- 2 569
- 640 489
Jvs times
India
Приєднався 25 гру 2019
JVSTIMES NEWS AND ENTERTAINMENT PORTAL is a news leading UA-cam channel in punjab updating our Viewers daily on what's happening in PUNJAB
Our main intention is to INFORM , and ENTERTAIN.
If you have not subscribed yet, consider subscribing for JVSTIMES News updates.
For any inquiry or a complain, be free to reach us through our email,JVSTIMES37@GMAIL.COM
+91-98883-24143
Our main intention is to INFORM , and ENTERTAIN.
If you have not subscribed yet, consider subscribing for JVSTIMES News updates.
For any inquiry or a complain, be free to reach us through our email,JVSTIMES37@GMAIL.COM
+91-98883-24143
ਵਰਤ ਚੱਲਿਆ ਸੀ ਭਾਣਾ, ਪਰ ਹੋ ਗਿਆ ਬਚਾਅ! ਸਰਦਾਰ ਨੌਜਵਾਨ ਨੇ ਆਪਣੀ ਸੂਝਬੂਝ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਇਆ!
ਵਰਤ ਚੱਲਿਆ ਸੀ ਭਾਣਾ, ਪਰ ਹੋ ਗਿਆ ਬਚਾਅ! ਸਰਦਾਰ ਨੌਜਵਾਨ ਨੇ ਆਪਣੀ ਸੂਝਬੂਝ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਇਆ!
Social media ਤੇ ਵਾਇਰਲ ਹੋਈ ਵੀਡੀਓ! ਲੋਕਾਂ ਨੇ ਨੌਜਵਾਨ ਦੀ ਕੀਤੀ ਤਾਰੀਫ਼!
#jvstimes #socialmedia #viralvideo #viralshorts #viralshort #viralreels #viralfunnyvideo
ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
Social media ਤੇ ਵਾਇਰਲ ਹੋਈ ਵੀਡੀਓ! ਲੋਕਾਂ ਨੇ ਨੌਜਵਾਨ ਦੀ ਕੀਤੀ ਤਾਰੀਫ਼!
#jvstimes #socialmedia #viralvideo #viralshorts #viralshort #viralreels #viralfunnyvideo
ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
Переглядів: 11
Відео
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਿਹਾਲ ਸਿੰਘ ਵਾਲਾ ਦੀ ਚੰਡੀਗੜ੍ਹ ਮਾਰਕੀਟ ਵੱਲੋਂ ਵੀ ਲਗਾਇਆ ਦੁੱਧ ਦਾ ਲੰਗਰ
Переглядів 176 годин тому
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਿਹਾਲ ਸਿੰਘ ਵਾਲਾ ਦੀ ਚੰਡੀਗੜ੍ਹ ਮਾਰਕੀਟ ਵੱਲੋਂ ਵੀ ਲਗਾਇਆ ਦੁੱਧ ਦਾ ਲੰਗਰ ! #jvstimes #punjabgovernment #chhotesahibzade #milklangar #chandigarh #market
ਸਫ਼ਾਈ ਸੇਵਕਾਂ ਨੇ ਧਾਲੀਵਾਲ ਵਿਖੇ ਗ੍ਰਹਿ ਮੰਤਰੀ ਦਾ ਪੁਤਲਾ ਤੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ ! ਕਿਹਾ ਜਦੋਂ ਤੱਕ
Переглядів 176 годин тому
ਸਫ਼ਾਈ ਸੇਵਕਾਂ ਨੇ ਧਾਲੀਵਾਲ ਵਿਖੇ ਗ੍ਰਹਿ ਮੰਤਰੀ ਦਾ ਪੁਤਲਾ ਤੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ ! ਕਿਹਾ ਜਦੋਂ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਧਰਨੇ-ਪ੍ਰਦਰਸ਼ਨ ਰਹਿਣਗੇ ਜਾਰੀ ! #punjablatestnews #jvstimes #punjablatestnews #gurdaspurnews ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
ਸ਼ੱਕ ਦੇ ਅਧਾਰ ਤੇ ਭਰਾ ਵੱਲੋਂ ਭੈਣ ਦੀ ਜਿੰਦਗੀ ਦਾ ਘੋਟਨੇ ਨਾਲ ਅੰਤ ! ਨਜਾਇਜ਼ ਸੰਬੰਧਾਂ ਦਾ ਕਰਦਾ ਸੀ ਸ਼ੱਕ,ਆਪਸੀ ਤਕਰਾਰ
Переглядів 30811 годин тому
ਸ਼ੱਕ ਦੇ ਅਧਾਰ ਤੇ ਭਰਾ ਵੱਲੋਂ ਭੈਣ ਦੀ ਜਿੰਦਗੀ ਦਾ ਅੰਤ ! ਨਜਾਇਜ਼ ਸੰਬੰਧਾਂ ਦਾ ਕਰਦਾ ਸੀ ਸ਼ੱਕ ! ਆਪਸੀ ਤਕਰਾਰ ਵਧਣ ਤੋਂ ਬਾਅਦ ਦਿੱਤਾ ਘਟਨਾ ਨੂੰ ਅੰਜ਼ਾਮ ! ਦੋਸ਼ੀ ਮੌਕੇ ਤੇ ਗ੍ਰਿਫ਼ਤਾਰ! ਸਮਾਲਸਰ ਪੁਲਿਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ ! #jvstimes #punjablatestnews #sspmoga #dsp #punjablatestnews #baghapurananews #baghapuranapolice ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ ,JVSTIMES CHANNEL FOLLOW N SUBSCRIBE ਜ਼ਰੂਰ ਕਰੋ ।
ਵਰਦੇ ਮੀਂਹ ਵਿੱਚ ਸਵੇਰ ਤੋਂ ਸ਼ਾਮ ਤੱਕ SRAN IMMIGRATION ਨਿਹਾਲ ਸਿੰਘ ਵਾਲਾ ਵੱਲੋਂ ਚੱਲਿਆ ਸਾਦਾ ਦਾ ਲੰਗਰ!
