ ਵਿਦੇਸ਼ੀ ਨਸਲਾਂ ਦਾ ਮਾਹਿਰ ਬਣਿਆਂ ? ਕੀ ਖੁਰਾਕ ਹੁੰਦੀ ਹੈ ਇਹਨਾਂ ਨਸਲਾਂ ਦੀ ? ਕਿੰਨਾਂ ਖਰਚਾ ਹੁੰਦਾ ਹੈ ਮਹੀਨੇ ਦਾ ? ਕਿਸ ਨੂੰ ਰੱਖਣੀਆਂ ਚਾਹੀਦੀਆਂ ਹਨ ਤੇ ਕਿਸ ਨੂੰ ਨਹੀ ਰੱਖਣੀਆਂ ਚਾਹੀਦੀਆ ਇਹ ਨਸਲਾ ? #dogshows #Shihtzu in Punjab #Zindgichanal
ਲੋਕ ਮੁੱਦਿਆਂ ਦਾ ਕਲਾਕਾਰ ਰੰਗਾਂ ਦਾ ਜਾਦੂਗਰ
Переглядів 3362 роки тому
ਅੱਜ ਗੱਲ ਕਰਦੇ ਹਾਂ ਲੋਕਾਂ ਦੇ ਮੁੱਦਿਆਂ 'ਚ ਰੰਗ ਭਰ ਕੇ ਚਿਤਰ ਬਣਾਉਣ ਵਾਲੇ ਰੰਗਾਂ ਦੇ ਜਾਦੂਗਰ ਗੁਰਪ੍ਰੀਤ ਸਿੰਘ ਬਾਰੇ । ਗੁਰਪ੍ਰੀਤ ਇਕ ਸਧਾਰਨ ਪਰਿਵਾਰ ਵਿਚ ਪੈਦਾ ਹੋ ਕੇ ਅੱਜ ਆਪਣੀ ਕਲਾ ਸਿਰ ਤੇ ਦੇਸ਼ ਵਿਦੇਸ਼ ਵਿਚ ਨਾਮ ਬਣਾ ਚੁੱਕਾ ਹੈ । ਗੁਰਪ੍ਰੀਤ ਨੂੰ ਇਹ ਕਲਾ ਖੂਨ ਵਿੱਚ ਨਹੀ ਮਿਲੀ ਇਸ ਲਈ ਗੁਰਪ੍ਰੀਤ ਨੇ ਬਹੁਤ ਮਿਹਨਤ ਕੀਤੀ ਹੈ । ਪਰ ਮਿਹਨਤ ਕਰਨ ਦਾ ਜਜ਼ਬਾ ਉਸ ਨੂੰ ਖੂਨ ਵਿੱਚੋਂ ਹੀ ਮਿਲਿਆ ਹੈ । #gurpreetartistbathinda #viralpunjabipainter #zindgi
ਲੋਕੀਂ ਕਹਿਣ ਉਜਾੜਾ ਕਰਦੇ ਮੇਰਾ ਤਾ ਕਬੂਤਰਾਂ ਨੇ ਘਰ ਬੰਨਤਾ ।
Переглядів 1,4 тис.2 роки тому
ਇਹ ਕਹਾਣੀ ਹੈ ਘੱਟ ਜ਼ਮੀਨ ਵਾਲੇ ਪਰ ਸ਼ੌਂਕ ਪੂਰਨ ਵਾਲੇ ਗੱਭਰੂ ਬਬਲਾ ਸੰਧੂ ਦੀ । ਜਿਸ ਨੂੰ ਕਬੂਤਰਾਂ , ਮੁਰਗਿਆਂ , ਹਰ ਕਿਸਮ ਦੇ ਪੰਛੀਆਂ ਦਾ ਸ਼ੌਕ ਹੈ । ਲੋਕ ਆਖਦੇ ਸੀ ਕਿ ਕਬੂਤਰ ਘਰ ਉਜਾੜ ਦਿੰਦੇ ਆ । ਪਰ ਬਬਲਾ ਸੰਧੂ ਤਾਂ ਆਖਦਾ ਕਿ ਮੇਰਾ ਘਰ ਤਾ ਕਬੂਤਰਾਂ ਨੇ ਬੰਨਤਾ ਤੇ ਸਾਰੇ ਸ਼ੌਂਕ ਵੀ ਪੂਰੇ ਕਰਵਾਤੇ । #fancypigenindia #fancychickenbreedindia #zindgi
ਆਜੋ ਚੱਲੀਏ ਘੋੜਿਆਂ ਦੇ ਮੇਲੇ ਤੇ
Переглядів 1 тис.2 роки тому
ਅੱਜ ਦੇਖਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਦਾ ਘੋੜਿਆਂ ਦਾ ਮੇਲਾ ਤੇ ਗੱਲਬਾਤ ਕਰਦੇ ਹਾਂ ਮੇਲੇ ਵਿਚ ਆਏ ਕੁਝ ਘੋੜਾ ਪਾਲਕਾਂ ਨਾਲ । ਇਹ ਘੋੜਿਆਂ ਦਾ ਮੇਲਾ ਮਾਘੀ ਸਮੇਂ ਲੱਗਦਾ ਹੈ । ਇਸ ਮੇਲੇ ਦਾ ਹਰ ਘੋੜੇ ਵਾਲਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ । ਇਹ ਮੇਲਾ ਲੋਹੜੀ ਤੋਂ ਪਹਿਲਾਂ ਸ਼ੁਰੂ ਹੋਕੇ 4-5 ਦਿਨ ਚਲਦਾ ਹੈ । #maghimelamuktsar2022 #marwarihorse #zindgi
ਕੀ ਹੈ ਖੇਤੀ ਵਿੱਚ ਕਾਮਯਾਬੀ ਦਾ ਰਾਜ਼ ?
