- 1 156
- 1 012 458
Malwa Television ਮਾਲਵਾ ਟੈਲੀਵਿਜ਼ਨ
India
Приєднався 24 бер 2022
ਮਾਲਵਾ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ~
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
ALL RIGHTS RESERVED © MALWA TELEVISION

Baja Khana ਵਿਖੇ ਪੰਜਾਬ ਪੁਲਿਸ ਨੇ 25 ਕਿੱਲੋ ਭੂੱਕੀ ਸਮੇਤ ਇੱਕ ਵਿਅਕਤੀ ਨੂੰ ਦਬੋਚਿਆ
Baja Khana ਵਿਖੇ ਪੰਜਾਬ ਪੁਲਿਸ ਨੇ 25 ਕਿੱਲੋ ਭੂੱਕੀ ਸਮੇਤ ਇੱਕ ਵਿਅਕਤੀ ਨੂੰ ਦਬੋਚਿਆ
Переглядів: 7
Відео
Talwandi sabo ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਪਰਵਾਰਿਕ ਮੈਂਬਰ ਨਾ ਖ਼ੁਸ਼ ਪੂਰਾ ਗਰੋਹ ਕਾਬੂ ਕੀਤਾ ਜਾਵੇ
Переглядів 7832 години тому
Talwandi sabo ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਪਰਵਾਰਿਕ ਮੈਂਬਰ ਨਾ ਖ਼ੁਸ਼ ਪੂਰਾ ਗਰੋਹ ਕਾਬੂ ਕੀਤਾ ਜਾਵੇ
ਪਿੰਡ ਗਾਟਵਾਲੀ ਵਿਖੇ ਇੱਕ ਤਾਂਤਰਿਕ ਔਰਤ ਨੇ ਆਪਣੀ ਸਹੇਲੀ ਨਾਲ ਮਿਲ ਕੇ ਘੋਟਾ ਮਾਰ ਕੇ ਕ+ਤਲ
Переглядів 2332 години тому
ਪਿੰਡ ਗਾਟਵਾਲੀ ਵਿਖੇ ਇੱਕ ਤਾਂਤਰਿਕ ਔਰਤ ਨੇ ਆਪਣੀ ਸਹੇਲੀ ਨਾਲ ਮਿਲ ਕੇ ਘੋਟਾ ਮਾਰ ਕੇ ਕ ਤਲ
DAV ਸਕੂਲ ਦੇ ਪ੍ਰਿੰਸੀਪਲ ਤੇ ਬੱਚੇ ਦੇ ਪਰਵਾਰ ਵਾਲਿਆਂ ਦਾ ਜਾਤੀ ਵਿਤਕਰੇ ਦੋਸ਼ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਨਕਾਰਿਆ
Переглядів 5902 години тому
DAV ਸਕੂਲ ਦੇ ਪ੍ਰਿੰਸੀਪਲ ਤੇ ਬੱਚੇ ਦੇ ਪਰਵਾਰ ਵਾਲਿਆਂ ਦਾ ਜਾਤੀ ਵਿਤਕਰੇ ਦੋਸ਼ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਨਕਾਰਿਆ
Dimpy dhillon ਨੂੰ ਵੋਟ ਪਈ ਇਸ ਵਾਰੀ ਝਾੜੂ ਕੇ ਉਹਨਾਂ ਦੀ ਨਿਮਰਤਾ
Переглядів 2 тис.2 години тому
Dimpy dhillon ਨੂੰ ਵੋਟ ਪਈ ਇਸ ਵਾਰੀ ਝਾੜੂ ਕੇ ਉਹਨਾਂ ਦੀ ਨਿਮਰਤਾ
ਰਾਜਾ ਵੜਿੰਗ ਨੂੰ ਹਰਾਉਣ ਲਈ ਪੰਜ ਲੀਡਰਾਂ ਨੇ ਕੀਤਾ ਏਕਾ ਅੱਡੀ ਚੋਟੀ ਦਾ ਲਾਇਆ ਜ਼ੋਰ
Переглядів 5 тис.4 години тому
ਰਾਜਾ ਵੜਿੰਗ ਨੂੰ ਹਰਾਉਣ ਲਈ ਪੰਜ ਲੀਡਰਾਂ ਨੇ ਕੀਤਾ ਏਕਾ ਅੱਡੀ ਚੋਟੀ ਦਾ ਲਾਇਆ ਜ਼ੋਰ
ਬੈਂਡਾ ਦਾ ਝਾਂਸਾ ਦੇ ਕੇ ਵਿਆਹ ਕਰਵਾਇਆ ਸੀ ਇਹ ਨਹੀਂ ਪਤਾ ਸੀ ਕਿ ਮੁੰਡੇ ਦਾ ਦੂਸਰਾ ਵਿਆਹ ਸੀ ਮੈਨੂੰ ਇਨਸਾਫ਼ ਚਾਹੀਦਾ
Переглядів 3344 години тому
ਬੈਂਡਾ ਦਾ ਝਾਂਸਾ ਦੇ ਕੇ ਵਿਆਹ ਕਰਵਾਇਆ ਸੀ ਇਹ ਨਹੀਂ ਪਤਾ ਸੀ ਕਿ ਮੁੰਡੇ ਦਾ ਦੂਸਰਾ ਵਿਆਹ ਸੀ ਮੈਨੂੰ ਇਨਸਾਫ਼ ਚਾਹੀਦਾ
ਬਠਿੰਡਾ ਗੋਨਿਆਣਾ ਰੋਡ ਤੇ ਭਿਆਨਕ ਐ+ਕਸੀਡੈਂਟ ਵਾਲ ਵਾਲ ਬਚੀਆਂ ਸਵਾਰੀਆਂ
Переглядів 3727 годин тому
ਬਠਿੰਡਾ ਗੋਨਿਆਣਾ ਰੋਡ ਤੇ ਭਿਆਨਕ ਐ ਕਸੀਡੈਂਟ ਵਾਲ ਵਾਲ ਬਚੀਆਂ ਸਵਾਰੀਆਂ
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਗੁਰਪ੍ਰੀਤ ਸਿੰਘ ਦਾ ਸਾਥ ਦੇਣ ਦੀ ਲੋੜ ਐ
Переглядів 1297 годин тому
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਗੁਰਪ੍ਰੀਤ ਸਿੰਘ ਦਾ ਸਾਥ ਦੇਣ ਦੀ ਲੋੜ ਐ
ਬਿਨਾਂ ਅੱਗ ਲਾਏ ਖੇਤ ਚ ਬੀਜੀ ਕਣਕ ਤੇ ਸੁੰਡੀ ਦਾ ਹਮਲਾ 7 ਏਕੜ ਦੇ ਕਰੀਬ ਦੁਬਾਰਾ ਫੇਰ ਬੀਜਣ ਲਈ ਮਜਬੂਰ
Переглядів 1,5 тис.9 годин тому
ਬਿਨਾਂ ਅੱਗ ਲਾਏ ਖੇਤ ਚ ਬੀਜੀ ਕਣਕ ਤੇ ਸੁੰਡੀ ਦਾ ਹਮਲਾ 7 ਏਕੜ ਦੇ ਕਰੀਬ ਦੁਬਾਰਾ ਫੇਰ ਬੀਜਣ ਲਈ ਮਜਬੂਰ
ਵਾਲੀਬਾਲ ਜਿੱਤ ਕੇ ਸੋਨੇ ਦਾ ਤਗਮਾ ਜਿੱਤ ਦਾ ਮਾਨ ਵਧਾਇਆ
Переглядів 1259 годин тому
ਵਾਲੀਬਾਲ ਜਿੱਤ ਕੇ ਸੋਨੇ ਦਾ ਤਗਮਾ ਜਿੱਤ ਦਾ ਮਾਨ ਵਧਾਇਆ
ਜੈਤੋ ਦੀਆਂ ਲੜਕੀਆਂ ਨੇ ਵਾਲੀਬਾਲ ਖੇਡ ਵਤਨ ਪੰਜਾਬ ਚ ਮਾਰੀ ਬਾਜ਼ੀ ਸੋਨੇ ਦਾ ਤਗਮਾ ਜਿੱਤਿਆ
Переглядів 3179 годин тому
ਜੈਤੋ ਦੀਆਂ ਲੜਕੀਆਂ ਨੇ ਵਾਲੀਬਾਲ ਖੇਡ ਵਤਨ ਪੰਜਾਬ ਚ ਮਾਰੀ ਬਾਜ਼ੀ ਸੋਨੇ ਦਾ ਤਗਮਾ ਜਿੱਤਿਆ