Переглядів 5611 годин тому
ਵਰਦੇ ਮੀਂਹ ਵਿੱਚ ਸਵੇਰ ਤੋਂ ਸ਼ਾਮ ਤੱਕ SRAN IMMIGRATION ਨਿਹਾਲ ਸਿੰਘ ਵਾਲਾ ਵੱਲੋਂ ਚੱਲਿਆ ਸਾਦਾ ਦਾ ਲੰਗਰ! MD HARSIMRANJIT SINGH SRAN ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਪ੍ਰਮਾਤਮਾ ਵੱਲੋਂ ਹੀ ਸਾਡੀ ਸੇਵੀ ਲਗਾਈ ਗਈ ਹੈ ਜੋ ਅਸੀਂ ਕਰ ਰਹੇ ਹਾਂ । ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਠੂਰ ਤੇ ਨਿਹਾਲ ਸਿੰਘ ਵਾਲਾ ਬ੍ਰਾਂਚ ਵਿੱਚ ਲੰਗਰ ਲਗਾਉਣ ਦੀ ਸੇਵਾ ਪੂਰੀ ਕੀਤੀ ਹੈ । ਉਹਨਾਂ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਅਗ...
ਨਿਹਾਲ ਸਿੰਘ ਵਾਲਾ ਪੁਲਿਸ ਨੇ ਵਿਕਅਤੀ ਤੋਂ 25 ਗ੍ਰਾਮ ਹੈਰੋਇਨ ਕੀਤੀ ਬ੍ਰਾਮਦ ਕੀਤਾ ਗ੍ਰਿਫ਼ਤਾਰ ! NDPS ਤਹਿਤ ਪਰਚਾ ਦਰਜ!
Переглядів 5052 години тому
ਨਿਹਾਲ ਸਿੰਘ ਵਾਲਾ ਪੁਲਿਸ ਨੇ ਵਿਕਅਤੀ ਤੋਂ 25 ਗ੍ਰਾਮ ਹੈਰੋਇਨ ਕੀਤੀ ਬ੍ਰਾਮਦ ਕੀਤਾ ਗ੍ਰਿਫ਼ਤਾਰ ! NDPS ਤਹਿਤ ਪਰਚਾ ਦਰਜ! SI MANGAL SINGH ਨੇ ਦਾਣਾ ਮੰਡੀ ਚ ਨਾਕਾਬੰਦੀ ਦੌਰਾਨ ਵਿਅਕਤੀ ਨੂੰ ਕੀਤਾ ਸੀ ਕਾਬੂ ! SHO HARWINDER SINGH ਨੇ ਮੀਡੀਆ ਨਾਲ ਕੀਤੀ ਜਾਣਕਾਰੀ ਸਾਂਝੀ! #jvstimes #punjablatestnews #nihalsinghwalanews #SHO #harwindersingh #simangalsingh #mhc2024 #mhcjagjitsingh #asi #ranjitsingh ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JV...
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸੇ ਲੈ ਕੇ ਮਾਮਾ-ਭਾਣਜੀ ਦਾ ਬਣਾਇਆ ਫਰਜ਼ੀ ਮੈਰਿਜ ਸਰਟੀਫਿਕੇਟ , ਨਿਹੰਗ ਫੌਜ ਨੇ ...
Переглядів 5032 години тому
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸੇ ਲੈ ਕੇ ਮਾਮਾ-ਭਾਣਜੀ ਦਾ ਬਣਾਇਆ ਫਰਜ਼ੀ ਮੈਰਿਜ ਸਰਟੀਫਿਕੇਟ ਨਿਹੰਗ ਜਥੇਬੰਦੀਆਂ ਨੇ ਕੀਤਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਵਿੱਚ ਭੇਜਿਆ ਗਿਆ। ਲੜਕੀ ਦਾ ਮਾਂ,ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਰਨੈਲ ਸਿੰਘ ਅਤੇ ਹਰਦੀਪ ਸਿੰਘ ਏਕ ਨੂਰ ਖਾਲਸਾ ਫੌਜ ਨੇ ਮੀਡੀਆ ਨਾਲ ਕੀਤੀ ਜਾਣਕਾਰੀ ਸਾਂਝੀ। ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
ਨਿਹਾਲ ਸਿੰਘ ਵਾਲਾ POLICE ਵੱਲੋਂ ਕਰਵਾਇਆ ਗਿਆ ROAD CLEAR , SHO ਨੇ ਮਾਪਿਆਂ ਨੂੰ ਨਬਾਲਿਗ ਬੱਚਿਆਂ ਨੂੰ ਵਹੀਕਲ ਨਾ
Переглядів 3444 години тому
ਨਿਹਾਲ ਸਿੰਘ ਵਾਲਾ POLICE ਵੱਲੋਂ ਕਰਵਾਇਆ ਗਿਆ ROAD CLEAR ,ਬਿਨ੍ਹਾਂ ਨੰਬਰ ਪਲੇਟ ,ਲਾਇਸੈਂਸ ਵਾਲਿਆਂ ਦੇ ਕੱਟੇ ਚਲਾਨ! SHO ਨੇ ਮਾਪਿਆਂ ਨੂੰ ਨਬਾਲਿਗ ਬੱਚਿਆਂ ਨੂੰ ਵਹੀਕਲ ਨਾ ਦੇਣ ਲਈ ਕੀਤੀ ਅਪੀਲ! ਇਸ ਮੌਕੇ SHO HARWINDER SINGH ਤੋਂ ਇਲਾਵਾ SI KEWAL SINGH, SI RANJIT SINGH , HEAD CONSTBALE JAGJIT SINGH , PCR GURTEJ SINGH ਸ਼ਾਮਿਲ ਸਨ । #jvstimes #punjablatestnews #sspmoga #dsp #dc #nihalsinghwalanews #jagvirazad #SHO #harwindersingh ਸਮੁੱਚ...
