Kisan Mindset
Kisan Mindset
  • 188
  • 276 351
ਸਾਹੀਵਾਲ ਗਾ ਦੇ ਮੁਕਬਲੇ ਵਿੱਚ ਦੇਖੋ ਕਿੱਥੋ ਕਿੱਥੋ ਦੀ ਗਾ ਨੇ ਜਿੱਤੇ ਨੇ ਲੱਖਾ ਦੇ ਇਨਾਮ ਨਾਲੇ ਦੁੱਧ ਦੇ ਰਿਕਾਰਡ ਸੁਣੋ
ਸਾਹੀਵਾਲ ਗਾ ਦੇ ਮੁਕਬਲੇ ਵਿੱਚ ਦੇਖੋ ਕਿੱਥੋ ਕਿੱਥੋ ਦੀ ਗਾ ਨੇ ਜਿੱਤੇ ਨੇ ਲੱਖਾ ਦੇ ਇਨਾਮ ਨਾਲੇ ਦੁੱਧ ਦੇ ਰਿਕਾਰਡ ਸੁਣੋ
Переглядів: 340

Відео

ਡਾਕਟਰ ਦਵਿੰਦਰ ਸਿੰਘ ਤੋ ਸੁਣੋ ਪਸ਼ੂ ਰਿਪੀਟਰ ਹੋਣ ਦਾ ਕਰਨ
Переглядів 35619 годин тому
ਡਾਕਟਰ ਦਵਿੰਦਰ ਸਿੰਘ ਤੋ ਸੁਣੋ ਪਸ਼ੂ ਰਿਪੀਟਰ ਹੋਣ ਦਾ ਕਰਨ
ਇਹ ਹੁੰਦਾ ਕੰਮ ਨਾਲੇ ਪੁੰਨ ਨਾਲੇ ਫਲੀਆ ਸੰਭਾਲ ਦੇ ਆ ਵਿਰਸਾ
Переглядів 8821 годину тому
ਇਹ ਹੁੰਦਾ ਕੰਮ ਨਾਲੇ ਪੁੰਨ ਨਾਲੇ ਫਲੀਆ ਸੰਭਾਲ ਦੇ ਆ ਵਿਰਸਾ
ਇਹ ਬੁੱਲ ਬਿਨਾ ਤੁਹਾਡੇ ਫਾਰਮ ਦੀ ਨਸਲ ਨਹੀ ਸੁਧਰ ਸਕਦੀ
Переглядів 663День тому
ਇਹ ਬੁੱਲ ਬਿਨਾ ਤੁਹਾਡੇ ਫਾਰਮ ਦੀ ਨਸਲ ਨਹੀ ਸੁਧਰ ਸਕਦੀ
4 ਸਾਲ ਦੀ ਉਮਰ ਵਿੱਚ ਸੰਭਾਲ ਰਿਹਾ ਡੇਅਰੀ ਫਾਰਮ ਹੌਸਲਾ ਦੇਖੋ ਕਿੰਨਾ ਵੱਡਾ ਜਵਾਕ ਦਾ
Переглядів 533День тому
4 ਸਾਲ ਦੀ ਉਮਰ ਵਿੱਚ ਸੰਭਾਲ ਰਿਹਾ ਡੇਅਰੀ ਫਾਰਮ ਹੌਸਲਾ ਦੇਖੋ ਕਿੰਨਾ ਵੱਡਾ ਜਵਾਕ ਦਾ
ਕੱਟ ਖਰਚੋ ਤੇ ਵਧ ਕਮਾਉਣ ਵਾਲਾ ਤਰੀਕਾ ਦੇਖੋ ਸਰਪੰਚ ਸਾਬ ਕਿਵੇ ਕਮਾਈ ਕਰਦੇ ਆ ਫਾਰਮ ਵਿੱਚੋ
Переглядів 19 тис.14 днів тому
ਕੱਟ ਖਰਚੋ ਤੇ ਵਧ ਕਮਾਉਣ ਵਾਲਾ ਤਰੀਕਾ ਦੇਖੋ ਸਰਪੰਚ ਸਾਬ ਕਿਵੇ ਕਮਾਈ ਕਰਦੇ ਆ ਫਾਰਮ ਵਿੱਚੋ
ਪੜ੍ਹਾਈ ਵਿੱਚ ਤਾ ਟੋਪ ਕਰਦੀ ਹੀ ਆ ਤੇ ਬਰੀਡਿੰਗ ਵਿੱਚ ਵੀ ਸਿਰਾ ਕਰਤੀ ਪੰਜਾਬ ਦੀ ਧੀ ਨੇ
Переглядів 80814 днів тому
