ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ
ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ
  • 255
  • 1 931 152

Відео

Ranjit Kaur..ਮੇਰੀ ਅੰਮੜੀ ਦਾ ਜਾਇਆ ਨੀ ਸੰਧਾਰਾ ਲੈਕੇ ਆਇਆ
Переглядів 45812 годин тому
Ranjit Kaur..ਮੇਰੀ ਅੰਮੜੀ ਦਾ ਜਾਇਆ ਨੀ ਸੰਧਾਰਾ ਲੈਕੇ ਆਇਆ
NARINDER BIBA FAKIR SINGH FAKIR.. ਸਾਉਣ ਦਾ ਮਹੀਨਾ
Переглядів 3,5 тис.14 днів тому
NARINDER BIBA FAKIR SINGH FAKIR.. ਸਾਉਣ ਦਾ ਮਹੀਨਾ
NACHTTER CHATTA. ਇਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ
Переглядів 1,3 тис.14 днів тому
NACHTTER CHATTA. ਇਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ
Chuni Lal Bhanger Gurnam Singh Beli. Vinyl. 1975. A.ਕਿਸਨੀ ਦਲਾਲਣ ਦੀ- ਛੜਿਆ ਲਾ B.ਇਕ ਘੁੱਟ ਦੁੱਧ-ਰੰਗਲੀ
Переглядів 2,6 тис.21 день тому
Chuni Lal Bhanger Gurnam Singh Beli. Vinyl. 1975. A.ਕਿਸਨੀ ਦਲਾਲਣ ਦੀ- ਛੜਿਆ ਲਾ B.ਇਕ ਘੁੱਟ ਦੁੱਧ-ਰੰਗਲੀ
Narinder Biba Sabar Husain.1966 N 99133 vinyl..1.ਸਾਧਾਂ ਦੇ ਡੇਰੇ ਵੇ ਤੂੰ 2.ਹੁਣ ਸਿਆਣ ਦਿਆਂ ਦਿਉਰਾਂ ਨੂੰ
Переглядів 2 тис.21 день тому
Narinder Biba Sabar Husain.1966 N 99133 vinyl..1.ਸਾਧਾਂ ਦੇ ਡੇਰੇ ਵੇ ਤੂੰ 2.ਹੁਣ ਸਿਆਣ ਦਿਆਂ ਦਿਉਰਾਂ ਨੂੰ
JANGA KAINTH-SUKHDEV SARMILA 1982 -1.ਛੜੇ ਸਾਧ ਦੇ ਚੇਲੇ 2.ਮੇਮ ਦੀ ਫੋਟੋ 3.ਦਾਖਲਾ ਸੁਰੂ 4.ਲੰਗਰ
Переглядів 2,1 тис.21 день тому
JANGA KAINTH-SUKHDEV SARMILA 1982 -1.ਛੜੇ ਸਾਧ ਦੇ ਚੇਲੇ 2.ਮੇਮ ਦੀ ਫੋਟੋ 3.ਦਾਖਲਾ ਸੁਰੂ 4.ਲੰਗਰ
NARINDER BIBA K DEEP 1968 VINYL.N 93204 ---1.ਅਸੀਂ ਪੈਦਲ ਤੁਰ ਕੇ ਜਾਣਾ 2.ਕਿੱਕਰ ਤੇ ਕਾਟੋ ਰਹਿੰਦੀ
Переглядів 13 тис.21 день тому
NARINDER BIBA K DEEP 1968 VINYL.N 93204 1.ਅਸੀਂ ਪੈਦਲ ਤੁਰ ਕੇ ਜਾਣਾ 2.ਕਿੱਕਰ ਤੇ ਕਾਟੋ ਰਹਿੰਦੀ
Karamjit Dhuri Swaran Lata
Переглядів 4,6 тис.28 днів тому
Karamjit Dhuri Swaran Lata
Kuldip Manak Sp Vinyl 1973..1 ਮਿੱਤਰਾਂ ਦੀ ਜਾਕੇਟ ਤੇ 2 ਅਧੀ ਹਾਂ ਗਰੀਬ ਜੱਟ ਦੀ
Переглядів 2,7 тис.28 днів тому
Kuldip Manak Sp Vinyl 1973..1 ਮਿੱਤਰਾਂ ਦੀ ਜਾਕੇਟ ਤੇ 2 ਅਧੀ ਹਾਂ ਗਰੀਬ ਜੱਟ ਦੀ
MOHD SADIQ TE RANJIT KAUR.. ਫ਼ੇਰ ਨੀ ਮਖੌਲ ਕਰਦਾ
Переглядів 1,4 тис.Місяць тому
MOHD SADIQ TE RANJIT KAUR.. ਫ਼ੇਰ ਨੀ ਮਖੌਲ ਕਰਦਾ
Narinder Biba Vinyl.. 1965..1 ਖਾਲੀ ਗੱਡੀ ਲੈ ਜਾ ਮੋੜ ਕੇ 2 ਭਖੜੇ ਨੇ ਪੈਰ ਗਾਲਤੇ
Переглядів 2 тис.Місяць тому
Narinder Biba Vinyl.. 1965..1 ਖਾਲੀ ਗੱਡੀ ਲੈ ਜਾ ਮੋੜ ਕੇ 2 ਭਖੜੇ ਨੇ ਪੈਰ ਗਾਲਤੇ
Promila Pammi. ਤੌਰ ਤੁਰਾਂ ਸੱਪਣੀ ਦੀ ਵੇ
Переглядів 1,7 тис.Місяць тому
Promila Pammi. ਤੌਰ ਤੁਰਾਂ ਸੱਪਣੀ ਦੀ ਵੇ
JARAMJIT DHURI MOHANI NARULA. 1979.ਕੋਠੇ ਤੇ ਸਪੀਕਰ📢
Переглядів 930Місяць тому
