KP samporan gyan
KP samporan gyan
  • 91
  • 373 572
Ravi Teja ,एक कॉन्ट्रेक्ट किल्लर को होया लड़की से प्यार,Ek contract killer ko hoya ladki se pyar
ajj ki ish video mein ham baat karenge ravi Teja sir ki eagle movie ke love scenes ke bare mein baat karenge aur dekhege,ish movie ka ek tarah se parmoshan kar rahe hai, Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE. thanks for ravi Teja sir and kavya Thapar maim and all eagle movie Star cast #ravitejamovies #sauthindianmovies
Переглядів: 31

Відео

sauth ki teen West college love story movies, साउथ की बेस्ट तीन लव स्टोरी मूवीज,
Переглядів 223 місяці тому
ish video me ham sauth ki teen West school college love story movies ke bare mein jankari de rahe hai aur logo ko bta rahe hai ke in movies ko jaroor dekhe ek tarh se ham movies ka परमोशन kar rahe hai Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fai...
ਚਾਲੀ ਦਿਨ ਰੋਜ਼ਾਨਾ ਇਸ ਮੂਲਮੰਤਰ ਸਾਹਿਬ ਜੀ ਦੇ ਪਾਠ ਨੂੰ ਸੁਣਨ ਨਾਲ ਹਰ ਇੱਛਾ ਪੂਰੀ ਹੋਵੇਗੀ, ਕੋਈ ਇੱਛਾ ਨਹੀਂ ਅੜੇਗੀ
Переглядів 73 місяці тому
ish video de vich apa moolmantra de path di Mahima jange te 108 moolmantra de path da ki gal hai ish video de vich janage #kpsamporangyan #gurbani #gurunankdevji
ਇੱਕ ਜਿਉਂਦੇ ਬੰਦੇ ਨੂੰ ਜਮਦੂਤ ਕਦੋਂ ਦਿਖਾਈ ਦਿੰਦੇ ਹਨ, ਇੱਕ ਸੱਚੀ ਘਟਨਾ, ਭਗਤ ਕਬੀਰ ਜੀ ਦੀ ਜ਼ੁਬਾਨੀ
Переглядів 184 місяці тому
ish video de vich apa janage bhagat Kabir ji di jado Kabir ji ne jamdoota nu dekhya si te ikk bache di maut hoyi si os sari kahani nu apa ish video de vich janage #kpsamporangyan #gurbani #gurunanakdevji #gurugranthsahibji
ਜਿਹੜੇ ਲੋਕ ਸਿਰਫ ਦਿਖਾਵੇ ਲਈ ਬਾਣੀ ਪੜਦੇ ਹਨ, ਉਹ ਵੀਡੀਓ ਜਰੂਰ ਦੇਖਣ,ਕੀ ਕਹਿੰਦੇ ਹਨ ਮਸਕੀਨ ਜੀ ਉਨ੍ਹਾਂ ਬਾਰੇ
Переглядів 94 місяці тому
ish video de vich apa maskeen ji to janage ke bani kive padhni aa jis to Sanu badh to badh labh prapat ho sake #kpsamporangyan #santsinghjimaskeen #gurbani #gurunanakdevji
