ਦਿਲ ਲੁੱਟ ਕੇ ਲੈ ਗਿਆ ਨੀ ================ ਦਿਲ ਲੁੱਟ ਕੇ, ਲੈ ਗਿਆ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll ਮੈਂ ਤੱਕਦੀ, ਰਹਿ ਗਈ ਨੀ, ਸਹੇਲੀਉ, ਲੱਗਦਾ ਬੜਾ ਪਿਆਰਾ ll ਦਿਲ ਲੁੱਟ ਕੇ, ਲੈ ਗਿਆ ਵੇ,,,,,,,,,,,,,,,,,,,,,,,,,,,, ਵੇਖ ਵੇਖ ਕੇ, ਨੈਣ ਨਾ ਰੱਜਦੇ, ਗੱਲ ਕਰਨ ਨਹੀਂ ਦੇਂਦਾ ll ਇਸ ਛਲੀਏ, ਦਿਲ ਐਸਾ ਲੁੱਟਿਆ, ਕੰਮ ਕਰਨ ਨਹੀਂ ਦੇਂਦਾ ll ਓ ਮੇਰੀ, ਹੋਸ਼ ਭੁਲਾ ਗਿਆ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll ਦਿਲ ਲੁੱਟ ਕੇ, ਲੈ ਗਿਆ ਨੀ,,,,,,,,,,,,,,,,,,,,,,,,,,,,F ਮੁਖ ਤੇ ਇਸਦੇ, ਨੂਰ ਚਮਕਦਾ, ਦਰਸ਼ਨ ਕਰੇ ਖੁਦਾਈ ll ਇਸਦੀ ਚੁੱਪ ਨੇ, ਐਸਾ ਲੁੱਟਿਆ, ਭੋਲੀ ਸ਼ਕਲ ਬਣਾਈ ll ਓ ਮੇਰੇ, ਨੈਣ ਨਹੀਂ ਰੱਜਦੇ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll ਦਿਲ ਲੁੱਟ ਕੇ, ਲੈ ਗਿਆ ਨੀ,,,,,,,,,,,,,,,,,,,,,,,,,,,,F ਛਲੀਆ ਸਭ ਦੇ, ਅੰਦਰ ਵੱਸਦਾ, ਸਭ ਨੂੰ ਵਾਜ਼ਾਂ ਮਾਰੇ ll ਰਾਧੇ ਨਾਮ ਦਾ, ਜਾਪ ਕਰਾ ਕੇ, ਲੱਖਾਂ ਪਾਪੀ ਤਾਰੇ ll ਓ ਮੇਰੇ, ਅੰਗ ਸੰਗ ਵੱਸਦਾ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll ਦਿਲ ਲੁੱਟ ਕੇ ਲੈ ਗਿਆ ਨੀ,,,,,,,,,,,,,,,,,,,,,,,,,,,,F ਦਾਸੀ ਤੇਰੀ, ਅਰਜ਼ਾਂ ਕਰਦੀ, ਮਨ ਮੰਦਿਰ ਵਿੱਚ ਆ ਜਾ ll ਤੇਰੇ ਵਾਝੋਂ, ਜੀਅ ਨਹੀਂ ਲੱਗਦਾ, ਆ ਕੇ ਦਰਸ਼ ਦਿਖਾ ਜਾ ll ਓ ਮੈਨੂੰ, ਸ਼ਕਤੀ ਦੇ ਗਿਆ ਨੀ, ਸਹੇਲੀਓ, ਮੇਰਾ ਹਾਰਾਂ ਵਾਲਾ ll ਦਿਲ ਲੁੱਟ ਕੇ ਲੈ ਗਿਆ ਵੇ,,,,,,,,,,,,,,,,,,,,,,,,,,F ਅਪਲੋਡਰ- ਅਨਿਲਰਾਮੂਰਤੀਭੋਪਾਲ
Radhy.radhy.ji
Lyrics please
Nice bhajan
Very sweet bhajan.
HAR EK BHAJAN BAHUT PIARA HOTA H
Very sweet bhajan
Nice bhajan.......
Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe Radhe
😙😙😙so sweet
Savita Mittal k
Video is not clear
Great bhajan
Upasna Sharma m
nice....bajan
CVD CD CVD CD
Kindly upload new bhajans ..
Ashutosh Goswami ram bhajan
nyccc bhazan
Geetika Malhotra