JARAMJIT DHURI MOHANI NARULA. 1979.ਕੋਠੇ ਤੇ ਸਪੀਕਰ📢
Narinder Vinyl. 1966
Переглядів 8 тис.Місяць тому
Narinder Vinyl. 1966
Sp vinyl.ਪੋਲੀ ਤੇ ਪੱਮੀ
Переглядів 368Місяць тому
Sp vinyl.ਪੋਲੀ ਤੇ ਪੱਮੀ
BALDEV DHALIWAL GURBAX KAUR TE RACHPAL RASILA MOHANI RASHILA 1983 VINYL. ਸੁਣ ਕੇ ਖੰਘੂਰਾ ਯਾਰ ਦਾ
Переглядів 12 тис.Місяць тому
BALDEV DHALIWAL GURBAX KAUR TE RACHPAL RASILA MOHANI RASHILA 1983 VINYL. ਸੁਣ ਕੇ ਖੰਘੂਰਾ ਯਾਰ ਦਾ
Chero Na Meri Zulfen. Kishore Kumar Lata Mangeshkar. Film Ganga Ki Lahren
Переглядів 254Місяць тому
Chero Na Meri Zulfen. Kishore Kumar Lata Mangeshkar. Film Ganga Ki Lahren
Narinder Biba te Jarcharan Grewal.Vinyl... 1963
Переглядів 4,4 тис.2 місяці тому
Narinder Biba te Jarcharan Grewal.Vinyl... 1963
RAMESH RANGILA TE SURINDER KAUR VINYL 1974 S/7 EPE 1964...A&B
Переглядів 16 тис.2 місяці тому
RAMESH RANGILA TE SURINDER KAUR VINYL 1974 S/7 EPE 1964...A&B
GURMAIL KOMAL, NEKI TE JANGA KAINTH..1979.VINYL
Переглядів 4202 місяці тому
GURMAIL KOMAL, NEKI TE JANGA KAINTH..1979.VINYL
NARINDER BIBA TE SATHI. 1969. ਵੇ ਜੇ ਮਿਰਜ਼ਿਆ ਜਾਣਦੀ
Переглядів 5812 місяці тому
NARINDER BIBA TE SATHI. 1969. ਵੇ ਜੇ ਮਿਰਜ਼ਿਆ ਜਾਣਦੀ
NARINDER BIBA TE STAHI..1969..ਬੱਕੀ
Переглядів 8972 місяці тому
NARINDER BIBA TE STAHI..1969..ਬੱਕੀ
NARINDER BIBA TE SATHI.. 1969..ਬੀਬੋ ਮਾਸੀ
Переглядів 2 тис.2 місяці тому
NARINDER BIBA TE SATHI.. 1969..ਬੀਬੋ ਮਾਸੀ
NARINDER BIBA TE SATHI. ਕਰਮੂ ਬਾਮਣ
Переглядів 4872 місяці тому
NARINDER BIBA TE SATHI. ਕਰਮੂ ਬਾਮਣ
NARINDER BIBA TE SATHI. 1969..ਪੰਲਗ ਤੇ ਸੁੱਤਾ ਆ ਪ੍ਰਦੇਸ਼ੀ ਕੋਈ
Переглядів 5442 місяці тому
NARINDER BIBA TE SATHI. 1969..ਪੰਲਗ ਤੇ ਸੁੱਤਾ ਆ ਪ੍ਰਦੇਸ਼ੀ ਕੋਈ
NARINDER BIBA TE SATHI..1969..ਤੇਰੀ ਮੰਗ ਨੂੰ ਵਿਆਹ ਕੇ ਲੈ ਜਾਣਗੇ
Переглядів 7832 місяці тому
NARINDER BIBA TE SATHI..1969..ਤੇਰੀ ਮੰਗ ਨੂੰ ਵਿਆਹ ਕੇ ਲੈ ਜਾਣਗੇ
NARINDER BIBA TE SATHI.. 1969.ਲਗੀ ਵਾਲੇ ਨਾ ਕਦੇ ਵੀ
Переглядів 7162 місяці тому
NARINDER BIBA TE SATHI.. 1969.ਲਗੀ ਵਾਲੇ ਨਾ ਕਦੇ ਵੀ
NARINDER BIBA TE SATHI..1969.. ਕੱਚਿਆ ਨਾ ਕੱਚ ਕਮਾਈਂ
Переглядів 8413 місяці тому
NARINDER BIBA TE SATHI..1969.. ਕੱਚਿਆ ਨਾ ਕੱਚ ਕਮਾਈਂ
Karamjit Dhuri Swarn Lata 1969 Vinyl. 1 ਭਾਬੀ ਸਾਗ ਨੂੰ ਜਾਈਂ 2 ਪਿਉ ਆਪਣੇ ਦੀ ਮੋਟਰ
Переглядів 6 тис.3 місяці тому
Karamjit Dhuri Swarn Lata 1969 Vinyl. 1 ਭਾਬੀ ਸਾਗ ਨੂੰ ਜਾਈਂ 2 ਪਿਉ ਆਪਣੇ ਦੀ ਮੋਟਰ

