New Chandigarh Media
New Chandigarh Media
  • 1 073
  • 445 896
ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਫਰੀ ਅਪ੍ਰੇਸ਼ਨ ਕੀਤਾ ਜਾਵੇਗਾ ,ਸ੍ਰੀ ਵਿਸ਼ਵਕਰਮਾ ਮੰਦਰ ਕੁਰਾਲੀ ਵਿਖੇ ਫ੍ਰੀ ਮੈਡੀਕਲ
ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਫਰੀ ਅਪ੍ਰੇਸ਼ਨ ਕੀਤਾ ਜਾਵੇਗਾ ,ਸ੍ਰੀ ਵਿਸ਼ਵਕਰਮਾ ਮੰਦਰ ਕੁਰਾਲੀ ਵਿਖੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ,, ਇਲਾਕੇ ਦੀਆਂ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ
Переглядів: 57

Відео

ਸਾਈਕਲ ਤੋਂ ਲੈ ਜਹਾਜ਼ ਤੱਕ ਦਾ ਸਫ਼ਰ ਤੈਅ ਕਰਨ ਵਾਲਾ ਨਿੱਧੜਕ ਨੇਤਾ ਜਿਸ ਨੇ ਸਾਰੀ ਜ਼ਿੰਦਗੀ ਬਹੁਜਨ ਸਮਾਜ ਦੇ ਲਈ ਕੰਮ
Переглядів 16621 годину тому
ਸਾਈਕਲ ਤੋਂ ਲੈ ਜਹਾਜ਼ ਤੱਕ ਦਾ ਸਫ਼ਰ ਤੈਅ ਕਰਨ ਵਾਲਾ ਨਿੱਧੜਕ ਨੇਤਾ ਜਿਸ ਨੇ ਸਾਰੀ ਜ਼ਿੰਦਗੀ ਬਹੁਜਨ ਸਮਾਜ ਦੇ ਲਈ ਕੰਮ ਕਰਦਿਆਂ ਗੁਜਾਰੀ,, ਉਨ੍ਹਾਂ ਨਾਲ ਰਹੇ ਆਗੂਆਂ ਅਤੇ ਵਰਕਰਾਂ ਨੇ ਜਨਮ ਦਿਨ ਮੌਕੇ ਕੀਤਾ ਸਵ ਮਾਨ ਸਿੰਘ ਮਨਹੇੜਾ ਦੀਆਂ ਉਹ ਅਭੁੱਲ ਯਾਦਾਂ ਕੀਤੀਆਂ ਸਾਂਝੀਆਂ
17 ਸਤੰਬਰ ਤੱਕ ਫਿਰ ਤੋਂ PSCL ਕਾਮਿਆਂ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ,ਅੱਜ ਕੁਰਾਲੀ ਵਿਖੇ ਕੀਤਾ ਗਿਆ ਰੋਸ਼,
Переглядів 5739 годин тому
17 ਸਤੰਬਰ ਤੱਕ ਫਿਰ ਤੋਂ PSCL ਕਾਮਿਆਂ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ,ਅੱਜ ਕੁਰਾਲੀ ਵਿਖੇ ਕੀਤਾ ਗਿਆ ਰੋਸ਼ ਪ੍ਰਦਰਸਨ,,, ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੀ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ
ਸ਼ੋਭਾ ਯਾਤਰਾ ਦੌਰਾਨ ਹਨੂੰਮਾਨ ਜੀ ਬਣਿਆ ਵਿਅਕਤੀ ਰਿਹਾ ਖਿੱਚ ਦਾ ਕੇਂਦਰ, ਰਾਮ ਲੀਲਾ ਕਮੇਟੀ ਕੁਰਾਲੀ ਵੱਲੋਂ ਸ਼ਹਿਰ ਵਿੱਚ
Переглядів 22814 годин тому