ਵਿਧਵਾ ਔਰਤ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਇਸ ਦੀ ਹਰੇਕ ਨਾਲ ਲੜਾਈ ਐ, ਕਿਤੇ ਨਾ ਕਿਤੇ ਇਨਸਾਫ਼ ਮਿਲੁਗਾ ਵਿਧਵਾ ਔਰਤ
Переглядів 46812 годин тому
ਵਿਧਵਾ ਔਰਤ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਇਸ ਦੀ ਹਰੇਕ ਨਾਲ ਲੜਾਈ ਐ, ਕਿਤੇ ਨਾ ਕਿਤੇ ਇਨਸਾਫ਼ ਮਿਲੁਗਾ ਵਿਧਵਾ ਔਰਤ
ਅਮ੍ਰਿਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਵਾਰਵਾਦ ਖ਼ਤਮ ਕਰਨ ਲਈ 151 ਮੈਂਬਰੀ ਕਮੇਟੀ ਬਣਾਈ ਗਈ
Переглядів 9814 годин тому
ਅਮ੍ਰਿਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਵਾਰਵਾਦ ਖ਼ਤਮ ਕਰਨ ਲਈ 151 ਮੈਂਬਰੀ ਕਮੇਟੀ ਬਣਾਈ ਗਈ
ਮੁੰਡੇ ਵੱਲੋਂ ਕੁੜੀ ਨੂੰ ਬਲੈਕਮੇਲ ਕਰਨ ਦੀ ਧਮਕੀ ਕੁੜੀ ਨੇ ਆਪਣੇ ਤੇ ਪਟਰੋਲ ਪਾਇਆ ਲਗਾਈਂ ਅੱ+ਗ ਜ਼ਿੰਦਗੀ ਤੇ ਮੌ+ਤ ਲੜ ਰਹ
Переглядів 78916 годин тому
ਮੁੰਡੇ ਵੱਲੋਂ ਕੁੜੀ ਨੂੰ ਬਲੈਕਮੇਲ ਕਰਨ ਦੀ ਧਮਕੀ ਕੁੜੀ ਨੇ ਆਪਣੇ ਤੇ ਪਟਰੋਲ ਪਾਇਆ ਲਗਾਈਂ ਅੱ ਗ ਜ਼ਿੰਦਗੀ ਤੇ ਮੌ ਤ ਲੜ ਰਹ
ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਫਰੀਦਕੋਟ ਜਿਲ੍ਹੇ ਦੇ ਪਿੰਡ ਡੋਡ ਆਪ ਦੇ ਪਰਚਿਆਂ ਤੋਂ ਡਰਣ ਦੀ ਲੋੜ ਨਹੀਂ
Переглядів 9516 годин тому
ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਫਰੀਦਕੋਟ ਜਿਲ੍ਹੇ ਦੇ ਪਿੰਡ ਡੋਡ ਆਪ ਦੇ ਪਰਚਿਆਂ ਤੋਂ ਡਰਣ ਦੀ ਲੋੜ ਨਹੀਂ
ਹੁਣ ਮੰਡੀਆ ਵਿੱਚ ਝੋਨੇ ਦੀ ਹੋ ਰਹੀ ਲੁੱਟ ਖਸੁੱਟ ਪਰਮਲ ਝੋਨੇ ਨਾਲੋਂ ਬਾਸਮਤੀ ਦਾ ਭਾਅ ਲੈ ਰਹੇ ਵਪਾਰੀ ਮਨਮਰਜ਼ੀ ਨਾਲ
Переглядів 48716 годин тому
ਹੁਣ ਮੰਡੀਆ ਵਿੱਚ ਝੋਨੇ ਦੀ ਹੋ ਰਹੀ ਲੁੱਟ ਖਸੁੱਟ ਪਰਮਲ ਝੋਨੇ ਨਾਲੋਂ ਬਾਸਮਤੀ ਦਾ ਭਾਅ ਲੈ ਰਹੇ ਵਪਾਰੀ ਮਨਮਰਜ਼ੀ ਨਾਲ