ਪਰਮਾਤਮਾ ਤਾਂ ਸਾਨੂੰ ਹਮੇਸ਼ਾ ਮਿਲਿਆ ਹੋਇਆ, ਉਸ ਨੂੰ ਲੱਭਣ ਦੀ ਲੋੜ ਨਹੀਂ, ਸੰਤ ਸਿੰਘ ਜੀ ਮਸਕੀਨ, maskeen ji
Переглядів 144 місяці тому
ish video de vich apa maskeen ji to ae samjha ge ke parmatma ta Sanu milya hi hoya os nu labhan di lodh nahi #kpsamporangyan #maskeenji,#gurbani
ਜਿਸ ਨੂੰ ਕਦੇ ਵੀ ਨਾਮ ਜਪਣ ਦਾ ਬਾਣੀ ਪੜ੍ਹਨ ਦਾ ਰਸ ਨਹੀਂ ਆਇਆ,ਇਸ ਵੀਡੀਓ ਨੂੰ ਦੇਖੋ ਮਸਕੀਨ ਜੀ ਸੌਖਾ ਤਰੀਕਾ ਦੱਸਦੇ ਹਨ,
Переглядів 265 місяців тому
ਇਸ ਵੀਡੀਓ ਦੇ ਵਿੱਚ ਆਪਾਂ ਮਸਕੀਨ ਜੀ ਤੋਂ ਜਾਣਾਂਗੇ ਕਿ ਨਾਮ ਕਿਵੇਂ ਜਪਣਾ ਹੈ,ਨਾਮ ਦਾ ਰਸ ਕਿਵੇਂ ਪ੍ਰਾਪਤ ਹੋਵੇਗਾ, ish video de vich apa janage ke naam kive japna hai naam da russ kive avega #gurbani #santsinghjimaskeen #gurunanakdevji #gurugranthsahibji #kpsamporangyan
ਜਦੋਂ ਇੱਕ ਬਾਦਸ਼ਾਹ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਾਬ ਪੀਣ ਵਾਸਤੇ ਕਿਹਾ,ਤਾਂ ਗੁਰੂ ਜੀ ਨੇ ਕੀ ਜਵਾਬ ਦਿੱਤਾ
Переглядів 216 місяців тому
ish video de vich apa janage ke jdo ikk badhshaa ne ikk raje ne guru nanak dev ji nu sharab peen lai kiha ta guru nanak dev ji ne os raaje nu ki jawab Diya os poori kahani nu apa ish video de vich #kpsamporangyan #gurbani #gurunanakdevji
ਭਗਤ ਤ੍ਰਿਲੋਚਨ ਜੀ ਦੇ ਘਰ ਪ੍ਰਮਾਤਮਾ ਨੌਕਰ ਬਣਕੇ ਕਿਉਂ ਆਇਆ ਸੀ bhagat trilochan ji de Ghar rabb naukar banke
Переглядів 2278 місяців тому
ish video de vich apa janage ke bhagat trilochan ji de Ghar rabb naukar banke kyon Aya si os poori kahani nu apa ish video de vich janage #kpsamporangyan #gurbani
ਭਗਤ ਰਵਿਦਾਸ ਜੀ ਨੇ ਪਾਣੀ ਉੱਤੇ ਪੱਥਰ ਕਿਵੇਂ ਤਾਰੇ ਸੀ, bhagat ravidas ji ne paani ute pather kive tare si
Переглядів 20210 місяців тому
ish video de vich apa janage ke bhagat ravidas ji nu jado pandita ne Bhajan karn to mna kar diti si ta ohna ne kautak dikhya te paani utte pather taar Dita si os poori kahani nu apa ish video de vich janage #kpsamporangyan #gurunanakdevji #gurbani