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧੂੜਕੋਟ ਰਣਸੀਂਹ ਤੇ ਨਿਹਾਲ ਸਿੰਘ ਵਾਲਾ ਚ ਵੱਖ-2 ਥਾਵਾਂ ਤੇ ਦੁੱਧ ਦਾ ਲੰਗਰ
Переглядів 2084 години тому
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧੂੜਕੋਟ ਰਣਸੀਂਹ ਤੇ ਨਿਹਾਲ ਸਿੰਘ ਵਾਲਾ ਚ ਵੱਖ-2 ਥਾਵਾਂ ਤੇ ਦੁੱਧ ਦਾ ਲੰਗਰ! ਦੁੱਧ ਦੀਆਂ ਸੇਵਾਵਾਂ ਨਿਭਾਅ ਰਹੇ ਨੌਜਵਾਨਾਂ ਨੇ ਭਾਵੁਕ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਯਾਦ! #jvstimes #nihalsinghwalanews #dhurkotransihnews #milklangar #chhotesahibzade #punjablatestnews
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ SRAN IMMIGRATION 2ND BRANCH ਵੱਲੋਂ ਹਠੂਰ ਵਿਖੇ ਦੁੱਧ ਦਾ ਲੰਗਰ!
Переглядів 1407 годин тому
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ SRAN IMMIGRATION 2ND BRANCH ਵੱਲੋਂ ਹਠੂਰ ਵਿਖੇ ਦੁੱਧ ਦਾ ਲਗਾਇਆ ਗਿਆ ਦੁੱਧ ਦਾ ਲੰਗਰ! ਸਵੇਰ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸੰਗਤਾਂ ਨੇ ਛਕਿਆ ਦੁੱਧ ਦਾ ਲੰਗਰ! SRAN IMMIGRATION ਦੇ MD HARSIMRANJIT SINGH SRAN ਵੱਲੋਂ ਹਠੂਰ ਵਾਸੀਆਂ , ਆਪਣੇ ਸਮੁੱਚੇ ਸਟਾਫ਼ ਤੇ ਮੀਡੀਆ ਦਾ ਇਸ ਲੰਗਰ ਲਗਾਉਣ ਲਈ ਦਿੱਤੇ ਗਏ ਸਹਿਯੋਗ ਲਈ ਕੀਤਾ ਗਿਆ ਧੰਨਵਾਦ! JVSTIMES CHANNEL ਤੇ ਖ਼ਬਰਾਂ, ਇੰਟਰਵਿਊ ਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ । 919888...
ਸ਼੍ਰੀ ਮਦ ਭਾਗਵਤ ਮਹਾਂਪੁਰਾਣ ਦੀ ਕਥਾ ਆਰੰਭ ਤੋਂ ਪਹਿਲਾਂ ਸ਼ੋਭਾ ਯਾਤਰਾ ਅਤੇ ਕਲਸ਼ ਯਾਤਰਾ, 80 ਔਰਤਾਂ ਨੇ ਚੁੱਕਿਆ ਕਲਸ਼ !
Переглядів 2497 годин тому
ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਸ਼੍ਰੀ ਮਦ ਭਾਗਵਤ ਮਹਾਂਪੁਰਾਣ ਦੀ ਕਥਾ ਆਰੰਭ ਤੋਂ ਪਹਿਲਾਂ ਹੋਈ ਸ਼ੋਭਾ ਯਾਤਰਾ ਅਤੇ ਕਲਸ਼ ਯਾਤਰਾ ! ਰਾਧਾ ਕ੍ਰਿਸ਼ਨ ਮੰਦਰ ਤੋਂ ਮੇਨ ਬਾਜਾਰ ਵਿਚਦੀ ਹੁੰਦੀ ਹੋਈ ਸ਼੍ਰੀ ਬਾਲਾ ਜੀ ਮੰਦਰ ਤੋਂ ਵਾਪਸ ਪਰਤੀ! 80 ਔਰਤਾਂ ਨੇ ਪਵਿੱਤਰ ਕਲਸ਼ ਆਪਣੇ ਸਿਰ ਤੇ ਧਾਰਨ ਕਰਕੇ ਯਾਤਰਾ ਚ ਲਿਆ ਭਾਗ ! #jvstimes #punjablatestnews #kalashyatra #sobhayatra #nihalsinghwalanews #jagvirazad #balajimandir #radhakrishna #shobhayatra JVSTIMES CHANNEL ਤੇ ਖ਼ਬ...
ਧਾਰੀਵਾਲ ਥਾਣੇ ਵਿੱਚ ਮਨਾਇਆ ਗਿਆ Christmas Day, SHO ਸਮੇਤ ਮੁਲਾਜ਼ਮਾਂ ਨੇ ਪਾਏ ਭੰਗੜੇ! ਚਰਚਿਤ ਹੋ ਰਹੀ ਖ਼ਬਰ!
Переглядів 1,9 тис.7 годин тому
ਧਾਰੀਵਾਲ ਥਾਣੇ ਵਿੱਚ ਮਨਾਇਆ ਗਿਆ Christmas Day, SHO ਸਮੇਤ ਮੁਲਾਜ਼ਮਾਂ ਨੇ ਪਾਏ ਭੰਗੜੇ! ਚਰਚਿਤ ਹੋ ਰਹੀ ਖ਼ਬਰ! ਜਦੋਂ ਥਾਣੇ ਵਿੱਚ ਐਸ ਐਚ ਓ ਤੇ ਪੁਲਿਸ ਮੁਲਾਜ਼ਮਾਂ ਨੇ ਪਾਏ ਭੰਗੜੇ ! ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀ ਪੁਰ ਦੀ ਇਹ ਰਿਪੋਰਟ! ਧਾਰੀਵਾਲ ਥਾਣੇ ਵਿੱਚ ਰੋਣਕਾਂ ਲੱਗ ਗਈਆਂ ਜਦੋਂ ਐਸ ਐਚ ਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਭੰਗੜੇ ਪਾਉਂਦੇ ਦੇਖੇ ਗਏ। ਦਰਅਸਲ ਥਾਣੇ ਵਿੱਚ ਬਹੁਤ ਸਾਰੇ ਮਸੀਹ ਭਾਈਚਾਰੇ ਦੇ ਕਰਮਚਾਰੀ ਤੈਨਾਤ ਹਨ ਇਸ ਲਈ ਪੁਲਿਸ ਥਾਣੇ ਵ...