ਬਠਿੰਡਾ ਕੀਰਤਨ ਦਰਬਾਰ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ
Переглядів 3919 годин тому
ਬਠਿੰਡਾ ਕੀਰਤਨ ਦਰਬਾਰ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ
ਪ੍ਰਦੂਸ਼ਣ ਨੂੰ ਦੇਖਦੇ ਸਹਾਰਾ ਕਲੱਬ ਵੱਲੋਂ ਰਾਹਗੀਰਾਂ ਨੂੰ ਮਾਸਕ ਵੰਡੇ ਗਏ
Переглядів 10119 годин тому
ਪ੍ਰਦੂਸ਼ਣ ਨੂੰ ਦੇਖਦੇ ਸਹਾਰਾ ਕਲੱਬ ਵੱਲੋਂ ਰਾਹਗੀਰਾਂ ਨੂੰ ਮਾਸਕ ਵੰਡੇ ਗਏ
ਆਮ ਆਦਮੀ ਪਾਰਟੀ ਨੇ ਦਿੱਲੀ ਵਾਲਿਆਂ ਦੇ ਗੁਲਾਮ ਬਣਾ ਦੇਣਾ - ਮੋਹਨ ਸਿੰਘ ਫਲੀਆਂ ਵਾਲਾ
Переглядів 1,7 тис.19 годин тому
ਆਮ ਆਦਮੀ ਪਾਰਟੀ ਨੇ ਦਿੱਲੀ ਵਾਲਿਆਂ ਦੇ ਗੁਲਾਮ ਬਣਾ ਦੇਣਾ - ਮੋਹਨ ਸਿੰਘ ਫਲੀਆਂ ਵਾਲਾ
ਮੁੱਖ ਮੰਤਰੀ ਭਗਵੰਤ ਮਾਨ ਚੁਟਕਲੇ ਕਹਾਵਤਾਂ ਸੁਣਾਉਣ ਵਾਸਤੇ ਨਹੀਂ ਬਣਾਇਆ ਸਰਕਾਰ ਚਲਾਵੇ - ਚਰਨਜੀਤ ਚੰਨੀ
Переглядів 40321 годину тому
ਮੁੱ ਮੰਤਰੀ ਭਗਵੰਤ ਮਾਨ ਚੁਟਕਲੇ ਕਹਾਵਤਾਂ ਸੁਣਾਉਣ ਵਾਸਤੇ ਨਹੀਂ ਬਣਾਇਆ ਸਰਕਾਰ ਚਲਾਵੇ - ਚਰਨਜੀਤ ਚੰਨੀ
ਗਿੱਦੜਬਾਹਾ ਹਲਕੇ ਵਾਲਿਉ 1995 ਵਾਲਾ ਇਤਿਹਾਸ ਦੁਹਰਾਉਣਾ ਤੁਸੀਂ ਇਸ ਵਾਰ ਸਰਕਾਰ ਹਰਾਈ ਸੀ ਆਪਾ
Переглядів 21121 годину тому
ਗਿੱਦੜਬਾਹਾ ਹਲਕੇ ਵਾਲਿਉ 1995 ਵਾਲਾ ਇਤਿਹਾਸ ਦੁਹਰਾਉਣਾ ਤੁਸੀਂ ਇਸ ਵਾਰ ਸਰਕਾਰ ਹਰਾਈ ਸੀ ਆਪਾ
ਸ੍ਰੀ ਗੁਰੂ ਰਵਿਦਾਸ ਸਭਾ ਬਠਿੰਡਾ ਵੱਲੋਂ ਤੀਸਰਾ ਕੀਰਤਨ ਦਰਬਾਰ ਕਰਵਾਇਆ ਗਿਆ
Переглядів 7521 годину тому
ਸ੍ਰੀ ਗੁਰੂ ਰਵਿਦਾਸ ਸਭਾ ਬਠਿੰਡਾ ਵੱਲੋਂ ਤੀਸਰਾ ਕੀਰਤਨ ਦਰਬਾਰ ਕਰਵਾਇਆ ਗਿਆ
ਕੋਈ ਧਿਆਨ ਨਹੀਂ ਸਰਕਾਰਾਂ ਦਾ ਪੀਣ ਵਾਲੇ ਪਾਣੀ ਦਾ ਬਾਹਰਲੇ ਪਿੰਡ ਤੋਂ ਲਿਆਉਣ ਲਈ ਮਜਬੂਰ ਪੀਣ ਵਾਲਾ ਪਾਣੀ
Переглядів 12521 годину тому
ਕੋਈ ਧਿਆਨ ਨਹੀਂ ਸਰਕਾਰਾਂ ਦਾ ਪੀਣ ਵਾਲੇ ਪਾਣੀ ਦਾ ਬਾਹਰਲੇ ਪਿੰਡ ਤੋਂ ਲਿਆਉਣ ਲਈ ਮਜਬੂਰ ਪੀਣ ਵਾਲਾ ਪਾਣੀ