(kisan mindset) ਸਤਿ ਸ੍ਰੀ ਅਕਾਲ ਦੋਸਤੋ, ਸਾਡਾ ਮਕਸਦ ਸਾਡੇ ਸਰੋਤਿਆ ਨੂੰ ਸਹੀ ਜਾਣਕਾਰੀ ਦੇਣਾ ਹੈ। ਜੇਕਰ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ ਅਤੇ ਜੇ ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ। ਅਸੀ ਤੁਹਾਡੀ ਪੂਰੀ ਮਦਦ ਕਰਾਂਗੇ।| Whatsap number 8804500013 te message send kro Instagram id 👉 kisan_mindset?igsh=MXY5bzUwM2o1bWsxZw & Pls Subscribe Our channel For watch new videos ...
ਕਿਸਾਨ ਪਸ਼ੂ ਪਾਲਕ ਵੀ ਪਹਿਲੇ ਨੰਬਰ ਪ੍ਰਾਪਤ ਕਰਨ ਤੇ ਹੈਰਾਨ ਸੁਣੋ ਮੇਲੇ ਵਿੱਚ ਕਿਵੇ ਆ ਗਏ
Переглядів 40014 днів тому
(kisan mindset) ਸਤਿ ਸ੍ਰੀ ਅਕਾਲ ਦੋਸਤੋ, ਸਾਡਾ ਮਕਸਦ ਸਾਡੇ ਸਰੋਤਿਆ ਨੂੰ ਸਹੀ ਜਾਣਕਾਰੀ ਦੇਣਾ ਹੈ। ਜੇਕਰ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ ਅਤੇ ਜੇ ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ। ਅਸੀ ਤੁਹਾਡੀ ਪੂਰੀ ਮਦਦ ਕਰਾਂਗੇ।| Whatsap number 8804500013 te message send kro Instagram id 👉 kisan_mindset?igsh=MXY5bzUwM2o1bWsxZw & Pls Subscribe Our channel For watch new videos ...
pindi ਸਿੱਧੂ ਨੇ ਤੋੜੀ ਚੁੱਪ ਨੀਲੀ ਰਾਵੀ ਵਾਲੇ ਮਸਲੇ ਤੇ ਬੋਲੇ ਖੁੱਲ ਕੇ
Переглядів 71214 днів тому
(kisan mindset) ਸਤਿ ਸ੍ਰੀ ਅਕਾਲ ਦੋਸਤੋ, ਸਾਡਾ ਮਕਸਦ ਸਾਡੇ ਸਰੋਤਿਆ ਨੂੰ ਸਹੀ ਜਾਣਕਾਰੀ ਦੇਣਾ ਹੈ। ਜੇਕਰ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ ਅਤੇ ਜੇ ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ। ਅਸੀ ਤੁਹਾਡੀ ਪੂਰੀ ਮਦਦ ਕਰਾਂਗੇ।