ਸ਼ੋਭਾ ਯਾਤਰਾ ਦੌਰਾਨ ਹਨੂੰਮਾਨ ਜੀ ਬਣਿਆ ਵਿਅਕਤੀ ਰਿਹਾ ਖਿੱਚ ਦਾ ਕੇਂਦਰ, ਰਾਮ ਲੀਲਾ ਕਮੇਟੀ ਕੁਰਾਲੀ ਵੱਲੋਂ ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ
13 ਸਤੰਬਰ ਨੂੰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ, ਸ਼ਹੀਦ ਦਾ ਪਰਿਵਾਰ ਸਰਕਾਰ ਤੋਂ ਉਮੀਦਾਂ ਲਾਈ ਬੈਠਾ
Переглядів 22516 годин тому
13 ਸਤੰਬਰ ਨੂੰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ, ਸ਼ਹੀਦ ਦਾ ਪਰਿਵਾਰ ਸਰਕਾਰ ਤੋਂ ਉਮੀਦਾਂ ਲਾਈ ਬੈਠਾ ਉਨ੍ਹਾਂ ਦੇ ਸ਼ਹੀਦ ਪੁੱਤਰ ਦੀ ਬਣੇਗੀ ਕੋਈ ਯਾਦਗਾਰ,,,
Mella Dera Baba Gosainanna Kurali ਦੀਆਂ ਕੁਝ ਯਾਦਗਾਰੀ ਤਸਵੀਰਾਂ, ਸੱਭਿਆਚਾਰਕ ਮੇਲਾ, ਕੁਸ਼ਤੀ ਦੰਗਲ ਅਤੇ
Переглядів 16421 годину тому
Mella Dera Baba Gosainanna Kurali ਦੀਆਂ ਕੁਝ ਯਾਦਗਾਰੀ ਤਸਵੀਰਾਂ, ਸੱਭਿਆਚਾਰਕ ਮੇਲਾ, ਕੁਸ਼ਤੀ ਦੰਗਲ ਅਤੇ ਵੱ ਵੱ ਤਰ੍ਹਾਂ ਦੇ ਪਕਵਾਨਾਂ ਦੇ ਲੱਗੇ ਲੰਗਰ,, ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਦਿੱਤੀ ਗਈ ਮੇਲੇ ਸਬੰਧੀ ਜਾਣਕਾਰੀ,,
ਕੈਬਨਿਟ ਮੰਤਰੀ ਨੇ ਕਰਤੀ ਉਨ੍ਹਾਂ ਦੇ ਨਾਂ ਤੇ ਰਿਸ਼ਵਤ ਲੈਣ ਵਾਲਿਆਂ ਨੂੰ ਤਾੜਨਾ, ਜਿਹੜੇ ਕਹਿੰਦੇ ਪੈਸੇ ਉਪਰ ਤੱਕ ਪਹੁੰਚਦੇ
Переглядів 456День тому
ਕੈਬਨਿਟ ਮੰਤਰੀ ਨੇ ਕਰਤੀ ਉਨ੍ਹਾਂ ਦੇ ਨਾਂ ਤੇ ਰਿਸ਼ਵਤ ਲੈਣ ਵਾਲਿਆਂ ਨੂੰ ਤਾੜਨਾ, ਜਿਹੜੇ ਕਹਿੰਦੇ ਪੈਸੇ ਉਪਰ ਤੱਕ ਪਹੁੰਚਦੇ ਨੇ,,,ਕਰੋ ਕਹਿਦੇ ਸ਼ਿਕਾਇਤ ਜਿਹੜਾ ਇਹ ਗੱਲ ਕਹਿੰਦਾ ਤੇ ਰਿਸ਼ਵਤ ਲੈਂਦਾ ਏ,,,,
Punjab ਅਧਿਆਪਕ ਦਿਵਸ ਮੌਕੇ ਹੋਣਹਾਰ ਵਿਦਿਆਰਥਣ ਅਤੇ ਅਧਿਆਪਕਾਂ ਦਾ ਨਿਊ ਚੰਡੀਗੜ੍ਹ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ
Переглядів 86День тому
Punjab ਅਧਿਆਪਕ ਦਿਵਸ ਮੌਕੇ ਹੋਣਹਾਰ ਵਿਦਿਆਰਥਣ ਅਤੇ ਅਧਿਆਪਕਾਂ ਦਾ ਨਿਊ ਚੰਡੀਗੜ੍ਹ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ
Punjab ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕੀਤੀ ਪੰਜਾਬ ਦੇ ਮੁੱਦਿਆਂ ਤੇ ਚਰਚਾ, ਬਲਾਕ ਮਾਜਰੀ ਜਥੇਬੰਦੀ ਦੇ ਨੁਮਾਇੰਦਿਆ