ਭਗਤ ਰਵਿਦਾਸ ਜੀ ਨੂੰ ਗੰਗਾ ਨੇ ਪ੍ਰਗਟ ਹੋ ਕੇ ਕੀ ਦਿੱਤਾ,ਭਗਤ ਰਵਿਦਾਸ ਜੀ ਨੇ ਬਠਲੀ ਵਿੱਚੋਂ ਗੰਗਾ ਕਿਵੇਂ ਪ੍ਰਗਟ ਕੀਤੀ,
Переглядів 1,1 тис.10 місяців тому
ish video de vich apa janage Bhagat ravidas ji ne ganga nu kive parghat kita si te ganga ne bhagat ravidas ji nu ki Dita si oh saari kahani nu apa ish video de vich janage #kpsamporangyan #gurbani
ਭਗਤ ਸੂਰਦਾਸ ਜੀ ਨੇ ਆਪਣੀਆਂ ਅੱਖਾਂ ਕਿਉਂ ਭੰਨ ਲਈਆਂ ਸੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਸੂਰਦਾਸ ਜੀ ਦਾ ਸ਼ਬਦ ਹੈ
Переглядів 18011 місяців тому
ish video de vich apa janage Bhagat soordas ji poori biography ohna di poori life story nu apa ish video de vich janage ke kive ohna ne apniya akha de vich khud hi slayaya maar ke apniya akha tu Ane hoo Gaye si #kpsamporangyan #gurbani
ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰੀਆ ਹੋਇਆ ਹਾਥੀ ਕਿਵੇਂ ਜਿਉਂਦਾ ਕੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਖੀ
Переглядів 118Рік тому
ish video de vich apa janage ke guru nanak dev ji Maharaj ji ne ikk marre hoye haathi nu kive te kyon jiyonda kita si os saari kahani nu apa aise video de vich janage #kpsamporangyan #gurunanakdevji
ਇੱਕ ਲੱਕੜਹਾਰੇ ਨੇ ਬਾਬਾ ਫ਼ਰੀਦ ਜੀ ਨੂੰ ਕੁਹਾੜੇ ਨਾਲ ਕਿਉਂ ਮਾਰੀਆਂ ਸੀ, lakadhare ne farid ji kuhada kyon marya
Переглядів 214Рік тому
ish video de vich apa janage ke jado baba farid ji jangle de vich tap kar rahe San ta ikk lakhdhare ne os kuhade naal bar kita si kyon kita si os poori kahani nu poori story nu apa es video de vich janage #kpsamporangyan #gurbani
ਕਿਹੜੇ ਇਨਸਾਨ 84 ਲੱਖ ਜੂਨਾਂ ਦਾ ਚੱਕਰ ਕੱਟਣਗੇ, ਅਗਲੇ ਜਨਮ ਵਿੱਚ ਬਣਨਗੇ ਕਾਂ ,ਕੁੱਤੇ ,ਸੂਰ ,ਗਧੇ ,ਸੱਪ 84 lakh Jon
Переглядів 246Рік тому
ish video de vich apa janage ke jihde oh kihde insaan Han Jo agle Janam de vich kaa kutte gadde ina caurashi lakh joona de vich janage #kpsamporangyan #gurbani
ਭਾਈ ਭਾਗੀਰਥ ਨੇ ਜਦੋਂ ਕਾਲਕਾ ਮਾਈ, ਕਾਲੀ ਮਾਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਝਾੜੂ ਲਾਉਂਦੇ ਵੇਖੀਆ,kaali Mata