| Whatsap number 8804500013 te message send kro Instagram id 👉 kisan_mindset?igsh=MXY5bzUwM2o1bWsxZw & Pls Subscribe Our channel For watch new videos ...
ਡਾਕਟਰ ਜਗਜੀਤ ਸਿੰਘ ਦੀ ਮਿਲਕ ਮਸ਼ੀਨ ਦੇਖੋ ਕਿਵੇ ਜੱਜ ਦੇਖਣ ਆਉਂਦੇ ਅ
Переглядів 11 тис.14 днів тому
ਡਾਕਟਰ ਜਗਜੀਤ ਸਿੰਘ ਦੀ ਮਿਲਕ ਮਸ਼ੀਨ ਦੇਖੋ ਕਿਵੇ ਜੱਜ ਦੇਖਣ ਆਉਂਦੇ ਅ
ਖੀਰੇ ਬੱਕਰੇ ਤੇ ਬੱਕਰੀ ਆਲ ਇੰਡੀਆ ਚੈਂਪੀਅਨ north ਏਸ਼ੀਆ ਦਾ ਸੱਭ ਤੋ ਵੱਡਾ ਮੇਲਾ
Переглядів 27414 днів тому
ਖੀਰੇ ਬੱਕਰੇ ਤੇ ਬੱਕਰੀ ਆਲ ਇੰਡੀਆ ਚੈਂਪੀਅਨ north ਏਸ਼ੀਆ ਦਾ ਸੱਭ ਤੋ ਵੱਡਾ ਮੇਲਾ
ਕੋਟੜਾ ਕਲਾਂ ਜਿਲਾ ਮਾਨਸਾ ਦੇ ਵਿੱਚ ਦੇਖੋ ਕਿਹੜਾ ਪਸ਼ੂ ਕਿੰਨਾ ਦੁੱਧ ਕੱਢ ਕੇ ਜਿੱਤ ਗਿਆ
Переглядів 45421 день тому
ਕੋਟੜਾ ਕਲਾਂ ਜਿਲਾ ਮਾਨਸਾ ਦੇ ਵਿੱਚ ਦੇਖੋ ਕਿਹੜਾ ਪਸ਼ੂ ਕਿੰਨਾ ਦੁੱਧ ਕੱਢ ਕੇ ਜਿੱਤ ਗਿਆ
ਵੱਡੇ ਝੋਟੇਆ ਦਾ ਮੁਕਾਬਲਾਂ ਤੁਸੀਂ ਵੀ ਦੇਖੋ ਕਿਹੜਾ ਨੰਬਰ ਲੈ ਗਿਆ
Переглядів 2,2 тис.21 день тому
ਵੱਡੇ ਝੋਟੇਆ ਦਾ ਮੁਕਾਬਲਾਂ ਤੁਸੀਂ ਵੀ ਦੇਖੋ ਕਿਹੜਾ ਨੰਬਰ ਲੈ ਗਿਆ
ਤਾਜ ਬੁੱਲ ਦਾ ਰਿਜ਼ਲਟ ਮੇਲਾ ਜਿੱਤਣ ਲੱਗੇ ਤਾਜ ਬੁੱਲ ਦੇ ਬੱਚੇ ਦੀਪ ਪੰਧੇਰ ਕੋਲ ਆ ਤਾਜ ਬੁੱਲ @deeppandherpb1941
Переглядів 1,4 тис.21 день тому
ਤਾਜ ਬੁੱਲ ਦਾ ਰਿਜ਼ਲਟ ਮੇਲਾ ਜਿੱਤਣ ਲੱਗੇ ਤਾਜ ਬੁੱਲ ਦੇ ਬੱਚੇ ਦੀਪ ਪੰਧੇਰ ਕੋਲ ਆ ਤਾਜ ਬੁੱਲ @deeppandherpb1941
Live milking ਕੋਟੜਾ ਕਲਾਂ ਮੇਲੇ ਤੇ ਦੁੱਧ ਚੁਵਾਈ 23 ਨਵੰਬਰ 2024 ਮੁਕਾਬਲਾ ਪੂਰਾ ਫਾਸਮਾ