КОМЕНТАРІ

  • @MadanLal-gz7rq
    @MadanLal-gz7rq 2 дні тому

    ਸਲਾਮਬਾਈ ਟੰਡਣ ਜੀ ਬਚਪਨ ਜਾਦ ਆ ਗਿਆ

  • @MadanLal-gz7rq
    @MadanLal-gz7rq 2 дні тому

    ਸਲਾਮਬਾਈ ਟੰਡਣ ਜੀ ਬਚਪਨ ਜਾਦ ਆ ਗਿਆ

  • @MadanLal-gz7rq
    @MadanLal-gz7rq 2 дні тому

    ਸਲਾਮਬਾਈ ਟੰਡਣ ਜੀ ਬਚਪਨ ਜਾਦ ਆ ਗਿਆ

  • @MadanLal-gz7rq
    @MadanLal-gz7rq 2 дні тому

    ਸਲਾਮਬਾਈ ਟੰਡਣ ਜੀ ਬਚਪਨ ਜਾਦ ਆ ਗਿਆ

  • @MadanLal-gz7rq
    @MadanLal-gz7rq 2 дні тому

    ਸਲਾਮ

  • @MadanLal-gz7rq
    @MadanLal-gz7rq 2 дні тому

    ਸਲਾਮ

  • @MadanLal-gz7rq
    @MadanLal-gz7rq 2 дні тому

    ਸਲਾਮ

  • @MadanLal-gz7rq
    @MadanLal-gz7rq 3 дні тому

    ਬੀਬਾ ਜੀ ਲਾਇਬ ਸੁਣਿਆ 70 ਦੇ ਦਹਾਕੇ ਚ

  • @gurseweksingh549
    @gurseweksingh549 4 дні тому

    ਇਹ ਧਾਰਮਿਕ ਗੀਤ ਦਿਲ ਨੂੰ ਛੂਹਦੇ ਨੇ ਮਨ ਨੂੰ

  • @AffectionateCoastalBeach-tz4dz
    @AffectionateCoastalBeach-tz4dz 5 днів тому

    ਕਿਆ ਬਾਤ ਆ ਜੀ ਬਹੁਤ ਖੂਬ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @user-br7is8or5s
    @user-br7is8or5s 5 днів тому