ਪਿੰਡ ਪੱਤੋ ਹੀਰਾ ਸਿੰਘ ਦੇ ਕਾਲੀ ਮਾਤਾ ਮੰਦਰ ਵਿੱਚ ਹੋਈ ਸ਼ਿਵ ਪਰਿਵਾਰ ਮੂਰਤੀ ਸਥਾਪਨਾ! ਪਹੁੰਚੇ ਹਿੰਦੂ ਤਖ਼ਤ ਦੇ ਮੁਖੀ!
Переглядів 1139 годин тому
ਪਿੰਡ ਪੱਤੋ ਹੀਰਾ ਸਿੰਘ ਦੇ ਕਾਲੀ ਮਾਤਾ ਮੰਦਰ ਵਿੱਚ ਹੋਈ ਸ਼ਿਵ ਪਰਿਵਾਰ ਮੂਰਤੀ ਸਥਾਪਨਾ! ਪਹੁੰਚੇ ਹਿੰਦੂ ਤਖ਼ਤ ਦੇ ਮੁਖੀ ਬ੍ਰਹਮਾ ਨੰਦ ਗਿਰੀ, ਸਵਾਮੀ ਸੱਤਿਆਨੰਦ ਗਿਰੀ ! ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਮਾਤਾ ਕਾਲੀ ਦੇ ਭਗਤ ਵੱਡੀ ਗਿਣਤੀ ਵਿੱਚ ਨਜ਼ਰ ਆਏ । #jvstimes #matakalimandir #pattohirasingh swaminand #matarani #shivjimandir #shivparivar
ਨਿਹਾਲ ਸਿੰਘ ਵਾਲਾ ਚ ਵੀ ਗ੍ਰਹਿ ਮੰਤਰੀ ਦਾ ਫੂਕਿਆ ਗਿਆ ਪੁਤਲਾ! ਬਾਬਾ ਭੀਮ ਰਾਓ ਅੰਬੇਡਕਰ ਲਈ ਵਰਤੇ ਗਏ ਸ਼ਬਦਾਂ ਕਾਰਨ..
Переглядів 3949 годин тому
ਨਿਹਾਲ ਸਿੰਘ ਵਾਲਾ ਚ ਵੀ ਗ੍ਰਹਿ ਮੰਤਰੀ ਦਾ ਫੂਕਿਆ ਗਿਆ ਪੁਤਲਾ! ਬਾਬਾ ਭੀਮ ਰਾਓ ਅੰਬੇਡਕਰ ਲਈ ਵਰਤੇ ਗਏ ਸ਼ਬਦਾਂ ਕਾਰਨ ਲੋਕਾਂ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ! ਵੱਖ-ਵੱ ਜੱਥੇਬੰਦੀਆਂ ਦੇ ਆਗੂਆਂ ਨੇ ਗ੍ਰਹਿ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਕੀਤੀ ਅਪੀਲ! #jvstimes #punjablatestnews #gurdaspurnews #gurdaspurpolice #lovepreetkhushipur #journalist #sikhism #sikhhistory #nihalsinghwalanews #drbhimraoambedkar #amitshah #cabnitministe...
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਿਹਾਲ ਸਿੰਘ ਵਾਲਾ ਦੇ ਨਗਨਿਵਾਸੀਆਂ ਵੱਲੋਂ ਲਗਾਇਆ ਗਿਆ ਦੁੱਧ ਦਾ ਲੰਗਰ !
Переглядів 989 годин тому
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਿਹਾਲ ਸਿੰਘ ਵਾਲਾ ਦੇ ਨਗਨਿਵਾਸੀਆਂ ਵੱਲੋਂ ਲਗਾਇਆ ਗਿਆ ਦੁੱਧ ਦਾ ਲੰਗਰ ਨੌਜਵਾਨ ਨੇ ਸਿੱ ਇਤਿਹਾਸ ਨੂੰ ਯਾਦ ਰੱਖਣ ਲਈ ਅਜਿਹੇ ਉਪਰਾਲੇ ਕਰਨ ਦੀ ਕੀਤੀ ਅਪੀਲ ! #jvstimes #kakasweets #nihalsighwala #simransran #milklangar #punjabnews
ਲਾਡਲੇ ਬੱਚਿਆਂ ਨੂੰ ਗੱਡੀਆਂ ਫੜਾਉਣ ਵਾਲੇ ਮਾਪੇ ਦੇਖ ਲੈਣ ਇਹ ਵੀਡੀਓ! ਬੱਚੇ ਨੇ ਗੱਡੀ ਦਾ ਦੇਖੋ ਕੀ ਕਰ ਦਿੱਤਾ ਹਾਲ....
Переглядів 3099 годин тому
ਲਾਡਲੇ ਬੱਚਿਆਂ ਨੂੰ ਗੱਡੀਆਂ ਫੜਾਉਣ ਵਾਲੇ ਮਾਪੇ ਦੇ ਲੈਣ ਇਹ ਵੀਡੀਓ! ਬੱਚੇ ਨੇ ਗੱਡੀ ਦਾ ਦੇਖੋ ਕੀ ਕਰ ਦਿੱਤਾ ਹਾਲ....
PILIBHIT POLICE ENCOUNTER 'ਚ ਗੁਰਦਾਸਪੁਰ ਦੇ 3 ਨੌਜਵਾਨਾਂ ਦੀ ਮੌਤ! ਨੌਜਵਾਨਾਂ ਦੇ ਮਾਪੇ ਸੁਣੋ ਕੀ ਕਹਿ ਰਹੇ ਹਨ?
Переглядів 3599 годин тому
PILIBHIT POLICE ENCOUNTER 'ਚ ਗੁਰਦਾਸਪੁਰ ਦੇ 3 ਨੌਜਵਾਨਾਂ ਦੀ ਮੌਤ! ਨੌਜਵਾਨਾਂ ਦੇ ਮਾਪੇ ਸੁਣੋ ਕੀ ਕਹਿ ਰਹੇ ਹਨ?