Переглядів 2 тис.Рік тому
ਭਾਈ ਭਾਗੀਰਥ ਨੇ ਜਦੋਂ ਕਾਲਕਾ ਮਾਈ, ਕਾਲੀ ਮਾਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਝਾੜੂ ਲਾਉਂਦੇ ਵੇਖੀਆ,kaali Mata
ਕੋਈ ਵੀ ਮੰਤਰ ਕਿਵੇਂ ਸਿੱਧ ਹੁੰਦਾ ਹੈ,ਜਦੋਂ ਬਾਬਾ ਫ਼ਰੀਦ ਜੀ ਦਾ ਮੰਤਰ ਸਿੱਧ ਹੋ ਗਿਆ ਸੀ ਤਾਂ ਕੀ ਹੋਇਆ ਸੀ, ,farid ji
Переглядів 72Рік тому
ਕੋਈ ਵੀ ਮੰਤਰ ਕਿਵੇਂ ਸਿੱਧ ਹੁੰਦਾ ਹੈ,ਜਦੋਂ ਬਾਬਾ ਫ਼ਰੀਦ ਜੀ ਦਾ ਮੰਤਰ ਸਿੱਧ ਹੋ ਗਿਆ ਸੀ ਤਾਂ ਕੀ ਹੋਇਆ ਸੀ, ,farid ji
ਜਦੋਂ ਫਰੀਦਕੋਟ ਦੇ ਰਾਜੇ ਨੇ ਬਾਬਾ ਫ਼ਰੀਦ ਜੀ ਨੂੰ ਲੇਬਰ ਦੇ ਵਿੱਚ ਧੱਕੇ ਨਾਲ ਮਜ਼ਦੂਰੀ ਕਰਨ ਲਈ ਲਗਾ ਲਿਆ ਤਾਂ ਕੀ ਹੋਇਆ
Переглядів 557Рік тому
ਜਦੋਂ ਫਰੀਦਕੋਟ ਦੇ ਰਾਜੇ ਨੇ ਬਾਬਾ ਫ਼ਰੀਦ ਜੀ ਨੂੰ ਲੇਬਰ ਦੇ ਵਿੱਚ ਧੱਕੇ ਨਾਲ ਮਜ਼ਦੂਰੀ ਕਰਨ ਲਈ ਲਗਾ ਲਿਆ ਤਾਂ ਕੀ ਹੋਇਆ
ਬਾਬਾ ਫ਼ਰੀਦ ਜੀ ਨੂੰ ਆਪਣੀ ਅੱਖ ਕਿਉਂ ਕੱਢਵਾਉਣੀ ਪੈ ਗਈ ਸੀ,baba farid ji da veshwa nu akh kadh ke dena
Переглядів 3,8 тис.Рік тому
ਬਾਬਾ ਫ਼ਰੀਦ ਜੀ ਨੂੰ ਆਪਣੀ ਅੱ ਕਿਉਂ ਕੱਢਵਾਉਣੀ ਪੈ ਗਈ ਸੀ,baba farid ji da veshwa nu akh kadh ke dena
ਕਸਾਈ ਤੋਂ ਕਿਵੇਂ ਬਣਿਆ ਪ੍ਰਮਾਤਮਾ ਦਾ ਭਗਤ, ਭਗਤ ਸਧਨਾ ਜੀ ਨੂੰ ਵੇਖ ਕੇ ਬੱਕਰਾ ਉੱਚੀ ਉੱਚੀ ਕਿਉਂ ਹੱਸਣ ਲੱਗ ਪਿਆ ਸੀ
Переглядів 357Рік тому
ਕਸਾਈ ਤੋਂ ਕਿਵੇਂ ਬਣਿਆ ਪ੍ਰਮਾਤਮਾ ਦਾ ਭਗਤ, ਭਗਤ ਸਧਨਾ ਜੀ ਨੂੰ ਵੇ ਕੇ ਬੱਕਰਾ ਉੱਚੀ ਉੱਚੀ ਕਿਉਂ ਹੱਸਣ ਲੱਗ ਪਿਆ ਸੀ
ਕੀ ਗੁਰਬਾਣੀ ਵਿੱਚ ਸੱਚਮੁੱਚ ਕੋਈ ਨਸ਼ਾ ਹੈ, ਸਿੱਖਾਂ ਦਾ ਸਵਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਵਾਬ, gurbani ikk Nasha
Переглядів 246Рік тому
ਕੀ ਗੁਰਬਾਣੀ ਵਿੱਚ ਸੱਚਮੁੱਚ ਕੋਈ ਨਸ਼ਾ ਹੈ, ਸਿੱਖਾਂ ਦਾ ਸਵਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਵਾਬ, gurbani ikk Nasha
ਗੁਰਬਾਣੀ ਪੜ੍ਹਨ ਨਾਲ, ਗੁਰਬਾਣੀ ਜਪਣ ਨਾਲ, ਗੁਰਬਾਣੀ ਸਾਨੂੰ ਕਿਵੇਂ ਸੱਚਖੰਡ ਲੈ ਕੇ ਜਾਂਦੀ ਹੈ, ਗੁਰੂ ਗੋਬਿੰਦ ਸਿੰਘ ਜੀ
Переглядів 215Рік тому
ਗੁਰਬਾਣੀ ਪੜ੍ਹਨ ਨਾਲ, ਗੁਰਬਾਣੀ ਜਪਣ ਨਾਲ, ਗੁਰਬਾਣੀ ਸਾਨੂੰ ਕਿਵੇਂ ਸੱਚਖੰਡ ਲੈ ਕੇ ਜਾਂਦੀ ਹੈ, ਗੁਰੂ ਗੋਬਿੰਦ ਸਿੰਘ ਜੀ
ਭਗਤ ਨਾਮਦੇਵ ਜੀ ਨੇ ਇੱਕ ਮਰੇ ਹੋਏ ਬ੍ਰਆਮਣ ਨੂੰ ਕਿਵੇਂ ਜਿਉਂਦਾ ਕੀਤਾ Bhagat namdev ji ne brahman nu kive jivaya
Переглядів 311Рік тому
ਭਗਤ ਨਾਮਦੇਵ ਜੀ ਨੇ ਇੱਕ ਮਰੇ ਹੋਏ ਬ੍ਰਆਮਣ ਨੂੰ ਕਿਵੇਂ ਜਿਉਂਦਾ ਕੀਤਾ Bhagat namdev ji ne brahman nu kive jivaya
ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਪ੍ਰਮਾਤਮਾ ਨੂੰ ਕੀ ਸੱਚਮੁੱਚ ਪ੍ਰਗਟ ਕੀਤਾ ਸੀ, ਜਾਣੋ ਇਸ ਕਹਾਣੀ ਦੀ ਅਸਲ ਸਚਾਈ,dhana
Переглядів 1,1 тис.Рік тому
ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਪ੍ਰਮਾਤਮਾ ਨੂੰ ਕੀ ਸੱਚਮੁੱਚ ਪ੍ਰਗਟ ਕੀਤਾ ਸੀ, ਜਾਣੋ ਇਸ ਕਹਾਣੀ ਦੀ ਅਸਲ ਸਚਾਈ,dhana
ਪ੍ਰਮਾਤਮਾ ਨੇ ਮੂਰਤੀ ਦੇ ਵਿੱਚੋਂ ਬਾਹਰ ਆ ਕੇ ਭਗਤ ਨਾਮਦੇਵ ਜੀ ਦਾ ਦੁੱਧ ਕਿਵੇਂ ਪੀਤਾ, bhagat namdev ji
Переглядів 683Рік тому
ਪ੍ਰਮਾਤਮਾ ਨੇ ਮੂਰਤੀ ਦੇ ਵਿੱਚੋਂ ਬਾਹਰ ਆ ਕੇ ਭਗਤ ਨਾਮਦੇਵ ਜੀ ਦਾ ਦੁੱਧ ਕਿਵੇਂ ਪੀਤਾ, bhagat namdev ji
ਗੁਰੂ ਨਾਨਕ ਦੇਵ ਜੀ ਤੇ ਭੈਣ ਨਾਨਕੀ ਜੀ ਦਾ ਪਿਆਰ, ਜਦੋਂ ਭੈਣ ਨਾਨਕੀ ਜੀ ਨੇ ਗੁਰੂ ਜੀ ਨੂੰ ਰੋਟੀ ਖਵਾਉਣ ਲਈ ਯਾਦ ਕੀਤਾ
Переглядів 398Рік тому
ਗੁਰੂ ਨਾਨਕ ਦੇਵ ਜੀ ਤੇ ਭੈਣ ਨਾਨਕੀ ਜੀ ਦਾ ਪਿਆਰ, ਜਦੋਂ ਭੈਣ ਨਾਨਕੀ ਜੀ ਨੇ ਗੁਰੂ ਜੀ ਨੂੰ ਰੋਟੀ ਖਵਾਉਣ ਲਈ ਯਾਦ ਕੀਤਾ
ਭਗਵਾਨ ਜੀ ਨੇ ਹੰਕਾਰੀ ਪੰਡਿਤਾਂ ਦਾ ਹੰਕਾਰ ਕਿਵੇਂ ਦੂਰ ਕੀਤਾ, parmatma ne Namdev ji vaste mandir kyon ghumaya
Переглядів 321Рік тому
ਭਗਵਾਨ ਜੀ ਨੇ ਹੰਕਾਰੀ ਪੰਡਿਤਾਂ ਦਾ ਹੰਕਾਰ ਕਿਵੇਂ ਦੂਰ ਕੀਤਾ, parmatma ne Namdev ji vaste mandir kyon ghumaya
ਪ੍ਰਮਾਤਮਾ ਨੇ ਭਗਤ ਕਬੀਰ ਜੀ ਦੀ ਲਾਜ ਕਿਵੇਂ ਬਚਾਈਏ, ਭਗਵਾਨ ਜੀ ਨੇ ਧਾਰਿਆ ਕਬੀਰ ਜੀ ਦਾ ਰੂਪ, bhagwan ji te Kabir
Переглядів 508Рік тому
ਪ੍ਰਮਾਤਮਾ ਨੇ ਭਗਤ ਕਬੀਰ ਜੀ ਦੀ ਲਾਜ ਕਿਵੇਂ ਬਚਾਈਏ, ਭਗਵਾਨ ਜੀ ਨੇ ਧਾਰਿਆ ਕਬੀਰ ਜੀ ਦਾ ਰੂਪ, bhagwan ji te Kabir
ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਹੀ ਕਿਵੇਂ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ ਸੀ,bhaght dhana ji di poori sakhi
Переглядів 270 тис.Рік тому
ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਹੀ ਕਿਵੇਂ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ ਸੀ,bhaght dhana ji di poori sakhi
ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਸੱਚਖੰਡ ਜਾਣ ਦੀ ਜਿੱਦ ਕਿਉਂ ਕੀਤੀBhai mardana ji guru nanak dev ji
Переглядів 224Рік тому
ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਸੱਚਖੰਡ ਜਾਣ ਦੀ ਜਿੱਦ ਕਿਉਂ ਕੀਤੀBhai mardana ji guru nanak dev ji

