ANTI DRUG ASSOCIATION PUNJAB
ANTI DRUG ASSOCIATION PUNJAB
  • 13
  • 861
ਮਾਤਾ ਪਿਤਾ ਦਾ ਅਹਿਮ ਰੋਲ ਹੈ ਆਪਣੇ ਆਪਣੇ ਬੱਚਿਆ ਨੂੰ ਚੰਗੇ ਇਨਸਾਨ ਬਨਾਉਣ ਵਿੱਚ ਇਸ ਲਈ ਉਹਨਾਂ ਲਈ ਸਮਾਂ ਕੱਢੋ
ਮਾਤਾ ਪਿਤਾ ਦਾ ਅਹਿਮ ਰੋਲ ਹੈ ਆਪਣੇ ਆਪਣੇ ਬੱਚਿਆ ਨੂੰ ਚੰਗੇ ਇਨਸਾਨ ਬਨਾਉਣ ਵਿੱਚ ਇਸ ਲਈ ਉਹਨਾਂ ਲਈ ਸਮਾਂ ਕੱਢੋ
Переглядів: 364

Відео

ਐਂਟੀ ਡਰੱਗ ਐਸੋਸੀਏਸ਼ਨ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਸਾਰੇ ਪੰਜਾਬ ਨੂੰ ਸਾਥ ਦੇਣ ਦੀ ਪੰਜਾਬ ਪ੍ਰਧਾਨ ਨੇਂ ਕੀਤੀਅਪੀਲ਼
Переглядів 95 місяців тому
ਐਂਟੀ ਡਰੱਗ ਐਸੋਸੀਏਸ਼ਨ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਸਾਰੇ ਪੰਜਾਬ ਨੂੰ ਸਾਥ ਦੇਣ ਦੀ ਪੰਜਾਬ ਪ੍ਰਧਾਨ ਨੇਂ ਕੀਤੀਅਪੀਲ਼
‍ਨਸ਼ਿਆ ਖਿਲਾਫ ਪਿੰਡ ਵਲਟੋਹਾ ਵਿਖੇ ਮੀਟਿਗ ਕੀਤੀ ਗਈ ਭਾਰਤੀ ਕਿਸਾਨ ਯੁੂਨੀਅਨ ਏਕਤਾ ਉਗਰਾਹਾ ਬਹੁਤ ਵੱਡਾ ਸਹਿਯੋਗ ਕੀਤਾ
Переглядів 54Рік тому
‍ਨਸ਼ਿਆ ਖਿਲਾਫ ਪਿੰਡ ਵਲਟੋਹਾ ਵਿਖੇ ਮੀਟਿਗ ਕੀਤੀ ਗਈ ਭਾਰਤੀ ਕਿਸਾਨ ਯੁੂਨੀਅਨ ਏਕਤਾ ਉਗਰਾਹਾ ਬਹੁਤ ਵੱਡਾ ਸਹਿਯੋਗ ਕੀਤਾ
Contact no 9914057748 ਮਾਸਟਰ ਸਤਨਾਮ ਸਿੰਘ ਮਨਾਵਾਂ ਪ੍ਰਧਾਨ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ
Переглядів 15Рік тому
Contact no 9914057748 ਮਾਸਟਰ ਸਤਨਾਮ ਸਿੰਘ ਮਨਾਵਾਂ ਪ੍ਰਧਾਨ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ
1 July 2023
Переглядів 70Рік тому
1 July 2023
ਸਿੱਖਾਂ ਵਿਰੁੱਧ ਬੋਲਣ ਵਾਲੇ ਇਹਨਾਂ ਲੋਕਾਂ ਤੇ ਲਾਓ NSA ਇਹ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਨੇ
Переглядів 9Рік тому
ਸਿੱਖਾਂ ਵਿਰੁੱਧ ਬੋਲਣ ਵਾਲੇ ਇਹਨਾਂ ਲੋਕਾਂ ਤੇ ਲਾਓ NSA ਇਹ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਨੇ
ਸਰਕਾਰਾ ਨਸ਼ਾ ਬੰਦ ਨਹੀ ਕਰਨਾ ਚਾਹੁਦੀਆ
Переглядів 41Рік тому
ਸਰਕਾਰਾ ਨਸ਼ਾ ਬੰਦ ਨਹੀ ਕਰਨਾ ਚਾਹੁਦੀਆ
Donot take drugs (Anti Drug Association Punjab)####****
Переглядів 16Рік тому
Donot take drugs (Anti Drug Association Punjab)
ANTI DRUG ASSOCIATION PUNJAB
Переглядів 862 роки тому
ANTI DRUG ASSOCIATION PUNJAB