Переглядів 1,3 тис.2 роки тому
ਅੱਜ ਗੱਲ ਕਰਦੇ ਹਾਂ ਪ੍ਰਦੀਪ ਨੱਤ ਨਾਲ । ਕਿਵੇ ਹੋ ਰਿਹਾ ਹੈ ਖੇਤੀ ਵਿੱਚ ਕਾਮਯਾਬ? ਕਿਵੇਂ ਘੱਟ ਕੀਤੇ ਖਰਚੇ ?? ਕੀ ਹੈ ਮਲਚਿੰਗ ? ਕੀ ਹੈ ਜ਼ਹਿਰ ਮੁਕਤ ਖੇਤੀ ? ਕੀ ਹੈ ਜਮੀਨ ਦਾ ਘੜਾ ਭੰਨਣਾ ? ਕੀ ਹਨ ਇਸਦੇ ਫਾਇਦੇ ? #farming #orgenicfarmin #newfarming #zindgi
ਕਿਉਂ ਆਖਦੇ ਹਨ ਮਨੂੰ ਸ਼ਰਮਾਂ ਨੂੰ ਘੋੜਿਆਂ ਦਾ Encyclopedia ?
Переглядів 4,3 тис.2 роки тому
ਕਿਉਂ ਆਖਦੇ ਹਨ ਮਨੂੰ ਸ਼ਰਮਾਂ ਨੂੰ ਘੋੜਿਆਂ ਦਾ Encyclopedia ?
ਕਿਉਂ ਦੇਖਿਆ ਘੋੜਿਆਂ ਨੂੰ ਕੈਮਰੇ ਦੀ ਅੱਖ ਚੋਂ
Переглядів 3 тис.2 роки тому
ਕਿਉਂ ਦੇਖਿਆ ਘੋੜਿਆਂ ਨੂੰ ਕੈਮਰੇ ਦੀ ਅੱ ਚੋਂ
ਜੇਬੋਂ ਗਰੀਬ ਦਿਲੋਂ ਅਮੀਰ ਮਾਂ ਬੋਲੀ ਦਾ ਸੱਚਾ ਪੁੱਤਰ
Переглядів 2362 роки тому
ਜੇਬੋਂ ਗਰੀਬ ਦਿਲੋਂ ਅਮੀਰ ਮਾਂ ਬੋਲੀ ਦਾ ਸੱਚਾ ਪੁੱਤਰ
ਮੁਰਾ ਤੇ ਨੀਲੀ ਰਾਵੀ ਮੱਝਾਂ ਨੇ ਮੇਰੀ ਦੁਨੀਆਂ ਬਦਲਤੀ
Переглядів 73 тис.3 роки тому
ਮੁਰਾ ਤੇ ਨੀਲੀ ਰਾਵੀ ਮੱਝਾਂ ਨੇ ਮੇਰੀ ਦੁਨੀਆਂ ਬਦਲਤੀ
ਕੁੱਤਿਆਂ ਦੇ ਸ਼ੌਕ ਨੇ ਚਲਾਇਆ ਦੁਨੀਆ ਚ ਨਾਮ
Переглядів 4,9 тис.3 роки тому
ਕੁੱਤਿਆਂ ਦੇ ਸ਼ੌਕ ਨੇ ਚਲਾਇਆ ਦੁਨੀਆ ਚ ਨਾਮ
ਅੰਤਰਰਾਸ਼ਟਰੀ dog show ਜੇਤੂ ਹੁਣ ਚੋਟੀ ਦੇ ਘੋੜਿਆਂ ਦਾ ਮਾਲਕ
Переглядів 7 тис.3 роки тому
ਅੰਤਰਰਾਸ਼ਟਰੀ dog show ਜੇਤੂ ਹੁਣ ਚੋਟੀ ਦੇ ਘੋੜਿਆਂ ਦਾ ਮਾਲਕ
100 ਸਾਲਾਂ ਦੇ ਤਜਰਬੇ ਵਾਲਾ ਗੱਭਰੂ ਭਾਗ -2
Переглядів 30 тис.3 роки тому
100 ਸਾਲਾਂ ਦੇ ਤਜਰਬੇ ਵਾਲਾ ਗੱਭਰੂ ਭਾਗ -2
100 ਸਾਲਾਂ ਦੇ ਤਜਰਬੇ ਵਾਲਾ ਗੱਭਰੂ ਭਾਗ -1
Переглядів 42 тис.3 роки тому
100 ਸਾਲਾਂ ਦੇ ਤਜਰਬੇ ਵਾਲਾ ਗੱਭਰੂ ਭਾਗ -1
Waheguru ji 🙏
❤❤❤
❤❤
ਬਾਈ ਅੱਖਾਂ ਭਰ ਆਈਆਂ ਯਰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
ਬਹੁਤ ਸੰਘਰਸ਼ ਕੀਤਾ ਬਾਈ ਨੇ
ਵਾਹਿਗੁਰੂ ਜੀ ਅਸੀ ਸਿਰਫ਼ ਪਰਮਾਤਮਾ ਕੋਲ਼ ਅਰਦਾਸ ਹੀ ਕਰ ਸਕਦੇ ਹਾਂ। ਵੀਰ ਜੀ ਦਾ ਬਾਲ ਵੀ ਨਾਂ ਦੁਖੇ। ਬਹੁਤ ਡੂੰਘੀ ਸਖਸ਼ੀਅਤ ਦੇ ਮਾਲਕ ਇਨਸਾਨ ਅਤੇ ਦਿਲ ਦੇ ਅਸਲੀ ਬਾਦਸ਼ਾਹ ਹਨ।
ਬਹੁਤ ਖੂਬਸੂਰਤ ਕਾਰਜ ਜੀਓ।
ਬਹੁਤ ਵਧੀਆ।
Nice 👍
ਬਾਪੂ ਕਹਿਦਾ 65 ਸਾਲ ਜਾਪਦਾ 80ਸਾਲ ਦਾ
Bapu ji 🌺🙏🌷🙏🙏🌷