КОМЕНТАРІ

  • @satinderjitsingh7493
    @satinderjitsingh7493 6 днів тому

    ਗੁਰੂ ਨਾਨਕ ਦੇਵ ਜੀ ਕੋਈ ਗੁਰੂ ਨਹੀਂ ਉਹ ਖੁਦ ਅਕਾਲ ਪੁਰਖ ਸਨ ਝੂਠ ਬੋਲਨਾ ਤੁਹਾਡਾ ਧਰਮ ਦਾ ਕੰਮ ਹੈ ਕ੍ਰਿਸ਼ਨ ਦਿਆ 10000 ਗੋਪਿਆ ਸੀ ਬੱਚੇ ਕਿੰਨੇ ਸੀ ਇਕ ਵੀ ਨਹੀਂ ਹੋਇਆ

    • @kpsamporangyan2028
      @kpsamporangyan2028 6 днів тому

      @@satinderjitsingh7493 ਮੈਂ ਕ੍ਰਿਸ਼ਨ ਜੀ ਦੀ ਨਿੰਦਿਆ ਨਹੀਂ ਕੀਤੀ ਭਰਾ, ਉਹ ਵੀ ਖੁਦ ਪ੍ਰਮੇਸ਼ਰ ਸਨ, ਦੋ ਕ੍ਰਿਸ਼ਨ ਜੀ ਦਾ ਰੂਪ ਲੈਕੇ ਧਰਤੀ ਤੇ ਆਏਂ ਸਨ,ਇਹ ਗੋਪੀਆਂ ਵਾਲੀ ਗੱਲ ਮੈਂ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਤੋਂ ਸੁਣੀ ਸੀ, ਸੰਤ ਈਸ਼ਰ ਸਿੰਘ ਜੀ ਕੌਣ ਸਨ, ਇਹ ਯੂ ਟਿਊਬ ਤੇ ਸਰਚ ਕਰ ਲਿਓ ਉਹ ਕਿੰਨੀ ਵੱਡੀ ਹਸਤੀ ਸਨ , ਤੁਹਾਨੂੰ ਪਤਾ ਲੱਗ ਜਾਵੇਗਾ

    • @kpsamporangyan2028
      @kpsamporangyan2028 6 днів тому

      @@satinderjitsingh7493 ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਸਾਰੀ ਕਹਾਣੀ, ਸੰਤ ਈਸ਼ਰ ਸਿੰਘ ਜੀ ਦੇ ਦਿਵਾਨ ਵਿੱਚ ਸੁਣੀ ਸੀ ਮੈਂ, ਰਹੇ ਗੱਲ ਧਰਮ ਦੀ ,ਮੈਂ ਸਾਰੇ ਧਰਮਾਂ ਦੀ ਉਨੀਂ ਹੀ ਇੱਜ਼ਤ ਕਰਦਾ ਜਿੰਨੀ ਮੈਂ ਆਪਣੇ ਸਿੱਖ ਧਰਮ ਦੀ ਕਰਦਾ ਹਾ

    • @satinderjitsingh7493
      @satinderjitsingh7493 6 днів тому

      @@kpsamporangyan2028 ਸੰਤ ਇੰਸਰ ਸਿੰਘ ਨੂੰ ਮੈਂ ਨਹੀਂ ਜਾਨਦਾ ਭਰਾਵਾ ਮੈਂ ਬਾਬਿਆਂ ਤੇ ਵਿਸ਼ਵਾਸ ਨਹੀਂ ਕਰਦਾ ਇਹ ਕਿਹੜਾ ਰੱਬ ਨੇ ਤੁਸੀ ਆਪ ਹੀ ਰੱਬ ਦਾ ਨਾਮ ਜਪੋ

  • @newinformation721
    @newinformation721 Місяць тому

    ਵੀਰ ਜੀ ਗੀਤਾ ਜੀ ਵਿੱਚ ਦੱਸੀਆਂ ਹੈ ਕਿ ਰਾਮ, ਸਿਵ, ਬਰਮਾਂ ਤੋ ਵੀ ਹੋਰ ਕੋਈ ਹੋਰ ਹੈ। ਗੀਤਾ ਵੀ ਰਾਮ ਨੇ ਨਹੀਂ ਕਿਸੇ ਹੋਰ ਨੇ ਕਿਹਾ ਹੈ।

  • @VinodKumarVinodKumar-uh7ow
    @VinodKumarVinodKumar-uh7ow 3 місяці тому

    Yah sab Jhooth hai

  • @user-qo4ik2xs2m
    @user-qo4ik2xs2m 3 місяці тому

    Guru Nanak ji too purn Bhagban hai ji

  • @SikhiVicharVichar
    @SikhiVicharVichar 5 місяців тому

    ਇਹ ਝੂਠੀ ਕਹਾਣੀ ਹੈ ਵੀਰ ਜੀ

  • @SikhiVicharVichar
    @SikhiVicharVichar 5 місяців тому

    ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਨਹੀ ਕੀਤੀ

  • @jagsirsingh6208
    @jagsirsingh6208 5 місяців тому

    Satnam shri waheguru ji waheguru ji da khalsa waheguru ji di fathe 🙏🙏

  • @Charhda.Punjab29
    @Charhda.Punjab29 7 місяців тому

    ਧੰਨ ਧੰਨ ਭਗਤ ਧੰਨਾ ਜੱਟ ਜੀ

  • @gurjitkaur9794
    @gurjitkaur9794 9 місяців тому

    🙏🙏🙏🙏🙏🙏🙏🙏

  • @DilbagSingh-yw3ry
    @DilbagSingh-yw3ry 11 місяців тому

    ਬੱਠਲੀ ਨਹੀਂ ਸੀ ਕਠਓਤੀ ਸੀ ਜਨਾਬ

  • @HarwindarSingh-ls7vx
    @HarwindarSingh-ls7vx Рік тому

    Dhan Bhakat Dhana jii

  • @rajvirkaur7480
    @rajvirkaur7480 Рік тому

    Ihnu tan ñaa mund da pata na end da pata logan nu humrah kar rahe ne aidan de log chanal bana ke waheguru waheguru ji