Переглядів 209День тому
ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕੀਤੀ ਪੰਜਾਬ ਦੇ ਮੁੱਦਿਆਂ ਤੇ ਚਰਚਾ, ਬਲਾਕ ਮਾਜਰੀ ਜਥੇਬੰਦੀ ਦੇ ਨੁਮਾਇੰਦਿਆਂ ਦੀ ਹੋਈ ਚੋਣ
#punjab ਪਿੰਡ ਬਚਾਓ ਪੰਜਾਬ ਬਚਾਓ ਗ੍ਰਾਮ ਸਭਾ ਚੇਤਨਾ ਕਾਫ਼ਲੇ Di meeting, ਡਾ ਪਿਆਰਾ ਲਾਲ ਗਰਗ, ਗਿਆਨੀ ਕੇਵਲ ਸਿੰਘ,
Переглядів 10314 днів тому
#punjab ਪਿੰਡ ਬਚਾਓ ਪੰਜਾਬ ਬਚਾਓ ਗ੍ਰਾਮ ਸਭਾ ਚੇਤਨਾ ਕਾਫ਼ਲੇ Di meeting, ਡਾ ਪਿਆਰਾ ਲਾਲ ਗਰਗ, ਗਿਆਨੀ ਕੇਵਲ ਸਿੰਘ,ਪ੍ਰੋ ਸ਼ਾਮ ਸਿੰਘ ਮਸਤਗੜ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਕੀਤਾ ਸੰਗਤਾਂ ਨੂੰ ਸੰਬੋਧਨ
#Punjab ਆਲ ਇੰਡੀਆ ਕਸ਼ੱਤਰੀ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਕੁਸ਼ਲਪਾਲ ਦੀ ਅਗਵਾਈ ਹੇਠ ਖਿਜ਼ਰਾਬਾਦ ਵਿਖੇ ਰਾਓ ਬੱ
Переглядів 13114 днів тому
#Punjab ਆਲ ਇੰਡੀਆ ਕਸ਼ੱਤਰੀ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਕੁਸ਼ਲਪਾਲ ਦੀ ਅਗਵਾਈ ਹੇਠ ਖਿਜ਼ਰਾਬਾਦ ਵਿਖੇ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਸੂਬਾ ਪੱਧਰੀ ਸੰਮੇਲਨ ਕਰਵਾਇਆ
ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਪਹਿਲਵਾਨਾਂ ਅਤੇ ਪ੍ਰਬੰਧਕਾਂ ਨਾਲ
Переглядів 27014 днів тому
ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਪਹਿਲਵਾਨਾਂ ਅਤੇ ਪ੍ਰਬੰਧਕਾਂ ਨਾਲ ਮਿਲ ਕੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਸੰਬੰਧੀ ਲਿਆ ਜਾਇਜ਼ਾ,,,,
ਜਗਦੇਵ ਸਿੰਘ ਮਲੋਆ ਵੱਲੋਂ ਇੱਕ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ ਹੈ,ਸਮਾਜ ਸੇਵੀ ਕੰਮਾਂ ਜ਼ਰੀਏ ਲੋਕਾਂ ਦੀ ਕਰੇਗੀ ਮਦਦ
Переглядів 20314 днів тому
ਜਗਦੇਵ ਸਿੰਘ ਮਲੋਆ ਵੱਲੋਂ ਇੱਕ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ ਹੈ,ਸਮਾਜ ਸੇਵੀ ਕੰਮਾਂ ਜ਼ਰੀਏ ਲੋਕਾਂ ਦੀ ਕਰੇਗੀ ਮਦਦ