25 ਵਰਿਆਂ ਦੀ ਉਮਰ ਵਿੱਚ ਬੀਬੀ ਸੁੰਦਰੀ ਨੇ ਇਸ ਜਗ੍ਹਾ ਤੇ ਲੜਦੇ ਲੜਦੇ ਦਿੱਤੀ ਸੀ ਸ਼ਹਾਦਤ ! ਜਸਪਤ ਰਾਏ ਨੂੰ ਮਾਰ ਮੁਕਾਉਣ
Переглядів 859 годин тому
25 ਵਰਿਆਂ ਦੀ ਉਮਰ ਵਿੱਚ ਬੀਬੀ ਸੁੰਦਰੀ ਨੇ ਇਸ ਜਗ੍ਹਾ ਤੇ ਲੜਦੇ ਲੜਦੇ ਦਿੱਤੀ ਸੀ ਸ਼ਹਾਦਤ ! ਜਸਪਤ ਰਾਏ ਨੂੰ ਮਾਰ ਮੁਕਾਉਣ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਤੇ ਅੱਗਰਵਾਲ ਸਭਾ ਵੱਲੋਂ ਦੁੱਧ ਦਾ ਲੰਗਰ !
Переглядів 9612 годин тому
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਤੇ ਅੱਗਰਵਾਲ ਸਭਾ ਵੱਲੋਂ ਦੁੱਧ ਦਾ ਲੰਗਰ !
ਬਿਨਾਂ ਦਰਵਾਜ਼ੇ ਤੋਂ ਟੁੱਟੀ ਛੱਤ ਵਾਲਾ ਘਰ ਤੇ ਰੋਟੀ ਦੇ ਵੀ ਲਾਲੇ ਪਏ ਸੱਟ ਲੱਗਣ ਤੋਂ ਬਾਅਦ ਅਪਾਹਿਜ ਹੋਇਆ ਨੌਜਵਾਨ!
Переглядів 15612 годин тому
ਬਿਨਾਂ ਦਰਵਾਜ਼ੇ ਤੋਂ ਟੁੱਟੀ ਛੱਤ ਵਾਲਾ ਘਰ ਤੇ ਰੋਟੀ ਦੇ ਵੀ ਲਾਲੇ ਪਏ ਸੱਟ ਲੱਗਣ ਤੋਂ ਬਾਅਦ ਅਪਾਹਿਜ ਹੋਇਆ ਨੌਜਵਾਨ!
ਨੌਜਵਾਨ ਕਾਂਗਰਸੀ ਵਿਧਾਇਕ ਪਾਹੜਾ ਨੇ ਥਾਣਿਆਂ ਤੇ ਹਮਲਿਆਂ ਦਾ ਕੱਢਤਾ ਨਿਚੋੜ! ਕਹਿੰਦਾ ਪੁਲਿਸ ਤਾਂ ਆਪ ਡਰੀ ਬੈਠੀ ਆ " !
Переглядів 28012 годин тому
ਨੌਜਵਾਨ ਕਾਂਗਰਸੀ ਵਿਧਾਇਕ ਪਾਹੜਾ ਨੇ ਥਾਣਿਆਂ ਤੇ ਹਮਲਿਆਂ ਦਾ ਕੱਢਤਾ ਨਿਚੋੜ! ਕਹਿੰਦਾ ਪੁਲਿਸ ਤਾਂ ਆਪ ਡਰੀ ਬੈਠੀ ਆ " !
ਮਸੂਮ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਜਾਣ ਵਾਲੀ ਬੱਸਾਂ ਵਿੱਚ ਮਿਲੀਆਂ ਵੱਡੀਆਂ ਖਾਮੀਆਂ,SSVP ਦੇ ਤਹਿਤ ਭਾਰੀ ਜੁਰਮਾਨੇ !
Переглядів 7112 годин тому
ਮਸੂਮ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਜਾਣ ਵਾਲੀ ਬੱਸਾਂ ਵਿੱਚ ਮਿਲੀਆਂ ਵੱਡੀਆਂ ਖਾਮੀਆਂ,SSVP ਦੇ ਤਹਿਤ ਭਾਰੀ ਜੁਰਮਾਨੇ !
ਗਰੀਬੀ ਦੇ ਬੋਝ ਹੇਠ ਦੱਬ ਕੇ ਰਹਿ ਗਈ ਨੌਜਵਾਨ ਦੀ ਸੁਰੀਲੀ ਆਵਾਜ਼ ! ਲਗਾਈ ਗੀਤ ਕਢਵਾਉਣ ਲਈ ਗੁਹਾਰ!
Переглядів 19116 годин тому
ਗਰੀਬੀ ਦੇ ਬੋਝ ਹੇਠ ਦੱਬ ਕੇ ਰਹਿ ਗਈ ਨੌਜਵਾਨ ਦੀ ਸੁਰੀਲੀ ਆਵਾਜ਼ ! ਲਗਾਈ ਗੀਤ ਕਢਵਾਉਣ ਲਈ ਗੁਹਾਰ!
ਪਿੰਡ ਸਮਾਧ ਭਾਈ ਵੈਦ ਨੇ ਲਗਾਏ ਪੱਕੇ ਡੇਰੇ! ਸੁਣੋਂ ਕਿਹੜੀਆਂ ਬਿਮਾਰੀਆਂ ਦਾ ਕਰਦਾ ਇਲਾਜ! ਮੌਕੇ ਤੇ ਬਜ਼ੁਰਗਾਂ ਨੇ...
Переглядів 12719 годин тому
ਪਿੰਡ ਸਮਾਧ ਭਾਈ ਵੈਦ ਨੇ ਲਗਾਏ ਪੱਕੇ ਡੇਰੇ! ਸੁਣੋਂ ਕਿਹੜੀਆਂ ਬਿਮਾਰੀਆਂ ਦਾ ਕਰਦਾ ਇਲਾਜ! ਮੌਕੇ ਤੇ ਬਜ਼ੁਰਗਾਂ ਨੇ...
ਪਤੀ ਦੇ ਜਾਣ ਪਿੱਛੋਂ 3 ਬੱਚਿਆਂ ਦਾ ਪਾਲਣ ਪੋਸ਼ਣ ਹੋਇਆ ਔਖਾ! ਬੇਵੱਸ ਪਤਨੀ ਨੇ ਸਮਾਜ ਸੇਵੀਆਂ ਨੂੰ ਲਗਾਈ ਮਦਦ ਦੀ ਗੁਹਾਰ!