ਬੱਲੇ ਬੱਲੇ , ਬਾਪੂ ਜੀ,,, ਜਿਉਂਦੇ,ਵੱਸ, ਦੇ,ਰਹੋ
Great job
ਸਲਾਮ ਇਸ ਬਾਬਾ ਜੀ ਨੂੰ ਜਿਸ ਨੇ ਪੁਰਾਣੇ ਸਮੇਂ ਨੂੰ ਸਾਂਭ ਕੇ ਰੱਖਿਆ ਬਿੱਟੂ ਲਹਿਰੀ
Baba g mai 25 saal da ma beej skda ehada naal Nala orra be gaaj vrga kadu
ਵਾਹਿਗੁਰੂ ਮੇਹਰ ਕਰ
❤❤ੱ
Wah ji bahut khoob
Very nice
ਵਾਹਿਗੁਰੂ ਗੁਰੂ ਜੀ
ਹਰਦੀਪ ਸਿੰਘ ਫਿੱਡੂ ਭਲਵਾਨ
ਬਹੁਤ ਵਧੀਆ ਵੀਡੀਓ ਗਰਾਫਿਕਸ ❤
👍👍👌
👍👍👍
Very good ਹਰਦੀਪ ਸਿੰਘ ਫਿੱਡੂ ਭਲਵਾਨ
Good job uncle ji
ਸੰਧੂ ਸਹਿਬ ਬਹੁਤ ਵਧੀਆ.
ਦੀਦਾਰ ਸਿੰਘ Rtd ਕਬੱਡੀ ਕੋਚ.
Very good bapu ji
VERY NICE PERSON MANU SHARMA G
VERY NICE 👌
VERY NICE 👌
Very good 👍
Good 👍
ਬਹੁਤ ਵਧੀਆ
ਲਾਭ ਸਿੰਘ ਸੰਧੂ ਜੀ ਤੁਹਾਡੀ ਕਿਰਤ ਨੂੰ ਸਲਾਮ। ਬਿੱਟੂ ਲਹਿਰੀ
❤ਬਹੁਤ ਵਧੀਆ ਬਾਪੂ ਜੀ,,,,
ਯਾਰਾ ਦਾ ਸਾਡਾ MLA Manu Sharma . ਬਹੁਤ ਸੋਹਣਾ ਫਾਰਮ ਬਣਾਇਆ ਮੰਨੂ ਵੀਰ ਨੇ ।
Nyc veere
ana kush apne ute koi vadde dil ala banda hi chala sakda ga made dil ta mnu lagda mar hi jau ga sulta veere teri daleri nu jine bani beti li ana kush kite love i veere❤❤
❤❤❤❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏
V heart touching veere Waheguru ji de jo marji Apna jor nhi ❤
Waheguru ji
Many Sharma photography mai to inka follower hun paji But love you too paji video upload karne k liye Sabse badi baat k aap logon k videos dekh k kuch Punjabi bhi sikhne ko mil raha hai❤❤
Bhai mai janta hun aapko Janab Manu Sharma k saath aapko bahot dekha aur unse aap k baare me suna bhi hai unse
Sir ji fir panjab nasal nu register kiyu kraunde kiyu marwadi likhi de ho
Oye jiyoo sardaroo tusi sardaar great oo jivain sidhu moosewala hamesha amar rahay gaa a punjabi Muslim from punjab lahore Pakistan
5:06
Zindaagi wakai hi zindaagi hai
Zabardast from punjab Pakistan lahore