Переглядів 1,8 тис.28 днів тому
Live milking ਕੋਟੜਾ ਕਲਾਂ ਮੇਲੇ ਤੇ ਦੁੱਧ ਚੁਵਾਈ 23 ਨਵੰਬਰ 2024 ਮੁਕਾਬਲਾ ਪੂਰਾ ਫਾਸਮਾ
ਕੋਟੜਾ ਕਲਾਂ ਮੇਲਾ ਤੇ ਮੱਝਾ ਦੀ ਮਿਲਕਿੰਗ ਕਿੰਨੇ ਕਿੰਨਾ ਦਿੱਤਾ ਦੁੱਧ
Переглядів 74428 днів тому
ਕੋਟੜਾ ਕਲਾਂ ਮੇਲਾ ਤੇ ਮੱਝਾ ਦੀ ਮਿਲਕਿੰਗ ਕਿੰਨੇ ਕਿੰਨਾ ਦਿੱਤਾ ਦੁੱਧ
ਮੇਲੇ ਦੀ ਐਂਟਰੀ ਤਾਰੀਕ ਵਿੱਚ ਤਬਦੀਲੀ ਸੁਣੋ ਕਿਹੜੀ ਤਾਰੀਕ ਨੂੰ ਮਿਲੇਗੀ ਐਂਟਰੀ
Переглядів 275Місяць тому
ਮੇਲੇ ਦੀ ਐਂਟਰੀ ਤਾਰੀਕ ਵਿੱਚ ਤਬਦੀਲੀ ਸੁਣੋ ਕਿਹੜੀ ਤਾਰੀਕ ਨੂੰ ਮਿਲੇਗੀ ਐਂਟਰੀ
ਦੁੱਧ ਤੋ ਬਣਾਉਂਦਾ ਨੋਟ ਇਹ ਵੀਰ ਤੁਸੀਂ ਵੀ ਸੁਣੋ ਜਾਣਕਾਰੀ ਕੰਮ ਦੀ ਆ
Переглядів 2,7 тис.Місяць тому
ਦੁੱਧ ਤੋ ਬਣਾਉਂਦਾ ਨੋਟ ਇਹ ਵੀਰ ਤੁਸੀਂ ਵੀ ਸੁਣੋ ਜਾਣਕਾਰੀ ਕੰਮ ਦੀ ਆ
ਪਹਿਲਾ ਇਨਾਮ ford 3600 ਬਾਕੀ ਨਕਦ ਇਨਾਮ ਅਤੇ ਚਾਰਜਰ ਵਾਲੀ ਸਕੂਟੀ
Переглядів 260Місяць тому
ਪਹਿਲਾ ਇਨਾਮ ford 3600 ਬਾਕੀ ਨਕਦ ਇਨਾਮ ਅਤੇ ਚਾਰਜਰ ਵਾਲੀ ਸਕੂਟੀ
25 ਕਿੱਲੋ ਵਾਲੀ ਮੱਝ ਦਾ ਕੱਟਾ ਹੋ ਗਿਆ ਜਵਾਨ ਸੀਮਨ ਜਲਦੀ ਤਿਆਰ ਹੋ ਰਿਹਾ ਸੁਣੋ ਸਾਰੀ ਜਾਣਕਾਰੀ
Переглядів 253Місяць тому
25 ਕਿੱਲੋ ਵਾਲੀ ਮੱਝ ਦਾ ਕੱਟਾ ਹੋ ਗਿਆ ਜਵਾਨ ਸੀਮਨ ਜਲਦੀ ਤਿਆਰ ਹੋ ਰਿਹਾ ਸੁਣੋ ਸਾਰੀ ਜਾਣਕਾਰੀ
ਦੋ ਪਸ਼ੂ ਆ ਤੋ 20 ਪਸ਼ੂ ਆ ਤੱਕ ਦਾ ਸਫ਼ਰ
Переглядів 450Місяць тому
ਦੋ ਪਸ਼ੂ ਆ ਤੋ 20 ਪਸ਼ੂ ਆ ਤੱਕ ਦਾ ਸਫ਼ਰ
ਇੱਕ ਮੇਲੇ ਵਿੱਚ ਦੋ ਵਾਰ ਚੈਮਪੀਅਨ ਰਿਹਾ ਇਹ ਕੱਟਾ ਤੇ ਇਹਦੀ ਸਾਰੀ ਬਲੱਡਲਾਈਨ ਰਹਿ ਰਹੀ ਆ ਚੈਮਪੀਅਨ
Переглядів 9062 місяці тому