ਬਾਜ਼ੀਗਰ ਸਮਾਜ ਲਈ 2 ਪ੍ਰਤੀਸ਼ਤ ਕੋਟੇ ਦੀ ਬੇਨਤੀ ਕੀਤੀ ਸੀ ਪਰ ਸਾਡਾ ਖੁਦ ਦਾ ਕੁਲਵੰਤ ਬਾਜ਼ੀਗਰ MLA ਨਹੀਂ ਬੋਲਿਆ- ਯਮਲਾ
Переглядів 27921 годину тому
ਬਾਜ਼ੀਗਰ ਸਮਾਜ ਲਈ 2 ਪ੍ਰਤੀਸ਼ਤ ਕੋਟੇ ਦੀ ਬੇਨਤੀ ਕੀਤੀ ਸੀ ਪਰ ਸਾਡਾ ਖੁਦ ਦਾ ਕੁਲਵੰਤ ਬਾਜ਼ੀਗਰ MLA ਨਹੀਂ ਬੋਲਿਆ- ਯਮਲਾ
DZIRE CAR ਜੈਤੋ ਮਾਰੂਤੀ ਸੁਜ਼ੂਕੀ ਅਰੀਨਾ ਚ ਲਾਂਚ ਦੋਖੋ ਪੂਰੀ ਵੀਡੀਓ ਦੇਵੋ ਇੱਕ ਵਾਰ ਦਰਸ਼ਨ
Переглядів 4,9 тис.21 годину тому
DZIRE CAR ਜੈਤੋ ਮਾਰੂਤੀ ਸੁਜ਼ੂਕੀ ਅਰੀਨਾ ਚ ਲਾਂਚ ਦੋਖੋ ਪੂਰੀ ਵੀਡੀਓ ਦੇਵੋ ਇੱਕ ਵਾਰ ਦਰਸ਼ਨ
ਐਕ+ਸੀਡੈਂਟ ਚ ਵਾਲ ਵਾਲ ਬਚੇ ਡਰਾਈਵਰ ਠੇਕੇਦਾਰ ਨੇ ਨਹੀਂ ਲਗਾਏ ਕਿਤੇ ਰਿਫਲੈਕਟਰ ਐਕ+ਸੀਡੈਂਟ ਦਾ ਮੇਨ ਕਾਰਨ
Переглядів 284День тому
ਐਕ ਸੀਡੈਂਟ ਚ ਵਾਲ ਵਾਲ ਬਚੇ ਡਰਾਈਵਰ ਠੇਕੇਦਾਰ ਨੇ ਨਹੀਂ ਲਗਾਏ ਕਿਤੇ ਰਿਫਲੈਕਟਰ ਐਕ ਸੀਡੈਂਟ ਦਾ ਮੇਨ ਕਾਰਨ
ਬੇਅਦਬੀ ਕਰਨ ਆਏ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਰੰਗੀਂ ਹੱਥੀਂ ਫੜਿਆ ਸਾਰਾ ਪਿੰਡ ਹੋ ਗਿਆ ਇਕੱਠਾ ਦੇ ਸਕਦਾ ਸੀ ਇਲਜ਼ਾਮ
Переглядів 740День тому
ਬੇਅਦਬੀ ਕਰਨ ਆਏ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਰੰਗੀਂ ਹੱਥੀਂ ਫੜਿਆ ਸਾਰਾ ਪਿੰਡ ਹੋ ਗਿਆ ਇਕੱਠਾ ਦੇ ਸਕਦਾ ਸੀ ਇਲਜ਼ਾਮ
ਅੱਗੇ ਲੀਡਰਾਂ ਦਾ ਸਟੈਂਡ ਹੁੰਦਾ ਸੀ ਹੁਣ ਵੋਟਰ ਸਿਆਣਾਂ ਹੋ ਗਿਆ
Переглядів 298День тому
ਅੱਗੇ ਲੀਡਰਾਂ ਦਾ ਸਟੈਂਡ ਹੁੰਦਾ ਸੀ ਹੁਣ ਵੋਟਰ ਸਿਆਣਾਂ ਹੋ ਗਿਆ
ਟੋਪਾ
Sare aam jhooth bolea ja reha news dwara
😂🤣😂... Yar patarkar ban k beh jande o... Raja chorr ki aa sabh nu pata... 2022 ch dimpy nu siraf 700 vote di Kami c.. oh v odo jdo akali dal da ana bura haal c...