  • @AshaAsha-qr1ym
    @AshaAsha-qr1ym Рік тому

    Waheguru ji 🙏🏻🌹❤️

  • @NanakAkal-qt1ei
    @NanakAkal-qt1ei Рік тому

    Waheguru ji

  • @nathunathu2103
    @nathunathu2103 Рік тому

    TERA TERA Ek ONKAR SATNAM SHRI WAHEGURU JI DHAN DHAN SHRI GURU NANAK DEV JI DHAN DHAN SHRI GURU GOBIND SINGH JI📿📘🌹🍎🥭🍉🥝🍊🍓🍇🍒🌹❤️🌹❤️🌹🚩🌹❤️🌹❤️🌹❤️🌹❤️🌹❤️❤️❤️🌹❤️🌹❤️❤️🌹❤️💕🌹❤️🌹💕💕💕💕💕🚩🗡️🗡️🙏✔️

  • @jyodhasingh8411
    @jyodhasingh8411 Рік тому

    Wahe Guru g

  • @user-fh7qn3or5o
    @user-fh7qn3or5o Рік тому

    ਗ ਲ ਤ, ਹੈ

  • @marvelstudiosnewavengerssk3508

    🙏🙏Waheguru 🙏🙏Bhagat dhana g kehri jatt vichu c

  • @user-qu7cb6bc6m
    @user-qu7cb6bc6m Рік тому

    Waheguru Waheguru ji

  • @charanjit6774
    @charanjit6774 Рік тому

    🙏🙏🙏🙏🙏🙏🌹

  • @dr.harjitdakoha4815
    @dr.harjitdakoha4815 Рік тому

    TERA TERA EK ONKAR SATNAM SHRI WAHEGURU JI DHAN DHAN SHRI GURU NANAK DEV JI DHAN DHAN SHRI GURU GOBIND SINGH JI DHAN DHAN SHRI GURU HARGOBIND SINGH JI DHAN DHAN SHRI GURU RAMDAS SAAB JI DHAN DHAN SHRI GURU GRANT SAAB JI DHAN DHAN BABA DEEP SINGH JI THX TO ALL INDIA ALL WORLD ALL PARTY JAI JAWAN JAI HIND JAI BHARAT I AM NOT GOOD NO ONE IS BAD CHAK DE INDIA 🇮🇳🙏✊❤️👍 FROM DR HARJIT SINGH DAKOHA URF DR VICKY 🙏🙏❤️🇮🇳✊👍🇮🇳🇮🇳🇮🇳🇮🇳🇮🇳🇮🇳🇮🇳

  • @sukhfazilkawale6323
    @sukhfazilkawale6323 Рік тому

    ਧੰਨ ਧੰਨਾ ਭਗਤ ਜੀ🙏🏻

  • @balwinderkaur5330
    @balwinderkaur5330 Рік тому

    waheguru waheguru waheguru waheguru waheguru waheguru 💐🌷💐🌷💐🙏🏻

  • @Ishqmaula
    @Ishqmaula Рік тому

    Veer je gurbani de arth nhi aunde ta gurbani de anrth v na krya kro

  • @mohindersingh8470
    @mohindersingh8470 Рік тому

    😅

  • @pritamkaur2520
    @pritamkaur2520 Рік тому

    Waheguruji

  • @gurpreettoor3327
    @gurpreettoor3327 Рік тому

    Bio

  • @neelamatwal7320
    @neelamatwal7320 Рік тому

    🙏🏽🌹

  • @skahlon1000
    @skahlon1000 Рік тому

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ

  • @Digitalcat2.0
    @Digitalcat2.0 Рік тому

    Waheguru ji 🙏♥️

  • @NNCGaming-fu3hu
    @NNCGaming-fu3hu Рік тому

    Waheguru

  • @satindersingh169
    @satindersingh169 Рік тому

    Waheguru ji

  • @amarjeetkaur3800
    @amarjeetkaur3800 Рік тому

    Not true

  • @user-ik7jm5cb2j
    @user-ik7jm5cb2j Рік тому

    O bai j rabb Dhane nu pathar cho miliya hunda. Ta ena badda Guru Granth likhn di ki lod c. 😂😂😂😂😂😂😂😂😂😂😂. Anter jot nirantr bani sache Sahib seo liv laee. Bebkoof Loka nu na bnaoo ...