КОМЕНТАРІ

  • @BachittarSingh-c2o
    @BachittarSingh-c2o 5 днів тому

    ਤੁਸੀਂ ਸਜਾਓ ਤਾਂ ਠੀਕ ਹੀ ਦੋਗੇ ਪਰ,, ਗੱਲ ਇਹ ਹੈ ਕਿ ਪਹਿਲੋਂ ਅਸੀਂ ਸੋਚਦੇ ਹਾਂ ਕਿ ਸਾਡੇ ਘਰ ਇੱਕੋ ਹੀ ਬੱਚਾ ਹੈ ਇੱਕ ਗੁੜੀਆ ਹੈ ਤਾਂ ਇੱਕ ਮੁੰਡਾ ਹੈ,, ਤਾਂ ਦੋ ਹੀ ਤੇ ਬੱਚੇ,, ਜੋ ਜਿੱਦ ਕਰਦੇ ਹਨ ਉਹ ਅਸੀਂ ਲੈ ਕੇ ਦਿੰਦੇ ਹਾਂ,, ਅਤੇ ਮੁੰਡਾ ਹੋਵੇ ਜਾਂ ਕੁੜੀ, ਫਰਕ ਤਾਂ ਕੋਈ ਵੀ ਨਹੀਂ ਹੁੰਦਾ,, ਪਰ ਇਹ ਸਮਾਜ,, ਫਰਕ ਪਾ ਦਿੰਦਾ ਹੈ,, ਇਸ ਕਰਕੇ ਸਾਨੂੰ,, ਸੰਸਾਰ ਵਿੱਚ ਵੇਖਣ ਨੂੰ ਮਿਲਦਾ ਹੈ,, ਕਿ ਕੁਝ ਲੋਕ,, ਕੁੜੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਨ,, ਸਭ ਤੋਂ ਜਿਆਦੀ ਵੱਡੀ ਚੀਜ਼ ਹੈ ਕਿ ਮਨ ਮਾਨੀ ਜਦੋਂ ਕੋਈ ਕੁੜੀ ਮਨਮਾਨੀ ਕਰਦੀ ਹੈ ਤਾਂ ਉਹ ਵੀ ਗਲਤ ਹੈ,, ਅਤੇ ਜਿਹੜਾ ਮਾਂ ਪਿਓ,, ਸਮਝਾ ਲੈਂਦਾ ਹੈ ਉਹ ਤਾਂ ਗੱਲ ਚੰਗੀ ਹੈ ਅਤੇ ਜਿਹੜੇ ਤੋਂ ਨਹੀਂ ਸਮਝਦਾ ਵੱਸੋਂ ਬਾਹਰ ਹੋ ਜਾਂਦਾ ਹੈ ਤਾਂ ਉਸ ਦਾ ਮਹੱਲੇ ਵਿੱਚ ਦਿਵਾਲਾ ਨਿਕਲ ਜਾਂਦਾ ਹੈ,, ਜੇ ਗੱਲ ਅਖਬਾਰ ਤੇ ਜਾਂ ਮੀਡੀਆ ਤੇ ਆ ਜਾਵੇ ਤਾਂ ਪੂਰੀ ਦੁਨੀਆਂ ਵਿੱਚ ਹੀ ਦਿਵਾਲਾ ਨਿਕਲ ਜਾਂਦਾ ਹੈ ਆਪਦੀ ਸਿਕਾਇਤੀ ਦੇ ਵਿੱਚ ਬੰਦਾ ਖਲੋਣ ਜੋਗਾ ਨਹੀਂ ਰਹਿੰਦਾ,, ਕਾਰਨ ਕੀ ਹਨ,, ਪਹਿਲਾਂ ਤਾਂ ਲੋਕੀ ਟੀਵੀ ਤੋਂ ਪਰੇਸ਼ਾਨ ਸੀ,, ਹੁਣ ਹੱਥ ਵਿੱਚ ਮੋਬਾਇਲ ਆ ਗਿਆ,, ਅਸੀਂ ਆਪਦੇ ਬੱਚੇ ਦੇ ਹੱਥ ਵਿੱਚ ਮੋਬਾਇਲ ਥਮਾ ਦਿੰਦੇ ਹਾਂ,, ਤਾਂ ਮੋਬਾਇਲ ਚਲੋ ਆ ਗਿਆ ਉਹ ਤਾਂ ਠੀਕ ਹੈ ਪਰ ਉਸ ਦੇ ਵਿੱਚ ਜਿਹੜਾ ਗੰਦ ਆਉਂਦਾ ਹੈ ਉਸ ਤੇ ਆਵਾਜ਼ ਉਠਾਉਣ ਦੀ ਲੋੜ ਹੈ ਸਾਨੂੰ ਉਹ ਗੰਦ ਪਰੋਸਿਆ ਜਾ ਰਿਹਾ ਹੈ ਬੱਚਿਆਂ ਦੇ ਹੱਥ ਵਿੱਚ ਅਤੇ ਗਲਤ ਮੈਸੇਜ ਦਿੱਤੇ ਜਾ ਰਹੇ ਹਨ ਬੱਚਿਆਂ ਨੂੰ,, ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ,, ਜਿਸ ਵਿੱਚ ਮਾਂ ਪਿਓ ਦੀ ਲੜਾਈ ਹੁੰਦੀ ਹੈ,, ਅਤੇ ਇੱਕ ਬੱਚਾ ਆਪਣੇ ਬਾਪ ਕੋਲੋਂ,, ਆ ਕੇ ਕਹਿੰਦਾ ਹੈ ਕਿ ਮੈਨੂੰ ਪੈਸੇ ਦੋ,, ਬਾਪ ਕਹਿੰਦਾ ਹੈ ਕਿ ਮੈਂ ਨਹੀਂ ਦੇਣੇ,, ਬੱਚਾ ਕਹਿੰਦਾ ਹੈ ਕਿ ਮੇਰੀ ਮਾਂ ਦਾ ਹਿੱਸਾ ਬਣਦਾ ਮੈਨੂੰ ਦੇ ਦਿਓ,, ਜਿਹੜੀ ਕਿ ਬਹੁਤ ਵੱਡੀ ਔਰ ਬਹੁਤ ਸ਼ਰਮਨਾਕ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਸਿਰ ਤੇ ਚੜਾਉਂਦੇ ਹਾਂ,, ਅਤੇ ਬਾਅਦ ਵਿੱਚ ਪਛਤਾਉਂਦੇ ਹਾਂ ਵੇਲਾ ਹੀ ਲੰਘ ਗਿਆ ਤਾਂ ਕੀ ਕਰਾਂਗੇ ਬਾਅਦ ਵਿੱਚ,, ਸੋ ਸਾਰਿਆਂ ਨੂੰ ਇੱਕੋ ਪਲੇਟਫਾਰਮ ਤੋਂ ਬਾਅਦ ਉਠਾਉਣ ਦੀ ਲੋੜ ਹੈ ਗੰਦ ਪਰੋਸਿਆ ਜਾਂਦਾ ਹੈ ਮੋਬਾਇਲਾਂ ਤੇ ਉਹ ਬੰਦ ਕਰਾਉਣ ਦੀ ਲੋੜ ਹੈ,, ਅਤੇ ਆਪਦੇ ਬੱਚੇ ਜਿਹੜੇ ਸਿਰ ਚੜ ਕੇ ਬੋਲਦੇ ਹਨ,, ਉਹਨਾਂ ਨੂੰ ਹਟਾਉਣ ਦੀ ਲੋੜ ਹੈ,, ਤਹਾਡੇ ਤਾਂ ਹੀ ਸਕਦੇ ਹਨ ਜੇ ਲੋਕ ਸਾਰੇ ਇਕੋ ਆਵਾਜ਼ ਹੋਵੇ ਤਾਂ ਚਾਹੇ ਕੋਈ ਸਹਿਮਤ ਹੋਵੇ ਤੇ ਚਾਹੇ ਕੋਈ ਨਰਾਜ਼ ਹੋਵੇ ਸਜ਼ਾ ਹੋਵੇ ਸਾਰਿਆਂ ਨੂੰ ਇੱਕੋ ਜਿਹੀ ਤਾਂ ਫਿਰ ਹੱਲ ਹੋ ਸਕਦਾ ਹੈ,, ਨਾ ਤਾਂ ਕਦੀ ਮਾਂ ਪਿਓ ਆਪਣੇ ਬੱਚੇ ਨੂੰ ਪਰੇਸ਼ਾਨ ਕਰੇ ਅਤੇ ਨਾ ਹੀ ਕਦੀ ਬੱਚਾ ਆਪਣੇ ਮਾਂ ਪਿਓ ਨੂੰ ਪਰੇਸ਼ਾਨ ਕਰੇ ਐਸੀਆਂ,, ਠੋਸ ਗੱਲਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਧੰਨਵਾਦ ਜੀ,, ਤੁਸੀਂ ਇਸ ਮੁੱਦੇ ਨੂੰ ਉਠਾਉਣ ਲੱਗੇ ਹੋ ਪਰ ਇਸ,, ਗੱਲ ਤੇ ਵੀ ਇੱਕ ਵਾਰ ਜਰੂਰ ਨਜ਼ਰ ਮਾਰਿਓ,, ਰਾਜ ਗਿੱਲ ਪੰਜਾਬ ਤੋਂ,, ਜੈ ਭੀਮ ਜੈ ਸੰਵਿਧਾਨ,,,20..12..2024...

  • @palwinder46
    @palwinder46 Рік тому

    Nice

  • @DavinderSingh-ud7cl
    @DavinderSingh-ud7cl 2 роки тому

    🙏

  • @harnimratkaurkaur2913
    @harnimratkaurkaur2913 2 роки тому

    Good work