    Mai eh geet 5th class chu bhut gaya

  • @karamjitsingh8628
    @karamjitsingh8628 6 днів тому

    ਵਾਹ ਜੀ ਵਾਹ

  • @kashmirrana107
    @kashmirrana107 7 днів тому

    Apne time te bhout badiya singer c yeah sade pind pasla de singer hai

  • @SK-io4gd
    @SK-io4gd 10 днів тому

    ਸੁਣਦੇ ਸੁਣਦੇ ਬੁੱਢੇ ਹੋ ਚੱਲੇ ਹਾਂ,ਇਸ ਤੋਂ ਉੱਪਰ ਕੁੱਝ ਨਹੀਂ,ਸੱਭ ਕੁੱਝ ਸਿਰੇ ਦਾ

  • @angrezsingh5889
    @angrezsingh5889 10 днів тому

    Inst

  • @IshwarSingh-he6ph
    @IshwarSingh-he6ph 10 днів тому

    👌👌👌👌

  • @IshwarSingh-he6ph
    @IshwarSingh-he6ph 10 днів тому

    ❤❤

  • @BikramCheema-mr9qn
    @BikramCheema-mr9qn 13 днів тому

    1973 vich eh gane sunde si par uss time samj nahi si bola di bas load spekar wale di maseen kool baith ki suee wali dabi da ittzaar karde si kado Kali hoye gi teeh lawa gi

  • @sahailsingh1260
    @sahailsingh1260 14 днів тому

    ❤❤

  • @JaswantSingh-tz7sv
    @JaswantSingh-tz7sv 14 днів тому

    Very good song

  • @majorsinghsinghjassar3284
    @majorsinghsinghjassar3284 14 днів тому

    ਮੈਂ 4 ਸਾਲ ਦਾ ਸੀ ਜਦੋਂ ਇਹ ਗੀਤ ਆਇਆ ਉਮਰ ਦਾ ਪਤਾ ਹੀ ਨਹੀਂ ਲੱਗਾ ਕਿਵੇਂ ਬੀਤਦੀ ਜਾ ਰਹੀ ਆ ।

  • @BhinderDhaliwal-nm8tz
    @BhinderDhaliwal-nm8tz 15 днів тому

    ਏ ਰਿਕਾਰਡ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @ParamjeetSingh-kd8fh
    @ParamjeetSingh-kd8fh 18 днів тому

    Veer ji Bahut Wadhia Geet Wadhia Paiskash Puranian Yaadan Old Is Gold Nice Song Dhanwad Ji

  • @ParamjeetSingh-kd8fh
    @ParamjeetSingh-kd8fh 18 днів тому

    Tandan Veer ji Inderjit Sharma Ripduman Shaily De Geet 1 Tutti Manji Ban Purana 2 Aarza Deor Kre Dona Di Photo Pa Ke Up Load Karn Di Kirpa Karni Dhanwad Ji

  • @KhanRM-e6u
    @KhanRM-e6u 18 днів тому

    Panjab di koal

  • @user-gz5dl5pm5u
    @user-gz5dl5pm5u 18 днів тому

    Narindersingh❤❤❤❤❤ 0:23

  • @malkiatsingh2838
    @malkiatsingh2838 19 днів тому

    Thanks to our dear brother Mohamed Sadiq ate sister Ranjit Kaur

  • @SanjeevSharma-bj6zl
    @SanjeevSharma-bj6zl 19 днів тому

    ਬਹੁਤ ਵਧੀਆ ਗੀਤ

    • @tondonbaljit9881
      @tondonbaljit9881 19 днів тому

      @@SanjeevSharma-bj6zl ਧੰਨਵਾਦ ਜੀ

  • @user-ul1bc2qp2u
    @user-ul1bc2qp2u 20 днів тому

    ਪੁਰਾਣਾ ਵੇਲਾ ਯਾਦ ਆ ਗਿਆ

  • @kcprince2664
    @kcprince2664 20 днів тому

    Old is Gold

  • @harindergrewal535
    @harindergrewal535 22 дні тому

    *ਰੱਬ ਚੜ੍ਹਦੀ ਕਲਾ ਬਕਸ਼ੇ!!*

  • @JograjKundal
    @JograjKundal 23 дні тому

    L n

  • @surinderpalkaur5532
    @surinderpalkaur5532 24 дні тому

    ਬਚਪਨ ਯਾਦ ਆ ਗਿਆ ਸਾਡੀ ਗਲੀ ਦੀ ਧੀ ਦੀ ਨਨਾਣ ਨਰਿੰਦਰ ਬੀਬਾ ਜੀ ਸਾਡੇ ਜਲੰਧਰ ਸ਼ਹਿਰ ਆਉਦੇ ਰਹਿੰਦੇ ਸਨ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਇਹਨਾਂ ਦੇ ਗੀਤ ਬੜੇ ਪਿਆਰ ਨਾਲ ਸੁਣਦੇ ਸਾਂ ਤੇ ਹੁਣ ਕਦੇ ਸੁਣਨ ਨੂੰ ਮਿਲਦੇ ਹਨ ਤਾਂ ਬਚਪਨ ਯਾਦ ਆ ਜਾਂਦਾ ਹੈ ਧੰਨਵਾਦ ਜੀ