Переглядів 14919 годин тому
ਪਤੀ ਦੇ ਜਾਣ ਪਿੱਛੋਂ 3 ਬੱਚਿਆਂ ਦਾ ਪਾਲਣ ਪੋਸ਼ਣ ਹੋਇਆ ਔਖਾ! ਬੇਵੱਸ ਪਤਨੀ ਨੇ ਸਮਾਜ ਸੇਵੀਆਂ ਨੂੰ ਲਗਾਈ ਮਦਦ ਦੀ ਗੁਹਾਰ!
ਫੌਜ ਚੋਂ ਰਿਟਾਇਰਡ ਹੋਏ ਫੌਜੀ ਨੇ ਚਲਾਇਆ ਗੁੜ ਦਾ ਘੁਲਾੜਾ! ਬਿਨਾਂ ਮਿਲਾਵਟ ਗੁੜ ਤਿਆਰ ਕਰਨ ਦਾ ਕੀਤਾ ਦਾਅਵਾ!
Переглядів 13819 годин тому
ਫੌਜ ਚੋਂ ਰਿਟਾਇਰਡ ਹੋਏ ਫੌਜੀ ਨੇ ਚਲਾਇਆ ਗੁੜ ਦਾ ਘੁਲਾੜਾ! ਬਿਨਾਂ ਮਿਲਾਵਟ ਗੁੜ ਤਿਆਰ ਕਰਨ ਦਾ ਕੀਤਾ ਦਾਅਵਾ!
77 ਸਾਲ ਬਾਅਦ ਪਾਕਿਸਤਾਨ ਤੋਂ ਆਪਣੇ ਜੱਦੀ ਪਿੰਡ ਆਇਆ ਬਜ਼ੁਰਗ,ਦੇਸ਼ ਦੇ ਹੋਏ ਟੁਕੜੇ ਪਰ ਨਹੀਂ ਟੁੱਟੀਆਂ ਮੋਹ ਦੀਆਂ ਤੰਦਾਂ!
Переглядів 92819 годин тому
77 ਸਾਲ ਬਾਅਦ ਪਾਕਿਸਤਾਨ ਤੋਂ ਆਪਣੇ ਜੱਦੀ ਪਿੰਡ ਆਇਆ ਬਜ਼ੁਰਗ,ਦੇਸ਼ ਦੇ ਹੋਏ ਟੁਕੜੇ ਪਰ ਨਹੀਂ ਟੁੱਟੀਆਂ ਮੋਹ ਦੀਆਂ ਤੰਦਾਂ!
ਕਸ਼ਮੀਰੀ ਲੈ ਕੇ ਆਇਆ ਪੰਜਾਬ ਵਿੱਚ ਕਸ਼ਮੀਰ ਦੀ ਸੌਗਾਤ ਵੱਖਰੀ ਤਰ੍ਹਾਂ ਦੀ ਬਾਕਰਖਾਨੀ ਤੇ ਗੁੰਮੇ ,ਖਾਓ ਕਸ਼ਮੀਰੀ ਰੋਟੀ !
Переглядів 34019 годин тому
ਕਸ਼ਮੀਰੀ ਲੈ ਕੇ ਆਇਆ ਪੰਜਾਬ ਵਿੱਚ ਕਸ਼ਮੀਰ ਦੀ ਸੌਗਾਤ ਵੱਖਰੀ ਤਰ੍ਹਾਂ ਦੀ ਬਾਕਰਖਾਨੀ ਤੇ ਗੁੰਮੇ ,ਖਾਓ ਕਸ਼ਮੀਰੀ ਰੋਟੀ !
ਭਗਵੰਤ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਸੁਣਾ ਦਿੱਤੀਆ ਖਰੀਆਂ-2 , ਡੱਲੇਵਾਲ ਸਾਬ ਦੇ ਲਈ ਡੱਟ ਕੇ ਬੋਲਿਆ ਜਸਕਰਨ ਮਲੂਕਾ !
Переглядів 21621 годину тому
ਭਗਵੰਤ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਸੁਣਾ ਦਿੱਤੀਆ ਖਰੀਆਂ-2 , ਡੱਲੇਵਾਲ ਸਾਬ ਦੇ ਲਈ ਡੱਟ ਕੇ ਬੋਲਿਆ ਜਸਕਰਨ ਮਲੂਕਾ !
ਮਨਦੀਪ ਖੁਰਮੀ ਹਿੰਮਤਪੁਰਾ ਨੂੰ ਮਿਲਿਆ "ਸਰਵੋਤਮ ਪੱਤਰਕਾਰ" ਐਵਾਰਡ11ਵੇਂ ਯੂਕੇ ਭੰਗੜਾ ਐਵਾਰਡਜ਼ ਮੌਕੇ ਹਾਸਲ ਕੀਤਾ ਸਨਮਾਨ!
Переглядів 20621 годину тому
ਮਨਦੀਪ ਖੁਰਮੀ ਹਿੰਮਤਪੁਰਾ ਨੂੰ ਮਿਲਿਆ "ਸਰਵੋਤਮ ਪੱਤਰਕਾਰ" ਐਵਾਰਡ11ਵੇਂ ਯੂਕੇ ਭੰਗੜਾ ਐਵਾਰਡਜ਼ ਮੌਕੇ ਹਾਸਲ ਕੀਤਾ ਸਨਮਾਨ!