ਆਹ ਹਾਲ ਦੇਖਲੋ,,ਸੜਕ ਦਾ,,ਲੋਕਾਂ ਨੂੰ ਆ ਰਹੀ ਹੈ ਪ੍ਰੇਸ਼ਾਨੀ,ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਉਲਟਾ ਲੜਨ ਨੂੰ ਆਉਂਦੇ ਨੇ
Переглядів 23214 днів тому
ਆਹ ਹਾਲ ਦੇਖਲੋ,,ਸੜਕ ਦਾ,,ਲੋਕਾਂ ਨੂੰ ਆ ਰਹੀ ਹੈ ਪ੍ਰੇਸ਼ਾਨੀ,ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਉਲਟਾ ਲੜਨ ਨੂੰ ਆਉਂਦੇ ਨੇ
Nwagao ਵਿੱਚ ਪੁੱਜੀ NIA ਦੀ ਟੀਮ,, ਕੀਤੀ ਕੁਝ ਨਾਮਵਰ ਵਕੀਲਾਂ ਦੇ ਘਰ ਰੇਡ,, ਜਾਣੋਂ ਕੀ ਸੀ ਸਾਰਾ ਮਾਮਲਾ
Переглядів 20114 днів тому
Nwagao ਵਿੱਚ ਪੁੱਜੀ NIA ਦੀ ਟੀਮ,, ਕੀਤੀ ਕੁਝ ਨਾਮਵਰ ਵਕੀਲਾਂ ਦੇ ਘਰ ਰੇਡ,, ਜਾਣੋਂ ਕੀ ਸੀ ਸਾਰਾ ਮਾਮਲਾ
ਚੇਅਰਮੈਨ ਪ੍ਰਮਿੰਦਰ ਸਿੰਘ ਗੋਲਡੀ ਵੱਲੋਂ Punjab University ਚੋਣਾਂ ਲਈ"Aam Admi Parti" ਦੇ ਉਮੀਦਵਾਰ ਦਾ ਐਲਾਨ,
Переглядів 13414 днів тому
ਚੇਅਰਮੈਨ ਪ੍ਰਮਿੰਦਰ ਸਿੰਘ ਗੋਲਡੀ ਵੱਲੋਂ Punjab University ਚੋਣਾਂ ਲਈ"Aam Admi Parti" ਦੇ ਉਮੀਦਵਾਰ ਦਾ ਐਲਾਨ,
ਫਿਰ ਤੋਂ ਸ਼ੁਰੂ ਹੋ ਜਾ ਰਹੀਆਂ ਹਨ ਖੇਡਾਂ ਵਤਨ ਪੰਜਾਬ ਦੀਆਂ, ਤੀਜੇ ਅਡੀਸਨ ਦੀ ਮਸ਼ਾਲ ਕੁਰਾਲੀ ਪੁੱਜਣ ਤੇ ਕੀਤਾ ਗਿਆ ਭਰਵਾ
Переглядів 9121 день тому
ਫਿਰ ਤੋਂ ਸ਼ੁਰੂ ਹੋ ਜਾ ਰਹੀਆਂ ਹਨ ਖੇਡਾਂ ਵਤਨ ਪੰਜਾਬ ਦੀਆਂ, ਤੀਜੇ ਅਡੀਸਨ ਦੀ ਮਸ਼ਾਲ ਕੁਰਾਲੀ ਪੁੱਜਣ ਤੇ ਕੀਤਾ ਗਿਆ ਭਰਵਾ
ਕੁਰਾਲੀ ਤੋਂ ਬੱਦੀ ਮੇਨ ਰੋਡ ਤੋਂ ਹਲਕਾ ਖਰੜ ਦੇ ਕੁਝ ਪਿੰਡਾਂ ਨੂੰ ਜੋੜਦੀਆਂ ਲਿੰਕ ਸੜ੍ਹਕਾਂ ਦਾ ਹਾਲ, ਲੋਕਾਂ ਨੇ ਮੌਜੂਦa
Переглядів 22121 день тому
ਕੁਰਾਲੀ ਤੋਂ ਬੱਦੀ ਮੇਨ ਰੋਡ ਤੋਂ ਹਲਕਾ ਖਰੜ ਦੇ ਕੁਝ ਪਿੰਡਾਂ ਨੂੰ ਜੋੜਦੀਆਂ ਲਿੰਕ ਸੜ੍ਹਕਾਂ ਦਾ ਹਾਲ, ਲੋਕਾਂ ਨੇ ਮੌਜੂਦa
ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਮਿਤੀ 23 ਅਗਸਤ ਨੂੰ ਜਗਤ ਪ੍ਰਸਿੱਧ ਨਾਮਵਰ ਪਹਿਲਵਾਨਾਂ ਦੀਆਂ
Переглядів 25021 день тому
ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਮਿਤੀ 23 ਅਗਸਤ ਨੂੰ ਜਗਤ ਪ੍ਰਸਿੱਧ ਨਾਮਵਰ ਪਹਿਲਵਾਨਾਂ ਦੀਆਂ
Live Khushi Dangal ਤੀੜਾ (ਨਿਊ ਚੰਡੀਗੜ੍ਹ) Jassa Patti ⚡ Bhupinder Ajnala ਲੋਕਾਂ ਤੀ ਭੀੜ ਖੜ੍ਹ ਕੇ ਦੇਖਦੀ
Переглядів 31321 день тому
Live Khushi Dangal ਤੀੜਾ (ਨਿਊ ਚੰਡੀਗੜ੍ਹ) Jassa Patti ⚡ Bhupinder Ajnala ਲੋਕਾਂ ਤੀ ਭੀੜ ਖੜ੍ਹ ਕੇ ਦੇਖਦੀ
ਪੱਤਰਕਾਰ ਦਿਲਬਰ ਖੈਰਪੁਰ ਦੇ ਮਾਤਾ ਕਾਕੋ ਕੌਰ ਦੇ ਸਰਧਾਂਜਲੀ ਸਮਾਗਮ ਮੌਕੇ ਉਮੜਿਆ ਜਨ ਸੈਲਾਬ , ਰਾਣਾ ਗਿੱਲ,
Переглядів 26921 день тому
ਪੱਤਰਕਾਰ ਦਿਲਬਰ ਖੈਰਪੁਰ ਦੇ ਮਾਤਾ ਕਾਕੋ ਕੌਰ ਦੇ ਸਰਧਾਂਜਲੀ ਸਮਾਗਮ ਮੌਕੇ ਉਮੜਿਆ ਜਨ ਸੈਲਾਬ , ਰਾਣਾ ਗਿੱਲ,
Live Khushi Dangal ਦੇਖੋ ਪੰਜਾਬ ਦੇ ਨਾਮਵਰ ਪਹਿਲਵਾਨਾਂ ਦੇ ਪੈ ਗਏ ਪੇਚੇ,,ਪਿੰਡ ਸੂੰਕ ਦਾ ਛਿੰਝ ਮੇਲਾ ਲਾਈਵ,ਕਬੱਡੀ
Переглядів 12921 день тому
Live Khushi Dangal ਦੇਖੋ ਪੰਜਾਬ ਦੇ ਨਾਮਵਰ ਪਹਿਲਵਾਨਾਂ ਦੇ ਪੈ ਗਏ ਪੇਚੇ,,ਪਿੰਡ ਸੂੰਕ ਦਾ ਛਿੰਝ ਮੇਲਾ ਲਾਈਵ,ਕਬੱਡੀ
ਕੁਝ ਦਿਨ ਪਹਿਲਾਂ ਇਸ ਨਦੀ ਵਿੱਚ ਵਾਪਰਿਆ ਸੀ ਹਾਦਸਾ,ਓਸੇ ਨਦੀ ਤੇ ਪਰਿਵਾਰ ਸਮੇਤ ਪੁੱਜਾ ਨਮਸਤਕ ਹੋਣ ਲਈ,ਪਾਣੀ ਤੋਂ ਹੁਣ ਡਰ
Переглядів 44028 днів тому
ਕੁਝ ਦਿਨ ਪਹਿਲਾਂ ਇਸ ਨਦੀ ਵਿੱਚ ਵਾਪਰਿਆ ਸੀ ਹਾਦਸਾ,ਓਸੇ ਨਦੀ ਤੇ ਪਰਿਵਾਰ ਸਮੇਤ ਪੁੱਜਾ ਨਮਸਤਕ ਹੋਣ ਲਈ,ਪਾਣੀ ਤੋਂ ਹੁਣ ਡਰ
ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਪਡਿਆਲਾ ਵਿਖੇ ਵੰਡੀਆਂ ਗਈਆਂ ਸਿਲਾਈ ਮਸ਼ੀਨਾਂ, ਤੀਆਂ ਦੀਆਂ ਰੌਣਕਾਂ ਵੀ ਲੱਗੀ
Переглядів 88Місяць тому
ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਪਡਿਆਲਾ ਵਿਖੇ ਵੰਡੀਆਂ ਗਈਆਂ ਸਿਲਾਈ ਮਸ਼ੀਨਾਂ, ਤੀਆਂ ਦੀਆਂ ਰੌਣਕਾਂ ਵੀ ਲੱਗੀ
Punjab || ਲੋਕਾਂ ਦੇ ਮਨਾਂ ਕਰਨ te ਵੀ ਨਹੀਂ ਮੰਨਿਆ,ਕਰਾ ਬੈਠਾ ਆਪਣਾ ਹੀ ਨੁਕਸਾਨ || ਹਾਲ ਦੇਖਲੋ ਕੀ ਇਹ ਇਨ੍ਹਾਂ ਦੇ,,🫢
Переглядів 202Місяць тому