ਇੱਕ ਮੇਲੇ ਵਿੱਚ ਦੋ ਵਾਰ ਚੈਮਪੀਅਨ ਰਿਹਾ ਇਹ ਕੱਟਾ ਤੇ ਇਹਦੀ ਸਾਰੀ ਬਲੱਡਲਾਈਨ ਰਹਿ ਰਹੀ ਆ ਚੈਮਪੀਅਨ
ਮੇਲੇ ਦੀ ਤਾਰੀਕ ਤੇ ਪੋਸਟਰ ਕਰਤਾ ਲੌਂਚ ਸੁਣੋ ਕਿਹੜੀ ਕਿਹੜੀ ਕੈਟਾਗਰੀ ਕਰਤੀ ਹੋਰ ਮੇਲੇ ਵਿੱਚ ਐਡ |
Переглядів 2892 місяці тому
ਮੇਲੇ ਦੀ ਤਾਰੀਕ ਤੇ ਪੋਸਟਰ ਕਰਤਾ ਲੌਂਚ ਸੁਣੋ ਕਿਹੜੀ ਕਿਹੜੀ ਕੈਟਾਗਰੀ ਕਰਤੀ ਹੋਰ ਮੇਲੇ ਵਿੱਚ ਐਡ |
ਪੰਜਾਬ ਸਰਕਾਰ ਖ਼ਿਲਾਫ਼ ਲੱਗੇ ਨਾਅਰੇ ਬਹੁਤ ਤੰਗ ਨੇ ਲੋਗ
Переглядів 6102 місяці тому
ਪੰਜਾਬ ਸਰਕਾਰ ਖ਼ਿਲਾਫ਼ ਲੱਗੇ ਨਾਅਰੇ ਬਹੁਤ ਤੰਗ ਨੇ ਲੋਗ
ਕਮਾਈ ਲੱਖਾ ਦੇ ਵਿੱਚ ਕਰਦੇ ਆ | ਮੋਗੇ ਜਿਲੇ ਦੇ ਵਿੱਚ ਨਾਮ ਚੱਲਦਾ ਇਹ ਜੋੜੇ ਦਾ
Переглядів 3,6 тис.2 місяці тому
ਕਮਾਈ ਲੱਖਾ ਦੇ ਵਿੱਚ ਕਰਦੇ ਆ | ਮੋਗੇ ਜਿਲੇ ਦੇ ਵਿੱਚ ਨਾਮ ਚੱਲਦਾ ਇਹ ਜੋੜੇ ਦਾ
Satwinder ਵੀਰ ਹਰ ਇੱਕ ਚੀਜ਼ ਦੀ ਜਾਣਕਾਰੀ ਬਹੁਤ ਵਧੀਆ ਰੱਖਦਾ
Переглядів 822 місяці тому
Satwinder ਵੀਰ ਹਰ ਇੱਕ ਚੀਜ਼ ਦੀ ਜਾਣਕਾਰੀ ਬਹੁਤ ਵਧੀਆ ਰੱਖਦਾ
ਭਾਗ 2 sarpanchi
Переглядів 802 місяці тому
ਭਾਗ 2 sarpanchi
ਜੇ ਸਰਪੰਚ ਕੰਮ ਨਹੀ ਕਰਦੇ ਤਾ ਕੰਮ ਕਿਵੇ ਕਰਾਉਣਾ ਚਾਹੀਦਾ
Переглядів 2412 місяці тому
ਜੇ ਸਰਪੰਚ ਕੰਮ ਨਹੀ ਕਰਦੇ ਤਾ ਕੰਮ ਕਿਵੇ ਕਰਾਉਣਾ ਚਾਹੀਦਾ
ਮਹਿੰਦਰਾ ਟ੍ਰੈਕਟਰ ਵਿੱਚ ਪਤਾ ਨਹੀ ਕੀ ਕਰਤਾ ਬੰਦ ਹੀ ਨਹੀ ਹੁੰਦਾ
Переглядів 1,9 тис.2 місяці тому
ਮਹਿੰਦਰਾ ਟ੍ਰੈਕਟਰ ਵਿੱਚ ਪਤਾ ਨਹੀ ਕੀ ਕਰਤਾ ਬੰਦ ਹੀ ਨਹੀ ਹੁੰਦਾ
Pindi sidhu vlog no 1
Переглядів 1,6 тис.2 місяці тому
Pindi sidhu vlog no 1