    • @kpsamporangyan2028
      @kpsamporangyan2028 Рік тому

      Ish video da part 2 dekho

    • @user-ik7jm5cb2j
      @user-ik7jm5cb2j Рік тому

      @@kpsamporangyan2028 AAGIAANI ji, Mani ni Delhi video thudi.😂😂😂😂😂😂

  • @user-ik7jm5cb2j
    @user-ik7jm5cb2j Рік тому

    O bai tu othhe moujood c. 😢. Lgda tu 5, 10 vari tu eh film delh chuka😂😂😂😂😂😂😂😂.

  • @balwinderkahlon2111
    @balwinderkahlon2111 Рік тому

    🙏🙏🙏🙏🙏🙏🙏🙏🙏

  • @bharpoorsingh270
    @bharpoorsingh270 Рік тому

    ਭਗਤ ਧੰਨਾ ਜੀ ਨੇ ਅਕਾਲ ਪੁਰਖ, ਪਰਮਾਤਮਾ ਨੂੰ ਪਾਉਣ ਵਾਸਤੇ ਨਾਮ ਰਸੀਏ ਪੂਰੇ ਸੰਤਾ ਦੀ ਸੰਗਤ ਕੀਤੀ ਜਿਸ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਈ।,ਪੜ੍ਹੋ, ਧੰਨੈ ਧੰਨ ਪਾਇਆ ਧਰਣੀਧਰ, ਮਿਲ ਜਨ ਸੰਤ ਸਮਾਨਿਆ

  • @meenusharma9851
    @meenusharma9851 Рік тому

    Satnam waheguru ji waheguru ji waheguru ji waheguru ji waheguru ji

  • @GurjantSingh-vj3si
    @GurjantSingh-vj3si Рік тому

    very nice

  • @sukhmandarbaba
    @sukhmandarbaba Рік тому

    ਗੰਪ!ਨਾ!ਮਾਰੋ!ਬਾੲਈ!ਤਿੰਨ!ਦਿਨ!ਰੱਬ!ਨੀ!ਮਿਲਦਾ!ਉਮਰ! ਨਿਕਲ!ਜਾਦੀ!ਹੈ!ਗੰਪ!ਨਾ!ਮਾਰੋ

  • @tejrandhawa7894
    @tejrandhawa7894 Рік тому

    Waheguru ji tera ashra ji❤❤❤❤❤❤❤❤❤❤❤❤

  • @JAGJITSINGH-vl6hs
    @JAGJITSINGH-vl6hs Рік тому

    Waheguru ji

  • @balwinderkaur5613
    @balwinderkaur5613 Рік тому

    Waheguru g waheguru waheguru g🙏🙏🙏❤️❤️❤️🌹🌹🌹🏝️🏝️🏝️💞💞♥️♥️🌳🌳❣️❣️❣️💗💗💗🌴🌴🌴💕💕🌷🌷🌷🌲🌲💘💘💘💜💜💜💜🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurmeetSingh-ef8ng
    @GurmeetSingh-ef8ng Рік тому

    ਕਿਸੇ ਤੋ ਸੁਣ ਕੇ ਕਹਾਣੀ ਫਿਰ ਆਪ ਸਨੌਣ ਲੱਗ ਗਿਆ

  • @Kamaljitsingh-qh5hb
    @Kamaljitsingh-qh5hb Рік тому

    Waheguru ji 🙏

  • @SukhvinderSingh-sl6zv
    @SukhvinderSingh-sl6zv Рік тому

    Jhooth kuon fella rahey ho. There is no chacter like Bala. It is a false story. I can bet with u

  • @user-tv7rs9yh3l
    @user-tv7rs9yh3l Рік тому

    Waheguru Tera Shukar hai

  • @punjabi2047
    @punjabi2047 Рік тому

    ਪਿਤਾ ਪ੍ਰਮੇਸ਼ਰ ਜੀ

  • @user-nc7vw5qw3x
    @user-nc7vw5qw3x Рік тому

    1ੌ 1ਯਹਬ

  • @kashmirsingh5818
    @kashmirsingh5818 Рік тому

    ਆ।ਐਵੇਂ।ਹੀ।ਸਨਾਈ।ਜਾਂਦਾ