Punjab || ਲੋਕਾਂ ਦੇ ਮਨਾਂ ਕਰਨ te ਵੀ ਨਹੀਂ ਮੰਨਿਆ,ਕਰਾ ਬੈਠਾ ਆਪਣਾ ਹੀ ਨੁਕਸਾਨ || ਹਾਲ ਦੇਖਲੋ ਕੀ ਇਹ ਇਨ੍ਹਾਂ ਦੇ,,🫢
Police Chaking ਨਾਕੇ ਤੇ ਘੇਰਿਆ ਓਹ ਬੰਦਾ ਜੋ ਕਰਦਾ ਸੀ ਪੁਲਿਸ ਵਾਲੇ ਦੇ ਘਰ ਨੌਕਰੀ,, ਫੋਨ ਤੇ ਅੱਗੋਂ ਪੁਲਿਸ ਵਾਲੇ ਨੇ
Переглядів 374Місяць тому
Police Chaking ਨਾਕੇ ਤੇ ਘੇਰਿਆ ਓਹ ਬੰਦਾ ਜੋ ਕਰਦਾ ਸੀ ਪੁਲਿਸ ਵਾਲੇ ਦੇ ਘਰ ਨੌਕਰੀ,, ਫੋਨ ਤੇ ਅੱਗੋਂ ਪੁਲਿਸ ਵਾਲੇ ਨੇ
ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਟ੍ਰੈਫਿਕ ਨਿਯਮਾਂ ਅਤੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ,ਮਾਪਿਆਂ ਨੂੰ ਵੀ
Переглядів 155Місяць тому
ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਟ੍ਰੈਫਿਕ ਨਿਯਮਾਂ ਅਤੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ,ਮਾਪਿਆਂ ਨੂੰ ਵੀ
Real Friends ਦੋਸਤਾਂ ਵੱਲੋਂ ਵਿਦੇਸ਼ ਤੋਂ ਮੁੜ ਕੇ ਆਏ ਆਪਣੇ ਦੋਸਤ ਦਾ ਕੀਤਾ ਗਿਆ ਮਾਜਰਾ ਪੁੱਜਣ ਤੇ ਭਰਵਾਂ ਸਵਾਗਤ
Переглядів 402Місяць тому
Real Friends ਦੋਸਤਾਂ ਵੱਲੋਂ ਵਿਦੇਸ਼ ਤੋਂ ਮੁੜ ਕੇ ਆਏ ਆਪਣੇ ਦੋਸਤ ਦਾ ਕੀਤਾ ਗਿਆ ਮਾਜਰਾ ਪੁੱਜਣ ਤੇ ਭਰਵਾਂ ਸਵਾਗਤ
ਪੜੌਲ ਪਿੰਡ ਵਿੱਚ ਇੱਕ ਵਾਰ ਫਿਰ ਲੱਗਿਆ ਤੀਆਂ ਦਾ ਮੇਲਾ,ਸੱਜ ਵਿਆਹੀਆਂ ਔਰਤਾਂ ਨੂੰ ਵਿਰਸੇ ਦੀ ਫ਼ਿਕਰ ਜ਼ਰੂਰ ਲੱਗਦੀ ਹੈ
Переглядів 3,2 тис.Місяць тому
ਪੜੌਲ ਪਿੰਡ ਵਿੱਚ ਇੱਕ ਵਾਰ ਫਿਰ ਲੱਗਿਆ ਤੀਆਂ ਦਾ ਮੇਲਾ,ਸੱਜ ਵਿਆਹੀਆਂ ਔਰਤਾਂ ਨੂੰ ਵਿਰਸੇ ਦੀ ਫ਼ਿਕਰ ਜ਼ਰੂਰ ਲੱਗਦੀ ਹੈ
ਪਟਿਆਲਾ ਕੀ ਰਾਓ ਨਦੀ,ਤੀੜਾ ਮਲੋਆ ਨੇੜੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜੀ ਬਲੈਰੋ ਗੱਡੀ,ਦੇਖੋ ਕਿਵੇਂ ਬਚਾਈ ਲੋਕਾਂ ਦੀ ਜਾਨ
Переглядів 587Місяць тому
ਪਟਿਆਲਾ ਕੀ ਰਾਓ ਨਦੀ,ਤੀੜਾ ਮਲੋਆ ਨੇੜੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜੀ ਬਲੈਰੋ ਗੱਡੀ,ਦੇਖੋ ਕਿਵੇਂ ਬਚਾਈ ਲੋਕਾਂ ਦੀ ਜਾਨ