КОМЕНТАРІ

  • @er.pardeepsingh5585
    @er.pardeepsingh5585 Годину тому

    ਇਕ ਨੰਬਰ ਦਾ ਹੰਕਾਰੀ ਬੰਦਾ ਜਗਜੀਤ ਰੱਬ ਕੋਲੋਂ ਡਰ

  • @AmarBajwa-jq9tu
    @AmarBajwa-jq9tu 18 годин тому

    😂

  • @SatpalSingh-t1r
    @SatpalSingh-t1r 6 днів тому

    Loss farm wala kam bai

  • @DeepSingh-pg7vu
    @DeepSingh-pg7vu 7 днів тому

    Thag😊😊😊😊😊

  • @navjotfdknavjot3108
    @navjotfdknavjot3108 8 днів тому

    Bai kilo v jayada tudi 100 gram paa deyo kro

  • @DaljeetDhaliwal22
    @DaljeetDhaliwal22 9 днів тому

    Waheguru ji chardi Kalla vich rakhan

  • @kulvinderhappy8671
    @kulvinderhappy8671 10 днів тому

    ਜੇ ਇਹਦੇ ਕੰਟੂ ਦੇ ਟੱਟੈ ਸਿੱਧੇ ਹੋ ਗੇ ਇਹਨੇ ਟੱਟੈ ਸਿਥੇ ਕਰਨ ਆਲ਼ਾ ਡਾਕਟਰ ਨਾਂ ਰੱਖ ਲੈਣਾ

  • @kulvinderhappy8671
    @kulvinderhappy8671 10 днів тому

    ਸਿਰੇ ਦਾ ਗਪੋੜ ਹੈ ਇਹ ਟਿਕੇ ਵੇਚਣ ਆਲ਼ਾ ਇਹ ਗੱਲਾਂ ਦਾ ਦੁੱਧ ਬਣਾਉਣ ਖੋਆ ਬਣਾਉਣ ਵਿੱਚ ਮਾਹਰ ਆ ਇਹਨੇ ਲੋਕਾਂ ਦੀਆ ਗਾਵਾਂ ਮਾਰਨ ਦਾ ਪੰਚੀ ਹਜ਼ਾਰ ਲਿਆ ਇਹ ਦੀਆਂ ਕਰਤੂਤਾਂ ਇੱਕ ਬਾਈ ਨੇ ਦੱਸਿਆ ਸੀ

  • @fazilkamerasafar
    @fazilkamerasafar 10 днів тому

    Pagal ho gay koi samj nai a rahi

  • @BHoladhillonShillon-jn8sm
    @BHoladhillonShillon-jn8sm 10 днів тому

    Brother kti ne sale krde nili ravi

  • @GurdeepSingh-fw9vm
    @GurdeepSingh-fw9vm 10 днів тому

    ਵੀਰ ਜੀ ਸੱਤ ਸ਼੍ਰੀ ਆਕਾਲ ਜੀ ਆ ਦਾਣੇ ਚ ਕੀ ਕੀ ਹੈ ਦੱਸਿਆ ਜੀ ਜਰੂਰ

  • @JagseersinghGill-n9r
    @JagseersinghGill-n9r 10 днів тому

    💉💉💉

  • @SharifKhan-wg2kp
    @SharifKhan-wg2kp 11 днів тому

    kede Bull da va

  • @AMRITPal1635-z7i
    @AMRITPal1635-z7i 11 днів тому

    Kyo loka nu fudu banond ho loka ne kheda pashu ne rakhe tusi koi nave rakhe a sare bakwas krde ne