ਇਹ ਤਥਾਕਥਿਤ ਉੱਚ ਜਾਤੀ ਦੇ ਲੋਕਾਂ ਦੇ ਦਿਮਾਗ਼ ਵਿੱਚ ਜਾਤ ਦਾ ਕੀੜਾ ਹਮੇਸ਼ਾ ਰਹਿੰਦਾ ਹੈ। ਇਹਨਾਂ ਨੂੰ ਮੁਸਕ ਆਉਂਦੀ ਹੈ ਦਲਿਤਾਂ ਤੋਂ। ਨੇੜੇ ਦੇ ਸਾਥੀ ਨੂੰ ਇਹਨੂੰ ਸੋਧਣ । ਇਹ ਹਰਾਮਜ਼ਾਦਾ ਮਾਸੂਮਾਂ ਨੂੰ ਅਪਮਾਨਤ ਕਰਦਾ ਹੈ। ਇਹ ਪੱਕਾ ਨਾਗਪੁਰੀ ਹਿੰਦੂ ਹੋਵੇਗਾ।
Pirtpal di kmai
Akali Dal and BJP 0 ho gayi han
ਮੈਂ ਹਰਚੰਦ ਜੈਤੋ ,, ਸਾਹਿਬ ਨਾਲ ਲੰਬਾ ਸਮਾਂ ਕੰਮ ਕੀਤਾ, ਸਾਹਿਬ ਵਿੱਚ ਵੱਡਾ ਗੁਣ ਸੀ, ਦਿਨੇਸ਼ ਕਾਨਫਰੰਸ ਹੁੰਦੀ ਤਾਂ ਸ਼ਾਮ ਨੂੰ ਵਰਕਰ ਮੀਟਿੰਗ ਉਥੇ ਹੇ ਜਾਂਦੀ, ਕਈ ਞਾਰੀ ਰਾਤ ਵੀ ਉਥੇ ਹੀ ਠਹਿਰ ਜਾਂਦੇ, ਵਰਕਰ ਸਾਹਿਬ ਦੀ ਕੁਰਸੀ ਦੁਆਲੇ ਬੈਠ ਜਾਂਦੇ, ਆਪਣੀ ਗੱਲ ਸਾਹਿਬ ਨਾਲ ਆਰਾਮ ਨਾਲ ਸਾਂਝੀ ਕਰ ਲੈਂਦੇ, ਅੱਜ ਦੀ ਲੀਡਰਸ਼ਿਪ ਵਿੱਚ ਇਮਾਨਦਾਰੀ ਅਤੇ ਤਿਆਗ, ਸਮਰਪਣ ਨਹੀਂ ਹੈ. ਜੋ ਸਾਡੇ ਸਮਾਜ ਲੀਡਰਸ਼ਿਪ ਵਿੱਚ ਹੋਣਾ ਜਰੂਰੀ ਸੀ. ਇਕੱਲੇ ਵਰਕਰਾਂ ਦੀ ਇਮਾਨਦਾਰੀ ਕੋਈ result ਨਹੀਂ ਦੇ ਸਕਦੀ. ਮੈਂ ਜਿੰਨਾ ਕੁਝ ਸਿੱਖਿਆ ਹੈ ਸਾਹਿਬ ਤੋਂ ਹੀ ਸਿੱਖਿਆ ਹੈ, ਵਿਚਾਰ ਕਰਿੳ.
ਇਹ , BSP , ਦੀ ਦੁਰਦਸ਼ਾ ਜਿਹੜੀ ਅੱਜ ਹੈ , ਹਾਇਰ ਲੀਡਰਸ਼ਿਪ ਤੋਂ ਬਗੈਰ ਨਹੀੰ ਹੋ ਸਕਦੀ.