    • @tondonbaljit9881
      @tondonbaljit9881 23 дні тому

      @@surinderpalkaur5532 ਬਹੁਤ ਬਹੁਤ ਧੰਨਵਾਦ ਭੈਣ ਜੀ 🙏🙏🙏🙏

  • @user-ql7ou6mu6h
    @user-ql7ou6mu6h 25 днів тому

    ਇਹ ਗੀਤ ਸੁਪਰ ਡੁਪਰ ਹਿੱਟ ਹੋਏ ਹਨ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ 📢🙏🙏🙏🙏🙏🙏🙏

  • @user-ql7ou6mu6h
    @user-ql7ou6mu6h 25 днів тому

    ਬਹੁਤ ਵਧੀਆ ਗੀਤ ਅਪਲੋਡ ਕਰ ਰਹੇ ਹੋਂ ਵੀਰ ਜੀ ਸ਼ੁਕਰੀਆ ਮਿਹਰਬਾਨੀ ਜੀ ❤❤❤❤❤❤❤❤

    • @tondonbaljit9881
      @tondonbaljit9881 25 днів тому

      @@user-ql7ou6mu6h ਬਹੁਤ ਬਹੁਤ ਧੰਨਵਾਦ ਜੀ🙏

  • @user-ql7ou6mu6h
    @user-ql7ou6mu6h 25 днів тому

    ਵੀਰ ਬਲਜੀਤ ਸਿੰਘ ਟੰਡਨ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਇਹ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾਂ ਹੈ ਜੀ ਜਦੋਂ ਇਹ ਗੀਤ ਆਏ ਸੀ ਮੈਂ ਦੂਸਰੀ ਕਲਾਸ ਵਿੱਚ ਪੜ੍ਹਦਾ ਸੀ ਬਹੁਤ ਬਹੁਤ ਧੰਨਵਾਦ ਬਾਈ ਜੀ 📢🙏❤🥀🌷💐🌹🌺🌼🏵️🌻🪷🌸🌿

    • @tondonbaljit9881
      @tondonbaljit9881 25 днів тому

      ਬਹੁਤ ਬਹੁਤ ਧੰਨਵਾਦ ਜੀ🙏

  • @jagdeepsekhon8387
    @jagdeepsekhon8387 25 днів тому

    Nice

  • @deshpremi6295
    @deshpremi6295 25 днів тому

    ਕਿਕਰ ਤੇ ਕਾਂਟੋ ਰਹਿੰਦੀ ------

  • @deshpremi6295
    @deshpremi6295 25 днів тому

    बचपन की यादें।

  • @HariSingh-zp3ou
    @HariSingh-zp3ou 26 днів тому

    Very very good

  • @surjitsingh6134
    @surjitsingh6134 26 днів тому

    ਬਹੁਤ ਪੁਰਾਣਾ ਗੀਤ ਜੋ ਜੁਗੜੇ ਸਾਲਾਂ ਬਾਅਦ ਸੁਣਿਆ

    • @tondonbaljit9881
      @tondonbaljit9881 25 днів тому

      ਬਹੁਤ ਬਹੁਤ ਧੰਨਵਾਦ ਜੀ🙏

  • @GurmeetSingh-nm4qw
    @GurmeetSingh-nm4qw 26 днів тому

    ਬਾਈ ਜੀ ਇਹ ਗਾਣੇ ਸੁਣਿਆ ਨੂੰ ਲਗਭਗ 40 ਸਾਲ ਬਾਦ ਸੁਣਿਆ ਹੈ ਬਾਈ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਾਈ ਜੀ