  • @GurmeetsinghGill-h2l
    @GurmeetsinghGill-h2l 11 днів тому

    Pindi by ehna noo kaho jhota(mali) jra Taiet kr k bnoo kite ek kilo toori oh na khul k kha jave vecara marjuga

  • @ravjotritu
    @ravjotritu 11 днів тому

    Bro। ਸਾਡਾ ਰਿਸਤਦਰ ਦਾ ਹੈ

  • @maanmarjanamaan7328
    @maanmarjanamaan7328 12 днів тому

    Sare fudu ikathe hoye aa loka nu bebkuf banaun wali gall aa

  • @Bindersingh62842
    @Bindersingh62842 12 днів тому

    Very good puttji

  • @jindachahal
    @jindachahal 12 днів тому

    So cute ❤

  • @Bhagwansinghmaan-vc1dj
    @Bhagwansinghmaan-vc1dj 12 днів тому

    ਪੰਜ ਸਾਲ ਛੇ ਦੰਦ ਗੱਲ ਹਜ਼ਮ ਨੀ ਹੁੰਦੀ

  • @Chahalfarm1
    @Chahalfarm1 12 днів тому

    Good putt ❤❤

  • @lakhicheema3299
    @lakhicheema3299 12 днів тому

    Eh ta paada lgda fukra

  • @TarsemSingh-b4t
    @TarsemSingh-b4t 13 днів тому

    🙏🙏🙏🙏👍👍

  • @Armaan295
    @Armaan295 13 днів тому

    Good job

  • @yudhvirsingh782
    @yudhvirsingh782 13 днів тому

    Very good my dear bati❤ Jasleen

  • @khushdeepkaur4858
    @khushdeepkaur4858 13 днів тому

    Good job beta ji

  • @gurvindergill8923
    @gurvindergill8923 13 днів тому

    ਗੋਹਾ ਤਾਂ ਸਾਲ ਦੇ ਸਾਲ ਹੀ ਚੱਕਦੇ ਹੋਵੋਗੇ

  • @manjeet5104
    @manjeet5104 13 днів тому

  • @GurjeetSingh-pu2zk
    @GurjeetSingh-pu2zk 13 днів тому

    ਨਹੀਂ ਜੀ ਡਾਕਟਰ ਸਾਹਿਬ ਮੇਲੇ ਵਿੱਚ ਤਾਂ ਕਹਿ ਦਿੰਦੇ ਓ ਮੂਹਰਲੀ ਵੰਨ ਜਵਾਂ ਪਤਲੀ ਹੋਣੀਂ ਚਾਹੀਦਾ ਇਹਦੇ ਤਾਂ ਵਾਲੀ ਵੰਨ ਮੋਟੀ ਅਗਲੀਆਂ ਲੱਤਾਂ ਵਿੱਚ