Dimpy Dhillon❤❤❤❤❤❤❤
Bi Akali dal kadi khatam nahi ho sakda hale v name chal reha Akali Dal Da
Bass karo bharawao kade keh dinde ho akali dal khatm ho gya kade kehnde akali dal ne hara ditta Sukhbir badal aya hunda dimpi de haq ch raje nu 6000 vote v ni peni c hun taan mann nu tasali dinde ho dimpi ne changi tarah thokya raje nu 37 years ho gye agle nu lokan nal connection banaye nu
ਬਿਲਕੁੱਲ ਨਹੀਂ ਹੋ ਸਕਦਾ, ਮੋਹਿਤ ਗਰੋਵਰ ਜੀ ਬਹੁਤ ਸਮਝਦਾਰ ਤੇ ਸੁਲਝੇ ਹੋਏ ਇਨਸਾਨ ਹਨ l ਉਹ ਇਸ ਤਰ੍ਹਾਂ ਕਿਸੇ ਵੀ ਬੱਚੇ ਨਾਲ ਨਹੀਂ ਕਰ ਸਕਦੇ l
App
Good 👍
ਝੂਠਿਆਂ ਦਾ ਸਹਾਰਾ ਲੈਕੇ ਮੰਜਲਾਂ ਨਹੀ ਸਰ ਹੁੰਦੀਆਂ ਬਾਈ ਜੀੳ,
ਕਰੀਮਪੁਰੀ ਦਾ ਨਾਂਅ ਵੀ ਕੋਈ ਦੁੱਧ ਧੋਤਾ ਨ੍ਹੀ ਬਾਈ ਜੀੳ, ਕਿਸੇ ਵਰਕਰ ਨਾਲ ਕਿਤੇ ਨ੍ਹੀ ਖੜੇ,
राजा जी बहुत बढ़िया लीडर है।अपने बंदे दे पीछे जी जान लगा के खड़दा ।
ਜੋ ਰਾਜੇ ਨੇ 12 ਕਰੋੜ 71 ਦੀ ਵੋਟ ਮੁੱਲ ਲਈ ਉਹ ਵੀ ਦੱਸੋ
ਕੋਈ ਰਲੀ ਜਾਵੇ 2027 ਵਿੱਚ ਵਾਹਿਗੁਰੂ ਜੀ ਦੀ ਆਪਾਰ ਕਿ੍ਪਾ ਦੁਆਰਾ ਮਿਲੀ ਵੱਡੀ ਲੀਡ ਨਾਲ ਸਰਕਾਰ ਬਨਾਵਾਗੇ ਧੰਨਵਾਦ ਕੋਟਲੀ ਅਬਲੂ ਵਾਲਿਉ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤਰੱਕੀ ਬਖਸੇ
ਡਿੰਪੀ ਦੀ ਮਿਹਨਤ ਤੇ ਨਿਮਰਤਾ ਦਾ ਮੁਲ ਪਿਆ
ਇਹ ਲੋਕ ਰਾਜ ਏ ਲੋਕਾ ਦੀ ਮਰਜੀ ਜਿਹਨੂੰ ਲੋਕ ਚਾਹੁਣ
ਇਹ ਲੋਕਾ ਦੀ ਜਿਤ ਹੋਈ ਤੁਸੀ ਜੋ ਮਰਜੀ ਕਹੋ
Bakwas vedio
ਜਿਹੜਾ ਸੱਤ, ਦਿਨ ਦਾ,ਵੱਧ, ਸਮਾਂ ਮਿਲਗਿਆ,ਰਾਜੇ,ਦਾ, ਨੁਕਸਾਨ ਕਰ ਗਿਆ
ਰਾਜਾ ਵੜਿੰਗ ਚੋਰ ਹੈ
Dimpy vich nimarta c ta he jitea
Jehoga guru ohoga caila
Bagi sada bahara ni rehdiea
ਸਰਮ ਕਰੋ ਓਏ ਦਰਬਾਰ ਸਾਹਿਬ ਤੇ ਕਾਂਗਰਸ ਪਾਰਟੀ ਨੇ ਹਮਲਾ ਕਰਵਾਈਆਂ ਸੀ
Mul wali vote kider gai
What is Sher bhuljo hun
Ehhh bandq ghaint a yrr❤🙏
ਗੁੱਡ ਜਾਬ
😊😊❤
Pehlaa ta yr aa bande di gharwali daa boothad kuttna chahida Eh jnaani eh mann rhi k banda mera shi aa Eh bhenchod pind aale b ikalli janaani de khilaf ne 😢
ਅਗ ਲਾਵੋ ਹੋਰ ਕੋਈ ਹੱਲ ਨਹੀਂ ਮੈਂ ਵੀ ਅਗ ਲਾਈ ਹੈ ਸਾਰੇ ਖੇਤ ਨੂੰ ਡਰਨ ਦੀ ਕੋਈ ਲੋੜ ਊ
Congratulations putt
Congratulations beta ji proud of you all God bless u always.