  • @GurmeetSingh-nm4qw
    @GurmeetSingh-nm4qw 26 днів тому

    ਬਾਈ ਜੀ ਧੰਨਵਾਦ ਬਹੁਤ ਵਧੀਆ ਬਾਈ ਜੀ ਇਹ ਕੈਸਟ ਦੇ ਪੂਰੇ ਲੋਡ ਕਰੋ ਜੀ

    • @tondonbaljit9881
      @tondonbaljit9881 26 днів тому

      @@GurmeetSingh-nm4qw ਪੂਰਾ ਰਿਕਾਰਡ ਲੋਡ ਕੀਤਾ ਹੈ ਜੀ

    • @tondonbaljit9881
      @tondonbaljit9881 26 днів тому

      @@GurmeetSingh-nm4qw 🙏🙏🙏🙏🙏🙏

  • @sawransinghsingh2992
    @sawransinghsingh2992 26 днів тому

    Meri age 62 Asi v sunde rahe aa eh songy

  • @user-ld3om5bq8h
    @user-ld3om5bq8h 26 днів тому

    0:16 1:21

  • @varinderjoshi8034
    @varinderjoshi8034 27 днів тому

    ❤kikker te. ,,,bahut pyara geet thanks Bai g

  • @BalwinderSingh-jw5ws
    @BalwinderSingh-jw5ws 27 днів тому

    ਦੇਵ ਥਰੀਕੇ ਵਾਲਾ ਅਤੇ ਕੁਲਦੀਪ ਮਾਣਕ ਜੀ ਅਤੇ ਸਤਿੰਦਰ ਬੀਬਾ ਜੀ ਤਿੰਨਾਂ ਦਾ ਸੁਮੇਲ ਮੀਲ ਪੱਥਰ ਸਾਬਤ ਹੋਇਆ ਇੱਕ ਗੱਲ ਹੋਰ ਮੈ ਦਾਅਵੇ ਨਾਲ ਕਹਿ ਸਕਦਾ ਹਾਂ ਜੇਕਰ ਸਤਿੰਦਰ ਬੀਬਾ ਜੀ ਏਸ ਦੁਨੀਆਂ ਤੋਂ ਛੇਤੀ ਨਾਂ ਜਾਂਦੇ ਆਪਣੀ ਭੈਣ ਨਰਿੰਦਰ ਬੀਬਾ ਜੀ ਨੂੰ ਮੁਕਾਬਲੇ ਵਿੱਚ ਪਛਾੜ ਦਿੰਦੇ 👍

    • @tondonbaljit9881
      @tondonbaljit9881 27 днів тому

      @@BalwinderSingh-jw5ws ਬਿਲਕੁਲ ਜੀ ਸਹੀ ਜਾਣਕਾਰੀ ਸਲੁਟ ਆ ਜੀ 🙏

  • @raghbirsinghbagri6054
    @raghbirsinghbagri6054 28 днів тому

    ਇਹਨਾਂ ਗੀਤਾਂ ਨੂੰ ਸੁਣ ਕੇ ਮਨ ਨਹੀਂ ਅਕਦਾ ਵਾਰ-ਵਾਰ ਸੁਨਣ ਨੂੰ ਜੀਅ ਕਰਦਾ ਹੈ। ਧੰਨਵਾਦ ਜੀ।

    • @tondonbaljit9881
      @tondonbaljit9881 28 днів тому

      @@raghbirsinghbagri6054 ਬਹੁਤ ਬਹੁਤ ਧੰਨਵਾਦ ਜੀ🙏

  • @user-ql7ou6mu6h
    @user-ql7ou6mu6h 29 днів тому

    ਇਹ ਗੀਤ ਲੋਕਾਂ ਦੇ ਬਨੇਰਿਆਂ ਦੇ ਸ਼ਿੰਗਾਰ ਸਨ ਵਿਆਹ ਸ਼ਾਦੀਆਂ ਤੇ ਆਮ ਹੀ ਚੱਲਦੇ ਸਨ ਬਹੁਤ ਪਿਆਰ ਨਾਲ ਸੁਣਦੇ ਸਨ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੀਰ ਜੀ ਥੈਂਕਯੂ 📢📢📢📢📢📢📢📢📢

    • @tondonbaljit9881
      @tondonbaljit9881 27 днів тому

      @@user-ql7ou6mu6h ਬਹੁਤ ਬਹੁਤ ਧੰਨਵਾਦ ਜੀ🙏

  • @paramjeetgrewal3222
    @paramjeetgrewal3222 29 днів тому

    सुन्दर गीत और संगीत

    • @tondonbaljit9881
      @tondonbaljit9881 28 днів тому

      ਬਹੁਤ ਬਹੁਤ ਧੰਨਵਾਦ ਜੀ🙏