  • @navneetkennel5925
    @navneetkennel5925 13 днів тому

    Sab rale ve ni yr kida yakeen krie

  • @kulvirsingh8765
    @kulvirsingh8765 13 днів тому

  • @baghelchahal4073
    @baghelchahal4073 13 днів тому

    ❤❤

  • @sandeeppali8539
    @sandeeppali8539 13 днів тому

    ❤❤❤

  • @gurlalsingh-nz6tp
    @gurlalsingh-nz6tp 13 днів тому

    ❤❤❤

  • @avtarsinghavtarsingh1943
    @avtarsinghavtarsingh1943 13 днів тому

    ਬਾਈ ਰੌਲਾ ਬਾਲਾ ਥੋਡਾ ਸਮਜ ਘੱਟ ਲੱਗੀ ਜੀ

  • @narinderpalgill7016
    @narinderpalgill7016 14 днів тому

    Fake

  • @Miss_Ginni07
    @Miss_Ginni07 14 днів тому

    Bai ena dudh dedia NY ta mely ch record bna dindia Bai dia majha hi😂

    • @komalpreetsingh5283
      @komalpreetsingh5283 14 днів тому

      ਗਡਵਾਸੂ ਯੂਨੀਵਰਸਿਟੀ ਬਾਈ ਕੋਲੋ ਕੱਟੇ ਲੇ ਕੇ ਜਾਂਦੀ ਆ

  • @GurdeepSingh-wr3py
    @GurdeepSingh-wr3py 14 днів тому

    Feed kihri aa oh v dseo

  • @harkiratsingh847
    @harkiratsingh847 14 днів тому

    Fudu bnayi jande ne

  • @SanjampreetSingh-ln6hq
    @SanjampreetSingh-ln6hq 14 днів тому

    Bai gap mar da koi fs na jaeo gla ch

  • @SanjampreetSingh-ln6hq
    @SanjampreetSingh-ln6hq 14 днів тому

    Bai eh to ta bhot vadia n

  • @Kundu-dairy-farm
    @Kundu-dairy-farm 14 днів тому

    ਇਹਨਾਂ ਦੇ ਪਿੱਛੇ ਲੱਗ ਕੇ ਨੀਂ ਮੱਝਾਂ ਦੁੱਧ ਦਿੰਦੀਆਂ

  • @rupinderbrar4989
    @rupinderbrar4989 14 днів тому

    ਸਤਿ ਸ੍ਰੀ ਆਕਾਲ ਬਾਈ ਜੀ 🙏🏻

  • @BalharsinghVirk
    @BalharsinghVirk 14 днів тому

    ਵਹਿਗੁਰੂ ਸਮੰਤ ਬਖਸ਼ੀ ਇਹਨਾਂ ਨੂੰ

  • @harvindersidhu1535
    @harvindersidhu1535 14 днів тому

    You tubers ne pattti mesh krti pshu palan di aam bande di paunch toh bhaut dur krte pashu

  • @jpj903
    @jpj903 14 днів тому

    Burri katti ehdi o c jihnu no deta mele ch 😂😂😂

  • @VinodKumar-b9d8x
    @VinodKumar-b9d8x 14 днів тому

    De heuz wali team da number dssyo

  • @singhdairyfarm4611
    @singhdairyfarm4611 14 днів тому

    ਸੱਭ ਕੁੱਝ ਪੈਂਦਾ ਆ... ਅਸੀ ਵੀ ਐਹੋ ਕੰਮ ਕਰਦੇ ਆ..ਨਾਲੇ ਵੈਟਰਨਰੀ ਫਾਰਮਾਸਿਸਟ ਮੈ ਸਾਨੂੰ ਕਿਹੜਾ ਪਤਾ ਨੀ ਆ ..... ਦੱਸੀ ਜੋਂ ਮਰਜੀ ਜਾਓ

  • @ParamjitSingh-ql7uu
    @ParamjitSingh-ql7uu 14 днів тому

    Veer ji iss farm te visit karna hai ji please address dasseo ji mai farm visit kr k knowledge lai kmm shuru karna hai ji

  • @DarshanSingh-fy2vx
    @DarshanSingh-fy2vx 14 днів тому

    Achar da result bad ch pata chalu

    • @Jotghuman1722
      @Jotghuman1722 14 днів тому

      ਕੀ Result ਨੇ ਬਾਈ ਅਚਾਰ ਦੇ ਤੁਸੀ ਦੱਸ ਦੋ 🙏

    • @kabaddiguru4420
      @kabaddiguru4420 14 днів тому

      Pra 7 saal ta ho gye achar ponde nu , aje v baad ch pta lgu😂😂