Je ਪੰਜਾਬ ਨੂੰ ਸਾਹਿਬ ਦੇ ਸਮੇਂ ਵਰਗਾ ਦੇਖਣਾ ਚਾਹਤੇ ਹੈ ਤੋਂ ਇਨ ਕੋ ਭਾਜਾਣਾ ਹੋਗਾ ਪੰਜਾਬ ਸੇ, ਤੂੰ ਇੱਥੇ ਕਰਦਾ ਕੀ ਹੈ, ਤੇਰੇ ਨਾਲੋ ਏਥੇ ਬੁਹਤ ਪੁਰਾਣਾ ਕੇਡਰ ਬੈਠਾ ਹੈ, ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਇਹੋ ਜਿਹੇ ਲੋਕਾਂ ਨੇ ਬਸਪਾ ਖਤਮ ਕਰ ਦਿੱਤੀ,
ਪਾਰਟੀ ਦੀ ਹਾਈ ਕਮਾਂਡ ਹੀ ਸਾਹਿਬ ਕਾਸ਼ੀ ਰਾਮ ਜੀ ਦੀ ਸੋਚ ਤੋਂ ਹਟ ਗਈ ਹੈ। ਭੈਣ ਜੀ ਨੇ ਜਿਥੇ ਵੀ ਸਮਝੌਤਾ ਕੀਤਾ ਪਾਰਟੀ ਨੇ ਕੋਈ ਸੀਟ ਨਹੀਂ ਜਿੱਤੀ।ਇਹਨਾਂ ਦੇ ਫੈਸਲਿਆਂ ਬੀਜੇਪੀ ਨੂੰ ਫਾਇਦਾ ਹੋਇਆ । ਲਗਦਾ ਕਿ ਹਾਈ ਕਮਾਂਡ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ।ਪਾਰਟੀ ਦਾ ਅਸਤਿਤਵ ਖਤਮ ਕਰ ਦਿੱਤਾ। ਬਸਪਾ ਦਾ ਵਰਕਰ ਤੇ ਵੋਟਰ ਅਜੇ ਵੀ ਪਕੇ ਹਨ ਪਰ ਹਾਈ ਕਮਾਂਡ ਸੇਧ ਦੇਣ ਵਿਚ ਅਸਫਲ ਹੋਈ ਹੈ।ਵਰਕਰ ਦੁਖੀ ਹੈ ਪਰ ਪਾਰਟੀ ਦੇ ਲੀਡਰਾ ਦਾ ਕੋਈ ਦਾ ਸਹੀ ਰੋਲ ਨਹੀਂ ਹੈ।ਆਪਣੇ ਮਤਲਵ ਅੱਗੇ ਹਨ ਉਸੇ ਲਈ ਲੜ ਰਹੇ ਨੇ ਪਾਰਟੀ ਦੀ ਕੋਈ ਚਿੰਤਾ ਨਹੀਂ।
Bjp ਨੂੰ ਫਾਇਦਾ ਹੋਇਆ ਨਹੀਂ ਜੀ, ਫਾਇਦਾ ਕਰਨਾ ਹੀ ਉਨਾਂ ਦਾ ਹੈ,
Waheguru ji mehar karo🙏🙏
🙏🙏 thxxxx❤
ਜਾ ਕੇ ਬੱਕਰੀਆਂ ਚੋ ਲਾ😂😂
What is his source of income
Maya bato murdabab
ਬਹੁਜਨ ਸਮਾਜ ਪਾਰਟੀ ਨੇ ਐਮ ਪੀ ਬਣਾਇਆ ਸੀ ਹੁਣ ਭੁੱਲ ਜਾ
BSP zindabad
Bjp ਚ ਜਾਣਾ ਹੋਣਾ
Very sad
ਸਮਾਜ ਦੇ ਦੁਸ਼ਮਣ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