ਸ਼ਹੀਦੀ ਦਿਨ ਚੱਲਦੇ ਆ
ਸਰਬੰਸ ਦਾਨੀਆ ਕੋਮ ਤੇਰੀ ਅਹਸਾਨ ਤੇਰੇ ਭੁਲ ਚਲੀ
Fuddu bndey punjaab de salya maa cadaun nu gun fadi h thok hun fukra
Jvs times ❤
First question where is Punjab police officers? Call the police thay are all humans beings end of days police will sort them out yes man just relax take it eazy make A plan before you attack them if they still dont understand then fighting only the way battlefield live show true
ਇਹ ਮਸਲਾ ਵੀ ਬੇਅਦਬੀ ਦੇ ਬਰਾਬਰ ਆ ਗੁਰੂ ਸਾਹਿਬ ਦਾ ਨਿਰਾਦਰ ਆ ਪੂਰੀ ਜਾਂਚ ਹੋਣੀ ਚਾਹੀਦੀ ਆ
Shame on them jo kaum aap de history they guru de kurbhani nu bhul je
ਪਰ ਸ਼ਰਮ ਦੀ ਗੱਲ ਵੀ ਹੈ 7 ਤੇ 9 ਸਾਲ ਦੇ ਬੱਚਿਆਂ ਦਾ ਸ਼ਹੀਦੀ ਦਿਹਾੜਾ ਵੀ ਹੈ ।🙏🏽🙏🏽
ਕਿਸਾਨ'ਯੂਨਯੀਅਨ'ਜਿਦਾ'ਬਾਦ''ਆਸੀ'ਵੀ ਤੋਹਾਡੇ'ਨਾਲ'ਹਾ'ਦਾਸੈਆ'ਕਰੋ'ਕਿਥੈ'ਹੈ'ਰੋਲਾ'ਜਿਥੇ'ਕੀਸੈ'ਵੀ ਗਰੀਬ'ਨਾਲ ਧਾਕਾ'ਹਮ'ਵੀ'ਪੋਤੇ'ਗੈ'
ਕ੍ਰਿਸਮਿਸ ਤਾਂ ਠੀਕ ਹੈ, ਪੈਸੇ ਵਾਰਨ ਵਾਲੀ ਗੱਲ ?
ਬਹੁਤ ਵਧੀਆ ਗੱਲ ਹੈ ਤੁਸੀਂ ਕ੍ਰਿਸਮਸ ਮਨਾਈ ਆ
😂
Waheguru jiii
ਫਿੱਟੇ ਮੂੰਹ
That's the way to celebrate Christmas.. with staff....🙏 don't try to club with with others 🙏🙏 uniformally humanity is above than religion.
ਹੱਦ ਹੋ ਗਈ
Jai Mata di ♥️♥️❤
Kitho di ghtna g
Good job jvs veer ji
Good Job
ਧਾਰੀਵਾਲ ਗੁਰਦਾਸਪੁਰ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਪਾਸਟਰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਪਵਨ ਆਵਰ ਚੋਰੀ ਸਤਵਿੰਦਰ ਸਿੰਘ ਪੁਲਿਸ ਪਾਰਟੀ ਚੋਂਰੀ ਕਾਤਲ ਠੱਗ ਦਾਨਬਰ ਡੀਲਰ
ਸੱਪਾਂ ਦੇ ਪੁੱਤ ਕਦੇ ਮਿਤ ਨਹੀਂ ਬੰਨਦੇ ਭਾਵੇ 100 ਮੰਨ ਦੁੱਧ ਪਿਆਈਏ
Ik dahadi.wala ni hena PSA ta mrda...hena kol jamena v ha ta fa v thad ni barda hena da....sarm kro
Tuvada daddy modi hegaa
Kept up
Good job
ਵਾਹਿਗੁਰੂ ਜੀ
good ਜੋਬ
Good job
So sad
ਵੜੀਂ ਮਾੜੀ ਹੋਈ
ਮੈਡਮ ਦੇ ਕੈਮਰੇ ਲੱਗੇ ਆ ਚੈਕ ਕਰਲੋ ਸਾਰੀ ਗੱਲ ਹੀ ਕਲੀਅਰ ਹੋ ਜਾਣੀ ਆ
ਬਿਜਲੀ ਦੀ ਰੇਡ ਵੇਲੇ ਵੀ ਪਿੰਡ ਦੇ ਮੋਹਤਵਾਰ ਜਾ ਚੌਕੀਦਾਰ ਨਾਲ ਹੋਣੇ ਚਾਹੀਦੇ ਆ
👍🏻👍🏻👍🏻
Kept up
Good job
Good job
ਇਹ ਕੋਈ ਬਲੈਕੀਏ ਦਾ ਘਰ ਨਹੀਂ ਸੀ, ਸਰਕਾਰੀ ਅਧਿਆਪਕ ਦਾ ਘਰ ਸੀ, ਮੇਰੀ ਮੈਡਮ ਬਹੁਤ ਡਿਪਰੈੱਸ਼ਨ ਚਂ ਜੇ ਕੋਈ ਉਹਦਾ ਜਾਨੀ ਨੁਕਸਾਨ ਹੋਇਆ ਤਾਂ ਨਿਰੋਲ਼ ਜ਼ੁਮੇਵਾਰ ਐਸ ਡੀ ਉ ਪਾਵਰ ਹਾਊਸ ਪੱਤੋਂ ਹੀਰਾ ਸਿੰਘ ਵਾਲਾ ਤੇ ਉਹਦੀ ਟੀਮ ਹੋਵੇਗੀ ਜਿਨਾਂ ਨੇ ਮੂੰਹ ਕਵਰ ਕਰਕੇ ਏਸ ਘਟਨਾ ਨੂੰ ਅੰਜਾਮ ਦਿੱਤਾ।।
ਸਿਰੇ ਦੀ ਖੱਚ ਪਾਰਟੀ ਝਾੜੂ ਪਾਰਟੀ
ਜੇ ਅਸੀਂ ਬਿਜਲੀ ਚੋਰੀ ਕਰਦੇ ਹੁੰਦੇ ਤਾਂ ਐਨਾ ਬਿੱਲ ਕਿਵੇਂ ਆ ਸਕਦਾ
ਜੇਕਰ ਐਸ.ਡੀ.ਓ. ਸੱਚ ਬੋਲਦਾ ਹੈ ਤਾਂ ਉਸਨੂੰ ਸਰਕਾਰ ਦੇ ਹੁਕਮ ਅਤੇ ਵਾਰੰਟ ਅਤੇ ਅਜਿਹੀਆਂ ਰਿਪੋਰਟਾਂ ਦਿਖਾਉਣੀਆਂ ਚਾਹੀਦੀਆਂ ਹਨ ਜੋ ਉਸਨੇ ਉਸ ਦਿਨ ਹੋਰ ਪਿੰਡਾਂ ਅਤੇ ਘਰਾਂ ਵਿੱਚ ਕੀਤੀਆਂ ਸਨ। ਸਾਫ ਤੌਰ 'ਤੇ ਜਿਵੇਂ ਕਿ ਅਸੀਂ ਇਸ ਵੀਡੀਓ ਵਿਚ ਦੇਖਿਆ ਹੈ ਕਿ ਬਹੁਤ ਸਾਰੇ ਵਿਅਕਤੀ ਘਰ ਵਿਚ ਆਉਂਦੇ ਹਨ ਅਤੇ ਐਸਡੀਓ ਨੇ ਸਪੱਸ਼ਟ ਤੌਰ 'ਤੇ ਦੱਸਿਆ ਕਿ ਉਹ ਘਰ ਨਹੀਂ ਵੜੇ। #pspcl
ਬਿਜਲੀ ਮਹਿਕਮੇ ਨੂੰ ਮੂੰਹ ਤੇ ਨਿਕਾਬ ਚਾੜ ਕੇ ਘਰਾਂ ਚਂ ਵੜ ਕੇ ਦੀ ਇਜਾਜ਼ਤ ਦਿੰਦੇਂ ਆ ਉੱਚ ਅਧਿਕਾਰੀ,,ਉਹ ਵੀ ਜਦੋਂ ਘਰ ਵਿੱਚ ਇਕੱਲੀਆਂ ਔਰਤਾਂ ਹੁੰਦੀਆਂ, ਏਨਾਂ ਦੇ ਪਿਉਂ ਦੇ ਘਰ ਆ।।
SDO SAB ਸਬੂਤ ਪੇਸ਼ ਕਰਨ ਬਿਜਲੀ ਬਿਜਲੀ ਚੋਰੀਂ ਕਰਨ ਦੇ, ਮੀਡੀਆ ਅੱਗੇ ਜ਼ੁਬਾਨ ਥਥਲਾ ਰਹੀ ਆ, ਗੱਲ ਨਹੀਂ ਹੋ ਰਹੀ ਢੰਗ ਨਾਲ, ਪਿੰਡ ਦੀ ਕਿਸਾਨ ਯੂਨੀਅਨ ਨੂੰ ਧਮਕੀ ਦੇ ਰਹੇ ਆ ਕਹਿਦੇ ਪਿੰਡ ਦੀ ਬਿਜ਼ਲੀ ਬੰਦ ਕਰ ਦਿਆਂ ਗੇ, ਜਿਵੇਂ ਪਿਉਂ ਦੀ ਬਿਜਲੀ ਹੁੰਦੀ ਆ,ਘਰ ਤਿਆਰ ਕੀਤੀ ਹੋਈ।।
ਬਿਜਲੀ ਵਾਲੇ ਸਾਰੇ ਰਲੇ ਹੋਏ ਨੇ ਇਹਨਾਂ ਕੇਸ ਬਣਦਾ ਇਕੱਲੀ ਮਹਿਲਾ ਨੂੰ ਦੇਖ ਕੇ ਇਹਨਾਂ ਦਾ ਹਕ਼ ਨਹੀਂ ਬਣਦਾ ਘਰ ਜਾਣ ਦਾ ਜਦੋ ਮੀਟਰ ਬਾਹਰ ਲੱਗਿਆ ਹੋਇਆ ਇਹ ਘਰ ਅੰਦਰ ਕਿ ਕਰਨ ਗਏ ਸੀ
Eh koi lkon aali gl nhi k reading ale kise ghr to rishvt nhi lende shareaam ooh ghra to paise leke jndea aae month
Kaahdia glla, ethe taa reading len ale bnde hrek ghr to 500 leke jndea, eh glla krdea bijli chori dia, chorio ho k eh cable taar vechdea avdi jebb bhrn lyi te reading ale shreaam hrek ghr to rishvt lendea, ooh v roti hi khaandea
Ah ooi kundia mrodn alea nu chk k loka de ghre vaad dindea jede 12vi ni paas hunde
Ah ooi kundia mrodn alea nu chk k loka de ghre vaad dindea jede 12vi ni paas hunde
Ah ooi kundia mrodn alea nu chk k loka de ghre vaad dindea jede 12vi ni paas hunde
Ah ooi kundia mrodn alea nu chk k loka de ghre vaad dindea jede 12vi ni paas hunde
Meter to paase jaan da koi mtlb ni c bnda, bijli alea nu taa bn lena c oose time, ghre hi naa vdn deo eeh bndea nu koi, j kundi khende lggi fdi a eena ne check v dena c ktt k fr ghr valea ne oodi, bijli aale taa kise nu v ni bkshde hunde, reading len ala bnda jo aunda, klle klle ghr to ooh vsooli krk leke jnda. Ah 1 bnda bol reha k baki bhukkhe roti ni mildi kise nu jo chori krdea, oo haa bhraava bhukke hi mrdea aae month 500 taa hrek ghr to leke jndea oh bnde tu glla krda ethe.
Bilkul think kiha veer g,,, ਆਹ ਜਿਹੜੇ j e ਬਣੇ ਫਿਰਦੇ ਆ ਓਹ ਤਾਂ ਸਰਕਾਰੀ ਕੇਬਲ ਤਾਂਰਾ ਦੇ ਬੰਡਲ ਵੀ ਲੋਕਾਂ ਨੂੰ ਮੁੱਲ ਵੇਚਦੇ ਆ,, ਸਾਨੂੰ ਵੀ ਇਹਨਾਂ ਨੇ ਮੁੱਲ ਪਾ ਕੇ ਕੇਬਲ ਤਾਰ ਦਿੱਤੀ c ਇਹਨਾਂ ਦੀ ਕੋਈ ਕੇਬਲ ਤਾਰਾ ਦੀ ਦੁਕਾਨ ਤਾਂ ਹੁੰਦੀ ਨੀ ਸਰਕਾਰੀ ਚੀਜਾਂ ਵੀ ਵੇਚ ਦਿੰਦੇ ਆ